Jang | ਜੰਗ | Dr. Sukhpreet Singh Udhoke | Bhushhan Samagam 2018 | IsherTv

Поділитися
Вставка
  • Опубліковано 9 вер 2024

КОМЕНТАРІ • 155

  • @jagseersingh8084
    @jagseersingh8084 6 місяців тому

    ਡਾ ਸੁਖਪ੍ਰੀਤ ਸਿੰਘ ਉਦੋਕੇ ਜੀ ਵੱਲੋ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ, ਨਵੀ ਪੀੜੀ ਕਿਤਾਬਾਂ ਘੱਟ ਪੜ੍ਹਦੀ ਐ ਅਤੇ ਸਕੂਲ ਦੇ ਸਿਲੇਬਸ ਵਿੱਚ ਇਤਿਹਾਸਕ ਜਾਣਕਾਰੀ ਲਗਭਗ ਖਤਮ ਹੀ ਕਰ ਦਿੱਤੀ ਐ। ਸੋਸ਼ਲ ਮੀਡੀਆ ਰਾਹੀਂ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ,, ਵਾਹਿਗੁਰੂ ਤੁਹਾਨੂੰ ਹਰ ਤਰਾਂ ਦੀਆਂ ਦੁਨੀਆਵੀ ਤੇ ਰੂਹਾਨੀ ਖੁਸ਼ੀਆਂ ਬਖਸ਼ਣ ਜੀ ਤੁਸੀਂ ਹੋਰ ਵੀ ਜ਼ਿਆਦਾ ਖੋਜ ਕਰ ਸਕੋ ਇਹੀ ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ।

  • @HarpalSingh-zs2yh
    @HarpalSingh-zs2yh 7 місяців тому

    Punjab da Anmol Heera
    DR.Udhoke
    Waheguru ji mehar karan Dr Saab te

  • @barjinderpalsingh6035
    @barjinderpalsingh6035 4 роки тому +6

    ਡਾ, ਸੁਖਪਰੀਤ ਸਿੰਘ ਉਦੋਕੇ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @bhaigurmukhsinghsaharanpur817
    @bhaigurmukhsinghsaharanpur817 5 років тому +9

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @indianbride5376
    @indianbride5376 6 років тому +80

    ਡਾ. ਸਾਹਿਬ ਤੁਸੀ ਪ੍ਰਚਾਰ ਕਰਦੇ ਸਮੇਂ ਤੁਹਾਨੂੰ ਘੱਟ ਸਮਾਂ ਹੋਣ ਕਰਕੇ ਹੋਰ ਸਮਾਂ ਲੈਣਾ ਪੈਦਾ ਮੇਰੀ ਬੇਨਤੀ ਹੈ ਕਿ 3-4 ਘੰਟੇ ਦਾ ਖੁਲਾ ਸਮਾਂ ਲੈ ਲਿਆ ਕਰੋ ਕਿਉਕਿ ਜਦੋ ਦਾ ਮੈ ਤੁਹਾਡਾ ਪ੍ਰਚਾਰ ਸੁਣਿਆ ਮੈ ਫਿਲਮਾਂ ਛੱਡ ਕੇ ਰੋਜ਼ ਸਿੱਖ ਿੲਤਿਹਾਸ ਸੁਣ ਕੇ ਹੀ ਸੋਂਦੀ ਹਾਂ

  • @gurpreetsinghkalakh8402
    @gurpreetsinghkalakh8402 5 років тому +11

    Punjab Da Anmol Diamond
    DR. Udhoke

  • @sikhhistory4879
    @sikhhistory4879 5 років тому +20

    Dr ਸੁਖਪ੍ਰੀਤ ਸਿੰਘ ਖਾਲਸਾ ਜੀ ਤੁਹਾਡੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

    • @sikhhistory6624
      @sikhhistory6624 5 років тому

      Whatever he speaks is 90% gossip. He is a great THUGG

    • @davinder-kular
      @davinder-kular 3 роки тому

      @@sikhhistory6624 any proof. You ain’t Sikh my man

    • @nagindersingh8558
      @nagindersingh8558 5 місяців тому

      ​@@davinder-kularQC Qur'an ya😅😅 ana han?ggg&g&ggg&🎉😢😢😢 pop sl😢😢😢😢😢😢😢😢😢😢l🎉😢 ki la🎉🎉🎉 ZZ g@saz ok a😮😮😮😮 49:57 😢 free🎉 ana Lee p0 pop pop po22
      😢

  • @warriorrecord1372
    @warriorrecord1372 5 років тому +12

    Sikh Komm da
    Anmulla hira
    Sada verr udhoke
    WAHEGURU GG
    esde lambi Umar karn .....

  • @PargatSingh-jc3nw
    @PargatSingh-jc3nw 5 років тому +13

    ਕੌਮ ਦਾ ਹੀਰਾ ਪਰਚਾਰਕ , ਡਾਕਟਰ ਸੁੱਖਪ੍ਰੀਤ ਸਿੰਘ ਉਦੋਕੇ ।

  • @ajitsimgh7251
    @ajitsimgh7251 6 років тому +78

    ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਇਤਿਹਾਸ ਦੀ ਕਥਾ ਬਹੁਤ ਡੁਘਾਈ ਵਿੱਚ ਕਰਦੇ ਹੋ ਵਾਹਿਗੁਰੂ ਆਪ ਉਤੇ ਮੇਹਰ ਕਰੇ।

  • @rajveer1396
    @rajveer1396 5 років тому +6

    ਜੁਗ ਜੁਗ ਜੀਉ ਡਾ਼ ਸਾਹਿਬ

  • @gurdeepchahal8468
    @gurdeepchahal8468 5 років тому +3

    Udoke sahab tuci sikh dharm bare bhumuli jankari diti dhanbad

  • @sukhpalsandhu4721
    @sukhpalsandhu4721 5 років тому +3

    Dr.sahib Sade kol shabad hi khatam ne tuhada dhanbad karan lai kamaal e Sikh ithas ena dhunga koi ni dass sakda

  • @anupinderjagal6012
    @anupinderjagal6012 4 роки тому +3

    ਡਾ ਸਾਹਿਬ ਧੰਨਬਾਦ ਜੀ

  • @gorathind7474
    @gorathind7474 4 роки тому +1

    Waheguru ji mehar krna ji

  • @sukhdevsingh5766
    @sukhdevsingh5766 5 років тому +2

    ਡਾ ਸਾਹਿਬ ਤੁਹਾਡੇ ਸਾਰੇ ਲੈਕਚਰ ਸੁਣਦਾ ਹਾ ਤੁਸੀ ਜੋ ਤਵਾਰੀਖ ਲਿਖ ਰਹੇ ਹੋ ਬਹੁਤ ਸਲਾਘਾਯੋਗ ਕਮ ਆ ਬੜੀਆ ਸਟੇਟਮੈਂਟਾ ਦੇ ਕੇ ਸਮਝਾ ਰਹੇ ਹੋ ਕੌਮ ਨੂੰ ਮੈ ਬੜੀ ਰਸਪੈਕਟ ਕਰਦਾ ਤੁਹਾਡੀ
    ਪਰ ਇਕ ਗਲ ਮੈ ਕਹਿਣ ਤੋ ਨਹੀ ਰੁਕ ਸਕਦਾ @ ਜੱਸਾ ਸਿੰਘ ਆਹਲੂਵਾਲੀਆ ਤਾ ਬੜਾ ਹੁਬ ਕੇ ਨਾਮ ਲੈ ਰਹਾ ਜੱਸਾ ਸਿੰਘ ਦੂਜਾ ਕਹਿ ਰਹਾ @ ਰਾਮਗੜ੍ਹੀਆ ਕਹਿਣ ਤੇ ਮੂੰਹ ਦੁਖਦਾ ਸੀ 👈👈👈
    ਬਸ ਇਹ ਹੀ ਤੁਹਾਡੇ ਜਟਵਾਦ ਨੇ ਕੌਮ ਵਿੱਚ ਵੰਡੀਆ ਪਾ ਕੇ ਰਖ ਦਿਤੀਆ ਮੈ ਵਾਲਮੀਕ ਅਤੇ ਰਵੀਦਾਸ ਭਾਈਚਾਰੇ ਨਾਲ ਜਦੋ ਵੀ ਖਾਲਿਸਤਾਨ ਦੇ ਮੁਦੇ ਤੇ ਗਲ ਕੀਤੀ ਤਾ ਹਰ ਇਕ ਦਾ ਇਕੋ ਹੀ ਜਵਾਬ ਸੀ ਜਟਵਾਦ 👈👈👈

  • @user-gh4nr6sk7u
    @user-gh4nr6sk7u 5 років тому +9

    ਜਿਊਂਦੇ ਰਹੋ ਡਾਕਟਰ ਸਾਹਿਬ ਤੁਹਾਡੇ ਪਰਚਾਰ ਸੁਣਨ ਨੂੰ ਬਾਰ ਬਾਰ ਜੀ ਕਰਦਾ ਸਤਿਗੁਰੂ ਮਿਹਰ ਕਰਨ ਆਪ ਤੇ

  • @arjandevsingh8066
    @arjandevsingh8066 5 років тому +4

    Waheguru chrdi kla ch rakhe tuhanu

  • @jaspaalsingh8443
    @jaspaalsingh8443 7 місяців тому +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ

  • @gurpreetsinghdevgan1009
    @gurpreetsinghdevgan1009 5 років тому +3

    ਸਰਹੰਦ ਤਾ ਹੁਣ ਛੋਟੀ ਸਹਿਰ ਹੀ ਰਿਹ ਗਿਆ ਪਿਹਲਾ ਇਹ ਦਿਲੀ ਤੱਕ ਫੈਲਿਆ ਹੋਇਆ ਖੇਤਰਫਲ ਸੀ ਇਸ ਲਈ ਇਸ ਨੂੰ ਸੂਬਾ ਸਰਹੰਦ ਆਖਿਆ ਗਿਆ ਸੀ

  • @taranjeetkaur1462
    @taranjeetkaur1462 5 років тому +3

    Bot kamal panth da hery na main fan a ana de

  • @harvinderpalsingh3196
    @harvinderpalsingh3196 5 років тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
    ਬਹੁਤ ਖੂਬ ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਸਦਾ ਚੜ੍ਹਦੀ ਕੱਲਾ ਵਿੱਚ ਰੱਖਣ ਜੀ।

  • @prabhjitsingh549
    @prabhjitsingh549 6 років тому +43

    ਡਾ. ਸਾਹਿਬ ਕੌਮ ਦੇ “ਹੀਰੇ”

  • @davindersinghbatth8026
    @davindersinghbatth8026 6 років тому +28

    ਵਾਹਿਗੁਰੂ ਤੁਹਾਨੂੰ ਇਸੇ ਤਰਾਂ ਚੜਦੀ ਕਲਾ ਵਿੱਚ ਰੱਖੇ

  • @narinderpalsingh3669
    @narinderpalsingh3669 5 років тому +13

    ਡਾਕਟਰ ਸਾਹਿਬ ਸੰਤ ਭਿੰਡਰਾਵਾਲਿਆ ਦੇ ਜੀਵਨ ਬਾਰੇ ਨਵੀਂ ਸਪੀਚ ਜ਼ਰੂਰ ਦੇਉ ਜੀ

  • @davindergill1681
    @davindergill1681 6 років тому +23

    Udhoke Saab Big Salute to you.. No words brodr Sikh kaum need more people lyk you nd Ajmer Singh Ji.✌✌✌✌

    • @jagjeetaraich8102
      @jagjeetaraich8102 6 років тому +1

      Davinder Gill beere really appreciate you. Aaj de singer b Uddoke huna nu sunn dai oo🙏🏻

    • @RamanDeep-fh4ld
      @RamanDeep-fh4ld 6 років тому

      Ryt Ajmer Singh g..nd Dr Udoke Saab

    • @Dapinderpal
      @Dapinderpal 5 років тому

      rd

    • @paul2direct
      @paul2direct 4 роки тому

      Thanks for sharing the details of Information -- would love to see the picture & understand more details on this.

    • @KulwinderSingh-qg6tc
      @KulwinderSingh-qg6tc Рік тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @puransingh3992
    @puransingh3992 5 років тому +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੱਲੋ ਪੂਰਨ Hargobind ਨਾਭਾ

    • @KulwinderSingh-qg6tc
      @KulwinderSingh-qg6tc Рік тому

      ਬਾ ਕਮਾਲ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ।

  • @LUCKYSINGH-uk6fr
    @LUCKYSINGH-uk6fr 5 років тому +4

    Waheguru ji kahllsa waheguru ji fatte shri guru gobind Singh maharaj ji meher karo veer ji ph karna

  • @sukhmandermaan6681
    @sukhmandermaan6681 2 місяці тому

    Bai g goosebumps aa jande aa jdo tusi history Das de ho apne puratan sikha di te akha Cho Pani wagda rehnda lgatar

  • @garrysingh1924
    @garrysingh1924 5 років тому +5

    Sukar datya, meri kaum lyi vi din change auon lage han. long live dear. regards

  • @GurmeetSingh-yp2jm
    @GurmeetSingh-yp2jm 3 роки тому

    ਡਾਕਟਰ ਸਾਹਿਬ ਜੀ ਬਹੁਤ ਵਧੀਆ ਪ੍ਰਚਾਰਕ ਹੋ ਤੁਸੀਂ 🙏🙏🙏🙏🙏

  • @GurjeetSingh-vh6er
    @GurjeetSingh-vh6er 5 років тому +3

    ਕੌਮ ਦੇ ਹੀਰੇ ਡਾਂ ਸਾਹਿਬ

  • @Manpreetsingh-lp5io
    @Manpreetsingh-lp5io 5 років тому +3

    Waheguru ji waheguru

  • @bhaigurmeetsinghmeetalwarw1454
    @bhaigurmeetsinghmeetalwarw1454 3 роки тому

    Wah udoke sh salute h tohanu..🙏🙏

  • @user-sq4ig7fk9x
    @user-sq4ig7fk9x Рік тому +2

    ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਨੂੰ ਖੁਸ਼ ਰੱਖੀ।

  • @harmindersingh1802
    @harmindersingh1802 4 роки тому

    Dil tu sat shreeakal

  • @Dhatt007
    @Dhatt007 12 днів тому

    Waheguru 🙏🏼

  • @gurindersingh925
    @gurindersingh925 5 років тому +3

    ਡਾਕਟਰ ਸਾਹਿਬ ਜੀ ਚਮਕੌਰ ਸਾਹਿਬ ਤੋ ਬਾਅਦ ਨਾਂਦੇੜ ਸਫਰ ਦਸੋ ਜੀ

  • @ranasandhu4592
    @ranasandhu4592 6 років тому +4

    Satgur kirpa kre apjite veerji

  • @palwindersingh9393
    @palwindersingh9393 6 місяців тому

    Dr.saab g waheguru ji ka Khalsa waheguru ji ki Fateh 🙏bhai saab plz time khula leya kroo benti parvan kreyoo bhot dhanwadh ji🙏

  • @gurumattv7678
    @gurumattv7678 3 роки тому

    ਭਾਈ ਸੁਖਪ੍ਰੀਤ ਸਿੰਘ ਵਧੀਆ ਪਰਚਾਰ ਹੈ

  • @jimmysingh5286
    @jimmysingh5286 5 років тому +2

    Waheguruje

  • @gurdialsingh2386
    @gurdialsingh2386 5 років тому +2

    Wahaguru ji

  • @bhupinderkundlas9456
    @bhupinderkundlas9456 5 років тому +3

    Wahe guru gee ka Khalsa. Wahe guru ki Fateh ,
    Dr udhoke. Gee great thaks , ! God bless u sir ,

  • @singhharry3660
    @singhharry3660 5 років тому +4

    waheguru ji..

  • @aniljuneja9841
    @aniljuneja9841 3 роки тому

    Unique Lecture by Mr udhoke

  • @gurmeetdhaliwal2757
    @gurmeetdhaliwal2757 2 роки тому +1

    Punjab Khalistan sarkar Raj 2024

  • @amarjeetsingh6882
    @amarjeetsingh6882 4 роки тому

    ਭਾਈ ਸਾਹਿਬ ਜੀ ਤੁਸੀਂ ਬਹੁਤ ਸੋਹਣੀਆ ਵਿਚਾਰਾਂ ਪੇਸ ਕਰਦੇ ਹੋ ਜੀ 🙏

  • @magharsinghpanesar1556
    @magharsinghpanesar1556 5 років тому +2

    WAH JI WAH Dr Odhaikay

  • @toshindersingh3014
    @toshindersingh3014 5 років тому +2

    Dhanbad virje

  • @kulvendersaini2600
    @kulvendersaini2600 5 років тому +2

    Waheguru ji da koalas, Waheguru ji di fateh

  • @satnamSingh-tw2sm
    @satnamSingh-tw2sm 5 років тому +2

    ਵਾਹਿਗੁਰੂ ਜੀ

  • @ranjitbal3736
    @ranjitbal3736 6 років тому +22

    Another Interesting Snippet from the Kargil war
    And then there was a sikh soldier who gave a series of shocks to a tough RMO. The doctor got his first shock when he saw the sikh soldier coming in with his one arm on the other hand. The soldier was walking down so normally that doctor assumed that soldier was in a state of shock and his mind is not registering the pain. But the doctor was grossly incorrect and he understood the fact in next few minutes.
    To ease down the soldier, the doctor started asking regular question like his name, number, unit, fighting, the cause of wound etc. But the soldier was giving all the answers in a normal tone- like nothing has happened to him. Now the puzzled doctor was in a state of shock. He ran out of questions and in that shock or confusion or anxiety he uttered `Time kya hua hai`. The Sikh soldier said in a dead cold voice `Jihra hath kataya hoya hai, us pe gadhi lagi hoyee hai, time vekhlao` (there is a watch on that cut off arm, you may check the time on that`. The doctor stopped for a moment, looked up in dis-belief and did not ask any more question.
    Bole So Nihal
    Satt Sri Akal

  • @malkeetsingh8422
    @malkeetsingh8422 6 років тому +6

    Bole So Nihal, Sat Shri Akal

  • @RaviSingh-td1kv
    @RaviSingh-td1kv 6 років тому +7

    bhot vadiya dr.saab ji

  • @sunnytoor1858
    @sunnytoor1858 6 років тому +3

    guru ithas de katha very nice,,thanks you,

  • @RamanDeep-fh4ld
    @RamanDeep-fh4ld 6 років тому +2

    ਡਾ ਉਦੋਕ ਸਾਹਿਬ ਜੀ*

  • @hakambahadarpuria776
    @hakambahadarpuria776 5 років тому +1

    Khalsa ji from hakam bahadurpuria sangrur

  • @harvanshsingh8240
    @harvanshsingh8240 4 роки тому +2

    Wahiguru Chardi Kala bakshey

  • @s.manmohansingh1582
    @s.manmohansingh1582 6 місяців тому

    ਵੀਰ ਜੀ ਰਾਜਾ ਤੇ ਰਾਣੀ ਪੋਸਟ ਜੰਮੂ ਕਸ਼ਮੀਰ ਦੇ ਜ਼ਿਲਾ ਪੁੰਣਛ ਚ ਹੈ
    ਰਾਜਾ ਪੋਸਟ ਤੇ ਕਬਜ਼ੇ ਨੂੰ ਲੈਣ ਲਈ 2 ਸਿੱਖ ਰੇਜਮੈਂਟ ਕਰਨਲ ਖੰਨਾ ਦੀ ਅਗਵਾਈ ਚ ਲੜੀ ਸੀ । 2nd ਸਿੱਖ ਦਾ ਬਹੁਤ ਵਡਾ ਨੁਕਸਾਨ ਹੋਇਆ ਸੀ । ਰਾਜਾ ਪੋਸਟ ਤੇ 2nd ਸਿੱਖ ਨੇ ਕਬਜ਼ਾ ਕਰ ਲਿਆ ਸੀ ਜੌ ਤਾਸ਼ਕੰਦ ਸਮਝੌਤੇ ਚ ਵਾਪਿਸ ਦੇ ਦਿੱਤੀ ਗਈ ਸੀ।
    ਓਹਨਾ ਸ਼ਹੀਦਾਂ ਦੀ ਯਾਦ ਚ ਪੁੰਣਛ ਸ਼ਹਰ ਦੇ airfield ਚ Raja Memorial ਬਂਇਆ ਹੋਇਆ ਹੈ

  • @rajvirk3923
    @rajvirk3923 5 років тому +2

    Hindustan da hira

  • @jaspreetsingh-po9tg
    @jaspreetsingh-po9tg 4 роки тому +2

    Dr saab Kade sade pond vi aao is tarah lecture karan

  • @KuldeepSingh-wi8bc
    @KuldeepSingh-wi8bc 7 місяців тому

    🙏🙏

  • @amanjotsingh5274
    @amanjotsingh5274 5 років тому +2

    ਡਾ: ਸਾਹਿਬ ਸਤਿ ਸ਼੍ਰੀ ਆਕਾਲ,
    ਤੁਸੀਂ ਆਪਣਾ ਭਾਸ਼ਣ ਜੰਗ ਦੇ ਕਾਰਨਾਂ ਤੋਂ ਸ਼ੁਰੂ ਕੀਤਾ ਸੀ, ਪਰ ਸਾਰਾਗੜੀ ਅਤੇ ਭਾਰਤੀ ਫੌਜਾਂ ਦੀ ਗੱਲ ਕਰਨ ਵੇਲੇ ਤੁਸੀਂ ਉਹਦੇ ਕਾਰਨ ਲਕੋ ਲਏ, ਇਨਾਂ ਲੜਾਈਆਂ ਨੂੰ ਤੁਸੀਂ ਸਿੱਖੀ ਸਪਿਰਟ ਨਾਲ ਜੋੜ ਦਿੱਤਾ... ਮਿਹਰਬਾਨੀ ਕਰਕੇ ਪੈਰਾਮੀਟਰ ਤਾਂ ਇੱਕ ਰੱਖੋ ਜੀ.... ਹੈੱਡ ਵੀ ਸਾਡਾ ਟੇਲ ਵੀ ਸਾਡਾ...? :) /\

  • @harmeetsinghbaidwan3796
    @harmeetsinghbaidwan3796 4 роки тому

    Dr. Sahab Singh ji, Waheguru ji ka KHALSA waheguru ji kee fateh ji,
    Baenti karde aa keh GURU PANTH, GURSIKHI TEH GUR ITIHAAS BARE, APNNEH SWROOP NUH THORRA HORR AGGAHAN YOUNGMAN (STUDENTS) TAKK VADHAUN(SEKHAUN)
    DEE KIRPA KAROH JI.
    AJJ KHALSEH PANTH(PURI SIKH COMM) COMMUNITY, NUH BAHUT JARORAT(LODD) HAIH.
    WAHEGURU JI BHALLI KARAN JI, BAKHSHISH KAROJI.
    Waheguru ji ka khalsa Waheguru ji kee Fateh ji.
    🌹🌹🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @magharsinghpanesar1556
    @magharsinghpanesar1556 5 років тому +2

    SHAHBASH PUTTER JI Dr udhoke

  • @dearabubakardearabubakar7690
    @dearabubakardearabubakar7690 3 роки тому +1

    Khalisatan janda bad

  • @aujlajatt3174
    @aujlajatt3174 6 років тому +5

    Waheguru

  • @gurdhiansingh1401
    @gurdhiansingh1401 3 роки тому

    🙏🙏🙏🙏🙏

  • @kamaldeepsingh7035
    @kamaldeepsingh7035 5 років тому +3

    Nice 👍

  • @gurmailkapoor4241
    @gurmailkapoor4241 4 роки тому

    Waheguru ji bless you veerji

  • @mrsingh9511
    @mrsingh9511 6 років тому +4

    very nice veer g

  • @darshansingh-ze3lx
    @darshansingh-ze3lx 4 місяці тому

  • @gurpreetsinghramgarhiya9925
    @gurpreetsinghramgarhiya9925 5 років тому +3

    ਵੀਰ ਜੀ ਕ੍ਰਿਪਾ ਕਰਕੇ ਹਰਨੇਕ ਸਿੰਘ ਨੇਕੀ ਨੂੰ ਵੀ ਜਵਾਬ ਦਿਓ ਇੱਕ ਵਾਰ ਕਿਓਂਕਿ ਉਹ ਬਹੁਤ ਗਲਤ ਬੋਲਦਾ ਆਪਣੇ ਗੁਰੂ ਸਾਹਿਬਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਾਰੇ।।

  • @SatnamSingh-nm5bk
    @SatnamSingh-nm5bk 6 років тому +1

    Wahegurji ji

  • @singhsabb8141
    @singhsabb8141 3 роки тому

    Sikhism need perfect history historian to tract real rich history keep it up doctor sahib

  • @satnamsinghsatta3464
    @satnamsinghsatta3464 Рік тому

    🙏⚔️🦅❤️🙏

  • @prabhjotsingh7623
    @prabhjotsingh7623 4 роки тому

    S.Uodhoke ji jihde s c kom cho sikh sajde na ohna nu majehbi sikh kiha janda ha ki vakaya hi sikh do taran da han zad k dasam patshah ji na ta sirf sikh sajje sirf sikh fir ih farak kion so kirpa kar k dunian nu ih v samjaoo ji app ji di kom ta bahhut kirpa hoigi ji

  • @Manpreet-nq6wq
    @Manpreet-nq6wq 6 років тому +10

    ੳੁਦੋਕੇ ਸਾिਹਬ ਮੈ ਤੁਹਾਨੂੰ िਮਲਣਾ ਚਾਹੁੰਦਾ ਹਾ ਕੀ ਤੁਹਾੜਾ ਮੋਬਾਇਲ ਨੰਵਰ िਮਲ ਸਕਦਾ ਹੈ ਜੀ

    • @harbanssandhu9627
      @harbanssandhu9627 5 років тому +1

      Manpreet ਦੰਦੀਵਾਲ oa

    • @paul2direct
      @paul2direct 4 роки тому

      Thanks for sharing the details of Information -- would love to see the picture & understand more details on this.

  • @gurmeetsinghsingh402
    @gurmeetsinghsingh402 4 роки тому

    Waheguri ji⚘⚘⚘⚘🙏

  • @pawaghdhdgd1348
    @pawaghdhdgd1348 3 роки тому

    Attt

  • @lakhwinderkaur4814
    @lakhwinderkaur4814 2 роки тому

    ਸੁਖ ਡਾਕਟਰ ਜੀ ਸੁਬੇਦਾਰ ਜੀ ਪ੍ਰਗਟ ਸਿੰਘ ਭੱਗੋ ਸਿੰਘ ਭੋਲਰ ਦਾ ਚੇਲਾ ਡੀ ਅੱਸ਼ ਪੀ ਭੱਗੋ ਅੰਨਪੜ੍ਹ ਬੰਦਾਂ ਭੋਲਰ ਨੇ ਡੀ ਅੱਸ਼ ਪੀ ਬਣਾਂ ਦਿੱਤਾ ਉਦੀ ਗੱਡੀ ਚੱਲੳਦਾ ਜੀ ਭੋਲਰ ਦੀ ਗੱਡੀ ਚੱਲੳਦਾ ਸੀ ਪੀ ਏਂ ਪੀ

  • @gurpartapsingh6324
    @gurpartapsingh6324 6 років тому +3

    Dr. Saab tuhadi saari vichaar bhtt hi vdiya hai....ajj sikh kaum nu tuhade vrge itihaaskaara di bhtt lodh hain..... waheguru mehar krn...chardi kla bhakshan...
    Bt ik swaal v hai k es JANG topic de vich 1984 di jang di gal kyo nhi kitti ???
    Jawaab den di kirpaalta krni ...🙏🙏🙏

  • @dharamveersingh7627
    @dharamveersingh7627 6 років тому +3

    44:00 23000िਸॅਖਾਂ ਦਾ ਕਤਲ ਤੇ ਕਾਰिਗਲ

  • @SurinderSingh-yf8kd
    @SurinderSingh-yf8kd 4 роки тому

    V good sir

  • @LS-cg1wt
    @LS-cg1wt 5 років тому +3

    ਵੀਰ ਜੀ ਇਕ ਗੱਲ ਨੀ ਸਮਝ ਅਾ ਰਹੀ ਕਿ ਅੱਜ ਦੁਸਿਹਰਾ ਹੈ ਅਤੇ ਗੁਰੂਦੁਅਾਰੇ ਵਿੱਚ ਵੀ ਇਹ ਤਿਓਹਾਰ ਮਨਾਇਅਾ ਜਾਦਾ ਕੀ ਇਸ ਤਿਓਹਾਰ ਦਾ ਸਿਖ ਇਤਿਹਾਸ ਵਿਚ ਕੋਈ ਮਹੱਤਵ ਹੈ

    • @someinv6320
      @someinv6320 5 років тому

      Bhai G...xmas day bhi Guru Ghar sajde...don't mean we celebrate xmas...no worries...enables phikar na karaye karo...

  • @RajaKumar-qh4oc
    @RajaKumar-qh4oc 5 років тому +2

    Jai khalsa jai hind

  • @arunsinghhonysingh5370
    @arunsinghhonysingh5370 5 років тому +3

    Sub bt tekh h lakin ya sumh m ne ata jub jub guna krta h log ek sikh hi kom subse phila guna ko rokna k liya kyu khdhi hoti h

  • @paul2direct
    @paul2direct 4 роки тому

    Thanks for sharing the details of Information -- would love to see the picture & understand more details on this.

  • @AVTARSINGH-wb4sr
    @AVTARSINGH-wb4sr 6 років тому +11

    Dr Saab tadi sift vasta word nai ha

  • @KulwantSingh-xf2me
    @KulwantSingh-xf2me 6 років тому +1

    🙏💞🙏💞🙏💞🙏

  • @ArjunSingh-dj8pr
    @ArjunSingh-dj8pr 4 роки тому

    ੮੪ ਦਾ ਜੰਗ

  • @GurpalSingh-mn9yh
    @GurpalSingh-mn9yh 2 роки тому

    Bhathinda da pind plz

  • @kawalmeet7793
    @kawalmeet7793 6 років тому +2

    Bht vdiaa but jung ta golden temple v hoyi india waleaa di poosha chukaa dittiaaa sant ji ne Darya na kro 1984 v gajj vajj k bolya kr

  • @GurmeetSingh-yp2jm
    @GurmeetSingh-yp2jm 3 роки тому

    ਡਾਕਟਰ ਸਾਹਿਬ ਜੀ ਮੈਨੂੰ ਆਪਣਾ ਫੋਨ ਨੰਬਰ ਭੇਜੋ

  • @jagmeetsingh57
    @jagmeetsingh57 2 роки тому

    18:40 Bheekhan Shah ji ki le k gye c??

  • @vickymandee6205
    @vickymandee6205 5 років тому

    B

  • @punjabiarchers5811
    @punjabiarchers5811 4 роки тому

    ua-cam.com/video/4u3eU7P49OI/v-deo.html
    Teerandazi sikhan layi ehh channel subscribe karoji

  • @user-xk9tq2kf5r
    @user-xk9tq2kf5r 3 роки тому

    ਗੁਲੀਡੰਡਾ ਕਿਸੇ ਵਾਸਤੇ ਖੇਡਦੇ ਰਹਿਉ ਆਪਣੇ ਵਾਸਤੇ ਕੁੱਝ ਕੀਤਾ ਸਟੇਟਾ ਵਾਸਤੇ ਗੁਲਾਮ ਹੋ ਕੇ ਲੜਦੇ ਰਹਿਉ

  • @diljitsandhu9676
    @diljitsandhu9676 5 років тому

    Ashok ne Budh dhrm apnaun to 40 sal tk Raj kita..te aapne Raj samay kise hmlavar nu Bharat ch bdn Ni Dita c ...