ਹਿਲਾਤੀ ਸਿਆਸਤ ! ਬਦਲ ਲਿਆ ਪੈਂਤੜਾ ! ਹੋਗੀ ਤੈਅ ਭਵਿੱਖੀ ਰਾਜਨੀਤੀ? Punjab Television

Поділитися
Вставка
  • Опубліковано 4 лип 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 230

  • @parkashsinghkhurmi2941
    @parkashsinghkhurmi2941 3 дні тому +40

    ਸ ਹਮੀਰ ਸਿੰਘ ਜੀ ਜੇਕਰ ਭਾਰਤ ਨੂੰ ਹਿੰਦੂਵਾਦੀ ਹਿੰਦੂ ਰਾਸ਼ਟਰ ਬਣਾਉਣ ਲਈ ਕਹਿ ਸਕਦੇ ਹਨ ਤਾਂ ਸਿੱਖ ਖਾਲਿਸਤਾਨ ਦੀ ਮੰਗ ਕਿਉਂ ਨਹੀਂ ਕਰ ਸਕਦੇ

    • @akhiljain8827
      @akhiljain8827 2 дні тому

      Matlab kal ko koi bi Naya dharam aaayee India me ya paida ho or vahi India ko bhaat de vaah sahi thinking hai .😅
      Pahle hi bahut dukh hai vo bharat oldest civilization in world, Etna virasat heritage culture traditions sabse puraane Pahle hi Afghanistan Pakistan Bangladesh dekar dukh hotaa hai
      Ki kaise hamare hi log siraf religion alag hai baaki blood rang sab same vo hi baant do
      Matlab aapne Islam vaali thinking hai aapki
      Minority - we are secular
      Majority - we need secession
      Kaash aap log thekedaaro se zaada apne guruo ko maante
      But anyways hope you form khalistan where ever you are living
      I am also Punjabi cities me to khalistan ki baat koi karta nahi per villagers ka muje pata nahi

  • @baljitsingh6957
    @baljitsingh6957 3 дні тому +25

    ਕੁਰਬਾਨੀ ਤਾਂ ਗਜਿੰਦਰ ਸਿੰਘ ਵਰਗੇ ਲੋਕਾਂ ਨੇ ਕੀਤੀ ਹੈ, ਬਾਦਲ ਵਰਗੇ ਜੇਲ੍ਹ ਵਿੱਚ ਐਸ਼ਪ੍ਰਸਤੀ ਕਰਕੇ ਕਹਿ ਦਿੰਦੇ ਹਨ ਕਿ ਅਸੀਂ ਪੰਥ ਲਈ ਕੁਰਬਾਨੀ ਕੀਤੀ ਹੈ।

  • @NajarSingh144
    @NajarSingh144 3 дні тому +10

    ਕਾਨੂੰਨੀ ਦੈਰੇ ਵਿੱਚ ਰਹਿ ਕੇ ਕੌਮ ਦੀ ਅਜ਼ਾਦੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ ਜ਼ੋ ਜਿੱਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖੰਡੂਰ ਸਾਹਿਬ ਦੇ ਲੋਕਾਂ ਨੇ ਦਿੱਤੀ ਹੈ ਉਹ ਦੋ ਗੱਲਾਂ ਇੱਕ ਕੋਮ ਦੀ ਅਜ਼ਾਦੀ ਤੇ ਦੂਜਾ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਮੁਹਿੰਮ ਕਰਕੇ ਪਰਿਵਾਰ ਨੂੰ ਵਿਆਨ ਸੋਚ ਸਮਝ ਕੇ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਲੋਕਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਵਿਸ਼ਵਾਸ ਉੱਠ ਜਾਵੇ

  • @jasssingh5029
    @jasssingh5029 3 дні тому +10

    ਹੁਣ ਜਦੋਂ ਅੰਮ੍ਰਿਤਪਾਲ ਬਾਹਰ ਆਵੇਗਾ ਮੈਨੂੰ ਲੱਗਦਾ ਪਹਿਲਾ ਨਾਲੋ ਕੁਝ ਵੱਖਰਾ ਦੇਖਣ ਨੂੰ ਮਿਲੇਗਾ ਰਾਜਨੀਤੀ ਦਾ ਵਿਦਿਆਰਥੀ ਹੋਣ ਦੇ ਨਾਤੇ ਪੰਜਾਬ ਦੀ ਰਾਜਨੀਤੀ ਕਾਫੀ ਦਿਲਚਸਪ ਹੋ ਗਈ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਵਿਚ ਭਾਉ ਸਿੱਖਾਂ ਦਾ ਵੱਡਾ ਲੀਡਰ ਬਣਕੇ ਉਭਰੇ ਗਾ।

  • @balwindersidhusidhu6932
    @balwindersidhusidhu6932 3 дні тому +15

    ਰੰਧਾਵਾ ਜੀ ਇਹ ਸੌ ਪ੍ਰਸੈਂਟ ਹੀ ਗਲਤ ਗਲ ਆ ਇਕ ਪਾਸੇ ਕਾਨੂੰਨ ਬਣਾਉਣ ਵਾਲਿਆਂ ਨੂੰ ਹੀ ਬੇੜੀਆਂ ਲਾਕੇ ਬੰਦਸ਼ਾਂ ਲਾਕੇ ਰੱਖਿਆ ਜਾਦੈ ਜਾਂ ਤੇ ਉਸ ਨੂੰ ਸਹੁੰ ਹੀ ਨਾ ਚਕਾਉਦੇ ਅੰਮ੍ਰਿਤਪਾਲ ਨੂੰ ਬੰਦਿਸ਼ ਚ ਰੱਖਣਾਂ ਲੋਕਤੰਤਰ ਦਾ ਭੱਦਾ ਮਜ਼ਾਕ ਆ ਜੇ ਅੰਮ੍ਰਿਤਪਾਲ ਐਨਾਂ ਹੀ ਖਤਰਨਾਕ ਆ ਤਾਂ ਲੱਖਾਂ ਰੁਪਏ ਖਰਚ ਕਰਕੇ ਉਸ ਨੂੰ ਸਹੁੰ ਚੁਕਾਉਣ ਦੀ ਜ਼ਰੂਰਤ ਨਹੀਂ ਸੀ

    • @user-dp2eh4pv3d
      @user-dp2eh4pv3d 3 дні тому

      ਵੀਰ ਜੀ ਨਾ ਲੋਕਤੰਤਰ ਦੇ ਨਾਲ ਮਜ਼ਾਕ ਹੋਇਆ ਤੇ ਨਾ ਹੀ ਕਨੂੰਨ ਨਾਲ ਮਜ਼ਾਕ ਹੋਣਾ, ਥੋੜੇ ਮਹੀਨੇ ਠਹਿਰੋ ਬਹੁਤ ਵੱਡਾ ਮਜ਼ਾਕ ਤੁਹਾਡੇ ਸਾਡੇ ਵਰਗੇ ਲੋਕਾਂ ਨਾਲ ਹੋਣ ਵਾਲਾ । ਜਿਨ੍ਹਾਂ ਨੇ ਬਹੁਤ ਗੰਭੀਰ ਨਜ਼ਰ ਰੱਖੀ ਸੀ ਉਹਨਾਂ ਨੂੰ ਪਤਾ ਲੱਗ ਗਿਆ,ਆਮ ਲੋਕਾਂ ਨੂੰ ਓਦੋਂ ਲੱਗਣਾ ਜਦੋਂ ਸਭ ਕੁਝ ਸਾਹਮਣੇ ਆਇਆ ।

    • @SahibSingh-gj2bq
      @SahibSingh-gj2bq 3 дні тому

      Pp⁰l
      Puppy

    • @ikodapasara8143
      @ikodapasara8143 3 дні тому

      ਮੋਦੀ ਮੈਨੂੰ ਕਦ ਖ਼ਰੀਦੂ ?

    • @harmindersingh4452
      @harmindersingh4452 3 дні тому

      😊😊 ko p​@@user-dp2eh4pv3d

  • @JoyfulSandcastle-cf7gg
    @JoyfulSandcastle-cf7gg 3 дні тому +22

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਪੰਜਾਬ ਦੇ ਭਵਿੱਖ ਦਾ ਚਮਕਦਾ ਸਿਤਾਰਾ ਹੈ।
    ਪੰਜਾਬ ਦੇ ਹਿੰਦੂ, ਸਿੱਖ, ਮੁਸਲਿਮ ਅਤੇ ਬਾਕੀ ਭਾਈਚਾਰਿਆਂ ਨੂੰ ਪੰਜਾਬ ਦੇ ਉਜਵਲ ਭਵਿੱਖ ਲਈ ਉਸ ਦੀ ਹਮਾਇਤ ਕਰਨ ਦੀ ਅਪੀਲ ਕਰਦੇ ਹਾਂ।

  • @SurinderSingh-ht8pz
    @SurinderSingh-ht8pz 3 дні тому +21

    ਇਹ ਸਿਖਾਂ ਨੂੰ ਵਾਰ ਵਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਤੁਸੀਂ ਗੁਲਾਮ ਹੋ। ਡੈਮੋਕਰੇਸੀ ਦਾ ਦਮ ਭਰਨ ਵਾਲੇ ਦੇਸ਼ ਚ ਅਲੱਗ ਅਲੱਗ ਕਾਨੂੰਨ ਲਾਗੂ ਹੋ ਰਹੇ ਹਨ।

  • @parmjitvirk5343
    @parmjitvirk5343 3 дні тому +15

    ਭਾਰਤ ਸਰਕਾਰ ਤੇ ਪੰਜਾਬ ਸਰਕਾਰ ਜਿਠਾ ਪੰਜਾਬੀਆਂ ਨਾਲ ਵਿਤਕਰੇ ਕਰਨਗੀਆਂ ਉਨ੍ਹਾਂ ਹੀ ਪੰਜਾਬੀ ਵਧ ਚੜ ਕੇ ਨਵੇਂ ਨਵੇਂ ਅੰਮਿਰਤ ਜਿਤਾਉਣ ਗੇ ਹੋਰ ਕਰਲੋ ਡਿਬਰੂਗੜ੍ਹ ਚ ਬੰਦ ਵਧ ਵਧ ਵਧ ਵਧ ਵਧ ਵਧ ਕੇ ਸ਼੍ਰੋਮਣੀ ਕਮੇਟੀ ਵੀ ਤੇ ਪੰਜਾਬ ਸਰਕਾਰ ਵੀ ਬਣਾਵਾਂਗੇ।

  • @JaskaranSingh-oy9wg
    @JaskaranSingh-oy9wg 3 дні тому +9

    ਰੰਧਾਵਾ ਸਾਹਬ ਆਮ ਲੋਕਾਂ ਦੀ ਇਹ ਸੋਚ ਹੈ ਕਿ ਪੁਰਾਤਨ ਸਮੇਂ ਤੋਂ ਹੀ ਹਿੰਦੂ ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਪ੍ਰੰਤੂ ਜੇਕਰ ਹਕੂਮਤ ਸੱਤਾ ਦੇ ਨਸ਼ੇ ਵਿੱਚ ਸਿੱਖ ਕੌਮ ਨੂੰ ਦਬਾਉਣ ਜਾਂ ਜ਼ਲੀਲ ਕਰਨ ਦੀ ਕੋਸ਼ਿਸ਼ ਕਰੇਗੀ, ਤਾਂ ਉਹ ਸਿੱਖ ਸੰਗਤਾਂ ਅਤੇ ਆਮ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਹੈ, ਕਿਉਂਕਿ ਕੁੱਝ ਸਿਰਫਿਰੇ ਸਿੱਖ ਕੌਮ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਦੇ ਹਨ ਅਤੇ ਸਿੱਖ ਕੌਮ ਦੇ ਹੱਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ,ਹਨ ਤਾ ਕੌਮ ਖਾਲਿਸਤਾਨ ਦੀ ਗੱਲ ਕਰਦੀ ਹੈ, ਨਾਂ ਪੰਜਾਬੀਆਂ ਕਿਸੇ ਦੀ ਗੁਲਾਮੀ ਕੀਤੀ ਹੈ ਅਤੇ ਨਾ ਹੀ ਕੌਮ ਆਪਣੇ ਮਾਨ ਸਨਮਾਨ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਨੂੰ ਬਰਦਾਸ਼ਤ ਕਰਦੀ ਹੈ ਹਾਂ ਇਹ ਗੱਲ ਗੁਰੂ ਸਾਹਿਬ ਜੀ ਵੇਲੇ ਵੀ ਪ੍ਰਚੱਲਤ ਸੀ ਕਿ ਇਹਨਾਂ ਰਾਜ਼ ਕਰਨਾ ਕਰੀ ਜਾਣ , ਜੇਕਰ ਸਿੱਖ ਕੌਮ ਨੂੰ ਬਦਨਾਮ ਕਰਨ, ਡਰਾਉਣ ਜਾ ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸਭ ਬਿਖੇੜੇ ਖੜ੍ਹੇ ਹੋਣਗੇ ਬੇਹਤਰ ਇਹੀ ਹੋਵੇਗਾ ਕਿ ਸਿੱਖ ਕੌਮ ਦੇ ਕੰਮਾਂ ਵਿੱਚ ਦਖਲ ਅੰਦਾਜੀ ਬੰਦ ਕਰੇ ਹਕੂਮਤ, ਅਤੇ ਪੰਜਾਬ ਵਿੱਚੋਂ ਡੇਰਾਵਾਦ ਖ਼ਤਮ ਕਰਨ। ਅਤੇ ਹਕੂਮਤ ਸਿੱਖਾਂ ਵਿੱਚ ਆਪਣਾਂ ਵਿਸ਼ਵਾਸ ਬਹਾਲ ਕਰੇ, ਨਾਂ ਸਿੱਖ ਡਰਦਾ ਕਿਸੇ ਤੋਂ ਅਤੇ ਨਾ ਡਰਾਉਣ ਦੀ ਕੋਸ਼ਿਸ਼ ਕਰਦਾ, ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲੇ,ਨਫ਼ਰਤ ਫੈਲਾਉਣ ਵਾਲੇ ਤੱਤਾਂ ਨੂੰ ਨੱਥ ਪਾਈ ਜਾਵੇ ।

    • @ikodapasara8143
      @ikodapasara8143 3 дні тому

      ਸਿੱਖ ਤਾਂ 1708 ਚ ਖਤਮ ਨੀ ਹੋ ਗੇ ਸੀ ? ਹੁਣ ਤਾਂ ਸਿਰਫ ਵੇਦ ਦੇ ਵਾਹਿਗੁਰੂ ਦਾ ਸਨਾਤਨੀ ਖਾਲਸਾ ਹੀ ਹਰਾਮਜਾਦਗੀਆਂ ਨੀ ਕਰਦਾ ?

  • @baldevmankoo1049
    @baldevmankoo1049 2 дні тому +3

    ਸਾਂ ਹਮੀਰ ਸਿੰਘ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਸਵਿਧਾਨ ਦੀ ਸਹੁੰ ਚੁੱਕ ਕੇ ਬਹੁਤ ਸਮਝਦਾਰੀ ਤੇ ਡਿਪਲੋਮੇਸੀ ਵਰਤੀ ਹੈ।ਤੇ ਸਭ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਕਿਉਂਕਿ ਕਿ ਸਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਖਾਲਿਸਤਾਨ ਦੀ ਗੱਲ ਪੂਰੀ ਤਰ੍ਹਾਂ ਤੇ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਕਿਉਂਕਿ ਸਵਿਧਾਨ ਵੀ ਇਸ ਦੀ ਇਜਾਜ਼ਤ ਦਿੰਦਾ ਹੈ। ਬਾਕੀ ਰੰਧਾਵਾ ਜੀ, ਤੇ ਜਗਤਾਰ ਸਿੰਘ ਜੀ ਤੁਸੀਂ ਬਾਹਰਲੇ ਮੁਲਕਾਂ ਵਿੱਚ ਝਾਤ ਮਾਰ ਲਿਆ ਕਰੋ ਕਿ ਬਾਹਰਲੇ ਮੁਲਕਾਂ ਵਿੱਚ ਖਾਲਿਸਤਾਨ ਦੇ ਰਿਫਰੇਡਮ ਵਿਚ ਸਿੱਖਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਬਾਰੇ ਕੀ ਕਹੋਗੇ। ਕਿਉਂਕਿ ਜੇ ਪੰਜਾਬ ਵਿੱਚ ਵੀ ਬਾਹਰਲੇ ਮੁਲਕਾਂ ਵਾਂਗ ਲੋਕਤੰਤਰ ਹੋਵੇ ਤਾਂ ਪੰਜਾਬ ਵਿੱਚ ਵੀ ਰਾਏ ਸ਼ੁਮਾਰੀ ਸੋ ਪ੍ਰਤੀਸ਼ਤ ਖਾਲਿਸਤਾਨ ਦੇ ਹੱਕ ਵਿੱਚ ਜਾਵੇਗੀ। ਕਿਸੇ ਦੇ ਮਨ ਵਿੱਚ ਜੇਂ ਕੋਈ ਸ਼ੱਕ ਹੋਵੇ ਤਾਂ ਕਦੇ ਵੀ ਕੋਈ ਰਾਏਸ਼ੁਮਾਰੀ ਕਰਵਾ ਕੇ ਦੇਖ ਲਵੇ।ਪਰ ਤੁਸੀਂ ਤਾਂ ਖੰਡੂਰ ਸਾਹਿਬ ਤੇ ਫਰੀਦਕੋਟ ਦੀ ਜਿੱਤ ਨੂੰ ਵੀ ਹਮਦਰਦੀ ਕਹਿ ਕੇ ਉਸ ਨੂੰ ਛੋਟਾ ਕਰ ਦਿੱਤਾ ਹੈ। ਜਦਕਿ ਇਹ ਵੀ ਖਾਲਿਸਤਾਨ ਦੇ ਹੱਕ ਵਿੱਚ ਵਰਤਾਰਾ ਸੀ। ਹਾਂ ਇਹ ਗੱਲ ਜਰੂਰ ਹੈ ਕਿ ਹੁਣ ਹਥਿਆਰਬੰਦ ਸੰਘਰਸ਼ ਦਾ ਵਕਤ ਨਹੀਂ ਰਿਹਾ। ਹੁਣ ਲੋਕਤੰਤਰੀ ਤਰੀਕੇ ਨਾਲ ਹੀ ਖਾਲਿਸਤਾਨ ਦਾ ਸੰਘਰਸ਼ ਚੱਲ ਸਕਦਾ ਹੈ।

  • @harwindersingh3834
    @harwindersingh3834 3 дні тому +9

    ਪ੍ਰਮਾਤਮਾ ਪੰਜਾਬ ਵਿੱਚ ਅਮਨ ਕਾਨੂੰਨ ਸ਼ਾਂਤੀ ਭਾਈਚਾਰਕ ਸਾਂਝ ਬਣਾਈ ਰੱਖਣ

  • @harjinderkaur3978
    @harjinderkaur3978 3 дні тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @jagirsandhu6356
    @jagirsandhu6356 3 дні тому +5

    SGPC ਬਾਦਲ ਤੋਂ ਅਜਾਦ ਕਰੋਨਾ ਜੱਰੂਰੀ ਹੈ ਜੀ ਇਹ ਸਿੱਖਾ ਦਾ ਬੱਹੁਤ ਨੁੱਕਸਾਨ ਬਾਦਲ ਕੱਰਰਹੇਨੇ ਜੀ😊😊

  • @pawankumargoyal4255
    @pawankumargoyal4255 3 дні тому +5

    ਹੁਣ ਤੱਕ ਭਾਈਚਾਰਕ ਸਾਂਝ ਬਣੀ ਰਹੀ ਐ ਔਰ ਬਣੀ ਰਹੇਗੀ ਕਿਸੇ ਤਰਾਂ ਦੀ ਕੋਈ ਫ਼ਿਕਰ ਵਾਲ਼ੀ ਗੱਲ ਨ੍ਹੀ, ਹਿੰਦੂ ਸਿੱਖ ਦਾ ਪੰਜਾਬ ਚ ਕੋਈ ਪਾੜਾ ਨ੍ਹੀ

  • @baljitsingh6957
    @baljitsingh6957 3 дні тому +7

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @sukhdevthind221
      @sukhdevthind221 3 дні тому

      But they don't know our country name as per our constitution e.g. bharat India ਭਾਰਤ, in our RASTIEA SONGS CH BHARAT HAI ji

    • @jugsingh2006
      @jugsingh2006 3 дні тому

      ​@@sukhdevthind221bolchal di bhasha constitutional nahin hundi te na hi eh koi court hai.

  • @HarbhajansinghBal-pc8fs
    @HarbhajansinghBal-pc8fs 3 дні тому +4

    ਰੰਧਾਵਾ ਸਾਬ ਜੀ ਹਿੰਦੂਆਂ ਨੂੰ ਸੰਵਿਧਾਨ ਦੀ ਸੌਂਹ ਦਾ ਕੋਈ ਡਰ ਨਹੀਂ ਫਿਰ ਅੰਮ੍ਰਿਤਪਾਲ ਸਿੰਘ ਨੂੰ ਕਿਸਦਾ ਡਰ ਖਾਲਿਸਤਾਨ ਸਾਡਾ ਹੱਕ ਹੈ ਉਹ ਬਣ ਕੇ ਰਹੇਗਾ

  • @BSBrar-by2bz
    @BSBrar-by2bz 3 дні тому +9

    ਅੱਜ ਦੇ ਵਕਤ ਦਾ ਸਭ ਤੋਂ ਨਿਰਪੱਖ ਤੇ ਸੱਚ ਬੋਲਣ ਵਾਲਾ ਤੇ ਹਰ ਖ਼ਬਰ ਤੇ ਡੂੰਘੀ ਨਜ਼ਰ ਰੱਖਣ ਵਾਲਾ TV ਚੈਨਲ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ

  • @sahibsinghcheema4151
    @sahibsinghcheema4151 3 дні тому +3

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @user-ut6pq6bb8u
    @user-ut6pq6bb8u 2 дні тому +3

    ਸਰਦਾਰ ਰੰਧਾਵਾ ਜੀ ਇਹ ਭਾਰਤ ਆ ਇਹ 1947 ਤੋਂ ਹਿੰਦੂ ਰਾਸ਼ਟਰ ਮਿਲਿਆ ਸੀ ਪਰ ਸਿੱਖ ਤਾਂ ਹਿੰਦੂ ਰਾਸ਼ਟਰ ਚ ਰਹਿ ਰਹੇ ਨੇ ਤਾਂਹੀ ਦਰਬਾਰ ਸਾਜਿਬ ਤੇ ਟੈਂਕ ਚਾੜੇ ਜਾ ਸਕਦੇ ਨੇ ਸਿੱਖਾਂ ਨੂੰ ਦਿੱਲੀ ਗਲ਼ਾਂ ਚ ਟਾਇਰ ਪਾ ਕਿ ਉਹ ਸ਼ਹੀਦ ਹੁੰਦੇ ਨੇ ਹਿੰਦੂ ਭੀੜ ਕਹਿੰਦੀ ਆ ਦੇਖੋ ਸਿੱਖ ਕਿਵੇਂ ਨੱਚਦਾ ਸਿੱਖਾਂ ਤੇ ਜਾਂ ਉਹ ਭਾਰਤ ਦਾ ਸਾਊ ਪੁੱਤ ਬਣੇ ਜਾਂ ਜੇਲ ਜਾਂ ਗੋਲੀ ਮਿਲੂ ਸਿੱਖਾਂ ਨੂੰ 84 ਚ ਭਾਰਤ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਹਿਬ ਤੁਹਾਡੇ ਪਾਸ ਕੋਈ ਮੁਲਕ ਨੀ ਪਰ ਭਾਰਤ ਮੁਲਕ ਦੇ ਮਾਲਕ ਭੁੱਲ ਜਾਂਦੇ ਨੇ ਸਿੱਖਾਂ ਨੂੰ ਦਿੱਤੇ ਜ਼ਖ਼ਮ ਸਦਾ ਰਿਸਦੇ ਨੇ ਰਿਸਦੇ ਰਹਿਣਗੇ ਜਦ ਤੱਕ ਇਸ ਦਾ ਇਨਸਾਫ਼ ਨੀ ਦਿੱਤਾ ਜਾਂਦਾ ਭਾਰਤ ਨੇ ਸਿੱਖਾਂ ਨੂੰ ਅੱਜ ਦੀ ਤਾਰੀਖ ਕੋਈ ਇਨਸਾਫ਼ ਨੀ ਦਿੱਤਾ ਉਲਟਾਂ ਕਹਿੰਦੇ ਨੇ ਤੁਸੀਂ ਭੁਲਜੋ ਇਹਨਾਂ ਭਲੇਮਾਣਸਾ ਨੂੰ ਪੁਛੇ ਤੁਸੀਂ ਤਾਂ ਬਾਬਰੀ ਮਸਜਿਦ ਨੀ ਭੁੱਲੇ ਯਹੂਦ ਹੋਲੋਕਾਸਟ ਨੀ ਭੁੱਲੇ ਹੋਰ ਵੀ ਕਈ ਕੌਮਾਂ ਨੇ ਸਿੱਖ ਆਪਣੀ ਨਸਲਕੁਸੀ ਕਿਵੇਂ ਭੁੱਲ ਜਾਣਗੇ ਕਦੇ ਵੀ ਕੋਮਾਂ ਤੇ ਕਬੀਲੇ ਨਸਲਾਂ ਕਦੇ ਨੀ ਭੁੱਲਦੇ ਹੁੰਦੇ ਇਹ ਖ਼ਾਮ ਖ਼ਿਆਲੀ ਛੱਡ ਦੇਣੀ ਚਾਹੀਦੀ ਆ ਅੱਜ ਸਿੱਖ ਸਾਰੇ ਸੰਸਾਰ ਚ ਫੈਲ ਚੁੱਕਿਆ ਤੇ ਬਹੁਤ ਸਟਰੌਂਗ ਆ ਤੇ ਹਰ ਰੋਜ ਸਟਰੌਂਗ ਹੋ ਰਿਹਾ ਤੇ ਸਿਆਸੀ ਤੌਰ ਤੇ ਜਾਗਰੂਪ ਵੀ ਹੋ ਰਹੇ ਨੇ ਸ਼ਿਵ ਸੈਨਾ ਲੀਡਰਾਂ ਨੂੰ ਤਾਂ ਭਾਰਤੀ ਸਟੇਟ ਸਰਕਾਰੀ ਏਜੰਸੀਆਂ ਪਾਲਦੀਆਂ ਨੇ

  • @palwindersingh5741
    @palwindersingh5741 3 дні тому +3

    ਰੰਧਾਵਾ ਸਾਹਿਬ ਸਿੱਖ ਭਾਈਚਾਰੇ ਦਾ ਸ਼ਰੋਮਣੀ ਕਮੇਟੀ ਦੀਆਂ ਚੋਣਾ ਵਿੱਚ ਸਿੱਖਾਂ ਦੀ ਉਦਾਸੀਨਤਾ ਦੇ ਬਹੁਤ ਵੱਡੇ ਅਰਥ ਹਨ ।

  • @user-dp2eh4pv3d
    @user-dp2eh4pv3d 3 дні тому +2

    ਜਗਤਾਰ ਸਿੰਘ ਜੀ ਤਹਾਨੂੰ ਯਾਦ ਕਰਾ ਦਿੱਤਾ ਜਾਂਦਾ ਹੈ ਕਿ ਖਾਲਸਤਾਨ ਦੇ ਮੁੱਦੇ ਅਤੇ ਮੈਨੀਫੈਸਟੋ ਤੇ ਅਤਿੰਦਰਪਾਲ ਸਿੰਘ ਖਾਲਸਤਾਨੀ ਨੇ 2007 ਤੇ 2012 ਵਿੱਚ ਲੰਬੀ ਹਲਕੇ ਤੋਂ ਚੋਣ ਲੜੀ ਸੀ। ਉਸਨੇ ਸ਼ਰੇਆਮ ਕਿਹਾ ਸੀ ਤੇ ਹੁਣ ਵੀ ਕਹਿੰਦਾ ਕਿ ਤੁਸੀਂ ਮੈਨੂੰ ਜਿਤਾ ਕੇ ਅਸੈਂਬਲੀ ਵਿੱਚ ਭੇਜੋ ਮੈਂ ਸੰਵਿਧਾਨਕ ਤੌਰ ਤੇ ਪੰਜਾਬ ਵਿਧਾਨ ਸਭਾ ਰਾਹੀਂ ਖਾਲਸਤਾਨ ਲੈ ਕੇ ਦੇਵਾਂਗਾ। ਉਸਨੇ ਆਪਣੀ ਪਾਰਟੀ ਵੀ" ਅਕਾਲੀ ਦਲ ਖ਼ਾਲਸਤਾਨੀ ' ਦੇ ਨਾਂ ਤੇ ਰਜਿਸਟਰਡ ਕਰਵਾਈ ਹੈ। ਸੱਚ ਬੋਲਣਾ ਬਹੁਤ ਔਖਾ

  • @AvtarSingh-vx5pg
    @AvtarSingh-vx5pg 3 дні тому +2

    ਕੋਈ ਸ਼ਰੇਆਮ ਮੰਨੇ ਭਾਂਵੇਂ ਨਾ ਪਰ ਬਹੁਗਿਣਤੀ ਸਿੱਖ ਆਪਣਾ ਰਾਜ ਚਾਹੁੰਦੇ ਹਨ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦੈ ਉਹ ਆਪਣੀ ਇਸ ਚਾਹਤ ਦਾ ਪ੍ਰਗਟਾਵਾ ਕਰਦੇ ਨੇ। ਅੰਮ੍ਰਿਤਪਾਲ ਸਿੰਘ ਨੂੰ ਏਨੇ ਵੱਡੇ ਫਰਕ ਨਾਲ ਐਵੇਂ ਨਹੀਂ ਜਿਤਾਇਆ ਗਿਆ।ਇਹ ਗੱਲ ਕੇਂਦਰ ਸਰਕਾਰ ਅਤੇ ਉਹਦੀਆਂ ਭਾਈਵਾਲ ਤਾਕਤਾਂ ਸਮਝਦੀਆਂ ਹਨ। ਉਹਨਾਂ ਨੂੰ ਅੰਮ੍ਰਿਤਪਾਲ ਸਿੰਘ ਵਿੱਚੋਂ ਸਿੱਖਾਂ ਦੇ ਭਵਿੱਖ ਦੇ ਧੜੱਲੇਦਾਰ ਲੀਡਰ ਦਾ ਝਾਉਲਾ ਪੈਂਦਾ ਹੈ।ਐਨ ਐਸ ਏ ਅਤੇ ਹੁਣ ਸਹੁੰ ਚੁਕਾਉਣ ਵੇਲੇ ਏਨੀ ਸਖਤ ਸੁਰੱਖਿਆ ਐਵੇਂ ਤਾਂ ਨਹੀਂ

  • @tarasingh-tw5ck
    @tarasingh-tw5ck 3 дні тому +3

    S. Hamir Singh ji very good analysis ssa

  • @tirthanandraghbirsingh9266
    @tirthanandraghbirsingh9266 3 дні тому +3

    ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮ੍ਰਿਤਪਾਲ ਸਿੰਘ ਦੇ ਪ੍ਰੀਵਾਰ ਅਤੇ ਸਮਰਥਕਾਂ ਦੇ ਨਾਲ ਮਿਟਿੰਗ ਦਾ ਕੀ ਅਰਥ ਇਹ ਵੀ ਦੱਸ ਦਿਓ।

  • @Takdir-Singh_Gill
    @Takdir-Singh_Gill 3 дні тому +2

    Knowledgeable discussion.

  • @premsingh-qr7wi
    @premsingh-qr7wi 3 дні тому +2

    ਅੰਮ੍ਰਿਤ ਪਾਲ ਸਿੰਘ ਤਾਂ ਕਹਿ ਰਿਹਾ ਕਿ ਅਸੀਂ ਗੁਰੀਲਾ ਯੁੱਧ ਲੜ ਰਹੇ ਹਾਂ

  • @deepbrar.
    @deepbrar. 3 дні тому +3

    ਕਿਸੇ ਦੇ ਨਾਲ ਗਲਤ ਕਰਕੇ ਸੱਜਣਾ
    *ਆਪਣੀ ਵਾਰੀ ਦਾ ਇੰਤਜ਼ਾਰ ਜ਼ਰੂਰ ਕਰਨਾ*

  • @Neartonature-fb1iy
    @Neartonature-fb1iy 2 дні тому +1

    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ ਭਾਵੈ ਲਾਂਬੇ ਕੇਸ ਕਰੁ ਭਾਵੈ ਘਰਿ ਮੁਦਾਇ ॥ : ਕਬੀਰ, ਜਦੋਂ ਤੁਸੀਂ ਇਕ-ਮਨ ਨਾਲ ਇਕ ਸਿਰਜਣਹਾਰ ਨੂੰ ਪਿਆਰ ਕਰਦੇ ਹੋ, ਤਦ ਤੁਹਾਡੇ ਸਾਰੇ ਸੰਦੇਹ ਭੱਜ ਜਾਂਦੇ ਹਨ, ਚਾਹੇ ਜੋ ਵੀ ਜਗਤ ਨੂੰ ਚੰਗਾ ਲੱਗਦਾ ਹੈ: ਬੇਢੰਗੇ ਵਾਲ ਜਾਂ ਮੁੰਨੇ ਹੋਏ ਸਿਰ (ਭਾਵ ਸਿਰਜਣਹਾਰ ਨੂੰ ਕੋਈ ਫਰਕ ਨਹੀਂ ਪੈਂਦਾ। ||25|| (sggs 1365) .

  • @kamaldhindsa7528
    @kamaldhindsa7528 3 дні тому +9

    ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ🙏
    ਪੰਜਾਬ ਸਰਕਾਰ ਕਦੇ ਵੀ ਨਹੀਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਪੱਖ ਵਿਚ ਗੱਲ ਨਹੀਂ ਕਰੇਗੀ , ਉਹ ਤਾਂ ਖੁਦ ਹੀ ਡਰੇ ਫਿਰਦੇ ਨੇ , ਭਗਵੰਤ ਮਾਨ ਛੋਟੇ ਦਿਮਾਗ਼ ਦਾ ਬੰਦਾ ਹੈ , ਛੋਟੀ ਸੋਚ ਤੁਹਾਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ , ਉਹ ਵੱਖਰੀ ਗੱਲ ਹੈ ਇਸ ਵਕਤ power ਉਨਾਂ ਦੇ ਹੱਥ ਹੈ , ਲੇਕਿਨ ਕਿੰਨੀ ਦੇਰ ਅੰਮ੍ਰਿਤਪਾਲ ਨੂੰ ਜੇਲ ਵਿਚ ਰੋਕ ਸਕਦੇ ਹਨ . ਕੰਮ ਸੇ ਕਮ ਉਸ ਨੂੰ ਲੋਕਾਂ ਵਿਚ ਵਿਚਰਨ ਦਾ ਟਾਈਮ ਜਰੂਰ ਮਿਲਣਾ ਚਾਹੀਦਾ. ਬਾਕੀ time will tell.

  • @deepbrar.
    @deepbrar. 3 дні тому +3

    ਪੁਰਾਣੇ ਦੋਸਤ ਜੰਗ ਲੱਗੇ ਹਥਿਆਰ ਵਰਗੇ ਹੁੰਦੇ ਹਨ ‬
    ‪ *ਦੇਖਣ ਨੂੰ ਬੇਕਾਰ ਪਰ ਕੰਮ ਪੂਰਾ ਕਰਦੇ ਹਨ*

  • @BittuSingh-fk2je
    @BittuSingh-fk2je 3 дні тому +1

    Right information

  • @paramjitdhamrait5185
    @paramjitdhamrait5185 3 дні тому +1

    Waheguru ji bless you all.

  • @sidakshahpur
    @sidakshahpur День тому

    Feel Proud to be the grandson of Sardar Balwant Singh Shahpur

  • @rajnikant5489
    @rajnikant5489 3 дні тому +2

    Fer ta ap hi haryanda border te munde nu mardita punjabian ne sarkar nu badnam karan laye

  • @bakhshishsinghvirk1055
    @bakhshishsinghvirk1055 3 дні тому +1

    ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਤੇ

  • @BittuSingh-fk2je
    @BittuSingh-fk2je 3 дні тому +1

    Very nice program

  • @RanjitSingh-1984
    @RanjitSingh-1984 2 дні тому +1

    ਭਾਈ ਗਜਿਦਰ ਸਿੰਘ ਦੀ ਕੁਰਬਾਨੀ ਨੂੰ ਸਲਾਮ

  • @RajinderSingh-bp4br
    @RajinderSingh-bp4br 3 дні тому

    Welcome

  • @krsingh2924
    @krsingh2924 3 дні тому +1

    ਅਮ੍ਰਿਤਪਾਲ ਦੇ ਮਾਤਾ ਪਿਤਾ ਨੇ ਜੋ ਕਿਹਾ ਉਹ ਰਣਨੀਤੀ ਦਾ ਹਿੱਸਾ ਹੈ ਜਿਸ ਦੇ ਪਿੱਛੇ ਹਮੀਰ ਸਿੰਘ ਵਰਗੇ ਵੱਖਵਾਦੀ ਹਨ ਕਿ ਨਰਮੀ ਦਿਖਾ ਕੇ ਗੁਰਦਵਾਰਿਆਂ ਤੇ ਕਬਜਾ ਕਰੋ,ਫੇਰ ਆਪਣੇ ਛੁਪੇ ਏਜੰਡੇ ਤੇ ਕੰਮ ਕਰਨਾ ਸੌਖਾ ਹੋ ਜਾਵੇਗਾ।

  • @angrejsingh-zk5lj
    @angrejsingh-zk5lj 3 дні тому +1

    🙏🙏👍

  • @harpreetsinghthind2816
    @harpreetsinghthind2816 3 дні тому +1

    🙏🙏🙏

  • @malkitdhillon870
    @malkitdhillon870 2 дні тому

    ਬਿਲਕੁੱਲ ਸਹੀ ਕਿਹਾ ,ਸਿਮਰਨਜੀਤ ਮਾਣ ਨੇ ਕਦੇ ਵੀ ਖਾਲਿਸਤਾਨ ਤੇ ਇਲੈਕਸ਼ਨ ਨਹੀ ਲੜੀ ਇਲੈਕਸ਼ਨ ਤੋਂ ਬਾਹਰ ਖਾਲਿਸਤਾਨ ਦੀ ਗੱਲ ਕਰਦੇ ਹਨ ।

  • @lakhbirsingh8132
    @lakhbirsingh8132 2 дні тому +1

    ਖਬਰ ਦਾ ਟਾਈਟਲ ਬੜਾ ਰੋਚਕ
    ਪਰ Every Day Same Shit
    Same ਖੱਚਾਂ
    ਰੰਧਾਵਾ ਮੈਂ ਮੈਂ ਮੈਂ ਮੈਂ

  • @user-gd9pp9hy2r
    @user-gd9pp9hy2r 2 дні тому

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🏿 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️💯👏

  • @BittuSingh-fk2je
    @BittuSingh-fk2je 3 дні тому +1

    Both are very nice and extra intelligent journalist.

  • @sukhjeetkot2770
    @sukhjeetkot2770 3 дні тому

    ❤❤❤

  • @harpreetharpreet5799
    @harpreetharpreet5799 2 дні тому

    ਸਾਵਧਾਨ ਤੇ ਗੱਲ ਸ਼ੱਡ ghaa

  • @surjeetsingh8809
    @surjeetsingh8809 3 дні тому

    👍👍👍👍

  • @mailsingh-ib5ve
    @mailsingh-ib5ve 2 дні тому

    good ji

  • @Kiranpal-Singh
    @Kiranpal-Singh 2 дні тому

    ਭਾਈ ਗਜਿੰਦਰ ਸਿੰਘ ਜੀ ਦੀ ਆਤਮਾ ਨੂੰ, ਗੁਰੂ ਸਾਹਿਬ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

  • @tejasingh8330
    @tejasingh8330 2 дні тому

    Good news gi 🎉

  • @user-jw4nc9lf2o
    @user-jw4nc9lf2o 3 дні тому +1

    Hamir singh ji ਇਸ ਤਰ੍ਹਾਂ ਪੰਜਾਬ. ਦੀ ਬੇੜੀ ਪਾਰ ਹੋਵੇ ਜਾਵੇਗੀ ਜੇ. ਕਾਰ ਇਸ ਤਰ੍ਹਾਂ ਪੰਜਾਬ ਦੀ position ਰਹੀ ਤਾਂ education ਤਾਂ zero ਹੈ education ਦੀ ਕੋਈ value ਨਹੀਂ ਹੈ ਕਿਸੇ. ਕੋਲ ਕੋਈ ਥਿਊਰੀ ਹੈ ਪੰਜਾਬ ਨੂੰ ਚਲਾਉਣ ਵਾਸਤੇ ?

  • @ravindersingh3766
    @ravindersingh3766 2 дні тому

    Hamir Singh alongwith family should lead the Akali politics. Hello may prove better asset to Punjab.

  • @Ranglapunjab103
    @Ranglapunjab103 3 дні тому +1

    ਦੇਸ਼ ਦੀ ਅਜਾਦੀ ਦੀ ਲੜਾਈਚ ਸਿਰਫ 92 ਬੰਦੇ ਸ਼ਹੀਦ ਸਾਫ ।ਨਕਸਲੀ ਮੂਵਮੈਂਟ ਚ 62 ਇਨਕਲਾਬੀ
    ਪੋਲੀਸ ਮੁਕਾਬਲਿਆਂ ਚ ਮਾਰੇ ਗਏ ਸਨ ਤੇ ਭਿੰਡਾਂਵਾਲੇ ਦੀ ਲਹਿਰ ਚ 250000 ਨੌਜੁਆਨ ਪੋਲੀਸ ਮੋਕਬਲਿਆਂ ਚ ਮਾਰੇ ਗਏ ਸਨ। ਪਰਾਪਤੀ ਕੀ ਹੋਈ?

  • @gurdeepsingh1403
    @gurdeepsingh1403 3 дні тому +1

    Next C.M of Punjab... will come Bhai sahab.... bahut lok aaye te chale gaye... and I have 100 percent faith in Modi ji.. SAB kuchh theek hi hovega... waheguru ji

  • @BittuSingh-fk2je
    @BittuSingh-fk2je 3 дні тому +5

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @jarnailsingh9949
    @jarnailsingh9949 2 дні тому +1

    32429th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @HarbansSingh-zs7vz
    @HarbansSingh-zs7vz 3 дні тому

    Nice ji

  • @satnamkahlon8398
    @satnamkahlon8398 2 дні тому

    Amritpal played with Sikhs youth emotions

  • @AvtarSinghBaidwan-mq2vs
    @AvtarSinghBaidwan-mq2vs 2 дні тому

    ❤️🙏🏻🙏🏻🙏🏻❤️

  • @dalipbhullar4821
    @dalipbhullar4821 3 дні тому

    Sat shri akalv nice vieows

  • @Sukhdev-lf9sm
    @Sukhdev-lf9sm 3 дні тому +4

    Salute to Gajinder Singh Ji high jacker

  • @GurmeetSingh-vb8zy
    @GurmeetSingh-vb8zy 3 дні тому

    Good sir g ❤❤

  • @manjitpal1156
    @manjitpal1156 3 дні тому +4

    Punjab. Zindabad

  • @user-pb1fg2gv7f
    @user-pb1fg2gv7f 2 дні тому +1

    ਆਪ ਪਾਰਟੀ ਦਾ ਸਫਾਇਆ ਤੈਅ ਹੋ ਗਿਆ ਹੈਂ ਅਮ੍ਰਿਤਪਾਲ ਸਿੰਘ ਦੀ ਜਿੱਤ ਨਾਲ ਸਾਬਤ ਹੋ ਗਿਆ ਹੈ

  • @TarlochanSingh-qk9xi
    @TarlochanSingh-qk9xi 2 дні тому

    ,🙏🙏

  • @hemrajsarangal6590
    @hemrajsarangal6590 3 дні тому

    Good Sr Hamir Singh ji randhawa sahib sr jagtar singh ji good analysis always ❤

  • @BittuSingh-fk2je
    @BittuSingh-fk2je 3 дні тому +1

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @gurdeepsingh1403
    @gurdeepsingh1403 3 дні тому

    I have to salute the script
    Everything is as per script...go ahead... may God bless the script.., waheguru ji ka khalsa waheguru ji ki Fateh

  • @ajaibsinghpanesarCanada
    @ajaibsinghpanesarCanada 3 дні тому

    S S A 🙏🙏🙏🙏🙏🙏🙏🙏 to all members present at this time in program

  • @bikramjeetsingh8117
    @bikramjeetsingh8117 3 дні тому +1

    If a person is under n. S. A. Custody has he no fundamental rights.

  • @harbansbadesha
    @harbansbadesha 3 дні тому +3

    Randhawa ਸਾਹਿਬ, ਪੰਜਾਬ ਹਰ ਲਹਿਰ ਵਿਚ ਧੜੇਲੇ ਨਾਲ ਸੈਂਟਰ ਨਾਲ ਲੜਦਾ,,,ਇਸ ਕਰਕੇ ਪੰਜਾਬ ਦੇ।ਅਮਨ ਨੂੰ ਅੱਗ ਲਾਈ ਜਾਵੇਗੀ, ਸ਼ਿਵ ਸੈਨਾ,ਅਤੇ ਅੰਮ੍ਰਿਤਪਾਲ ਇਸਦੇ ਮੋਹਰੇ ਬਣਾਏ ਜਾਣਗੇ, ਪੰਜਾਬ ਵਿੱਚ 80 ਤੋ84ਦੌਰ ਵਾਪਸ ਆਏਗਾ

    • @hardialsingh1
      @hardialsingh1 3 дні тому

      Bhai. Ander vad k mar Jan hun Gairatmand Sikh ?? Azadi di HEER VIAHUN VASTE 1 ton vadh 84 varat sakde ne ! Azadi vaste Sarkar J Sikhan da khoon peena chaunde ne. Guru di Kirpa naal Azadi de Aashik Sikh Khoon de Dria chla den ge !

    • @Mr_gs_83
      @Mr_gs_83 3 дні тому

      ਤੂੰ ਵੀ ਭਾਜਪਾ ਤੇ ਆਰ ਐਸ ਐਸ ਦਾ ਟੱਟੂ ਆ

    • @jugsingh2006
      @jugsingh2006 3 дні тому

      Koi chance nahin,jakham alle ne.

  • @Nanak-rc1go
    @Nanak-rc1go 2 дні тому +1

    ਲੋਕ ਹਮੇਸ਼ਾ ਸ਼ਾਤੀ ਚ ਰਹਿਣਾ ਪਸੰਦ ਕਰਦੇ ਨੇ ਜੀ।.

  • @BalrajSingh-f6s
    @BalrajSingh-f6s 2 дні тому

    We

  • @prabhsandhu9404
    @prabhsandhu9404 2 дні тому

    ਰੰਧਾਵਾ ਸਾਹਿਬ ਜਦੋਂ ਅਮਿਤ੍ਪਾਲ ਸਿੰਘ ਨੇ ਜੋ ਪਹਿਲਾਂ ਬਿਆਨ ਦਿੱਤੇ ਸਨ ਉਹ mp ਬਨਣ ਤੋਂ ਪਹਿਲਾਂ ਦੇ ਹਨ ਹੁਣ ਉਹ ਮੈਂਬਰ ਪਾਰਲੀਮੈਂਟ ਹਨ ਇਸ ਲਈ ਹੁਣ ਤਰੀਕਾ ਬਦਲਣਾ ਜਾਇਜ ਹੈ

  • @deepbrar.
    @deepbrar. 3 дні тому

    ਉਤੱਮ ਤੋਂ ਸਰਵੋਤਮ ਉਹੀ ਬਣਿਆ ਹੈ, ਜਿਸਨੇ ਆਪਣੀ ‬
    ‪ *ਆਲੋਚਨਾ ਨੂੰ ਧੀਰਜ ਨਾਲ ਸਹਾਰਿਆ ਹੈ ਮੁਰਸ਼ਦ*

  • @jaswinderbasra8442
    @jaswinderbasra8442 2 дні тому

    Asking for seperate state and try to achive it by consus is allowed by Indian consitution

  • @baba__ji999
    @baba__ji999 3 дні тому

    🌹🌹🌹🌹🌹🌹🙏

  • @santokhbhullartg3028
    @santokhbhullartg3028 2 дні тому

    In my humble opinion as a resident of Khem Karan constituency, it may be interesting to know that Hazara Singh Gill got elected against Kairon’s brother in law because he was in jail. Same thing happened with Mohan Singh Tur against Kairon. So these were purely at
    sympathy vote.

  • @LakhwinderSingh-tp8oy
    @LakhwinderSingh-tp8oy 3 дні тому

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
    ❤❤❤

  • @bakhtawarsinghdhaliwal5011
    @bakhtawarsinghdhaliwal5011 2 дні тому

    ਸ ਹਮੀਰ ਸਿੰਘ ਜੀ ਸੰਵਿਧਾਨ ਦੀ ਸੌਂਹ ਤਾਂ ਮੈਬਰਾਂ ਨੂੰ ਚੁਕਾਈ ਜਾਦੀ ਹੈ ਪਰ ਖੁਦ ਸੌਂਹ ਚਕੌਣ ਵਾਲੇ ਕੀ ਸੰਵਿਧਾਨ ਨੂੰ ਮੰਨਦੇ ਹਨ ਮੈਨੂੰ ਨਹੀਂ ਲੱਗਦਾ ਇਹਨਾਂ ਚੋਟੀ ਦੇ ਚਾਰ ਮੈਬਰਾਂ ਤੇ ਸੰਵਿਧਾਨ ਦਾ ਕੋਈ ਅਸਰ ਹੈ।

  • @balrajsandhu6161
    @balrajsandhu6161 3 дні тому

    🌷🙏🌷💟🌷🌷

  • @daljitatwal153
    @daljitatwal153 2 дні тому

    It’s mean Amritpal smarter than
    Simernjit

  • @SurjitSingh-tp8im
    @SurjitSingh-tp8im 3 дні тому +3

    ਸ ਅਮ੍ਰਿਤਪਾਲ ਸਿੰਘ ਦੇ ਸੋਹ ਚੁਕਣ ਤੇ ਸਰਕਾਰ ਹੋਈ ਸਰਮਸਾਰ ।ਪੰਜਾਬੀ ਕਦੇ ਵੀ ਧਕਾ ਬਰਦਾਸ਼ਤ ਨਹੀਂ ਕਰਦੇ।ਸਰਕਾਰ ਨੂੰ ਸਬਕ ਸਿਖਣ ਦੀ ਲੋੜ ਹੈ।

  • @jagjitsingh5212
    @jagjitsingh5212 3 дні тому

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @Nanak-rc1go
    @Nanak-rc1go 3 дні тому

    SSA ji

  • @jasvirkaur5028
    @jasvirkaur5028 3 дні тому +1

    Simarnjit man tan centre da banda hai Tindarpal khalstani dia vedio kd ke sun lvo simranjit man ta Crora rupee kha centr ton le ke khalistan lahir nu khatam krn lae centre ne khalistan lahir vich es nu lahjr vich vadia si es 62 case hoe. si sare maf hoe Captain da ska sadhu hai Tindarpal khalstani dia vedio kd ke sun lvo 1990 vich centr govt khalistan bnaun nu tyar si es krke hi esne udo sonh nhi chuki si ke mere kolo lok khalistan bnaun di mang krnge pr ae centr to Crora rupee kha chuka si Tindrpal de nam patiala vich do bangle hn usne dsia si ke Centr govt menu bhi khridna chaundi si

  • @HARJITSINGH-qo6pl
    @HARJITSINGH-qo6pl 3 дні тому

    Now state Government has not any right to keep elected MP in custody when MP already taken oath on name of constitution. Arrest is now illegal. Bhagwant Singh CM should take immediate steps to withdraw NSA.

  • @sandhu3507
    @sandhu3507 2 дні тому +1

    ਰੰਧਾਵਾ ਵੀ ਪੱਗ ਚ ਸਿਰ ਫਸਾਈ ਫਿਰਦਾ “ ਐਸੇ ਏਦਾ ਸਿੱਖ ਧਰਮ ਨਾਲ ਕੋਈ ਲੈਣਾ-ਦੇਣਾ ਨਹੀ “ ਇਹ ਬੇਵਕੂਫ਼ਾ ਵਾਲਾ ਸਵਾਲ ਕਰਦਾ “ ਕੀ ਸਿੱਖਾਂ ਨੂੰ ਆਪਣਾ ਦੇਸ਼ ਚਾਹੀਦਾ ਜਾਂ ਨਹੀਂ “ ਕੋਈ ਬੋਲਣ ਦੀ ਹਿੰਮਤ ਕਰਦਾ “ ਕੋਈ ਨਹੀ ਕਰਦਾ “ ਪਰ ਹਰ ਬੰਦਾ ਦਿਲ ਵਿੱਚ ਹਮੇਸ਼ਾ ਸੋਚਦਾ “ ਮੇਰੇ ਧਰਮ ਦਾ ਵੀ ਦੇਸ਼ ਹੋਣਾ ਚਾਹੀਦਾ “ ਜਿਵੇ ਮੁਸਲਮਾਨਾਂ ਨੇ ਪਾਕਿਸਤਾਨ ਲੈ ਲਿਆ “ ਭਾਰਤ ਵਿੱਚ ਹਿੰਦੂਆਂ ਦਾ ਰਾਜ ਹੈ “ 99% ਜੱਜ,DC, CM ,ਰਾਸ਼ਟਰਪਤੀ ,ਪ੍ਰਧਾਨ ਮੰਤਰੀ ਸਾਰੇ ਹਿੰਦੂ ਨੇ “ ਪਰ ਇਹ ਫਿਰ ਵੀ ਹਿੰਦੂ ਰਾਸ਼ਟਰ ਮੰਗ ਕਰ ਰਹੇ ਨੇ “ ਹਿੰਦੂ ਰਾਸ਼ਟਰ ਮੰਗਣ ਵਾਲਿਆਂ ਤੇ NSA ਨਹੀ ਲੱਗਦਾ “ ਪਰ ਜੇ ਸਿੱਖ ਵੱਖਰਾ ਦੇਸ਼ ਮੰਗੇ ਤਾਂ NSA ਲਗਾਕੇ ਚੁੱਕ ਕੇ ਅਸਾਮ ਦੀ ਜੇਲ ਵਿੱਚ ਸੁੱਟ ਦਿੰਦੇ ਨੇ,

  • @SukhdevSidhu-xg9gy
    @SukhdevSidhu-xg9gy 3 дні тому

    Sardar Hamir singh ji sat sri akal

  • @Ranjeetdaliwal-kz2nc
    @Ranjeetdaliwal-kz2nc 2 дні тому

    ਸਤਿ ਸ੍ਰੀ ਆਕਾਲ ਜੀ।

  • @user-uv3su6cj9k
    @user-uv3su6cj9k День тому

    My grandfather balwant Singh Shahpur

  • @Nanakpanthi
    @Nanakpanthi 2 дні тому

    Amritpal Singh is a fit case of taking over as Pradhan of Shiromni Akali Dal. Parkash Singh Badal too spoke something before election and forgetting everything after coming to power. Amritpal will also silence the opponent Akalis.
    Before election he was Bhagat Singh, having won, he is Bhagat Ram.

  • @jogindersingh-eb2jk
    @jogindersingh-eb2jk 3 дні тому +1

    Simmer Jeet Singh Mann Khalistani of Patiala’ and some other persons are with in the limit of constitutional but Amritpal Singh MP is not why it is so

  • @rajnikant5489
    @rajnikant5489 3 дні тому +1

    Kabrao na adha Punjab crishan ban gea tusi lade jao hindhu sikh vich

  • @dalipbhullar4821
    @dalipbhullar4821 3 дні тому

    Sat shri akal v intelligent anylsist😊

  • @Nanak-rc1go
    @Nanak-rc1go 3 дні тому +1

    ਸਲਾਹਾ ਤਾ ਤੁਸੀ, Evm ਬਦਲਣ ਦੀ ਵੀ ਦੇ ਸਕਦੇ ਹੋ, ਮੋਦੀ ਬਦਲਣ ਦੀ ਵੀ ਦੇ ਸਕਦੇ ਹੋ। ਪਰ ਕੰਮ ਕਾਨੂੰਨ ਨੇ ਹੀ ਕਰਨਾ ਹੁੰਦਾ ਜੀ।

  • @KulwinderSingh-ut1db
    @KulwinderSingh-ut1db 3 дні тому +1

    Amritpal Singh darpok

  • @gurdeepsingh1403
    @gurdeepsingh1403 3 дні тому +1

    Dear Modi ji..10-.20 crore bechare Hameer Singh nu v de devo otherwise ehh aapne agenda te hi callega.. I'm waiting jaddon ehh Pro Modi sohle gaunge..

  • @HarbhajansinghBal-pc8fs
    @HarbhajansinghBal-pc8fs 3 дні тому

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ