ਆ ਗਈ ਚਿੱਠੀ, ਅਮਿਤ ਸ਼ਾਹ ਦੀ ਮੋਹਰ

Поділитися
Вставка
  • Опубліковано 8 гру 2021
  • ਆ ਗਈ ਚਿੱਠੀ, ਅਮਿਤ ਸ਼ਾਹ ਦੀ ਮੋਹਰ
    ਸਾਰੀਆਂ ਮੰਗਾਂ ਮੰਨੀਆਂ, ਦੀਪਕ ਬਾਈ ਤੋਂ ਸੁਣੋ
    ਫਤਿਹ ਮਾਰਚ ਲਈ ਹੋਜੋ ਤਿਆਰ
    #KisanProtest #farmerProtest #Punjab #GazipurBorder #RakeshTikait #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

КОМЕНТАРІ • 653

  • @user-to1fk6vh8s
    @user-to1fk6vh8s 2 роки тому +194

    ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ 🙏🙏🙏

    • @dimplechuhan487
      @dimplechuhan487 2 роки тому +13

      ਬਿਲਕੁਲ ਸਹੀ 🙏🏻🙏🏻 ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏🏻🙏🏻

  • @as47punjab96
    @as47punjab96 2 роки тому +122

    ਅੱਧੀ ਜੰਗ ਜਿੱਤੀ,,ਅੱਧੀ ਅਜ਼ੇ ਬਾਕੀ ਐ,,👍🏻
    ਦਿੱਲੀ ਅਸੀਂ ਜਿੱਤ ਲਈ,, ਪੰਜਾਬ ਅਜੇ ਬਾਕੀ ਐ 🙏🏻

  • @panjabtech751
    @panjabtech751 2 роки тому +43

    ਕਿਸਾਨ ਮਜਦੂਰ ਏਕਤਾ ਜਿੰਦਾਂਬਾਦ ✊✊✊
    ਪੰਜਾਬ ਪੰਜਾਬੀਅਤ ਜਿੰਦਾਂਬਾਦ ✊✊✊

  • @GurpreetSingh-pz3rv
    @GurpreetSingh-pz3rv 2 роки тому +171

    ਜਿਊੂਂਦੇ ਰਹੋ ਮੇਰੇ ਪੰਜਾਬ ਦਿਓ ਸ਼ੇਰੋ ਤੁਸੀਂ ਦਿੱਲੀ ਜਿੱਤ ਕੇ ਵਿਖਾਈ ਹੈ ਤੁਹਾਡਾ ਧੰਨਵਾਦ 🙏🙏🙏

  • @SukhbirSingh-pb6zu
    @SukhbirSingh-pb6zu 2 роки тому +61

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ।।ਪੁਰਜਾ ਪੁਰਜਾ ਕਟ ਮਰੈ ਕਬਹੂੰ ਨ ਛਾਡੈ ਖੇਤ।।।

  • @harwindersingh9562
    @harwindersingh9562 2 роки тому +51

    ਸਾਰੇ ਸੰਘਰਸ਼ੀ ਸੂਰਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਜਾਂਨਾਂ ਵਾਰਨ ਵਾਲਿਆਂ ਨੂੰ ਦਿਲੋਂ ਸ਼ਰਧਾਂਜਲੀ

  • @gilljagseer6836
    @gilljagseer6836 2 роки тому +34

    ਸਾਰੇ ਕਿਸਾਨਾਂ ਮਜ਼ਦੂਰਾਂ ਵੀਰਾਂ ਬਜ਼ੁਰਗਾਂ ਔਰਤਾਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ

  • @gurmeetkhalsa6336
    @gurmeetkhalsa6336 2 роки тому +37

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਤਿੰਨੇ ਕਾਲੇ ਕਾਨੂੰਨ ਵਾਪਿਸ ਲਾਇਨ ਦੀ ਗੱਲ ਕੀਤੀ, ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਹਿੰਦ ਦੀ ਚਾਦਰ ਸੱਭ ਥਾਈਂ ਹੋਇ ਸਹਾਇ ਜੀ ਆਪ ਜੀ ਦੇ ਸ਼ਹੀਦੀ ਦਿਹਾੜੇ ਤੇ ਤਿੰਨੇ ਕਾਲੇ ਕਾਨੂੰਨ ਤੇ ਹੋਰ ਮੰਗਾਂ ਮੰਨ ਲਈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 👍👍🙏🏼🙏🏼

  • @ManiSingh-zt5jt
    @ManiSingh-zt5jt 2 роки тому +14

    ਇਹ ਸਬਰ ਸੰਤੋਖ ਦਾ ਫਲ ਹੈ ਸਦਾ ਚੜਦੀ ਕਲਾ ਵਿਚ ਰਹੋ ਭਾਰਤ ਦੇ ਸਚੇ ਕਿਸਾਨ ਭਰਾਵੋੰ🙏🙏🙏🙏 ਜਾਓ ਹੂਣ ਥੋੜਾ ਬਹੂਤ ਆਰਾਮ ਕਰ ਲਓ ਤੋਹਾਡੀ ਓਮਰ ਲੰਬੇਰੀ ਹੋਵੇ

  • @rajmanjinderkaur4928
    @rajmanjinderkaur4928 2 роки тому +32

    ਦੇਸ਼ਾਂ ਵਿਦੇਸ਼ਾਂ ਵਿੱਚ ਮਦਦ ਕਰਨ ਵਾਲਿਆਂ ਵੀਰਾ ਨੂੰ ਬਾਬਾ ਦੀਪ ਸਿੰਘ ਜੀ ਤੰਦਰੁਸਤੀਆਂ ਬਖਸ਼ਣੀਆ ਚੱੜੵਦੀ ਕਲਾ ਕਰਨੀ ਤਰੱਕੀਆਂ ਬਖਸ਼ਣੀਆ ਤੱਤੀ ਵਾਹ ਨਾ ਲੱਗਣ ਦੇਣੀ ਅੰਗ ਸੰਗ ਸਹਾਈ ਰਹਿਣਾ🙏🙏🙏🙏🙏🙏🙏🙏🙏🙏🙏🙏🙏

    • @lornemalvo565
      @lornemalvo565 2 роки тому

      ਧੰਨਵਾਦ 🙏 from Canada.

  • @cmdragonfarm7820
    @cmdragonfarm7820 2 роки тому +18

    ਪਰਮਾਤਮਾ ਜੀ ਦਾ ਅਤੇ ਕਿਸਾਨਾਂ ਦਾ ਸ਼ਹੀਦਾਂ ਦਾ ਹੋਰ ਜਿਨਾਂ ਨੇ ਅੰਦੋਲਨ ਵਿੱਚ ਹਿੱਸਾ ਪਾਇਆ ਸਭ ਦਾ ਤਹਿ ਦਿਲੋਂ ਧੰਨਵਾਦ

  • @rajmanjinderkaur4928
    @rajmanjinderkaur4928 2 роки тому +136

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੀ ਅਰਦਾਸ ਪੂਰੀ ਕੀਤੀ ਲੱਖ ਲੱਖ ਸੁ਼ਕਰ ਵਾਹਿਗੁਰੂ ਜੀ🙏🙏 ਮੇਰੇ ਵੀਰ ਜੀ ਇਸ ਤਰ੍ਹਾਂ ਸਦਾ ਖੁਸ਼ ਰਹਿਣ🙏🙏

  • @SukhbirSingh-pb6zu
    @SukhbirSingh-pb6zu 2 роки тому +27

    वाहेगुरू जी का खालसा, वाहेगुरू जी की फतह ।।।किसान मजदूर एकता जिंदाबाद ।पुर्जा पुर्जा कट मरै कबहूँ न छाडै खेत"।

  • @SinghGill7878
    @SinghGill7878 2 роки тому +85

    ਗੁਰੂ ਨਾਨਕ ਦੇਵ ਜੀ ਸਘੰਰਸ਼ ਕਰਨ ਵਾਲੇ ਯੋਧਿਅਾ ਨੂੰ ਸਦਾ ਚੜਦੀ ਕਲਾ ਚ ਰੱਖਣ ਜੀ

  • @bhagwantbasra1018
    @bhagwantbasra1018 2 роки тому +15

    ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਿ ਬਾਰ ਧੰਨਵਾਦ । ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।

  • @tsgill502
    @tsgill502 2 роки тому +13

    ਦੀਪਕ ਜੀ ਦੀ ਖੁਸ਼ੀ ਵੇਖ ਕੇ ਦਿਲ ਬਹੁਤ ਖੁਸ਼ ਹੋ ਗਿਆ ਵਾਹਿਗੁਰੂ ਚੰੜਦੀ ਕੱਲਾ ਵਿੱਚ ਰੰਖੈ ਵੀਰ ਨੂੰ

  • @piarabajwa1419
    @piarabajwa1419 2 роки тому +42

    ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਸਹੀਦਾਂ ਨੂੰ ਕੌਟਿ ਕੌਟਿ ਪਰਨਾਮ ਜੀ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰੱਖੇ ਜੀ

  • @AjitSingh-zx9rw
    @AjitSingh-zx9rw 2 роки тому +8

    ਦੀਪਕ ਸ਼ਰਮਾ ਜੀ ਨੇ ਬਹੁਤ ਜ਼ੋਰ ਮਾਰਿਆ ਕਿਸਾਨੀ ਅੰਦੋਲਨ ਲਈ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ

  • @user-kq9ls3vz8u
    @user-kq9ls3vz8u 2 роки тому +17

    ਵਧਾਈਆਂ ਵਧਾਈਆ ਵਧਾਈਆਂ ਵਹਿਗੁਰੂ ਜੀ

  • @laddisingh2443
    @laddisingh2443 2 роки тому +16

    ਸਾਰਿਅਾਂ ਨੂੰ ਬਹੁਤ ਬਹੁਤ ਵਧਾੲੀਅਾਂ ਜੀ ਸੰਘਰਸ਼ ਜਿੱਤਣ ਦੀਅਾਂ

  • @gurpartapsinghrai3292
    @gurpartapsinghrai3292 2 роки тому +83

    ਏਕੇ ਨਾਲ ਲੜੀ ਲੜਾਈ ਹਰ ਮੋਰਚਾ ਫਤਿਹ ਕਰਨ ਦੇ ਸਮਰੱਥ ਆ🙏🙏

  • @gillkandowalia2844
    @gillkandowalia2844 2 роки тому +14

    ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, 🙏 ਕਿਸਾਨ ਏਕਤਾ ਜਿੰਦਾਬਾਦ 🙏🙏

  • @balwinderbrar3739
    @balwinderbrar3739 2 роки тому +15

    ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਰੱਖਣ ਸਾਰੇ ਵੀਰਾਂ ਨੂੰ ❤️❤️❤️🎉🎉🎉🎉👍🙏

  • @user-to1fk6vh8s
    @user-to1fk6vh8s 2 роки тому +27

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @malkitsinghgrewal3067
    @malkitsinghgrewal3067 2 роки тому +16

    ਪਰਮਾਤਮਾ ਦਾ ਲ਼ੱਖ ਲੱਖ ਸ਼ੁਕਰ ਹੈ 🙏🏻

  • @jaswantsingh-kv8ep
    @jaswantsingh-kv8ep 2 роки тому +5

    ਦੀਪਕ ਸਰਮਾ ਵੀਰ ਕਿਸਾਨ ਮਜ਼ਦੂਰਾਂ ਦਾ ਬੱਬਰ ਸੇਰ ਜਿੰਦਾ ਵਾਦ ਦੀਪਕ ਜੀ ਤੁਸੀਂ ਵੀ ਯੋਧੇ ਨੇ ਏਸ ਸਘੰਰਸ ਦੇ ਸਘੰਰਸੀ ਸੂਰਮੇ ਆ ਨੂੰ ਸਲੂਟ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ

  • @silonkalanwale6071
    @silonkalanwale6071 2 роки тому +37

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @baidwankaur9907
    @baidwankaur9907 2 роки тому +25

    ਜਿਉਂਦੇ ਰਹੋ ਮੇਰੇ ਵੀਰੋ 🙏🙏

  • @gitkarmassaraipurwala7111
    @gitkarmassaraipurwala7111 2 роки тому +15

    ਬਾਬੇ ਨਾਨਕ ਦੀ ਕਿਰਪਾ ਹੋਈ ਜੀ

  • @jagdeepsingh5666
    @jagdeepsingh5666 2 роки тому +178

    ਸਾਰੇ ਵਧਾਈਆਂ ਦੇ ਪਾਤਰ ਹਨ ❤️ ਦੀਪਕ ਸ਼ਰਮਾ ਬੁਲੰਦ ਅਵਾਜ਼ ਕਰਨ ਲਈ ਦੁਆਵਾਂ ਕਰੋੜਾਂ ਪੰਜਾਬੀਆਂ ਦੀ 🙏

    • @puransingh3276
      @puransingh3276 5 місяців тому +1

      XZxz

    • @gursahibsingh6709
      @gursahibsingh6709 5 місяців тому

      ​@@puransingh3276❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @nirmalghuman6077
    @nirmalghuman6077 2 роки тому +27

    ਮੋਰਚਾ ਖਤਮ ਕਰਕੇ ਵਾਪਸੀ ਦੀ ਤਿਆਰੀ ਤਾਂ ਹੋ ਚੁੱਕੀ ਪਰ ਜੋ ਟਰੈਕਟਰ ਜ਼ਬਤ ਕੀਤੇ ਗਏ ਨੇ, ਉਹ ਕਦੋਂ ਵਾਪਿਸ ਕੀਤੇ ਜਾਣਗੇ

  • @jagatkamboj9975
    @jagatkamboj9975 2 роки тому +45

    जय किसान मजदूर एकता जिंदाबाद किसान संयुक्त मोर्चा जिंदाबाद नारी शक्ति जिंदाबाद जय जवान जय भारत

  • @harpreetmahalnlsukhrajsing660
    @harpreetmahalnlsukhrajsing660 2 роки тому +8

    ਜਿਉਦੇ ਵਸਦੇ ਰਹੋ ਪੰਜਾਬ ਦੇ ਜੋਦਿਉ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @Panjabsinghsidhu7326
    @Panjabsinghsidhu7326 2 роки тому +5

    ਜੋ ਕਿਸਾਨ ਮਜਦੂਰ ਇਸ ਅਨਦੋਲਣ ਚ੍ਹ ਸ਼ਹੀਦ ਹੋਏ ਨੇ ਉਨ੍ਹਾ ਦੇ ਪਰਿਵਾਰਾ ਦੀ ਮਦਦ ਜਰੂਰ ਕਰਿਓ,,,ਭੁੱਲ ਨਾ ਜਾਇਓ ਉਨ੍ਹਾ ਦੀ ਸਹਾਦੱਤ ਨੂੰ,, ਕਿਸਾਨ ਮਜਦੂਰ ਏਕਤਾ ਜਿੰਦਾਬਾਦ,,

  • @gurtindergill1703
    @gurtindergill1703 2 роки тому +8

    ਅੱਖਰ ਨੂ ਦਿਲੋ ਸਲਾਮ ਬਹੁਤ ਬਹੁਤ ਮੁਤਾਬਕਾ

  • @balkandersingh1470
    @balkandersingh1470 2 роки тому +4

    ਵਾਹਿਗੁਰੂ ਜੀ ਮਿਹਰ ਕਰੀ ਕਿਸਾਨ ਚੜਦੀ ਕਲਾ ਵਿਚ ਘਰ ਵਾਪਸ ਆਉਣ

  • @PSS32B
    @PSS32B 2 роки тому +24

    ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ।

  • @jarnailsinghgill8610
    @jarnailsinghgill8610 2 роки тому +31

    ਬਹੁਤ ਧੰਨਵਾਦ ਜੀ। ਵਾਹਿਗੁਰੂ ਚੜਦੀ ਕਲਾ ਰੱਖੇ।

  • @ajmerdhillon3013
    @ajmerdhillon3013 2 роки тому +6

    ਅੱਗੇ ਵਾਸਤੇ ਵੀ ਸਾਰੇ ਲੀਡਰ ਨੂੰ ਇਕ ਮੁੱਠ ਹੋ ਕੇ ਚੱਲਣਾ ਚਾਹੀਦਾ ਹੈ ਅਤੇ ਮਿਲਦੇ ਰਹਿਣਾ ਚਾਹੀਦਾ ਹੈ । 👍🙏

  • @nitnemsinghbrar678
    @nitnemsinghbrar678 2 роки тому +26

    ਕਿਸਾਨ ਮਜਦੂਰ ਭਰਾਵੋ ਪਿੰਡ ਪੱਧਰ ਦੇ ਏਕਤਾ ਯਨਿੱਟ ਜਰੂਰ ਬਣਾਓ ਤਾਂ ਕਿ ਅਸੀ ਖੇਤਰੀ ਪੱਧਰ ਤੇ ਕਰੁਪਟ ਸਿਸਟਮ ਨਾਲ ਪਿੰਡ ਪੱਧਰ ਤੇ ਨਿਪਟ ਸਕੀਏ ਤਾਂਕਿ ਵਗਾਂਰਾਂ ਤੇ ਹੋਰ ਲੈਣ ਦੇਣ ਬੰਦ ਕਰ ਸਕੀਏ ! ਫੇਰ ਬਲਾਕ ਪੱਧਰ ਤੇ ਕਿਸਾਨ ਮਜਦੂਰਾਂ ਦਾ ਏਕਤਾ ਯੂਨਿਟ ਬਣਾਓ , ਫਿਰ ਜਿਲਾ ਔਰ ਸਟੇਟ ਪੱਧਰ ਤਕ ਇਕ ਹੋ ਜਾਓ ਅਖੀਰ ਦੇਸ਼ ਪੱਧਰ ਤੇ ਏਕਤਾ ਬਣਾਓ ! ਪਿੰਡਾਂ ਦੀਆਂ ਪੰਚਾਇਤਾਂ ਬਿਨਾ ਸਰਕਾਰ ਦੀ ਮਦਤ ਤੋਂ ਬਣਾਓ ਨਹੀ ਤਾਂ ਇਲੈਕਸ਼ਨ ਸਾਡੇ ਵਿੱਚ ਫੇਰ ਵੰਡੀਆਂ ਪਾ ਦੇਣਗੇ !

    • @as47punjab96
      @as47punjab96 2 роки тому +1

      ਅੱਧੀ ਜੰਗ ਜਿੱਤੀ,,ਅੱਧੀ ਅਜ਼ੇ ਬਾਕੀ ਐ,,👍🏻
      ਦਿੱਲੀ ਅਸੀਂ ਜਿੱਤ ਲਈ,, ਪੰਜਾਬ ਅਜੇ ਬਾਕੀ ਐ 🙏🏻

    • @karamjitkaur365
      @karamjitkaur365 2 роки тому +1

      ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਮੇਹਰ ਕਰਨ🙏🏼👌🏼👍🏼✊✌🏻👏🏻

  • @jaswantsingh-kv8ep
    @jaswantsingh-kv8ep 2 роки тому +1

    ਦੀਪਕ ਸਰਮਾ ਵੀਰ ਤੈਨੂੰ ਭਰਾਵਾਂ ਬਹੁਤ ਬਹੁਤ ਮਵਾਰਕਾ ਹਕ ਸਚ ਤੇ ਜੋ ਖੜੇਗਾ ਓਹੀ ਹਿੰਦੂ ਸਿੱਖ ਮੁਸਲਮਾਨ ਵਾਸਤੇ ਲੜੇਗਾ ਹਿੰਦੂ ਸਿੱਖ ਮੁਸਲਮਾਨ ਏਕਤਾ ਜ਼ਿੰਦਾਬਾਦ ਟਿਕੈਤ ਸਾਹਬ ਰਾਜੇਵਾਲ ਸਾਹਬ ਜਿੰਦਾ ਵਾਦ

  • @Bdog6868
    @Bdog6868 2 роки тому

    ਵਾਹਿਗੂਰ ਜੀ ਸਾਰੇ ਦੇਸ਼ ਵਿਚ ਏਕਤਾ ਬਖਸ਼ਣ ਸਾਰੇ ਦੇਸ਼ ਦੇ ਲੋਕਾ ਨੂੰ ਬਹੁਤ ਬਹੁਤ ਵਧਾਈਆ ਸਾਰਾ ਦੇਸ਼ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਦੇਵੇ

  • @gadri100
    @gadri100 2 роки тому +8

    *DEEPAK SHARMA PURE PUNJABI BLOOD,ZINDABAD*

  • @jasbirsingh7309
    @jasbirsingh7309 2 роки тому +8

    Congratulations All the Farmers cum Members of Kisaan Majdoor ekta Community Members all the People who Helped by any types of Supporting Etc.
    JAI JAWAN JAI KISAAN.

  • @bahadurbatth8437
    @bahadurbatth8437 2 роки тому +15

    ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ

  • @user-to1fk6vh8s
    @user-to1fk6vh8s 2 роки тому +13

    ਦੀਪਕ ਸ਼ਰਮਾ ਜੀ ਨੇ ਨਜਾਰਾ ਲਿਆ ਤਾ

  • @rajinderkour3902
    @rajinderkour3902 2 роки тому +5

    Shukrana waheguru ji da congratulations celebrations kissan Mazdoor Ekta sanyukt morcha zindabad

  • @AmritpalSingh-bd6or
    @AmritpalSingh-bd6or 2 роки тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jdhali8803
    @jdhali8803 2 роки тому +13

    Jeode raho mere kissan veero, Jo shaheed hoye ohna nu 🙏🏽🙏🏽 Waheguru Ji ka Khalsa Waheguru Ji ki Fateh !!

    • @cheema4278
      @cheema4278 2 роки тому +1

      Waheguru ji Kisan Mazdoor ekta jindabad ji

  • @sukhkaur5156
    @sukhkaur5156 2 роки тому +7

    ਅੱਜ ਚਿੱਠੀ ਦਾ ਜਵਾਬ ਸੁਣ ਕੇ ਮੰਨ ਖੁਸ਼ ਹੋ ਗਿਆ ਸਭ ਜਿਨੇ ਵੀ ਕਿਸਾਨ ਭਰਾਵਾ ਨੂੰ ਜਿਥੇ ਜਿਥੇ ਵੀ ਬੇਠੇ ਸੀ ਉਨਾਂ ਸਾਰੇ ਭੈਣਾਂ ਭਰਾਵਾਂ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਨੇ ਤੇ ਹਮੇਸ਼ਾ ਚੜ੍ਹਦੀ ਵਿੱਚ ਰਹਿਣ ਗੲੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🚜🌾🚜🌾👍👍

    • @karamjeetkaur8645
      @karamjeetkaur8645 5 місяців тому

      ਕਿਸਾਨ ਭਰਾ ਸਾਰੇ ਵਧਾਈਏ ਪਾਤਰੋ ਨਾਲ ਦੀ ਨਾਲ ਬੰਦੀ ਸਿੰਘ ਵੀ ਰਿਹਾ ਕਰਾ ਕੇ ਵਾਪਸ ਆਓ ਸ਼ੁਕਰੀਆ

  • @jaswirgill6245
    @jaswirgill6245 2 роки тому +26

    Dipak sharma,
    Very impressive well spoken. We need all people living in punjab to work together regardless of cast or religion.
    Dipak is the sort of hey we need to support in his future. Maybe consider going in position of power I some way

    • @harrys8617
      @harrys8617 2 роки тому +2

      All Indians need to stay united regardless of religions or cast.we are all human and India belongs to all. Politicians use race and creed to distract us from real issues.

  • @narinderpalsingh5349
    @narinderpalsingh5349 2 роки тому +1

    ਸ਼ੋਸ਼ਲ ਮੀਡੀਏ ਦਾ ਅਹਿਮ ਯੋਗਦਾਨ ਕਿਸਾਨ ਮੋਰਚੇ ਵਿੱਚ।

  • @devendersingh1086
    @devendersingh1086 2 роки тому +10

    Waheguru ji ne Meher Kari a ji

  • @gurpreetsinghjohal2231
    @gurpreetsinghjohal2231 2 роки тому +15

    🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @Amrjit18
    @Amrjit18 2 роки тому +2

    ਭਵਿੱਖ ਵਿੱਚ ਵੀ ਏਕਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਤਾ ਕਿ ਮੁੜ ਅਜੇਹੀ ਹਾਲਤ ਨਾ ਬਣ ਸਕੇ। ਸਭ ਨੂੰ ਵਧਾਈਆਂ ਤੇ ਸ਼ਹੀਦਾਂ ਨੂੰ ਸਤਿਕਾਰ।

  • @jinderSingh-zl1sz
    @jinderSingh-zl1sz 2 роки тому +14

    🙏🙏🙏 🙏🙏👍 ਵਾਹਿਗੁਰੂ ਜੀ 🙏

  • @MohanLal-ns9pz
    @MohanLal-ns9pz 2 роки тому +8

    ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ

  • @ggn_1
    @ggn_1 2 роки тому +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @ranjitbrar2449
    @ranjitbrar2449 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਸਤਸਗਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵਾਹਿਗੁਰੂ ਜੀ ਕੀ ਕਿਰਪਾ ਨਾਲ ਆਪਣੀ ਸਾਰਿਆਂ ਦੀ ਜਿੱਤ ਹੋਈ ਹੈ ਇਹਨਾਂ ਪੱਤਰਕਾਰਾਂ ਦਾ ਧੰਨਵਾਦ ਜੋ ਕਿ ਇਹਨਾਂ ਨੇ ਸੰਘਰਸ਼ ਵਾਸਤੇ ਹਿੰਮਤ ਦਿਖਾਈ ਵਾਹਿਗੁਰੂ ਚੜਦੀ ਕਲਾ ਬਖਸ਼ੇ ਕਦੇ ਵੀ ਹਿੰਮਤ ਨਹੀਂ ਹਾਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranjeetkalra6164
    @ranjeetkalra6164 2 роки тому +6

    Kisan majdur ekta jinda bad
    Deg teg fateh ji

  • @gurnamsaini1827
    @gurnamsaini1827 2 роки тому

    ਕਿਸਾਨ ਮਜਦੂਰ ਏਕਤਾ ਜਿੰਦਾਂਬਾਦ ! ਸਾਰੇ ਸੰਘਰਸ਼ੀ ਸੂਰਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਜਾਂਨਾਂ ਵਾਰਨ ਵਾਲਿਆਂ ਨੂੰ ਦਿਲੋਂ ਸ਼ਰਧਾਂਜਲੀ , ਪੁਰਜਾ ਪੁਰਜਾ ਕਟ ਮਰੈ ਕਬਹੂੰ ਨ ਛਾਡੈ ਖੇਤ।

  • @dajitkaur1245
    @dajitkaur1245 2 роки тому +4

    Lakh lakh vdaia sab nu, parmatma ne mehr kiti, sab te,,krore krore vari shukar parmatma ji da.,,🙏🙏🙏🙏🙏✍✍✍✍✍🙏🙏🙏🙏waheguru ji ka khalsa, waheguru ji ki fateh.

  • @JagdeepSingh-by5cr
    @JagdeepSingh-by5cr 2 роки тому +2

    Mubarak.. sare desh nu.. kissan majdur ekta zindabad.. jai kissan jai jawan.. waheguru ji ka khalsa waheguru ji ki fateh 🙏

  • @amarjitsidhu5124
    @amarjitsidhu5124 2 роки тому +12

    ਪ੍ਮਾਤਮਾ ਦਾ ਲੱੱਖ ਲੱਖ ਸੁਕਰ ਆ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswindergill973
    @jaswindergill973 2 роки тому +45

    ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @kulbirsinghsandhu6472
    @kulbirsinghsandhu6472 2 роки тому

    ਸਲਾਮ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਰਬ ਹਮੇਸ਼ਾ ਮੇਹਰ ਰੱਖੇ

  • @Kulwantsingh.0786
    @Kulwantsingh.0786 2 роки тому +6

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderKaur-uz7om
    @JaswinderKaur-uz7om 2 роки тому +6

    Waheguru ji mehr kro Punjab te 🙏🏻 🙏🏻

  • @malkeetsains7530
    @malkeetsains7530 2 роки тому +1

    Waheguru ji 🙏 sukar kamh rash hoae dhan guru nanak dev ji 🙏 mehar kiti 🙏🙏🌹👍👌👆

  • @paramvirgrewal4060
    @paramvirgrewal4060 2 роки тому +2

    ਬਹੁਤ ਹੀ ਵਧੀਆ ਖਬਰ ਆ ਜੀ ਮਨ ਬਹੁਤ ਖੁਸ਼ ਹੋਇਆ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ👍👍🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @harmeshrani1197
    @harmeshrani1197 2 роки тому +3

    ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻🦁🦁

  • @h.s.dhaliwal1826
    @h.s.dhaliwal1826 2 роки тому +1

    ਦੀਪਕ ਜੀ ਬਹੁਤ ਬਹੁਤ ਧੰਨਵਾਦ ਜੀ ਵਾਹ ਵੀਰ ਵੀਰ ਜੀ

  • @avtargrewal3723
    @avtargrewal3723 2 роки тому

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਆਪ ਜੀ ਨੇ ਅਪਾਰ ਬਖਸਿਸ ਕੀਤੀ ਆਪ ਜੀ ਨੇ ਇਕ ਤਾਨਾਸ਼ਾਹ ਹਕੂਮਤ ਨੁੰ ਝੁਕਣਾ ਪਿਆ ਕਿਰਪਾ ਕੀਤੀ ਕਿਸਾਨ ਵੀਰਾਂ ਤੇ

  • @manjitkaur6505
    @manjitkaur6505 2 роки тому +12

    Congratulations sluate of all farmers we are very happy today 🙏🙏🙏❤❤

  • @SurinderSingh-ln3pv
    @SurinderSingh-ln3pv 2 роки тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਅਰਦਾਸ ਆਪ ਜੀ ਨੇ ਪੂਰੀ ਕਰ ਦਿੱਤੀ ਕਿਸਾਨਾਂ ਦੀ ਜਿੱਤ ਹੋਈ ਹੈ ਵਹਿਗੁਰੂ ਆਪ ਹਮੇਸ਼ਾ ਮੇਰੇ ਅੰਗ ਸੰਗ ਸਹਾਈ ਰਹਿਣਾ ਜੀ ਤੇ ਮੇਰੀ ਚੰਗੇ ਕੰਮ ਵਾਸਤੇ ਕੀਤੀ ਅਰਦਾਸਾਂ ਪੂਰੀਆਂ ਕਰਣਾ ਜੀ

  • @mohindersingh3512
    @mohindersingh3512 2 роки тому +5

    Quality education, Awareness of events, Expression of thoughts, and Unity of secular-democratic minds can put the foundation of a Progressive Democratic System. Progress of All, Justice for All.

  • @anmolbrar3391
    @anmolbrar3391 2 роки тому

    ਬਾਈ ਚਮਕੀਲਾ ਦੀ ਸਚਾਈ ਤਾਂ ਹੁਣ ਇਹ ਕਿਸਾਨੀ ਨੂੰ ਬਚਾਉਣ ਲਈ ਸਹੀ ਹੋਈ ਹੈ।
    ਕੁੱਬੇ ਦੇ ਵੱਜੀ ਲੱਤ
    ਉਹ ਤਾਂ ਵੀ ਰੱਬ ਦਾ ਸ਼ੁਕਰ ਮਨਾਉਂਦਾ ।
    ਮੋਦੀ ਦੀਆਂ ਕਰੀਆਂ ਕਲੱਲੀਆਂ
    ਕਿਸਾਨ ਮੋਰਚਾ ਆਪਣੇ ਆਪ ਹੀ ਸਿੱਧੀਆਂ ਪਾਉਂਦਾ।
    ਧੰਨਵਾਦ ਜੀਉ

  • @BaldevSingh-vt9bm
    @BaldevSingh-vt9bm 2 роки тому +8

    ਵਧਾਈਆਂ ਜੀ

  • @gurmeetvadhaiyan8664
    @gurmeetvadhaiyan8664 2 роки тому +12

    ਬੋਲਣ ਵਾਲੇ ਧੜੱਲੇਦਾਰ ਵੀਰ ਤੇ ਸਮੁੱਚੀਆਂ ਜੱਥੇਬੰਦੀਆਂ ਦੇ ਆਗੂ ਸਹਿਬਾਨਾਂ ਕਿਸਾਨੀ ਨਾਲ ਜੁੜੇ ਜਾਝਾਰੂ ਸਾਥੀਆਂ ਮਾਤਾ,ਭੈਣਾਂ, ਬੱਚਿਆਂ ਨੂੰ ਵਧਾਈਆਂ ਵੱਲੋ ਢੇਰ ਸਾਰੀਆਂ ਵਧਾਈਆਂ, ਸ਼ੁਭਕਾਮਨਾਵਾਂ, ਅੱਜ ਸਮੁੱਚੀ ਦੁਨੀਆਂ ਵਿੱਚ ਵੱਸਦੇ ਹਰ ਉਸ ਬਸ਼ਿੰਦੇ ਦਾ ਦਿਲ ਬਾਗੋ ਬਾਗ ਹੈ,ਜੋ ਨਿਰਸਵਾਰਥਥੀ ਦੇਸ਼ ਭਗਤ ਹੈ।
    ਗੁਰਮੀਤ ਸਿੰਘ ਵਧਾਈਆਂ(ਸ਼੍ਰੀ ਮੁੱਕਤਸਰ ਸਾਹਿਬ)

  • @ruhani2148
    @ruhani2148 2 роки тому +1

    ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ 🙏🙏🌾🌾

  • @JaswantSingh-sp5pd
    @JaswantSingh-sp5pd 2 роки тому +2

    Bhut bhut wadhaiya ji sarea nu waheguru ji ne modi nu matt bakshi,,kisan majdoor ekta zindawaad

  • @sandhuramansandhuraman1512
    @sandhuramansandhuraman1512 2 роки тому +5

    Kisaan Majdoor ekta jindabad

  • @Poojayadav-ey4qy
    @Poojayadav-ey4qy 2 роки тому +2

    Waheguru g mere kisana te jawana te apna mehar bhrya hath rkho g🙏🙏

  • @Suneha_uk
    @Suneha_uk 2 роки тому

    ਅੱਖਰ ਵਾਲਿੳ ਤੁਹਾਡਾ ਬਹੁਤ ਬਹੁਤ ਧੰਨਵਾਦ ।ਤੁਸੀਂ ਕਿਸਾਨ ਅੰਦੋਲਨ ਬਾਰੇ ਪਹਿਲੇ ਦਿਨ ਤੋਂ ਸਾਫ਼ ਸੁੱਥਰੀ ਰਿਪੋਰਟਾਂਗ ਕੀਤੀ ਹੈ ।ਦੀਪਕ ਜੀ ਦਾ ਵੀ ਬਹੁਤ ਬਹੁਤ ਧੰਨਵਾਦ ।ਕਿਸਾਨ ਅੰਦੋਲਨ ਦੇ ਜੂਝਾਰੂ ਕਿਸਾਨਾਂ ਤੇ ਲੋਕ ਪੱਖੀ ਤਾਕਤਾਂ ਨੇ ਇਤਿਹਾਸ ਰਚ ਦਿੱਤਾ ।

  • @PURANAPUNJABMERA
    @PURANAPUNJABMERA 2 роки тому +4

    Sachayi di mehnatt di eke di jitt hi hundi aa sddaa

  • @daljeetgill6270
    @daljeetgill6270 2 роки тому +6

    Waheguru ji waheguru ji waheguru ji waheguru ji waheguru ji waheguru ji waheguru ji

  • @sharankahlon1825
    @sharankahlon1825 2 роки тому +6

    WAHEGURU Tera Lakh Lakh Shukar hai. Lakh khushia patshahia je Satgur nadar kare 🙏🏻🙏🏻🙏🏻🙏🏻

    • @cheema4278
      @cheema4278 2 роки тому

      Waheguru ji mehar kre
      Kisan Mazdoor ekta jindabad ji

    • @baljinderkaurpunjabiteache6658
      @baljinderkaurpunjabiteache6658 2 роки тому +1

      Up and other states da msp vee manao

    • @cheema4278
      @cheema4278 2 роки тому

      @@baljinderkaurpunjabiteache6658 pure india da bnea ki kanoon

  • @HarpreetSingh-np1xg
    @HarpreetSingh-np1xg 2 роки тому +5

    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ ✊

  • @JagjeetSingh-et6iw
    @JagjeetSingh-et6iw 2 роки тому +1

    Deepak Sharma ji Sonu v Dillo salute Kisan Mazdoor Ekta jindabaad

  • @SurjeetSingh-vd4ew
    @SurjeetSingh-vd4ew 2 роки тому +2

    ਕਿਰਪਾ ਬਾਬੇ ਨਾਨਕ ਦੀ ।

  • @balwindersidhusidhu6932
    @balwindersidhusidhu6932 2 роки тому +1

    ਚਨਾਰਥਲ ਸਾਹਿਬ ਬਹੁਤ ਵਧੀਆ ਵਿਚਾਰ ਦਿੱਤੇ ਆ ਜੀ

  • @BalwinderSingh-md4is
    @BalwinderSingh-md4is 2 роки тому +2

    Deepak Sharma ji salute to you. Sanyukt Kissan Morcha Zindabad.

  • @malkitsingh8730
    @malkitsingh8730 2 роки тому +4

    Waheguru ji da Lakh Lakh Sukar hai ji. Kisan Majdoor Ekta Zindabad. Jai Jawan Jai Kisan.

  • @jagchahal2548
    @jagchahal2548 2 роки тому +1

    Waheguru g 🙏 Mehr kro.... kisaan mzdoor ekta jindabaad........bhutt bhutt mubarkaaa

  • @sohansinghsandhu4025
    @sohansinghsandhu4025 2 роки тому

    ਦੀਪਕ ਸ਼ਰਮਾ ਜੀ ਹੁਣ ਲਗਦੇ ਹਥ ਸਰਵਸੰਮਪਤੀ ਨਾਲ ਕਿਸਾਨ ਮਜਦੂਰ ਪਾਰਟੀ ਜਰੂਰ ਬਨੌਣ ਦੀ ਹਿੰਮਤ ਕਰਨੀ ।

  • @bawasinghmahrok7838
    @bawasinghmahrok7838 2 роки тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਕਿਸਾਨੀ ਸੰਘਰਸ਼ ਨੂੰ ਸਮ੍ਰਪਿਤ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ।
    ਕਿਸਾਨ ਮਜ਼ਦੂਰ ਏਕਤਾ ਦੀ ਜਿੱਤ। ਸਾਰੇ ਦੇਸ਼ ਦੇ ਅਤੇ ਦੂਨਿਆਂ ਦੀ ਜਿੱਤ ਹੈਂ।

  • @anandchaudhary8317
    @anandchaudhary8317 2 роки тому

    ਆਖਿਰ ਆ ਹੀ ਗਿਆ ਊਂਠ ਪਹਾੜ ਥੱਲੇ
    ਕਿਸਾਨ ਸਾਂਡਾਂ ਨੂੰ ਨੱਥ ਪਾਓਣੀ ਜਾਣਦੇ ਨੇ
    ਪੰਜਾਬ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਜਗਾ ਦਿੱਤਾ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    💪✨💪✨💪✨💪✨💪✨💪✨

  • @ParminderSingh-nq4lt
    @ParminderSingh-nq4lt 2 роки тому +1

    *Congratulations mere kisaan 22 ji salute 👍, mere shaheed hoe verra nu parnaam,*

  • @user-hv1ue3pj8v
    @user-hv1ue3pj8v 2 роки тому

    ਬਹੁਤ ਬਹੁਤ ਵਧੀਆ ਕਿਸਾਨ ਵੀਰਾਂ ਨੂੰ ਅਤੇ ਭੈਣਾਂ ਨੂੰ 🙏🙏

  • @alambirsingh5076
    @alambirsingh5076 2 роки тому +3

    very good depak ji 👌👌👌🙏🏻🙏🏻