ਆਹ ਕੰਡਕਟਰ ਫਿਰ ਅੱਤ ਕਰਵਾ ਗਿਆ ਹਸਾ ਕੇ ਪਵਾਉ ਢਿੱਡੀ ਪੀੜਾਂ | Podcast With Conducor

Поділитися
Вставка
  • Опубліковано 31 гру 2024

КОМЕНТАРІ • 274

  • @kulwinderrandhawa8224
    @kulwinderrandhawa8224 9 місяців тому +9

    ਵਾਹਿਗੁਰੂ ਤਰੱਕੀਆਂ ਬਖਸ਼ਣ 🎉❤

  • @NirmalSingh-dv3bg
    @NirmalSingh-dv3bg 9 місяців тому +6

    ਵਾਲਾ ਵਧੀਆ ਬੰਦਾ ਏ ਬਾਈ ਧੰਨਾ ਹਸਾ ਹਸਾ ਕੇ ਢਿੱਡ ਦੁੱਖਣ ਲਾ ਦਿੰਦਾ ਐ ਪਤੰਦਰ

  • @BaljinderDhaliwal-w1x
    @BaljinderDhaliwal-w1x 9 місяців тому +25

    ਧੰਨਾ ਕਨੈਟਰ ਪੈਮੁ ਕਨੈਟਰ ਦੋਨਾਂ ਕਠਿਆ ਦਾ ਪੋਡਕਾਸਟ ਕਰੋ

  • @balvirsingh2658
    @balvirsingh2658 9 місяців тому +15

    ਵਾਹਿਗੁਰੂ ਮਿਹਰ ਕਰਨ

  • @ਘੈਂਟ_ਬੋਲ_Ghaint_bol
    @ਘੈਂਟ_ਬੋਲ_Ghaint_bol 9 місяців тому +10

    ਬਾਈ ਬੜੀ ਜਲਦੀ ਫਿਲਮਾਂ ਵਾਲੇ ਲੇ ਜਾਣਗੇ ਤੈਨੂੰ
    ਬਹੁਤ ਜਲਦੀ ਬਾਈ ਫਿਲਮਾਂ ਚ ਆਵੇਗਾ

  • @Gurdeep.Singh_Dhaliwal
    @Gurdeep.Singh_Dhaliwal 9 місяців тому +20

    ਧੰਨੇ ਨੇ ਕੈਸਟ ਭਰਨ ਵਾਲੀ ਅਵਾਜ਼ ਕੱਢ ਕੇ ਹਸਾਹ ਹਸਾਹ ਕੇ ਬਸ ਕਰਾ ਤੀ ਘੈਟ ਤੇ ਰੰਗੀਲਾ ਬੰਦਾ❤

  • @NarinderBrar-f7z
    @NarinderBrar-f7z 9 місяців тому +10

    ਸਿਰਾ ਲਾਤਾ ਧੰਨੇ ਬਾਈ ਵਾਹਿਗੁਰੂ ਹਮੇਸਾ ਤੁਹਾਨੂੰ ਤੰਦਰੁਸਤੀ ਬਖਸੇ

  • @KulwinderSingh-tb7ov
    @KulwinderSingh-tb7ov 9 місяців тому +8

    ਬਹੁਤ ਵਧੀਆ ਲੱਗਿਆ ਜੀ ਪਰੋਗਰਾਮ ਜੀ। 🙏👌👌🙏😃

  • @brarjagwindersingh3900
    @brarjagwindersingh3900 9 місяців тому +10

    ਬਹੁਤ ਵਧੀਆ ਉਪਰਾਲਾ ਤੁਹਾਡਾ, ਸਾਡੇ ਵਰਗੇ ਆਮ ਬੰਦੇ ਨੂੰ ਤੁਸੀਂ ਲੋਕਾਂ ਸਾਹਮਣੇ ਲਿਆ ਰਹੇ ਹੋ, ਗੱਲਾਂ ਚੋਂ ਗੱਲ ਫੜਣੀ ਹਰ ਇੱਕ ਨੂੰ ਨਹੀਂ ਆਉਂਦੀ ਇਹ ਤਜਰਬਾ ਪਿੰਡਾਂ ਵਿੱਚ ਬਹੁਤ ਐ ਤੇ ਡਰਾਈਵਰ ਕੰਡਕਟਰਾਂ ਕੋਲ ਖਾਸ ਕਰਕੇ, ਕਿਉਂਕਿ ਕਹਿੰਦੇ ਆ ਏਨਾਂ ਨੇ ਘਾਟ-ਘਾਟ ਦਾ ਪਾਣੀ ਪੀਤਾ ਹੁੰਦਾ

  • @GurdeepSingh-su5ev
    @GurdeepSingh-su5ev 9 місяців тому +39

    ਕਡੰਕਟਰ ਬਾਈ ਧੰਨ-ਧੰਨ ਕਰਵਾਈ ਜਾਂਦਾ ਐ ਬਿਲਕੁਲ ਸੱਚੀਆ ਗੱਲਾ ਸਚਾਉਦਾ ਨਜਾਰਾ ਵੀ ਪੂਰਾ ਬੰਨਦਾ ਜਿਉਦਾ ਵੱਸਦਾ ਰਹਿ ਬਾਈ

  • @JagtarKandiara
    @JagtarKandiara 9 місяців тому +25

    ਬਾਈ ਧੰਨੇ ਸਿਰਾ ਲਤਾ

  • @CrooddwDeepa
    @CrooddwDeepa 9 місяців тому +24

    ਨਜਾਰਾ ਲਿਆ ਦਿੱਤਾ ਗੱਲਾਂ ਦਾ ਜਿਉਦਾਂ ਰਹਿ ਧੰਨੇ ਬਾਈ

  • @BhupinderSingh-yg8cg
    @BhupinderSingh-yg8cg 9 місяців тому +16

    ਬਹੁਤ ਖੂਬ ਜੀ।

  • @tejwantsingh3114
    @tejwantsingh3114 9 місяців тому +12

    ਪੱਤਰਕਾਰ ਬਾਈ ਜੀ ਬਾਈ ਜੀ ਧੰਨ ਧੰਨ ਕਰਵਾਉਂਦਾ ਤੁਸੀਂ ਵੀ ਵਧੀਆ ਖੋਜ ਕਰਦੇ ਹੋ ਪਿਆਰਿਓ।।
    ਖੁਸ਼ ਰਹੋ ਆਬਾਦ ਰਹੋ ਜਿੰਦਗੀ ਚ ਜਿੰਦਾਬਾਦ ਰਹੋ ਪਿਆਰਿਓ।।

  • @sukhiahluwalia6798
    @sukhiahluwalia6798 9 місяців тому +3

    ਬਹੁਤ ਵਧੀਆ ਪ੍ਰੋਗਰਾਮ ਵੀਰੇ

  • @harinderdhaliwal
    @harinderdhaliwal 9 місяців тому +3

    ਹਾਹਾਹਹਾਹਾਹਾਾਹਹਾਹਾ😂😂😂😂ਬਹੁਤ ਘੈਂਟ ਬੰਦਾ ਬਾਈ ਜਿਉਂਦਾ ਰਹਿ ਹੱਸ ਹੱਸ ਕੇ ਕਿਲੋ ਖੂਨ ਵੱਧ ਗਿਆ😂😂😂👌👌👌

  • @AURSH-
    @AURSH- 9 місяців тому +5

    ਜੁੱਗ ਜੁੱਗ ਜੀ ਧੰਨੇ ਵੀਰ ਬਹੁਤ ਹੀ ਵਧੀਆ ਗੱਲਾਂ ਸੁਣਾਈਆਂ

  • @gill1268
    @gill1268 9 місяців тому +5

    ਬਹੁਤ ਵਧੀਆ ਲੱਗਿਆ ਬਾਈ ਜੀ ਸੁਣ ਕੇ ਸੁਵਾਦ ਆ ਗਿਆ ❤❤❤

  • @ghalidarshansingh3315
    @ghalidarshansingh3315 9 місяців тому +4

    ਜੇ ਬਾਈ ਨੂੰ ੧੦ ਕੁ ਸਾਲ ਪਹਿਲਾਂ ਮੀਡੀਏ ਤੇ ਲੈ ਆਉਂਦੇ ਭਗਵੰਤ ਮਾਨ ਨੂੰ ਮੂਹਰੇ ਨਹੀ ਸੀ ਨਿਕਲਣ ਦਿੰਦਾ।

  • @MalkitSingh-u8i
    @MalkitSingh-u8i 8 місяців тому +1

    ਧੰਨਾ ਸਿੰਘ ਨੇ ਧੰਨ ਧੰਨ ਕਰਾ ਦਿੱਤੀ ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ

  • @JagwinderSingh-sd1fi
    @JagwinderSingh-sd1fi 9 місяців тому +4

    ❤ ਢਿੱਡ ਦੁਖਣ ਲੱਗ ਗਿਆ ਸੱਚੀ ਯਰ....

  • @HardeepSingh-kh2jk
    @HardeepSingh-kh2jk 9 місяців тому +2

    ਬਹੁਤ ਵਧੀਆ ਧੰਨੇ ਬਾਈ

  • @prabhnindersingh4332
    @prabhnindersingh4332 9 місяців тому +1

    Bai bhut badhia lgya dil lg gya asi Canada bai Dekh da jdo free Hoi da

  • @HappyBajra-sz4vp
    @HappyBajra-sz4vp 9 місяців тому +3

    ਯਾਰ ਏਹ ਅੰਕਲ ਜੀ ਬਹੁਤ talented ਨੇ realti ਪੇਸ਼ ਕਰਦੇ ਆ ❤😂

  • @championgamemap6485
    @championgamemap6485 9 місяців тому +2

    ❤😂ਬਹੁਤ ਵਧੀਆ ਸੁਨੇਹਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਈ ਜੀ ਨੂੰ 😂❤

  • @SunnySingh-zx9vx
    @SunnySingh-zx9vx 5 місяців тому

    ਗੱਲ ਬਾਤ ਸਹੀ ਆ ਜੀ ਹੁਣ ਤਾਂ ਜ਼ਮਾਨਾ ਬਦਲ ਗਿਆ ਇਤਿਹਾਸ ਤਾਂ ਹੈ ਕੋਈ ਮੰਨੇ ਜਾ ਨਾ ਮੰਨੇ

  • @dildeepsinghpb0367
    @dildeepsinghpb0367 Місяць тому

    ਬਠਿੰਡੇ ਆਲਿਆ ਵਧੀਆ ਜੀ ਲਵਾਇਆ ਧੰਨਵਾਦ ਬਾਈ ਦਾ🎉

  • @iqbalsinghkalsiraj22g92
    @iqbalsinghkalsiraj22g92 9 місяців тому +5

    ਬਹੁਤ ਵਧੀਆ ਬਾਈ ਜੀ।❤❤❤❤🎉🎉🎉🎉🎉

  • @AmandeepSingh-bu4wn
    @AmandeepSingh-bu4wn 9 місяців тому +3

    ਬਹੁਤ ਵਧੀਆ ਜੀ

  • @TheKingHunter8711
    @TheKingHunter8711 9 місяців тому +4

    ਧੰਨਾ ਬਾਈ ਫਿਲਮਾਂ ਵਿੱਚ ਐਕਟਿੰਗ ਕਰ ਸਕਦਾ ਹੈ
    🔥✅️🔥✅️🔥✅️🔥✅️🔥✅️🔥✅️🔥✅️

  • @JaipalBrar-o4v
    @JaipalBrar-o4v 9 місяців тому +2

    ਧੰਨਾ ਡਰਾਈਵਰ ਸਿਰਾ ਕਰੋਂਦਾ ❤❤

  • @KuldeepSingh-my4zj
    @KuldeepSingh-my4zj 9 місяців тому +2

    ਸਾਡਾ ਸਭਿਅਾਚਾਰ ਸਾਂਭਿਅਾ ੲਿਹਨਾ ਲੋਕਾ ਨੇ

  • @smartphonedoctor1242
    @smartphonedoctor1242 9 місяців тому +2

    Bhut khob bai bhut vdia klakar aa bhut hsaonda bai

  • @BsSherrgill
    @BsSherrgill 9 місяців тому +5

    ਜਸ ਇਹ ਰੰਗੀਲਾ ਧੰਨਾ ਕਿਥੋ ਲਭਕੇ ਲਿਆਇਆ ਵਾਈ

  • @sarajmanes4505
    @sarajmanes4505 9 місяців тому +1

    Sat Shri Akal Ji Haha Haha Bohat Vadiya Dil Khush Ho Gya Program Dekh Sun Ke Jiode Vasde Raho Rab Rakha Dhanwad Ji 🙏 🙏👌👌👍👍👏👏😂😂

  • @AmandeepKaur-ew3mh
    @AmandeepKaur-ew3mh 4 місяці тому +1

    Dane Bai tuhadi gla bhut psand ayia hasa vi bhut ayea jiunde rho

  • @ghazal3576
    @ghazal3576 9 місяців тому +1

    Mera trading market ch loss ho gya... Ikdam chupp baitha c... But aah video dekh k dil garden garden ho gya.. Bohot hassya main.... Sab Kuj bhull gya.....

  • @labhsinghnarang9710
    @labhsinghnarang9710 9 місяців тому +1

    ਰਾਤ ਨ੍ਹੇਰਾ ਜ਼ਿਆਦਾ ਹੋ ਗਿਆ ਸੀ ਇਸ ਕਰਕੇ ਮੈਂ ਸੁਭਾਅ ਸਾਰੀ ਵੀਡਿਓ ਦੇਖੀ ਚਿੱਤ ਬਹੁਤ ਖੁਸ਼ ਹੋਇਆ 😂😂😂

  • @ramansidhuramansdeep3373
    @ramansidhuramansdeep3373 9 місяців тому +1

    Veer ji menu ve but wat8 c es episode di
    Love you dhana bai ji 😘
    ( I am Raman Sidhu Bathinda Punjab 🇮🇳)

  • @NarinderSharma-xj4cn
    @NarinderSharma-xj4cn 9 місяців тому +1

    ਬਾਈ ਧੰਨਾ ਜੀ ਜੋ ਤੁਸੀਂ ਪਿਛਲੇ ਜੁਰਮਾਨੇ ਬਾਰੇ ਦੱਸ ਰਹੇ ਹੋ ਉਹ ਬਿਲਕੁਲ ਸੱਚ ਹੈ ਨਰਿੰਦਰ ਸ਼ਰਮਾਂ ਮੱਤਾ

  • @PalveerDhillon98
    @PalveerDhillon98 Місяць тому

    ਧੰਨੇ ਵੀਰ ਤੈਨੂੰ ਦਾਰੂ ਪੀਣ ਦੀ ਲੋੜ ਨਹੀਂ ਪੈਂਦੀ ਤੇਰੇ ਦਾ ਨਹੀਂ ਬਚਦਾ ਖਾਣ ਨੂੰ ਤੈਨੂੰ ਫੇਰ ਦੱਸੂ ਮੇਰੇ ਨਾਲ ਰਾਬਤਾ ਕਰੀ ਪ੍ਰਤਾਪ ਸਿੰਘ ਮਹਿਤਾ ਹਲਕਾ ਭਦੌੜ ਨੇੜੇ ਤਪਾ ਤਾਂਜੋ ਰੋੜ

  • @sewaksinghshamiria4488
    @sewaksinghshamiria4488 9 місяців тому +2

    ਬਹੁਤ ਵਧੀਆ

  • @JS50108
    @JS50108 9 місяців тому +37

    ਧੰਨਾ ਕਰਾਉਂਦਾ ਧੰਨ ਧੰਨ 😅 ਇਹ ਆ ਅਸਲੀ ਕਲਾਕਾਰ । ਲਵ ਯੂ ਆ ਬਾਈ ਨੂੰ ❤️🙏

  • @SSDeol
    @SSDeol 9 місяців тому +3

    ਏਹ banda ਤਾਂ vady pardy te chaida si filma ch bahut bada kalakar aa, top te hunda cmedy actor sirra, ਆ raha filma ch jaldi 🎉❤

  • @Gurvlogs927
    @Gurvlogs927 9 місяців тому +1

    ਵੀਰ ਇਹਦੇ part 3 ਵੀ ਲੈਕੇ ਆਇਉਂ 😅😅😅😅😂

  • @manvirsingh892
    @manvirsingh892 9 місяців тому +9

    ਬਾਬਾ ਕਾਹਦਾ ਨਿਰਾ ਪਟਾਕਾ ਹੀ ਆ ਬਈ 💥💥💥💥💥

  • @GuriCh295
    @GuriCh295 9 місяців тому +3

    Right ✅✔💯💯

  • @jasvirsingh-hl9co
    @jasvirsingh-hl9co 9 місяців тому +1

    Kya baat eho j bnde hi pinda di ronak aa

  • @tejwantsingh3114
    @tejwantsingh3114 9 місяців тому +1

    ਜੱਸ ਗਰੇਵਾਲ ਜੀ ਬਹੁਤ ਵਧੀਆ ਖੋਜ ਕਰੀ ਐ ਤੁਸੀਂ ਪਿਆਰਿਓ। ।

  • @rickysingh2775
    @rickysingh2775 9 місяців тому +4

    ❤❤❤❤❤ both of you guys great 👍🏻

  • @OnkarSingh-bw7zb
    @OnkarSingh-bw7zb 9 місяців тому +3

    Good❤

  • @KuljitGill-n9h
    @KuljitGill-n9h 8 місяців тому +1

    Very great thanks🙏

  • @malkitsingh2145
    @malkitsingh2145 9 місяців тому +5

    Good good very good g 🙏🏻🙏🏻🙏🏻🙏🏻

  • @nirmalsingh8498
    @nirmalsingh8498 9 місяців тому +2

    ਸਚੀਆਂ ਗਲਾਂ ਕਰਦਾ ਧਨਾ ਸਿੰਘ

  • @jshn_dhillon
    @jshn_dhillon 9 місяців тому +1

    22 ਕੁੱਕੜ ਮੇਰੇ ਕੋਲ ਵੀ ਆ ਲੜਾਈ ਆਲੇ ❤😂

  • @harbansram6808
    @harbansram6808 Місяць тому

    very nice dhana singh ji

  • @guridhindsa2182
    @guridhindsa2182 9 місяців тому +3

    ਧੰਨਾ ਸਿਰਾ 😂❤

  • @patialaplant7688
    @patialaplant7688 9 місяців тому +1

    ਧੰਨਾ ਜੀ ਤਾਂ ਭਗਵੰਤ ਮਾਨ ਦੀ ਜਗਾ ਸੀ ਅੇਮ ਬਣ ਸਕਦੇ ਨੇ,

  • @Vanshsahota890
    @Vanshsahota890 9 місяців тому +1

    Thnx veer

  • @Shammicherma
    @Shammicherma 9 місяців тому +1

    Bhut vadhiaa lagdaa

  • @JaspreetKaur-gp5gz
    @JaspreetKaur-gp5gz 8 місяців тому +1

    Boht vdiaa vere 😅 gbu ❤

  • @beantsingh994
    @beantsingh994 9 місяців тому +1

    Jass 22 ajj te bahot hasa aeaa

  • @amanpreetkaur4096
    @amanpreetkaur4096 9 місяців тому +1

    ਬਹੁਤ ਹਸਾਉਂਦਾ ਬਾਈ ਧੰਨਾ ਸਿੰਘ ਜੀ 😂

  • @sandeepkumar-yd7ol
    @sandeepkumar-yd7ol 9 місяців тому +2

    Uncle nu sareaa nu 😅😅😅😅 anda

  • @LuckyUppal-o3j
    @LuckyUppal-o3j 9 місяців тому +1

    Bai bnda pura ghaint a 😂✌🏻

  • @satwal4941
    @satwal4941 9 місяців тому +1

    Khon wad gia bai sirra 😂😂

  • @MalkitSingh-u8i
    @MalkitSingh-u8i 8 місяців тому

    ਰਿਕਸ਼ਾ ਵਾਲੀ ਘਟਨਾ ਮੇਰੇ ਨਾਲ ਵਾਪਰੀ ਸਹੀ ਗੱਲ ਆ

  • @JagwantSingh1973
    @JagwantSingh1973 9 місяців тому +1

    ਕਾਂ ਉੱਚੇ ਦਰੱਖਤਾਂ ਤੇ ਆਹਲਣਾ ਪਾਉਂਦੇ ਨੇ,ਜੋਂ ਘਟ ਗੇ, ਕਾਂ ਕੀ ਕਰਨ

  • @fitnesschannel1083
    @fitnesschannel1083 9 місяців тому +1

    ਬੁਹਤ ਵਧੀਆ ਹੈ

  • @KulwantSingh-q9y
    @KulwantSingh-q9y 9 місяців тому +4

    ਵਾਹ ਕਮਾਲ ਗੱਲਾਂ ਬਾਈ ਦੀਆਂ

  • @karamgarhtravels7272
    @karamgarhtravels7272 9 місяців тому +1

    Bai pemu da te dhanne da kathya da podcast lyeo veer ji

  • @sampiarora
    @sampiarora 5 місяців тому

    ਵੀਰ ਜੀ ਸਤਿ ਸ਼੍ਰੀ ਆਕਾਲ ਵੀਰ ਜੀ ਧੰਨੇ ਵੀਰ ਤੋਂ ਇੱਕ ਵਾਰੀ ਫਿਰ ਲੈ ਕੇ ਆਵੋ ਜੀ

  • @rajindersharma5008
    @rajindersharma5008 9 місяців тому +1

    ਕੈਸਟ ਆਲਾ ਸਿਰਾ ਈ ਲਾਤਾ

  • @sukhpindersingh1204
    @sukhpindersingh1204 8 місяців тому +1

    22g you are great 🎉

  • @clubrecords5945
    @clubrecords5945 9 місяців тому +5

    ਬਾਪੂ ਸਿਰਾ

  • @karamvirk9763
    @karamvirk9763 6 місяців тому

    22 ji dubara podcast kro ehna da❤

  • @gurjeetkaur1717
    @gurjeetkaur1717 9 місяців тому +1

    Very nice veere

  • @gurmeetsinghsingh7278
    @gurmeetsinghsingh7278 9 місяців тому

    👌ਖੂਸ ਕੀਤਾ ਇਹ ਪਉਦਾ ਢਿੱਡੀ ਪਿੜਾ 👌

  • @YadwinderSingh-ec9sh
    @YadwinderSingh-ec9sh 9 місяців тому +1

    Sade pinda di saan aa ❤❤

  • @jituarora2830
    @jituarora2830 8 місяців тому

    टटी पेसाब कहन्दे ही स्वाद लया दिंदा है ,नज़ारे अंकल जी❤❤❤

  • @rahisingh-oo1rk
    @rahisingh-oo1rk 9 місяців тому +1

    ਸਾਈਕਲ 22 ਲੱਖ ਦਾ ਵੀ ਹੈਗਾ ਧੰਨਾ ਸਿੰਘ ਜੀ

  • @karamgarhtravels7272
    @karamgarhtravels7272 9 місяців тому +1

    Sirra dhanne veer ❤

  • @harjitlitt1375
    @harjitlitt1375 3 місяці тому

    Very interesting video

  • @surjitsingy5100
    @surjitsingy5100 9 місяців тому +1

    ❤❤bohat vadia banda ❤❤

  • @harvindersinghrurki1046
    @harvindersinghrurki1046 9 місяців тому +1

    ਧੰਨਾ ਬਾਈ ਧੰਨ ਧੰਨ ਕਰਵਾਉਂਦਾ

  • @vickybaloora5028
    @vickybaloora5028 9 місяців тому +1

    Dhanna bai good a

  • @Shammicherma
    @Shammicherma 9 місяців тому +1

    Siraa y❤

  • @maanproduction2658
    @maanproduction2658 9 місяців тому

    Request 🙏🏻
    Bai banke har week da program rakho dhanne bai naal ,

  • @BaldevSingh-gj6ex
    @BaldevSingh-gj6ex 9 місяців тому +2

    👍👍👌👌🙏🙏

  • @gurpreethayer7712
    @gurpreethayer7712 8 місяців тому +1

    22, siraa karta aaj ta

  • @RajinderSingh-tp3gu
    @RajinderSingh-tp3gu 9 місяців тому +1

    Siraa ooo ji😂

  • @harpreetKaur-no2cs
    @harpreetKaur-no2cs Місяць тому

    😀vhut vdiya gala g

  • @sukhadhillon6120
    @sukhadhillon6120 9 місяців тому +1

    Very good 👍 ❤❤❤❤❤

  • @amtabsingh8523
    @amtabsingh8523 9 місяців тому +1

    ਮੇਰੀ ਭੈਣ ਵੀ ਘਰ ਭੇਜੀ ਸੀ ਕਿ ਚੇਤਕ ਸਕੂਟਰ ਲੈ ਕਿ ਆਵੀਂ,,ਫਿਰ ਲੈ ਕਿ ਦਿੱਤਾ ਸੀ ਫਿਰ ਭੈਣ ਵੱਸੀ ਸੀ

  • @HarvinderSingh-ft3ij
    @HarvinderSingh-ft3ij 9 місяців тому +1

    Siraa yr

  • @smartphonedoctor1242
    @smartphonedoctor1242 9 місяців тому +1

    Sira banda dhana bai

  • @BabbuDhaliwal-g2m
    @BabbuDhaliwal-g2m 9 місяців тому +1

    Siraaaaa🎉

  • @VickyMansa-bz9tk
    @VickyMansa-bz9tk 9 місяців тому +1

    1 hor ta bandi aa bro sirra karvonda jma

  • @sarupsingh2555
    @sarupsingh2555 9 місяців тому +1

    Nice 😂😂😂😂😂

  • @khushvarindersingh5523
    @khushvarindersingh5523 9 місяців тому

    ਬੱਲੇ ਬਾਈ ਧੰਨਾ ਸਿੰਘ ਨਜ਼ਾਰਾ ਆ ਗਿਆ