Galla bai dia bikul sahi na sannu madda kamma wall nahi janna chai da end ch sannu sarra kuj app a bhugtna panna ja sadda ghar dia nu. Last ch ghar da o picha aunda a hor koi nahi aunda ji. Ajjkall loka na Punjab Ielts nu degree samja a hoya a jimma koi ips ja ias hova.
Jail ch vdke h pta lgda bai ajadi k a khull k aa bai ma peo h puchde veere hor koi ni mulakat t b n aunda kki mulakat chdo kpde fdon v n aunda yr case pya bht aukha veer
ਮੈਨੂੰ ਐਂ ਲਗਦੈ ਵੀ ਜਵਾਨ ਸੈਟ ਹੋ ਕੇ ਇੰਟਰਵਿਉ ਦੇਣ ਬੈਠੇ ਐ😂😂😂
ਬੜੀਆਂ ਨਿੱਗਰ ਤੇ ਤੱਥਾਂ ਵਾਲੀਆਂ ਗੱਲਾਂ ਨੇ ❤❤
ਧੰਨਵਾਦ ਜੀ
ਬਾਈ ਮਨੀਲਾ ਰਹਿ ਕੇ ਵੀ ਆਇਆ। ਪੂਰੀ ਵੀਡਿਓ ਵਿੱਚ ਮਨੀਲਾ ਵੀਰ ਨੇ ਨਾਂਅ ਤੇ ਨੀ ਲਿਆ ਨਾ ਹੀ ਬਾਈ ਮੈਂ ਤੁਹਾਨੂੰ ਜਾਣਦਾ। ਇਹ ਗੱਲ 100% ਸੱਚੀ ਦੱਸੀ ਹੈ ਸੱਚੀ ਹੈ ਤੇ ਜਵਾਬ ਦੇਣਾ। ਹੋਰ ਵੀ ਦੱਸ ਦਿਆਗੇ
ਆਪਣਾ ਫੋਨ ਨੰਬਰ ਦਿਓ ਬਾਈ ਜੀ
ਯੂਥ ਦੇ ਗਲਤ ਰਾਸਤੇ ਤੇ ਜਾਣ ਅਤੇ ਸ਼ੌਕ ਸ਼ੌਕ ਵਿੱਚ ਗਲਤ ਲੋਕਾਂ ਨਾਲ ਸਬੰਧ ਬਣਾਉਣ ਨੂੰ ਆਪਣੀ ਇੱਜ਼ਤ ਸਮਝਣਾਂ ਸਿੱਖਿਆ ਦੀ ਬਹੁਤ ਵੱਡੀ ਕਮੀਂ, ਸਕੂਲ ਅਤੇ ਕਾਲਜ ਨਾਲੋ ਟੁੱਟਿਆ ਪਿੰਡ ਵਿੱਚ ਸਹੀ ਸੇਧ ਨਾਂਅ ਮਿਲਣ ਕਾਰਨ ਵੇਲੜ ਪੁਣੇ ਦੇ ਸ਼ਿਕਾਰ ਹੋ ਕੇ ਗਲਤ ਲੋਕਾਂ ਦੀ ਸੰਗਤ ਦਾ ਸ਼ਿਕਾਰ ਹੋ ਰਹੇ ਨੇ, ਜਿਸ ਦੇ ਨਤੀਜੇ ਵਜੋਂ ਯੂਥ ਨਸ਼ਿਆਂ ਅਤੇ ਗੁੰਡਾਗਰਦੀ ਦੇ ਰਾਹ ਪੈਅ ਜਾਂਦੇ ਨੇ, ਅਸਲੀਅਤ ਦੀ ਪਹਿਚਾਣ ਜੇਲ੍ਹ ਯਾਤਰਾ ਤੋਂ ਬਾਅਦ ਹੁੰਦੀ ਹੈ, ਉਦੋਂ ਤੱਕ ਬਹੁਤ ਕੀਮਤੀ ਸਮਾਂ ਗੁਜ਼ਰ ਚੁੱਕਿਆਂ ਹੁੰਦਾ ਹੈ, ਜ਼ੇ ਕਿਸੇ ਤੋਂ ਗਲਤੀ ਹੋ ਵੀ ਜਾਵੇ ਅਤੇ ਯਾਤਰਾ ਤੋਂ ਬਾਅਦ ਵੀ ਉਹ ਸਹੀ ਰਾਸਤੇ ਤੇ ਆ ਜਾਵੇ ਤਾਂ ਯਾਤਰਾ ਸਫ਼ਲ ਸਮਝੋਂ, ਕਿਉਂਕਿ ਮਨੁੱਖ ਗਲਤੀਆਂ ਦਾ ਪੁਤਲਾ ਹੈ, ਅਤੇ ਗਲਤੀਆਂ ਵੱਡਿਆਂ ਤੋਂ ਵੀ ਹੋ ਜਾਂਦੀਆਂ ਨੇ, ਆਲ਼ੇ ਦੁਆਲ਼ੇ ਲੋਕਾਂ ਨੂੰ ਉਸ ਯੂਥ ਨੂੰ ਸਹੀ ਰਾਸਤੇ ਤੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ, ਕਿਸੇ ਨਿੱਜੀ ਵੇਰ ਵਿਰੋਧ ਕਾਰਨ ਯੂਥ ਨੂੰ ਮੁੜ ਗਲਤ ਰਾਸਤੇ ਤੇ ਨਹੀਂ ਧੱਕਣਾ ਚਾਹੀਦਾ, ਪਿੰਡ ਵਿੱਚ ਛੋਟੀਆਂ ਛੋਟੀਆ ਗੱਲਾ ਬੋਲ ਕੁਬੋਲ ਹੋਣਾ ਆਮ ਹੀ ਗੱਲ ਹੈ, ਅਤੇ ਯੂਥ ਨੂੰ ਚਾਹੀਦਾ ਹੈ, ਕਿ ਹਰ ਗੱਲ ਤੇ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਉੱਚੇ ਨੀਵੇਂ ਬੋਲ ਵਿੱਚ ਹੋਈ ਗਲਬਾਤ ਨੂੰ ਆਪਣੀ ਹੇਠੀ ਨਹੀਂ ਸਮਝਣਾ ਚਾਹੀਦਾ, ਕੁਝ ਗੱਲਾਂ ਬੰਦੇ ਨੂੰ ਸਮੇਂ ਨਾਲ ਹੀ ਸਮਝ ਆਉਂਦੀਆਂ ਨੇ। ਇਨਸਾਨ ਗਿਰ ਗਿਰ ਕੇ ਹੀ ਸਵਾਰ ਹੁੰਦਾ ਹੈ, ਪਿੱਛਲੀਆਂ ਗਲਤੀਆਂ ਤੋਂ ਸਿੱਖਿਆ ਲੈਅ ਕੇ ਆਪਣੇ ਆਉਣ ਵਾਲੇ ਕੱਲ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਲੜ ਫੜੋ ਸਾਰੀਆਂ ਭਟਕਣਾਂ ਖਤਮ ਹੋ ਜਾਵੇਗੀ, ਧਿਆਨ ਅਭਿਆਸ ਕਰਨਾ ਚਾਹੀਦਾ ਹੈ, ਬੈਠਕੇ ਗੁਰਬਾਣੀ ਸੁਣੀ ਚਾਹੀਦੀ ਹੈ, ਅਸਲੀਅਤ ਦੀ ਸਮਝ ਤੁਹਾਨੂੰ ਫਿਰ ਹੀ ਪੈਣੀ ਹੈ, ਕੋਸ਼ਿਸ਼ ਕਰੋ ਅਤੇ ਮੁੜ ਤੋਂ ਕਿਤਾਬਾਂ ਨਾਲ ਜੁੜੋ ਪੜ੍ਹਨ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਪ ਨੂੰ ਸਿੱਖਿਅਤ ਕਰੋ, ਪੜ੍ਹਨ ਦੀ ਕੋਈ ਉਮਰ ਨਹੀਂ , ਇਸ਼ਨਾਨ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ, ਦੁਨੀਆਂ ਦੀ ਸਮਝ ਤੁਹਾਨੂੰ ਫਿਰ ਹੀ ਲੱਗਣੀ ਹੈ, ਜ਼ੇ ਆਪਣੇ ਆਪ ਨੂੰ ਦੁਨੀਆਂ ਦੇ ਹਾਣ ਦਾ ਕਰਨ ਲਈ ਕੋਸ਼ਿਸ਼ ਕਰੋਗੇ, ਜ਼ੇ ਨਹੀਂ ਤਾਂ ਕੱਲ ਨੂੰ ਤੁਸੀਂ ਮੁੜ ਤੋਂ ਫਿਰ ਉਸੇ ਰਾਸਤੇ ਤੇ ਜਾਅ ਸਕਦੇ ਹੋ, ਕਿਉਂਕਿ ਦੁਨੀਆਂ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਦੂਜੇ ਨੂੰ ਵਰਤਣ ਲੱਗੇ ਨਹੀਂ ਸੋਚਦੀ ਕਿ ਇਸ ਵਿਚ ਤੁਹਾਡਾ ਕੀ ਨੁਕਸਾਨ ਹੋਵੇਗਾ।
ਬਾਈ ਜੀ ਜੋ ਤੁਸੀਂ ਯੂਥ ਦੇ ਗ਼ਲਤ ਰਾਹ ਤੇ ਜਾਣ ਦੇ ਕਾਰਣ ਦੱਸੇ ਆ ਸਭ ਸਹੀ ਆ ਪਰ ਆਪਣਾ ਵੀ ਫਰਜ਼ ਬਣਦਾ ਕੇ ਆਪਾਂ ਆਸ ਪਾਸ ਦੇ ਭਟਕੇ ਹੋਏ ਬੱਚਿਆਂ ਨੂੰ ਸਹੀ ਦਿਸ਼ਾ ਵੱਲ ਮੋੜੀਏ , ਇਸੇ ਲਈ ਨੇਕ ਪੰਜਾਬੀ ਟੀ ਵੀ ਨੇ ਇਹ ਉਪਰਾਲਾ ਸ਼ੁਰੂ ਕੀਤਾ | ਸਾਡੇ ਚੈਨਲ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਨਾ ਭੁੱਲਿਓ |
ਧੰਨਵਾਦ |
@@thependupodcast ਜੀ ਜ਼ਰੂਰ 🙏 ਇੰਨਾ ਬੱਚਿਆਂ ਵਿੱਚੋ ਇੱਕ ਬੱਚਾ ਮੇਰੀ ਜਾਣ ਪਹਿਚਾਣ ਵਿੱਚੋਂ ਹੈ, ਉਸਨੂੰ ਮੈਂ ਬਹੁਤ ਸਮਝਿਆਂ ਸੀ , ਉਹ ਮੇਰੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਦੀਆਂ ਇੰਨਾ ਹਰਕਤਾਂ ਕਰਕੇ ਮੈਂ ਕੁਝ ਸਮੇਂ ਤੋਂ ਬੋਲ ਚਾਲ ਵੀ ਬੰਦ ਰੱਖੀ ਹੋਈ ਹੈ, ਵਾਹਿਗੁਰੂ ਮੇਹਰ ਦੀ ਨਜ਼ਰ ਅਤੇ ਭਟਕੇ ਹੋਏ ਸਹੀ ਰਾਹ ਤੇ ਆ ਜਾਣ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ,ਕਿ ਯੂਥ ਨੂੰ ਕੁਝ ਸਿੱਖਣ ਲਈ ਦੱਸਿਆ ਜਾਵੇ, ਅਤੇ ਦੁਨੀਆਂ ਦਾ ਗਿਆਨ ਦਿੱਤਾ ਜਾਵੇ, ਜ਼ੋ ਨੋਜਵਾਨ ਅੱਜ ਕਰ ਰਹੇ ਨੇ, ਅਸੀਂ ਇਹ ਸਭ ਕੁਝ 20 ਸਾਲ ਪਹਿਲਾਂ ਕਰਕੇ ਛੱਡ ਦਿੱਤਾ ਹੈ, ਅਤੇ ਆਪਣੀ ਗਲਤੀਆਂ ਤੋਂ ਸਿੱਖਦੇ ਹੋ ਬਹੁਤ ਅੱਗੇ ਨਿਕਲ ਆਏ ਹਾਂ, ਦੁਨੀਆਂ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆਂ ਹੈ। ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ, ਕਿ ਸਾਡਾ ਯੂਥ ਇੰਨਾ ਗਾਉਣ ਵਾਲਿਆਂ ਦੀਆਂ ਗੱਲਾਂ ਸੁਣਿਆਂ ਛੱਡਕੇ ਕਿਸੇ ਬੁੱਧੀਜੀਵੀ ਨੂੰ ਸੁਣਨ ਅਤੇ ਜ਼ਿੰਦਗੀ ਜਿਊਣ ਦੇ ਕੁਝ ਅਸੂਲ ਬਣੋ, ਗਰਾਊਂਡ ਜਾਣ ਖੇਡਣ ਮਿੱਟੀ ਨਾਲ ਜੁੜਨ , ਇਸ ਨਕਲੀ ਚਮਕ ਧਮਕ ਤੋਂ ਦੂਰ ਰਹਿਣ, ਚੰਗੀਆਂ ਕਿਤਾਬਾਂ ਪੜ੍ਹਨ ਸਿਖਣ ਲਈ ਇਸ ਸੰਸਾਰ ਵਿੱਚ ਬਹੁਤ ਕੁਝ ਹੈ। ਜ਼ੇ ਮਨੁੱਖ ਸਿਖਣਾ ਚਾਹੇ। ਇੰਨਾ ਬੱਚਿਆਂ ਦੇ ਇਹੋ ਜਿਹੀਆਂ ਹਰਕਤਾਂ ਪਿੱਛੇ ਮਾਂ ਪਿਓ ਦਾ ਲਾਡ ਪਿਆਰ ਵੀ ਇੱਕ ਬਹੁਤ ਵੱਡਾ ਕਾਰਨ ਹੈ। ਕੋਈ ਮਾਂ ਪਿਓ ਆਪਣੇ ਬੱਚੇ ਬਾਰੇ ਗਲਤ ਨਹੀਂ ਸੁਣਾਂ ਚਾਹੁੰਦਾ, ਜਦੋਂ ਸਮਾਂ ਹੱਥ ਨਿਕਲ ਜਾਂਦਾ ਹੈ, ਫਿਰ ਮਾਂ ਪਿਓ ਵੀ ਭਟਕਦੇ ਫਿਰਦੇ ਨੇ, ਹਰ ਚੀਜ਼ ਦਾ ਜ਼ਿੰਮੇਵਾਰ ਸਮਾਜ ਨਹੀਂ ਹੁੰਦਾ, ਸਭ ਤੋਂ ਵੱਡਾ ਕਾਰਨ ਹੈ ਤੁਹਾਡੀ ਮੁੱਢਲੀ ਸਿੱਖਿਆ, ਜ਼ੋ ਮਾਂ ਪਿਓ ਨੇ ਬੱਚਿਆਂ ਨੂੰ ਦੇਣੀ ਹੁੰਦੀ ਹੈ, ਜੇ ਬੱਚਾ ਪਿਆਰ ਨਾਲ ਸਮਝੇ ਤਾਂ ਉਸ ਨੂੰ ਛਿੱਤਰਾਂ ਨਾਲ ਸਮਝਾਉਣਾ ਮਾਂ ਪਿਓ ਦਾ ਫਰਜ਼ ਹੈ। ਘਰ ਵਿੱਚ ਮਾਰੇ 4 ਛਿੱਤਰ ਬੱਚੇ ਨੂੰ ਹਰ ਗਲਤ ਥਾਂ ਤੋਂ ਰੋਕ ਸਕਦੇ ਨੇ।
Bohat shona massage dita es video wich
ਧੰਨਵਾਦ ਬਾਈ ਜੀ ❤️
Good 👍👍👍👍👍
Thankyou 🙏
Bhai rab rab karea karo sabh sahi hona fer life bich
ਵਾਹਿਗੁਰੂ ਜੀ , ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ , ਤੁਹਾਡੇ ਵਰਗੇ ਚਾਹੁਣ ਵਾਲੇ ਦਰਸ਼ਕਾਂ ਤੋਂ ਸਾਨੂੰ ਹੌਂਸਲਾ ਮਿਲਦਾ ਹੈ ਜੀ |
Nasha ਸਾਰਿਆਂ ਸਟੇਟ ਵਿੱਚ ਹੈਗਾ ਪਰ ਸਿਰਫ ਪੰਜਾਬ ਵਿੱਚ ਸਭ ਤੋਂ ਵੱਧ..ਹੋ ਗਿਆ
ਤੁਹਾਡੀ ਗੱਲ ਸੋਲ੍ਹਾਂ ਆਨੇ ਸੱਚ ਹੈ ਜੀ , ਨਸ਼ਾ ਸਾਰੀਆਂ ਸਟੇਟਾਂ ਵਿੱਚ ਹੈਗਾ ਪਰ ਪੰਜਾਬ ਨੂੰ ਗਿਣੀ ਮਿੱਥੀ ਸਾਜ਼ਿਸ਼ ਤਹਿਤ ਉਭਾਰਿਆ ਜਾਂਦਾ
Galla bai dia bikul sahi na sannu madda kamma wall nahi janna chai da end ch sannu sarra kuj app a bhugtna panna ja sadda ghar dia nu. Last ch ghar da o picha aunda a hor koi nahi aunda ji. Ajjkall loka na Punjab Ielts nu degree samja a hoya a jimma koi ips ja ias hova.
ਧੰਨਵਾਦ ਜੀ
ਵੀਰ ਹੋਣੀ ਕੋਣ ਨੇ
ਵੀਰ ਹੁਣੀ ਨਾਰੰਗਵਾਲ ਪਿੰਡ ਤੋਂ ਨੇ ਤੇ ਪਾਰਟੀਬਾਜ਼ੀ ਕਾਰਨ ਜੇਲ ਜਾਣਾ ਪੈ ਗਿਆ ਤੇ ਹੁਣ ਯੂਥ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰ ਰਹੇ ਆ | ਤੁਹਾਡੇ ਸਮੇਂ ਲਈ ਧੰਨਵਾਦ |
😂😂😂
Jail ch vdke h pta lgda bai ajadi k a khull k aa bai ma peo h puchde veere hor koi ni mulakat t b n aunda kki mulakat chdo kpde fdon v n aunda yr case pya bht aukha veer
ਸਰਪੰਚ ਸਾਬ ਤੁਹਾਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਹੋਣਾ .. ਅਸੀਂ ਇਹ ਉਪਰਾਲਾ ਨਵੀ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਹੀ ਕੀਤਾ. ਧੰਨਵਾਦ
@@thependupodcast chngi gl kri veer tuc gane t filma dekh k youth glt pse ja rhya tuc vdia uprala kita ik hor podcast jroor kreo
Year gal karni. Nahi ohdi ehna nu
ਤੁਹਾਡੇ ਵਿਚਾਰਾਂ ਲਈ ਧੰਨਵਾਦ | ਇਹ ਸਾਡੀ ਛੋਟੀ ਜਿਹੀ ਤੇ ਪਹਿਲੀ ਕੋਸ਼ਿਸ਼ ਸੀ ਤੇ ਅਸੀਂ ਅੱਗੇ ਤੋਂ ਤੁਹਾਡੀ ਉਮੀਦ ਤੇ ਖ਼ਰੇ ਉੱਤਰਣ ਦੀ ਪੂਰੀ ਕੋਸ਼ਿਸ਼ ਕਰਾਂਗੇ |
Kuchni aa jail othe v nazare bahr v nazare
ਤੁਸੀਂ ਗਏ ਆ ਕਦੇ ਕਿੰਨਾ ਟਾਈਮ
ਜਿਸ ਤਨ ਲਾਗੇ ਸੋ ਤਨ ਜਾਣੇ ਬਾਈ ਜੀ ਕੌਣ ਜਾਣੇ ਪੀੜ ਪਰਾਈ
y geet tn hor v ene singra de ne sonu sidhu de geet e kyu disde ne
hun tn vichara o rehya v nhi hun tn sudr jao hun tn na pando ode geeta nu
ਬਾਈ ਜੀ ਅਸੀਂ ਖੁਦ ਸਿੱਧੂ ਦੇ ਫੈਨ ਆ ਉਹ ਇਕ ਮਿਸਾਲ ਦੇਣ ਲਈ ਗਾਣੇ ਦੇ ਬੋਲ ਵਰਤੇ ਗਏ ਆ ਜੇਕਰ ਤੁਹਾਡੀ ਭਾਵਨਾ ਨੂੰ ਠੇਸ ਪਹੁੰਚੀ ਤਾਂ ਮਾਫੀ ਬਖਸ਼ੋ , ਅਸੀਂ ਖੁਦ ਸਿੱਧੂ ਦੇ ਸਥਾਨ ਤੇ ਦੋ ਵਾਰ ਜਾ ਚੁੱਕੇ ਹਾਂ ਤੇ ਸਾਨੂੰ ਵੀ ਉਸ ਹੀਰੇ ਦੀ ਘਾਟ ਬਹੁਤ ਰੜਕਦੀ ਹੈ |