EP-95 ਇਤਿਹਾਸ ਵਿੱਚ ਸਿੰਘਣੀਆਂ ਦਾ ਕੀ ਯੋਗਦਾਨ ਸੀ ? God Know's Everything 😲 | AK TALK SHOW

Поділитися
Вставка
  • Опубліковано 2 гру 2024

КОМЕНТАРІ • 320

  • @surinderkumar229
    @surinderkumar229 7 місяців тому +62

    ਬੁਹਤ ਇੰਤਜ਼ਾਰ ਰਹਿੰਦਾ ਹੈ ਜੱਸੇ ਵੀਰੇ ਦੇ ਪੋਡਕਾਸਟ ਦਾ ਜਦੋ ਵੀ ਪੋਡਕਾਸਟ ਸੁਣਨ ਲਗਦੇ ਹਾ ਤਾਂ ਟਾਈਮ ਦਾ ਪਤਾ ਹੀ ਨਈ ਲਗਦਾ ਕਿੰਨਾ ਹੋ ਗਿਆ ਮੇਰੇ ਦੋਨੋ ਵੀਰੇ ਨੂੰ ਰੱਬ ਚੜਦੀ ਕਲਾ ਚ ਰੱਖਣ

    • @arashsekhon7087
      @arashsekhon7087 7 місяців тому +2

      Veer ji thank you for the awesome podcasts. I listen to them when I go for my run. ❤

  • @gurdavsingh874
    @gurdavsingh874 7 місяців тому +54

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਤੇ ਪਾਉੱਡਕਸਟ ਕੀਤਾ ਜਾਵੇ ਜੱਸੇ ਵੀਰ ਨਾਲ🙏💯💯💯💯

  • @sainivlogs6283
    @sainivlogs6283 7 місяців тому +22

    ਮੇਰੇ ਹਰ ਇੱਕ ਭੈਣ,ਭਰਾ ਨੂੰ ਬੇਨਤੀ ਆ ਜੇ ਵਾਹਿਗੁਰੂ ਤੋਂ ਕੁਝ ਵੀ ਮੰਗਣਾ ਹੁੰਦਾ ਤਾਂ ਸਰਬੱਤ ਦਾ ਭਲਾ ਮੰਗਿਆ ਕਰੋ🙏💐

  • @amanaujla
    @amanaujla 7 місяців тому +8

    Bohut sohna Podcast veere ❤

  • @simranjeetsingh1390
    @simranjeetsingh1390 7 місяців тому +13

    ਬਾਈ ਆਪਣੀ ਟੀਮ ਨੂੰ ਜ਼ਰੂਰ ਲੈ ਕੇ ਸਾਰਿਆ ਦੇ ਸਾਹਮਣੇ ,,,,, ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਭ ਨੂੰ 👏🏻

  • @barleenkaur3621
    @barleenkaur3621 7 місяців тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵੇਂ ਵੀਰਾਂ ਨੂੰ ❤❤❤❤❤❤❤

  • @booktubing6937
    @booktubing6937 7 місяців тому +2

    ਬਹੁਤ ਗੱਲਾ ਸਿੱਖਣ ਨੂੰ ਮਿਲਿਆ ਜਿਨ੍ਹਾਂ ਤੋਂ ਅਣਜਾਣ ਸੀ ਧੰਨਵਾਦ ਜੀ

  • @kamalparam
    @kamalparam 7 місяців тому +4

    Sach di awaaz... Waheguru mehar krn

  • @RAMANDEEPKAUR-tj2dp
    @RAMANDEEPKAUR-tj2dp 7 місяців тому +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @komalbangarrunner7408
    @komalbangarrunner7408 7 місяців тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
    ਭਾਈ ਜੱਸਾ ਸਿੰਘ ਜੀ ਅਤੇ ਵੀਰ ਅਨਮੋਲ ਜੀ ਵੈਸੇ ਤਾਂ ਮੈਂ ਤੁਹਾਡੇ ਸਾਰੇ ਪੋਸਟਕਾਟ ਸੁਣਦਾ ਹਾਂ ਸਭ ਤੋਂ ਵਧੀਆ ਪੋਸਟਕਾਟ ਭਾਈ ਜੱਸਾ ਜੀ ਦੇ ਲੱਗਦੇ ਨੇ ਤੁਹਾਡੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਜੋ ਤੁਸੀਂ ਮੇਰੇ ਕਮੇਟ ਦਾ ਜਵਾਬ ਦੇਵੋਂ ਪਰ ਧੰਨ ਹੈ ਤੁਹਾਡੀ ਸਾਰੀ ਟੀਮ ਜੋ ਬਹੁਤ ਮੇਹਨਤ ਕਰਦੀ ਹੈ ਲਵ❤ ਯੂ ਸਭ ਵੀਰਾਂ ਲਈ 🙏🙏

  • @jasswinderkaur6531
    @jasswinderkaur6531 7 місяців тому +5

    Anmol veere tude vich bohat ਕਮੀਆਂ ਨੇ ਇੱਕ ਤੁਸੀ ਇਮਾਨਦਾਰ ਊ ,ਦੀਜੀ ਤੁਸੀ ਚੰਗੇ ਇਨਸਾਨ o te bohat ਚੰਗੇ ਕੰਮ ਕਰਦੇ ਊ I love u ਛੋਟੇ ਭਰਾ ❤

  • @ਤੁਹਾਡੀ_ਕਿਰਤ
    @ਤੁਹਾਡੀ_ਕਿਰਤ 7 місяців тому +10

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏

  • @sonusamrai
    @sonusamrai 7 місяців тому +12

    ਸਤਿ ਸ਼੍ਰੀ ਅਕਾਲ ਜੀ🙏🏽

  • @Gurbhejsing..
    @Gurbhejsing.. 7 місяців тому +8

    Waheguru ji

  • @kuljeetkaur6678
    @kuljeetkaur6678 7 місяців тому +7

    ਵਾਹਿਗੁਰੂ ਜੀ 🙏

  • @gurdavsingh874
    @gurdavsingh874 7 місяців тому +10

    ਅਗਲਾ ਪੋਡਕਾਸਟ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @GurdeepBoha
    @GurdeepBoha 7 місяців тому +5

    ਬਹੂਤ ਸੋਹਣਾ ਲੱਗਾ ਵੀਰੇ ਜਦੋਂ ਤੁਹਾਡਾ ਦੋਵਾਂ ਦਾ podcast ਹੁੰਦਾ
    ਮੇਰੀ ਸੁਭਾ ਤੁਹਾਡੇ podcast ਤੋ ਹੀ ਸ਼ੁਰੂ ਹੁੰਦੀ ਹੈ।
    ਮੈਂ ਸੁਭਾ shop ਤੇ ਜਾਣਾ ਨਾਲ ਦੀ ਨਾਲ ਤੁਹਾਡਾ podcast ਸਪੀਕਰ ਤੇ ਲਾਉਣਾ ਤੇ ਕੰਮ ਕਰਦੇ ਰਹਿਣਾ।
    ਮੇਰੇ ਦੋਸਤ ਬੋਲ ਦਿੰਦੇ ਨੇ ਤੂੰ ਇਹ ਕਿ ਸੁਣਦਾ ਰਹਿਣਾ ।
    ਮੈਂ ਤੁਹਾਨੂੰ ਸੁਣਦਾ ਕਿਉਕਿ ਮੇਰੀ ਜ਼ਿੰਦਗੀ ਚ ਤਬਦੀਲੀ ਆਉਂਦੀ ਹੈ ਤੁਹਾਡੀਆਂ ਗੱਲਾਂ ਸੁਣ ਕੇ
    ਤੇ ਮੈਂ ਆਪਣੇ ਆਪ ਨੂੰ ਬਦਲ ਵੀ ਰਹਾ ।।
    ਤੁਹਾਡੇ podcast ਨਾਲ਼ ਮੇਰੀ life change ਹੋ ਰਹੀ ਹੈ।।
    ਬਸ ਅਦਾ ਹੀ podcast ਕਰਦੇ ਰਹੋ ਬਾਈ ਜਿਵੇਂ ਮੇਰੀ life ਚ change ਆਇਆ ਐਸੇ ਤਰਾ ਹੋਰ ਲੋਕਾਂ ਦੀ life ਵੀ chnge ਹੋਵੇ
    ਚੰਗੇ ਇਨਸਾਨ ਬਾਣੀਏ।।।
    ਰਾਧਾ ਸੁਆਮੀ ❤
    Love you a lot ਭਰਾ ❤

  • @H.singh_Sheron
    @H.singh_Sheron 7 місяців тому +7

    ਵਾਹਿਗੁਰੂ ਮੇਹਰ ਕਰਨ ❤

  • @Baljit_kaur1
    @Baljit_kaur1 7 місяців тому +5

    ਵਾਹਿਗੁਰੂ ਤਰੱਕੀਆਂ ਬਕਸੇ਼ ਵੀਰ ਤੈਨੂੰ🙏🌸

  • @JassSaab-p5x
    @JassSaab-p5x 7 місяців тому +7

    Waheguru ji ❤❤❤❤❤❤❤❤🥰🙏

  • @KulwantKaur-q3i
    @KulwantKaur-q3i 7 місяців тому +3

    ਅਨਮੋਲ ਪੋਡ ਕਾਸਟ ਬਹੁਤ ਵਧੀਆ ਹੈ ਅਸੀ ਤੁਹਾਡੇ ਸਾਰੇ ਪੋਡਕਾਸਟ ਦੇਖਦੇ ਹਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ

  • @Anu_Bharti22
    @Anu_Bharti22 7 місяців тому +5

    Bakamaal Podcast... Tusi dono ehne pure soul ho ki tadi kahi ek ek gall bhut deep hundi hai jinu sunke dil nu sakoon feel hunda...Thanku Anmol sir nd jassa Sir tade dona de Precious thoughts dii wjh nal assi life Reality nu bahut vadia way nal samaj rahe haan jihdi wjh nal as human being khud nu improve kar rahe hai.... Hamesha dilo Bahut Respect 🙏

  • @gurubjatt
    @gurubjatt 7 місяців тому +6

    Bhot life changing podcast ne jassa ji de 🙏🙏 bhot kuch sikhan nu milda ❤

  • @savitasharma4231
    @savitasharma4231 7 місяців тому +3

    Waheguru Ji da Khalsa 🙌
    Waheguru ji di Fateh 🙌

  • @kanwardeep6975
    @kanwardeep6975 7 місяців тому +3

    🙏🙏 ਬਹੁਤ ਬਹੁਤ ਧੰਨਵਾਦ ਜੀ।

  • @BittuButter-re4pk
    @BittuButter-re4pk 7 місяців тому +4

    Waheguru ji ❤

  • @mohindershant454
    @mohindershant454 7 місяців тому +4

    Waheguru ji Waheguru ji 🙏

  • @manjitkaur6633
    @manjitkaur6633 7 місяців тому +2

    God bless you ❤ਬਹੁਤ ਹੀ ਵਧੀਆ ਅਨਮੋਲ ਜੀ🌹💕

  • @DarkGaming-ku7js
    @DarkGaming-ku7js 7 місяців тому +1

    Waheguru ji 🙏🏻❤️

  • @RanjitKaur-cx8dn
    @RanjitKaur-cx8dn 7 місяців тому +5

    Rab khush rakhe

  • @manpinderkaur5170
    @manpinderkaur5170 7 місяців тому +1

    Waheguru ji waheguru ji

  • @bhupindersembi5972
    @bhupindersembi5972 7 місяців тому +2

    ਵਾਹਿਗੁਰੂ ਜੀ 🙏 ♥️

  • @AmrinderSingh-t3s
    @AmrinderSingh-t3s 21 день тому

    ਦੋਨਾ ਵੀਰਾਂ ਨੂ ਵਾਹਿਗੁਰੂ ਜੀ ਚੜਦੀ ਕਲਾ ਚ ਰਖੳ ਅਨਮੋਲ ਵੀਰੇ ਹਰ ਹਫ਼ਤੇ ਬਾਦ ਵੀਰੇ ਨਾਲ ਪੋਡਕਾਸਟ ਕਰਯਾ ਕਰੋ ਬਹੁਤ ਵਧੀਆ ਲੱਗਦਾ ਵੀਰੇ ❤❤❤🎉🎉🎉🎉🎉

  • @MdSultan-pg6nn
    @MdSultan-pg6nn 7 місяців тому +4

    Masha Allah

  • @kamalparam
    @kamalparam 7 місяців тому +1

    Waheguru ji ka khalsa waheguru ji ki fateh...
    Sach da parchaar

  • @mahisingh4762
    @mahisingh4762 7 місяців тому +1

    Bai tuhade dona nu sun ke bahut positive feel hunda.. his bless u both.. 👏👏👏🙏🙏🙏

  • @Arshdeep-fw9kx
    @Arshdeep-fw9kx 7 місяців тому +2

    Waheguru ji sab te mehar karn

  • @jagpreetsinghkaptaan4661
    @jagpreetsinghkaptaan4661 7 місяців тому +2

    Waheguru ji ka khalsa waheguru ji ki Fateh 🙏❤🙏. Mere piyare putt❤❤

  • @jasswinderkaur6531
    @jasswinderkaur6531 7 місяців тому +1

    Jasse veer nu love u Waheguru ji chardi kalan bhaksan both of u❤❤❤

  • @rajvinderkaur4625
    @rajvinderkaur4625 7 місяців тому +3

    Waheguru ji bless both of you and us 🙏🏽🙏🏽🌷💐🌸🌺🌼🌹

  • @allartandcraftwoolkint2739
    @allartandcraftwoolkint2739 7 місяців тому +2

    Bhut bhut dhanbad veera thuda

  • @jaasppreetkaur.
    @jaasppreetkaur. 7 місяців тому +6

    Thank you so much veer ji singnia da ithas sanja karn lai......thoda uprale da asi den nai de sakde.....thode dona da podcast dekh k vase e jann ch jann aa jandi aa.....singnhia da ithas ta bda laban di kossish kiti par tusi sanja kita.....thode den nai diti jani....❤❤❤❤❤❤❤

  • @sukhpreet7670.
    @sukhpreet7670. 7 місяців тому

    ਬਹੁਤ ਚੰਗੀ ਪੋਡਕਾਸਟ .... ਬਹੁਤ ਚੰਗੀ ਸੋਚ ਤੇ ਬਹੁਤ ਚੰਗੀਆਂ ਗੱਲਾਂ..... ਵਾਹਿਗੁਰੂ ਮਿਹਰ ਕਰੇ

  • @balvirsinghsandhu5550
    @balvirsinghsandhu5550 7 місяців тому +5

    Anmol kvatra g ate jasa bhai sahab very nice program he keep it up

  • @FanofHariSinghNalwa.1313
    @FanofHariSinghNalwa.1313 7 місяців тому

    ਵਾਹਿਗੁਰੂ ਜੀ।🙏🙏🙏

  • @harpreetsohal9410
    @harpreetsohal9410 7 місяців тому +1

    First reel of positive vibration from satsang 🙏💯

  • @Footballlovers0000
    @Footballlovers0000 7 місяців тому +1

    ਬਹੁਤ ਸੋਹਣਾ ਬ੍ਰੌਡਕਾਸਟ ❤

  • @gagandeepkour5231
    @gagandeepkour5231 7 місяців тому +5

    Sat Sri akal 🙏🙏🙏

  • @paramjitkaur7761
    @paramjitkaur7761 7 місяців тому

    Waheguru g mehr kro g sub duniya ty kesay krky meara v bhlaa waheguru g sarwat da bhlaa waheguru g

  • @MdSultan-pg6nn
    @MdSultan-pg6nn 7 місяців тому +4

    Subhanallah

  • @KarmjeetSingh.1313
    @KarmjeetSingh.1313 5 місяців тому

    ਵੱਡੇ ਵੀਰ ਤੁਸੀਂ ਜੋ ਕਾਰਜ ਕਰ ਰਹੇ ਓ ਬਹੁਤ ਸੋਹਣੇ ਤੇ ਚੰਗੇ ਰਸਤੇ ਪਾਉਣ ਵਾਲੇ ਨੇ ,, ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰੇ ਏਕ ਜਰੀਆ ਨੂੰ ਏਦਾ ਹੀ ਜਾਰੀ ਰੱਖੇ ,, ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰ ਜੀ 😊 ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ 😇😇

  • @GURPREETSINGH-bc4wp
    @GURPREETSINGH-bc4wp 5 місяців тому

    ਸ਼ਬਦ ਹੀ ਖਤਮ ਹੋਗੇ 🙏🙏🙏🙏

  • @sodhi001
    @sodhi001 6 місяців тому

    Tada podcast is like a medicine ... Jasse veere de nal podcast da hamesha intzaar rehnda hai... waheguru mehar rakhan🙏

  • @gurinderpalsingh1239
    @gurinderpalsingh1239 7 місяців тому

    ਵਾਹਿਗੁਰੂ ਭਲੀ ਕਰੇ 🙏🙏

  • @bsingh7247
    @bsingh7247 7 місяців тому

    ਬਹੁਤ ਸਹੀ ਜਾਣ ਕਾਰੀ ਦੇ ਰਹੇ ਹੋ ਜੀ ਲੋਕਾ ਦਾ ਭਰੋਸਾ ਬਹੁਤ ਛੋਟਾ ਹੈ ਇਹ ਛੇਤੀ ਹੱਲ ਦੇ ਚੱਕਰ ਵਿੱਚ ਆਪਣੀ ਝਿੱਲ ਲੁਹਾ ਰਹੇ ਹਨ ਜੀ

  • @Dhimandecorater
    @Dhimandecorater 4 місяці тому

    ਅਮੋਲ ਵੀਰ, ਸਾਨੂੰ ਮਾਣ ਹੈ ਕਿ, ਸਾਡਾ ਅਮੋਲ ਬਿਲਕੁੱਲ ਵੀਰ ਜੀ ਦਾ ਕੋਈ ਮੋਲ ਨਹੀਂ ਅਨਮੋਲ ਹੈ ਵੀਰ, ਧੰਨ ਨੇ ਮਾਤਾ ਪਿਤਾ 🎉

  • @yashusurjan8518
    @yashusurjan8518 7 місяців тому +1

    ਭਾਜੀ ਨੰ. 1❤

  • @baljitkaur5933
    @baljitkaur5933 7 місяців тому

    Waheguru ji maher kroeo ji ❤

  • @navneettakhtar1346
    @navneettakhtar1346 7 місяців тому

    Waheguru ji ka khalsa waheguru ji ki Fateh ❤

  • @GurtejSingh-wd4qo
    @GurtejSingh-wd4qo 7 місяців тому

    ਵਾਹਿਗੁਰੂ ਜੀ ਮਿਹਰ ਕਰਣ ਤੁਹਾਡੇ ਤੇ ਜੀ 👏 👏

  • @amirksinghamirksingh-w5o
    @amirksinghamirksingh-w5o 7 місяців тому +4

    ਕੁਦਰਤ ਜਿੰਦਾਬਾਦ ਹੈ ਤੇ ਰਹੇ ਗਾ ਜੀ

  • @SukhiSp
    @SukhiSp 4 місяці тому

    Satnam waheguru ji

  • @RabdaRadioapne
    @RabdaRadioapne 4 місяці тому

    Waheguru ji ka Khalsa waheguru ji ki Fateh ji

  • @DecentPlayer2345
    @DecentPlayer2345 7 місяців тому

    jasa veer di gal sun k boht anand aunda hai,, rab di kirpa hai ehna te

  • @gurleenkaur5245
    @gurleenkaur5245 7 місяців тому +1

    Bhaii schii jasse veer ji de podcast di hamesha hi wait rehndi aa bhut pyar and nimrata nal gal samjonde ne ,koi nafrat wala bol ni ma suneya aj tk jinne v veer ji nal podcast hoye ne mtlb bhut khushi mildi ehna nu sunn k❤

  • @jagjeetsinghkhalsa2669
    @jagjeetsinghkhalsa2669 7 місяців тому

    ਵਾਹਿਗੁਰੂ ਜੀ ਮੇਹਰ ਕਰਨ

  • @sukhpreetkaur4377
    @sukhpreetkaur4377 7 місяців тому

    Very beautiful thinking 🙏🙏🙏🙏

  • @GaganDeep-ct1xt
    @GaganDeep-ct1xt 7 місяців тому

    ਧੰਨ ਧੰਨ ਬਾਬਾ ਦੀਪ ਸਿੰਘ ਜੀ te podcast 🙏🙏

  • @taniadhir6260
    @taniadhir6260 7 місяців тому

    Waheguru ji tarakayiaya bakshan🙏🙏

  • @baljinderkaurjammu8179
    @baljinderkaurjammu8179 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @harvindersingh7543
    @harvindersingh7543 7 місяців тому +1

    Bhot badiya jassa veer jii

  • @harvindersingh7502
    @harvindersingh7502 2 місяці тому

    Waheguru ji mkji 🙏🙏

  • @kamaldipkaur599
    @kamaldipkaur599 6 місяців тому

    I always love listening to both of you. This is saad sangat > pious company.
    Thank you so much for this. Please continue to share your pure positive thoughts and also Gurbani.
    Waheguru Ji bless you both, all around you, all who listen to you.
    Waheguru Ji Ka Khalsa
    Waheguru Ju Ki Fateh
    🙏

  • @DaljitKaur-bm8dw
    @DaljitKaur-bm8dw 7 місяців тому

    Waheguru ji

  • @harbanskaur8102
    @harbanskaur8102 3 місяці тому +1

    Weldon beta ji bhout vadihy

  • @BaljinderKaur-ug7or
    @BaljinderKaur-ug7or 7 місяців тому

    Veera God bless you Parmatma tenu hamesha khush rakhe ang sang rahan

  • @ashokkumar-w5
    @ashokkumar-w5 7 місяців тому

    Spiritual thoughts ❤❤ Waheguru Ji ❤❤

  • @GyanGuru98721
    @GyanGuru98721 7 місяців тому

    Waheguru mehar kre bhaut wadia podcast ❤❤

  • @palwinderkaur7494
    @palwinderkaur7494 7 місяців тому

    Nyc podcast for learning many things which is useful for sarvive better life .

  • @Jasveerkaur-k7k
    @Jasveerkaur-k7k 2 місяці тому

    Bhut vedia procast❤❤❤

  • @paramjitkaur7761
    @paramjitkaur7761 7 місяців тому

    Very good message g waheguru g

  • @jeenasamria3875
    @jeenasamria3875 7 місяців тому

    Sachi tuhde podcast's nal life puri di puri badal gyi veere g 🙏🏻🙏🏻🧿🧿🧿🧿❤❤❤

  • @sukhwinderbains4405
    @sukhwinderbains4405 7 місяців тому

    Waheguru ji 🙏♥️ God bless you guys ❤

  • @Jot579
    @Jot579 7 місяців тому

    Bhout vdia content liya waheguru ji

  • @GurtejSingh-wd4qo
    @GurtejSingh-wd4qo 7 місяців тому

    ਬਹੁਤ ਵਧੀਆ ਜੀ ਪਿਆਰਿਓ 👏 🌹👏

  • @navdeepsidhu6271
    @navdeepsidhu6271 7 місяців тому

    bhut hi vadia podcast lga anmol veere te jassa veere bhut kuch sikhn nu milda te zindagi agge nlo better hundi ja rehi ah changa lgdasunn ke and bani nl jod ke zindagi agge nlo kite jada vdia lgdi nd apna mann neeva te soch uchi kar rehe ah Thank you 🙏🙏💯

  • @nisharani3697
    @nisharani3697 7 місяців тому

    Sat shri akaal veer g ..
    Waheguru ji ❤😊

  • @jagjitjohal.
    @jagjitjohal. 7 місяців тому

    Very informative podcast🙏🏻🙏🏻Thanks Jassa veer for strengthening my faith in Waheguru 🙏🏻🙏🏻Dashmesh pita ji di kalam bohat powerful si🙏🏻🙏🏻I can listen u guys day & night… ur thoughts make us develop positive outlook towards life🙏🏻🙏🏻🙏🏻Waheguru bless u guys abundantly 🙏🏻🙏🏻I always desperately wait for this kind of content 🙏🏻🙏🏻🙏🏻🙏🏻Thank you so much🙏🏻🙏🏻

  • @p.k2172
    @p.k2172 7 місяців тому

    Waheguru ji ka Khalsa Waheguru ji ki Fateh 🙏🙏

  • @sandeepjohal9365
    @sandeepjohal9365 7 місяців тому

    Tuhde podcast sun k rooh khush hundi aa, rooh di khurak aa

  • @sandhk01
    @sandhk01 7 місяців тому

    Tremendously enjoyed. Ty for the great information. Keep up the great work both of you.

  • @ravinderkaur5749
    @ravinderkaur5749 5 місяців тому

    Lots of blessings

  • @JaskaranSingh-uu7wk
    @JaskaranSingh-uu7wk 7 місяців тому

    ਬਹੁਤ ਵਧੀਆ ਜੀ

  • @gurpreetkarda6319
    @gurpreetkarda6319 7 місяців тому

    Anmol veerey and Jassa veer,god bless you both.
    Very knowledgeable podcast and very motivated talking about Sikh history, keep it up 👍 Love from Canada 🇨🇦.

  • @GurjinderKaur-e7w
    @GurjinderKaur-e7w 6 місяців тому

    Thanks y for this podcast it is very important for everyone 😊

  • @ManpreetKaur-c8v3g
    @ManpreetKaur-c8v3g 7 місяців тому

    ਬੜਾ ਸਕੂਨ ਮਿਲਿਆ ਵਾਹਿਗੁਰੂ ਜੀ🙏, ,🙏🙏🙏

  • @jasvirkaur9416
    @jasvirkaur9416 7 місяців тому

    Waheguru ji mehr karn sab te ji

  • @NishaBamle
    @NishaBamle 4 місяці тому

    Anmol ji sir ji aap Bahut hi achhe insan ho or me bhi apki tarah banana chahti hu aap mere ideal ho waheguru ji apko hmesha khush rkhe ho apki hr Ardas puri kre

  • @AnuKhullar-u7g
    @AnuKhullar-u7g 7 місяців тому

    Waheguru