Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏
ਬੱਬੂ ਮਾਨ ਸਾਬ ਸੱਚਾ ਦਿਲ❤ ਵਾਲਾ ਬੰਦਾ ਹੈ
😂😂😂😂
.ssss
Sahi gal aa ver
Kinni vaar mile o Babbu maan nu veer ke bas social media te dekh ke hi sacha ❤ ban geya
ਟੈਹਣਾ ਸਹਿਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲਬਾਤ ਅਤੇ ਵੀਚਾਰ ਨੇ ਤੁਹਾਡੇ ਜਿਵੇਂ ਅੱਜ ਗੱਲ ਪੈਨਸ਼ਨ ਦੀ ਚੱਲੀ ਜਿਵੇਂ ਵਿਧਾਇਕ ਪੈਨਸ਼ਨ ਵੀ ਲੈਂਦਾ ਤੇ ਤਨਖਾਹ ਅਤੇ ਹੋਰ ਸਹੁਲਤਾਂ ਵੀ ਸਾਰੀਆਂ ਲੈਂਦੇ ਹਨ ਕਈ ਤਾਂ ਦੋ ਦੋ ਪੈਨਸ਼ਨਾਂ ਲੈਂਦੇ ਹਨ ਇਸੇ ਤਰਾਂ ਪਿੰਡਾਂ ਦੇ ਪੰਚ ਸਰਪੰਚ ਬਣਾਏ ਜਾਂਦੇ ਹਨ ਉਹਨਾਂ ਨੂੰ ਨਾ ਕੋਈ ਤਨਖਾਹ ਨਾ ਪੈਨਸ਼ਨਾਂ ਪੰਚਾਇਤ ਦੇ ਮੈਂਬਰਾਂ ਨੂੰ ਵੀ ਤਨਖਾਹ ਤੇ ਪੈਨਸ਼ਨਰਾਂ ਮਿਲਣੀਆਂ ਚਾਹੀਦੀਆਂ ਹਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਈ ਜੀ
ਪੈਨਸ਼ਨ ਸਕੀਮ ਸਿਆਸਤਦਾਨ ਦੀ ਬੰਦ ਹੋਣੀ ਚਾਹੀਦੀ ਏ, ਕਿਉ ਕਿ ਆਰਮੀ ਅਤੇ ਹੋਰ ਮਹਿਕਮੇ ਦੀ ਪੈਨਸ਼ਨ ਬੰਦ ਕਰਨਾ ਬਿਲਕੁੱਲ ਗਲਤ ਹੈ ਜੀ, ਇਹ ਤਾਂ ਜਰੂਰੀ ਹੈ ਜੀ,ਪਰ ਸਿਆਸਤਦਾਨ ਲੋਕਾਂ ਦੀ ਦੇਸ਼ ਨੂੰ ਕੋਈ ਦੇਣ ਨਹੀ ਆ ਜੀ ।।
ਟਹਿਣਾ ਸਾਬ੍ਹ ਜੋ ਤੁਹਾਡਾ ਤਰੱਕੀ ਵਾਲਾ ਵਿਅੰਗ ਸੀ..ਬਹੁਤ ਹੀ ਸ਼ਾਨਦਾਰ ਤੇ ਦਰੁੱਸਤ....
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਖੂਬ ਟੈਹਣਾਂ ਸਾਬ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਵਿਚਾਰ ਬਹੁਤ ਵਧੀਆ ਅੰਦਾਜ ਬਹੁਤ ਵੱਡਾ ਤੁਜਰਬਾ ਤੇ ਬਹੁਤ ਵੱਡਾ ਅੰਨਦਾਜ ਪ੍ਮਾਤਮਾ ਸਮੱਤ ਬਖਸੇ਼ ❤❤🎉🎉
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ।ਅੱਜ ਪ੍ਰੋਗਰਾਮ ਵਿੱਚ ਵਿਚਾਰ ਵਧੀਆ ਲੱਗਿਆ।
❤❤❤❤❤ ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਟਹਿਣਾ ਜੀ ਗਿਰਗਟ ਕਿਉਂ ਮਰਨ ਆਪਾਂ ਨੂੰ ਸੁਚੇਤ ਹੋਣਾ ਪਵੇਗਾ ਤਾਂ ਕਿ ਇਹ ਲੀਡਰ ਆਪਣੀ ਮੌਤ ਆਪ ਮਰ ਜਾਣ।❤❤❤❤❤
7:11 Babbu Maan
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਵੋਟਾਂ ਸਮੇਂ ਲੀਡਰ ਪਾਰਟੀਆਂ ਬਦਲ ਰਹੇ ਹਨ।ਇਹਨਾਂ ਦਾ ਕੋਈ ਸਟੈਂਡ ਨਹੀਂ।ਤੁਗਲਵਾਲ ਗੁਰਦਾਸਪੁਰ।
Babbu Mann always great singer and good human being ❤
ਕਿਸਾਨ ਮਜ਼ਦੂਰ। ਏਕਤਾ ਜਿੰਦਾਬਾਦ❤💪
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮਾਨ ਤਾਂ ਮਾਨ ਆ ਬੱਬੂ ਮਾਨ ਸਿਰਾ
ਲੋਕ ਸਭਾ ਜਾਂ ਵਿਧਾਨ ਸਭਾ ਦੀ ਹਾਜ਼ਰੀ ਦੇ ਅਧਾਰ ਤੇ ਹੀ ਪੈਨਸ਼ਨ ਹੋਣੀ ਚਾਹੀਦੀ ਹੈ।
ਸਭ ਨੇ ਪਹਿਲ ਕਰਨੀ ਬੰਦ ਕਰ ਦਿੱਤੀ ਤਾਂ ਚਹਿਲ ਪਹਿਲ ਹੀ ਮੁੱਕ ਜਾਣੀ ਹੈ।
Babbu maan ❤
Babbu maan legend always
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🙏🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Babbu Maan ❤❤❤
ਦੀਪ ਬਰਾੜ ਜੀ ਬਹੁਤ ਵਧੀਆ।
ਵਧੀਆ ਪ੍ਰੋਗਰਾਮ ਹੈ
ਟਹਿਣਾ ਜੀ ਸਤਿ ਸਖੀ ਅਕਾਲ ਜੀਅੱਜ ਬਟਾਲਾ/ਗੁਰਦਾਸ ਪੁਰ/ਅੰਮਿਰਤਸਰ ਬਦਲ ਵਾਈ ਰਹੀ ਸਾਰਾ ਦਿਨ ਧੁੱਪ ਨਹੀ ਸੀ
ਜਿਸ ਟੇਮ ਨੋਕੀਆ ਫੂਨ ਸੀ ਪਿਆਰ ਸੀ ਜਦੋਂ ਸਮਾਟ ਆ ਗਿਆ ਪਿਆਰ ਘੱਟ ਗਿਆ ਕਮੈਂਟਾਂ ਵਿੱਚ ਤੂੰ ਤੂੰ ਮੈਂ ਮੈਂ
Babbu Maan Saab ❤❤❤❤❤
👍👍🌹🌹ਪਿ. ਹਰਨੋਲਾ ਜਿ. ਕੈਥਲ , ਹਰਿਆਣਾ
ਸਾਡੇ ਤਾ ਅਜੇ ਵੀ ਵਾਲਿਆ ਵਾਲੀ ਹੀ ਆ
Babbu maan
ਲੀਡਰਾਂ ਦੇ ਇਕੱਠੇ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਆਮ ਲੋਕਾਂ ਨੂੰ ਹਰ ਮੁਸਕਲ ਦੇ ਹੱਲ ਲਈ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
ਤਰਨਤਾਰਨ ਵਿਚ ਅੱਜ ਕਿਨ ਮਿਨ ਹੋਈ ਆ,ਟੇਹਨਾ ਸਾਬ ਤੇ ਹਰਮਨ ਥਿੰਦ ਜੀ
Babbu maan ta bht purana jor marda ❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ
7:09 ਬੱਬੂ ਮਾਨ
Thanku
@@100nujiSonuji ਮੈਨੂੰ ਪਤਾ ਬਹੁਤ ਸਾਰੇ ਤਾਂ ਸਿਰਫ ਬਾਈ ਜੀ ਦਾ ਨਾਮ ਸੁਣਕੇ ਹੀ ਆਏ ਆ 🖐🏻 ਕੱਟੜ ਫੈਨ ਆ ਬੱਬੂ ਮਾਨ ਦੇ
@@money.sharma ryt
Ustaad Babbu maan ji💪Kisaan Majdoor ekta🤝 zindabaad🙏
ਲਵ ਯੂ ਮਾਨ ਸਾਬ ❤❤❤
Kissan mazboor eakta zindabad 🚜🚜🚜
Phile din hi babbu maan Saab, kisana de naal khda.. love you Maan Saab ❤❤❤
39108th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
Bas Babbu mann krke dekhya main eh program
Kisaan majdoor ekta zindabad
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🌹🌹
Babbu Maan ta fer babbu Maan hi a. 🎉🎉. Both of you good❤❤. 07:08 favourite 🎉🎉
Love you Maan Saab ❤❤❤
ਟਹਿਣਾ ਥਿੰਦ ਜਿਦਾਬਾਦ
ਸਤਿ ਸ੍ਰੀ ਅਕਾਲ ਜੀ
Very nyc 😊tehna saab ji always Good information
Kisan ekta zindabad❤❤❤❤❤
Babbu Maan zindabad ❤
Very Nice Tehnna bai je 🎉 From Bint Rai. JODHPUR PAKHAR ( Maur mandi ) Bathinda
ਸਤਿ ਸ੍ਰੀ ਅਕਾਲ ਬਾਈ ਜੀ🙏🙏👍👍
Love you so much tehna Sahib g and madam thind g kissan m e j baad
Bilkul sahi bole ji jai jawan Jai kisan tabhi toh hai mera bharat desh mahan
Maan yy
Khush reh beta Tehna + my girl must be big respected and khetkarr sahib love you like you end of story you & my daughter love you , Balkar singh mann Bnnga + Newzealand
Bahut dhanvad tehna bhaaji purani pension bare awaj uthaun lai 🙏
KHANT WALA MAAN ❤
👌👌👌👌👌👌👌👌👌👌👌👌👌👌👌👌👌
Good tehna sahib tusi mulazma di gl kiti thanks
Nice ji
Right g
❤❤❤❤❤❤❤❤❤❤
Kishan is very nice. God bless you.
7:11 Babbu Maan ji❤
ਟਹਿਣਾ ਜੀ ਚਿੜੀਆਂ ਨੇ ਤਾਂ ਬਚਪਨ ਚੇਤੇ ਕਰਵਾ ਦਿੱਤਾ।
Sir ji Davindeer khoinoor nall interview karo ji
❤❤❤❤❤
Kiran mazdoor ekta jinda bad❤😢I
Very good ji ❤❤❤🎉🎉🎉
Sat shri akal Tehna j and Harman Thind j
Good
Good👌👌🙏👍
👏👏
ਇਸ ਦੁਨੀਆ ਚ ਸਭ ਤੋਂ ਔਖਾ ਕੰਮ ਹੈ ਸੱਚ ਬੋਲਣਾ ਅਤੇ ਸਭ ਤੋਂ ਸੌਖਾ ਕੰਮ ਹੈ ਚਾਪਲੂਸੀ ਕਰਨੀ
👌👌👌👌👌👌👌
Sat Sri akal swarm Singh yeh a ji Harman thins ji
🙏🙏🙏🙏
ਇਹਦੇ ਤੇ ਇਹਦੇ ਬੁੱਬੁ ਮਾਨ ਦੇ ਝੋਟਾ ਜਿਹੜੀ ਬਾਹ ਦੇ ਗਇਆ ਉਹ ਬਹੁਤ ਤੰਗ ਕਰਦੀ ਆ ਇਹਨਾ ਲਾਲ ਲੀਰਾ ਦੇ ਸਾਰੀ ਉਮਰ ਰਹਿਣੀ ਆ
❤
Sidhu ❤
😂😂😂😂😂😂
🙏🏻🙏🏻🙏🏻🙏🏻
Bai G Jhera lok Budhapa Pension te Aam log kive time Lago de ne ?
Litreiy business for this episode
🙏🙏
Sat shri akal ji sabhi nu🙏🙏🙏🙏🙏
Tehna veer g tuhade program ch add kida dia smjh ni ai tusi ah Evita Valia add kio kr the o
● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ.● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009
✅✅✅ 🙏🙏🙏🙏🙏
Haaaa haaa harman ji lagda taina sab nu tuhada chajj da vichar ajj poori tra samaj hi nahi aya 😮😊
Canada vich vi chidhyan ne
Tahana veer rang la ka chaddha.ce
Sidhu moose wala la dio tuhade mircha vi lag niya sawran g 😂😂😂
🐏🐑😂😂😂
Hanji asi v fadde c tokre la chidiy tuci tA bacpN yad krata g
Kg media
Kisana diya 32 vichon sirf 4 jathebandiya apne chowdharpune khatir morcha lai k chale gye ne.. Ta Ena nu ki kahiye fer
Harman hates politics....l hate too😮
ਮਚਦਿਆਂ ਨੂੰ ਮਚ ਲੈਣ ਦੇ ਛੋਲੇ ਚਬੀਏ ਰੁਮਾਲ ਵਿਛਾ ਕੇ
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏
ਬੱਬੂ ਮਾਨ ਸਾਬ ਸੱਚਾ ਦਿਲ❤ ਵਾਲਾ ਬੰਦਾ ਹੈ
😂😂😂😂
.ssss
Sahi gal aa ver
Kinni vaar mile o Babbu maan nu veer ke bas social media te dekh ke hi sacha ❤ ban geya
ਟੈਹਣਾ ਸਹਿਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਗੱਲਬਾਤ ਅਤੇ ਵੀਚਾਰ ਨੇ ਤੁਹਾਡੇ ਜਿਵੇਂ ਅੱਜ ਗੱਲ ਪੈਨਸ਼ਨ ਦੀ ਚੱਲੀ ਜਿਵੇਂ ਵਿਧਾਇਕ ਪੈਨਸ਼ਨ ਵੀ ਲੈਂਦਾ ਤੇ ਤਨਖਾਹ ਅਤੇ ਹੋਰ ਸਹੁਲਤਾਂ ਵੀ ਸਾਰੀਆਂ ਲੈਂਦੇ ਹਨ ਕਈ ਤਾਂ ਦੋ ਦੋ ਪੈਨਸ਼ਨਾਂ ਲੈਂਦੇ ਹਨ ਇਸੇ ਤਰਾਂ ਪਿੰਡਾਂ ਦੇ ਪੰਚ ਸਰਪੰਚ ਬਣਾਏ ਜਾਂਦੇ ਹਨ ਉਹਨਾਂ ਨੂੰ ਨਾ ਕੋਈ ਤਨਖਾਹ ਨਾ ਪੈਨਸ਼ਨਾਂ ਪੰਚਾਇਤ ਦੇ ਮੈਂਬਰਾਂ ਨੂੰ ਵੀ ਤਨਖਾਹ ਤੇ ਪੈਨਸ਼ਨਰਾਂ ਮਿਲਣੀਆਂ ਚਾਹੀਦੀਆਂ ਹਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਈ ਜੀ
ਪੈਨਸ਼ਨ ਸਕੀਮ ਸਿਆਸਤਦਾਨ ਦੀ ਬੰਦ ਹੋਣੀ ਚਾਹੀਦੀ ਏ, ਕਿਉ ਕਿ ਆਰਮੀ ਅਤੇ ਹੋਰ ਮਹਿਕਮੇ ਦੀ ਪੈਨਸ਼ਨ ਬੰਦ ਕਰਨਾ ਬਿਲਕੁੱਲ ਗਲਤ ਹੈ ਜੀ, ਇਹ ਤਾਂ ਜਰੂਰੀ ਹੈ ਜੀ,ਪਰ ਸਿਆਸਤਦਾਨ ਲੋਕਾਂ ਦੀ ਦੇਸ਼ ਨੂੰ ਕੋਈ ਦੇਣ ਨਹੀ ਆ ਜੀ ।।
ਟਹਿਣਾ ਸਾਬ੍ਹ ਜੋ ਤੁਹਾਡਾ ਤਰੱਕੀ ਵਾਲਾ ਵਿਅੰਗ ਸੀ..ਬਹੁਤ ਹੀ ਸ਼ਾਨਦਾਰ ਤੇ ਦਰੁੱਸਤ....
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਪ੍ਰਾਈਮ ਏਸ਼ੀਆ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਖੂਬ ਟੈਹਣਾਂ ਸਾਬ ਤੇ ਹਰਮਨ ਥਿੰਦ ਜੀ ਬਹੁਤ ਵਧੀਆ ਵਿਚਾਰ ਬਹੁਤ ਵਧੀਆ ਅੰਦਾਜ ਬਹੁਤ ਵੱਡਾ ਤੁਜਰਬਾ ਤੇ ਬਹੁਤ ਵੱਡਾ ਅੰਨਦਾਜ ਪ੍ਮਾਤਮਾ ਸਮੱਤ ਬਖਸੇ਼ ❤❤🎉🎉
ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਤੇ ਹਰਮਨ ਜੀ।ਅੱਜ ਪ੍ਰੋਗਰਾਮ ਵਿੱਚ ਵਿਚਾਰ ਵਧੀਆ ਲੱਗਿਆ।
❤❤❤❤❤ ਟਹਿਣਾ ਜੀ ਤੇ ਹਰਮਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਟਹਿਣਾ ਜੀ ਗਿਰਗਟ ਕਿਉਂ ਮਰਨ ਆਪਾਂ ਨੂੰ ਸੁਚੇਤ ਹੋਣਾ ਪਵੇਗਾ ਤਾਂ ਕਿ ਇਹ ਲੀਡਰ ਆਪਣੀ ਮੌਤ ਆਪ ਮਰ ਜਾਣ।❤❤❤❤❤
7:11 Babbu Maan
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
ਵੋਟਾਂ ਸਮੇਂ ਲੀਡਰ ਪਾਰਟੀਆਂ ਬਦਲ ਰਹੇ ਹਨ।ਇਹਨਾਂ ਦਾ ਕੋਈ ਸਟੈਂਡ ਨਹੀਂ।ਤੁਗਲਵਾਲ ਗੁਰਦਾਸਪੁਰ।
Babbu Mann always great singer and good human being ❤
ਕਿਸਾਨ ਮਜ਼ਦੂਰ। ਏਕਤਾ ਜਿੰਦਾਬਾਦ❤💪
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮਾਨ ਤਾਂ ਮਾਨ ਆ ਬੱਬੂ ਮਾਨ ਸਿਰਾ
ਲੋਕ ਸਭਾ ਜਾਂ ਵਿਧਾਨ ਸਭਾ ਦੀ ਹਾਜ਼ਰੀ ਦੇ ਅਧਾਰ ਤੇ ਹੀ ਪੈਨਸ਼ਨ ਹੋਣੀ ਚਾਹੀਦੀ ਹੈ।
ਸਭ ਨੇ ਪਹਿਲ ਕਰਨੀ ਬੰਦ ਕਰ ਦਿੱਤੀ ਤਾਂ ਚਹਿਲ ਪਹਿਲ ਹੀ ਮੁੱਕ ਜਾਣੀ ਹੈ।
Babbu maan ❤
Babbu maan legend always
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🙏🙏🙏
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Babbu Maan ❤❤❤
ਦੀਪ ਬਰਾੜ ਜੀ ਬਹੁਤ ਵਧੀਆ।
ਵਧੀਆ ਪ੍ਰੋਗਰਾਮ ਹੈ
ਟਹਿਣਾ ਜੀ ਸਤਿ ਸਖੀ ਅਕਾਲ ਜੀ
ਅੱਜ ਬਟਾਲਾ/ਗੁਰਦਾਸ ਪੁਰ/ਅੰਮਿਰਤਸਰ ਬਦਲ ਵਾਈ ਰਹੀ ਸਾਰਾ ਦਿਨ ਧੁੱਪ ਨਹੀ ਸੀ
ਜਿਸ ਟੇਮ ਨੋਕੀਆ ਫੂਨ ਸੀ ਪਿਆਰ ਸੀ ਜਦੋਂ ਸਮਾਟ ਆ ਗਿਆ ਪਿਆਰ ਘੱਟ ਗਿਆ ਕਮੈਂਟਾਂ ਵਿੱਚ ਤੂੰ ਤੂੰ ਮੈਂ ਮੈਂ
Babbu Maan Saab ❤❤❤❤❤
👍👍🌹🌹
ਪਿ. ਹਰਨੋਲਾ ਜਿ. ਕੈਥਲ , ਹਰਿਆਣਾ
ਸਾਡੇ ਤਾ ਅਜੇ ਵੀ ਵਾਲਿਆ ਵਾਲੀ ਹੀ ਆ
Babbu maan
ਲੀਡਰਾਂ ਦੇ ਇਕੱਠੇ ਹੋਣ ਦੀ ਉਡੀਕ ਨਹੀਂ ਕਰਨੀ ਚਾਹੀਦੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਆਮ ਲੋਕਾਂ ਨੂੰ ਹਰ ਮੁਸਕਲ ਦੇ ਹੱਲ ਲਈ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।
ਤਰਨਤਾਰਨ ਵਿਚ ਅੱਜ ਕਿਨ ਮਿਨ ਹੋਈ ਆ,ਟੇਹਨਾ ਸਾਬ ਤੇ ਹਰਮਨ ਥਿੰਦ ਜੀ
Babbu maan ta bht purana jor marda ❤
ਕਿਸਾਨ ਮਜਦੂਰ ਏਕਤਾ ਜਿੰਦਾਬਾਦ
7:09 ਬੱਬੂ ਮਾਨ
Thanku
@@100nujiSonuji ਮੈਨੂੰ ਪਤਾ ਬਹੁਤ ਸਾਰੇ ਤਾਂ ਸਿਰਫ ਬਾਈ ਜੀ ਦਾ ਨਾਮ ਸੁਣਕੇ ਹੀ ਆਏ ਆ 🖐🏻
ਕੱਟੜ ਫੈਨ ਆ ਬੱਬੂ ਮਾਨ ਦੇ
@@money.sharma ryt
Ustaad Babbu maan ji💪Kisaan Majdoor ekta🤝 zindabaad🙏
ਲਵ ਯੂ ਮਾਨ ਸਾਬ ❤❤❤
Kissan mazboor eakta zindabad 🚜🚜🚜
Phile din hi babbu maan Saab, kisana de naal khda.. love you Maan Saab ❤❤❤
39108th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
Bas Babbu mann krke dekhya main eh program
Kisaan majdoor ekta zindabad
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🌹🌹
Babbu Maan ta fer babbu Maan hi a. 🎉🎉. Both of you good❤❤. 07:08 favourite 🎉🎉
Love you Maan Saab ❤❤❤
ਟਹਿਣਾ ਥਿੰਦ ਜਿਦਾਬਾਦ
ਸਤਿ ਸ੍ਰੀ ਅਕਾਲ ਜੀ
Very nyc 😊tehna saab ji always Good information
Kisan ekta zindabad❤❤❤❤❤
Babbu Maan zindabad ❤
Very Nice Tehnna bai je 🎉 From Bint Rai. JODHPUR PAKHAR ( Maur mandi ) Bathinda
ਸਤਿ ਸ੍ਰੀ ਅਕਾਲ ਬਾਈ ਜੀ🙏🙏👍👍
Love you so much tehna Sahib g and madam thind g kissan m e j baad
Bilkul sahi bole ji jai jawan Jai kisan tabhi toh hai mera bharat desh mahan
Maan yy
Khush reh beta Tehna + my girl must be big respected and khetkarr sahib love you like you end of story you & my daughter love you , Balkar singh mann Bnnga + Newzealand
Bahut dhanvad tehna bhaaji purani pension bare awaj uthaun lai 🙏
KHANT WALA MAAN ❤
👌👌👌👌👌👌👌👌👌👌👌👌👌👌👌👌👌
Good tehna sahib tusi mulazma di gl kiti thanks
Nice ji
Right g
❤❤❤❤❤❤❤❤❤❤
Kishan is very nice. God bless you.
7:11 Babbu Maan ji❤
ਟਹਿਣਾ ਜੀ ਚਿੜੀਆਂ ਨੇ ਤਾਂ ਬਚਪਨ ਚੇਤੇ ਕਰਵਾ ਦਿੱਤਾ।
Sir ji Davindeer khoinoor nall interview karo ji
❤❤❤❤❤
Kiran mazdoor ekta jinda bad❤😢I
Very good ji ❤❤❤🎉🎉🎉
Sat shri akal Tehna j and Harman Thind j
Good
Good👌👌🙏👍
👏👏
ਇਸ ਦੁਨੀਆ ਚ ਸਭ ਤੋਂ ਔਖਾ ਕੰਮ ਹੈ ਸੱਚ ਬੋਲਣਾ
ਅਤੇ ਸਭ ਤੋਂ ਸੌਖਾ ਕੰਮ ਹੈ ਚਾਪਲੂਸੀ ਕਰਨੀ
👌👌👌👌👌👌👌
Sat Sri akal swarm Singh yeh a ji Harman thins ji
🙏🙏🙏🙏
ਇਹਦੇ ਤੇ ਇਹਦੇ ਬੁੱਬੁ ਮਾਨ ਦੇ ਝੋਟਾ ਜਿਹੜੀ ਬਾਹ ਦੇ ਗਇਆ ਉਹ ਬਹੁਤ ਤੰਗ ਕਰਦੀ ਆ ਇਹਨਾ ਲਾਲ ਲੀਰਾ ਦੇ ਸਾਰੀ ਉਮਰ ਰਹਿਣੀ ਆ
❤
Sidhu ❤
😂😂😂😂😂😂
🙏🏻🙏🏻🙏🏻🙏🏻
Bai G Jhera lok Budhapa Pension te Aam log kive time Lago de ne ?
Litreiy business for this episode
🙏🙏
Sat shri akal ji sabhi nu🙏🙏🙏🙏🙏
Tehna veer g tuhade program ch add kida dia smjh ni ai tusi ah Evita Valia add kio kr the o
● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ.
● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004
● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ,
● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009
● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009
● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009
● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009
● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008
● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009