ਕਰਾਏ ਵਾਲਾ ਕਮਰਾ ।। ਭਾਗ 32 ।। PUNJABI SERIES ।।

Поділитися
Вставка

КОМЕНТАРІ • 490

  • @sonysidhu7451
    @sonysidhu7451 3 місяці тому +4

    ਸਤਿ ਸ਼੍ਰੀ ਆਕਾਲ ਜੀ 🙏🙏ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਲੱਗੀ ਅੱਜ। ਸਿੱਧੀ ਹੋਜਾ ਭੈਣ ਮੇਰੀਏ ਇਹਨਾਂ ਨੂੰ ਇਹਨਾਂ ਨੇ ਤੈਨੂੰ ਰਹਿਣ ਨਹੀਂ ਦੇਣਾ। ਜੱਸੀ ਨੂੰ ਤਾਂ ਜਿੱਥੋਂ ਨਿੱਕਲੀ ਐ ਓਥੇ ਵਾੜ ਦੇਵੇ 😂😂😂😂😂😂ਅਸੀਂ ਵੀ ਨਹੀਂ ਕਿਸੇ ਬਿਗਾਨੇ ਦੀ ਤੜ ਝੱਲਦੇ। ਕਿਰਨਾਂ ਅੰਟੀ ਚਾਹੇ ਕੁਸ਼ ਵੀ ਕਹਿ ਦੇਵੇ ਸੱਸ ਹੈ। ਬੇਗਾਨੇ ਆਕੇ ਲੀਡਰੀ ਕਰਨ ਜਦੋਂ ਫ਼ੇਰ ਛਿੱਤਰ ਖਾਂਦੇ ਹੁੰਦੇ ਨੇ

  • @SukhwinderSingh-wq5ip
    @SukhwinderSingh-wq5ip 3 місяці тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @vijaykumari3183
    @vijaykumari3183 3 місяці тому +4

    Ishu.bro.ki.batte.bahut.achi.lgti.su.kr.dill.kush.ho.jata.sari.tenshan.dur.ho.jati😂😂👍👍

  • @gurpreetsidhu5293
    @gurpreetsidhu5293 3 місяці тому +168

    ਚੰਗੀ ਸੱਸ ਦੀ ਨਿਸ਼ਾਨੀ ਇਹ ਹੁੰਦੀ ਏ ਨੂੰਹ ਗਰੀਬ ਘਰ ਦੀ ਹੋਵੇ ਕਿਸੇ ਸਾਹਮਣੇ ਬੇਜਤੀ ਨਾ ਕਰੇ ਉਸ ਦਾ ਪਰਦਾ ਢਕੇ ਕਿਉ ਕਿ ਬੁਢਾਪੇ ਵਿਚ ਨੂੰਹ ਨੇ ਹੀ ਸੇਵਾ ਕਰਨੀ ਹੁੰਦੀ ਏ ❤❤

  • @AjayGupta-tm7vw
    @AjayGupta-tm7vw 3 місяці тому +2

    VERY nice story lovepreet Didi God bless you waiting for next part

  • @Muskan_Aulakh
    @Muskan_Aulakh 3 місяці тому +4

    ਇਸ਼ੂ ਵੀਰ very nice acting

  • @pritpalkaur69
    @pritpalkaur69 3 місяці тому +4

    Tari and bapu good nuture ❤❤❤❤❤🎉🎉🎉🎉🎉

  • @gurbajsingh765
    @gurbajsingh765 3 місяці тому +3

    Je kuj hor ni liyona c ta kacha hi liya dinde😂😂😂😂wow what a dialogue😂😂😂

  • @saggusao2808
    @saggusao2808 3 місяці тому +3

    Bhhht Vidya video a Lovepreet ji ❤ good story good acting all teem meber hamesa khush raho GBU ❤

  • @ManiderSandhu-sb1vz
    @ManiderSandhu-sb1vz 2 місяці тому +2

    ਅਗਲਾ ਭਾਗ ਜਲਦੀ-ਜਲਦੀ ਪਾਓ❤❤

  • @TarsemSingh-q8s4l
    @TarsemSingh-q8s4l 3 місяці тому +3

    Kese.de.dete.to.nahi.Amir.nahi.
    Hunda.malik.to.mango.jo.de.ke.magda.nahi..ghar.ghar.de.kahani.🎉🎉🎉❤❤❤🎉🎉🎉

  • @ManiderSandhu-sb1vz
    @ManiderSandhu-sb1vz 2 місяці тому +2

    ਚੰਗੀ ਸੱਸ ਦੀ ਨਜ਼ਰ ਹੀ ਹੁੰਦੀ ਹੈ ਨੋ ਗਰੀਬ ਘਰ ਦੀ ਹੋਵੇ ਕਿਸੇ ਸਾਹਮਣੇ ਬੇਜਤੀ ਨਾ ਕਰੇ ਉਸ ਦਾ ਪਰਦਾ ਢਕੇ ਕਿਉਂ ਕਿ ਬੁਢਾਪੇ ਵਿਚ ਨੂੰਹ ਨੇ ਹੀ ਸੇਵਾ ਕਰਨੀ ਹੁੰਦੀ ੲਏ❤❤🥰🥰

  • @GurmailSingh-ht4lr
    @GurmailSingh-ht4lr 3 місяці тому +2

    ਵਧਿਆ ਹੋਇਆ ਜੱਸੀ ਨਾਲ ਐਵੇ ਹੀ ਹੋਣਾ ਚਾਹੀਦਾ ਸੀ ਲਵਪ੍ਰੀਤ ਦੀਦੀ ਤੁਸੀ ਵਧੀਆ ਕੀਤਾ ਐਵੇ ਹੀ ਝਾੜ ke ਰੱਖਿਓ

  • @SukhpalGrewal-rx6bs
    @SukhpalGrewal-rx6bs 3 місяці тому +25

    ਲਵਪ੍ਰੀਤ ਮਾਤਾ ਜੀ ਨਹੀਂ ਸੁਧਰ ਸਕਦੇ😂😂😂😂❤❤❤❤

  • @amandhindsa6492
    @amandhindsa6492 3 місяці тому +3

    Preet nu video call te dekh ke bhut dil khus hoya

  • @kulwantmangat-w6b
    @kulwantmangat-w6b 3 місяці тому +4

    ਲਵਪ੍ਰੀਤ ਤੇਰੀ ਸੱਸ ਤਾਂਬੇਜਤੀ ਕਰਨ ਦੀ ਰੜਕ ਨੀ ਛਡਦੀ ਜਸੀ ਨੂੰ ਚੰਗਾ ਕੀਤਾ ਠੋਕਤਾ

  • @gurmalsingh3892
    @gurmalsingh3892 3 місяці тому +3

    ਆ ਜਸੀ ਘਰ ਪਟਣੀ ਤੇ ਤਾਰੀ ਦੀ ਮਾ ਦੋਨਾ ਦੀਆ ਗੁਤਾ ਪਟਣ ਵਾਲੀਆ ਨੇ ਏ ਤਾ ਨੀ ਲਵਪ੍ਰੀਤ ਨੂੰ ਵਸਣ ਨਹੀ ਦਿੰਦੀਆ ਸਾਰੀ ਵੀਡੀਓ ਦਾ ਸਤਿਆਨਾਸ ਕਰੀ ਜਾਦੀਆ ਨੇ ਚੁਗਲ ਖੋਰਨੀਆ ਆ ਈਸੂ ਦਾ ਅਜੇ ਵੀ ਨਸਾ ਨਹੀ ਲਹਿਆ ਹੁਣ ਈਸੂ ਦੀ ਮਾਂ ਈਸੂ ਕਮਲੇ ਨੂੰ ਲਵਪ੍ਰੀਤ ਤੇ ਉਸਦੇ ਮਾਂ-ਪਿਓ ਖਿਲਾਫ ਭੜਕਾਈ ਜਾਦੀ ਹੈ ਨਾਲੇ ਤਾਰੀ ਤੇ ਉਸਦੇ ਪਾਪੇ ਦੇ ਖਿਲਾਫ ਹੁਣ ਇਹ ਘਰ ਵਿਚ ਲੜਾਈ ਪਵਾਉਗੀ ਬਹਾਲ ਸਿੰਘ ਤੇ ਰਾਣੀ ਮੈਡਮ ਬਹੁਤ ਸੋਹਣੀਆ ਗਲਾ ਕਰਦੇ ਨੇ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @TarsemSingh-q8s4l
    @TarsemSingh-q8s4l 3 місяці тому +2

    Very.nice.video.good.Team
    Har.ghar..dr.story.🎉🎉❤🎉🎉

  • @naibsingh5273
    @naibsingh5273 3 місяці тому +6

    ਜੱਸੀ ਸੁਕੜ ਜਨਾਨੀ ਗਵਾਂਡਣ ਪਤਾ ਨਹੀਂ ਸੁਕੀਆਂ ਜੀਆ ਜ਼ਨਾਨੀਆਂ ਇਨੀਆਂ ਚੁਗਲ ਬਾਜ਼ ਤੇ ਲੜਾਕੀਆ ਕਿਉਂ ਹੁੰਦੀਆਂ ਹਨ ਭਰਵੇਂ ਸਰੀਰ ਦੀ ਜਿਸਨੂੰ ਰੱਬ ਨੇ ਸਹੁਪਣ ਦਿੱਤਾ ਹੋਵੇ ਉਹ ਬਹੁਤ ਵਧੀਆ ਹੁੰਦੀ ਹੈ ਜਿਵੇਂ ਕਿ ਲਵਪ੍ਰੀਤ

  • @gurdeepsungh8746
    @gurdeepsungh8746 3 місяці тому +2

    ਜੱਸੀ ਤੇ ਆਪਣੀ ਸੱਸ ਦੇ ਮੱਝਾ ਵਾਲੇ ਸੰਗਲ ਪਾ ਦੇਵੀ ਇਹ ਬਹੁਤ ਭਾਰੀ ਹੁੰਦੇ ਨੇ ਲਵਪ੍ਰੀਤ

  • @manjeetkaurwaraich1059
    @manjeetkaurwaraich1059 3 місяці тому +3

    ❤🎉❤🎉 ਇਸ ਵੀਡੀਓ ਵਿੱਚ ਹਰੇਕ ਕਿਰਦਾਰ ਦਾ ਰੋਲ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @MannuKaur-n4g
    @MannuKaur-n4g 3 місяці тому +5

    Bhahaut sohni video c lovepreet didhi g tuhadi ❤❤❤❤❤all team members good acting ji 💕💖💕💕 lovepreet, Ishu and tari de acting sirra g 👌❤️💕 baki all' team members good acting ji 💕💕💕💕💕💕

  • @gurjindermithu6032
    @gurjindermithu6032 3 місяці тому +3

    Bahut sohni videos hudiaa thodiaa lovepreet sister

  • @IQBALBHATTI-l8n
    @IQBALBHATTI-l8n 3 місяці тому +2

    Very very good parformanc love Preet love Preet love Preet love Preet good voic love Preet ❤from Iqbal bhatti lahore punjab pakistan❤

  • @gurjeetkaurdhaliwal3559
    @gurjeetkaurdhaliwal3559 3 місяці тому +2

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ। 👌🏻👌🏻👌🏻👌🏻🙏🏻🙏🏻🙏🏻🙏🏻

  • @habeebchaudhry5926
    @habeebchaudhry5926 3 місяці тому +4

    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @tarsembrar9375
    @tarsembrar9375 3 місяці тому +3

    ਵੈਸੇ ਤਾਂ ਇਹ ਇੱਕ ਸਟੋਰੀ ਹੈ ਪਰ ਇਹ ਜੱਸੀ ਅਤੇ ਕਿਰਨਾਂ ਕਿਤੇ ਮੇਰੇ ਘਰ ਵਿੱਚ ਇਸ ਤਰ੍ਹਾਂ ਦਖਲ ਅੰਦਾਜੀ ਕਰਦੀਆਂ ਤਾਂ ਇੰਨਾਂ ਦਾ ਬੂਥਾ ਕੁੱਟ ਦਿੰਦਾਂ ਹੁਣ ਨੂੰ ਜੱਸੀ ਵਰਗੀ ਨੰਗ ਤੀਵੀਂ ਨਾ ਆਪ ਵਸੇ ਨਾਂ ਕਿਸੇ ਨੂੰ ਵਸਦਿਆਂ ਵੇਖ ਕੇ ਜ਼ਰੇ

  • @jagseerbehniwal7935
    @jagseerbehniwal7935 3 місяці тому +5

    ❤❤❤❤❤❤❤❤❤ ਬੇਟਾ ਲਵਪ੍ਰੀਤ ਕੌਰ ਆਪਣੀ ਵੀਡੀਓ ਬਹੁਤ ਵਧੀਆ ਇਹ ਪ੍ਰੀਤੋ ਬਹੁਤ ਕਿਉਲ ਖੋਰ ਹੈ

  • @saloniwaliya-df9ro
    @saloniwaliya-df9ro 3 місяці тому +2

    Bhut ghaint episode a sis ji waheguru chardikala ch rakhe tuhnu

  • @JaswinderKaur-xo1in
    @JaswinderKaur-xo1in 3 місяці тому +3

    ਲਖ ਲਾਹਣਤ ਏਦਾਂ ਦੇ ਤਕੜੇ ਰਿਸ਼ਤੇਦਾਰ ਦੇ ਜਿਹੜਾ ਗਰੀਬ ਦੀ ਧੀ ਦਾ ਮਜ਼ਾਕ ਉਡਾਵੇ ਲਵਪ੍ਰੀਤ ਪੁੱਤ ਕਦੇ ਵੀ ਕਿਸੇ ਅਗੇ ਕਮਜੋਰ ਨਹੀਂ ਪੲਈਦਾ ❤

  • @JaspalSingh-jf3xp
    @JaspalSingh-jf3xp 3 місяці тому +2

    ਲਵਪ੍ਰੀਤ ਬੇਟਾ ਬਹੁਤ ਵਧੀਆ ਸਟੋਰੀ ਹੈ ਪ੍ਰਮਾਤਮਾ ਤੁਹਾਡੇਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ

  • @tariqayub-qd4di
    @tariqayub-qd4di 3 місяці тому +2

    TRUE cultural drama we can see with all FAMILY members ❤

  • @ManpreetKaur-fn1bd
    @ManpreetKaur-fn1bd 3 місяці тому +2

    ਲਵਪ੍ਰੀਤ ਦੀਦੀ ਦੀ ਮਾਂ ਪਿਉ ਨੇ ਵਧੀਆ ਸੂਟ ਪਾਏ ਆ ਏਦਾਂ ਬੇਜ਼ਤੀ ਨਹੀਂ ਸੀ ਕਰਨੀ ਚਾਹੀਦੀ ਜਿਹੜਾ ਗਰੀਬ ਹੁੰਦਾ ਆ ਉਹ ਵੀ ਤਾਂ ਇਨਸਾਨ ਹੁੰਦਾ ਆ 😢😢 ਬਹੁਤ ਵਧੀਆ ਢੰਗ ਨਾਲ ਵੀਡੀਓ ਦਿਖਾਈ ਗਈ ਆ 🎉❤🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ🎉❤ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @paramjitsingh4629
    @paramjitsingh4629 3 місяці тому +3

    🎉🎉All members acting very good 🎉🎉

  • @jaswinderghuman-cp6ee
    @jaswinderghuman-cp6ee 3 місяці тому +4

    ਇਹ ਸੱਸ ਦੇ ਤਾਂ ਚੰਗੀ ਤਰ੍ਹਾਂ ਘੋਟਾ ਫੇਰਨਾ ਚਾਹੀਦਾ ਜਿਹੜੀ ਲੋਕਾਂ ਪਿੱਛੇ ਲੱਗ ਕੇ ਆਪਣਾ ਘਰ ਪੱਟਦੀ ਐ ਦਾਜ ਦਾ ਪਰਚਾ ਦਰਜ਼ ਕਰਾਉਣਾ ਚਾਹੀਦਾ ਇਹਦੇ ਤੇ ਫੇਰ ਠੀਕ ਆਉਂਦੀਆਂ ਨੇ ਇਹੋ ਜਿਹੀਆਂ 😊

  • @ekamgill314-v
    @ekamgill314-v 3 місяці тому +21

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @shindersingh5708
    @shindersingh5708 3 місяці тому +2

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜਦੋਂ ਘਰ ਪਟੇ ਤਾਂ ਜੱਸੀ ਵਰਗੇ ਕਿਰਨਾਂ ਵਰਗੇ ਹੀ ਪਟਦੇ ਹੈ ❤❤❤🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @RAJPAlDass-t6x
    @RAJPAlDass-t6x 3 місяці тому +4

    ਅਗਰ ਸੱਸ ਨੂੰਹ ਨੂੰ ਆਪਣੀ ਧੀ ਬਣਾ ਲਵੇ ਤੇ ਨੂੰਹ ਆਪਣੀ ਸੱਸ ਨੂੰ ਮਾਂ ਬਣਾ ਲਵੇ ਫਿਰ ਸਾਰੀ ਉਮਰ ਸੱਸ ਤੇ ਨੂੰਹ ਦੀ ਵਧੀਆ ਬਣਦੀ ਹੈ

  • @manjeetkaur949
    @manjeetkaur949 3 місяці тому +2

    ਬਹੁਤ ਵਧੀਆ ਕਹਾਣੀ ❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉

  • @surinderkarra-ਜਲੰਧਰ
    @surinderkarra-ਜਲੰਧਰ 3 місяці тому +8

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ।
    ਲੱਖ ਲੱਖ ਲਾਹਨਤਾਂ ਇਹੋ ਜਿਹੀ ਅਨਪੜ੍ਹ ਅਤੇ ਬੇਸ਼ਰਮ ਸੱਸ ਦੇ , ਜਿਹੜੀ ਜੱਸੀ ਵਰਗੀ ਸਿਰੇ ਦੀ ਬੇਸ਼ਰਮ ਔਰਤ (ਭਾਂਵੇ ਰਿਸ਼ਤੇਦਾਰ ਹੋਵੇ)ਨੂੰ ਘਰ ਸੱਦ ਕੇ ਆਪਣੀ ਭੋਲੀ ਸ਼ਰੀਫ ਸਮਝਦਾਰ ਨੂੰਹ ਦੀ ਬੇਇੱਜ਼ਤੀ ਕਰਵਾਉਂਦੀ ਹੈ । ਇਸ ਨੇ ਆਪਣੀ ਨੂੰਹ ਦੀ ਇੱਜ਼ਤ ਬਣਾਉਣੀ ਹੈ ਜਾਂ ਉਸ ਦੀ ਬੇਇੱਜ਼ਤੀ ਕਰਨ ਲਈ ਵਿਆਹ ਕੀਤਾ । ਹੁਣ ਇਸ਼ੂ ਨੂੰ ਲਵਪ੍ਰੀਤ ਦੇ ਖਿਲਾਫ ਭੜਕਾ ਰਹੀ ਹੈ ।
    ਸੱਸ ਅਤੇ ਜੱਸੀ ਵਰਗੀ ਔਰਤ ਤਾਂ ਰੱਬ ਕਿਸੇ ਦੁਸ਼ਮਣ ਦੇ ਘਰ ਵੀ ਨਾ ਦੇਵੇ।
    ਜੱਸੀ ਨੂੰ ਲਵਪ੍ਰੀਤ ਦੇ ਸਾਹਮਣੇ ਇਸ ਤਰਾਂ ਨਹੀਂ ਬੋਲਣਾ ਚਾਹੀਦਾ ਸੀ , ਘੱਟੋ-ਘੱਟ ਸੱਸ ਤਾਂ ਰੋਕ ਸਕਦੀ ਹੈ ।
    ਲੱਗਦਾ ਹੈ, ਇਹਨਾਂ ਨੇ ਵਿਆਹ ਹੀ ਲਵਪ੍ਰੀਤ ਦੇ ਮਾਂ-ਬਾਪ ਦੀ ਗਰੀਬੀ ਦੀ ਬੇਇੱਜ਼ਤੀ ਕਰਨ ਵਾਸਤੇ ਕੀਤਾ ਹੈ ।
    ਅੱਜ ਦੀ ਵੀਡੀਓ ਵਿਚ ਦੇਖ ਕੇ ਇਨਾਂ ਗੁੱਸਾ ਆਇਆ ਕੇ ਦਿਲ ਕਰਦਾ , ਲਵਪ੍ਰੀਤ ਜੱਸੀ ਨੂੰ ਗੁੱਤੋਂ ਫੜ ਕੇ ਛਿੱਤਰ ਮਾਰਦੀ ਇਸਦੇ ਘਰ ਛੱਡ ਕੇ ਆਵੇ। ਬਹੁਤ ਸੋਹਣਾ ਕੀਤਾ ਜੱਸੀ ਨੂੰ ਸੁਣਾਇਆ, ਲਵਪ੍ਰੀਤ ਬਿਲਕੁਲ ਠੀਕ ਕਿਹਾ ਸੱਸ-ਸਹੁਰਾ ਕੁਝ ਵੀ ਕਹਿਣ ਬਾਹਰਲੀ ਕਿਉਂ ਬੋਲੇ ।
    ਫਿਲ ਸੱਸ ਕਹਿ ਦਿੰਦੀ ਹੈ ਕਿ ਨੂੰਹ ਅੱਡ ਹੋਣਾ ਚਾਹੁੰਦੀ , ਇਸ ਤਰਾਂ ਦੀ ਸੱਸ ਕੋਲੋਂ ਅੱਡ ਹੀ ਚੰਗੀ।
    ਲਵਪ੍ਰੀਤ, ਜੱਸੀ ਅਤੇ ਸੱਸ ਵਾਲਾ ਸੀਨ ਬੁਰਾ ਲੱਗਿਆ, ਬਹੁਤ ਜਿਆਦਾ ਗੁੱਸਾ ਆਂਉਦਾ।
    ਬੇਸ਼ੱਕ ਕੋਈ ਕਿੰਨਾ ਵੀ ਗਰੀਬ ਹੋਵੇ , ਆਪਣੀ ਧੀ ਭੈਅ ਦੀ ਬੇਇੱਜ਼ਤੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ ।
    ਲਵਪ੍ਰੀਤ ਦੇ ਮਾਂ-ਬਾਪ ਨੇ ਤਾਂ ਅੰਦਾਜ਼ਾ ਲਗਾ ਲਿਆ, ਕੁਝ ਗਲਤ ਹੋ ਰਿਹਾ ।
    ਲਵਪ੍ਰੀਤ ਵੀਡੀਓ ਦੇਖ ਕੇ ਬਹੁਤ ਗੁੱਸਾ ਆਂਉਦਾ ਹੈ , ਜੇ ਸੱਚੀਂ ਆਪਣੀ ਭੈਣ ਨਾਲ ਇਸ ਤਰਾਂ ਸਹੁਰੇ ਘਰ ਹੋਵੇ ਤਾਂ ਭਰਾ ਦੇ ਦਿਲ ਉਤੇ ਕੀ ਬੀਤਦੀ ਹੈ ।
    ਲਵਪ੍ਰੀਤ ਦੀ ਸੋਚ ਅਤੇ ਸੱਮਝ ਬਹੁਤ ਚੰਗੀ ਲਗਦੀ ਹੈ।
    """ਵਾਹਿਗੁਰੂ ਜੀ ਲਵਪ੍ਰੀਤ ਵਰਗੀਆਂ ਧੀਆਂ ਭੈਣਾਂ ਸਭ ਨੂੰ ਦੇਵੇ , ਅਤੇ ਨਿੱਕੀ ਭੈਣ ਲਵਪ੍ਰੀਤ ਉਪਰ ਮਿਹਰ ਭਰਿਆ ਹੱਥ ਰੱਖਣ """
    ਬਹੁਤ ਸਾਰਾ ਪਿਆਰ
    💕💕💕🙏🙏🙏🙏💕💕💕
    🌹🌹🌹🌹🌹

  • @sahilgaming9116
    @sahilgaming9116 3 місяці тому +10

    ਚੰਗੀ ਕਰੀ ਜੱਸੀ nal

  • @manjindersingh1822
    @manjindersingh1822 3 місяці тому +1

    Very nice video ji waheguru bless u all team members ji

  • @TarsemSingh-q8s4l
    @TarsemSingh-q8s4l 3 місяці тому +3

    Lovepreet..very..nice.changa.kita.jassi.de.bejti.kardr..🎉🎉❤🎉

  • @gurjindersingh3638
    @gurjindersingh3638 3 місяці тому +4

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਜੱਸੀ ਬਹੁਤ ਗਲਤ ਹੈ ਪਰ ਬਿਹਾਲ ਸਿੰਘ ਤੇ ਹਰਦੀਪ ਸਿੰਘ ਗੁੱਡ ਮੈਸਜ 🙏🥀💛🥀👌

  • @simarjeetkaur6960
    @simarjeetkaur6960 3 місяці тому +6

    ਚੰਗੀ ਚਾਹ ਨਾਲ ਬਿਸਕੁਟ ਤੇ ਬਰਫੀ ਖਵਾਈ ਜੱਸੀ ਨੂੰ ਲਵਪ੍ਰੀਤ ਕੋਰ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਗਿਆ ਹੈ ਧੰਨਵਾਦ ਜੀ

  • @ParveenHanda-r3m
    @ParveenHanda-r3m 3 місяці тому +2

    Very nice episode.thanks to all.best wishes

  • @manjitkaur-wy1tg
    @manjitkaur-wy1tg 3 місяці тому +6

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏ਧੰਨਵਾਦ ਜੀ 🙏🙏❤️❤️❤️❤️❤️

  • @surinderkarra-ਜਲੰਧਰ
    @surinderkarra-ਜਲੰਧਰ 3 місяці тому +4

    ਸਤਿ ਸ੍ਰੀ ਅਕਾਲ ਲਵਪ੍ਰੀਤ।
    ਸੱਸ ਬਹੁਤ ਹੀ ਜਿਆਦਾ ਬੇਸ਼ਰਮ ਔਰਤ ਹੈ , ਉਸ ਤੋਂ ਵੀ ਬੇਸ਼ਰਮ ਚੁਗਲਖੋਰ ਜੱਸੀ ਹੈ ।
    ਨੂੰਹ ਦੇ ਗੁਣ ਸੱਸ ਨੂੰ ਨਹੀਂ ਦਿਸਦੇ, ਉਸਦੇ ਗਰੀਬ ਮਾਂ-ਬਾਪ ਦੀ ਬੇਇੱਜ਼ਤੀ ਕਰ ਕੇ ਖੁਸ਼ ਹੁੰਦੀ ਹੈ । ਲੱਖ ਲਾਹਨਤ ਇਸਦੇ।
    ਸਮਾਜ ਵਿਚੋਂ ਕੋਈ ਵੀ ਬੁਰਾਈ ਨੂੰ ਅਸੀਂ ਖੁਦ ਹੀ ਖਤਮ ਕਰ ਸਕਦੇ ਹਾਂ , ਅੱਜ ਵੀ ਕੁੱਝ ਘਰਾਂ ਵਿੱਚ ਇਸ ਤਰਾਂ ਹੋ ਰਿਹਾ ਹੈ ।
    """""ਵਾਹਿਗੁਰੂ ਜੀ ਸੱਭ ਨੂੰ ਅਕਲ ਦੇਣ , ਤਾਂ ਜੋ ਇਹ ਬੁਰਾਈਆਂ ਖ਼ਤਮ ਹੋ ਸਕਣ। ਸੱਭ ਦੀਆਂ ਧੀਆਂ ਭੈਣਾਂ ਖੁਸ਼ ਰਹਿਣ """""
    💕🙏🙏🙏🙏🙏💕
    ❤❤❤❤❤

  • @santokhsidhuatla7045
    @santokhsidhuatla7045 3 місяці тому +10

    ਬਹੁਤ ਵਧੀਆ ਵੀਡੀਓ ਐ। ਮੈਨੂੰ ਇੱਕ ਸਮਝ ਨੀ ਆਉਂਦੀ ਕਿ ਜਿਹੜੀ ਜਨਾਨੀ ਦੇ ਪੇਕੇ ਠੀਕ ਠੀਕ ਹੋਣ ਜਿਵੇਂ ਕਿਰਨਾ ਜੀ ਦੇ ਉਹੀ ਨੂੰਹਾਂ ਦੇ ਪੇਕਿਆਂ ਚ, ਨੁਕਸ ਕੱਢਣਗੀਆਂਉਹ ਵੀ ਜੱਸੀ ਵਰਗੀ ਲਾਵਾਂਲੂਤੀ
    ਗਵਾਂਢਣ ਦੀ ਚੁੱਕ ਚ, ਆ ਕੇ। ਲਵਪ੍ਰੀਤ ਪੁੱਤ ਅੱਜ ਜਿਵੇਂ ਜੱਸੀ ਨੂੰ ਝਾੜ ਪਾਈ ਆ ਇਹ ਬਹੁਤ ਵਧੀਆ ਕੀਤਾ। ਇਸ ਸਟੋਰੀ ਤੋਂ ਬਹੁਤ ਲੋਕਾਂ ਨੂੰ ਸਿੱਖਿਆ ਮਿਲੂਗੀ।
    So proud of whole team for good acting 👍👍

  • @manjeetkaurwaraich1059
    @manjeetkaurwaraich1059 3 місяці тому

    ❤🎉❤🎉 ਇਸ ਵੀਡੀਓ ਵਿੱਚ ਹਰੇਕ ਕਿਰਦਾਰ ਦਾ ਰੋਲ ਬਹੁਤ ਵਧੀਆ ਸੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @DineshDinesh-nv3bn
    @DineshDinesh-nv3bn 3 місяці тому +1

    V nyc video god bless u

  • @JasmeenChahal-mi7vf
    @JasmeenChahal-mi7vf 3 місяці тому

    ❤❤😂😂🎉🎉 bhout hi vadia te kntt story aa lovepreet didi g tusi te tari bro acting bhtt ghaint krdeoo god bless you all team and keeping it up your work ❤❤❤🎉🎉🎉

  • @KarmjeetKaur-kk3lr
    @KarmjeetKaur-kk3lr 3 місяці тому +21

    ਇਹੋ ਜਿਹੀ ਸੱਸ ਤਾਂ ਕਿਸੇ ਨੂੰ ਵੀ ਨਾ ਦੇਵੇ ਰੱਬ ਲਵਪ੍ਰੀਤ ਜੀ ਬਹੁਤ ਵਧੀਆ ਧੰਨਵਾਦ ਧੰਨਵਾਦ ਦਿਲ ਤੋਂ ਧੰਨਵਾਦ ਕਰਦੇ ਹਾਂ ਇਹ ਲੋਕ ਸਿੱਖਣ ਤੇ ਸਮਝਣ ਦੇ ਲਈ

  • @harwinderkaur-iq5op
    @harwinderkaur-iq5op 3 місяці тому +15

    ਬਹੁਤ ਹੀ ਵਧੀਆ ਵੀਡੀਓ ਆ 👌 ਜੱਸੀ ਦੇ ਤਾਂ ਗਿੱਚੀ ਵਿੱਚ ਲੱਗਣੇ ਵਾਲੀਆਂ ਨੇ ਫਿਰ ਅਕਲ ਟਿਕਾਣੇ ਆਉ ਇਸੂ ਵੀਰ ਦੀ ਐਕਟਿੰਗ ਬਹੁਤ ਹੀ ਵਧੀਆ ਲੱਗਦੀ 😘😘👌 ਸਾਰੀ ਟੀਮ ਸਦਾ ਖੁਸ਼ ਰਹੇ 🙏🙏

  • @pritpalkaur69
    @pritpalkaur69 3 місяці тому +1

    Manpreet ne bilkul sahi kiya 😮😮😮😮😮😮

  • @stargameing4968
    @stargameing4968 3 місяці тому +2

    Lovepreet dedi love jeondi reh dedi tusi great ho bahut aage jawage aan vale super duper star ho tusi love you

  • @BakhsisSingh-o6r
    @BakhsisSingh-o6r 3 місяці тому +35

    ਬਹੁਤ ਵਧੀਆ ਬਹੁਤ ਵਧੀਆ ਲਵਪ੍ਰੀਤ ਜੱਸੀ ਨੂੰ ਤੇਲ ਦਿਓ

  • @sandyaarora8485
    @sandyaarora8485 3 місяці тому +1

    Very nice story👍

  • @harjitkaur3959
    @harjitkaur3959 3 місяці тому +4

    ਜਸੀ ਨੂ ਜੁੱਤੀਆਂ ਦੀ ਲੋੜ ਹੇਨਾਲੇ ਸੱਸ ਨੂੰ ਛਿੱਤਰਾਂ ਦੀ ਲੜ ਹੇ

  • @Baljeetkaur-un9rd
    @Baljeetkaur-un9rd 3 місяці тому +6

    ਲਵਪ੍ਰੀਤ ਜੱਸੀ ਨੂੰ ਘਰ ਨਾ ਵੜਨ ਦੇ ਵਧੀਆ ਕੀਤਾ ਜੱਸੀ ਦੀ ਰੇਲ ਵਣਾਤੀ

  • @Komal-g6b7p
    @Komal-g6b7p 3 місяці тому +2

    Bhut badhiya video hai gbu hamesha khush raho 👍👍👌👌🎉🎉🎉🎉❤❤❤❤❤

  • @SimranSingh-zx4wj
    @SimranSingh-zx4wj 3 місяці тому +4

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @poonamwadhwa9275
    @poonamwadhwa9275 3 місяці тому +1

    Very nice Story

  • @balveerkaur3010
    @balveerkaur3010 3 місяці тому +4

    ਇਸ ਬੇਟਾ ਬਹੁਤ ਵਧੀਆ ਲੱਗਦੇ ਹੋ ਤੁਸੀਂ ਬੋਲਦੇ ਵੀ ਤੇ ਹੱਸਦੇ ਵੀ ਵੈਸੇ ਵੀ ਸੌਣੇ ਹੋ😂😂😂😂😂❤❤❤❤

  • @RashminderKaur-z8f
    @RashminderKaur-z8f 3 місяці тому +2

    ਬਹੁਤ ਪਿਆਰੀ ਮੂਵੀ ਜੀ ਥੈਕਯੂ। ਜੀ💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐🌱💐

  • @jagseerbehniwal7935
    @jagseerbehniwal7935 3 місяці тому +4

    ❤❤❤❤❤❤❤🎉🎉🎉🎉🎉🎉🎉🎉 ਇਸੂ ਵੀ ਤੈਨੂੰ ਸਾਰਿਆਂ ਨਾਲੋਂ ਬਹੁਤ ਵਧੀਆ ਬੇਟਾ ਪ੍ਰੀਤ ਕੌਰ

  • @SandeepSingh-ji6ph
    @SandeepSingh-ji6ph 3 місяці тому +4

    ❤❤❤❤❤❤❤❤❤❤

  • @VarinderSra-xe9vs
    @VarinderSra-xe9vs 3 місяці тому +3

    Nice 😎😎😎😎😎😎😎😎😎

  • @jatinderbassi4163
    @jatinderbassi4163 3 місяці тому +1

    Sat Sri akal ji lovepreet bahut bahut vadiya story tari ishu All group vadiya Kam kita ji jassi siraa kardi tari di maa vi siraa kardi 👍

  • @jaspreetgandeyvlogs247
    @jaspreetgandeyvlogs247 3 місяці тому +7

    Yessu di acting att hai 😊😂

  • @SSnihangSingh
    @SSnihangSingh 3 місяці тому +2

    My favourite actor...aashu veer ji😂❤❤❤

  • @narindersingh-fm3sy
    @narindersingh-fm3sy 2 місяці тому

    ਵਧੀਆ ਕੀਤਾ ਜੱਸੀ ਦੀ ਖਾਤਰਦਾਰੀ ਕੀਤੀ ਹਰ ਚੀਜ ਵਿੱਚ ਨੁਖਸ ਕੱਢਦੀ ਸੀ ਮਾਤਾ ਵੀ ਚਲਾਕੀ ਕਰਦੀ ਹੈ ਵਧੀਆ ਪਾਰਟ ਸਾਰੇ ਜੀ

  • @SehajKhaira-n1g
    @SehajKhaira-n1g 3 місяці тому +4

    ਜਿੰਨਾ ਧੀਆਂ ਦੇ ਮਾਪੇ ਗਰੀਬ ਨੇ ਉਹਨਾਂ ਧੀਆਂ ਨੂੰ ਘਰ ਵਿੱਚ ਰਹਿਣਾ ਬਹੁਤ ਔਖਾ

  • @PandherSingh
    @PandherSingh 3 місяці тому

    ਲਵਪ੍ਰੀਤ ਅੱਜ ਬਹੁਤ ਵਧੀਆ ਲੱਗਿਆ ਜੌਂ ਜੱਸੀ ਨੂੰ ਝਾਂਜਰਾਂ ਪਾ ਕੇ ਤੋਰਿਆ ੧੦ ਕਿੱਲੋ ਲਵਪ੍ਰੀਤ ਨੇ ਲਵਪ੍ਰੀਤ ਮੈਨੂੰ ਇਹ ਜਿਹੀਆਂ ਗੱਲਾਂ ਕਰਨ ਵਾਲੇ ਲੋਕਾਂ ਤੇ ਬਹੁਤ ਗੁੱਸਾ ਆਉਂਦਾ ਹੈ ❤❤ ਦਿਨੋਂ ਦਿਨ ਵਧੀਆਂ ਲੱਗਦਾ ਸਿਰਿਅਲ ❤❤❤❤❤❤

  • @SukhdevSingh-kq8bu
    @SukhdevSingh-kq8bu 3 місяці тому +3

    ੩੨ ਐਪੀਸੋਡ ਵਿਚ ਜਸੀ ਅਤੇ ਇਸ ਨੇ ਨੂੰਹ ਨਾਲ ਧੱਕਾ ਕੀਤਾ ਇਹ ਬਹੁਤ ਮਾੜੀ ਗੱਲ ਹੈ

  • @arshdeepkaur6456
    @arshdeepkaur6456 3 місяці тому

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤🎉🎉🎉🎉🎉🎉🎉🎉

  • @UP-si4fx
    @UP-si4fx 3 місяці тому +3

    सुपर विडियो, तरसेम सिंह गांव पुरांव आसपुर जिला एटा ऊतर परदेंश तो

  • @balveerkaur3010
    @balveerkaur3010 3 місяці тому +4

    ਪ੍ਰੀਤੋ ਭੈਣ ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ਸੰਤ ਇਨਾ ਲਾਲਚ ਨਾ ਕਰਿਆ ਕਰ ਗਰੀਬ ਕਰ ਦਿੱਤੀ ਹੈ ਜਿਨਾਂ ਧੀ ਦੇ ਤੇ ਉਹਨਾਂ ਸਭ ਕੁਝ ਦੇ ਤਾ ਇਹਨੇ ਤਾਨੇ ਮੇਨੇ ਨਾ ਦਿਆ ਕਰੋ ਲੋਕਾਂ ਨੂੰ ਸ਼ਿਕਸ਼ਾ ਐਵੇਂ ਦੀ ਮਿਲੂਗੀ

  • @JaswinderKaur-xo1in
    @JaswinderKaur-xo1in 3 місяці тому

    ਬਹੁਤ ਹੀ ਵਧੀਆ ਕੀਤਾ ਪੁੱਤ ਤੁਸੀ ਜੱਸੀ ਨੂੰ ਸੁਣਾਈਆਂ

  • @monikasethi9231
    @monikasethi9231 3 місяці тому

    Very nice vidio ji waiting for next part of this story ❤❤❤❤

  • @davinderkaur2392
    @davinderkaur2392 3 місяці тому

    Bhuut vadia hoia jassi di muh te vejti karti bhuut hi vadia lagia lavepree di tusi jasi nu baah to far k bahar kadna c fer njara aunda bhuut vadia lagi video saria di acting bhuut vadia lagi ji isuu di acting sari to best lagi all the best sari team nu ❤❤❤

  • @SukhpalGrewal-rx6bs
    @SukhpalGrewal-rx6bs 3 місяці тому +3

    ਆਸੂ ਨਾਲ ਪ੍ਰੀਤ ਦੀ ਜ਼ਿਆਦਾ ਬਣਨ ਲੱਗ ਗਈ ਏ 😂😂😂😂😂😂😂

  • @tajinderkaurgurudatta1632
    @tajinderkaurgurudatta1632 3 місяці тому +2

    Very nice waheguruji blees you all be happy happy your family and friends ❤😂🎉😢

  • @armandeep324
    @armandeep324 3 місяці тому +3

    ਬਹੁਤ ਬਹੁਤ ਵਧੀਆ ਜੀ ਗਿੱਦੜਬਾਹਾ

  • @kamaljit4803
    @kamaljit4803 3 місяці тому +2

    ਜੱਸੀ ਵਰਗੀਆਂ ਘਰ ਵਿਵਾਦ ਕਰ ਦਿੰਦੀਆਂ

  • @jugrajsingh9407
    @jugrajsingh9407 3 місяці тому +2

    ਪ੍ਰੀਤੋ ਗੱਲਾਂ ਦੇ ਗੋਲ ਗੱਪੇ ਬਣਾਉਂਦੀ 15 20ਤੋਲੇ ਦੀਆਂ ਝਾਂਜਰਾਂ ਬੇੜੀਆਂ ਪਾਉਣੀਆਂ ਲਵਪ੍ਰੀਤ ਭਜ ਨਾ ਜਾਵੇ ਅੱਜ ਕੱਲ੍ਹ ਤਾਂ ਕੁੜੀਆਂ ਪਾਉਂਦੀਆਂ ਹੀ ਨਹੀਂ ਚਵਲ ਜਨਾਨੀ ਕਿਵੇਂ ਕੁੜੀ ਕੁੜ ਕਰਦੀ ਆ😊😊😊😊

  • @SatteSatte-iz4fy
    @SatteSatte-iz4fy 3 місяці тому +29

    ਬਹੁਤ ਵਧੀਆ ਵੀਡਿਓ ਲੱਗੀ ਜੀ, ਤਰਸੇਮ ਸਿੰਘ ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,

  • @parmilsarain
    @parmilsarain 3 місяці тому +2

    🕉

  • @IQBALBHATTI-l8n
    @IQBALBHATTI-l8n 3 місяці тому +4

    Good and very good acting love Preet God blessing all team ❤love you love Preet ❤from Iqbal bhatti lahore❤❤

  • @rajwantkaur5713
    @rajwantkaur5713 3 місяці тому +5

    ਲਵਪ੍ਰੀਤ ਬਹੁਤ ਵਧੀਆ ਕੀਤਾ ਜੱਸੀ ਨਾਲ ਐਹੋ ਜਿਹੀ ਗਵਾਂਢੀ ਐਂਵੇ ਸੁਧਰਦੇ

  • @500lalit
    @500lalit 3 місяці тому +1

    Achi video banie h

  • @vickycool1
    @vickycool1 3 місяці тому

    very good this part,good acting tari mother and jassi

  • @HasanKhan-kw6of
    @HasanKhan-kw6of 3 місяці тому +2

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @GurpreetSingh-wk2xg
    @GurpreetSingh-wk2xg 3 місяці тому +6

    Bahut vadiya video didi ji

  • @beantsingh4056
    @beantsingh4056 2 місяці тому

    Bahut vdya video bnaneo ji waheguru ji 🙏 maher krn sarian te❤❤❤

  • @davinderpalsingh7903
    @davinderpalsingh7903 3 місяці тому

    Bahute vadiya ji Sajjanwal

  • @Manpreetsinghrai50
    @Manpreetsinghrai50 3 місяці тому

    Tuci hun 😂sare he bhutt funny ho ajj de video mnu bhutt lagi eso bhutt vadya Acting c

  • @ayoubkhan7188
    @ayoubkhan7188 3 місяці тому +3

    Allah aap ko hamysha khosh rkhye Meri Dua ha ❤ sdá khosh rho 🌹 very nice 🌹 so cute ❤boht achi drama ha mza aata ha dekhny ka Allah aap ko kamyab kry aameen ❤

  • @ShamsherSingh-s3r
    @ShamsherSingh-s3r 3 місяці тому +3

    ਲਵਪ੍ਰੀਤ ਬੇਟਾ ਜੀ ਕਿਵੇਂ ਲਗ ਰਿਹਾ ਹੈ ਸਹੁਰਾ ਘਰ ਇਸੇਤਰ੍ਹਾਂ ਹੀ ਹੁੰਦਾ ਹੈ ਅਸਲ ਕਹਾਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ,ਭਰਿਆ ਹੱਥ ਤੇ ਸਿਰਤੇ ਰੱਖੇ😅😊😮😢😂

  • @HarmanK-h3k
    @HarmanK-h3k 2 місяці тому

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ