ਫਰਦ ਜਮਾਬੰਦੀ ਆਪ ਪੜਣੀ ਸਿੱਖੋ! ਅਪਣੀ ਮਾਲਕੀ ਆਪ ਦੇਖੋ ! LEARN TO READ FARAD JAMBANDI

Поділитися
Вставка
  • Опубліковано 11 жов 2024
  • Learn to read jamabandi
    About this video:
    es video vich daseya hai k
    ਆਪਣੀ ਜਮੀਨ ਜਾਇਦਾਦ ਪਲਾਟ ਆਦ ਦੀ ਫਰਦ ਜਮਾਬੰਦੀ ਆਪ ਪੜਨੀ ਿਸੱਖਣ ਲਈ ਇਸ ਪੁਰੀ ਵੀਡੀਓ ਨੂੰ ਧਿਆਨ ਨਾਲ ਦੇਖੋ।
    #faradjamabandi , #jamabandi, #intkal , #property , #knowledge , #youtubetutorial, #youtubetips #will , #ਵਸੀਅਤ , #mutation #tabadla #LearnFaradJamabandi
    ਜਮੀਨ ਜਾੲਿਦਾਦ ਅਤੇ revenue record ਬਾਰੇ ਹੋਰ ਜਾਣਕਾਰੀ ਲੈਣ ਲੲੀ ਸਬਸਕਰਾੲਿਬ ਅਤੇ ਬੈੱਲ ਦਾ ਬਟਨ ਦਬਾਓ ।
    ਸਾਡਾ ਫੇਸਬੁੱਕ ਪੇਜ਼ knowledgde about your property ਨੂੰ ਵੀ ਲਾੲੀਕ ਕਰੋ ।
    ੲਿਸ ਵੀਡੀਓ ਤੋਂ ੲਿਲਾਵਾ ਹੋਰ ਵੀਡੀਓਜ਼ ਦੇਖਣ ਲੲੀ ਸਾਹਮਣੇ ਦਿੱਤੇ ਲਿੰਕ ਤੇ ਕਲਿਕ ਕਰੋ।
    ਜ਼ਮੀਨਾਂ ਦੀ ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
    • जमीन में बटवारा कैसे क...
    ਜਮੀਨਾਂ ਦੀ ਤਕਸੀਮ ਦੀ ਲੋੜ ਕਿਓ ਪੈਂਦੀ ਹੈ? ਤਕਸੀਮ ਭਾਗ - ਪਹਿਲਾ
    • ਜਮੀਨਾਂ ਦੀ ਤਕਸੀਮ ਦੀ ਲੋੜ...
    ਜਮੀਨ ਜਾੲਿਦਾਦ ਖਰੀਦਣ ਵੇਚਣ ਸਮੇਂ ਹੋਣ ਵਾਲੀਅਾਂ ਠੱਗੀਅਾਂ।
    • ਜਮੀਨ ਜਾੲਿਦਾਦ ਖਰੀਦਣ ਵੇਚ...
    ਮਾਲ ਵਿਭਾਗ ਵੱਲੋਂ ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
    • ਫਰਦ ਜਮਾਬੰਦੀ ੲਿੰਤਕਾਲ ਵਗ...
    Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
    • Power of Attorney ਮੁਖ਼...
    ਮਿਨ ਖਸਰਾ ਨੰਬਰ ਅਤੇ ਤਤੀਮਾ ਖਸਰਾ ਨੰਬਰ ਕੀ ਹੁੰਦਾ ਹੈ?
    www.youtube.co...
    ਜ਼ਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
    • ਜਮੀਨ ਦਾ ਤਤੀਮਾ ਕੀ ਹੁੰਦਾ...
    ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ ਲਓ।
    • ਗਿਰਦਾਵਰੀ ਅਾਪਣੇ ਨਾਮ ਕਿਵ...
    ੲਿੰਤਕਾਲ ਵਿੱਚ ਹੋੲੀ ਗਲਤੀ ਨੂੰ ਕਿਵੇਂ ਠੀਕ ਕਰਵਾੲਿਅਾ ਜਾ ਸਕਦਾ ਹੈ।
    • ੲਿੰਤਕਾਲ ਵਿੱਚ ਹੋੲੀ ਗਲਤੀ...
    ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
    • ੲਿੰਤਕਾਲ ਮੁਤਨਾਜਾ ਕੀ ਹੁੰ...
    ਵਿੱਘੇ ਵਿਸ਼ਵਿਅਾਂ ਵਾਲੀ ਫਰਦ ਜਮਾਬੰਦੀ ਵਿੱਚੋਂ ਹਿੱਸੇ ਕੱਢਣੇ ਸਿੱਖੋ ਅਾਸ਼ਾਨ ਤਰੀਕੇ ਨਾਲ।
    • जमाबंदी फरद पढ़नी सीखे...
    ਜਮੀਨਾਂ ਦਾ ਤਬਾਦਲਾ ਕੀ ਹੁੰਦਾ ਹੈ? ਤਬਾਦਲਾ ਕਿਵੇ ਕਰਵਾੲਿਅਾ ਜਾਂਦਾ ਹੈ?
    • ਜਮੀਨਾਂ ਦਾ ਤਬਾਦਲਾ ਕੀ ਹੁ...
    ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
    • ਵਸੀਅਤ ਕਰਵਾੳੁਣੀ ਕਿੳੁ ਜਰ...
    ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
    • ਵਸੀਅਤ ਕਿੰਨੇ ਤਰਾਂ ਦੀ ਹੁ...
    ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
    • ਵਸੀਅਤ ਕਦੋਂ ਅਤੇ ਕਿਵੇਂ ਕ...
    ਵਸੀਅਤ ਕੌਣ ਕਰਵਾ ਸਕਦਾ ਹੈ?
    • Will kon Karwa Sakta h...
    ਵਸੀਅਤ ਕੀ ਹੁੰਦੀ ਹੈ ? What is will?
    What is Farad Badar ? how to correction in revenue record ?
    • ਫਰਦ ਜਮਾਬੰਦੀ ਵਿੱਚ ਮਾਲਕ ...
    what is mutation of bai ?
    ਬੈ ਦਾ ੲਿੰਤਕਾਲ ਕੀ ਹੁੰਦਾ ਹੈ ਅਤੇ ਕਿਵੇ ਕਰਵਾੲਿਅਾ ਜ਼ਾਂਦਾ ਹੈ?
    • What is mutation of bai ?
    How to buy property in punjab ?Agriculture & Non-Agriculture Land purchage
    • ਸਾਵਧਾਨ : ਧੋਖੇ ਤੋਂ ਬਚਣ ...
    What is mutation of Land ? Why mutation is important ? Losses of non mutation
    • Mutation ! ੲਿੰਤਕਾਲ ਕੀ ...
    What is Mutation of Will ( warasat) and Procedure - Explained in Punjabi ( intkal wasiyat)
    • ੲਿੰਤਕਾਲ ਵਰਾਸ਼ਤ ਕੀ ਹੁੰਦਾ...
    FARAD & MUTATION ਫਰਦ ਅਤੇ ੲਿੰਤਕਾਲ ਦੇਖਣ ਲੲੀ • ਜਮਾਬੰਦੀ ਫਰਦ ਅਤੇ ੲਿੰਤਕਾ...
    ਨਿਸ਼ਾਨਦੇਹੀ ਬਾਰੇ ਦੇਖੋ --- • ਨਿਸਾਨਦੇਹੀ ਕੀ ਹੁੰਦੀ ਹੈ।...
    ਜਮਾਬੰਦੀ ਪੜਨੀ ਸਿੱਖੋ ਬਿਲਕੁੱਲ ਅਾਸ਼ਾਨ ਤਰੀਕੇ ਨਾਲ--
    • ਫਰਦ ਜਮਾਬੰਦੀ ਆਪ ਪੜਣੀ ਸ...
    ਜਮਾਬੰਦੀ ਫਰਦ ਵਿੱਚੋ ਹਿੱਸੇ ਕੱਢਣੇ ਸਿੱਖੋ ਪੰਜ ਮਿੰਟ ਵਿੱਚ--
    • Very Important Tips fo...
    ਸਿਜਰਾ ਲੱਠਾ (ਨਕਸ਼ਾ) ਕੀ ਹੁੰਦਾ ਹੈ ਅਤੇ ੲਿਹ ਕਿਵੇ ਕੰਮ ਅਾੳੁਦਾ ਹੈ
    • ਸਿਜਰਾ ਲੱਠਾ (ਨਕਸ਼ਾ) ਕੀ ...
    ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ
    • ਫਰਦ ,ਜਮਾਬੰਦੀ , ਚਾਰ ਸਾਲ...
    ਫਰਦ ਜਮਾਬੰਦੀ ਦੇਖੋ ਫੋਨ ਤੇ ਸਿਰਫ ਪੰਜ ਮਿੰਟ ਵਿੱਚ
    • ਫਰਦ ਜਮਾਬੰਦੀ ਘਰ ਬੈਠੇ ਆਪ...
    5-5 ਮਰਲੇ ਦੇ ਮੁਫਤ ਪਲਾਟਾ ਦੀ ਸ਼ਕੀਮ ਦੀ ਜਾਣਕਾਰੀ
    • Video
    VOTER LIST ONLINE ਵੋਟਰ ਸੂਚੀ ਕਿਵੇ ਦੇਖੀੲੇ
    • ONLINE --ਵੋਟਰ ਸੂਚੀ ਕਿਵ...
    ਜਰੀਬ ਕੀ ਹੁੰਦੀ ਹੈ।ਜਰੀਬ ਚ ਕਿੰਨੀਅਾ ਕਰਮਾ ਹੁੰਦੀਅਾ ਹਨ :-
    • ਜਰੀਬ ਕੀ ਹੁੰਦੀ ਹੈ ? ( W...
    IELTES ਬਾਰੇ ਦੇਖੋ :--
    • Video
    ਸਾਡੀਅਾਂ ਵੀਡੀਓ ਦੇਖਣ ਲੲੀ ਧੰਨਵਾਦ ।

КОМЕНТАРІ • 227

  • @bsjwnews2442
    @bsjwnews2442 4 роки тому +7

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਤੁਸੀਂ

  • @jagjitsandhu1676
    @jagjitsandhu1676 2 роки тому +2

    ਬੁਹਤ ਵਧੀਆ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @inderpalsingh1256
    @inderpalsingh1256 3 роки тому +1

    Bhai sahab bahut hi vadhia jaankari sahi tareeke naal diti hai, is de lai aap ji nu bahut bahut dhanyavaad ji. 👍👍👍

  • @parveenkumar-ez4wr
    @parveenkumar-ez4wr Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @bahadursingh9718
    @bahadursingh9718 2 роки тому +1

    Bahut.hi.vadhiya.jankari.hai.bahut.
    Dhnbad..LeLewala.

  • @bansaljujhar5281
    @bansaljujhar5281 8 місяців тому +2

    Veer ji thank very much for giving this knowledge for the benefit of public and also give detailes on word tadadi pls bansal

  • @47203752raju
    @47203752raju 4 роки тому +1

    ਧੰਨਵਾਦ ਸਰ ਇਸ ਕੀਮਤੀ ਜਾਣਕਾਰੀ ਲਈ।

  • @BaldevSingh-je2ry
    @BaldevSingh-je2ry 2 роки тому +1

    ਬੋਹਤ।ਵਦੀਆ।ਜਾਣ।ਕਾਰੀ।ਦੀਤੀ।ਆ।ਵੀਰ।ਜੀ।ਥੋੜੀ।ਅਵਾਜ।ਦੀ।ਦੀ।ਪਰੋਬਲਮ।ਸੀ

  • @shubhamaggarwal1985
    @shubhamaggarwal1985 Рік тому +1

    Great sir ji

  • @chandershekharsharmabhardw8204
    @chandershekharsharmabhardw8204 4 роки тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ਤੁਸੀਂ ਧੰਨਵਾਦ

  • @waheguru459
    @waheguru459 Рік тому +1

    Dhanwaad veerji

  • @GurpreetSinghDhillon-v2u
    @GurpreetSinghDhillon-v2u Рік тому +1

    ਮੈਂ ਆਖਿਆ ਜੀ ਵੀਡੀਓ ਬਣਾ ਕੇ ਦੱਸੋ ਜੀ ਹਿੱਸੇ ਬਟਿਆ ਵਾਲੀ ਹਿੱਸਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਜਿਵੇਂ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

  • @vikkuvikku3265
    @vikkuvikku3265 4 роки тому +6

    Great! Valuable and practical information.

  • @jatinbadhwar8134
    @jatinbadhwar8134 Рік тому +1

    Dhanwad g 🙏

  • @jassisidhu8585
    @jassisidhu8585 6 місяців тому +1

    Thank you sir for this video

  • @bahadursingh5414
    @bahadursingh5414 5 місяців тому +1

    Excellent.

  • @manvirsingh7522
    @manvirsingh7522 8 місяців тому +1

    Excellent

  • @deepti3
    @deepti3 3 роки тому +2

    Superb knowledge. Thank you sir

  • @gurmukhsingh-es4jc
    @gurmukhsingh-es4jc 2 роки тому +1

    Bahut badia Bai ji

  • @manpreetkaurkaur5049
    @manpreetkaurkaur5049 7 місяців тому +1

    bai ji pm kissan lai kive fill karn ao daso vese good dasyaa tusi

  • @Shanu_Sahota98
    @Shanu_Sahota98 2 роки тому +1

    Very helpful .....Thanks Sir 🙏

  • @jai-hind82
    @jai-hind82 Рік тому +1

    ਬਾਈ ਜੀ ਸਤਿਸ਼੍ਰੀਅਕਾਲ,,
    ਬਾਈ 1935ਤੋਂ ਖਾਨਾ ਮਾਲਕੀ ਚ ਦੌਲਤ ਸਰਕਾਰ ਮਦਾਰ/ਪਰਵਿੰਸ਼ਲ ਗੌਰਮਿੰਟ/ਪੰਜਾਬ ਸਰਕਾਰ
    ਤੇ ਖਾਨਾ ਕਾਸ਼ਤ ਚ(ਖਤੌਨੀ ਵਾਈਜ਼):- *ਬਾਸ਼ਿੰਦਗਾਂਨ ਦੇਹ* ਚਲਿਆ ਆ ਰਿਹੈ,,
    ਤੇ ਰਜਿਸਟਰੀਆਂ ਕਮੇਟੀ ਦੇ ਟੀਐਸ-1 ਫਾਰਮ ਲਗ ਜਾਂ ਸਾਈਡਾਂ ਲਿਖ ਕੇ ਤਹਿਸੀਲਦਾਰ ਹੁੰਦੀਆਂ ਆ ਰਹੀਆਂ ਹਨ,,
    ਬਾਈ ਇਸ ਤੇ ਜਰੂਰ ਚਾਨਣ ਪਾਓ ਪਲੀਜ ਜੀ

  • @kulwindersinghkulwindersin3245
    @kulwindersinghkulwindersin3245 2 роки тому +2

    ਬਾਈ ਜੀ ਮਸਤੀਲ ਨੰਬਰ ਨੂੰ ਤੁਸੀਂ ਕਿੱਲਾ ਨੰਬਰ ਦਸ ਰਹੇ ਹੋ ਤੁਸੀਂ ਬੋਲਿਆ ਹੈ ਕੀ 31ਨੰਬਰ ਕਿੱਲਾ

  • @NarenderSingh-c1b
    @NarenderSingh-c1b 7 місяців тому +1

    ਜਮਾ ਬੰਦੀ ਪੰਜਾਬ ਦੀ ੳਪਨ

  • @progressivefarm3212
    @progressivefarm3212 3 роки тому +1

    ਧੰਨਵਾਦ ਵੀਰ ਜੀ

  • @myhandmadetipsandtricks2844
    @myhandmadetipsandtricks2844 3 роки тому +2

    Sir plzz ek video jiss vich regisrty kida krde han mtlb ki koi ek frad leeke uss de kisse hisse di regisrty according to collectr rate bno ki how to write soo beginer can learn u have grt knowledge 🌹🌹

  • @MandeepSingh-dy1vb
    @MandeepSingh-dy1vb 5 років тому +2

    Veer bahut vadhia

  • @lovedevinderkhosa1546
    @lovedevinderkhosa1546 Рік тому +1

    very helpful

  • @Rammiebawa77
    @Rammiebawa77 3 роки тому +1

    Wadiya daseya veer ji tusin

  • @rimichahal6468
    @rimichahal6468 3 роки тому +1

    Sir khudkasat vich jeda hisa vechya hunda h and jine kharideya hunda oda name 3 column vich hunda ja na

  • @best_buyselldeal7642
    @best_buyselldeal7642 3 роки тому +3

    ਵੀਰ ਜੀ ਫਰਦ ਵਿਚ ਗੈਰ ਮੁਮਕਿਨ ਡਿੱਗੀਆ ਦਾ ਕੀ ਮਤਲਬ ਹੈ

  • @jasveerkaur7856
    @jasveerkaur7856 3 роки тому +1

    Thanks veer ji very helpful video

  • @daljindersingh5289
    @daljindersingh5289 Місяць тому

    Veer ji ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ ਦਾ ਅਰਥ Malak han jive ki no 3 malki vich ne

  • @suchasinghduniyasandhu85
    @suchasinghduniyasandhu85 2 роки тому +1

    V good brother

  • @navleenkaur1627
    @navleenkaur1627 Рік тому +1

    Thank you sir

  • @surinderpal858
    @surinderpal858 5 років тому +2

    Dhanwad ji

  • @SOHANLAL-lq2qi
    @SOHANLAL-lq2qi 4 роки тому +1

    Brother khana number 3 vich te 4 number khana vich hisse leyi 3 number jaruri hai ja 4 number da hissa dekhna jaruri hai

  • @davindersidhu8133
    @davindersidhu8133 3 роки тому +1

    ਜੋ ਜਮੀਨ ਪੁਰਾਣੇ ਟਾੲੀਮ ਤੋ ਨਾਮ ਨਾ ਚੜੀ ਹੋਵੇ ੳੁਹਨੂੰ ਨਾਮ ਕਰੌਨ ਦਾ ਕਿ ਤਰੀਕਾ ਤੇ ਕਿੰਨਾ ਸਮਾ ਲੱਗ ਜਾਦਾ ਹੈ????

  • @aps2941
    @aps2941 5 років тому +2

    Thanks brother for simple and valuable information

  • @harrychahal538
    @harrychahal538 5 років тому +1

    Brother jehra 8 no. Column ch Bae (purchase) da vishesh kathan hunda ohdi jmeen kiwe nikldi aa..... Mai tohadi next video v vekhi aa ohde ch v eh gal clear ni haigi... Mtlb ohnu calculate kiwe krida.... Ohde knaal marle kithey likhey hunde aa jihde nal calculate kr k jmeen hisaa kadd skde aa ohda.
    Dasseyo jrur.

  • @vinodmaurya82
    @vinodmaurya82 2 роки тому +2

    Bhai ji 23 bighe jameen hai 10 marle sale karni hai regd wich hisse kinwe banange

  • @surendrakumar-sr7rs
    @surendrakumar-sr7rs Рік тому +1

    RESPECTED PATWARI JI, YUNG /YUTH GENRATION IS VERY CONFUSING - PATTHER NO., ,MURBBA NO. KILLA NO. KYA HOTA PLEASE SIR PRACTICALY WITH DOCUMENTS BATAYE
    THANKS

  • @narendernarwal8066
    @narendernarwal8066 4 роки тому +1

    बहुत बढ़िया। Sir ji . कालम नं 8 में (बरुए रपट नं) बरुए का अर्थ क्या होता है कृपया जरूर बताएं। आपके जवाब के इंतजार में....

  • @daljeetsinghsehmbi
    @daljeetsinghsehmbi 3 роки тому +1

    Very nicely explained 👍

  • @progamerz4584
    @progamerz4584 4 роки тому +1

    Paji koi docoments ਲਈ appointment ਲੈਣ ਦਾ ਤਰੀਕਾ ਦਸੋਗੇ ਪੰਜਾਬ ਵਿਚ

  • @Brarty55648
    @Brarty55648 4 роки тому +1

    Very nice

  • @daljeetsinghsehmbi
    @daljeetsinghsehmbi 3 роки тому +2

    I want to know about Pind wale house property de paper's hunde ne ke nehe

  • @satnambhatti5191
    @satnambhatti5191 4 роки тому +2

    best

    • @KNOWLEDGEABOUTPROPERTY
      @KNOWLEDGEABOUTPROPERTY  4 роки тому

      ਤਕਸੀਮ ਦੇ ਕੇਸ਼ਾਂ ਬਾਰੇ ਧਿਅਾਨ ਦੇਣ ਵਾਲੇ ਤੱਥ--- facts for Partition of Land
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html
      2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
      ua-cam.com/video/B0f1BSU5Psc/v-deo.html
      3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
      ua-cam.com/video/e7vcFXf2usw/v-deo.html
      4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
      ua-cam.com/video/OlA7FrmOuUU/v-deo.html
      5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
      ua-cam.com/video/GmdBHYKyPQM/v-deo.html
      6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
      ua-cam.com/video/kKrBl-S4P70/v-deo.html
      7. ਵਸੀਅਤ ਕੌਣ ਕਰਵਾ ਸਕਦਾ ਹੈ?
      ua-cam.com/video/xVvWunnvWpA/v-deo.html
      8. ਵਸੀਅਤ ਕੀ ਹੁੰਦੀ ਹੈ ? What is will?
      ua-cam.com/video/g9ydfOxbGgI/v-deo.html
      9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
      ua-cam.com/video/5VfpwsrJ4mQ/v-deo.html
      10. What is Farad Badar ? How to correction in revenue record ?
      ua-cam.com/video/A6ECa9dyeg8/v-deo.html
      11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
      ua-cam.com/video/Mdn0sqZiuAk/v-deo.html
      12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
      ua-cam.com/video/mGTgd3lMSno/v-deo.html
      13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
      ua-cam.com/video/qraZNSnbSoA/v-deo.html
      14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
      ua-cam.com/video/RHNrzCnfkMU/v-deo.html
      15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
      ua-cam.com/video/MU-j_mQjjCo/v-deo.html
      16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
      ua-cam.com/video/ASn9Rp9xhUI/v-deo.html
      17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
      ua-cam.com/video/8veVep7usgQ/v-deo.html
      18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
      ua-cam.com/video/6sGc2VNOGM4/v-deo.html
      ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
      ua-cam.com/video/eAgNYZHc4KU/v-deo.html
      ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html

  • @pritpalsingh1421
    @pritpalsingh1421 Рік тому +1

    🤞✌

  • @avtarpurewal2053
    @avtarpurewal2053 Рік тому +1

    ਬਰਾਨੀ ਵੀ ਵਾਹੀ ਯੋਗ ਜਮੀਨ ਹੁੰਦੀ, ਪਰ ਉਹ ਮੀਂਹ ਤੇ ਨਿਰਭਰ ਕਰਦੀ

  • @baaubau2901
    @baaubau2901 4 місяці тому

    12 khane v hunde aa ki? te kai fard wich self writing v hundi aa ki ya computerised he hundi

  • @randhir715
    @randhir715 5 років тому +1

    Bhut vadiya veeer ji

  • @JatinderSingh-un4ut
    @JatinderSingh-un4ut Рік тому +1

    Veerji je ਕਾਸ਼ਤਕਰਤਾ de khane ch hi malki de naam hon oh kive kade ja skde han

  • @parmjeetpamma9520
    @parmjeetpamma9520 4 роки тому +2

    Thanks 22g

  • @balwindersidhu6022
    @balwindersidhu6022 9 місяців тому

    ਮਸ਼ਕੂਕੀ

  • @kapilkochhar9315
    @kapilkochhar9315 4 роки тому +1

    Thanks

  • @deepukular1298
    @deepukular1298 4 роки тому +1

    Shukriya veer

  • @Geeta-Gaumata-Samskritam
    @Geeta-Gaumata-Samskritam 4 роки тому +2

    Beautiful!

  • @burjboy2003
    @burjboy2003 4 роки тому +1

    ਸਰ ਪੰਜਾਬ ਵਿਚ ਨਿਸ਼ਾਨਦੇਹੀ ਦੇ ਫਾਰਮ ਕਿਵੇਂ ਭਰੇ ਜਾਂਦੇ ਹਨ, ਕਿੰਨੀ ਫੀਸ ਲਗਦੀ ਹੈ,ਕਿੱਥੇ ਜਮ੍ਹਾ ਕਰਾਉਣੇ ਹੁੰਦੇ ਹਨ????🙏🙏

  • @amritaulakh4594
    @amritaulakh4594 5 років тому +1

    Thnxx veer ji

  • @MrDeep81
    @MrDeep81 3 роки тому +1

    👍

  • @arshtajsingh312
    @arshtajsingh312 4 роки тому +2

    🙏🙏💯

  • @HapPy-fu2rp
    @HapPy-fu2rp 5 років тому +2

    thanks a lot

  • @mahadev919
    @mahadev919 3 роки тому +1

    Intkaal di copy farad kender to kadwa sakde has ja nhi

  • @SatnamSingh-vh9yx
    @SatnamSingh-vh9yx Рік тому +1

    12/5/1ਇਸ ਦਾ ਕੀ ਮਤਲਬ ਹੈ ਅਤੇ ਇਸ ਨੂੰ ਖੇਤ ਦਾ ਕਿਹੜਾ ਪਾਸਾ ਸਮਝਿਆ ਜਾਂਦਾ ਹੈ ਜਦੋਂ ਕਿ ਉਪਰੋਕਤ ਕਿਲਾ ਦੋ ਅਲੱਗ ਅਲੱਗ ਖੇਵਟਾ ਵਿਚ ਵੰਡਿਆ ਗਿਆ ਹੋਵੇ ਜਿਸ ਤਰ੍ਹਾਂ 12/5/1ਅਤੇ 12/5/2ਇਨਾ ਦੀਆਂ ਨਕਸ਼ਾ ਬਣਾਉਣ ਲਈ ਦਿਸ਼ਾਵਾਂ ਦਸੋ

  • @myhandmadetipsandtricks2844
    @myhandmadetipsandtricks2844 3 роки тому +1

    Sir residental v same hi hotti hai farad??

  • @JaspalSingh-ut1ff
    @JaspalSingh-ut1ff 3 роки тому +1

    22ge parchi wali zemen ka bara jankari dana

  • @jamalshah5461
    @jamalshah5461 6 років тому +2

    Bahut vdia knowlage

  • @Jagdeep_727
    @Jagdeep_727 3 роки тому +1

    Sir jo frdh kendr vich employees jmabndi print kad k dinde aa . Oh contrace base hunde aa k govt employees hunde aa

  • @vickybhullar9169
    @vickybhullar9169 3 роки тому +1

    Bhut kuj sikhan lai c. Nice information ...... thanks y. ..tusi konn ho. .. address photo vi. Lao. ...y.

  • @MandeepSingh-dy1vb
    @MandeepSingh-dy1vb 5 років тому +2

    Well bro

  • @redleaf3807
    @redleaf3807 3 роки тому +1

    Nice

  • @BaljinderSingh-gw4hd
    @BaljinderSingh-gw4hd 6 років тому +2

    usefull knowledge

  • @bahadarkhan2935
    @bahadarkhan2935 3 роки тому +1

    Pleas bighe bishve c'è fard pharni video bnauna pleas thankyou

  • @ਗੁਰਪਿੰਦਰਸਿੰਘ-ਦ3ਦ

    veer ਜੀ online ਫਰਦ ਜਮਾਂਬੰਦੀ (plrs di website ) ਤੇ ਜਾ ਕੇ ਇੰਤਕਾਲ ਨੰਬਰ ਭਰ ਕੇ , ਕੀ ਆਪਾ ਇਹ ਪਤਾ ਕਰ ਸਕਦੇ ਹਾਂ ਕਿ ਇਹ ਇੰਤਕਾਲ ਕਿੰਨੇ ਗਜ ਜਮੀਨ ਦਾ ਹੈ .

  • @arshtajsingh312
    @arshtajsingh312 4 роки тому +2

    🤟🔥

  • @bhavika8578
    @bhavika8578 5 років тому +1

    Valuable information
    Thanks

  • @myhandmadetipsandtricks2844
    @myhandmadetipsandtricks2844 3 роки тому

    Sir plzz reply fard vich ਬਿਲਾਰਹਿਨ ਦਾ ਕੀ matlab hunda plzzz rply

  • @Sidhu-g4n
    @Sidhu-g4n 3 роки тому +1

    ਜਨਾਬ ਜਿਹੜਾ ਪਹਲੇ ਖ਼ਾਨੇ ਵਿਚ ਮਾਲ 2.51 ਸਵਾਈ 0.94 ਲਿਖਿਆ ਆ ਓਸ ਦਾ ਕੀ ਮਤਲਬ ਆ ।।plese dsna joor sir

    • @Sidhu-g4n
      @Sidhu-g4n 3 роки тому +1

      Jnab pls ds do

    • @Sidhu-g4n
      @Sidhu-g4n 3 роки тому +1

      Bhut kuz sikh lea thodia vidoes to jnab।।bs ahi dought reh gea ji

  • @rockysingla5855
    @rockysingla5855 5 років тому +2

    ok bro

  • @KULDEEPSINGH-kq6em
    @KULDEEPSINGH-kq6em 3 роки тому +1

    Vir g hessa kiwn kadd sakde aa ji

  • @harsaransingh3809
    @harsaransingh3809 8 місяців тому +1

    ਪਟਵਾਰੀ ਸਾਹਿਬ ਸਾਡਾ ਪਟਵਾਰੀ ਘਰ ਲਿਖੀ ਵਸੀਅਤ ਨਹੀਂ ਮੰਨਦਾ,ਕਹਿ ਰਿਹਾ ਰਜਿਸਟਰਡ ਵਸੀਅਤ ਲਿਆਓ,ਕੀ ਠੀਕ ਕਹਿ ਰਿਹਾ,ਦੱਸਣ ਦੀ ਖੇਚਲ ਕਰਨੀ,ਬਾਬਾ ਬਕਾਲਾ

  • @Floxislive
    @Floxislive 3 роки тому +1

    Bai ji jamen hai 7kanal 7marle
    Hisa hai 1/30 kini Janeen hise ayodi hai

  • @studyandmedicalinfo353
    @studyandmedicalinfo353 4 роки тому +1

    Veer asi purani jamabandi kaduni a 1950 Time Di kitho nikalogi das sakde o kush

  • @rktech7623
    @rktech7623 5 років тому +1

    7 no.
    Main ( )breket mein kya likha hota a sir

  • @beegeekaygee7222
    @beegeekaygee7222 4 роки тому +2

    If you have FARD after mutation then WHERE is it listed what is your share??? Please address that point. I feel its either 4 or 5 column. Please clarify because you did not address that issue. We know all the business or khasra, khewak and katoni and that you have the list of names of all the people who own part shares in that area and the percentages they each have. So is it 4 or 5 where if you have a FARD is YOUR own percentages in acre, kanal and marla. This is what we need to know. Thank you.

    • @KNOWLEDGEABOUTPROPERTY
      @KNOWLEDGEABOUTPROPERTY  4 роки тому

      ਵੀਰ ਜੀ ਤੁਹਾਡਾ ਮੈਸਜ ਮੈਨੂੰ ਕਲੀਅਰ ਨਹੀ ਹੋਇਆ। ਦੁਬਾਰਾ ਭੇਜਿਆ ਜਾਵੇ।

    • @beegeekaygee7222
      @beegeekaygee7222 4 роки тому +1

      @@KNOWLEDGEABOUTPROPERTY ....Tusi FARD de baat kite par tusi dasiya nay MALIK de property vare? Kerde column vich MALIK da hessa listed hai....4 aur 5???

  • @devilalshimar334
    @devilalshimar334 4 роки тому +1

    veer jii 8 kilya di girdawari kise hor ne name si main apne naam karwai h fees kine honi chidi h Patwari dii

    • @KNOWLEDGEABOUTPROPERTY
      @KNOWLEDGEABOUTPROPERTY  4 роки тому

      ਤਕਸੀਮ ਦੇ ਕੇਸ਼ਾਂ ਬਾਰੇ ਧਿਅਾਨ ਦੇਣ ਵਾਲੇ ਤੱਥ--- facts for Partition of Land
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html
      2. ਫਰਦ ਜਮਾਬੰਦੀ ੲਿੰਤਕਾਲ ਵਗੈਰਾ ਲੲੀ ਵਰਤੇ ਜ਼ਾਂਦੇ ਸ਼ਬਦਾਂ ਦੇ ਅਰਥ ਅਤੇ ਵਿਅਾਖਿਅਾ।
      ua-cam.com/video/B0f1BSU5Psc/v-deo.html
      3. ੲਿੰਤਕਾਲ ਕੀ ਹੈ ? what is mutation ? ---- all information about mutation (Intkal)
      ua-cam.com/video/e7vcFXf2usw/v-deo.html
      4. ਵਸੀਅਤ ਕਰਵਾੳੁਣੀ ਕਿੳੁ ਜਰੂਰੀ ਹੁੰਦੀ ਹੈ?
      ua-cam.com/video/OlA7FrmOuUU/v-deo.html
      5. ਵਸੀਅਤ ਕਿੰਨੇ ਤਰਾਂ ਦੀ ਹੁੰਦੀ ਹੈ--ਖਾਨਗੀ ਵਸੀਅਤ ਅਤੇ ਰਜਿਸਟਰਡ ਵਸੀਅਤ ਕੀ ਹੁੰਦੀ ਹੈ?
      ua-cam.com/video/GmdBHYKyPQM/v-deo.html
      6. ਵਸੀਅਤ ਕਦੋਂ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ?
      ua-cam.com/video/kKrBl-S4P70/v-deo.html
      7. ਵਸੀਅਤ ਕੌਣ ਕਰਵਾ ਸਕਦਾ ਹੈ?
      ua-cam.com/video/xVvWunnvWpA/v-deo.html
      8. ਵਸੀਅਤ ਕੀ ਹੁੰਦੀ ਹੈ ? What is will?
      ua-cam.com/video/g9ydfOxbGgI/v-deo.html
      9. ੲਿੰਤਕਾਲ ਵਰਾਸ਼ਤ ਕੀ ਹੁੰਦਾ ਹੈ ? ਵਰਾਸਤ ਦਾ ੲਿੰਤਕਾਲ ਕਦੋਂ ਅਤੇ ਕਿਵੇਂ ਕਰਵਾੲਿਅਾ ਜਾਂਦਾ ਹੈ।
      ua-cam.com/video/5VfpwsrJ4mQ/v-deo.html
      10. What is Farad Badar ? How to correction in revenue record ?
      ua-cam.com/video/A6ECa9dyeg8/v-deo.html
      11. ੲਿੰਤਕਾਲ ਮੁਤਨਾਜਾ ਕੀ ਹੁੰਦਾ ਹੈ ਅਤੇ ੲਿੰਤਕਾਲ ਦੀ ਅਪੀਲ ਕਦੋਂ ਪਾੲੀ ਜ਼ਾਂਦੀ ਹੈ।
      ua-cam.com/video/Mdn0sqZiuAk/v-deo.html
      12. ਜਮੀਨ ਦਾ ਤਤੀਮਾ ਕੀ ਹੁੰਦਾ ਅਤੇ ਜਮੀਨ ਨੂੰ ਤਤੀਮਾ ਕੱਟਕੇ ਕਿਵੇਂ ਟੁਕੜਿਅਾਂ ਵਿੱਚ ਤਕਸੀਮ ਕੀਤਾ ਜ਼ਾਂਦਾ।
      ua-cam.com/video/mGTgd3lMSno/v-deo.html
      13. ਗਿਰਦਾਵਰੀ ਅਾਪਣੇ ਨਾਮ ਕਿਵੇਂ ਕਰਵਾੲੀ ਜਾ ਸਕਦੀ ਹੈ ।ਗਿਰਦਾਵਰੀ ਬਾਰੇ ਜਾਣਕਾਰੀ।
      ua-cam.com/video/qraZNSnbSoA/v-deo.html
      14. ਤਕਸੀਮ ਕੀ ਹੁੰਦੀ ਹੈ ਅਤੇ ਕਿਵੇਂ ਕਰਵਾੲੀ ਜ਼ਾਂਦੀ ਹੈ ? ਤਕਸੀਮ ਭਾਗ - ਦੂਜਾ
      ua-cam.com/video/RHNrzCnfkMU/v-deo.html
      15. ਜਮੀਨਾਂ ਦੇ ਝਗੜਿਅਾਂ ਸਬੰਧੀ ਕੇਸ਼ਾਂ ਦੀਅਾਂ ਅਪੀਲਾਂ ਕਿਹੜੇ ਅਫਸਰ ਕੋਲ ਦਾੲਿਰ ਕੀਤੀ ਜਾ ਸ਼ਕਦੀ ਹੈ?
      ua-cam.com/video/MU-j_mQjjCo/v-deo.html
      16. ਫਰਦ ,ਜਮਾਬੰਦੀ , ਚਾਰ ਸਾਲਾ ਕੀ ਹੁੰਦਾ ਹੈ ? -Whai is char saala explained in punjabi
      ua-cam.com/video/ASn9Rp9xhUI/v-deo.html
      17. ਨਿਸਾਨਦੇਹੀ ਕੀ ਹੁੰਦੀ ਹੈ।(What is Nisandehi ?) Explained in Punjabi
      ua-cam.com/video/8veVep7usgQ/v-deo.html
      18. Power of Attorney ਮੁਖ਼ਤਿਅਾਰਨਾਮਾ ਅਾਮ ਅਤੇ ਮੁਖ਼ਤਿਅਾਰਨਾਮਾ ਖਾਸ ਕੀ ਹੁੰਦਾ ਹੈ ?
      ua-cam.com/video/6sGc2VNOGM4/v-deo.html
      ਫਰਦ ਜਮਾਬੰਦੀ ਤੇ ਨਕਸ਼ਾ ਲੱਠੇ ਦਾ ਤਾਲਮੇਲ-- ਖਸਰਾ ਨੰ.- ਰਕਬਾ- ਰਸਤੇ ਪਹੀਅਾਂ - ਕੋੲੀ ਵੀ ਜਗਾ ਲੱਭਣੀ ਸਿੱਖੋ।
      ua-cam.com/video/eAgNYZHc4KU/v-deo.html
      ੲਿਸ ਵੀਡੀਓ ਵਿਚ ਸਾਡੇ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗੲੀ ਹੈ।
      ੲਿੰਤਕਾਲ ਬਾਰੇ ਜਾਣੋ ੲਿਸ ਲਿੰਕ ਤੇ ਪਰੈੱਸ ਕਰਕੇ ua-cam.com/video/e7vcFXf2usw/v-deo.html

  • @rajwindersingh7082
    @rajwindersingh7082 5 років тому +2

    paji jamabandhi vich gairmumkan land kiva mention hundi aa and kon karda aa pleas help me tx

  • @sonusingh-ul5ji
    @sonusingh-ul5ji 6 років тому +2

    Stamp peper zameen da gum hoya h .kida niklu

  • @vinodmaurya82
    @vinodmaurya82 2 роки тому +1

    Hisse kinwe baniya

  • @ManpreetSingh-rf2jq
    @ManpreetSingh-rf2jq 3 роки тому +1

    Sar rigsteri nikal bare deso

    • @KNOWLEDGEABOUTPROPERTY
      @KNOWLEDGEABOUTPROPERTY  3 роки тому

      ਰਜਿਸਟਰੀ ਬਾਰੇ ਅਲੱਗ ਤੋਂ ਵੀਡੀਓ ਬਣੀ ਹੋਈ ਹੈ

  • @gurtejsinghgurtej5981
    @gurtejsinghgurtej5981 3 роки тому +1

    Hello veer me land registery da come sikh rehi ga koi be new update hove ta menu jankari devo thanks

  • @traveler6228
    @traveler6228 5 років тому +1

    Veer jive apan 2015 ch sister toh jmeen di malkit tabdeel krvai c 2016 ch 4 sala ho gyea ohna dye nal fard wich rehn gye ya chale jan gye

    • @KNOWLEDGEABOUTPROPERTY
      @KNOWLEDGEABOUTPROPERTY  5 років тому

      ona de name delete ho jange je khana malki ch ona de name c, je ona de name khana kasat wale khane ch c ta fr rehange

    • @traveler6228
      @traveler6228 5 років тому

      Malki wale ch v nye doje ch v hun ki kriye registry mrvai c odo malkit tabdeel di

    • @KNOWLEDGEABOUTPROPERTY
      @KNOWLEDGEABOUTPROPERTY  5 років тому

      Y g tuhadi gal samaj nahi ayi, clear likho ji

    • @traveler6228
      @traveler6228 5 років тому +1

      Yr meri bua toh asi malkit tabdeel di registeri krvai c us toh baad 4 sala ho gyea meri bua da name aje v malki wale khanne ch aw reha

    • @KNOWLEDGEABOUTPROPERTY
      @KNOWLEDGEABOUTPROPERTY  5 років тому

      farad badar banegi

  • @babbumaan5431
    @babbumaan5431 6 років тому +1

    thnx sir,

  • @rajumaan5133
    @rajumaan5133 6 років тому +1

    ਬਾਈ ਜੀ ਡੇਢ ਕਿਲੇ ਦੀ ਚੌੜਾਈ ਚ ਕਿਨੇ ਫੁੱਟ ਹੁੰਦੇ ਹਨ

    • @KNOWLEDGEABOUTPROPERTY
      @KNOWLEDGEABOUTPROPERTY  6 років тому

      y kila kehra knal marle wala ja fr bighe biswe wale kile bare puchheya tusi ?

  • @ssgill8364
    @ssgill8364 6 років тому +1

    22 G mai apnu snap short kive send kar sakda ha , Mai jamabandi d photo apnu send karni aa , jis vich 1 muraba number da rakba pehla full likhiya ha red colour vich , next 2 line vich oh rakba half half kita hoeya ha and Map vich v os number da rakba v half ha , secound half rakba kithey hovega and es matlab ki hai

  • @HarjitSingh-en8jh
    @HarjitSingh-en8jh 4 роки тому +1

    ਹਾਂ ਜੀ ਵੀਰ ਜੀ ਖਸਰਾ ਕੀ ਹੁੰਦਾ ਹੈ ਜੀ

  • @amazingworld7640
    @amazingworld7640 2 роки тому +1

    Aad rehan da ki matlab hai baai ji

    • @KNOWLEDGEABOUTPROPERTY
      @KNOWLEDGEABOUTPROPERTY  2 роки тому

      ਆੜ ਰਹਿਣ ਦਾ ਮਤਲਬ ਜਿਸ ਜ਼ਮੀਨ ਤੇ ਕਿਸੇ ਬੈਂਕ ਦਾ ਲੋਨ ਹੋਵੇ ਭਾਵ ਉਹ ਜ਼ਮੀਨ ਬੈਂਕ ਕੋਲ ਗਹਿਣੇ ਹੈ

  • @Karanchachoharia
    @Karanchachoharia 5 років тому +1

    ਸਰਵੇ/ ਖਾਤਾ ਨੰਬਰ ਕਿਹੜਾ ਹੁੰਦਾ ਜੀ ਫਰਦ ਚ

  • @expertwebpanda2775
    @expertwebpanda2775 2 роки тому +1

    ਇੰਤਕਾਲ ਨੰ 2916 mean??

    • @KNOWLEDGEABOUTPROPERTY
      @KNOWLEDGEABOUTPROPERTY  2 роки тому

      ਇਹ ਮਾਲਕੀ ਟ੍ਰਾਂਸਫਰ ਭਾਵ ਇੰਤਕਾਲ ਦਾ ਨੰਬਰ ਹੁੰਦਾ ਹੈ