KANWAR GREWAL ਕਿਵੇਂ ਬਣਿਆ ਸਟਾਰਕਦੇ ਸਕੂਲ ਦੀ ਫ਼ੀਸ ਭਰਨ ਨੂੰ ਪੇਸੈ ਨਹੀ ਸੀ PINDA DE JAYE EP-5

Поділитися
Вставка
  • Опубліковано 14 лис 2024

КОМЕНТАРІ • 126

  • @JagdeepSingh-zg7dc
    @JagdeepSingh-zg7dc Місяць тому +28

    ਕੰਵਰ ਗਰੇਵਾਲ ਬਹੁਤ ਵਧੀਆ ਗਾਇਕ ਐ ਸਾਫ ਸੁਥਰੀ ਗਾਇਕੀ ਐ ਗਰੇਵਾਲ ਦੀ ਨਵੀਂਆ ਪਿਰਤਾਂ ਪਾਈਆਂ ਨੇ ਗਰੇਵਾਲ ਨੇ ਜੀ

    • @jassalkaur3548
      @jassalkaur3548 Місяць тому +1

      🙏🙏🙏🙏👏🏻👏🏻👌👌👌👍💯

  • @hakamsinghhakamsinghhakams4664
    @hakamsinghhakamsinghhakams4664 Місяць тому +14

    ਕੰਵਰ ਬਹੁਤ ਵਧੀਆਂ ਗਾਇਕ ਹੈ ।ਮਿਲਣਸਾਰ ਇਨਸਾਨ ਹੈ ।ਬਹੁਤ ਭਲਾਈ ਦੇ ਕਾਰਜ ਕਰਦਾ ਹੈ ।

  • @ParminderSingh-yg1qh
    @ParminderSingh-yg1qh Місяць тому +34

    ਕੰਨਵਰ ਪੰਜਾਬ ਦਾਂ ਹੀਰਾ ਹੈ,🙏🙏🙏

  • @rajvirkaur5724
    @rajvirkaur5724 Місяць тому +19

    ਕਨਵਰ ਗਰੇਵਾਲ ਭੱਟ ਅੱਛਾ ਗਾਇਕ ਇੱਕ ਇੰਸਾਨ ਹੈ ਵਾਹਿਗੁਰੂ ਲੰਬੀ ਉਮਰ ਬਖਸ਼ੇ🙏🌹🙏🌹🙏🌹

  • @harmancheeda3995
    @harmancheeda3995 Місяць тому +1

    ਕੰਵਰ ਗਰੇਵਾਲ ਬਹੁਤ ਸੂਫੀ ਗਾਇਕ ਹੈ ਪਰ ਨਾਲ ਨਾਲ ਇਕ ਸੱਚਾ ਇਨਸਾਨ ਵੀ ਹੈ ਜੋ ਸੱਚ ਬੋਲਣ ਦੀ ਹਿੰਮਤ ਰੱਖਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਕੰਵਰ ਗਰੇਵਾਲ ਨੂੰ ਜੀ ❤❤❤

  • @jagdevsinghmaan7257
    @jagdevsinghmaan7257 Місяць тому +7

    ਵੀਰ ਕਨਵਰ ਸਿੰਘ ਗਰੇਵਾਲ ਉਰਫ ਕੰਵਰ ਗਰੇਵਾਲ ਪੰਜਾਬ ਦਾ ਪ੍ਰਸਿੱਧ ਉਹ ਸੂਫ਼ੀ ਗਾਇਕ ਹੈ ਜਿਸ ਨੇ ਪੰਜਾਬ ਦੇ ਸੱਚੇ ਇਤਿਹਾਸ ਨੂੰ ਹਮੇਸ਼ਾ ਦਿੱਲ ਖੌਲ ਕੇ ਸਟੇਜਾਂ ਤੋਂ ਹੀ ਗਾਇਆ ਹੈ ਇਹ ਕਲਾਕਾਰ ਨੇ ਮਜ਼੍ਹਬੀ ਸਿੱਖ ਰੰਘਰੇਟਿਆਂ ਦੇ ਬਾਰੇ ਬਹੁਤ ਵੱਡੀਆਂ ਇਤਿਹਾਸਿਕ ਜਾਣਕਾਰੀਆਂ ਆਮ ਸਟੇਜਾਂ ਤੋਂ ਦਿੱਤੀਆਂ ਹਨ ਇਹ ਕੋਈ ਦੋ ਰਾਵਾਂ ਨਹੀਂ ਆਓ ਸੁਣੋ ਪੂਰੀ ਇੰਟਵਿਊ 🤗✊🏼🧘🏽🥰🙏🏼

  • @ashokbabbi1374
    @ashokbabbi1374 11 днів тому +1

    A great singer kanwar Grewal

  • @JagjitSingh_
    @JagjitSingh_ Місяць тому +5

    ਕੰਵਰ ਗਰੇਵਾਲ ਦੇ ਪਿਤਾ ਦੀਆਂ ਗੱਲਾਂ ਵਧੀਆ ਲੱਗੀਆਂ ਚੰਗਾ ਲੱਗਿਆ ਦੀਪ ਢਿੱਲੋਂ ਦਾ ਨਾਮ ਵੀ ਲਿਆ ਸ ਬੇਅੰਤ ਸਿੰਘ ਬੇਅੰਤ ਹੈ ਧੰਨਵਾਦ ਜੀ

  • @darshansingh5731
    @darshansingh5731 Місяць тому +4

    ਗਰੇਵਾਲ ਇਕ ਮਹਾਨ ਸਖਸੀਅਤ ਮਨੁੱਖ ਹੈ ਜੀ

  • @NeetuNavkaransandhu
    @NeetuNavkaransandhu Місяць тому +8

    ਬਹੁਤ ਵਧੀਆ

  • @jarnailbalamgarh4449
    @jarnailbalamgarh4449 Місяць тому +15

    ਕੀ ਯਰ ਕਨਵਰ ਕਨਵਰ ਆਖੀ ਜਾਨੈ ਇੱਕ ਪੱਗ ਵਾਲੇ ਦੇ ਮੂੰਹੋਂ ਨਿਕਲੇ ਸ਼ਬਦਾਂ ਤੋਂ ਦੁੱਖ ਹੁੰਦੈ ਕੰਵਰ ਐ ਪੰਜਾਬੀ 'ਚ

  • @sukhjitsingh6668
    @sukhjitsingh6668 Місяць тому +4

    ਬਹੁਤ ਵਧੀਆ ਲੱਗਿਆ

  • @anmolssidhu8626
    @anmolssidhu8626 Місяць тому +1

    ਬਹੁਤ ਬਹੁਤ ਧੰਨਵਾਦ ਜੀ ਪੂਰੀ ਟੀਮ ਦਾ ਜੀ 🙏🏻🙏🏻🙏🏻

  • @SukhwinderSingh-wq5ip
    @SukhwinderSingh-wq5ip Місяць тому +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @kewalkrishan4392
    @kewalkrishan4392 Місяць тому +17

    ਕੰਵਰ ਗਰੇਵਾਲ ਏਕ ਹੀਰਾ ਹੈ

  • @jotkhangura8565
    @jotkhangura8565 Місяць тому +7

    Very good Father❤❤

  • @ravinderkaur9995
    @ravinderkaur9995 Місяць тому +7

    Waheguru ji 🌺🙏🌺 very nice veer ji,te voliam 🎉🎉🎉🎉🎉

  • @ginderkaur6274
    @ginderkaur6274 Місяць тому +7

    ਸਾਫ ਸੁਥਰੀ ਗਾਈਕੀ ਦਾ ਮਾਲਕ ਕੰਵਰ ਗਰੇਵਾਲ ਵਾਹਿਗੁਰੂ ਮਿਹਰ ਕਰਨ

  • @dharamsingh5541
    @dharamsingh5541 Місяць тому

    Kanwar grewal ajj kall mere ilaky dda maan he.ajj kall eh mohali area vich aa vasya he ehna da parwar
    Grewal gaiki da nwa heera he.bahut jaldi chamkya he.bahut milansar insan he ji.kde kde ohna de ghar jaan da mauka milda he.grewal sab ghatt mildy hàn ohna de father Saab aksar mildy rehndy hàn. Grewal saab de papa vee vadhia subaah de malk han
    Menu eh klakar bahut vadhia lagda he.sache patsh is parwar te mehar bharya hath rakhy.waheguru ehna nu lammia umra bakshy

  • @jagtarSinghdhaliwal-nu6su
    @jagtarSinghdhaliwal-nu6su Місяць тому +1

    RABBI ROOH HI AA GREWAL SABB JI VI,HUN TAK EHI DISDA JAPDA EDDA,AGHE RABB JANE KISE DIL VICH KOYI NI BADIA VEERO,BAHUT BADIA DHANVAAD JI

  • @jaswantbhullar
    @jaswantbhullar Місяць тому +2

    ਬਹੁਤ ਵਧੀਆ ਐ ਜੀ

  • @HDMusic1313
    @HDMusic1313 Місяць тому +15

    ਪੱਤਰਕਾਰਾ ਮਾਈਕ ਫੜ ਕੇ ਕਨਵਰ ਕਨਵਰ ਕਰੀ ਜਾਨਾ | ਓਹਦਾ ਨਾਮ ਕੰਵਰ ਆ | ਓਹਦੇ ਪਿਤਾ ਜੀ ਕੰਵਰ ਕਹਿ ਰਹੇ ਨੇ ਤੂੰ ਕਨਵਰ ਕਨਵਰ ਲਾਈ ਆ

  • @ParamjitSingh-pb1cv
    @ParamjitSingh-pb1cv Місяць тому +5

    ਕਨਵਰ ਨਹੀਂ ਕੰਵਰ ਗਰੇਵਾਲ ਹੈ 👍👍

  • @IPSSaini
    @IPSSaini Місяць тому +14

    ਪਤਾ ਨਹੀਂ ਲੋਕੀਂ "ਕਨਵਰ" ਕਿਉਂ ਆਖੀ ਜਾਂਦੇ ਨੇ...ਜਦਕਿ ਨਾਮ ਤਾਂ "ਕੰਵਰ" ਹੈ...!
    ਬਾਪੂ ਜੀ ਦੁਆਰਾ ਸਹੀ ਨਾਮ (ਕੰਵਰ) ਲੈਣ ਤੋਂ ਬਾਅਦ ਵੀ ਐਂਕਰ ਵੀਰ "ਕਨਵਰ" ਹੀ ਕਹਿ ਰਿਹੈ...! ਹੱਦ ਐ ਯਾਰ...! 🤦🏻❌🤦🏻

    • @GurnamSingh-wk5fe
      @GurnamSingh-wk5fe Місяць тому +1

      Je English vich likhea ta Kanwar likh hunda h Punjabi vich padn wele n silent ho jandi h Es lae kuj lok ਕਨਵਰ hi keh rehe hanji actual ਕੰਵਰ ਹੀ ਹੈ

    • @PavelSingh-ul7fm
      @PavelSingh-ul7fm Місяць тому +2

      ਬਿਲਕੁਲ ਸਹੀ ਹੈ ਜੀ ਕੰਵਰ ਹੈ ਕਨਵਰ ਨਹੀਂ

    • @jasjit615
      @jasjit615 Місяць тому

      @@PavelSingh-ul7fm ਇਸ ਦੇ ਵਿਚ ਲਿਖਣ ਤੇ ਬੋਲਣ ਵਾਲੇ ਦੀ ਕੋਈ ਗਲਤੀ ਨਹੀ ਹੈ।ਕਿਉ ਕਿ ਉਸ ਦੇ ਨਾਮ ਵਿਚ ਟਿੱਪੀ ਪੈਣ ਤੇ N ਦਾ ਅੱਖਰ ਪੈਦਾ ਹੈ।ਜਿਵੇ ਕਿ ਕੰਵਰ ਗਰੇਵਾਲ KANWAR GREWAL

  • @amolaksingh3765
    @amolaksingh3765 Місяць тому +3

    Great job

  • @manjeet_kaursidhu7927
    @manjeet_kaursidhu7927 Місяць тому

    ਪੱਤਰਕਾਰ ਜਦੋਂ ਹੀ ਕਨਵਰ ਬੋਲਦਾ ਉਦੋਂ ਹੀ ਕੀਤੀ ਗੱਲਬਾਤ ਦਾ ਸਵਾਦ ਈ ਖਰਾਬ ਹੋ ਜਾਂਦਾ ਕੰਵਰ ਬੋਲ

  • @SukhwinderSingh-lx6cv
    @SukhwinderSingh-lx6cv Місяць тому +2

    Rabhi ruh Aa Grewal

  • @praveenpinni4790
    @praveenpinni4790 Місяць тому +2

    Love you Grewal ji❤

  • @LaliSidhu-c3k
    @LaliSidhu-c3k Місяць тому +4

    Waheguru ji ne tarki te Mehar karti

  • @noorsingh3308
    @noorsingh3308 Місяць тому +1

    Jisne kanwar Garewal nu pahila song dita akhayian. Jis to hit hoya Kanwar oh song baba belli dita mera ristedaar hai

  • @nachhtarbhullar4243
    @nachhtarbhullar4243 Місяць тому +4

    Waheguru ❤

  • @JaspalSingh-vn5kh
    @JaspalSingh-vn5kh Місяць тому +1

    Kanwar grewal ji priwark geet hunde ne ptc punjabi chanal te bhaut dhuma launde ne wahe guru chardi kla bakshe jaspal Singh bosar khurd sanaur patiala 🙏🙏🙏🙏🙏🌹🌹🌹🌹🌹💖💖💖💖💖❤❤❤❤❤👍👍👍👍👍

  • @kuldeepsinghgill2078
    @kuldeepsinghgill2078 Місяць тому

    God bless🌹🌧🌹🌧 singer 👩‍🎤🎤🎤🎤🎤

  • @RanjitSingh-xn2gv
    @RanjitSingh-xn2gv Місяць тому +2

    Vir g mima sarkari or swai dono pind ka lok very nice g dvr mohan singh

  • @jassadhesi730
    @jassadhesi730 Місяць тому +2

    Waheguru ji

  • @prof.kuldeepsinghhappydhad5939
    @prof.kuldeepsinghhappydhad5939 Місяць тому +4

    Nice 👌

  • @gulabsinghgs9852
    @gulabsinghgs9852 Місяць тому +5

    Very nice y ji

  • @jogasingh5145
    @jogasingh5145 Місяць тому +1

    Very nice ❤

  • @Gagan-r9u
    @Gagan-r9u Місяць тому +1

    ❤❤❤God bless you ❤❤❤❤❤

  • @SurinderSingh-fg8um
    @SurinderSingh-fg8um 6 днів тому

    Kanwar grewal garet banda with family rohani geet hai

  • @sidhukotshamirwala2488
    @sidhukotshamirwala2488 Місяць тому

    Very nice ❤❤❤❤🎉🎉🎉🎉

  • @ajmersinghgill9452
    @ajmersinghgill9452 Місяць тому +4

    Wah

  • @sodhisingh4817
    @sodhisingh4817 Місяць тому +4

    ❤his very great brother ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harnekbrar1681
    @harnekbrar1681 Місяць тому +3

    ਬਾਈ ਜੀ ਜਦੋਂ ਇਹ ਸੂਫ਼ੀ ਕਲਾਕਾਰ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ ਉਦੋਂ ਇਹਨਾਂ ਦਾ ਸਹੀ ਨਾਮ ਕੰਵਰਪਾਲ ਸਿੰਘ ਸੀ। ਜਦੋਂ ਸਕੂਲ ਦੇ ਪ੍ਰੋਗਰਾਮ ਕਰਨ ਲੱਗਿਆ ਜਿਵੇਂ ਕਿ ਪੰਦਰਾਂ ਅਗਸਤ,, ਛੱਬੀ ਜਨਵਰੀ,, ਜਾਂ ਕਿਸੇ ਮਾਸਟਰ ਜੀ ਦੀ ਰਿਟਾਇਰਮੈਂਟ ਹੁੰਦੀ ਸੀ ਤਾਂ ਕੰਵਰਪਾਲ ਸਿੰਘ ਸਾਰੇ ਬੱਚਿਆਂ ਦੀ ਰਹਿਸਲ ਤਿਆਰੀ ਕਰਵਾ ਦਿੰਦਾ ਸੀ। ਇਹ ਲੱਗ ਭੱਗ ਸੱਤਵੀਂ ਜਮਾਤ ਅੱਠਵੀਂ, ਜਮਾਤ ਤੱਕ ਹਰਮੋਨੀਅਮ ਪਲੇਅ ਕਰਨਾ ਬਹੁਤ ਹੀ ਵਧੀਆ ਸਿੱਖ ਚੁੱਕਾ ਸੀ ਅਸੀਂ ਪਿੰਡ ਮਹਿਮਾ ਸਰਜਾ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਈ ਪ੍ਰੋਗਰਾਮ ਅਸੀਂ ਰਲਕੇ ਕੀਤੇ ਹਨ ਮੈਂ ਪਿੰਡ ਮਹਿਮੇ ਸਰਜੇ ਦੇ ਵਿਦਿਆਰਥੀਆਂ ਦੀ ਗਾਉਣ ਵਾਸਤੇ ਰਹਿਸਲ ਤਿਆਰੀ ਕਰਵਾ ਕੇ ਪ੍ਰੋਗਰਾਮ ਤੇ ਇਕੱਠੇ ਹੁੰਦੇ ਸੀ । ਕੰਵਰਪਾਲ ਸਿੰਘ ਦਾ ਨਾਮ ਉਦੋਂ ਕੰਵਰਪਾਲ ਗਰੇਵਾਲ ਪੈਣ ਲੱਗ ਗਿਆ ਸੀ। ਅਸੀਂ ਅੱਖੀਂ ਵੇਖਿਆ ਹੈ ਹਰਮੋਨੀਅਮ ਕੰਵਰਪਾਲ ਦੇ ਅੱਗੇ ਪਾਣੀ ਭਰਦਾ ਸੀ ਬਹੁਤ ਤੇਜ਼ੀ ਨਾਲ ਸੁਰਾਂ ਤੇ ਇਹਦੀਆਂ ਉਂਗਲਾਂ ਚਲਦੀਆਂ ਸਨ।
    ਸਕੂਲ ਟੈਂਮ ਹੀ ਕੰਵਰਪਾਲ ਗਰੇਵਾਲ ਦੇ ਪਿੰਡ ਸਵਾਈ ਮਹਿਮੇ। ਕਈ ਕਲਾਕਾਰਾਂ ਦੇ ਅਖਾੜੇ ਦੀ ਸ਼ੂਟਿੰਗ ਕੀਤੀ ਸੀ,,, ਬਲਵੀਰ ਚੋਟੀਆ,, ਅਤੇ ,,, ਕਰਮਜੀਤ ਅਨਮੋਲ,, ਗਾਇਕਾ ਰਾਖ਼ੀ ਹੁੰਦਲ ਆਦਿ ਦੀ ਉਸੇ ਸਟੇਜ ਤੇ ਕੰਵਰਪਾਲ ਗਰੇਵਾਲ ਦੇ ਦੋ ਗੀਤ ਦੀ ਵੀਡੀਓ ਸ਼ੂਟਿੰਗ ਕੀਤੀ ਅਤੇ ਦੂਰਦਰਸ਼ਨ ਜਲੰਧਰ ਤੇ ਟੈਲੀਕਾਸਟ ਕਰਵਾਏ ਗੀਤਾਂ ਨੂੰ ਚੰਗਾ ਹੁੰਗਾਰਾ ਮਿਲਿਆ ਸੀ , ਉਸ ਤੋਂ ਬਾਅਦ ਕਵਰ ਗਰੇਵਾਲ ਪਟਿਆਲੇ ਪੜ੍ਹਨ ਲਈ ਚਲਾ ਗਿਆ ਅਤੇ ਮੈਂ ਵੀ ਬਾਹਰ ਚਲਾ ਗਿਆ। ਕਈ ਸਾਲਾਂ ਬਾਅਦ ਜਦੋਂ ਮੈਂ ਗੀਤ ਟੀਵੀ ਚੈਨਲ ਤੇ ਸੁਣਿਆ, ਨਾਂ ਜਾਂਈਂ ਮਸਤਾਂ ਦੇ ਵਿਹੜੇ,ਮਸਤ ਬਣਾ ਦੇਣਗੇ ਬੀਬਾ। ਫੇਰ ਤਾਂ ਮੈਨੂੰ ਵੀ ਪਛਾਣ ਨਹੀਂ ਆਈ ਬਈ ਇਹ ਕੌਣ ਕਲਾਕਾਰ ਹੈ ਮੈਨੂੰ ਕਿਸੇ ਬਠਿੰਡੇ ਦੋਸਤ ਨੇ ਕਿਹਾ ਕਿ ਬਰਾੜ ਸਾਹਬ ਜੀ ਇਹ ਕਲਾਕਾਰ ਤੇਰੇ ਪਿੰਡਾਂ ਦਾ ਹੈ ਮੈ ਗੀਤ ਦੋ ਤਿੰਨ ਵਾਰ ਸੁਣਿਆ ਤਾਂ ਮੈਂ ਕੰਵਰ ਗਰੇਵਾਲ ਦਾ ਨਾਮ ਪੜਕੇ ਵੀ ਪਛਾਣ ਨਹੀਂ ਸਕਿਆ ਮੈਨੂੰ ਥੋੜ੍ਹਾ ਜਿਹਾ ਸ਼ੱਕ ਪੈ ਗਿਆ ਕਿਤੇ ਇਹ ਸਵਾਈ ਮਹਿਮੇ ਵਾਲਾ ਕੰਵਰਪਾਲ ਗਰੇਵਾਲ ਨਾਂ ਹੋਵੇ ਇਹਨਾਂ ਦੇ ਚੇਹਰੇ ਮੋਹਰੇ ਤੋਂ ਸੂਫ਼ੀ ਲਿਬਾਸ ਵਿੱਚ ਹੋਣ ਕਰਕੇ ਫੇਰ ਵੀ ਮੈਂਨੂੰ ਸੱਚ ਨਾਂ ਆਵੇ। ਫੇਰ ਮੈਂ ਸਾਡੇ ਪਿੰਡ ਮਹਿਮਾ ਸਰਜਾ ਵਿਖੇ, ਗੁਰਜੰਟ ਸਿੰਘ ਸਰਪੰਚ ਦੇ ਲੜਕੇ ਰਘਵੀਰ ਸਿੰਘ ਨੂੰ ਫੋਨ ਕਰਕੇ ਪੁਛਿਆ ਤਾਂ ਉਸ ਨੇ ਦੱਸਿਆ ਕਿ ਇਹ ਉਹੀ ਕੰਵਰਪਾਲ ਗਰੇਵਾਲ ਹੈ। ਫੇਰ ਮੈਨੂੰ ਸੱਚ ਆਇਆ। ਅਤੇ ਬਹੁਤ ਖੁਸ਼ੀ ਹੋਈ ਕਿ ਸਾਡਾ ਮਿੱਤਰ ਦੋਸਤ ਅੱਜ ਬਹੁਤ ਉੱਚੇ ਮੁਕਾਮ ਤੇ ਪਹੁੰਚ ਚੁੱਕਾ ਹੈ ਤਾਂ ਮੈਨੂੰ ਦਾ ਕੋਈ ਟਿਕਾਣਾ ਨਹੀਂ ਰਿਹਾ। ਪਰ ਅਫਸੋਸ ਦੀ ਗੱਲ ਇਹ ਹੈ ਕਿ ਦੁਨੀਆਂਦਾਰੀ ਦੇ ਰੁਝੇਵਿਆਂ ਕਰਕੇ ਜਾਂ ਮੇਰੀ ਅਣਗੈਲੀ ਕਰਕੇ ਅਸੀਂ ਬਹੁਤ ਮਸ਼ਹੂਰ ਸੂਫੀ ਫ਼ਨਕਾਰ,, ਕੰਵਰ ਗਰੇਵਾਲ ਨੂੰ ਮਿਲਣ ਦਾ ਸਬੱਬ ਅੱਜ ਤੱਕ ਨਹੀਂ ਬਣਿਆ। ਜੇ ਕਿਤ ਪਰਮਾਤਮਾ ਨੇ ਮਿਲਾਇਆ ਤਾਂ ਜ਼ਰੂਰ ਮਿਲਾਂਗੇ।
    ਮੈਂ ਇਹਨਾਂ ਦੀ ਕਲਾ ਨੂੰ ਦਿਲੋਂ ਸਲਾਮ ਕਰਦਾ ਹਾਂ ਅਤੇ ਇਹੋ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਹੋਰ ਤਰੱਕੀ ਬਖਸ਼ੇ।
    ਮੈਂ ਗੀਤਕਾਰ ਹਰਨੇਕ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਫੋਨ 70004,75254,

    • @GurnamSingh-wk5fe
      @GurnamSingh-wk5fe Місяць тому

      @@harnekbrar1681 ਭਾਈ ਜੀ ਜੈ ਇੰਗਲਿਸ਼ ਵਿੱਚ ਲਿਖੇ ਤਾਂ ਕਨਵਰ ਹੀ ਲਿੱਖ ਹੁੰਦਾ KANWAR ਪਰ ਬੋਲਿਨ ਵਿੱਚ ਨ silent ਹੋ ਜਾਂਦੀ ਹੈ।ਏਸ ਬਹੁਤ ਲੋਕ ਕਨ ਵਰ ਹੀ ਕਹਿ ਜਾਂਦੇ ਹਨ ਦੂਜਾ ਜੋਂ ਲੋਕ ਰਾਜਪੂਤ ਹਨ ਓਹ ਵ ਆਪਣੇ ਨਾਮ ਤੋ ਪਹਿਲਾ Kanwar ਹੀ ਲਿਖਦੇ ਹਨ ਓਹ ਵੀ ਅਸਲੀ ਕੰਵਰ ਹੀ ਹੁੰਦਾ ਹੈ।ਮਤਲਬ ਰਾਜਿਆ ਦੇ ਖਾਨਦਾਨ ਵਿਚੋਂ।ਸਾਡੇ ਦੋਆਬੇ ਵਿਚ ਮੇਰੇ ਕਾਫੀ ਦੋਸਤ ਹਨ ਏਸ ਲਈ ਪਤਾ ਹੈ

  • @jasmindersingh5966
    @jasmindersingh5966 Місяць тому +6

    ਸਾਧਾਂ ਆਲੀ ਅਵਾਜ ਨੇ ਥੋੜਾ ਮਜਾ ਕਿਰਕਿਰਾ ਕਰਤਾ ਬਾਕੀ ਚਲੋ ਠੀਕ ਐ❤😂🎉😢😅😊😊😊😅😮😢🎉😂😂😢😮😊

  • @jagminderkaur1926
    @jagminderkaur1926 Місяць тому +1

    Very nice kanwarveerji 🙏🙏

  • @GurdeepSingh-nd5zd
    @GurdeepSingh-nd5zd Місяць тому +1

    Bohat hi vadya Singer ne veer Kanwar

  • @iqbalsinghdhaliwal4666
    @iqbalsinghdhaliwal4666 Місяць тому

    Bhut vadia Singer Kanvar Greval.

  • @GurpreetKaur-lx9tp
    @GurpreetKaur-lx9tp Місяць тому +2

    👌🙏🇩🇪♥️

  • @Bikaram_singh-rudala
    @Bikaram_singh-rudala Місяць тому

    ਕਨਵਰ ਗਰੇਵਾਲ ਅਸਲੀ ਨਾਂ ਹੈ ਪੜਿਆ ਕਰੋ ਮੇਹਰਬਾਨੀ

  • @manjeet_kaursidhu7927
    @manjeet_kaursidhu7927 Місяць тому

    ਏਨਾ ਬੌਰਾ ਪੱਤਰਕਾਰ ਜਦੋਂ ਵੀ ਪਿਤਾ ਮਾਂ ਤੇ ਭੈਣ ਦੀ ਫੋਟੋ ਵੱਲ ਇਸ਼ਾਰਾ ਕਰਦਾ ਫਿਰ ਵੀ ਫੋਟੋ ਨਹੀਂ ਦਿਖਾਉਂਦਾ

  • @GurmeetSingh-od8bd
    @GurmeetSingh-od8bd Місяць тому +2

    ਕਨਵਰ ਗਰੇਵਾਲ ਜੀ ਨੇ ਇੱਕ ਨਵੀਂ ਪੀਰਤ ਪਾ ਦਿੱਤੀ ਹੈ ਨਵੀਂ ਪੀੜ੍ਹੀ ਦੇ ਕਲਾਕਾਰਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਤੁਸੀਂ ਵਧੀਆ ਪ੍ਰੀਵਾਰਿਕ ਗੀਤ ਗਾ ਕੇ ਲੋਕਾਂ ਦੇ ਦਿਲਾਂ ਵਿਚ ਉੱਤਰ ਸਕਦੇ ਹੋ ਤਾਂ ਫਿਰ ਗੰਦ ਮੰਦ ਕਿਉਂ ਗਾਈਏ

  • @ashamall8046
    @ashamall8046 Місяць тому +2

    Kanwar ji ❤❤❤❤❤❤❤❤❤❤❤❤❤❤❤❤❤❤❤❤❤❤❤

  • @BaljeetSingh-fr3by
    @BaljeetSingh-fr3by Місяць тому +2

    🙏🙏

  • @amriksingh1813
    @amriksingh1813 Місяць тому

    ਕੰਵਰ ਬੋਲ ਬਾਈ

  • @PunjabiNews-18
    @PunjabiNews-18 Місяць тому +6

    ਬਾਈ ਕੰਵਰ ਸਾਡੇ ਪਿੰਡ ਦਾ ਬਾਈ

  • @jasbirsandhu1303
    @jasbirsandhu1303 Місяць тому

    Kanwar grawal good insan wahguru ji mahar karanchardikala vich rahan ji

  • @gurpalsingh5388
    @gurpalsingh5388 Місяць тому +3

    Heara banda

  • @nimanayaar4126
    @nimanayaar4126 Місяць тому +2

    👍

  • @manjeet_kaursidhu7927
    @manjeet_kaursidhu7927 Місяць тому

    ਜਦੋਂ ਕੰਵਰ ਦੀ ਮਾਤਾ ਦੀ ਫੋਟੋ ਬਾਰੇ ਦਸਿਆ ਪਿਤਾ ਨੇ ਤਾਂ ਉਹ ਫੋਟੋ ਦਿਖਾਉਣੀ ਚਾਹੀਦੀ ਸੀ

  • @jaswinderpal1811
    @jaswinderpal1811 Місяць тому

    Kanwar Grewal ikk rabbi rooh aa, ohde geet v rabb dee gall krde aa

  • @ParamjitAulakh-q5e
    @ParamjitAulakh-q5e Місяць тому +1

    ❤❤❤

  • @SafarSingh-p5g
    @SafarSingh-p5g Місяць тому +1

    Nice

  • @surinderpreetghania5842
    @surinderpreetghania5842 Місяць тому

    ਐਂਕਰ ਵੀਰੇ ਨਾਂ ਤਾਂ ਨਾ ਵਿਗਾੜ ਕਨਵਰ ਥੋੜੀ ਹੈ,ਕੰਵਰ ਗਰੇਵਾਲ ਆ ਨਾਂ ।

  • @navjotcr7
    @navjotcr7 Місяць тому

    Nice. Singer😢😮😅❤😂🎉😊

  • @RoshanLal-z8q
    @RoshanLal-z8q Місяць тому

    😮🎉😮🎉😮

  • @rishpalsingh9188
    @rishpalsingh9188 Місяць тому +1

    Heera singer

  • @sukhdevsinghrai5816
    @sukhdevsinghrai5816 Місяць тому

    Reporter sahib, Kala kar Da pind da address nahi dasde complete address please

  • @HarbhajanSingh-di8ol
    @HarbhajanSingh-di8ol Місяць тому +2

    ਕੰਨਵਰ ਨਹੀਂ ਕੰਵਰ ਗਰੇਵਾਲ

  • @RaajKaranpreet
    @RaajKaranpreet Місяць тому

    R💐❤️❤️❤️❤️❤️💐

  • @balwindersandhu1140
    @balwindersandhu1140 Місяць тому +2

    Jar bhain bhai di foto tan dikha dinde

  • @jasvirgill3622
    @jasvirgill3622 Місяць тому +3

    Ucharn ch saara swad gal ta video da.

  • @noorsingh3308
    @noorsingh3308 Місяць тому

    Kanwar de pita ji ik sache suche insan ne jina ne bilkul hi sach galan dasiya nede de singer deep Dhillon da vi name lia nahi ta luka dita janda hunda a hor interview vich

  • @harbansmaan7187
    @harbansmaan7187 Місяць тому +2

    ਕਨਵਰ ਨਹੀਂ ਹੁੰਦਾ ਜੀ, ਕੰਵਰ ਹੁੰਦਾ ਹੈ| ਪੰਜਾਬੀ ਸਹੀ ਬੋਲਿਆ ਕਰੋ ਜੀ, ਧੰਨਵਾਦ|

  • @ranbirsingh9171
    @ranbirsingh9171 Місяць тому +61

    ਐਂਕਰ ਵੀਰ ਨੂੰ ਬੇਨਤੀ ਐ ਕਿ ਵੀਰ ਪਹਿਲਾਂ ਆਪਣਾ ਭਾਸ਼ਾ ਉਚਾਰਨ ਸਹੀ ਕਰੋ ਤੁਸੀਂ ਤਾਂ ਕੰਵਰ ਗਰੇਵਾਲ ਦਾ ਨਾਂ ਹੀ ਵਿਗਾੜ ਕੇ ਰੱਖ ਦਿੱਤਾ। ਨਾਂਉਂ ਕਨਵਰ ਨੀ ਹੈ ਕੰਵਰ ਐ

    • @benipalsaab2839
      @benipalsaab2839 Місяць тому +6

      Tu hi encer ban ja

    • @cbrar8876
      @cbrar8876 Місяць тому +6

      ਠੀਕ ਬੋਲਣ ਵਿਚ ਤਾਂ ਕੋਈ ਨੁਕਸਾਨ ਨੀ

    • @sukhdevsinghsohal8723
      @sukhdevsinghsohal8723 Місяць тому

      ​@@benipalsaab2839❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਦੇ ਕੋ

    • @avtardhillon1
      @avtardhillon1 Місяць тому

      Anchor ਦੇ ਸਪੈਲਿੰਗ

    • @dushiantpatial274
      @dushiantpatial274 Місяць тому

      Sahi aa ਕਵਰ name aa

  • @gurmailsinghsingh6711
    @gurmailsinghsingh6711 Місяць тому

    Mera v best Friend hai Class friend hai

  • @jaswinderbrar38
    @jaswinderbrar38 Місяць тому +2

    Punjab da Hira

  • @jaswinderbrar38
    @jaswinderbrar38 Місяць тому +2

    Jaswinder Brar paint mein mans bhai

  • @SukhmanderBrar-k1y
    @SukhmanderBrar-k1y Місяць тому

    ਉਏ ਅਨਪੜ੍ਹ ਬੰਦਿਆਂ ਕਨਵਰ ਨਹੀਂ ਕੰਵਰ ਗਰੇਵਾਲ ਐ

  • @YashpalKaushel
    @YashpalKaushel Місяць тому +1

    Rbb rupi bnda kanbar grewal, star pb, da

  • @ranjitdhelpuria1429
    @ranjitdhelpuria1429 Місяць тому

    Hyundai todar Majra

  • @noorsingh3308
    @noorsingh3308 Місяць тому

    Anchor duje pind diya to puchi janda oh Bhargava jadon tu puchi hi duje pind Walia to janda a phir una nu una ku hi pata hovega usse pind Walia nu puch

  • @jasvirsingh8715
    @jasvirsingh8715 Місяць тому +1

    Veer anchor yaar ik gll dsin sach
    Ki anchor vaste 10th tkk prai jruri a. K koi mic le k tori fulka chla skda ?

  • @jaswinderbrar38
    @jaswinderbrar38 Місяць тому +1

    Ek hi Ho Gaya

  • @Sran-g2q
    @Sran-g2q Місяць тому +1

    Deep kon aa kehda singer aa deep

  • @Bhupinderkaurdhaliwalusa
    @Bhupinderkaurdhaliwalusa Місяць тому

    ਓ ਭਰਾਵਾਂ ਇਹ ਕਨਵਰ ਨਹੀ ਹੈ ਕੰਵਰ ਗਰੇਵਾਲ ਹੈ ਨਾਮ ਤੇ ਸਹੀ ਲੈ ਲਾ ਤੁਰ ਪਿਆ ਮਾਈਕ ਲੈ ਕੇ ਰਿਪੋਰਟ ਕਰਨ ਤੈਨੂੰ ਕਿਸ ਨੇ ਰਿਪੋਰਟਰ ਬਣਾ ਦਿੱਤਾ ਹੈ

    • @RameshKumar-et2ld
      @RameshKumar-et2ld Місяць тому

      ਇੱਜਤ ਦਾ ਖ਼ਿਆਲ ਰੱਖਿਆ ਕਰੋ ਬਾਈ ਜੀ।

  • @hafeezhayat2744
    @hafeezhayat2744 Місяць тому

    ਸਾਲਮ ਹੈ ਪਰਨਾਮ ਹੈ

  • @manjeet_kaursidhu7927
    @manjeet_kaursidhu7927 Місяць тому

    ਕੀ ਨਾਲਾਇਕੀ ਦਿਖਾਉਂਦੇ ਹੋ ਨਾਂ ਤਾਂ ਸਹੀ ਲਵੋ ਕੰਵਰ ਗਰੇਵਾਲ ਆ ਜਿਵੇਂ ਅੰਗਰੇਜ਼ੀ ਵਾਲੇ ਬੋਲਦੇ ਆ ਓਦਾਂ ਬੋਲਦੇ ਹੋ

  • @jaswinderbrar38
    @jaswinderbrar38 Місяць тому

    Sada ek bar bhi Naam nahin

  • @jasvirgill3622
    @jasvirgill3622 Місяць тому

    Kanwer nhi yaar hun kive likhiye kamer Grewal sahi ucharn kro paterkar sahib ji.

  • @harbansbrar1946
    @harbansbrar1946 Місяць тому

    ਕੰਨਵਰ ਨਹੀ ਹੁੰਦਾ ਬਾਈ ਕੰਵਰ ਹੈ

    • @dharamsingh5541
      @dharamsingh5541 Місяць тому

      Kanwar grewal Saab besak deep dhillo Saab ji vekh ke gaun lagya. par ajj eh dhillo Saab to vee agy nikal gaye han. Grewal ajj de star han. Pichhy jehe grewal Saab ji di mata ji I death ho gai os e vee ohna milan da mauka milya si
      Waheguru is parwar te mehar kre

  • @randhawarandhawa7067
    @randhawarandhawa7067 Місяць тому

    ਸਾੜ ਪਿੰਡ ਦਾ ਮਰੇ ਪਇ

  • @HarjinderSingh-nr4ky
    @HarjinderSingh-nr4ky Місяць тому +1

    Press Reporter Saab tusi views lain de bhukhe hunde ho Kanwer da pind Mahima Swaai aa tu gere dusre Mahime kadhda firda

  • @TarsemSingh-oo6bv
    @TarsemSingh-oo6bv Місяць тому

    Patarkar.ji.kanwar.nah.kavar.garewal.hai.

  • @ManjeetKaur-j7n
    @ManjeetKaur-j7n Місяць тому

    So Proud 🙏🙏🌟

  • @NOBODY_KNOWS_MY_ART
    @NOBODY_KNOWS_MY_ART Місяць тому

    Jitho chetk lggi ohda ik v Geet nhi gaya onhe knwar ne bhola mehma swai likhari da

  • @JoginderSingh-vm6ht
    @JoginderSingh-vm6ht Місяць тому

    15 mint faual gawa ditte

  • @jaswinderbrar38
    @jaswinderbrar38 Місяць тому

    Sunday kola jhanda

  • @gurdevsingh3421
    @gurdevsingh3421 Місяць тому

    Apne basha na wagera.Mitha sabad bolo.matt basha no mukhRakho.

  • @PremSingh-cp8px
    @PremSingh-cp8px Місяць тому

    Semra.men.fu.....