ਹਾਥਰਸ ਵਾਲੇ ਬਾਬੇ ਦੀ ‘ਡਰਾ+ਵਣੀ ਕਹਾਣੀ’! ਸੁਣ ਕੰ+ਬ ਜਾਵੇਗੀ ਰੂ+ਹ, ਰਾਤ ਨੂੰ ਆਉਣਗੇ ਡ+ਰਾਉਣੇ ਸੁਪਨੇ

Поділитися
Вставка
  • Опубліковано 2 лип 2024
  • ਹਾਥਰਸ ਵਾਲੇ ਬਾਬੇ ਦੀ ‘ਡਰਾ+ਵਣੀ ਕਹਾਣੀ’!
    ਸੁਣ ਕੰ+ਬ ਜਾਵੇਗੀ ਰੂ+ਹ, ਰਾਤ ਨੂੰ ਆਉਣਗੇ ਡ+ਰਾਉਣੇ ਸੁਪਨੇ
    ਦੇਖੋ, ਆਸ਼ਰਮ ’ਚ ਕੀ ਕੁੱਝ ਕਰਦਾ ਸੀ ‘ਜ਼ਾ+ਲ+ਮ ਬਾਬਾ’?
    #hathras #hathrasincident #hathraskand #bholababa #surajpal #up #adityanathyogi #cmup #dera #gurmeetramrahi #ramrahim #rampal #jalebibaba #asaram #nityanand #budhboy #rambahadurbomjon #woomayhoe #punjab #derawaad #cmpunjab #punjabgovt #bhagwantmann #arvindkejriwal #bjp #pmnarindermodi #Amitshah #Chiragpaswan #akhileshyadav #Dimpleyadav #hamadardmediagroup #breakingnews #latestnews #punjabnews #primediscussion
    Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
    Watch and Subscribe to our other Popular Social Media Handles
    WEBSITE : www.hamdardtv.com/
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv.com/daily-hamda...
    PLAYSTORE : bit.ly/3ndgVjQ
    APPLE APPSTORE : apple.co/3QJUos8

КОМЕНТАРІ • 25

  • @harinderpannu6118
    @harinderpannu6118 2 дні тому +6

    ਇਸ ਬਾਬੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ 122 ਜਾਨਾਂ ਦਾ ਕਾਤਲ ਹੈ

  • @LalSingh-df2kq
    @LalSingh-df2kq 2 дні тому +4

    ਬਾਦਲਾਂ ਵਰਗੇ ਰਾਜ ਕਰਨ ਵਾਲੇ। ਇਹਨਾਂ ਸਾਧਾਂ ਦੇ ਖੁਰੜਿਆਂ ਵਿੱਚ ਜਾਕੇ ਮੱਥੇ ਰਗੜਦੇ ਹਨ

  • @JagatSingh-vv1kl
    @JagatSingh-vv1kl 2 дні тому +3

    ਬਾਬੇਆ,ਨੇ ਸਾਡੇ ਮੁਲਖ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। 😢😢😢😢😢

    • @baldevsingh-bi7wz
      @baldevsingh-bi7wz День тому

      ਕਸੂਰਵਾਰ ਬਾਬੇ ਨਹੀ ਲੋਕ ਹੀ ਮੂਰਖ ਹਨ॥ ਇਸੇ ਲਈ ਭਰਿਸ਼ਟ ਰਾਜਨੀਤਕ ਧਰਮ ਦੀ ਰਾਜਨੀਤੀ ਕਰਕੇ ਮਜੇ ਲੁਟ ਰਹੇ ਨੇ॥

  • @LalSingh-df2kq
    @LalSingh-df2kq 2 дні тому +4

    ਇਹਨਾਂ ਸਾਰੇ ਹੀ ਬਾਬਿਆਂ ਨੂੰ ਫੜ੍ਹ ਕੇ ਅੰਦਰ ਕਰ ਦੇਣਾ ਚਾਹੀਦੈ ਜਿਸਨੇ ਭਗਤੀ ਕਰਨੀ। ਐ ਉਹ ਕੋਈ ਇਕੱਠ ਬਗੈਰਾ ਨਹੀਂ ਕਰਦਾ ।ਇਕੱਠ ਕਰਨ ਵਾਲੇ ਠੱਗ ਹੁੰਦੇ ਹਨ । ਇਹ ਕਹਿਣ ਵਾਲੇ ਕੇ ਬਾਬਾ ਤਾਂ। ਰੱਬ ਐ ਸਾਡੇ ਕੰਮ ਸਮਰ ਰਹੇ ਹਨ । ਇਹ ਲੋਕ ਉਸ ਠੱਗ ਦੇ ਚੇਲੇ ਹੁੰਦੇ ਐ ਠੱਗਿਆ ਪੈਸਾ ਇਹ ਵੰਡ ਕੇ ਛੱਕਦੇ ਐ

  • @GurleenKaur-bg6jo
    @GurleenKaur-bg6jo 2 дні тому +2

    ਸਾਡੇ ਲੋਕ ਆਪਣੇ ਆਪਣੇ ਧਰਮ ਛੱਡ ਕੇ ਪਖੰਡੀ ਸਾਧਾ ਦੇ ਚਕਰਾ ਵਿੱਚ ਪਏ ਨੇ ਇਹ ਸਭ ਸੰਤ ਬਣੇ ਹੋਏ ਕੇਈ ਐਜੂਕੇਟ ਨਹੀ ਲੀਡਰਾ ਨੇ ਤਾ ਬੇੜਾ ਗਰਕ ਕੀਤਾ ਹੋਇਆ ਪਹਿਲਾ ਲੀਡਰ ਹੀ ਡੇਰਾਵਾਦ ਨੂੰ ਪ੍ਰਮੋਟ ਕਰਦੇ ਨੇ ਪੰਜਾਬ ਵਿੱਚ ਵੀ ਇਹ ਹੀ ਹਾਲ ਹੈ ਸਿਰਸਾ ਵਾਲਾ ਗੁੰਡਾ ਵੀ ਏਦਾ ਈ ਏ ਆਪਣੇ ਲੋਕਾ ਨੂੰ ਸਮਝਾਉਣਾ ਬਹੁਤ ਔਖਾ ਅਮੀਰ ਲੋਕ ਦਾ ਵੀ ਇਹੀ ਹਾਲ ਹੈ

  • @jagirsinghsinghjagir4842
    @jagirsinghsinghjagir4842 2 дні тому +1

    ਇਹ ਤਾਂ ਸਾਰੇ ਕਰਦੇ ਕੁੱਝ ਚੰਗੇ ਵੀ ਆ ਪਰ ਬਾਬੇ ਬਣਾਏ ਕਿਸਨੇਂ

  • @amarjitbrar6938
    @amarjitbrar6938 2 дні тому +1

    ਆਪਣੇ ਪਿਉ ਨੂੰ ਲੋਕ ਬਾਪੂ ਨਹੀਂ ਕਹਿੰਦੇ। ਬਾਬਿਆਂ ਨੂੰ ਬਾਪੂ ਕਹਿਣਗੇ ਤਾਂ ਹਾਦਸੇ ਹੋਣਗੇ।

  • @baljeetkaur7050
    @baljeetkaur7050 2 дні тому +1

    ਤੁਸੀਂ ਆਸੇ ਦੇ ਨਾਂ ਨਾਲ ਬਾਪੂ ਨਾ ਆਖੋ। ਬਾਪੂ ਪਵਿੱਤਰ ਸ਼ਬਦ ਹੈ

  • @AvtarSinghBhupal
    @AvtarSinghBhupal 2 дні тому

    ਮਾਇਆ ਨੂੰ ਨਾਗਣੀ ਕਹਿਣ ਵਾਲੇ ਬਾਬੇ, ਇਹੋ ਗੱਲ ਦੱਸਣਦੇ ਆਪ ਲੱਖਾਂ ਰੁਪਏ ਲੈਂਦੇ ਨੇਂ,

  • @JodhaSingh-mc1mu
    @JodhaSingh-mc1mu 2 дні тому +1

    ਬਾਬੇਆ ਨੂੰ ਗਲਤ ਨਾ ਆਖੋ ਬਾਬੇ ਤਾ ਸਾਣ ਦਾ ਕਮ ਕਰ ਰਹੇ ਹਨ

  • @paramjitsingh2651
    @paramjitsingh2651 2 дні тому

    A jo babe bane a bane a ji ana deya sareya proptyeia seel karo ji
    Ana nu mla deye sport honde a ji😂😂😂😂

  • @user-rv9xp8tb6l
    @user-rv9xp8tb6l День тому

    Ehnqphqdibabatodorroho 10:32 10:37

  • @harwinderkaur9040
    @harwinderkaur9040 2 дні тому

    Sare leader jande han

  • @AvtarSinghBhupal
    @AvtarSinghBhupal 2 дні тому

    ਜੇਕਰ ਮਾਇਆ ਨਾਗਣੀ ਹੈ ਤਾਂ ਫਿਰ ਇਹਨਾਂ ਬਾਬਿਆਂ ਦੇ ਗੋਡਿਆਂ ਤੇ ਡੰਗ ਕਿਉਂ ਨਹੀਂ ਮਾਰਦੀ, ਜਿਹੜੀ ਇਨ੍ਹਾਂ ਦੇ ਗੋਡਿਆਂ ਥੱਲੇ ਰੱਖੀਂ ਹੁੰਦੀ ਆ 😂😂

  • @navtejsingh9243
    @navtejsingh9243 2 дні тому

    People are to be blamed, who follow them. Majority people are andh bhakts

  • @sudarshanmalhotra7578
    @sudarshanmalhotra7578 2 дні тому

    ena babia na bera gark ka rekh deta ha

  • @GurleenKaur-bg6jo
    @GurleenKaur-bg6jo 2 дні тому

    ਆਪਣੇ ਪੰਜਾਬ ਦੇ ਵਿਚ ਸਿਖਾ ਨੂੰ ਵੇਖ ਲਿੳ ਕੁਝ ਕਹਿ ਕੇ ਕਹਿਣਗੇ ਬਾਬਾ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਖੁਦ ਗੁਰਬਾਣੀ ਨਹੀ ਪੜਦੇ ਹਰ ਇੱਕ ਬਾਬੇ ਨੂੰ ਸਚ ਖੰਡ ਵਾਸੀ ਬ੍ਰਹਮ ਗਿਆਨੀ ਬਣਾ ਦਿੰਦੇ ਨੇ

  • @gurnamsingh2857
    @gurnamsingh2857 2 дні тому

    Aurat babian magar jiada lagdi pata nahi kion

  • @Rajuraju-js6td
    @Rajuraju-js6td 2 дні тому

    Chak loo dhur

  • @kabirgod936
    @kabirgod936 7 годин тому

    ਤੁਸੀਂ ਮੀਡੀਆ ਹੋ, ਤੁਹਾਡਾ ਕੰਮ ਲੋਕਾਂ ਨੂੰ ਅਸਲੀਅਤ ਦੱਸਣਾ ਹੈ, ਝੂਠੀ ਜਾਣਕਾਰੀ ਦੇਣਾ ਨਹੀਂ। ਸੰਤ ਰਾਮਪਾਲ ਜੀ ਮਹਾਰਾਜ ਬਾਰੇ ਇਸ ਵੀਡੀਓ ਵਿੱਚ ਜੋ ਵੀ ਦੱਸਿਆ ਗਿਆ ਹੈ ਉਹ ਸਭ ਝੂਠ ਹੈ।