Sarbjeetsabi soBhajnsingh charnjeet singhsoNaseebkourwoNarijnsinghSultanpurLodhiKPT and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha
Sikha dey Gauravmaee tay manhmatay It has nu tay Akali Phoola Singh g day jiwan nu bahut hi wadhia tarikay NAL bian kita Sikh ithas parhdeya sunhdeya bahut anand aunda hai. Guru piario General Vantura da jikar nahi aeya
Waheguru ji 🌺🙏🌺Dr. Sahab aap ji nu sada Chardikla vich rakhan ji🙏Aap ji de gyaan da chanan kom nu aida hi milda rahe🙏aap ji da dil di gahraiya to dhanvaad h ji🌺🙏
Aho America da president, Korea 🇰🇷 da president, 🇷🇺Russian President v pakistan 🇵🇰da PM v 🤣🤣🤣🤣 . Uhh beh jao tik ke kyu bezati kraunde apni menu pehla hee pta c kite na kite likhya mil jna 👍🏻 . Sharm karo bhut hadd tak ghir chuke hoo kanjar diyo bhut jyda sharm sharm Shaheed choro
@@jagmetsingh4297ghadamm chaudraio badia mirchia lag rea fr ehna hi a tan karo behass stage mandeep singh Nall jinna v asi sunia ohh v akali ji rangrette San jinne v akali nihang hunde San ohh samaya ch ohh rangrete hunde c
ਵਾਹ ਭਾਈ ਵਾਰ ਬਹੁਤ ਵਧੀਆ ਲੱਗਾ ਸਿੱਖ ਇਤਿਹਾਸ ਦੇ ਸਾਰੇ ਜਰਨੈਲ ਧਨ ਹਨ ਅਕਾਲੀ ਫੂਲਾ ਸਿੰਘ ਮਹਾਨ ਹਸਤੀਆਂ ਵਿੱਚੋ ਇਕ ਸਨ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਇਸੇ ਤਰ੍ਹਾਂ ਹੀ ਇਤਿਹਾਸ ਸਨਾਉਦੇ ਰਹੋ
ਅਕਾਲੀ ਸੀ ਖਾਲਸਾ ਰਾਜ ਦੀ ਖਾਤਰ😢 ਲੜਿਆ ਸੀ.ਹਰ ਅਮਿ੍ਤਧਾਰੀ ਸਿੱਖ ਦਾ ਤਨ ਮਨ ਸੀ੍ ਗੁਰੂ ਗ੍ੰਥ ਸਾਹਿਬ ਜੀ ਨੂੰ ਅਰਪਨ ਹੋ ਜਾਦਾ ਹੈ.ਇੱਥੇ ਜਾਤ ਪਾਤ ਮਿੱਟ ਜਾਦੀ ਹੈ.ਸੰਸਾਰ ਇਹਨਾ ਯੋਧਿਆਂ ਨੂੰ ਅਜੇ ਵੱਡਾ ਛੋਟਾ ਸਮਝ ਰਿਹਾ ਹੈ.ਧੰਨਵਾਦ,
ਚੜ੍ਹਦੀ ਕਲਾ ਲੰਬੀ ਉਮਰ ਗਿਆਨ ਦੇ ਵਿਚ ਹੋਰ ਵਾਧਾ ਕਰਨ ਦੀ ਕਿਰਪਾ ਕਰਨੀ ਜੀ
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਦਾਰ ਡਾ ਸੁਖਪ੍ਰੀਤ ਸਿੰਘ ਉਦੋਕੇ ਜ਼ੀ ਸਿੱਖ ਕੌਮ ਆਪਣੇ ਸਿੱਖ ਚਿੰਤਕਾ ਤੇ ਬਹੁਤ ਹੀਂ ਮਾਣ ਮਹਸੂਸ ਕਰਦੀਆਂ ਹਨ ਭਾਵੇ ਕਿ ਸਿੱਖ ਚਿੰਤਕਾ ਦੀ ਗਿਣਤੀ ਘੱਟ ਹੈ ਇਹਨਾਂ ਸਿੱਖ ਕੌਮ ਦੇ ਬਹੁਤ ਸਾਰਿਆ ਦੁਸਮਣਾ ਦੇ ਲਈ ਸਿੱਖ ਏਨੇ ਵੀ ਬਹੁਤ ਜਿਆਦਾ ਹਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਮੇਰਾ ਸੋਹਣਾ ਦੇਸ ਪੰਜਾਬ
ਇਹਨਾ ਨੂੰ ਮਹਾਰਾਸ਼ਟਰ ਵਿੱਚ ਕਥਾ ਕਰਨ ਤੇ ਮਹਾਰਾਸ਼ਟਰ ਵਿੱਚ ਰੋਕਿਆ ਜਾਂਦਾ ਹੈ ਕੁਝ ਪੰਜਾਬ ਦੇ ਸਿੱਖ ਲੀਡਰਾਂ ਦੀ ਸ਼ਹਿ ਤੇ ਇਹ ਸੱਚ ਹੈ
ਵੀਰ ਜੀ 20 ਕਿਲੋ ਸਵਾ ਮਣ ਸਮਝਾਉਣਾ
ਅਕਾਲੀ ਜੀ ਦਾ ਜੀਵਨ ਬਹੁਤ ਉੱਚਾ ਤੇ ਸੁੱਚਾ ਸੀ ਸਾਡੀ ਕੌਮ ਦੇ ਮਹਾਨ ਸ਼ਹੀਦ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ
ਬਹੁਤ ਮਹਾਨ ਜੋਧੇ ਅਕਾਲੀ ਫੂਲਾ ਸਿੰਘ ਜੀ ਦਾ ਉਚਾ ਸੁਚਾ ਜੀਵਨ ਵਾਹਿਗੁਰੂ ਮਿਹਰ ਕਰੇ ਕੌਮ ਉਪਰ
ਕਾਬਲ ਦਰਿਆ ਦੇ ਕੰਢੇ ਅੱਜ ਵੀ ਸ਼ਹੀਦ ਬਾਬਾ ਫੂਲਾ ਸਿੰਘ ਅਕਾਲੀ ਜੀ ਦੀ ਸਮਾਧ ਓਸੇ ਤਰ੍ਹਾਂ ਹੀ ਲਵਾਰਸ ਪਈ ਹੋਈ ਹੈ, ਅੱਜ ਵੀ ਉਹ ਆਪਣੇ ਵਾਰਸਾਂ ਦਾ ਰਾਹ ਤੱਕ ਰਹੀ ਹੈ, ਨਾਲ ਹੀ ਨਿਹੰਗ ਸਿੰਘ ਦੀ ਛਾਉਣੀ ਵੀ ਉਸੇ ਤਰ੍ਹਾਂ ਖੜ੍ਹੀ ਹੈ, ਕੋਈ ਸਾਰ ਲੈਣ ਵਾਲਾ ਨਹੀ ਉੱਥੇ
ਰਾਜ ਕਰੇਗਾ ਖਾਲਸਾ। ਪੰਥ ਕੀ ਜੀਤ।। ਬਹੁਤ👍💯👍💯👍💯👍💯 ਵਧੀਆ ਜਾਣਕਾਰੀ। ਬਹੁਤ ਬਹੁਤ ਧੰਨਵਾਦ ਵੀਰ ਜੀ
ਰਾਜ ਕਰੇਗਾ ਖਾਲਸਾ।। ਪੰਥ ਕੀ ਜੀਤ।।।
ਆਕਾਲੀ ਫੂਲਾ ਸਿੰਘ ਜੀ ਅਜਨੋਹਾ ਪਿੰਡ ਤੋਂ ਸਨ ਜਥੇਦਾਰ ਗੁਰਦਿਆਲ ਸਿੰਘ ਜੀ ਵੀ ਅਕਾਲੀ ਫੂਲਾ ਸਿੰਘ ਜੀ ਦੇ ਖਾਨਦਾਨ ਵਿਚੋਂ ਸਨ ਇਹ ਗੱਲ ਦਾ ਜਿਕਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਵੀ ਕੀਤਾ
ਅਜਨੋਹਾਂ ਪਿੰਡ ਸੀ
Rangrete Guru ke betay Akali Fulla Singh ji nu kot kot Parnam ❤.
😂😂
Baba akali pula singh jatt sikh jindabad
ਇਹ ਆਪਣਾ ਫੇਕ ਇਤਹਾਸ ਬਣਾਉਣ ਲੱਗੇ ਨੇ ਬੀੜੀਆ ਪੀਣੇ
ਜੱਟਾਂ ਦੀਆਂ ਗੋਤਾਂ ਲਿਖਾ ਜੱਟ ਨਹੀਂ ਬਣ ਜਾਣਾ
@@ਅੜਬੰਗਸਿੰਘ Salya eh gott Majbi Sikha da ve hai tere Peo de jgeer nhi eh gott.
ਰੰਘਰੇਟੇ ਗੁਰੂ ਕੇ ਬੇਟੇ । ਸਦਾ ਰਹੋਂ ਗਏ ਸੰਗ ਲਪੇਟੇ। ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਜੀ ਰੰਘਰੇਟਾ
ਕਿਹੜੀ ਕਿਤਾਬ ਚ ਲਿਖਿਆ ਏ ਉਹ ਰੰਗਰੇਟਾ ਸੀ ਕਿਤਾਬ ਦਾ ਨਾਂ ਦੱਸੀਂ ਤੇ ਲਿਖਣ ਵਾਲੇ ਦਾ ਨਾਮ ਦੱਸੀਂ ਸਾਲਿਓ ਪਹਿਲਾਂ ਤੁਸੀਂ ਤੇ ਰਵਿਦਾਸੀਏ ਨੇ ਜੱਟਾਂ ਦੀਆਂ ਗੋਤਾਂ ਚੋਰੀ ਕੀਤਾ ਆ ਤੇ ਹੁਣ ਸ਼ਹੀਦ ਚੋਰੀ ਕਰਨ ਚ ਲੱਗੇ ਜੇ
@@harwindersingh3347 ਚਲ ਸਾਲ਼ੇ ਗੋਲਕਾਂ ਚੋਰ ਜਾਤ। ਜਾ ਜਾ ਕੇ ਇਤਾਅਸ ਪੜ
@@harwindersingh3347 ohna di emandari vekh k lagda a
K oh ranghrete honge
Baki gadari wale lanay da thonu pta e hona a
@@harwindersingh3347 ਵੀਰ ਜੀ ਇਹ ਹਲ ਇੱਕ ਨੂੰ ਆਪਣੀ ਜਾਤੀ ਦੇ ਬਣਾ ਦਿੰਦੇ ਹਨ, ਅਕਾਲੀ ਫੂਲਾ ਸਿੰਘ ਜੀ ਸਰਾਉਂ ਜੱਟ ਸਨ, ਇਤਿਹਾਸ ਇਹ ਪੜਦੇ ਨਹੀਂ ਹਨ ਬੱਸ ਗੋਤ ਤੇ ਸਹੀਦ ਚੋਰੀ ਕਰਦੇ ਹਨ
ਗ਼ਲਤ ਨਾ ਕਹੋ , ਜਾਣਕਾਰੀ ਚ ਵਾਧਾ ਕਰੋ ਐਵੇਂ ਅਨਪੜ੍ਹ ਅਖੌਤੀ ਪ੍ਰਚਾਰਕਾਂ ਦੇ ਮਗਰ ਨਾ ਲੱਗੋ , ਅਕਾਲੀ ਬਾਬਾ ਫੂਲਾ ਸਿੰਘ ਜੀ ਰੰਘਰੇਟੇ ਨਹੀਂ ਸਨ ,,
ਭਾਈ ਸਾਹਿਬ ਜੀ ਬੇਨਤੀ ਹੈ ਜੀ ਅਸੀਂ ਆਪਣੇ ਕਮੈਂਟ ਦੇ ਵਿਚ ਪਹਿਲਾਂ ਵੀ ਬੇਨਤੀ ਕੀਤੀ ਸੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਜੀਵਨ ਤੇ ਇਕ ਵੀਡੀਓ ਬਣਾਈ ਜਾਵੇ ਧੰਨਵਾਦੀ ਹੋਵਾਂਗੇ ਜੀ
ਜਰੁਰ ਜੀ
Waheguruji waheguruji,waheguruji waheguruji,waheguruji waheguruji 43
Sarbjeetsabi soBhajnsingh charnjeet singhsoNaseebkourwoNarijnsinghSultanpurLodhiKPT and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha
ਵੀਰ ਜੀਓ,, ਸ਼ਾਮ ਸਿੰਘ ਅਟਾਰੀਵਾਲਾ ਜੀ ਦੇ ਜੀਵਨ ਇਤਿਹਾਸ ਬਾਰੇ ਹੁਣ ਡਾਕਟਰ ਉਦੋਕੇ ਹੋਣਾਂ ਦੇ ਚੈਨਲ ਤੇ ਸੁਣ ਸਕਦੇ ਹੋ।।।
ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨ ਤੂੰ ਧੰਨ ਤੇਰੀ ਸਿਖੀ
Very nice
ਵਾਗਿਗੁਰੂ ਮੇਹਰ ਕਰੋ
ਧੰਨ ਧੰਨ ਬਾਬਾ ਆਕਾਲੀ ਫੂਲਾ ਜੀ
ਭਾਈ ਸਾਹਿਬ ਜੀ ਤੁਸੀਂ। ਬਹੁਤ ਅੱਛੇ ਬੋਲੇ ਚੰਗਾ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਇਤਿਹਾਸ ਸਰਵਨ ਕਰਾਈਆਂ ਜੀ ਤੁਸੀਂ🌹🌹🌹🌹🌹🌹🌹🌹🌹🌹🌹🌹🌹🌹🌹🌹🌹
Sikha dey Gauravmaee tay manhmatay It has nu tay Akali Phoola Singh g day jiwan nu bahut hi wadhia tarikay NAL bian kita Sikh ithas parhdeya sunhdeya bahut anand aunda hai. Guru piario General Vantura da jikar nahi aeya
ਕੋਮ ਦੇ ਨਿਡਰ ਤੇ ਮਹਾਨ ਯੋਧਾ ਅਕਾਲੀ ਫੂਲਾ ਸਿੰਘ
ਇਹ ਗੱਲਾਂ ਸੁਣਨੀਆਂ ਚਾਹੀਦੀਆਂ ਹਨ
ਜਿਉਦਾ ਰਹਿ ਬਾਈ ਵਾਹਿਗੁਰੂ ਜੀ
ਬਾਬਾ Fula Singh ਜੀ ਅਕਾਲੀ ਸਾਡੇ ਪਿੰਡ ਦੇ ਨਾਲ ਪਿੰਡ ਹੈ ਪਰ ਸਾਡੇ ਖੇਤਰ ਨੂੰ Bakbard ਕਹਿ ਦੇ ਨੇ ਐਥੇ Mahan Jarnal ਦਾ ਜਨਮ ਹੋਇਆ ਹੈ Moonk ਸੰਗਰੂਰ ❤ਪਿਆਰ ਕਰਦਾ ਕੈਨੇਡਾ ਤੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕੌਮ ਨੂੰ ਅਜ ਵੀ ਸਿੰਘ ਸਾਹਿਬ ਆਕਾਲੀ ਜਥੇਦਾਰ ਬਾਬਾ ਫੂਲਾ ਸਿੰਘ ਜੀ ਵਰਗੇ ਮਹਾਨ ਇਨਸਾਨ ਜਥੇਦਾਰ ਸਿੰਘ ਸਾਹਿਬ ਜੀ ਬਖਸ਼ਣ ਦੀ ਕਿਰਪਾ ਕਰਨੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸਲੂਟ ਹੈ ਵੀਰ
ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ
ਜਿਉਂਦਾ ਰਹਿ ਸਰਦਾਰਾਂ, ਬਹੁਤ ਵਧੀਆ ਜਾਣਕਾਰੀ, ਮਿਲਦੀ ਤੁਹਾਡੇ ਕੋਲੋਂ ❤
ਅਕਾਲੀ ਜੀ ਦਾ ਜੀਵਨ ਬਹੁਤ ਉੱਚਾ ਤੇ ਸੁੱਚਾ ਸੀ ਸਾਡੀ ਕੌਮ ਦੇ ਮਹਾਨ ਸ਼ਹੀਦ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਨੂੰ ਪ੍ਰਣਾਮ
ਅਕਾਲੀ ਫੂਲਾ ਸਿੰਘ ਜੀ ਦਾ ਪਿੰਡ ਦੇਹਲਾ ਸੀਹਾ ਹੈ ਡੇਹਲਣ ਨਹੀਂ ਹੈ ਜੀ ਮੈ ਉਸ ਪਿੰਡ ਦਾ ਹਾਂ😊❤
Vir ji a pind he kithe te baba ji kis bradri vich janme c ki got c
Near Sangrur , He is Sikh. ਇਕ ਦੀ ਕੋਈ ਜਾਤ ਬਿਰਾਦਰੀ ਨਹੀਂ ਹੁੰਦੀ । ਇਸੇ ਲਈ ਹੀ ਉਹ ਸਿੱਖ ਹੇ ।
Waheguru
ਵੀਰ ਜੀ ਜੋ ਇਤਹਾਸ ਵਿੱਚ ਨਾਮ ਲਿਖਿਆ ਹੈ ਉਹ ਪੜ ਰਹੇ ਨੇ ਕੁੱਝ ਸਮੇਂ ਬਾਅਦ ਨਾਮ ਬਦਲ ਜਾਂਦਾ ਹੈ ਦੁੱਜਾ ਦੱਸਿਓ ਅਕਾਲੀ ਜੀ ਦਾ ਜਨਮ ਕੇਹੜੀ ਬਰਾਦਰੀ ਵਿੱਚੋਂ ਹੋਇਆਂ ਸੀਂ
@@GurdeepDhillon1984 Rajput
ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜੱਦੀ ਪਿੰਡ ਅਜਨੋਹਾਂ ਹੁਸ਼ਿਆਰਪੁਰ ਜ਼ਿਲ੍ਹੇ ਚ ਹੈ
Wah udhoke ji bohat he vadiya tareeka naal ithaas pesh kita sikh Jarnail akali phoola singh ji da. Bole so nihal sat Sri akaal
ਇਸ ਹਿੰਦੂ ਧਰਮ ਲਈ ਸਿੱਖ ਕੌਮ ਦੇ ਗੁਰੂ ਸਾਹਿਬਾਨਾਂ ਤੇ ਸਿੱਖ ਕੌਮ ਦੇ ਜਰਨੈਲਾਂ ਨੇ ਕਿੱਨੀ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ, ਹਿੰਦੂ ਧਰਮ ਤੇ ਕੌਮ ਦੇ ਅਕਸ ਨੂੰ ਮੁਗਲ ਹਕੂਮਤਾਂ ਤੋਂ ਬਚਾਇਆ ਪਰ ਅੱਜ ਕੁੱਝ ਕੁ ਟੁੱਕੜ ਬੋਚ ਹਿੰਦੂ RSS ਦਾ ਪੱਟਾ ਗਲ ਵਿੱਚ ਪਾ ਕੇ ਸਿੱਖ ਕੌਮ ਦੇ ਮਹਾਨ ਜਰਨੈਲਾਂ ਨੂੰ ਅੱਤਵਾਦੀ ਕਹਿ ਰਹੇ ਨੇ ਤੇ ਕੌਮ ਨੂੰ ਬਦਨਾਮ ਕਰ ਰਹੇ ਨੇ। ਇਨ੍ਹਾਂ ਨੂੰ ਇਹ ਵੀ ਸਮਝ ਨਹੀਂ ਕਿ ਇਨ੍ਹਾਂ ਦੇ ਪਿਓ ਨਹਿਰੂ ਨੇ 47 ਵੇਲੇ ਸਿੱਖਾਂ ਨੂੰ ਅਲੱਗ ਇਸ ਲਈ ਹੀ ਨਹੀਂ ਹੋਣ ਦਿੱਤਾ ਸੀ ਕਿ ਸਾਡੇ ਧੋਤੀ ਵਾਲਿਆਂ ਤੋਂ ਕਿੱਥੇ ਲੜ ਹੋਣਾ। ਤੇ ਹੁਣ ਵੀ ਇਨ੍ਹਾਂ ਬਹੁਤ ਵੱਡਾ ਭੁਲੇਖਾ
Waheguru ji 🌺🙏🌺Dr. Sahab aap ji nu sada Chardikla vich rakhan ji🙏Aap ji de gyaan da chanan kom nu aida hi milda rahe🙏aap ji da dil di gahraiya to dhanvaad h ji🌺🙏
ਖ਼ਾਲਸਾ ਜੀ ਪਿੰਡ ਦਾ ਸਹੀ ਉਚਾਰਣ ਦੇਹਲਾ ਸੀਹਾਂ ਹੈ ਜੀ.
ਠੀਕ ਕਰ ਲਿਆ ਹੇ ਵੀਰ ਜੀ , ਧੰਨਵਾਦ ਜੀ ।
🙏ਵਾਹਿਗੁਰੂ ਜੀ ਭਾਈ ਸਾਹਿਬ ਜੀ ਜਦੋਂ ਤੁਸੀਂ ਕੱਥਾ ਕਰਦੇ ਹੋ ਤਾ ਸਾਰੀਆਂ ਗੱਲਾਂ ਸਮਝ ਆਓਂਦੀ ਹੈ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ
ਬਹੁਤ ਵਧੀਆ ਜਾਣਕਾਰੀ ਦਿਤੀ ਹੈ
ਵਾਹਿਗੁਰੂ ਕਿਰਪਾ ਕਰਨ ਇਕ ਵਾਰ ਫੇਰ ਅਕਾਲੀ ਫੂਲਾ ਸਿੰਘ ਵਰਗਾ ਆਗੂ ਬਖਸ਼ਣ ਬੜੀ ਲੋੜ ਹੈ ਕੌਮ ਨੂੰ
ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਜੀ ਅਮਰ ਸ਼ਹੀਦ 🙏🙏🙏
Aho America da president, Korea 🇰🇷 da president, 🇷🇺Russian President v pakistan 🇵🇰da PM v 🤣🤣🤣🤣 . Uhh beh jao tik ke kyu bezati kraunde apni menu pehla hee pta c kite na kite likhya mil jna 👍🏻 . Sharm karo bhut hadd tak ghir chuke hoo kanjar diyo bhut jyda sharm sharm Shaheed choro
ਸਹੀਦਾਂ ਨੂੰ ਚੋਰੀ ਕਰ ਰਹੇ ਹੋ ਚੋਰੀ ਚੋਰੀ ਕੰਜਰੋਂ ਦੂਜੀਆਂ ਕੌਮਾਂ ਦੇਆਂ ਨੂੰ ਲੱਖ ਲਾਹਨਤਾਂ ਤੁਹਾਡੇ ਜੰਮਣ ਵਾਲੀਆਂ ਦੇ ਫਿੱਟੇ ਮੂੰਹ ਸਾਲਿਓ
ਪਿੱਛੇ ਜਿਹੇ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਵੀ ਮਛੀਨ ਵਿੱਚ ਪਾਕੇ ਅਗਲੇ ਬੰਨਿਓ ਰੰਗਰੇਟੇ ਵਿੱਚੋ ਕੱਢ ਦਿੱਤਾ ਸੀ ਫਿੱਟੇ ਮੂੰਹ ਤੁਹਾਡੇ ਸਿਰ ਵਿੱਚ ਸਵਾਹ ਸਾਲਿਓ,
@@jagmetsingh4297ghadamm chaudraio badia mirchia lag rea fr ehna hi a tan karo behass stage mandeep singh Nall jinna v asi sunia ohh v akali ji rangrette San jinne v akali nihang hunde San ohh samaya ch ohh rangrete hunde c
@@funwithuppi6211 ਅਗਰ ਤੁਹਾਡੇ ਲੋਕਾਂ ਵਿੱਚ ਕੋਈ (ਬਹਿਣ ਖਲੋਣ ਦੀ ਅਕਲ, ਬੋਲਚਾਲ ਦੀ ਅਕਲ, ਬਾਕੀ ਗੱਲਾਂ ਤਾਂ ਛੱਡ ਦੇ ਸਾਲਿਆ ਤੂੰ। ਗੁਰੁਬਾਣੀ ਨੂੰ ਮੰਨਦਾ ਤੂੰ? ਕੇ ਨਹੀਂ ਲਿਖਿਆ 📝ਮੂਰਖ ਨਾਲ ਨ ਲੁੱਜੀਏ,ਤੇ ਕਿਉਂ ਤੁਹਾਡੇ ਕੰਜਰਾਂ ਨਾਲ ਬਹਿਸ ਕਰੀਏ, Alarm ਨਾਲ ਸੁਣ 👂ਧਿਆਨ ਨਾਲ ਸੁਣ 👂 ਇੱਕ ਚੀਜ ਜੋ ਬੜੀ ਪ੍ਚਲਿਤ ਹੈ =ਕੀ ਗੰਦ ਨੂੰ ਆਪਣੇ ਆਪ ਵਿੱਚ ਉੱਤੇ ਮਾਣ ਬੜਾ ਹੁੰਦਾ ਪਰ ਗੰਦ ਇਹ ਨਹੀਂ ਜਾਣਦਾ ਕੀ ਦੁਨੀਆਂ, ਉਸਤੋਂ ਕਿਉਂ ਡਰਦੀ ਹੈ ਪਰੇ ਪਰੇ ਕਿਉਂ ਰਹਿੰਦੀ ਹੈ 🤣🤣🤣 ਕਿਉਂਕੀ ਜੇ ਢੀਮ ਮਾਰਦੇ ਹਾਂ ਗੰਦ ਉੱਪਰ ਤਾ ਛਿੱਟਾਂ ਸਾਡੇ ਤੈ ਹੀ ਪੈਣੀਆਂ, ਮਤਲਬ ਗੰਦ ਤੋਂ ਚੂਹੜੇ ਚੁੜੰਮਾਂ ਤੋਂ ਪਰੇ ਹੀ ਰਹਿਣਾ ਚਾਹੀਦਾ, 🤣🤣🤣👍🏻। ਤੁਸੀ ਗੰਦਿਓ ਪੂਰੀ ਦੁਨੀਆਂ ਨੂੰ ਆਪਣੇ ਵਰਗੇ ਗੰਦ ਸਮਝਦੇ ਹੋ 🤣 , ਚੋਰਾਂ ਨੂੰ ਚੋਰ ਅਖੇ, ਸਾਧਾਂ, ਨੂੰ ਸਾਧ,
ਧੰਨਵਾਦ ਜੀ ਸੁਖਪ੍ਰਤੀ ਸਿੰਘ ਉਦੋਕੇ ਜੀ
Thanks
ਬਹੁਤ ਬਹੁਤ ਧੰਨਵਾਦ ਜੀ
I wish we need Akli Fola Singh came back Now our Sikh thay Khalra pay Han I wish Guru Gobind Singh ji Sikh oper mahar kra
ਵਾਹਿਗੁਰੂ ਜੀ ਇਸ ਵੀਰ ਨੂੰ
ਬਹੁਤ ਵਧੀਆ ਜਾਣਕਾਰੀ
ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਸਾਹਿਬ ਜੀ ਕੋਟਿ ਕੋਟਿ ਪ੍ਰਣਾਮ ਜੀ 🙏🌹
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।
Waheguru ji waheguru ji waheguru ji waheguru ji waheguru ji dhan dhan shri guru ram Das Sahib ji parnam Saheeda nu
Waheguru Ji 🙏🏾🙏🏾🙏🏾🙏🏾🙏🏾💐💐💐💐💐🌻🌻🌻🌻🌻🌼🌼🌼🌼🌼🌸🌸🌸🌸🌸🌺🌺🌺🌺🌺🌹🌹🌹🌹🌹❤️❤️❤️❤️❤️…
Bahut Vadhia Buchar veer ji thanks
Chardi kla veerji thanks very
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ।ਜੀ
ਧੰਨ ਵਾਹਿਗੁਰੂ ਜੀ
ਜੇ ਇਹਨਾਂ ਡੋਗਰਿਆਂ ਅਤੇ ਹੋਰ ਖਾਲਸਾ ਦਰਬਾਰ ਵਿੱਚ ਬੈਠੇ ਗ਼ੱਦਾਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਜਿਊਂਦੇ ਜੀਅ ਖਤਮ ਕਰ ਦਿੰਦਾ ਤਾਂ ਪੰਜਾਬ ਕਦੇ ਗੁਲਾਮ ਨਾ ਹੁੰਦਾ ਅਤੇ ਉਹ ਕੁੱਝ ਨਾ ਹੁੰਦਾ ਜੋ ਐਂਗਲੋ ਸਿੱਖ ਜੰਗਾਂ ਵਿੱਚ ਹੋਇਆ।
ਸਾਨੂੰ ਵੀ ਇਸ ਗੱਲ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਆਪਣੇ ਜਿਊਂਦੇ ਜੀਅ ਪਰਿਵਾਰ ਦੇ ਉਹਨਾਂ ਦੁਸ਼ਮਣਾਂ ਨੂੰ ਖਤਮ ਕਰ ਦਿਓ ਜਿਹੜੇ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਪਰਿਵਾਰ ਨੂੰ ਖ਼ਤਰਾ ਹੋਣ
ਜੰਗਨਾਮਾ ਸਿੰਘਾਂ ਫਿਰੰਗੀਆਂ ਵਿੱਚ ਰਾਣੀ ਜਿੰਦਾਂ ਨੂੰ ਗ਼ੱਦਾਰ ਲਿਖਿਆ ਗਿਆ ਹੈ। ਡੋਗਰਿਆਂ ਵੱਧ ਗ਼ੱਦਾਰ ਸਿੱਖ ਸਨ। ਮਾਹਾਰਾਜਾ ਸ਼ੇਰ ਸਿੰਘ ਦਾ ਕਤਲ ਸਿੱਖਾਂ ਨੇ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਪੁਤਰ ਨੂੰ ਰਾਣੀ ਜਿੰਦਾਂ ਨੇ ਕਤਲ ਕਰਵਾਇਆ ਅਤੇ ਬਦਲੇ ਵਿੱਚ ਸਿੱਖ ਫੌਜਾਂ ਨੇ ਰਾਣੀ ਜਿੰਦਾਂ ਦਾ ਭਰਾ ਮਾਰਿਆ।
ਅੰਗਰੇਜ਼ਾਂ ਨਾਲ ਰਲ਼ ਕੇ ਰਾਣੀ ਜਿੰਦਾਂ ਖ਼ਾਲਸਾ ਫ਼ੌਜ ਦਾ ਖਾਤਮਾ ਕਰਨਾ ਚਾਹੁੰਦੀ ਸੀ।
ਇਹ ਇਤਿਹਾਸ ਤੁਹਾਨੂੰ ਉਦੋਕੇ ਕਦੇ ਨਹੀਂ ਦੱਸੇਗਾ। ਕਿਉਂ ਕਿ ਰਾਣੀ ਜੱਟਾਂ ਦੀ ਕੁੜੀ ਸੀ।
Dhan Dhan Baba Akali phool singh Ji Rangreta singh ji
ਉਹ ਅਕਾਲੀ ਸਿੱਖ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
ਰਾਜ ਕਰੇਗਾ ਖਾਲਸਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ⚘️☝️🤲🦅🏹🙏ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ਸਤਿ ਸ੍ਰੀ ਅਕਾਲ 🙏ਅਕਾਲ ਸਹਾਈ ⚘️☝️🤲🦅🏹🙏ਅਕਾਲ
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ
ਜਰਨੈਲ ਸ.ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਤੋਂ ਬਾਅਦ ਓਹਨਾਂ ਦੇ ਪਰਿਵਾਰ ਬਾਰੇ ਜਾਣਕਾਰੀ ਦੇਣ ਲਈ ਜਰੂਰ ਵੀਡੀਓ ਬਣਾਓ ਜੀ
Guru Sahib di bakshish beant hai...aap ji te. Chardikala. Aap kaum de heere ho ....
Waheguru ka Khalsa waheguru ki Fateh
ਵਹਿਗੁਰੂ ਜੀ
ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥
ਭਾਈ ਅਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
Baba Akali pholla singh ji Birth Pind Dehla seehan.Neear Moonak Sangrur punjab🙏🙏
Bahut wadia jankari dende ho Dr saab ji🙏🙏
Rangreta singh akali phula singh ji
Waheguru ji waheguru ji waheguru ji waheguru ji waheguru ji waheguru ji waheguru ji
ਵੀਰ ਜੀ ਤੁਸੀਂ ਇਕ ਟਕਸਾਲ ਹੋ ਤੁਹਾਡੀ ਜਾਣਕਾਰੀ ਨੂੰ ਸਲੂਟ ਆ
ਧੰਨਵਾਦ ਜੀ । 🙏
Waheguru ji waheguru ji
ਅਕਾਲੀ ਫੂਲਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਮਜਵ ਦਾ ਪੱਕਾ ਸੀ।
😂😂😂😂 ਹਾਰਸ 🐴💪ਪਾਵਰ ਫੀਲੀਗਾਂ ਵਾਧੂ ਗੀਆਂ ਬੀੜੀ 🚬ਸਿਗਰਟ ਫੂਕ ਕੌਮੇ ਤੰਬਾਕੂ ਖਾਣੀਏ ਸਾਲਿਆ ਬਹਿ ਜਾ ਟਿਕ ਕੇ
🪯🪯🪯🪯🪯ਅਮਰ ਸ਼ਹੀਦ ਅਕਾਲੀ ਫੂਲਾ ਸਿੰਘ ਜੀ 🪯🪯🪯🪯🪯
ਵਾਹਿਗੁਰੂ ਵਾਹਿਗੁਰੂ ਜੀ 🌹🌹🌹🌹🌹🌹🌹🌹
Bahut Vashi’s Buchar thanks veer ji
596 ਵਹਿਮ ਹੋ ਗਿਐ ਤੁਹਾਨੂੰ ?
ਹੇ ਅਕਾਲਪੁਰਖ ਵਾਹਿਗੁਰੂ ਸਾਹਿਬੁ ਜੀਓ ਭੇਜ ਦਿਉ ਐਸਾ ਜਰਨੈਲ ਕੌਮ ਲਈ ਜਿਹੜਾ ਮਿਸਲਾਂ ਇਕੱਠੀਆਂ ਕਰਨ ਵਾਂਗੂੰ ਤੇਰੀ ਅਲੱਗ ਅਲੱਗ ਹੋਈ ਸਿੱਖ ਕੌਮ ਨੂੰ ਇਕੱਠਿਆਂ ਕਰਕੇ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਕਰ ਦੇਵੇ ਪਾਤਸ਼ਾਹ ਜੀ। ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬੁ ਜੀ
Mahjbi Sikh rang rete guru ke Bete baba Kali Fula Singh Ji 🙏🙏🙏💐💐
ਬਖਸ ਦੋ ਇਤਿਹਾਸ ਚੋਰੋ ਸਾਲਿਓ, ਟੱਟੀ ਬਹਿਣ ਦੀ ਅਕਲ ਨੀ ਸਾਲਿਓ, ਸੋਸਲ ਮੀਡੀਆ ਤੇ ਵੱਖਰੇ ਹੀ ਇਤਿਹਾਸ ਸਿਰਜੀ ਜਾਂਦੇ ਹੋ, ਮਤਲਬ ਫੀਲੀਗਾਂ ਵਾਧੂ ਦੀਆਂ ਚੂੜ ਚੂੜੰਮਾਂ, ਹਾਰਸ ਪਾਵਰ 😅😅😅😅😂
waheguru ji❤🎉🎉🎉🎉🎉
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ
ਸਤਿਗੁਰੂ ਪ੍ਰਸਾਦਿ ੴ ਸਤਿਨਾਮ ਵਾਹਿਗੁਰੂ ੴ 🙏
ਵਾਹਿਗੁਰੂ ਜੀ ਵਾਹਿਗੁਰੂ ਜੀ🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Rangret Guru ke bete.... Dhan Dhan Baba Akali phool singh ji
haha akali fhoola singh komboz sikh see
@@tarsemsingh-l5hਬਾਬਾ ਨਾਈ ਸਿਖ ਸਨ
ਨਹੀ ਨਹੀਂ ਮੈਨੂੰ ਯਾਦ ਆਇਐ ਉਹ ਸੁਨਿਆਰ ਸਨ
ਹੁਣ ਪੂਰਾ ਪਤਾ ਲਗ ਗਿਐ ਉਹ ਸ਼ੈਸੀ ਸਨ
ਪੂਰਾ ਸਹੀ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸੂਰਮੇ ਦਲੇਰ ਸਿੰਘ ਸਨ ! ਕੋਈ ਸ਼ੱਕ ?? ਦਸ ਦੇਣਾ ਜਕਿਓ ਡਰਿਓ ਨਾ ?
ਰੰਗਰੇਟੇ ਗੂਰੁ ਕੇ ਬੇਟੇ ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਜੀ
Satnam shri waheguru ji
Very nice dr Saab
Good👍 Presentation🙏
Very good Bai sahib
Waheguruji 🙏🏻🙏🏻
🙏🙏🙏🙏🙏🙏🙏🙏🙏🙏🙏🙏🙏🙏🙏⭐🙏⭐🙏🙏🙏🙏🙏
Good
ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਤੇ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਨਹੀਂ ਲੱਗਣੀ ਚਾਹੀਦੀ ❤❤❤❤❤❤❤
Dhan baba. Akale baba Dulla singh je
Veer ji kirpa krke mainu vi sarkar-a-khalsa wich add krdeyo ji
ਸਿੱਖ ਰਾਜ ਦਾ ਨਿਸਾਨ 🚩🚩⛳⛳🚩🚩⛳⛳🚩🚩⛳⛳🚩🚩
Spread Sikhism without spreading hate or demeaning other religions. That's true Sikhism.
Dhan dhan akal fula jatt sikh
Bai sahb g baba g de pind da na dehla shiha ae dehln nli tehseel moonak jila Sangrur ae jakhal jangshan shar to 7_8kilo meter te hai g
ਠੀਕ ਆ ਜੀ , ਤੁਸੀਂ ਇਸੇ ਪਿੰਡ ਵਿੱਚ ਰਹਿੰਦੇ ਹੋ ਜੀ ?
Gavadi pind to ha g. Bhathuan to
ਪਿੰਡ ਦੇਹਲਾ ਹੈ ਜੀ
ਠੀਕ ਹੈ ਵੀਰ ਜੀ
Wahaguru wahaguru ji
ਵੀਰ ਜੀ ਗ਼ਲਤ ਇਤਿਹਾਸ ਸੁਣਾ ਰਹੇ ਹੋ ਖ਼ਾਲਸੇ ਅਤੇ ਰਣਜੀਤ ਸਿੰਘ ਵਿੱਚ ਵਿਚਾਰਕ ਮਤਭੇਦ ਸਨ ਜਥੇਦਾਰ ਨੈਣ ਸਿੰਘ ਜੀ ਕਿਸੇ ਵੀ ਮਿਸ਼ਲ ਦੇ ਮੁੱਖੀ ਨਹੀਂ ਸਨ ਬਲਕਿ ਬੁਢਾ ਦਲ ਦੇ ਮੁਖੀ ਸਨ। ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ ਵੀ ਅਕਾਲੀ ਫੂਲਾ ਸਿੰਘ ਤੋਂ ਡਰਦਾ ਸੀ।
735 - ਢਕਿਆ ਰਹਿ ਚੰਗਾ ਰਹੂਗਾ
🙏