Shiv Sena Leader ਤੇ' ਹ ਮ ਲਾ ਕਰਨ ਵਾਲੇ Nihang Singh ਪੁਲਿਸ ਨੇ ਫੜ੍ਹੇ

Поділитися
Вставка
  • Опубліковано 4 лип 2024
  • #ShivSena #Thapar #NihangSingh #punjab #ludhiana #ludhianalive
    ਸ਼ਿਵ ਸੈਨਾ ਲੀਡਰ ਤੇ' ਹ ਮ ਲਾ ਕਰਨ ਵਾਲੇ ਨਿਹੰਗਾਂ ਨੂੰ ਪੁਲਿਸ ਨੇ ਫੜ੍ਹਿਆ ,ਕੀਤੇ ਵੱਡੇ ਖੁਲਾਸੇ, ਸੁਣੋ 👇
    You Will Know The Truth, and the truth will set you free
    Facebook : / punjabnationtelevision
    Instagram : / punjabnationtv
    Twitter : / punjabnationtv
    Website : www.punjabnationtv.com

КОМЕНТАРІ • 20

  • @sarabjeetkaur4486
    @sarabjeetkaur4486 2 дні тому +3

    ਇਹ ਹਮਲਾ ਨਹੀਂ ਸਿੱਖਾ ਲਈ ਇਕ ਜਾਲ ਤਿਆਰ ਕੀਤਾ ਜਾ ਰਿਹਾ

  • @bachedillkesache2268
    @bachedillkesache2268 2 дні тому +3

    ਸ਼ਿਵ ਸੈਨਾ ਵਾਲੇ ਵੀ ਬਹੁਤ ਜ਼ਹਿਰ ਉਗਲਦੇ ਹਨ ਅਤੇ ਨਿਹੰਗਾਂ ਵੀ ਬਹੁਤ ਕੱਟੜ ਹਨ, ਦੋਹਵੇਂ ਰਲ਼ ਕੇ ਮਾਹੌਲ ਖਰਾਬ ਕਰ ਰਹੇ ਹਨ ਪੰਜਾਬ ਦਾ।

  • @rajanverma894
    @rajanverma894 3 дні тому +2

    Gunman police wale veer nu parambeer chakar ditta jawe jis ne apnu jaan te khed k bnde nu bacha lya 😅ehh ta check karan gya c k magro kou hor te ni aa reha kyuki esdi gun ch goliya katt c ess lyi enn sadak nu dhamki diti gun vekha k je magro koi hor awe te dass davi nahi ta sadak nu goli mae dawaga😅

  • @chamkauraulakh8036
    @chamkauraulakh8036 3 дні тому +5

    ਪਤਰਕਾਰ ਦੇਖ ਕਿਵੇਂ ਚਿਲਾ ਰਹੇ ਹਨ ।ਲਾਹਣਤ ਹੈ

  • @RSMEHLA
    @RSMEHLA 2 дні тому +2

    Kuch nahi hoga sab darte hain barche walon se😂😂😂😂😂😂

  • @sarabjeetkaur4486
    @sarabjeetkaur4486 2 дні тому +1

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਸਹੁੰ ਚੁੱਕ ਸਮਾਗਮ ਦੇ ਦਿਨ ਇਹ ਸਭ ਕੀਤਾ ।ਸਿਵ ਸੈਨਾ ਵਾਲੇ ਸਰਕਾਰ ਦਾ ਟੂਲ ਬਣਿਆ ਤੇ ਇਸ ਤੋ ਸਮਝ ਜਾਉ ਸਿੱਖੋ ਇਕੱਠੇ ਹੋ ਜੋ ।ਇਹ ਨਿਹਾਘ, ਪੁਲਿਸ, ਸਿਵ ਸੈਨਾ ਸਭ ਦਲੇ ਮੱਲੇ ਹੈ ਸਰਕਾਰ ਦੇ

  • @user-em5nl5tx2b
    @user-em5nl5tx2b 3 дні тому +2

    ਪੁਲਿਸ ਵਿੱਚ ਸਾਰੇ ਯੂਪੀ ਦੇ ਹੀ ਹਨ। ਕੋਈ ਵੀ ਸਿੱਖ ਨਹੀ ਹੈ ਜੇ ਹੈ ਤਾ ਛੋਟੇ ਰੈਂਕ ਵਾਲੇ ਹਨ ਜਿਹਨਾ ਨੂੰ ਕੋਈ ਪੁੱਛਦਾ ਵੀ ਨਹੀਂ ਅਜੇ ਪੰਜਾਬ ਦੇ ਸਿੱਖ ਕਹਿੰਦੇ ਅਸੀ ਗੁਲਾਮ ਨਹੀਂ? ਜੇ ਨਿਹੰਗ ਸਿੰਘਾਂ ਦੇ ਥਾਂ ਹਿੰਦੂ ਹੁੰਦੇ ਤਾਂ ਦੋ ਤਿੰਨ ਸਾਲ ਯੂਪੀ ਦੇ ਪੁਲਿਸੀਆਂ ਨੂੰ ਲੱਭਣੇ ਹੀ ਨਹੀਂ ਸੀ ! ਸਿੱਖਾਂ ਨੂੰ ਤਾਂ ਇਸ ਤਰਾਂ ਪੈਂਦੇ ਹਨ ਜਿਸ ਤਰਾਂ ਇਹਨਾਂ ਦਾ ਕੋਈ ਜਵਾਈ ਗਵਾਚਾ ਹੋਇਆ ਹੋਵੇ? 2 ਘੰਟਿਆਂ ਵਿੱਚ ਲੱਭ ਕੇ ਲੈ ਵੀ ਆਏ ਹਨ। ਪੰਜਾਬ ਦੀਆਂ ਸਿੱਖੀ ਨੂੰ ਪਿਆਰ ਕਰਨ ਵਾਲੀਆਂ ਜਥੇਬੰਦੀਆਂ ਅੱਗੇ ਆਉਣਾ ਚਾਹੀਦਾ ਹੈ।ਨਿਹੰਗ ਸਿੰਘਾਂ ਦੀ ਖੁੱਲ੍ਹ ਕੇ ਮਦੱਤ ਕਰਨੀ ਚਾਹੀਦੀ ਹੈ। ਇਸ ਵਕਤ ਨਿਹੰਗ ਸਿੰਘਾਂ ਨੂੰ ਤੁਹਾਡੀ ਲੋੜ ਹੈ।

    • @AshuSharma-lm6qf
      @AshuSharma-lm6qf 2 дні тому

      Tohda kahin da matlab ha ya hindu sink da masla ha rajniti da masla nahi

    • @MohanSingh-zl7cn
      @MohanSingh-zl7cn День тому

      Sikh hindua nal nafrat karde han . I am Hindu rajput

    • @user-em5nl5tx2b
      @user-em5nl5tx2b День тому

      @@MohanSingh-zl7cn ਪੰਜਾਬ ਵਿੱਚ ਸਿੱਖ, ਹਿੰਦੂ , ਮੁਸਲਮਾਨ। ਇਸਾਈ ਅਤੇ ਹੋਰ ਵੀ ਧਰਮ ਪਿਆਰ ਨਾਲ ਰਿਹ ਰਹੇ ਹਨ। ਖ਼ਾਸ ਕਰਕੇ ਕਿਸੇ ਨਾਲ ਨਫ਼ਰਤ ਨਹੀਂ ਕਰਦੇ । ਜੇ ਕੋਈ ਕਿਸੇ ਧਰਮ ਜਾਂ ਧਰਮੀ ਸ਼ਕਤੀਆਂ ਗਲਤ ਬੋਲਦਾ ਹੈ ਤਾਂ ਉਸਦਾ ਜਵਾਬ ਉਸ ਦੀ ਬੋਲੀ ਵਿੱਚ ਪੰਜਾਬੀ ਜਵਾਬ ਦੇਣਾ ਜਾਣਦੇ ਹਨ। ਗਲਤ ਭਾਵੇਂ ਕੋਈ ਵੀ ਹੋਵੇ ਕੋਈ ਹੋਵੇ ਜਿਹੜੇ ਮਰਜ਼ੀ ਧਰਮ ਦਾ ਹੋਵੇ ਉਸ ਦੇ ਜਵਾਬ ਪੰਜਾਬੀ ਠੋਕ ਕੇ ਦਿੰਦੇ ਹਨ। ਖ਼ਾਸ ਕਰਕੇ ਸਿੱਖ ਧਰਮ ਕਿਸੇ ਧਰਮ ਜਾਂ ਜਾਤ ਨਾਲ ਨਫ਼ਰਤ ਨਹੀਂ ਕਰਦਾ। ਪੰਜਾਬ ਅਤੇ ਇੰਡੀਆ ਵਿੱਚ ਸ਼ਿਵਸੈਨਈਏ, ਰ ਸ ਸ ਅਤੇ ਹੋਰ ਅਤਿਵਾਦੀ ਹਿੰਦੂ ਜਥੇਬੰਦੀਆਂ ਸਿੱਖਾਂ ਬਰਖ਼ਿਲਾਫ਼ ਗੰਦ ਬਕਦੀਆਂ ਹਨ ਉਹਨਾਂ ਦਾ ਜਵਾਬ ਜਾਗਦੀ ਜ਼ਮੀਰ ਵਾਲੇ ਸਿੱਖ ਜ਼ਰੂਰ ਦਿੰਦੇ ਹਨ ਜੋ ਕਿ ਹਰ ਪੰਜਾਬੀ ਫਰਜ ਵੀ ਬਣਦਾ ਹੈ। ਜੋ ਸਾਡੇ ਗਿਰੂ ਸਾਹਿਬਾਨ ਨੇ ਮੁਗਲਾਂ ਅਤੇ ਗੋਰਿਆਂ ਰਾਜ ਕਰਨ ਵਾਲਿਆਂ ਨੂੰ ਠੋਕ ਕੇ ਜਵਾਬ ਦਿੱਤੇ ਸਨ ਅਤੇ ਗੁਰੂ ਸਾਹਿਬ ਸਿੱਖ ਨੂੰ ਵੀ ਹੁਕਮ ਹੈ । ਗਰੀਬ ਦੀ ਭਲੇਮਾਣਸ ਦੀ ਮਦੱਤ ਕਰਨੀ ਅਤੇ ਜਾਲਮ ਨੂੰ ਸਜ਼ਾ ਦੇਣੀ ਉਹ ਭਾਵੇਂ ਕਿਸੇ ਰੂਪ ਜਾਂ ਧਰਮੀ ਜਾਂ ਨਾਂ ਧਰਮੀ ਹੋਵੇ।ਖਾਲਸੇ ਨੇ ਜਦੋਂ ਤੋਂ ਸਿੱਖ ਧਰਮ ਹੋਂਦ ਵਿੱਚ ਆਇਆ ਹੈ ਉਸ ਵਕਤ ਤੋਂ ਹੀ ਜਾਲਮ ਅਤੇ ਜ਼ੁਲਮ ਦਾ ਡੇਟ ਕੇ ਮੁਕਾਬਲਾ ਕੀਤਾ ਹੈ ਅਤੇ ਕਰਦਾ ਰਹੇਗਾ।

  • @gurdulay1875
    @gurdulay1875 2 дні тому

    Jo galt aa os nu sabk milna chida aa

  • @BaldevSingh-mi5lg
    @BaldevSingh-mi5lg 2 дні тому

    Shiv Sena te sabh Sansthawan de netawan nu koi bhadkawan gallan nahin karniyan chahidiyan. Sansthawan de neta ya aam lok dujeyan nu irritate karn waliyan gallan karke eho jeha mahol paida karke majboor kar dende hann. Sabhna nu zuban te lagam launi payegi,tahi shanti kaim rahegi.

  • @gillsukhwinder7403
    @gillsukhwinder7403 2 дні тому +1

    ❤❤ Waheguru ਗੁਰੂ ਜੀ ਚੜ੍ਹਦੀ ਕਲਾ ਰਖੇ ਨੇਹਗਾ ਨੂੰ

  • @NirmalSingh-bz3si
    @NirmalSingh-bz3si 2 дні тому

    ਇਹ ਆਪਣੇ-ਆਪ ਕਰਵਾਇਆ ਹਮਲਾ??

  • @MohanSingh-zl7cn
    @MohanSingh-zl7cn День тому +1

    Nihang gaunde

  • @gogikarwal7634
    @gogikarwal7634 19 годин тому

    Serf kanun sikha werodh laghday hindhu jo marghy sikh guruya nu ghalt bolan ona nu kugh nahe kha jhay ghaa

  • @BijendraSinghGrewal252
    @BijendraSinghGrewal252 2 дні тому

    Pichvaada mota nhi kiya