ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਦੇਖੋ ਸਿਖ ਕਿਵੇਂ ਬਣੀਦਾ। Learn How to Become a Sikh

Поділитися
Вставка
  • Опубліковано 4 жов 2023
  • ਖੰਡੇ ਬਾਟੇ ਦਾ ਅੰਮ੍ਰਿਤ ਜਿਸਨੂੰ ਖੰਡੇ ਦੀ ਪਾਹੁਲ ਵੀ ਕਿਹਾ ਜਾਂਦਾ ਹੈ, ਛਕਣਾ ਕਿਉਂ ਜ਼ਰੂਰੀ ਹੈ, ਇਹ ਸਮਝੇ ਬਗ਼ੈਰ, ਲੋਕਾਂ ਨੂੰ ਅੰਮ੍ਰਿਤ ਛਕਣ ਲਈ ਬਾਖੂਬੀ ਪ੍ਰੇਰਿਆ ਨਹੀਂ ਜਾ ਸਕਦਾ। ਹੈਰਾਨੀ ਦੀ ਗਲ ਹੈ ਕਿ ਗੁਰੂ ਸਾਹਿਬ ਨੇ ਖੰਡੇ ਦੀ ਪਾਹੁਲ ਲਈ ਬਹੁਤ ਜ਼ੋਰ ਨਾਲ ਕਿਹਾ ਹੈ ਪਰ ਫੇਰ ਵੀ ਬਹੁਤ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਬੇਅੰਮ੍ਰਿਤੀਆਂ ਹੀ ਹਨ। ਇਸ ਵੀਡੀਓ ਵਿਚ ਅਸੀਂ ਇਹ ਵਿਚਾਰ ਕਰਾਂਗੇ ਕਿ ਕੀ ਕਾਰਨ ਹਨ ਜਿਨ੍ਹਾਂ ਕਰਕੇ ਅੰਮ੍ਰਿਤ ਛਕਣਾ ਲਾਜ਼ਮੀ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜ਼ਰੂਰ ਬਰ ਜ਼ਰੂਰ ਹੀ ਇਹ ਵੀਡੀਓ ਦੇਖੋ ਅਤੇ ਹੋਰਨਾਂ ਨੂੰ ਦਿਖਾਓ।
    Getting initiated into Sikhi by partaking Amrit was ordained mandatory by Siri Guru Gobind Singh jee but it’s surprising that a vast majority of people who call themselves Sikhs, are not Amritdhari. In this video we will discuss the reasons why it’s mandatory for everyone to be Amritdhari. We request that you watch this video and also share with others so that all may benefit from it.
    PayPal/Credit: www.gurmatbibek.com/#/donate
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek.com/
    / gurmat-bibek
    / gurmat-bibek-daily
    / gurmatbibek
  • Фільми й анімація

КОМЕНТАРІ • 55

  • @RavinderSingh-bt3zk
    @RavinderSingh-bt3zk 8 місяців тому +4

    ਬਹੁਤ ਹੀ ਵਧੀਆ ਗਿਆਨ ਬਖਸ਼ਿਆ। keep it up brothers ਗੁਰੂ ਜੀ ਆਪ ਜਿਆਂ ਨੂੰ ਹੋਰ ਸਮਰਥਾ ਬਖਸ਼ਣ ਸੇਵਾ ਕਰਨ ਦੀ।

  • @GurpreetSingh-jb5oy
    @GurpreetSingh-jb5oy 8 місяців тому +3

    ਧੰਨ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ
    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ

  • @user-fz3tt6tm6m
    @user-fz3tt6tm6m 8 місяців тому +4

    ਕਮਾਲ ਦਾ ਗਿਆਨ ਹਾਸਲ ਰਖਦੇ ਹੋ ਪਿਆਰੇ ਜੀਓ .....ਬਹੁਤ ਬਹੁਤ ਤਰੱਕੀਆਂ ਕਰੋ,ਖੁਸ਼ੀਆਂ ਮਾਣੋ...ਹੋਰ ਹੋਰ ਪ੍ਰਚਾਰ ਅਤੇ ਪ੍ਰਸਾਰ ਕਰੋ ਜੀਓ ,ਪਿਆਰੇ ਗੁਰੂ ਸਾਹਿਬ ਜੀਓ ਦਾ ਅਥਾਹ, ਅਪਾਰ ਦੁਲਾਰ-ਪਿਆਰ ਨਾਲ ਆਪ ਜੀਓ ਦੀਆਂ ਝੋਲੀਆਂ ਭਰ-ਭਰ ਭਰਪੂਰ ਰਹਿਣ ਜੀਓ!!❤

  • @tanbirsingh777
    @tanbirsingh777 8 місяців тому +3

    ੴ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ☬

  • @gurjindersingh600
    @gurjindersingh600 8 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।। ਬਹੁਤ ਹੀ ਚੜ੍ਹਦੀ ਕਲਾ ਵਾਲ਼ੇ ਬਚਨ ਵੀਰ ਜੀ 🙏🏼

  • @sardartaranbirsingh
    @sardartaranbirsingh 8 місяців тому

    ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ🙏

  • @HarpreetKaur-ul9ob
    @HarpreetKaur-ul9ob 8 місяців тому +5

    Waheguru ji ❤

  • @mandmand9107
    @mandmand9107 8 місяців тому +2

    SATNAM waheguru ji DHAN DHAN SHRI GURU NANAK DEV ji MAHARAJ waheguru ji

  • @nanaklekh
    @nanaklekh 8 місяців тому +2

    Dhan Dhan Gursikh Pyaario 🙏

  • @jaspreetRkaur0823
    @jaspreetRkaur0823 8 місяців тому +3

    Waheguru g
    Kirpa krke agge di jaankari sanu 84 lakh joona te ditti jawe
    Insan jdon apna sareer shd k janda hai tan oh agli joon ch kiwe janda hai apne kitte karma anusar?
    Jida Japji sahib g vich ik tuk hai
    "Karmi aawe kapda nadri mokh duaar" Krma de anusar sanu sareer roopi kpda milda hai te waheguru di nadr hoje tan mukh duar bhav sachkhand jithe waheguru aap prkashit han oh duar dikh janda hai..
    Iss utte ik vdo bnha k sade nal jaankari sanjhi kro waheguru g🙏

  • @sevaks9550
    @sevaks9550 8 місяців тому +1

    Vaheguru ! Dhan Shri Guru Gobind Singh ji Maharaj Jina di kirpa naal eh bakshish hoyi ! Dhan Guru Sahib ! Dhan Gursikhs!🙏🌼

  • @baljindersingh6341
    @baljindersingh6341 8 місяців тому +1

    Waheguru ji 🙏

  • @GurpreetSinghGpt
    @GurpreetSinghGpt 8 місяців тому +5

    ❤❤❤

  • @DavinderSingh-gu8rc
    @DavinderSingh-gu8rc 8 місяців тому +1

    ਵਾਹਿਗੁਰੂ ਜੀ ।

  • @amrindersingh9685
    @amrindersingh9685 8 місяців тому +1

    ਵਾਹਿਗੁਰੂ ਜੀ

  • @Gagandeepsingh099
    @Gagandeepsingh099 8 місяців тому +1

    Waheguru ji waheguru ji 🙏

  • @livpreetsinghkhalsa
    @livpreetsinghkhalsa 8 місяців тому +1

    Vaheguru Bohat Khoob ! 🌻

  • @talktome2601
    @talktome2601 8 місяців тому

    🙏🌹 Waheguru Ji 🌹🙏

  • @user-fr4th5ek9b
    @user-fr4th5ek9b 8 місяців тому +2

    ❤❤Dhan Sikhi Dhan Sikhi

  • @Er.HarjotSingh-xz6my
    @Er.HarjotSingh-xz6my 8 місяців тому +1

    Waheguru ji

  • @Jatinsingh1699
    @Jatinsingh1699 8 місяців тому +2

  • @SS-xl2fp
    @SS-xl2fp 8 місяців тому +1

    Vaheguru ji

  • @bharpursingh2967
    @bharpursingh2967 8 місяців тому +2

    🙏🌹🌷💐🌻🙏

  • @jasbirkaurmalhi4968
    @jasbirkaurmalhi4968 8 місяців тому +2

    🙏🙏🙏❤️🙏

  • @HarmanDeep-by6eu
    @HarmanDeep-by6eu 8 місяців тому

    Waheguru Ji 🙏

  • @user-wt9ni6on3t
    @user-wt9ni6on3t 8 місяців тому +4

    ਖਾਲਸਾ ਜੀ। ਸ੍ਰੀ ਜਪੁ ਜੀ। ਪਾਠ ਦੀ ਵਿਅਾਖਿਆ। ਅਰਥਾਂ ਸਮੇਤ video ਬਨਾਓ ਜੀ। 🙏

    • @GurmatBibek
      @GurmatBibek  8 місяців тому +4

      ਭਵਿਖ ਵਿੱਚ ਕਰਾਂਗੇ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ 🙏

    • @user-wt9ni6on3t
      @user-wt9ni6on3t 8 місяців тому +2

      ਧੰਨਵਾਦ ਜੀ।

  • @Paramjitsinghkhunda
    @Paramjitsinghkhunda 8 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ🙏🏼
    ਇੱਕ ਪ੍ਰਸ਼ਨ ਸੀ ਮਨ ਵਿਚ ਕਿ ਜਿਵੇ ਕੁਝ ਲੋਕ 11 ਜਾ 21 ਜਾ 31 ਮਤਲਬ ਕਿ 1 ਨੂੰ ਮਹਾਨਤਾ ਦਿੰਦੇ ਨੇ
    ਜਿਵੇ 11 ਜਾ 21 ਦੀ ਦੇਗ ਕਰੋਨੀ ਜਾ 11 ਜਾ 21 ਵਾਰ ਪਾਠ ਕਰਨਾ
    ਮੈਨੂੰ ਪੱਕਾ ਨਹੀ ਪਤਾ ਪਰ ਸ਼ਾਇਦ ਸ਼ਗਨ ਵਗੇਰਾ ਵਿਚ ਵੀ ਕੁਝ ਇਦਾ ਦਾ ਚੱਕਰ ਹੁੰਦਾ ਏ
    ਸੋ ਮਿਹਰਬਾਨੀ ਕਰਕੇ ਜੇ ਤੁਹਾਨੂੰ ਗਿਆਨ ਹੈ ਇਸ ਬਾਰੇ ਕਿ ਇਵੇ ਕਿਓ ਕਰਦਾ ਨੇ ਤਾ ਸਾਝਾ ਜਰੂਰ ਕਰਿਓ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

    • @GurmatBibek
      @GurmatBibek  8 місяців тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ।
      ਇਸ ਵਿਚ ਗੁਰਮਤਿ ਦਾ ਕੋਈ ਲੈਣਾ ਦੇਣਾ ਨਹੀਂ ਜੀਉ।

  • @parasmakkar8527
    @parasmakkar8527 8 місяців тому +1

    waheguru ji ka khalsa waheguru ji ki fateh ji waheguru ji asi sangat krna chunde hai tuc msg krke dss skde waheguru ji

    • @GurmatBibek
      @GurmatBibek  8 місяців тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
      647 771 5359 ਤੇ WhatsApp ਮੈਸੇਜ ਕਰੋ ਜੀ।

    • @parasmakkar8527
      @parasmakkar8527 8 місяців тому

      Ji Waheguru ji i messaged u

  • @GulfMax-mj5qo
    @GulfMax-mj5qo 8 місяців тому

    Waheguru ji ik benti kiti c ji koi jawab nahi miliya benti eh c ki anjane vich hoyi bhul kive bakhsaiye ji kirpa kro koi rasta dikhao

    • @GurmatBibek
      @GurmatBibek  8 місяців тому +1

      ਵੱਡੀ ਭੁੱਲ ਹੈ ਤਾਂ ਅੰਮ੍ਰਿਤ ਸੰਚਾਰ ਵਿਚ ਪੇਸ਼ ਹੋਣਾ ਚਾਹੀਦਾ ਜੀਉ ਚਾਹੇ ਅਣਜਾਣੇ ਵਿਚ ਹੀ ਹੋਈ ਹੋਵੇ। ਛੋਟੀ ਮੋਟੀ ਕੋਈ ਢਿੱਲ ਹੋਵੇ ਤਾਂ ਤਿਆਰਬਰ ਤਿਆਰ ਗੁਰਸਿੱਖਾਂ ਦੀ ਸੰਗਤ ਵਿਚ ਸੁਧਾਈ ਕਰਾ ਸਕਦੇ ਹੋ।

    • @GulfMax-mj5qo
      @GulfMax-mj5qo 8 місяців тому

      Ji kirpa hoyi waheguru ji di te ik din furna baniya kesh rakh lava par mere kolo kesh kurahat ho chuki hai ji kirpa kro bakhsao

  • @sonalisanyal7538
    @sonalisanyal7538 7 місяців тому

    5ks

  • @HarpreetKaur-cd4lt
    @HarpreetKaur-cd4lt 8 місяців тому

    Waheguru ji ka Khalsa waheguru ji ki Fateh
    Veer ji kehde kehde path apa din nu jdo mrji kr skde aa?
    Te ki ASI sukhmani sahib da path raat wele KR skde ha?

    • @GurmatBibek
      @GurmatBibek  8 місяців тому +1

      ਨਿੱਤਨੇਮ ਅਤੇ ਅਸਾ ਦੀ ਵਾਰ ਤੋਂ ਬਾਅਦ ਜਿੰਨੇ ਵੀ ਹੋਰ ਪਾਠ ਅੰਮ੍ਰਿਤਵੇਲੇ ਵੇਲੇ ਹੋ ਸਕਣ ਉੱਤਮ ਹੈ। ਬਾਕੀ ਸਭ ਪਾਠ ਸਾਰੇ ਦਿਨ ਰਾਤ ਵਿਚ ਕਰ ਸਕਦੇ।

    • @HarpreetKaur-cd4lt
      @HarpreetKaur-cd4lt 8 місяців тому

      @@GurmatBibek shukriya

  • @jot_singh5310
    @jot_singh5310 8 місяців тому

    Waheguru ji mai ik gall pushni ki mai aun wali Vaisakhi te amrit shakna chahuna aw te mere hun dari - mush ( beard-mush) shuru hoyi aw te mai amrit shakan to pehla dari - mush katwa sakda aw ja fer koi oil lga ke vdha sakda aw ji

    • @harmeetwadhwa7887
      @harmeetwadhwa7887 8 місяців тому +1

      Kattan da khyal vi ni aauna chahida bhai Saab,kesh katana bajar kurehat hondi hai
      Wadhauna is the best option

    • @jot_singh5310
      @jot_singh5310 8 місяців тому

      Sat bachan bhai saab ate ki mai oil da use kar sakda aw ji ehde bare vi kuch dasso

    • @deepaman185
      @deepaman185 8 місяців тому

      ​@@jot_singh5310 nl nl simran. Gurbani di vichr ...te Bhai randhir singh ji dia books v read krde rho...man nu pakka krk rkho ...

    • @harmeetwadhwa7887
      @harmeetwadhwa7887 8 місяців тому +1

      @@jot_singh5310 Dhan Guru Granth Sahib Ji sareya te mehar karan, sare sanshay duvidha (doubts) door karan

  • @kidsactivities-fy8sj
    @kidsactivities-fy8sj 8 місяців тому

    Hlo veer g
    Jo person mustrubation krn nu natural dsda Haan ta
    Tuc sikha nu gurbani according ki banti kroga
    Veer g
    Gurbani di pangti anusar explain jrror kreo
    V ki shi aa ki Galt ok g

  • @HarpreetSingh-my1bt
    @HarpreetSingh-my1bt 8 місяців тому +2

    ਭਾਈ ਸਾਹਿਬ ਜੀ ਪੁਰਾਣੇ ਸਿੱਖ ਕਿੱਥੇ ਗਏ। ਜੋ ੩ ੪ ਸਾਲ ਪਹਿਲਾ ਵੀਡੀਓ ਬਣਾਦੇ ਸੀ ਉਹ ਹੁਣ ਆਂਦੇ ਨੀ

    • @GurmatBibek
      @GurmatBibek  8 місяців тому +9

      ਗੁਰੂ ਸਾਹਿਬ ਆਪ ਹੀ ਸੇਵਾ ਬਖਸ਼ਦੇ ਹਨ। ਜਿਨ੍ਹਾਂ ਤੋਂ ਲੈਣੀ ਹੁੰਦੀ ਹੈ, ਲੈ ਲੈਂਦੇ ਹਨ।

    • @kaur-1984
      @kaur-1984 8 місяців тому +2

      ​@@GurmatBibek veer ji ajj kal amritdharian vich love marriage da craze wadhda ja reha hai. Jo kmm aam insaan krde ohi gursikh kri jande. Ohna lyi video bnaao tah jo ohna ranjhe bne sikha nu akal aave 🙏🙏

    • @akashjotkaur123
      @akashjotkaur123 8 місяців тому

      ​@@kaur-1984 bhen ji je munde kudi nu ik dooje da nature vdia lgge,dova ch ruhaniyat de gun hon,dove prabhu bhagti ch lgge hoye hon,dova di bhut vdia bndi hove ta ki tavi love marriage with the wish of parents krauna glt hai g?glti bhul chuk maaf

  • @VIKRAM_LION
    @VIKRAM_LION 8 місяців тому

    Mai tuhada dill nahi dukhana Chanda tusi mere apne ho assi sare ek Parmeshwar (Param Pita Parmeshwar, God) de bache haa God da koi Dharam nahi kyo ek pita duje rabb bana ke apne hi bacheya nu apas che dharam de naam te ladwawega marwawega eh sab Shaitan de kam hai. Asi sare believers of God mande haa ke sare Dharam Shaitan ne banaye hoye ne God da koi dharam nahi sikhi iss bare ki kehndi hai, sikhi de adhaar te apne vichaar sanjhe kro ji?

  • @Pavitar.singh.khalsa
    @Pavitar.singh.khalsa 8 місяців тому +1

    ਵਾਹਿਗੁਰੂ ਜੀ

  • @JV-wx5nd
    @JV-wx5nd 8 місяців тому

    Waheguru ji

  • @kaur-1984
    @kaur-1984 8 місяців тому +1

    Waheguru ji 🙏