Jameen di Takseem !!!!! ਤਕਸੀਮ ਦੇ ਕੇਸ਼ਾਂ ਬਾਰੇ --- Real information for Partition of Land ! ਤਕਸੀਮ

Поділитися
Вставка
  • Опубліковано 25 сер 2024
  • ਤਕਸੀਮ ਦੇ ਕੇਸ਼ਾਂ ਬਾਰੇ ਧਿਅਾਨ ਦੇਣ ਵਾਲੇ ਤੱਥ--- facts for Partition of Land
    ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ • Mutation ! ੲਿੰਤਕਾਲ ਕੀ ...
    2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
    • ਫਰਦ ਜਮਾਬੰਦੀ ੲਿੰਤਕਾਲ ਵਗ...
    3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
    • Mutation ! ੲਿੰਤਕਾਲ ਕੀ ...
    4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
    • ਵਸੀਅਤ ਕਰਵਾੳੁਣੀ ਕਿੳੁ ਜਰ...
    5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
    • ਵਸੀਅਤ ਕਿੰਨੇ ਤਰਾਂ ਦੀ ਹੁ...
    6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
    • ਵਸੀਅਤ ਕਦੋਂ ਅਤੇ ਕਿਵੇਂ ਕ...
    7. ਵਸੀਅਤ ਕੌਣ ਕਰਵਾ ਸਕਦਾ ਹੈ?
    • Will kon Karwa Sakta h...
    8. ਵਸੀਅਤ ਕੀ ਹੁੰਦੀ ਹੈ ? What is will?
    • ਵਸੀਅਤ ਕੀ ਹੁੰਦੀ ਹੈ ? Wh...
    9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
    • ੲਿੰਤਕਾਲ ਵਰਾਸ਼ਤ ਕੀ ਹੁੰਦਾ...
    10. What is Farad Badar ? How to correction in revenue record ?
    • ਫਰਦ ਜਮਾਬੰਦੀ ਵਿੱਚ ਮਾਲਕ ...
    11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
    • ੲਿੰਤਕਾਲ ਮੁਤਨਾਜਾ ਕੀ ਹੁੰ...
    12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
    • ਜਮੀਨ ਦਾ ਤਤੀਮਾ ਕੀ ਹੁੰਦਾ...
    13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
    • ਗਿਰਦਾਵਰੀ ਅਾਪਣੇ ਨਾਮ ਕਿਵ...
    14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
    • जमीन में बटवारा कैसे क...
    15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
    • ਜਮੀਨਾਂ ਦੇ ਝਗੜਿਅਾਂ ਸਬੰਧ...
    16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
    • ਫਰਦ ,ਜਮਾਬੰਦੀ , ਚਾਰ ਸਾਲ...
    17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
    • ਨਿਸਾਨਦੇਹੀ ਕੀ ਹੁੰਦੀ ਹੈ।...
    18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
    • Power of Attorney ਮੁਖ਼...
    ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
    • ਫਰਦ ਜਮਾਬੰਦੀ ਤੇ ਨਕਸ਼ਾ ਲ...
    ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
    ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ • Mutation ! ੲਿੰਤਕਾਲ ਕੀ ...

КОМЕНТАРІ • 313

  • @surindersandhu796
    @surindersandhu796 3 місяці тому +1

    ਵੀਰ ਜੀ ਆਪ ਵਲੋ ਦਿੱਤੀ ਜਾਣਕਾਰੀ ਆਮ ਕਿਸਾਨਾ ਵਾਸਤੇ ਬਹੁਤ ਚੰਗੀ ਅਤੇ ਲਾਭਕਾਰੀ ਹੈ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।

  • @harpalsinghcheema5136
    @harpalsinghcheema5136 3 місяці тому +1

    ਬਹੁਤ ਵਧੀਆ

  • @GurpreetSingh-eu9db
    @GurpreetSingh-eu9db 4 роки тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👍

  • @sarbasinghsidhu2410
    @sarbasinghsidhu2410 3 роки тому +3

    ਬਹੁਤ ਵਧੀਆ ਜਾਣਕਾਰੀ ਦਿੰਦੇਂ ਹੋ ਜੀ

    • @KNOWLEDGEABOUTPROPERTY
      @KNOWLEDGEABOUTPROPERTY  3 роки тому +1

      ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਕੁਮੈਂਟ ਦਾ ਲੱਭ ਕੇ ਜਵਾਬ ਦਿੱਤਾ ਜਾਵੇ

  • @HarjinderBhullar6076
    @HarjinderBhullar6076 2 роки тому +2

    ਬਹੁਤ ਵਧੀਆ ਵੀਡੀਓ ਆ

  • @bantybarnala8899
    @bantybarnala8899 Рік тому +5

    22 ਜੀ ਸਾਡੀ ਜ਼ਮੀਨ ਰੋਡ ਵਿਚ ਆਉਂਦੀਆਂ ਪਰ ਉਸ ਦਾ ਮਸਤਰਕਾ ਸਾਂਝਾ ਹੈਂ।ਇਸ ਜ਼ਮੀਨ ਦਾ ਇਕ ਹਿੱਸਾ ਸਾਡੇ ਦਾਦੇ ਦੇ ਭਰਾ ਨੇ ਬਏ ਕਰਤੀ ਸੀ ।ਪਰ ਜੋ ਜ਼ਮੀਨ ਆਈ ਆ ਉਹ ਸਾਡੇ ਹਿੱਸੇ ਵਿੱਚੋ ਆਈ ਆ ਕਬਜ਼ਾ ਵੀ ਸਾਡਾ ਗਾ।। ਖਸਰਾ ਨੰਬਰ ਸਾਡੇ ਆਉਦੇ ਨੇ।ਇਸ ਦਾ ਕਿ ਹਲ ਜੀ। ਨਹੀਂ ਤਾਂ ਸਾਡੀ ਸਾਰੀ ਰਕਮ ਖ਼ਰਾਬ ਹੁੰਦੀ ਆ। ਕਿਰਪਾ ਕਰਕੇ ਇਸ ਦਾ ਹਲ ਦਸਉ

  • @manpreet8698
    @manpreet8698 3 місяці тому +1

    Bhaaji jihda tuc km kr rhe ho bhut vadia
    Parmatma tuhaade te mehar kre

  • @vickyne6316
    @vickyne6316 5 років тому +4

    Good job verr g thanks so much

  • @HarpalSingh-ss6tu
    @HarpalSingh-ss6tu 3 роки тому +1

    Sir ji bahut vadia hai dhanvad

  • @karnsidhu779
    @karnsidhu779 2 роки тому +2

    Very good by

  • @user-vp3kn2ub2h
    @user-vp3kn2ub2h 2 роки тому +2

    ਸਰ ਬਾਹੁਤ ਵਧੀਆ ਮੇਰੇ ਵੱਡੇ ਵੀਰ ਮੇਰੇ ਨਾਲ ਧੱਕਾ ਹੋਇਆ। ਜਮੀਨ ਮੇਰੇ ਕੋਲ ਮਾੜੀ ਹੈ ਘੱਟ ਪਾਣੀ ਦੀ ਹੌਲੀ ਹੈ ਤੇ ਦੂਜੇ ਪਾਸੇ ਚੰਗੀ ਹੈ ਹੁਣ 2 ਸਾਲ ਹੋ ਗਿਆ ਤਕਸੀਮ ਹੋ ਗਈ ਹੁਣ ਕੀ ਕੀਤਾ ਜਾਵੇ

  • @MrHitpunjabi
    @MrHitpunjabi 4 роки тому +3

    Very good work sir ji. Thanks alot for the given information.

  • @bahadursingh9718
    @bahadursingh9718 2 роки тому +1

    Bahut.hi.vadhiya.jankari.hai..

  • @Rakesh-y1t
    @Rakesh-y1t 7 днів тому

    Plz. Describe about khangi taksim in detail
    Thanks

  • @mohitdj5723
    @mohitdj5723 5 років тому +4

    Thanks sir knowledge about property

  • @harditsingh7091
    @harditsingh7091 2 роки тому +1

    Very good knowledge

  • @karnailsingh6664
    @karnailsingh6664 2 роки тому +1

    Very good work ji

  • @Geeta-Gaumata-Samskritam
    @Geeta-Gaumata-Samskritam 3 роки тому +5

    Extremely beautiful videos by you. We all are highly grateful to you for providing us with the most authentic and practical knowledge. Thanks very much!

  • @sandeepsinghsidhu867
    @sandeepsinghsidhu867 2 роки тому +1

    ਜੇ ਤਿੰਨ ਘਰ ਹੋਣ ਇਕ ਘਰ ਤਕਸੀਮ ਕਰਵਾਉਣ ਲਈ ਨਾ ਮੰਨਦਾ ਹੋਵੇ ਫਿਰ ਕੋਈ ਹੱਲ ਹੋ ਸਕਦਾ ਜ਼ਰੂਰ ਦੱਸੀ ਵੀਰ

  • @rsinghpunia5227
    @rsinghpunia5227 5 років тому +3

    ਜਿਸ ਦੀ ਜਮੀਨ ਪਿੱਛੇ ਹੋਵੇ ਉਸ ਨੂੰ ਜੋ ਰਸਤਾ ਦਿਤਾ ਜਾਂਦਾ ਹੈ ਕੀ ਉਹ ਰਸਤੇ ਵਾਲੀ ਜਮੀਨ ਸਾਰਿਆਂ ਦੀ ਜਮੀਨ ਵਿੱਚੋਂ ਜਾਵੇਗੀ ਜਾਂ ਪਿੱਛੇ ਵਾਲੀ ਜਮੀਨ ਦੇ ਵਿੱਚੋਂ ਹਿੱਸਾ ਨਹੀਂ ਲਿਆ ਜਾ ਸਕਦਾ

  • @ekamkhanna1716
    @ekamkhanna1716 5 років тому +4

    V v valuable information

  • @VijayKumar-eu9po
    @VijayKumar-eu9po 5 років тому +5

    ਬਹੁਤ ਵਧੀਆ ਜਾਣਕਾਰੀ ਮਾਲ ਵਿਭਾਗ ਹੈ ਈ ਖਾਣ ਲੁੱਟ ਵਾਲਾ

  • @babardadhwal5840
    @babardadhwal5840 2 роки тому +1

    Exilent

  • @kabirsat4766
    @kabirsat4766 4 роки тому +1

    vdia knowledge..

  • @TarsemSingh-fu2yn
    @TarsemSingh-fu2yn 10 місяців тому +1

    Sat Sri akaal ji

  • @narinderbrar1365
    @narinderbrar1365 3 роки тому +1

    Good veer ji

  • @progressivefarm3212
    @progressivefarm3212 3 роки тому +2

    ਧੰਨਵਾਦ ਵੀਰ ਜੀ

  • @ManpreetSingh-my5nx
    @ManpreetSingh-my5nx 4 роки тому +1

    Very good job veer ji

  • @judgegurpreet4241
    @judgegurpreet4241 2 роки тому +1

    Very nice

  • @jagjeetsingh-kd3yv
    @jagjeetsingh-kd3yv 4 роки тому +1

    Good veer ji 👍👍

  • @bhupindersingh-zw2ub
    @bhupindersingh-zw2ub 3 роки тому +2

    All videos are very nice information for us 🙏🙏🙏

    • @KNOWLEDGEABOUTPROPERTY
      @KNOWLEDGEABOUTPROPERTY  3 роки тому

      thanks

    • @BaljinderSingh-bi5qh
      @BaljinderSingh-bi5qh 2 роки тому +1

      Sir agar ਜਮੀਨ ਦੋ ਪਿੰਡਾ ਦੀ ਹੋਵੇ ਇੱਕ ਪਿੰਡ ਚ ਕਰਨੀ ਹੋਵੇ, ਪਰ ਇਕ ਧਿਰ ਸਹਿਮਤ ਨਾ ਹੋਵੇ , ਕਬਜ਼ਾ ਇੱਕ ਪਿੰਡ ਵਿੱਚ ਓਸੇ ਧਿਰ ਦਾ ਹੈ ,ਦੂਜੇ ਧਿਰ ਦਾ ਕਬਜਾ ਦੂਜੇ ਪਿੰਡ ਦੀ ਜਮੀਨ ਤੇ ਇਸ ਬਾਰੇ dseo

    • @siratbhullar4979
      @siratbhullar4979 2 роки тому

      @@BaljinderSingh-bi5qh 0l

    • @KNOWLEDGEABOUTPROPERTY
      @KNOWLEDGEABOUTPROPERTY  3 місяці тому

      @@BaljinderSingh-bi5qh yes

  • @LakhvirSingh-vf4eg
    @LakhvirSingh-vf4eg 4 місяці тому +1

    Good❤

  • @anmolpreet6978
    @anmolpreet6978 4 роки тому +1

    Nise ji

  • @baljits6362
    @baljits6362 4 роки тому +1

    Bhut vadiya g
    Dhanwaad g

  • @puransinghharry4959
    @puransinghharry4959 4 місяці тому +1

    Very good g

  • @jagjiwankumarverma5030
    @jagjiwankumarverma5030 Рік тому +1

    Very good job 👍

  • @SurinderKumar-gv7wp
    @SurinderKumar-gv7wp 4 роки тому +2

    Best information

  • @nachhatarsingh9638
    @nachhatarsingh9638 5 років тому +2

    Jankari kae lie thanks ji

  • @satinderkumar1485
    @satinderkumar1485 5 років тому +3

    Sir,I Love to God ( Baba Nanak & Jai mata ) Always at top

  • @HarjinderSingh-qy5np
    @HarjinderSingh-qy5np 2 роки тому +1

    Good

  • @harmindersinghsra210
    @harmindersinghsra210 5 років тому +2

    Good knowledge !

  • @pritamsinghpritamsingh1504
    @pritamsinghpritamsingh1504 4 роки тому +2

    ਧੰਨਵਾਦ ਜੀ 🙏🙏🙏🙏

  • @laddimaan5354
    @laddimaan5354 2 роки тому +1

    Thank sir

  • @pegwithpammi
    @pegwithpammi 2 роки тому +2

    ਬੁਹਤ ਵਧੀਆ ਜਾਣਕਾਰੀ ਜਨਾਬ 🙏🏼🙏🏼 ਹੋ ਸਕੇ ਤਾਂ ਆਪਣਾ ਨੰਬਰ ਦੇਣਾ ਜੀ 🙏🏼🙏🏼

    • @SanjeevKumar-or5vw
      @SanjeevKumar-or5vw Рік тому

      ਸਤ ਸ੍ਰੀ ਅਕਾਲ ਕੀ ਮੈ ਤੁਹਾਡੇ ਨਾਲ ਗੱਲ ਕਰ ਸਕਦਾ ਹਾਂ

  • @milwantsingh8796
    @milwantsingh8796 Рік тому +1

    Very good vir ji

  • @anmolmehrok6032
    @anmolmehrok6032 2 роки тому +1

    Very knowledgeable

  • @awaz-e-punjab5088
    @awaz-e-punjab5088 5 років тому +2

    Good information

  • @user-dq6ky8dq4c
    @user-dq6ky8dq4c 2 роки тому +1

    22 ji bohat vadiaa kamm kr re o
    🙏🙏🙏🙏🙏

  • @RajveerSingh-qm8zs
    @RajveerSingh-qm8zs 4 роки тому +1

    Very good veer ji

  • @parshotamlal7082
    @parshotamlal7082 Рік тому +1

    Spreading good knowledge

  • @iqbalsingh9219
    @iqbalsingh9219 Рік тому +1

    Sir ਅਗਰ ਸਾਂਝੇ ਖਾਤੇ ਵਿੱਚ ਕੋਈ ਹਿੱਸੇਦਾਰ ਆਪਣੀ ਸਾਰੀ ਬੱਚਦੀ ਮਾਲਕੀ ਵੇਚ ਗਿਆ ਹੋਵੇ ਪਰ ਉਸ ਕੋਲ ਉਸਦਾ ਕਬਜ਼ਾ ਨਾ ਹੋਵੇ ਖਰੀਦਣ ਵਾਲੇ ਨੂੰ ਉਸ ਜ਼ਮੀਨ ਦਾ ਕਬਜ਼ਾ ਕਿੱਥੇ ਮਿਲੇਗਾ ਜੀ?ਉਸਦੇ ਨਾਲ ਲੱਗਦੇ ਰਕਬੇ ਵਿੱਚੋਂ ਜਾ ਕਿਤੇ ਵੀ ਮਿਲ ਸਕਦਾ ਹੈ ਜੀ ਨੰਬਰਾਂ ਵਿੱਚੋਂ?

  • @tarlochansingh3631
    @tarlochansingh3631 2 роки тому +1

    🙏veer ji it’s good information ji 👍👍

  • @brartv6151
    @brartv6151 4 роки тому +1

    Bout vdia by good

  • @dhillonsabb1544
    @dhillonsabb1544 2 роки тому +2

    ਸਟੇਅ ਲੱਗਣ ਤੋਂ ਬਾਅਦ ਤਕਸੀਮ ਹੋ ਸਕਦੀ ਹੈ

  • @sitalsingh4823
    @sitalsingh4823 2 роки тому +1

    Very good wies

  • @JagjitSingh-zg9yr
    @JagjitSingh-zg9yr 3 місяці тому +2

    ਸਾਨੂੰ ਰਾਹ ਨਹੀਂ ਮਿਲਦਾ ਨਹੀਂ

  • @user-ev8lu2dh8v
    @user-ev8lu2dh8v Рік тому

    thank s

  • @mahansingh5683
    @mahansingh5683 3 роки тому +1

    Good job

  • @karmjeetbrar460
    @karmjeetbrar460 5 років тому +2

    Thanks

  • @gurmukhgssh1582
    @gurmukhgssh1582 Рік тому +1

    Good job 👏

  • @khuswindersharma619
    @khuswindersharma619 3 роки тому +1

    Sir nice aa work

  • @gurlalsingh-fz3sk
    @gurlalsingh-fz3sk 4 роки тому +1

    Vary nice sir

  • @dhara1449
    @dhara1449 2 роки тому +2

    W WAHEGURU JI ! JATHEDAR CHARANJIT SINGH SANDHU :*

  • @sewakbhullar6818
    @sewakbhullar6818 3 роки тому +1

    Thanks sir

  • @RanjitSingh-er1bp
    @RanjitSingh-er1bp 5 років тому +1

    Very good

  • @sukhjeetsingh3715
    @sukhjeetsingh3715 5 років тому +1

    Good job g

  • @user-oi6pj2fd9x
    @user-oi6pj2fd9x 8 місяців тому +1

    ਵੀਰ ਜੀ ਮੈਂ ਆਖਿਆ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ1ਹਿੱਸਾ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਜਾ ਅੱਧਾ ਮਰਲਾ ਜਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਸਾਰੇ ਹਿੱਸੇ ਕਿਸ ਤਰ੍ਹਾਂ ਬਣਦੇ ਹਨ ਹਿੱਸੇ ਕਿਸੇ ਵੀ ਪ੍ਰਕਾਰ ਦੇ ਹੋਣ ਨਵੇਂ ਹਿੱਸਿਆ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ

  • @vishavjeetsinghclass7thlot167
    @vishavjeetsinghclass7thlot167 3 роки тому +2

    ਜਮੀਨ ਦੀ ਤਕਸੀਮ ਬਰਾਬਰ ਸੜਕ ਵਲ

  • @majors112
    @majors112 2 роки тому +2

    बहुत बहुत मेहरबानी जानकारी देन ते बहुत धन्यवाद बिर जी

  • @gillbowy7763
    @gillbowy7763 5 років тому +1

    Nice sir g

  • @simk9743
    @simk9743 5 років тому +1

    Very nice 👍

  • @Advanceagriculturist
    @Advanceagriculturist Рік тому +1

    ਸਾਂਝੇ ਖਾਤੇ ਦੀ ਜਮੀਨ ਹੈ ਮੇਰੇ ਕੋਲ 5 ਕਿਲੇ ਹਨ ਪਰ ਰਸਤਾ ਨਹੀ ਹੈ ਕੀ ਸਾਂਝੇ ਖਾਤੇ ਚੋ ਰਸਤਾ ਮਿਲ ਸਕਦਾ ਹੈ ਪਰ ਕੋਈ ਸਹਿਮਤੀ ਨਾਲ ਰਸਤਾ ਨਹੀ ਦਿੰਦਾ ਨਾ ਹੀ ਤਕਸੀਮ ਨਾਲ ਕੋਈ ਰਸਤਾ ਦਿੰਦਾ

  • @parshotamlal7082
    @parshotamlal7082 Рік тому +1

    Section da zarur ziker karya Karo ji.

  • @sanjeevkumar3005
    @sanjeevkumar3005 Місяць тому

    Veer ji m govt.employee aa ..sadi sari jamin sanji h..mere father de 5 pra ne..ona jamin vand lyi a pr sanu achi jamin ni diti achi achi jamin ona ne aap rkh lyi ..sade nal ldai v bhut krde ne..asi a chahne aa k jmin di shi vand howe..achi jamin de v 5 hisse hon te bekar jamin de v 5 hisse hon...koi v shi trika dso veer ji jeda jaldi ton jaldi taksim howe

  • @sohailsekhon7988
    @sohailsekhon7988 2 роки тому +1

    ਔਔ

  • @sagandeepsingh8211
    @sagandeepsingh8211 4 роки тому +1

    👍👍👍👌👌👌

  • @shortsvideo48572
    @shortsvideo48572 Рік тому

    ਬਾਈ ਜੀ ਸਾਡਾ ਵਾਹਨ ਧੋਖੇ ਨਾਲ ਤਕਸੀਮ ਚ 1 ਕਨਾਲ ਕੋਈ ਜਿਆਦਾ ਪਵਾ ਗਿਆ... ਇਹਦਾ ਕੋਈ ਹੱਲ ਵੀਰੇ?

  • @kashmirsingh6562
    @kashmirsingh6562 2 роки тому +2

    Pl tell about the partition of different quality of land

  • @SanjeevKumar-or5vw
    @SanjeevKumar-or5vw Рік тому +1

    ਸਤਿਕਾਰ ਯੋਗ ਵੀਰ ਜੀ ਮੈਨੂੰ ਇਹ ਦੱਸੋ ਕਿ ਮੈਂ ਆਪਣੇ ਪਿੰਡ ਦਾ ਸਜਰਾ ਹਾਸਿਲ ਕਰ ਸਕਦਾ ਹਾਂ

  • @johnykumar795
    @johnykumar795 5 років тому +1

    Sedh girdari ki hundi a,plz isde bare dso

  • @mohitdj5723
    @mohitdj5723 5 років тому +6

    Taksim saned video

  • @DavinderSingh-ix8lw
    @DavinderSingh-ix8lw Рік тому +1

    Je jameen upr loan hai ki jameen takseem ho skdi hai ?

  • @deepsingh2966
    @deepsingh2966 Рік тому +1

    ਪਟਵਾਰੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ
    ਫੀਲਡ ਬੁੱਕ ਕਿਥੋ ਦੇਖ ਸਕਦੇ ਜੀ ? ਫੋਟੋ ਖਿੱਚ ਸਕਦੇ ਜੀ ।ਆਵਦੇ ਖਸਰਾ ਨੰਬਰ ਦੀ

  • @harvinderkhan4372
    @harvinderkhan4372 2 роки тому +1

    ki bank loan nill krn to bger tksim ho skegi

  • @mohindersingh9094
    @mohindersingh9094 5 місяців тому +1

    Sir land minty di and hor jankari di book banwa sakday ho ta bahut good hovega. Please m no dusso ji

  • @gurmailsidhu7259
    @gurmailsidhu7259 Рік тому +1

    Time bound hona chahida taksim tha kam

  • @blacktape52black72
    @blacktape52black72 3 роки тому +1

    sir ji video cheti bnaun da tricks dekh li

  • @satveersinghlotey7561
    @satveersinghlotey7561 Рік тому

    Sir sadi registery 100gaj de hai par record wale khende 33gaj e rakba bolda thoda oni e fard ho skdi eda ki hal hai ji

  • @sababrar7718
    @sababrar7718 3 роки тому +1

    Je sir taksim na manjur hove ta fir ki kr sakde time 3 sall de krib ho gya

  • @dhanbabadeepsinghji7521
    @dhanbabadeepsinghji7521 2 роки тому +1

    ਭਾਜੀ ਤਕਸੀਮ ਕੇਸ ਹਾਈਕੋਰਟ ਜਾ ਐਫ ਸੀ ਆਰ ਕੋਰਟ ਵਿਚ ਹੁਦੀ

  • @Dil22jatt
    @Dil22jatt 3 роки тому +2

    bhaji sade kangi takseem krva diti sade sighn khud krke ki o cancel ho sakdi a

  • @kuldeepsingh-ef4cy
    @kuldeepsingh-ef4cy Рік тому +1

    Sir sade chacha ji na Chandigarh PCR da case krta b Taksim na hove

  • @Sonykhopra32
    @Sonykhopra32 4 роки тому +1

    ਜਮੀਨ ਤੇ ਕੇਸ ਵਾਰੇ ਕਿਮੇ ਪਤਾ ਕੀਤਾ ਜਾਂਦਾ ਹੈ

  • @Gurpreetsingh-yq1qn
    @Gurpreetsingh-yq1qn 4 роки тому +1

    Hello sir
    Mai pushna chonda ha agr astam te vandara kita hoa hai apa usnu kharj kr skde a agr haa te usda koi negtive point ho skda

    • @KNOWLEDGEABOUTPROPERTY
      @KNOWLEDGEABOUTPROPERTY  4 роки тому

      Je osda impliment revenue recor vich nahi hoya. Ta sareya di sehmati nal kharj ho sakda

  • @SurinderSingh-xz3vj
    @SurinderSingh-xz3vj Рік тому +1

    Veer asi apni jmeen de taqsem karvani aa ji kya karna paina ji Sadi apas ch sehmati aa ji

  • @BalwinderSingh-it3kq
    @BalwinderSingh-it3kq 2 роки тому +1

    Sir je kise ne dhokhe nal agutha lgwa k takseem krwa ly hove ta ki usde khilf karway kiti ja skdi hai kirpa krke jrur dsna ji

  • @Makhan_singh
    @Makhan_singh Рік тому +1

    Bai g ja bank da loan hova ta takseem hu jo ge

    • @KNOWLEDGEABOUTPROPERTY
      @KNOWLEDGEABOUTPROPERTY  Рік тому

      Je loan 💵 v ona numbers te hi hove jo Takseem ch v oh rakba loan lain wale malak de hise aa reha howe ta Patwari Tehsildr te depend hai. Means Takseem ho sakdi ae

  • @DavinderSingh-ix8lw
    @DavinderSingh-ix8lw Рік тому +1

    Hello bai ji sadi jameen road te a te mere bhra ne hi jameen 25 saal phla wandi hoi c te hun ohh road cho jameen d badla sadli krn nu khnda hai khata sanjha hai te takseem d dhmki dinda hai sade kol likht v hai k jisda jive jameen upr kabja hai ose traa hi jameen rahe gi

  • @bittusingh2937
    @bittusingh2937 4 роки тому +2

    othy ta bina passia tu bina ki kome hunda he ne appeela kari jio ty choora dea jabha bhari jio

  • @ranjodhsinghsandhar6172
    @ranjodhsinghsandhar6172 2 роки тому +1

    Paji mere grandfather ne ohna de na te zameen aa ohna ne taqseem nai karvai kabza kol aa sadde koi ladai jhagda ni grandfather de praa sare forn rehnde ne ohna nal jada bol chal ni sadi ohna to bina hoju taqseem kina process lage gaa pls reply??