Prime Hassian (158) || ਭਿਖਾਰੀ ਦਾ ਸੱਚ ਆਇਆ ਸਾਹਮਣੇ !

Поділитися
Вставка
  • Опубліковано 15 січ 2025

КОМЕНТАРІ • 182

  • @gurbaniTv31
    @gurbaniTv31 3 місяці тому +2

    ਉਕ ਨੀਲੋ ਜੀ ਮੈਂ ਵੈਸੇ ਪਹਿਲੀ ਵਾਰ ਇਸਦਾ ਪ੍ਰੋਗਰਾਮ ਆਪਣਾ ਦੇਖਿਆ ਬਾਕੀ ਪ੍ਰੋਗਰਾਮ ਬਹੁਤ ਹੀ ਵਧੀਆ ਮਤਲਬ ਚੰਗੀ ਸੇਧ ਦੇਣ ਵਾਲਾ ਪ੍ਰੋਗਰਾਮ ਰੱਬ ਸਾਨੂੰ ਸਾਰੇ ਐਕਟਰਾਂ ਨੂੰ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @ranjitkaursandhu7846
    @ranjitkaursandhu7846 Рік тому +7

    ਵਾਹ ਵਾਹ!👏👏

  • @giansingh9320
    @giansingh9320 Рік тому +4

    Bahut kamal bahut kamal bahut wadhia kalakaran ne pura jor la ke kam kita Mahraj inhan de fun which wadha karke. Fun which hi kamal

  • @sukhamultani6092
    @sukhamultani6092 Рік тому +8

    Very good program waheguru chardekla rakhe

  • @avtarkaur6477
    @avtarkaur6477 Рік тому +6

    ਬਹੁਤ ਹੀ ਵਧੀਆ ਪ੍ਰੋਗਰਾਮ ਤੇ ਬਹੁਤ ਹੀ ਵਧੀਆ ਸੁਨੇਹਾ ਖੁਸ਼ ਕਰ ਦਿੱਤਾ। 🙏❤️😂😂😂😂

  • @gurlal4302
    @gurlal4302 Рік тому +27

    ਸਾਰੇ ਪ੍ਰੋਗਰਾਮ ਤੋਂ ਨੰਬਰ ਵਨ ਪ੍ਰੋਗਰਾਮ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤

  • @atindermalhi969
    @atindermalhi969 Рік тому +10

    ਬਹੁੱਤ ਹੀ ਵਧੀਆ ਮੈਸੇਜ ਗੁੱਡ

  • @JagjitSingh_
    @JagjitSingh_ Рік тому +8

    ਪਰੋਗਰਾਮ ਤਾਂ ਸਾਰੇ ਹੀ ਵਧੀਆ ਹੁੰਦੇ ਹਨ ਅੱਜ ਤਾਂ ਸਿਰਾ ਹੀ ਲਾਤਾ ਮੰਗਾ ਤਾਂ ਮੁੱਖ ਮੰਤਰੀ ਦਾ ਸਲਾਹਕਾਰ ਚਾਹੀਦਾ ਹੈ

  • @SatnamSingh-gw1qw
    @SatnamSingh-gw1qw Рік тому +9

    ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ ਹਾਸੀਆ ਹੱਸਣਾ ਵੀ ਬਹੁਤ ਜ਼ਰੂਰੀ ਹੈ ਨੀਲਮ ਜੀ ਤੁਹਾਡਾ ਹਾਸਾ ਸਾਰਿਆ ਨੂੰ ਜਰੂਰ ਹੱਸਦਾ ਤੁਹਾਡਾ ਪ੍ਰੋਗਰਾਮ ਨੰਬਰ 1 ਹੈ❤❤❤❤❤❤❤❤❤❤❤❤🥰🥰🥰🥰🥰🥰🥰🙏🙏🙏🙏🙏🙏🙏🙏🙏🙏🙏🙏

  • @kulwantdhaliwaldhaliwal4786
    @kulwantdhaliwaldhaliwal4786 Рік тому +4

    ਬਿਲਕੁਲ✅

  • @sarbjeetkhiva145
    @sarbjeetkhiva145 Рік тому +8

    ਅਖੀਰ ਵਿਚ ਵਧੀਆ ਮੈਸਿਜ ਦਿਤਾ, ਕਾਸ਼਼ ਕਿਤੇ ਲੋਕਾਂ ਨੂੰ ਸਮਝ ਆ ਜਾਵੇ ਸੱਚ ਐ ਦੁਨੀਆ ਸਵਰਗ ਬਣ ਜਾਵੇ

  • @a.ssandha2537
    @a.ssandha2537 Рік тому +4

    Anokh Singh sandha canada very good ❤🎉❤🎉canada

  • @sureshactor7335
    @sureshactor7335 Рік тому +4

    ਅਸੀਂ ਲੋਕਾਂ ਦੀ ਚਾਬੀ ਤਾਂ ਨਹੀਂ ਕੱਡੀ ਦੀ 👌👌🤣🤣😁😁❤

  • @baljinderkaler1713
    @baljinderkaler1713 Рік тому +4

    Buhat wadiya video ji God bless you sari team nu Chardikla vich rakho 3

  • @ManjitSingh-cz6sn
    @ManjitSingh-cz6sn Рік тому +9

    ਪਰਾਇਮ ਹਾਸੀਆ ਦੇਖ ਕੇ ਦੁੱਖੀ ਬੰਦਾ ਵੀ ਹੱਸ ਹੱਸ ਕੇ ਦੂਹਰੇ ਹੋ ਜਾਦਾ ਨੇ, ਨੀਲਮ ਜੀ ਤੁਹਾਨੂੰ ਤਾ ਹੱਸ ਹੱਸ ਕੇ ਰੋਜਾਨਾ ਭੁੱਖ ਵੀ ਬਹੁਤ ਲੱਗਦੀ ਹੋਣੀ ਏ।

  • @jaswinderkaurskjelvik
    @jaswinderkaurskjelvik Рік тому +11

    ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਭਿਖਾਰੀ ਵੀਰ ਜੀ ਹਰ ਰੋਲ ਵਿੱਚ ਵਾਹ ਕਮਾਲ ਹੈ ਅਤੇ ਨੀਲਮ ਮੈਡਮ ਵੀ ਵਾਹ ਕਮਾਲ ❤️👍Meaningfully 👍

  • @balarajni5343
    @balarajni5343 Рік тому +4

    Bahut vadia program hai ji

  • @surajdanceacademysultanpur6985

    Karan Paji 👌👌👌

  • @inderjeetk451
    @inderjeetk451 Рік тому +5

    So nice show ❤ umang acting superb ❤👌👌

  • @neonsamuel8729
    @neonsamuel8729 Рік тому +5

    Very good program at least 20 minutes non stop laughs

  • @harpreetgill3836
    @harpreetgill3836 Рік тому +4

    ਕਮਾਲ ਦਾ ਸ਼ੋਅ ਐ 👌👌👌 👏🏼👏🏼👏🏼

  • @Panjolapb12
    @Panjolapb12 Рік тому +5

    ਸੋਹਣੀ ਗੱਲਬਾਤ ਵਧੀਆ ਸੰਦੇਸ਼

  • @atamjitkaur2900
    @atamjitkaur2900 Рік тому +3

    ਬਹੁਤ ਵਧੀਆ ਪ੍ਰੋਗਰਾਮ ਹੈ ਸਤਿ ਸ੍ਰੀ ਅਕਾਲ ❤🎉

  • @SukhwinderSingh-wq5ip
    @SukhwinderSingh-wq5ip Рік тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulwantdhaliwaldhaliwal4786
    @kulwantdhaliwaldhaliwal4786 Рік тому +2

    You are right🎉

  • @ChananSingh-p3w
    @ChananSingh-p3w 2 місяці тому

    ਆਖਰੀ ਸ਼ਬਦ ਦਿਲ ਤੇ ਅਸਰ ਆਪਣੀ ਸ਼ਾਪ ਸ਼ੱਡ ਗਏ,,, very very nyc

  • @bhindermalhi9355
    @bhindermalhi9355 Рік тому +3

    ਬਹੁਤ ਹੀ ਵਧੀਆ ਪ੍ਰੋਗਰਾਮ ਜੀ

  • @sarbjitdhaliwal5644
    @sarbjitdhaliwal5644 Рік тому +4

    Very Very Very nice 👌 ❤❤❤

  • @ਹਰਪਾਲ7653
    @ਹਰਪਾਲ7653 Рік тому +1

    ਆਖ਼ਰ ਚ ਬਹੁਤ ਵਧੀਆ ਸੁਨੇਹਾ ਦਿੱਤਾ

  • @MukeshSharma-ug3tk
    @MukeshSharma-ug3tk Рік тому +3

    Number one show super se bhi upper

  • @gurmeetsinghsandhu8677
    @gurmeetsinghsandhu8677 Рік тому +3

    Bahut vadia ji

  • @BootaLalllyan-no6bu
    @BootaLalllyan-no6bu 6 місяців тому

    ਬਹੁਤ ਹੀ ਵਧੀਆ ਸਪੀਚ ਕੀਤੀ ਜੀ ਜੀ all right you ❤❤

  • @balwindersingh-kj9rw
    @balwindersingh-kj9rw Рік тому +3

    Super 👌🏽💯

  • @JaswinderSingh-qo9kj
    @JaswinderSingh-qo9kj Рік тому +4

    Very good brothers ❤️☺️☺️☺️😂😂😂😂😂😂😂🎉🎉

  • @gurjeetnagra5775
    @gurjeetnagra5775 Рік тому +5

    This is amazing comedy episode😊

  • @arshpreetjandu8162
    @arshpreetjandu8162 Рік тому +3

    ਮੰਗੇ ਤੋਂ ਮੰਗਤਾ ਬਣ ਗਿਆ 😂😂🙏

  • @GurmeetSingh-lz7np
    @GurmeetSingh-lz7np Рік тому +3

    Very good job

  • @Gurmukh-channel
    @Gurmukh-channel Рік тому +1

    ਮੈਡਮ ਜੀ ਬਹੁਤ ਖੁਸ਼ ਤਵੀਤ ਨੇ

  • @bikramjeetsingh785
    @bikramjeetsingh785 Рік тому +1

    ਬਹੁਤ ਵਧੀਆ ਜੀ

  • @AvtarBhatti206
    @AvtarBhatti206 Рік тому +3

    Very nice topic 😊😊👍👍

  • @gurshan97122
    @gurshan97122 Рік тому +5

    No 1. Great praveen queen and bro. Good knowlege. True.

  • @subhashkaushal6421
    @subhashkaushal6421 Рік тому +6

    Manga ji as usual always the best n Neelam ji laughing n smiling face make the program the best laughing program n I enjoyed it very much.

  • @jarnailsingh1731
    @jarnailsingh1731 6 місяців тому

    ਵਧੀਆ ਸੁਨੇਹਾ ਦਿੱਤਾ ਹੈ ਲੋਕਾਈ ਨੂੰ।

  • @ManjinderSingh-uo1rk
    @ManjinderSingh-uo1rk Рік тому +2

    Super 👍

  • @ਜੌਨCena
    @ਜੌਨCena 7 місяців тому +1

    ਆਪਾਂ 10-20 ਰੂਪੇ ਦੇ ਕੇ ਸੋਚਦੇ ਬੜਾ ਪੁੰਨ ਦਾ ਕੰਮ ਕਰਤਾ ।
    ਪਰ ਇਹ ਨਹੀਂ ਸੋਚਦੇ ਕੀ ਅਸੀਂ ਘਟੀਆ ਮਾਨਸਿਕਤਾ ਨੂੰ ਵਧਾਵਾ ਦੇ ਰਹੇ ।

  • @harcharansingh9933
    @harcharansingh9933 Рік тому +3

    MIND BLOWING😀

  • @sonuchauhan2358
    @sonuchauhan2358 Рік тому +2

    ਸਾਰੀ ਟੀਮ ਦੀ ਮਿਹਨਤ ਅਤੇ ਕਲਾਕਾਰੀ ਬਹੁਤ ਹੀ ਸ਼ਲਾਘਾਯੋਗ ਹੈ ਜੀ 👌👌👌 Superb 👌👌💥💥

  • @manjitsingh-pm8ng
    @manjitsingh-pm8ng Рік тому +3

    Good

  • @shivcharandas1984
    @shivcharandas1984 Рік тому +2

    Very nice message.

  • @sukhwindersinghsahota4071
    @sukhwindersinghsahota4071 Рік тому +3

    Very very nice program carry on

  • @KuldeepSingh-ug2di
    @KuldeepSingh-ug2di Рік тому +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @gurjantsidhu1708
    @gurjantsidhu1708 Рік тому +6

    ਸਿੱਖਿਆ( moral)ਚੰਗੀ ਹੈ ,ਅਸਰ ਹੋਣ ਦੀ ਕੋਈ ਆਸ਼ ਨਹੀਂ

  • @gurdaskhaira2181
    @gurdaskhaira2181 Рік тому +2

    Sira he laa dita manga ji

  • @GurdeepSingh-su5ev
    @GurdeepSingh-su5ev 5 місяців тому

    ਬਹੁਤ ਵਧੀਆ ਪ੍ਰੋਗਰਾਮ ਪ੍ਰਾਈਮ ਏਸ਼ੀਆ ਪ੍ਰਾਈਮ ਹਾਸੀਆ ਦੇਖ ਰਹੇ ਹਾਂ ਕਨੇਡਾ ਸਰੀ ਵੈਨਕੁਵਰ

  • @charanjitsingh9943
    @charanjitsingh9943 Рік тому +1

    V v v good programme. God Bless you both.keep it up.

  • @Karmejkaur4951
    @Karmejkaur4951 Рік тому +2

    ਵਧੀਆ ਪ੍ਰੋਗਰਾਮ ਹੈ ਜੀ।

  • @yashsharma231
    @yashsharma231 Рік тому +2

    Nice👍👍👍👍👍

  • @baljitkaur7449
    @baljitkaur7449 Рік тому +2

    Nice msg. From program

  • @rachhpalrandhawa7219
    @rachhpalrandhawa7219 Рік тому +2

    Bahut vadhia😂

  • @rimpy2kaur132
    @rimpy2kaur132 Рік тому +1

    Fantastic show 👏👏

  • @jasbirsingh4071
    @jasbirsingh4071 Рік тому +2

    Very nice show

  • @Gsdkennelmoga
    @Gsdkennelmoga Рік тому +2

    Good job ji

  • @karamgill8711
    @karamgill8711 Рік тому +6

    Bahut vadhia programme hai thank u

  • @sukhdevsingh-je6hp
    @sukhdevsingh-je6hp 4 місяці тому

    Good nice ji 🙏 बिल्कुल पंजाब दा हाल सही है

  • @charanjitsingh4388
    @charanjitsingh4388 Рік тому +2

    ਬਹੁਤ ਵਧੀਆ ਸੱਚੀਆਂ ਗੱਲਾ ਸੀ ਭਿਖਾਰੀ ਦੀਆਂ ।

  • @Raisaab911
    @Raisaab911 Рік тому +3

    Very nice 👍👍

  • @gurbaniTv31
    @gurbaniTv31 3 місяці тому

    ਨੀਰੂ ਜੀ ਬਿਲਕੁਲ ਗਲਤ ਸਹੀ ਹ ਲੋਕ ਆਪਦਾ ਪਿੰਡ ਸਾਵਰਨ ਪਰ ਸਾਭਦੇ ਨਹੀਂ ਕਿਉਂਕਿ ਪਿੰਡ ਚ ਦਿਖਾਵਾ ਨਹੀਂ ਹੁੰਦਾ ਨਾ ਬਾਹਰ ਜਾ ਕੇ ਦਿਖਾਵਾ ਕਰਨਾ ਹੁੰਦਾ ਲੋਕਾਂ ਨੇ ਤਾਂ ਕਰਕੇ ਸਾਰੇ ਸਰਪੰਚ ਕਰਦੇ ਆ

  • @manjitsingh9991
    @manjitsingh9991 Рік тому +2

    Very good i❤ you

  • @ParveenKaur-m4v
    @ParveenKaur-m4v Рік тому +1

    ❤ ਬਹੁਤ ਹੀ ਵਧੀਆ ਜੀ ❤

  • @Jaspalsingh-l4b
    @Jaspalsingh-l4b Рік тому +2

    Good ji
    God bless you

  • @reshamkalsi7978
    @reshamkalsi7978 10 місяців тому

    ਬਹੁਤ ਵਧੀਆ ਪ੍ਰੋਗਰਾਮ ਬਹੁਤ ਵਧੀਆ ਸੰਦੇਸ਼

  • @Gurmukh-channel
    @Gurmukh-channel Рік тому

    ਵੈਰੀ ਗੁੱਡ ਬਾਈ ਜੀ ❤❤❤❤

  • @varondevi290
    @varondevi290 Рік тому +2

    Yery nice Lal Germany

  • @JasvirSingh-eq5ur
    @JasvirSingh-eq5ur 9 місяців тому +1

    ਬਹੁਤ ਵਧੀਆ ਪ੍ਰੋਗਰਾਮ ਪਰਾਇਮ ਏਸ਼ੀਆ

  • @jaswinderpal3025
    @jaswinderpal3025 Рік тому

    End ta bhot he vadia massage ditta

  • @HardevSingh-kl9nw
    @HardevSingh-kl9nw Рік тому +2

    Good morning

  • @NavdeepSingh-s9o
    @NavdeepSingh-s9o 4 місяці тому +1

    Right ji par janta kotha mandi ha good masses

  • @RachhpalGill-f9h
    @RachhpalGill-f9h Рік тому

    Oh my gosh so funny all of you 😂😂😂😂😂😂👍👍😘

  • @Elektrikalwork
    @Elektrikalwork Рік тому +1

    Puri gal bat babe 😅😅😂😂

  • @Roshanlal-s1d
    @Roshanlal-s1d 28 днів тому +1

    Program is very Good

  • @GurinderSingh-v3z
    @GurinderSingh-v3z Рік тому +2

    Very good ji❤

  • @judgedhillon8800
    @judgedhillon8800 Рік тому

    ਬਹੁਤ ਵਧੀਆ ਜੀ
    🙏🙏🙏🙏🙏

  • @jorawarsingh3531
    @jorawarsingh3531 Рік тому

    ਬਹੁਤ ਘੈਂਟ episode 😂😂

  • @virdigaming7166
    @virdigaming7166 Рік тому

    Bilkul Sahi

  • @karishanchand1000
    @karishanchand1000 Рік тому

    ਬਹੁਤ ਵਧੀਆ ਐਕਟਿੰਗ ਬਣੇ ਰਹੋ ਵਧੋ ਫੁਲੋ

  • @GURDEEPSINGH-jc3it
    @GURDEEPSINGH-jc3it Місяць тому

    ਬਹੁਤ ਵਧੀਆ,

  • @ManpreetSingh-zc5qk
    @ManpreetSingh-zc5qk Місяць тому

    Bahut vadya a

  • @HarjeetSingh-qc4pk
    @HarjeetSingh-qc4pk Рік тому +2

    very
    good

  • @learningisfun4298
    @learningisfun4298 3 місяці тому

    Great Humour, content, Acting. very good show

  • @lubhayamasihmasih993
    @lubhayamasihmasih993 Місяць тому

    V̊e̊r̊ẙ n̊i̊c̊e̊ 🙏🙏🙏

  • @rohinkamboj9762
    @rohinkamboj9762 Рік тому +2

    Very god bai galla kitho gadh k leode oo

  • @manjeetkauraulakh3814
    @manjeetkauraulakh3814 Рік тому +2

    Nice ji 😂😂

  • @ekambains3776
    @ekambains3776 Рік тому +1

    Very good 😂😂

  • @MusawarAlvi-hp6xd
    @MusawarAlvi-hp6xd 4 місяці тому

    Love you from punjab Pakistan

  • @SorabSahota
    @SorabSahota 15 днів тому +1

    🌹🌹❤️❤️❤️😘😘😘😘

  • @MohanSingh-ed1od
    @MohanSingh-ed1od 7 місяців тому +1

    Hermen thi nd g very very nice chutkle g. Ase sahmit haa g esee h chutkle. Hone chyde hen good g hermin g ❤❤❤❤❤❤❤ragesthan to josa g

  • @GurmeetKaur-mi8lm
    @GurmeetKaur-mi8lm 2 місяці тому

    Bhut vadiya

  • @Gopy_Pannu_Turh
    @Gopy_Pannu_Turh Рік тому +3

    ❤❤❤❤❤😂😂

  • @Lovedeepsingh01
    @Lovedeepsingh01 Рік тому +2

    👍👍👍👍

  • @GoldyHamira
    @GoldyHamira Місяць тому

    ਬਹੁਤ ਸੋਹਣਾ ਪੋ੍ਗਰਾਮ ਏ ਤੁਹਾਡੇ ਬਹੁਤ ਵਧੀਆ ਕਿੱਸਾ ਲੈਕੇ ਆਉਂਦੇ ਓ ਦਿਲ ਖੁ਼ਸ਼ ਹੋ ਜਾਂਦਾ ਏ ਜਦੋਂ ਤੁਹਾਡੇ ਚਿਹਰੇ ਦੇਖੀ ਦੇ ਆ ❤