ਅੰਮ੍ਰਿਤ ਵੇਲਾ ਕਿਉਂ ਲਾਜ਼ਮੀ ਹੈ? ਸ਼ੰਕਿਆਂ ਦੇ ਉਤਰ। Why is Amrit Vela Mandatory?

Поділитися
Вставка
  • Опубліковано 28 вер 2024
  • ਅੰਮ੍ਰਿਤ ਵੇਲੇ ਬਾਰੇ ਅਜਕਲ ਬਹੁਤ ਸ਼ੰਕੇ ਖੜੇ ਕੀਤੇ ਜਾ ਰਹੇ ਹਨ। ਇਸ ਵੀਡੀਓ ਵਿਚ ਅਸੀਂ ਅੰਮ੍ਰਿਤ ਵੇਲੇ ਦੀ ਲਾਜ਼ਮੀਅਤ ਬਾਰੇ ਅਤੇ ਇਸ ਬਾਰੇ ਖੜੇ ਕੀਤੇ ਜਾ ਰਹੇ ਸ਼ੰਕਿਆਂ ਬਾਰੇ ਵਿਚਾਰ ਕਰਾਂਗੇ। ਆਪ ਜੀ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਗਹੁ ਨਾਲ ਦੇਖੋ ਅਤੇ ਹੋਰਨਾਂ ਨੂੰ ਵੀ ਦਿਖਾਓ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ UA-cam ਚੈਨਲ ਨੂੰ subscribe ਜ਼ਰੂਰ ਕਰੋ ਜੀ।
    Nowadays many doubts are being raised about Amritvela. In this video we talk about the importance of Amritvela for a Sikh and refute doubts being raised about it. Please watch the video keenly and share it with others so that they too may benefit from it.
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 93

  • @shamsingh4762
    @shamsingh4762 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅਮਿ੍ ਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ,ਕਰਤੇ ਦੀਆਂ ਵਡਿਆਈਆਂ ਕਰਨ ਵਾਸਤੇ ਅਮਿ੍ਤ ਵੇਲਾ ਹੈ ਜੀ ਵਾਹਿਗੁਰੂ ਜੀ

  • @DilbagSingh-c7c
    @DilbagSingh-c7c 8 місяців тому +13

    ਅਮ੍ਰਿਤ ਵੇਲੇ ਮਨ ਜੁੜਦਾ ਹੈ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @Waheguruwaheji
    @Waheguruwaheji 8 місяців тому +5

    ਵਾਹਿਗੁਰੂ ਜੀ 🤍

  • @GaganDeep-iz6bz
    @GaganDeep-iz6bz 8 місяців тому +4

    Tusi kina mitha bolde ho gurmukh ji .tuhanu mera dilon waheguru ji ka Khalsa waheguru ji ki Fateh

  • @kiranboparaidubai34
    @kiranboparaidubai34 8 місяців тому +5

    Waheguru ji ❤❤❤❤❤❤

  • @HarpreetSingh-yh9gs
    @HarpreetSingh-yh9gs 8 місяців тому +4

    Waheguru ji

  • @jashanjotkaur2100
    @jashanjotkaur2100 8 місяців тому +3

    Waheguru ji ka Khalsa waheguru ji ki Fateh

  • @VarinderKaur-u4p
    @VarinderKaur-u4p 8 місяців тому +2

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @SupreetKaur-b1j
    @SupreetKaur-b1j 8 місяців тому +1

    Bhut wadia vichaar ditte Bhai Sahib ji ne🙏🙏

  • @rajindarsingh7610
    @rajindarsingh7610 8 місяців тому +2

    Very very very nice100%

  • @Unknown-rj6vp
    @Unknown-rj6vp 8 місяців тому +2

    Waheguru ji 🙏🏻🙏🏻🙏🏻🙏🏻🙏🏻

  • @GurpreetSinghGpt
    @GurpreetSinghGpt 8 місяців тому +1

    ਬਹੁਤ ਵਧੀਆ ਵਿਸ਼ਾ ਹੈ ਜੀ ❤

  • @Unknown-rj6vp
    @Unknown-rj6vp 8 місяців тому +2

    Satnam waheguru ji 🙏🏻🙏🏻🙏🏻🙏🏻🙏🏻

  • @SS-xl2fp
    @SS-xl2fp 8 місяців тому +2

    Vaheguru ji

  • @amrindersingh9685
    @amrindersingh9685 8 місяців тому +1

    ਵਾਹਿਗੁਰੂ ਜੀ

  • @GURSEWAKSINGHMAND
    @GURSEWAKSINGHMAND 8 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kaurkashmir6553
    @kaurkashmir6553 8 місяців тому +1

    Wahiguru g

  • @ਪੰਜਾਬ-ਨ3ਲ
    @ਪੰਜਾਬ-ਨ3ਲ 8 місяців тому +2

    ਆਸਾ ਕੀ ਵਾਰ। ਦੀ ਕੀਰਤਨ ਰੂਪੀ video ਪਾਓ ਜੀ। 🙏

    • @GurmatBibek
      @GurmatBibek  8 місяців тому +2

      ਗੁਰੂ ਸਾਹਿਬ ਜੀ ਕਿਰਪਾ ਕਰਕੇ ਇਹ ਸੇਵਾ ਵੀ ਲੈ ਲੈਣ ਜੀਉ🙏

  • @navjotkaur2918
    @navjotkaur2918 Місяць тому

    ਵਾਹਿਗੁਰੂ ਜੀ ਬਾਬਾ ਜੀ ਅੰਮ੍ਰਿਤ ਵੇਲੇ 5 ਵਾਰ ਜਪੁਜੀ ਸਾਹਿਬ ਕਰ ਸਕਦੇ ਹਾਂ,??

    • @GurmatBibek
      @GurmatBibek  Місяць тому +1

      ਜ਼ਰੂਰ ਕਰਨੇ ਚਾਹੀਦੇ। ਬਹੁਤ ਫਲ ਹੈ ਜੀ। ਪਰ ਨਿਤਨੇਮ ਦੀਆਂ ਪੰਜ ਬਾਣੀਆਂ ਵੀ ਜ਼ਰੂਰ ਕਰਨੀਆਂ।

  • @navjotkaur2918
    @navjotkaur2918 Місяць тому

    ਭਾਈ ਸਾਹਿਬ ਜੀ ਆਪ ਨੇ ਅਮ੍ਰਿਤ ਵੇਲ਼ੇ ਦਾ ਸਮਾਂ ੨.੩੦ ਕਿਹਾ ਹੈ??

    • @GurmatBibek
      @GurmatBibek  Місяць тому

      ਹਾਂਜੀ ਘਟੋ ਘਟ ਢਾਈ ਵਜੇ ਜ਼ਰੂਰ ਉੱਠਣਾ ਚਾਹੀਦਾ।

  • @simrjeet_kainth7713
    @simrjeet_kainth7713 7 місяців тому

    Veer ji mera ehh question pls mnu jwaab deo jroor jii me amritdhari aa par 6 month ton ton ameitwela nitnem nahi ho skya mnu apni bhul kiwe bkshani chidi ju😢

    • @GurmatBibek
      @GurmatBibek  7 місяців тому +1

      ਜੇਕਰ ਨਿੱਤਨੇਮ ਨਹੀਂ ਕੀਤਾ ਤਾਂ ਅੰਮ੍ਰਿਤ ਸਿੰਚਾਰ ਵਿਖੇ ਪੰਜ ਪਿਆਰਿਆਂ ਅੱਗੇ ਪੇਸ਼ ਹੋਕੇ ਆਪਣੀ ਸਾਰੀ ਭੁੱਲ ਦਸ ਦਿਓ ਅਤੇ ਇਸ ਤਰਾਂ ਬਖਸ਼ੀ ਜਾਵੇਗੀ

  • @someone-eb1hq
    @someone-eb1hq 8 місяців тому

    Please apni crime wali video da link deo mil nahi rahi

    • @GurmatBibek
      @GurmatBibek  8 місяців тому

      We don't have any video at this time about crime ji

    • @someone-eb1hq
      @someone-eb1hq 8 місяців тому

      @@GurmatBibek jis wich india dharmi country bare gal hai ji

  • @paramjeetkaur6672
    @paramjeetkaur6672 8 місяців тому

    Jdo path kro odo hi amritvela fir 10 din lok path hi nai karnge,, so Guru g select this time Amritvela❤

  • @bharatlohana3795
    @bharatlohana3795 8 місяців тому

    Waheguru ji. Veerji , main Sindhi parvar to belong karda han par guru de kirpa naal 8 sala pehlan main Amrit chhak k Singh sajya Hoya han naale guru sahib ne amritvele di daat bakshi hui hai.
    Mera suwal aah hai :" ki amritdhari gurusikh , non amritdhari naal vyaah kar sakda hai ? "
    Family Wale bada force kardene vyaah karan lai ohh kende non amritdhari naal vyah kita ja sakda hai .
    Plz do reply so that I can make them understand very clearly

    • @GurmatBibek
      @GurmatBibek  8 місяців тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ।
      ਅੰਮ੍ਰਿਤਧਾਰੀ ਸਿੰਘ ਸਿਰਫ ਅੰਮ੍ਰਿਤਧਾਰੀ ਬੀਬੀ ਨਾਲ ਹੀ ਅਨੰਦਕਾਰਜ ਕਰ ਸਕਦਾ ਹੈ ਜੀ।

    • @bharatlohana3795
      @bharatlohana3795 8 місяців тому

      Thank you so much

    • @sikhpride1878
      @sikhpride1878 8 місяців тому

      ​@@bharatlohana3795 meri girlfriend non amritdhari va ohnu amrit shakna pavega ji?

    • @bharatlohana3795
      @bharatlohana3795 8 місяців тому

      @@sikhpride1878 offcourse , gurmat bibek replied me "that is compulsory for amritdhari gurusikh", aae panj pyara wallo hukam hai ji gursikhha nu.

  • @parmdipsingh7740
    @parmdipsingh7740 8 місяців тому

    Veer ji phela uth ke 5 bania da path karna ja phela mool mantar te gurmanter waheguru da jaap karna te baad ch 5 bania karnia ji

    • @GurmatBibek
      @GurmatBibek  8 місяців тому +1

      ਪਹਿਲਾਂ ਨਿਤਨੇਮ ਕਰ ਲੈਣਾ ਚਾਹੀਦਾ। ਫੇਰ ਮੂਲਮੰਤ੍ਰ ਅਤੇ ਨਾਮ ਅਭਿਆਸ ।

    • @parmdipsingh7740
      @parmdipsingh7740 8 місяців тому

      @@GurmatBibek dhanwaad ji

  • @GurinderBaniwichar
    @GurinderBaniwichar 8 місяців тому +2

    ਸਿੰਘ ਜੀ ਹਰ ਵੇਲਾ ਜੌ ਨਾਮ ਜਪਿਆ ਜਾਵੇ ਵਧੀਆ ਹੈ ਪਰ ਅੰਮ੍ਰਿਤ ਵੇਲਾ ਸੂਰਜ ਚੜ੍ਹਨ ਤੋਂ 96 ਮਿੰਟ ਪਹਿਲਾਂ ਦਾ ਹੁੰਦਾ ਹੈ ਜੀ ਮੈ ਵੀ ਲਾਈਵ ਗੁਰਬਾਣੀ ਪੜ੍ਹਨੀ ਵਿਆਖਿਆ ਕਰਨਾ ਚਾਹੁੰਦਾ ਪਰ ਮੇਰੇ subscribe ਘਟ ਨੇ ਜੀ ਮੈ ਸੰਸਕ੍ਰਿਤ ਵੀ ਜਾਂਦਾ ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਨਾਲ ਪਹਿਲਾ ਵੀ ਕਾਫੀ ਵਾਰ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਸਾਹਿਬ ਪੜ੍ਹਿਆ ਹੈ ਜੀ

    • @GurinderBaniwichar
      @GurinderBaniwichar 8 місяців тому

      @@baljinderkaur7880 ਇੱਕ ਦਿਨ ਵਿੱਚ 8 ਪਹਿਰ ਤੇ 30 ਮੂਹਰਤ ਹੁੰਦੇ ਨੇਂ ਸੂਰਜ ਚੜਨ ਤੋਂ ਪਹਿਲਾ ਸੁਮੰਦ੍ਰਮ ਅਰਥਾਤ ਤੇ ਉਸਤੋ ਪਹਿਲਾ ਬ੍ਰਹਮ ਮੁਹਾਰਤ ਹੁੰਦਾ ਹੈ ਜੀ ।।ਇੱਕ ਮੁਹਰਾਤ ਦਾ ਸਮਯ 48 ਮਿੰਟ ਹੁੰਦਾ।। ਮੈ ਵੀ ਜਪੁਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਜੀ

    • @GurinderBaniwichar
      @GurinderBaniwichar 8 місяців тому

      @@baljinderkaur7880 ਮੈ ਤੁਹਾਨੂੰ ਇੱਕ ਹੋਰ ਗੱਲ ਦਸਦਾ ਸਵੇਰ ਸਮਯ ਜਾ ਸ਼ਾਮੀ ਗੁਰਬਾਣੀ ਪੜਨ ਵੇਲੇ ਧਿਆਨ ਰੱਖੋ ਤੁਹਾਡਾ ਕਿਹੜੈ ਨੱਕ ਦੇ ਛੇਦ ਵਿੱਚੋ ਸੁਆਸ ਚੱਲ ਰਹੇ ਜੇਕਰ ਤੁਹਾਡੇ ਸੱਜੇ ਪਾਸੇ ਵਾਲਾ ਚੱਲ ਰਿਹਾ ਤਾਂ ਬਾਣੀ ਪੜਦੇ ਹੋਏ ਸਰੀਰ ਵਿੱਚ ਦਰਦ ਹੋਵੋਗੇ ਤੇ ਜੈ ਖੱਬੇ ਪਾਸੇ ਵਾਲਾ ਚੱਲ ਰਿਹਾ ਤਾਂ ਤਾਂ ਤੁਹਾਡਾ ਮਨ ਇਦਰ ਉੱਦਰ ਦੇ ਵਿਚਾਰਾਂ ਵਿੱਚ ਰਹੇਗਾ ਧਿਆਨ ਦਿਓ ਇਸ ਗੱਲ ਤੇ ਦੂਜਾ ਕਿਹੜੀ ਬਾਣੀ ਦਾ ਪਾਠ ਕਰੀਏ ਤਾਂ ਜਪੁਜੀ ਸਾਹਿਬ ਵਿੱਚ ਸਾਫ ਸਾਫ ਕਿਹਾ ਹੋਇਆ ਜਿਸ ਬਾਣੀ ਨੂੰ ਪੜਨ ਨੂੰ ਤੁਹਾਡਾ ਮੰਨ ਕਰਦਾ ਉਹ ਕਰੋ ਤੇ ਜਿਸਨੂੰ ਕੀਤੇ ਬਿਨਾ ਤੁਹਾਡੇ ਮੰਨ ਨੂੰ ਸਕੂਨ ਨਹੀਂ ਮਿਲਦਾ ਉਹ ਬਾਣੀ ਦਾ ਪਾਠ ਕਰੋ ਜੀ

    • @baljinderkaur7880
      @baljinderkaur7880 8 місяців тому

      @@GurinderBaniwichar waheguru bout vdia vichar thude thude kolo nvi gl sikhn lyi mili waheguru thude te Mehr kre

    • @GurinderBaniwichar
      @GurinderBaniwichar 8 місяців тому

      @@baljinderkaur7880 ਤੁਹਾਡਾ ਬਹੁਤ ਧੰਨਵਾਦ ਜੀ ਮੇਰੇ coments chanel wale hide ke ਦਿੰਦੇ ਨੇ ਕਾਫੀ ਸਾਰੇ ਕੀਰਤਨ ਕਰਨ ਵਾਲੇ ਜਾ ਵਿਆਖਿਆ ਕਰਨ ਵਾਲੇ ਕਿਉਂਕਿ ਉਹ ਕਿਸੇ ਸਬਦ ਦਾ ਗ਼ਲਤ ਅਨੁਵਾਦ ਕਰਦੇ ਤਾਂ ਮੈ ਕਹਿ ਦਿੰਦਾ ਜਿਵੇਂ ਕਿ ਨਿਰਵੋਹ ਦਾ ਅਰਥ ਹੈ ਉਸਤੋ ਬਿਨਾ ਕੁਝ ਨਹੀਂ ਸੀ।। ਜੈ ਤੁਹਾਨੂੰ ਕਿਸੇ ਸਬਦ ਵਿੱਚ ਦਿੱਕਤ ਆਵੇ ਜੀ ਮੈਨੂੰ ਪੁੱਛ ਸਕਦੇ ਹੋ

    • @baljinderkaur7880
      @baljinderkaur7880 8 місяців тому

      @@GurinderBaniwichar thik vr ji

  • @lakhasingh5312
    @lakhasingh5312 8 місяців тому

    Veer ji koi vichar karni c kirpa karke apna number send kar sakde O veer ji

  • @The16varinder
    @The16varinder 8 місяців тому +6

    Sant Nand Singh ji kehnde si jiddan saare amrit vela Sambhal lenge, os din kalyug to satyug ho jayega.

  • @jagjeetsingh3324
    @jagjeetsingh3324 6 місяців тому

    Waheguru ji

  • @hukamsingh7941
    @hukamsingh7941 8 місяців тому +2

    Vaheguru ji

  • @surjitsingh5684
    @surjitsingh5684 8 місяців тому +1

    Waheguru ji ❤

  • @lakhasingh5312
    @lakhasingh5312 7 місяців тому

    Waheguru ji ka Khalsa waheguru ji Ki fateh

  • @ManjitSingh-bj9yu
    @ManjitSingh-bj9yu 8 місяців тому +3

    Waheguru ji bani bakhso bana baksho amrit vela baksho dhan dhan shri guru ramdas ji shri guru garnath sahib ji kirpa karo ji

  • @Harbans_electronic
    @Harbans_electronic 8 місяців тому +2

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @ramandeepsingh6675
    @ramandeepsingh6675 8 місяців тому +1

    Waheguru Ji

  • @HarmanDeep-by6eu
    @HarmanDeep-by6eu 8 місяців тому +4

    Waheguru Ji 🙏

  • @RavinderSingh-bt3zk
    @RavinderSingh-bt3zk 8 місяців тому +2

    ਖਾਲਸਾ ਜੀ ਬਹੁਤ ਲੋੜ ਸੀ ਇਸ ਵੀਡਿਓ ਦੀ। ਬਹੁਤ ਬਹੁਤ ਧੰਨਵਾਦ ❤

  • @navjotkaurkhalsanavjotkaur2102
    @navjotkaurkhalsanavjotkaur2102 8 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sikhpride1878
    @sikhpride1878 8 місяців тому

    ਇਸ਼ਨਾਨ ਕਰਨਾ ਬਹੁਤ ਅੌਖਾ ਲਗਦਾ ਕਈ ਵਾਰ ਸਰਦੀਆਂ ਕਾਰਨ , ਮੈਂ ਕਈ ਵਾਰ ਬਿਨਾ ਨਹਾਏ ਪਾਠ ਕਰਦਾ ਕੀ ਇਹ ਪਾਪ ਹੋਵੇਗਾ !

    • @GurmatBibek
      @GurmatBibek  8 місяців тому

      ਗੁਰਮਤਿ ਦੇ ਉਲਟ ਹੈ ਜੀ। ਅੰਮ੍ਰਿਤਵੇਲੇ ਉਠਕੇ ਠੰਡੇ ਪਾਣੀ ਨਾਲ ਹਰਰੋਜ਼ ਇਸ਼ਨਾਨ ਕਰਨਾ ਗੁਰੂ ਸਾਹਿਬ ਜੀ ਦਾ ਹੁਕਮ ਹੈ।

  • @amanindersingh239
    @amanindersingh239 8 місяців тому +3

    waheguru ji

  • @ਤਿਸਰੇਣ
    @ਤਿਸਰੇਣ 8 місяців тому +3

    ❤❤❤

  • @jivikanchu7981
    @jivikanchu7981 8 місяців тому +2

    Vaheguru ji 🙏❤️

  • @HarjotSingh-pt3xd
    @HarjotSingh-pt3xd 8 місяців тому +1

    Waheguru ji bhut he vadia vichar, THX

  • @DavinderSingh-gu8rc
    @DavinderSingh-gu8rc 8 місяців тому +1

    ਵਾਹਿਗੁਰੂ ਜੀ

  • @BlessingsofWaheguru-ds4zu
    @BlessingsofWaheguru-ds4zu 3 місяці тому

    Excellent Waheguru

  • @harpreetsinghsingh4386
    @harpreetsinghsingh4386 8 місяців тому +2

    ❤❤

  • @kukurukuru
    @kukurukuru 8 місяців тому +2

  • @jaswantgill8350
    @jaswantgill8350 8 місяців тому +1

    DHANVAAD ji

  • @tvaccount6896
    @tvaccount6896 7 місяців тому

    Veerji Amritvela ratti 11 pm ton shuru ho janda va ?

    • @khalsarajput1671
      @khalsarajput1671 7 місяців тому

      ਨਹੀਂ ਖਾਲਸਾ ਜੀ ,,,,ਅੰਮ੍ਰਿਤਵੇਲਾ 3.am ਤੋਂ 6.am ਤੱਕ ਹੁੰਦਾ ਹੈ

    • @dhangurupyare
      @dhangurupyare 7 місяців тому

      Starts for some people at 12 am

    • @khalsarajput1671
      @khalsarajput1671 7 місяців тому

      @@dhangurupyare 12 vje dusre din di shuruyat hundi hai ,,,,amritvele di nhi

  • @kaurprabh9840
    @kaurprabh9840 8 місяців тому

    Amrit wela Parkash de baad path maharaj de swaroop tabya te beh k krna chaida ya gutka sahib to???

  • @someone-eb1hq
    @someone-eb1hq 8 місяців тому

    ਕੀ ਤੁਰਦੇ ਫਿਰਦੇ ਪਾਰਕ ਵਿਚ ਸੈਰ ਕਰਦੇ ਪਾਠ ਦਾ ਵੀ ੳਤਨਾਂ ਹੀ ਫਲ ਹੈ ਜਿਤਨਾ ਕਿ ਬੈਠਕੇ ਜਰੂਰ ਦਸਨਾ ਜੀ ।ਜਿਵੇ ਅਮਰਤ ਵੇਲੇ ਤੋ ਬਾਅਦ ਸੁਖਮਨੀ ਸਾਹਿਬ

    • @GurmatBibek
      @GurmatBibek  8 місяців тому

      ਗਲ ਤਾਂ ਸਾਰੀ ਧਿਆਨ ਦੀ ਹੈ ਜੀ। ਜਿਨਾ ਵਧ ਧਿਆਨ ਓਹਨਾ ਵਧ ਫਲ

  • @KiranPal-kt5qk
    @KiranPal-kt5qk 8 місяців тому

    ਵਾਹਿਗੁਰੂ ਜੀ

  • @parmdipsingh7740
    @parmdipsingh7740 8 місяців тому

    Veer ji me waheguru ji di kirpa naal 3.40 am amrit wele uth jandi h ki me late ta nhi uth rhi ja menu phela unthna Chida ji

  • @parmdipsingh7740
    @parmdipsingh7740 8 місяців тому

    Veer ji me USA. Ch rehndi h mera case paka nhi ho rha buit pershan h

  • @parmdipsingh7740
    @parmdipsingh7740 8 місяців тому

    Pls koe jugti daso ji ki kra me

  • @jasbirkaurmalhi4968
    @jasbirkaurmalhi4968 8 місяців тому

    🙏🙏🙏🙏❤️🙏

  • @lakhasingh5312
    @lakhasingh5312 7 місяців тому

    Veer ji koi jaroori vichar karni apna WhatsApp number send Karo veer ji