ਆਪਣੇ ਅਫਸਰ ਜਵਾਈ ਦੇ ਕ+ਤਲ ਮਾਮਲੇ ’ਚ ਮੁਲਜ਼ਮ AIG ਸਿੱਧੂ ਪਹਿਲੀ ਵਾਰ ਬੋਲੇ, ਸੀਬੀਆਈ ਜਾਂਚ ਦੀ ਕੀਤੀ ਮੰਗ!

Поділитися
Вставка
  • Опубліковано 22 жов 2024

КОМЕНТАРІ • 49

  • @mann-kg4pg
    @mann-kg4pg 2 місяці тому +17

    ਆਪਣੀ ਆਪਣੀ ਸੋਚ ਵੱਖ ਵੱਖ ਹੋ ਸਕਦੀ ਆ। ਪਰ ਇਹ ਅਫਸਰ ਹੋ ਸਕਦਾ ਪ੍ਰਸ਼ਾਸਨ ਦਾ ਸਤਾਇਆ ਹੋਇਆ ਹੋਵੇ ਗਾ। ਅਫਸਰ ਖੁਦ ਕਨੂੰਨ ਦਾ ਜਾਣਕਾਰ ਆ। ਅਫਸਰ ਜਵਾਈ, ,,ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੋਵੇਗੀ।

    • @NinderGhugianvi
      @NinderGhugianvi 2 місяці тому +4

      ਤੋਰ ਵੀ ਫੁਕਰੀ ਹੈ। ਬੋਲਦਾ ਵੀ ਫੁਕਰਪਣ ਵਿਚ ਹੈ ਤੇ ਅੰਗਰੇਜੀ ਬੋਲਦਾ ਜਿਵੇਂ ਲੰਡਨ ਫਿਰਦਾ ਹੋਵੇ। ਸ਼ਰਮ ਦਾ ਘਾਟਾ।

    • @BGMI-mx9kw
      @BGMI-mx9kw 2 місяці тому +1

      Stayea kahda c pehla ehne apni kuri da jabardasti rishta joreya fir ajj kal kurian da hankar bande nu Banda nahi jandia ehda ohna de nikke nikke jhagreya wich interfere karna fir larai da vadna case Paine te end ehne es tarike nal kita eh aap hi sare kand da mukhi hai ji

  • @Gurmeet-wf8ej
    @Gurmeet-wf8ej 2 місяці тому +18

    ਸਿੱਧੂ ਨੂੰ ਕੋਈ ਪ੍ਰਵਾਹ ਨਹੀਂ ਕਿਵੇਂ ਆਕੜ ਕੇ ਜਾ ਰਿਹਾ। ਕਿਸੇ ਦਾ ਜਵਾਨ ਪੁੱਤ ਮਾਰ ਕੇ

  • @JaishpreetSingh
    @JaishpreetSingh 2 місяці тому +1

    ਹਰਪ੍ਰੀਤ ਦੀ ਮਾਂ ਨੂੰ ਪੁੱਤ ਦੀ ਨਿਰਪੱਖ ਜਾਂਚ ਲਈ ਪੁਲਿਸ ਨੂੰ ਹਰਪ੍ਰੀਤ ਸਿੰਘ ਦੇ ਦੋਵੇਂ ਮੁਬਾਇਲ ਫੋਨ ਦੇਣੇ ਚਾਹੀਦੇ ਹਨ ਤਾਂ ਕਿ ਸੱਚ ਸਾਹਮਣੇ ਆ ਸਕੇ। ਜੋ ਕਿ ਰਣਜੀਤ ਸਿੰਘ ਰੀਡਰ ਵਿਜੀਲੈਂਸ ਪੰਜਾਬ ਮੁਬਾਇਲ ਫੋਨ ਦੇਣ ਤੋਂ ਮਨ੍ਹਾ ਕਰ ਰਿਹਾ ਹੈ।।।

  • @ranjitmand3674
    @ranjitmand3674 2 місяці тому +11

    ਪੁਲੀਸ ਨਾਲ ਸੈਟਿੰਗ ਕਰਕੇ ਮਾਰਿਆ 😂, ਅਖੀਰ ਚ ਡਿਫੈਂਸ ਕਰਨ ਲਈ ਫਾਇਰ ਮਾਰਿਆ ਤੇ ਉਹ ਮਰ ਗਿਆ, ਇਹੋ ਭਾਰਤ ਦਾ ਕਾਨੂੰਨ ਹੈ, ਕਾਨੂੰਨ ਨੂੰ ਲਿੱਖਣ ਵਾਲਾ ਤੇ ਵਰਤੋਂ ਕਰਨ ਵਾਲੇ ਦੋਵੇਂ indians ਨੇ,,, lol 😅😅😅😅😅😅😅😅😅😅😅😅😅😅😅

  • @jiwansingh795
    @jiwansingh795 2 місяці тому +11

    ਇਹਨੂੰ ਕੀਹਨੇ ਕਿਹਾ ਸੀ ਵਿਜੀਲੈਂਸ ਡੀਐਸਪੀ ਨਾਲ ਹੱਥੋਪਾਈ ਕਰੇ?

  • @satnamchandi8905
    @satnamchandi8905 2 місяці тому +14

    ਇਵੇਂ ਹੰਕਾਰੀ ਅਫਸਰ ਸੀ।ਕੱਛਿਆਂ ਵਿੱਚ ਰਿਕਾਡਰ ਲੈ ਕੇ ਜਾਣ ਦਾ ਮਾਹਿਰ ਸੀ।ਜਿਵੇਂ ਦੂਜਿਆਂ ਨਾਲ ਕਰਦਾ ਸੀ।ਉਵੇਂ ਹੀ ਜਵਾਈ ਨਾਲ ਕੀਤਾ ਹੋਣਾ।ਬਲੈਕਮੇਲਰ ਟੋਲੇ ਦੀ ਉੱਚ ਪੱਧਰੀ ਜਾਂਚ ਹੋਵੇ।

  • @amarjitbhullaramarjitbhull7839
    @amarjitbhullaramarjitbhull7839 2 місяці тому +8

    ਤੁਸੀਂ ਆਪਣੀ ਧੀ ਨੂੰ ਹੋਰ ਕਿਸੇ ਨਾਲ ਵਿਆਹ ਕਰ ਦਿੰਦੇ ਕਿਸੇ ਦਾ ਮੁੰਡਾ ਮਾਰਨ ਦਾ ਕੀ ਕੰਮ ਸੀ

  • @swaransinghsingh3602
    @swaransinghsingh3602 2 місяці тому +7

    ਜਾਂਚ ਕੀ ਹੋਣੀ
    ਏਹਨੂੰ ਸਿੱਧਾ ਅੰਦਰ ਸਿੱਟੋ ਬੱਸ

  • @Khalsa-kf3wt
    @Khalsa-kf3wt 2 місяці тому +10

    ਹੁਣ ਸੀ ਬੀ ਆਈ ਦੀ ਕੀ ਲੋੜ ਹੈ ਇਸ ਨੂੰ ਸਾਰੀ ਜ਼ਿੰਦਗੀ ਪਰੋਲ ਨਹੀ ਮਿਲਣੀ ਚਾਹੀਦੀ

  • @vickydauniya8021
    @vickydauniya8021 2 місяці тому +5

    ਸਿੱਧੂ ਮੁਲਜਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਵਾਹਿਗੁਰੂ 🙏

  • @rahuldeepdhillon680
    @rahuldeepdhillon680 2 місяці тому

    ❤❤❤❤

  • @sukhvindersingh8428
    @sukhvindersingh8428 2 місяці тому +2

    Isde sari service di inquiry honi chahindi hea ke isne apni service dauraan ki ki kita tan ke iss vallon time time te kite galat kamma da pardafaas ho sake

  • @rooftopgardenpunjab8116
    @rooftopgardenpunjab8116 2 місяці тому +7

    ਇਸ ਨੁੰ ਏਥੇ ਗੋਲੀ ਚਾਹੀਦੀ ਏ ?

  • @KuldeepKaur-jt3kj
    @KuldeepKaur-jt3kj 2 місяці тому +1

    Harpreet Singh nu Jaan to marna galat gal a ohde perents da dukh dekho

  • @SatbirKaur-d5x
    @SatbirKaur-d5x 2 місяці тому +4

    ਕਿਸੇਦਾਜਵਾਨਪੁੱਤਮਾਰਨਾਕੋਈਹੱਲਨਹੀ

  • @gurdeepsinghgrewal5329
    @gurdeepsinghgrewal5329 2 місяці тому

    ਕਿਹਦਾ ਜੀ ਕਰਦਾ ਜਦੋ ਨਿਆ ਨੀ ਮਿਲਦਾ ਦੇ ਉਲਟਾ ਧੱਕਾ ਹੋਵੇ

  • @ginnybhullar1642
    @ginnybhullar1642 2 місяці тому

    I don’t understand…. Why everyone is running behind the bush ? I mean why topic nu divert karn di khoshish kiti ja rahi….., ???????

  • @DaljitSingh-p4p
    @DaljitSingh-p4p 2 місяці тому +2

    Sidhu ਵਧੀਆ ਅਫਸਰ

  • @raijs7842
    @raijs7842 2 місяці тому

    Case per case 7.... show... Mr Sidhu...... struggle for justice... but at last he takes a hard step..he exposed fake certificates in public in police department 🙏🙏 he demanded CBI ...CBI always help innocent people killed in Punjab.... but losses of life never covered...... hope for justice......???

  • @vivekroy9006
    @vivekroy9006 2 місяці тому +2

    Maybe AIG Sidhu fired in self defence or maybe he didn't shoot, this is all a matter of investigation

  • @BaljinderSingh-lq7lt
    @BaljinderSingh-lq7lt 2 місяці тому +4

    Maari karni

  • @CharnjeetKaurSidhu-y6v
    @CharnjeetKaurSidhu-y6v 2 місяці тому +1

    Jado case dova sides de chal rehe c fir is chawal ne murder kyu kita rab de ghar der he aner nhi kise din ihda put v maru fir vekhna ihda confidence

  • @ranjetbal2202
    @ranjetbal2202 2 місяці тому +2

    loka nu nude krda c ih boht saoo aa jihra keh riha janch hove

  • @ManjitSingh-wz7hr
    @ManjitSingh-wz7hr 2 місяці тому

    Parche criminal lokan ute honde ne .patarkar es nu heero bana rahe ne.

  • @sukhvindersingh8428
    @sukhvindersingh8428 2 місяці тому

    Je isne galat kamm kite isse karke parche daraj hoe kade set ghutale vich isda naam kade bharti ghutale vich isda naam

  • @baljindersinghjassal6874
    @baljindersinghjassal6874 2 місяці тому +2

    ਝੂਠੇ ਕੇਸ ਪਵਾਉਣ ਵਾਲਿਆਂ ਨੂੰ ਸਬਕ ਸਿੱਖਣਾ ਚਾਹੀਦਾ..... ਕਿਉਂਕਿ ਸਹਿਣਸ਼ੀਲਤਾ ਦੀ ਵੀ ਕੋਈ ਹੱਦ ਹੁੰਦੀ ਹੈ ਜੀ

  • @CharnjeetKaurSidhu-y6v
    @CharnjeetKaurSidhu-y6v 2 місяці тому

    Iho jehe insan da case nhi larna chahida par bimari ih he vakeels ne juth bol k paisa lena huna je tuhada put koi mare fir v juth bologe is desh da bahut bura hall he jithe judiciary v sach nhi bol sakdi

  • @PuneetBansal-wf8rq
    @PuneetBansal-wf8rq 2 місяці тому

    Appne dhee nu samguna see

  • @BaljinderSingh-lq7lt
    @BaljinderSingh-lq7lt 2 місяці тому +1

    Dakua da Munda. .....3

  • @sukhvindersingh8428
    @sukhvindersingh8428 2 місяці тому

    Eh bohat hankari jalam aadmi hea eh apne junior karamchariyan naal bad behaviour karda c te apne baap di umer de Sub inspector Inspector rank de karmchariyan nu Jalil karda c apni power da galat istemaal karke Chhote Karmchariyan da future kharaab kita te lai Ghutalyan vich samal hea gande system karke bachda riha

  • @GurtejSingh-vv2pr
    @GurtejSingh-vv2pr 2 місяці тому +3

    ਬਹੁਤ ਵਧੀਆ ਕੀਤਾ ਗੋਲੀ ਮਾ ਕੇ ਇੰਦਾ ਹੀ ਨਿਆ ਮਿੰਲਦਾ ਹੈ ਗਰੀਬ ਨੂੰ

    • @CharnjeetKaurSidhu-y6v
      @CharnjeetKaurSidhu-y6v 2 місяці тому +2

      Koi na jado parmatma ne ihda put maria fir pta lagu

    • @balwinderkaurbenipal6277
      @balwinderkaurbenipal6277 2 місяці тому +3

      Ih kittho greeb ho gia

    • @sandeeppawar7726
      @sandeeppawar7726 2 місяці тому

      Jaa oye Marti chawal ..... sidhu da background check kr ....bda sanki Banda a bhout loka te fake case kr k ander kita

  • @ksb7472
    @ksb7472 2 місяці тому

    Plight of a Father! It all started with an unfair treatment of his daughter. They married her in good faith but forced abortion - dowry

  • @MindMind
    @MindMind 2 місяці тому

    Mental case sidhu