Coffee With Kangarh | Podcast Ep 1 | Shamsher Sandhu | Harjit Singh Nagra

Поділитися
Вставка
  • Опубліковано 25 лис 2024
  • Welcome to Coffee With Kangarh Podcast Episode 1
    Subscribe Now : / @ladikangarh
    Spotify Podcast Link : open.spotify.c...
    Host : Ladi Kangarh
    Guest : Shamsher Sandhu & Harjit Singh Nagra
    Shoot & Edit : The LV Production
    Digitally Managed : Harpreet Harrie
    #coffeewithkangarh #podcast #ladikangarh
    Coffee With Kangarh : www.instagram....
    Instagram : www.instagram....
    Facebook : www.facebook.c...

КОМЕНТАРІ • 394

  • @PunjabiBasic
    @PunjabiBasic 5 місяців тому +43

    ਇਹ ਇਤਿਹਾਸਕ ਪੋਡਕਾਸਟ ਬਣ ਗਿਆ
    Very Good Ladi Veer 👍🏻

    • @Wrestlar_372
      @Wrestlar_372 4 місяці тому

      ਤੇਰੀ ਬੀਬੀ ਦਾ ਘੂਸਾ ਇਤਿਹਾਸਿਕ ਬਣ ਗਿਆ ।

  • @jagjeetsingh1068
    @jagjeetsingh1068 4 місяці тому +18

    ਮੈਂ ਜਦੋਂ ਤੱਕ ਪੰਜਾਬ ਰਿਹਾ ਮੇਰੇ ਦਾਦੇ ਦੇ ਨੂੰਹ ਕੱਟਣ ਦੀ ਡਿਊਟੀ ਮੇਰੀ ਹੁੰਦੀ ਸੀ ਬਾਈ ਮੈਂ ਬਾਹਰ ਆ ਗਿਆ ਦਾਦਾ ਰੱਬ ਨੂੰ ਪਿਆਰਾ ਹੋ ਗਿਆ ਅੱਜ ਪੌਡ ਕਾਸਟ ਚ੍ਹ ਗੱਲ ਕਰਕੇ ਵਕਤ ਯਾਦ ਆ ਗਿਆ ...😊😊

  • @ParneetkaurParneetkaur-k8r
    @ParneetkaurParneetkaur-k8r 4 місяці тому +11

    ਪੋਡਕਾਸਟ ਤਾਂ ਵੀਰ ਬਹੁਤ ਸੁਣੇ ਪਰ ਜੋ ਨਜ਼ਾਰਾ ਅੱਜ ਆਇਆ ਓ ਨੀ .... ਸਾਹਿਤ ਨੂੰ ਪਿਆਰ ਕਰਨ ਵਾਲੇ ਵੀ ਬਹੁਤ ਨੇ । ਨਵੇਂ ਮਹਿਮਾਨ' ਸ਼ਕਸੀਅਤ ਦੀ ਉਡੀਕ ਰਹੂ ਵੀਰ ।

  • @mewagrewal1406
    @mewagrewal1406 4 місяці тому +4

    ਬਾਈ ਨਾਗਰਾ ਜੀ ਅਤੇ ਸੰਧੂ ਬਾਈ ਜੀ ਦੀਆਂ ਬਾਕਮਾਲ ਗੱਲਾਂ। ਲਾਡੀ ਬਾਈ ਮੈ ਵੀ ਬਠਿੰਡੇ ਤੋਂ ਹਾ। ਤੁਹਾਨੂੰ ਪਹਿਲਾਂ ਤੋਂ ਫੋਲੋ ਕਰਦਾ ਹਾਂ। ਚੜ੍ਹਦੀ ਕਲਾ ਵਿੱਚ ਰਹੋ।

  • @Motivational_life429
    @Motivational_life429 5 місяців тому +9

    ਬਹੁਤ ਸੋਹਣਾ ਪੋਡਕਾਸਟ ਲਾਡੀ ਵੀਰੇ ❤ਵੱਡੀ ਗੱਲ ਤੁਸੀਂ ਮਹਿਮਾਨਾਂ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ 🎉 ਸਾਡੇ ਸਾਰਿਆਂ ਦੀ ਪਹੁੰਚ ਵਿਚ ਸਾਡਾ ਸੈਲੀਬਰਿਟੀ ਸਾਡਾ ਲਾਡੀ ਕਾਂਗੜ ❤❤❤ ਗੁਰੂ ਮਹਾਰਾਜ ਤੁਹਾਨੂੰ ਤਰੱਕੀ ਬਖਸ਼ਣ ❤

  • @unitedpanjabi
    @unitedpanjabi 5 місяців тому +6

    ਨਾਗਰਾ ਸਾਬ੍ਹ
    ਰਾਜ ਸਭਾ ਦੀਆਂ ਪੰਜਾਬ ਦੀਆਂ ਸੀਟਾਂ ਇਹਨਾਂ ਨੇ ਵੇਚ ਕੇ ਵਪਾਰੀ ਭੇਜ ਦਿੱਤੇ , ਜਿਹੜੇ ਅੱਜ ਲਭਦੇ ਵੀ ਨਈ!
    ਇਹ ਬਲੰਡਰ ਹੀ ਆ ਜੀ
    ਦਿਖ਼ਦਾ ਵੀ ਆ

  • @amritsidhu7296
    @amritsidhu7296 5 місяців тому +14

    (ਚਾਹ ਕਾਂਗੜ ਨਾਲ ) ਏ ਸਹੀ ਨਾਮ ਲੱਗਦਾ ਜੇ ਬਦਲ ਸਕਦੇ ਓ ਤਾਂ !

    • @brarsukhjitsingh
      @brarsukhjitsingh 28 днів тому

      ਸਹੀ ਗੱਲ ਆ।ਕੌਫ਼ੀ ਚੋਰੀ ਦਾ ਸ਼ਬਦ ਲੱਗਦਾ।

  • @kirandeepkaurjattana4357
    @kirandeepkaurjattana4357 4 місяці тому +2

    ਬਹੁਤ ਸੋਹਣਾ ਲੱਗਿਆ ਪੁਰਾਣੀਆਂ ਗੱਲਾਂ ਸੁਣ ਕੇ .. ਇੱਕ ਗੱਲ ਵੀ ਸਿੱਖਣ ਨੂੰ ਮਿਲੀ ਵੀ ਅੱਜਕੱਲ੍ਹ ਜੋ ਪੱਤਰਕਾਰੀ ਹੋ ਰਹੀ ਐ ਉਸਨੂੰ ਪੀਲੀ ਪੱਤਰਕਾਰੀ ਕਿਹਾ ਜ਼ਾਂਦਾ .. ਅੱਜਕੱਲ੍ਹ ਦੇ ਜ਼ਮਾਨੇ ਚ ਐਨੇ ਠਹਿਰਾਉ ਵਾਲੇ ਇਨਸਾਨ ਵੀ ਹੈਗੇ ਆ .. ਬਹੁਤ ਸੋਹਣਾ ਸੱਚੀਂ ਵੀਰ ਜੀ ਬਾਕਮਾਲ 🤗👌🏻👌🏻💯

  • @dilpreetbaasi6251
    @dilpreetbaasi6251 2 місяці тому +1

    ਸਤਿ ਸ੍ਰੀ ਅਕਾਲ ਲਾਡੀ ਭਾਜੀ ਬਹੁਤ ਸੁੰਦਰ ਬਹੁਤ ਖੂਬਸੂਰਤ ਅਤੇ ਇਸ ਤੋਂ ਵਧੀਆ ਕੁਝ ਹੋ ਨਹੀਂ ਸਕਦਾ ਅਰਦਾਸ ਕਰਦੇ ਆਂ ਸੰਧੂ ਸਾਹਿਬ ਹਰਜੀਤ ਬਾਈ ਜੀ ਤੇ ਸਾਡਾ ਬੜਾ ਵੀਰ ਲਾਡੀ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਚੜਦੀ ਕਲਾ ਚ ਰਹੋ ਬਹੁਤ ਵਧੀਆ ਪੌਡਕਾਸਟ ਲੱਗਿਆ ਤੇ ਇੱਕ ਬੇਨਤੀ ਕਰਨੀ ਸੀ ਲਾਡੀ ਵੀਰ ਜੀ ਨੂੰ ਤੁਹਾਡੇ ਛੋਟੇ ਵੀਰ ਨੇ ਭਾਗ ਦੂਆ ਵੀ ਹੋਣਾ ਚਾਹੀਦਾ ਇਨਾ ਸੱਜਣਾਂ ਨਾਲ ਜੀ❤🙏🏻🙏🏻🙏🏻

  • @rajandeepsingh219
    @rajandeepsingh219 5 місяців тому +7

    ਹਰਜੀਤ ਨਾਗਰਾ ਤੇ ਸ਼ਮਸ਼ੇਰ ਸੰਧੂ ਦੀਆਂ ਗੱਲਾਂ ਬਹੁਤ ਵਜ਼ਨਦਾਰ ਤੇ ਇਤਿਹਾਸਿਕ ਹੁੰਦੀਆਂ❤

  • @sukhmanjotsingh7427
    @sukhmanjotsingh7427 4 місяці тому +2

    ਲਾਡੀ ਵੀਰ ਬਹੁਤ ਬਹੁਤ ਮੁਬਾਰਕਾ ਦੋਵੇਂ ਜਾਣੇ ਇੱਕਠੇ ਕਰਨ ਲਈ। ਸਵਾਦ ਲਿਆ ਤਾਂ ਬਹੁਤ ਕੁਝ ਪਤਾ ਲੱਗਾ ਧੰਨਵਾਦ ਵੀਰ ।

  • @vickuk1313
    @vickuk1313 4 місяці тому +1

    Bai swad agya podcast da...adha podcast main ajj sham nu dekhya phir c England vs spain da match....badi dilchaspi a football ch but menu c kado eh match khtm hove te main eh poora podcast dekha...bhut hi nazara aya dekh ke ..pyar from England

  • @manpreetkaurmk
    @manpreetkaurmk 4 місяці тому +1

    Bohot sohniya,suhird shabdabli vich vartalap kitti, sunn k bohot kuj sikhan nu milleya, Dhanwad ji

  • @HarrySidhu271
    @HarrySidhu271 4 місяці тому

    Esnu khenda aw podcast eve lgda c jive kol bethe hoie. Bhut kuj sikhn nu milea. ❤

  • @pavitarsingh3662
    @pavitarsingh3662 5 місяців тому +2

    Nagra paji de muho Babbu maan da name sunn k bhutt vdia lgya ☺️

  • @karamsingh1479
    @karamsingh1479 Місяць тому

    Wah..ji..wah.nagra..sahib.sandhu..sahib..&reporter..veerji..verry.nice..ji

  • @karanjitsingh6198
    @karanjitsingh6198 4 місяці тому +2

    ਲਾਡੀ ਵੀਰ ਬਹੁਤ ਵਧੀਆ ਉਪਰਾਲਾ
    ਸੰਧੂ ਜੀ ਤੇ ਨਾਗਰਾ ਜੀ ਦੀਆਂ ਗੱਲਾਂ ਬਹੁਤ ਵਧੀਆਂ ਤੇ ਅਣਮੁੱਲੀਆਂ ਨੇ
    ਬਹੁਤ ਬਹੁਤ ਧੰਨਵਾਦ ਲਾਡੀ ਵੀਰ

  • @amardeepsingh-yp9zp
    @amardeepsingh-yp9zp 4 місяці тому +2

    ਬਹੁਤ ਵਧੀਆ ਲੱਗਿਆ ਬਾਈ ਪੂਰੀ ਇੰਟਰਵਿਊ ਸੁਣ ਕੇ।

  • @jagjithanjra3509
    @jagjithanjra3509 4 місяці тому +3

    ਵੇਖਦਿਆਂ ਵੇਖਦਿਆਂ ਪੰਜਾਬ ਚ ਛੋਲਿਆਂ ਨੂੰ ਚਣੇ, ਥੱਲੇ ਨੂੰ ਨੀਚੇ, ਲੂਣ ਨੂੰ ਨਮਕ, ਖੇਡਣ ਨੂੰ ਖੇਲਣਾ, ਚੌਣਾਂ ਨੂੰ ਚਾਵਲ, ਤੇ ਐਹੋ ਜਿਹੇ ਅਨੇਕਾਂ ਸ਼ਬਦ ਆਖਣਾ ਆਮ ਹੋ ਗਿਆ

  • @sukhwantsingh8772
    @sukhwantsingh8772 3 місяці тому +1

    ❤❤ਬਹੁਤ ਵਧੀਆ ਗੱਲਾਂ ਹਨ ਸੰਧੂ ਸਾਬ ਤੇ ਨਾਗਰਾ ਸਾਬ ਜੀ ਦੀਆਂ ਮੈ ਸੰਧੂ ਸਾਬ ਜੀ ਦਾ ਹਰ ਇੱਕ ਪੋਡਕਾਸਟ ਦੇਖਦਾ ਹਾਂ ਤੇ ਵਧੀਆ ਲੱਗਦਾ ਹੈ ਲਾਡੀ ਵੀਰ ਨਜ਼ਾਰਾ ਆ ਗਿਆ ❤❤❤

  • @harpinderkhatti3635
    @harpinderkhatti3635 4 місяці тому

    ਬਹੁਤ ਸੋਹਣੀ ਗੱਲਬਾਤ ਲਾਡੀ ਬਾਈ,, ਆਹ ਸ਼ਇਦ ਪਹਿਲਾ ਪੋਡਕਾਸਟ ਐ,, ਜਿਸ ਚੋਂ ਕੁਝ ਸਿੱਖਣ ਨੂੰ ਮਿਲਿਆ ❤️

  • @sangammusic2871
    @sangammusic2871 2 місяці тому

    ਵਾਹ ਭਾਜੀ ਇਹ ਮੁਲਾਕਾਤ ਤਾਂ ਹੋਰ ਵੀ ਮਜ਼ੇਦਾਰ ਹੋ ਨਿਬੜੀ ਹੈ ਇਹ ਢੰਗ ਈ ਨਿਵੇਕਲਾ ਜਿਹਾ ਬਣ ਗਿਆ ਪ੍ਰੋਗਰਾਮ ਦੀਆਂ ਸਿੱਖਿਆਵਾਂ ਅਨੁਸਾਰ ਮੁਬਾਰਕਾਂ (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)

  • @amrindersinghgrewal9179
    @amrindersinghgrewal9179 4 місяці тому +1

    ਬਹੁਤ ਵਧੀਆ ਢੰਗ ਗੱਲਬਾਤ ਕੀਤੀ।। ਧੰਨਵਾਦ

  • @ShivayaSharma-1008
    @ShivayaSharma-1008 4 місяці тому

    ਇਸ ਤੇਰਾ ਦੇ ਵਿਚਾਰ ਸੁਣੇ ਨਾਲ ਸਮਾਜ ਵਿਚ ਸੁਧਾਰ ਆ ਸਕਦਾ ਹੈ 💯💐 ਭਾਜੀ ਵਧਾਇਆ ਕੰਮ ਕਰ ਰਹੇ ਹੋ

  • @mewagrewal1406
    @mewagrewal1406 4 місяці тому

    ਬਹੁਤ ਵਧੀਆ ਲਾਡੀ ਬਾਈ ਜੀ। ਫੇਰ ਕਵੰਗਾ ਕਿ ਪੂਰਾ ਪੌਡ ਸੁਣਿਆ। ਬਾਈ ਚੜ੍ਹਦੀ ਕਲਾ ਵਿੱਚ ਰਹੋ।

  • @PANJAB-13
    @PANJAB-13 3 місяці тому +2

    Kmaal di gal aw bhagwant maan jo ikk klakaar aw ohh paise lai raajniti ch ni ayea per aap ohh ohna badal nu mada kehnda riha jo rajniti ch aun toh pehla hi 4000 acar de malik c

  • @dipinderrangi5454
    @dipinderrangi5454 7 днів тому

    Very interesting and thoughtful conversation.

  • @satveerkaur5898
    @satveerkaur5898 4 місяці тому +1

    ਵੀਰ ਜੀ ਇਹ ਪੋਡਕਾਸਟ ਬਹੁਤ ਹੀ ਵਧੀਆ ਲੱਗਿਆ ਮੈਂ ਤੁਹਾਡਾ ਸਾਰਾ ਪੋਡਕਾਸਟ ਸੁਣਿਆ

  • @narindersinghtata9663
    @narindersinghtata9663 4 місяці тому

    laddi bai best of luck .... ਚੱੜ੍ਰਦੀ ਕਲਾ 🎯

  • @deepbhullar2048
    @deepbhullar2048 3 місяці тому

    Bhut vdya podcast mai shamsher sandhu sir di bhut vddi fan aa 😍🙏🏻

  • @AmarinderSinghDhaliwal
    @AmarinderSinghDhaliwal 2 місяці тому

    ਬਾਈ ਜੀ ਸੰਧੂ ਸਾਹਿਬ ਤੇ ਬਾਈ ਜੀ ਨਾਗਰਾ ਸਾਹਿਬ ਦੀ ਸੋਚ ਤਕਰੀਬਨ ਮੇਰੇ ਨਾਲ ਮਿਲਦੀ ਜੁਲਦੀ ਹੈ ਖਾਸ ਕਰਕੇ ਪੰਜਾਬੀ ਭਾਸ਼ਾ ਦੇ ਗਲਤ ਸ਼ਬਦ ਜੋੜਾਂ ਸੰਬੰਧੀ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚ। ਬਾਕੀ ਮੇਰਾ ਛੋਟਾ ਵੀਰ ਲਾਡੀ ਤੇ ਚੰਗੀ ਤਰ੍ਹਾਂ ਜਾਣਦਾ ਹੀ ਹੈ ਮੇਰੇ ਬਾਰੇ ਕਿਉਂਕਿ ਮੈਂ ਲਾਡੀ ਦੇ ਬਾਪੂ ਦਾ ਦੋਸਤ ਤੇ ਇਹ ਤੇ ਮੇਰੇ ਸਾਹਮਣੇ ਹੀ ਵੱਡਾ ਹੋ ਕੇ ਚੰਡੀਗੜ੍ਹ ਆਇਆ ਤੇ ਖੂਬ ਤਰੱਕੀ ਕਰਕੇ ਅੱਜ ਇਸ ਮੁਕਾਮ ਉੱਪਰ ਹੈ ਪਰਮਾਤਮਾ ਹੋਰ ਵੀ ਜ਼ਿਆਦਾ ਤਰੱਕੀ ਦੇਵੇ ਛੋਟੇ ਵੀਰ ਨੂੰ। ਬਾਕੀ ਜੇ ਸੰਭਵ ਹੋਇਆ ਤੇ ਸਾਡੀ ਵੀ ਮੁਲਾਕਾਤ ਕਰਵਾਈਂ ਕਦੇ ਇਹਨਾਂ ਦੋਵਾਂ ਅਹਿਮ ਸ਼ਖ਼ਸੀਅਤਾਂ ਦੇ ਨਾਲ ਬੜਾ ਕੁੱਝ ਭਰਿਆ ਹੋਇਆ ਏ ਦਿਲ ਵਿੱਚ ਜੋ ਇਹਨਾਂ ਨਾਲ ਸਾਂਝਾ ਕਰਨ ਵਾਲਾ ਹੈ। ਧੰਨਵਾਦ ਜੀ

  • @SukhRandhawa-u8j
    @SukhRandhawa-u8j 4 місяці тому

    ਬਹੁਤ ਸੋਹਣੀ ਗੱਲਬਾਤ ਵੀਰੇ ਅਨੰਦ ਆ ਗਿਆ। ।

  • @BalseerBrar
    @BalseerBrar 4 місяці тому

    22 g bahut sohna podcast. waheguru g chardi kala vich rakhan industry de thamm nu. ❤❤❤❤❤❤

  • @bgenuine3971
    @bgenuine3971 4 місяці тому

    ਬਾਈ ਜੀ ਬਹੁਤ ਚੰਗਾ ਕੀਤਾ ।। ਇਸ ਤਰਾਂ ਦੇ ਗੁਣੀ ਲੋਕਾਂ ਦੇ ਤਜਰਬੇ ਸੁਣਨ ਨੂੰ ਮਿਲੇ ।। ਤੁਸੀ ਗੁਰਭਜਨ ਗਿੱਲ ਹੁਰਾਂ ਨਾਲ ਜਰੂਰ ਕਰੋ ਪੋਡਕਾਸਟ ਬਹੁਤ ਘੈਂਟ ਬੰਦੇ ਨੇ ਉਹ ।। ਹੋਰ ਵੀ ਸੀਨੀਅਰ ਕਲਾ ਦੇ ਮਾਹਿਰ ਲੋਕਾਂ ਨਾਲ ਪੋਡਕਾਸਟ ਕਰੋ ।। ਖ਼ਾਸ ਕਰ ਲੇਖਕ ।।
    ਧੰਨਵਾਦ 🙏🙏 ਜਿਉਂਦੇ ਵੱਸਦੇ ਰਹੋ 🙏🙏

  • @yodhadhillondodewala239
    @yodhadhillondodewala239 4 місяці тому +1

    ਜਿਉਂਦਾ ਰਹ ਬਾਈ ਲਾਡੀ ਨਜਾਰਾ ਅ ਗਿਆ ਪੌਡਕਾਸਟ ਦਾ

  • @hsrandhawa9391
    @hsrandhawa9391 2 місяці тому

    ਵੱਡੇ ਵੀਰ ਬਾਈ ਬਾਈ ਕਰੀ ਜਾਣਾ, ਇਹ ਸ਼ਖ਼ਸੀਅਤਾਂ ਬਾਈ ਨੇ ਯਰ ਅੰਕਲ, ਗੁਰੂ ਜੀ ਜਾਂ ਸਰ ਕਹਿ ਕੇ ਪੁਕਾਰ

  • @truckerjatt302
    @truckerjatt302 4 місяці тому

    ਬਹੁਤ ਹੀ ਖੂਬ..ਰੱਬ ਤੇਨੂੰ ਹੋਰ ਤਰੱਕੀ ਦੇਵੇ ਵੀਰ

  • @manjitsinghnirman973
    @manjitsinghnirman973 4 місяці тому

    ਵੀਰੇ ਸ਼ਬਦ ਨਹੀਂ ਧੰਨਵਾਦ ਵਾਸਤੇ
    Priceless 🙏

  • @gurindersinghbhangu2449
    @gurindersinghbhangu2449 4 місяці тому +1

    Bhai najara a Gaya

  • @Dark67893
    @Dark67893 2 місяці тому

    ਬਈ ਜੋ ਜੋ ਪੱਤਰਕਾਰੀ ਬਾਰੇ ਕਿਹਾ ਬਿਲਕੁਲ ਠੀਕ ਕਿਹਾ।।

  • @parmodsharmarana181
    @parmodsharmarana181 3 місяці тому

    ❤️❤️❤️❤️bahut he gallan 💯smasher Sandhu saab harjit BhAji Laddi saab bahut sohna ❤️❤️❤️❤️👌👌👌👌

  • @kmljhinjer
    @kmljhinjer 4 місяці тому

    ਸੋਹਣੀਆਂ , ਪਿਆਰੀਆਂ ਗੱਲਾਂ , ਸਾਂਝ ❤

  • @harpalbhutal02
    @harpalbhutal02 4 місяці тому

    ਮੈਂ ਤਾਂ ਕਦੋਂ ਦਾ ਉਡੀਕਣ ਲਈ ਰਿਹਾ ਸੀ ਵੀਰ ਦੇ ਪੋਡਕਾਸਟ ਨੂੰ, ਕਿਉਂਕਿ ਵੀਰ ਨੇ ਇੰਸਟਾ ਤੇ ਸਟੋਰੀ ਪਾਕੇ ਪੁੱਛਿਆ ਸੀ ਕਿ ਸ਼ੁਰੂ ਕਰ ਦਈਏ, ਬਹੁਤ ਖੂਬ ਬਾਈ।

  • @gurneetkaur6562
    @gurneetkaur6562 4 місяці тому

    What a beautiful episode. Many thanks for bringing this up. More power to you .

  • @malkeetsinghaulakh3423
    @malkeetsinghaulakh3423 4 місяці тому

    ਬਹੁਤ ਸੋਹਣੀਆਂ ਗੱਲਾ ਕੀਤੀਆ, ਕੁੱਲ ਮਿਲਾ ਕੇ ਬਹੁਤ ਵਧੀਆਂ ਪੋਡਕਾਸਟ ਵੀਰੇ..ਚੰਗਾ ਲੱਗਾ

  • @Bawarecordsofficial
    @Bawarecordsofficial 2 місяці тому +2

    ਲੱਗਭਗ 2000 ਸਨ ਤੱਕ ਪੰਜਾਬੀ ਸਹੀ ਲਿਖਣ ਸਹੀ ਲਿਖਦੇ ਪੜ੍ਹਦੇ ਸਨ, ਬਾਅਦ ਚ ਨਾ ਤਾਂ ਪੜ੍ਹਾਉਣ ਵਾਲ਼ੇ ਨਾ ਪੜ੍ਹਨ ਵਾਲ਼ੇ ਓਦਾਂ ਦੇ ਹਨ | ਸੜਕਾਂ ਵਾਲ਼ੇ 90% ਬੋਰਡ ਗ਼ਲਤ ਲੱਗੇ ਨੇ |

  • @BrahmBrar-w1x
    @BrahmBrar-w1x 2 місяці тому

    bai g bhout wadia podcast lagga mainu v bhout shonk aw appne toh wadde te siane bande nu sun na nazara aaw gyea thax bro for this effet...

  • @SarbjitKaur-wt9fd
    @SarbjitKaur-wt9fd 5 місяців тому

    Ladi vere nu baba deep Singh ji trakiya bakshan 🙏❤️❤️

  • @alliswell3372
    @alliswell3372 4 місяці тому +1

    Shamsher sandhu ji 87 saal de ne👌👌. Rab tandrusti te lambi Umar rakhe

  • @sarajmanes4505
    @sarajmanes4505 4 місяці тому

    Sat Shri Akal Ji Lajawab Program Jiode Vasde Raho Rab Rakha Dhanwad Ji 🙏 ❤

  • @AmandeepSingh-qh3pb
    @AmandeepSingh-qh3pb 4 місяці тому

    ਬਾਈ ਜੀ poscast ਨੀ ਇਹ ਤਾ ਇੱਕ ਕਿਤਾਬ ਈ ਸੀ.
    ਨਜ਼ਾਰਾ ਆ ਗਿਆ

  • @Motivational_life429
    @Motivational_life429 5 місяців тому +1

    ਬਹੁਤ ਸੋਹਣੇ ਵਿਸ਼ੇ ਛੋਹੇ, ਪੰਜਾਬ ਦੇ ਹਾਲਾਤ, ਬਜੁਰਗਾਂ ਦੀ ਚਿੰਤਾ, ਮੋਬਾਇਲ ਦੀ ਦੁਰਵਰਤੋਂ, 😢ਸੰਧੂ ਸਾਬ ਨੇ ਬਹੁਤ ਸੋਹਣੀ ਗੱਲ ਕੀਤੀ, ਮਹਿਸੂਸ ਵੀ ਕਰ ਰਹੇ ਆ ਤੇ ਅਮਲ ਵੀ ਨਹੀਂ ਹੋ ਰਿਹਾ 👌

  • @Sukhchainchaina_
    @Sukhchainchaina_ 4 місяці тому +1

    Bahut Ghaint 👌👌👌

  • @Jobanpreet_Official
    @Jobanpreet_Official 4 місяці тому

    bohat vadia podcast veer boht kujh sikhn nu milya ❤

  • @shivjot3110
    @shivjot3110 2 місяці тому

    Yaar podcast krn wala bnda bahut kaint h...❤

  • @DaljeetSingh-pf6pn
    @DaljeetSingh-pf6pn 2 місяці тому

    ਬਹੂਤ ਵਧੀਆ ਗੱਲਬਾਤ ਜੀ

  • @jagdeeps.1009
    @jagdeeps.1009 5 місяців тому

    Bahut ਵਧੀਆ ਵੀਰ!
    ਨਜ਼ਾਰੇ ਮੇਰੇ ਘੈਂਟ ਵੀਰ ਦੇ ।
    💓💓

  • @sukhwindersingh-o4o
    @sukhwindersingh-o4o 4 місяці тому

    very great podcast 👌👌👌👌shamsher sandhu baai ji great 👍 madarpura , bharowal kalan

  • @nareshchaudhary917
    @nareshchaudhary917 3 місяці тому

    Boht sohniya galla kariya sandhu saab te nagra saab ne
    Laadi vr eda de podcast krya kro ta jo kuj sikhan nu v mile baaki negativity fb te boht aa betangiya loki shadi jande
    Ajjj sachi ptaa v ni lga ena time kiwe lang gia galla sunke

  • @Agamdeepsingh1379
    @Agamdeepsingh1379 4 місяці тому

    Bht sona interview 💯🙏🙏🙏🙏🙏

  • @rashadbatteyblogs1122
    @rashadbatteyblogs1122 4 місяці тому +1

    ਯਾਰ ਕਿੰਨੀਆਂ ਅਕਲ ਦੀਆਂ ਗੱਲਾਂ ਨਾਲ ਭਰਿਆ ਪੋਡਕਾਸਟ

  • @jasskehal3696
    @jasskehal3696 4 місяці тому +1

    22 ji cm sab ਨੂੰ ਇੱਕ ਗੱਲ ਕੱਹੋ ke ਸਾਡੇ ਸਾਰੇ ਪੰਜਾਬ ਬੂੱਟੇ ਬਹੁਤ ਘੱਟ ਆ ਜੇ ਸਾਰੇ ਖੇਤਾ ਆਲੇ ਜ਼ਰੂਰੀ ਕਰ ਦੋ ਹਰੇਕ ਦੀ ਮੋਟਰ ਤੇ 10 ਬੂੰਟੇ ਲਾਜ਼ਮੀ ਕਰ ਦੋ ਜੇ ਕੋਈ ਨਹੀ ਲਾਉਂਦੇ ਤੇ ਉਹ ਦਾ ਮੋਟਰ ਦੀ ਲੇਟ ਬੰਦ ਕਰ ਦੋ ਸਾਰੇ ਭੱਜ ਕੇ ਲਾਉਣ ਗੇ cm sab ਤੋ ਇਹ ਕੰਮ ਜ਼ਰੂਰ ਕਰਾਦੋ ਪੰਜਬ ਹਾਰਾ ਭੱਰਾ ਹੋ ਜਾਉਂ ਗਾ ਜੀ

  • @Motivational_life429
    @Motivational_life429 5 місяців тому +2

    ਸਾਡੇ ਵੇਲੇ ਦੇ ਸਿੰਗਰਾਂ ਬਾਰੇ ਗੱਲਬਾਤ ਸੁਣਕੇ ਕਿੰਨਾ ਚੰਗਾ ਲੱਗਦਾ ❤

  • @gurbandhansingh7539
    @gurbandhansingh7539 4 місяці тому

    Bhut e pyara podcast

  • @jagdeepsahu8325
    @jagdeepsahu8325 4 місяці тому

    Bhut sohna veer khulla time vadia gallan kitian

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 4 місяці тому

    ਬਾਈ ਬਹੁਤ ਘੈਂਟ ਗੱਲ ਬਾਤ ਰਹੀ ਸੰਧੂ ਸਾਹਬ ਤੋਂ ਵਰਿੰਦਰ (ਪੰਜਾਬੀ ਐਕਟਰ ਧਰਮਿੰਦਰ ਦੀ ਭੂਆ ਦਾ ਮੁੰਡਾ )ਵਾਰੇ ਪੁੱਛ ਗੱਲਬਾਤ ਬਹੁਤ ਘੱਟ ਹੁੰਦੀ ਵਰਿੰਦਰ ਦੀ ਕਿਡਾ ਵੱਡਾ ਐਕਟਰ ਸੀ ਸੰਧੂ ਸਾਹਬ ਨੇ ਬਹੁਤ ਕੰਮ ਕੀਤਾ ਉਹਨਾਂ ਨਾਲ ਜ਼ਰੂਰ ਕਰੀ ਗੱਲ ਮੇਰਾ ਵੀਰ 🌹

  • @BigPanddaa
    @BigPanddaa 2 місяці тому

    bada sohna channel aa ladi veer tera, menu hun labea bhra. bohat vadia podcast ne.

  • @SurinderSingh-zq8yh
    @SurinderSingh-zq8yh 4 місяці тому

    ਪਰੋਗਰਾਮ ਬੌਹਤ ਵਧੀਆ ਲੱਗਾ ਬਾਈ ਜੀ। ਏਦਾਂ ਦਿਆਂ ਪੁਰਾਣੀਆਂ ਯਾਦਾਂ ਸਾਹਮਣੇ ਲੈਕੇ ਆਓ।

  • @ranjeetbrar1829
    @ranjeetbrar1829 2 місяці тому +1

    Very nice 👍👍 very good ❤

  • @gouravvlogs2793
    @gouravvlogs2793 5 місяців тому

    ਬਹੁਤ ਹੀ ਖੂਬਸੂਰਤ ਪਹਿਲਾਂ ਹੀ ਪੌਡਕਾਸਟ

  • @gurirandhawa8208
    @gurirandhawa8208 5 місяців тому

    satshriakal veere
    boht sohna lggea mainu kangarh saab dia sandhu saab te nagra saab nal kitia glla kyu ki eh c ohna dia ohna vllo kitia gyia glla oh lok ne dono sajjan jede bohtt vdde punjabi sabiachar de moddi ne pr nwea wang koi tam jham ni ..parwar dia glla.. apni punjabi boli dia glla .. Boht sohna lggea veer malk chardikla kre .. ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ @kangarhladi

  • @parmodsharmarana181
    @parmodsharmarana181 3 місяці тому

    Bahut he vadiya gallan 💯💯💯❤️❤️❤️❤️❤️❤️❤️❤️

  • @kamaljitsingh9353
    @kamaljitsingh9353 2 місяці тому

    Bahut he Jiada vdia Bhaji❤️

  • @taransohi-5911s
    @taransohi-5911s 3 місяці тому

    ਸੋਹਣੀ ਗੱਲਬਾਤ ❤😊

  • @Fanpage_Punjabipodcaste
    @Fanpage_Punjabipodcaste 4 місяці тому +1

    Sachi suaaaaaad aaaaa gya y ….. ma short video pauna huna Vadia podcast vicho cut cut but hun ..ma ta a Sochi Jana v ki ki cut k pava hega e ana kuj aaaaa

  • @AmarjeetBrar-tv5di
    @AmarjeetBrar-tv5di 4 місяці тому

    Bhuttt vdiyaa lga bro baad vich pta lga 1.50 min kdo lg gye 😂❤ sandhu saab diyaa galan vi bhutt changiya lgdiyaa ❤lov u bro from mohali

  • @kuldeepbeniwal7231
    @kuldeepbeniwal7231 5 місяців тому +1

    Aa gaya sade aala 💪🏻

  • @preetbrar998
    @preetbrar998 5 місяців тому

    ਮੁਬਾਰਕਾਂ ਲਾਡੀ ਵੀਰ , ਬਹੁਤ ਵਧੀਆ ਉਪਰਾਲਾ ਕੀਤਾ ਤੁੰਸੀ ਵੀ ਨਾਗਰੇ ਬਾਈ ਦੇ ਸੁਣਦੇ ਸੀ ਬਹੁਤ ਵਧੀਆ ਗੱਲਬਾਤ ਹੁੰਦੀ ਆ , ਚੱਲੋ ਜੇ ਹੁਣ ਉਹ ਲੇਟ ਕਰਨ ਗੇ ਗੱਲ ਤਾਂ ਥੌਡੇ ਆਲਾ ਆ ਜਾਇਆ ਕਰੋ 🙏🙏

  • @Tashneek
    @Tashneek 4 місяці тому

    Very small people with High thinking personality ❤

  • @Amaanikauraulakh
    @Amaanikauraulakh 4 місяці тому

    Bhut sohniya gallan sunan nu milya

  • @decentbutdevil989
    @decentbutdevil989 3 місяці тому

    ਸ਼ਾਨਦਾਰ ਗੱਲਾਂਬਾਤਾਂ
    ਸ਼ਮਸ਼ੇਰ ਸੰਧੂ ਸਾਹਿਬ ਇੱਕ ਤਰਾਂ ਨਾਲ ਤੁਰਦਾ ਫਿਰਦਾ ਗਾਇਕੀ/ਗੀਤਕਾਰੀ ਦਾ ਇਤਿਹਾਸ ਹਨ ਅਤੇ ਨਾਗਰਾ ਸਾਹਿਬ ਤੋਂ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਆ, ਖਾਸਕਰ ਅੱਜ ਦੀ ਦੌੜ ਭੱਜ ਵਿੱਚ ਠਰੰਮਾ ਬਹੁਤ ਵਧੀਆ ਗੱਲ ਸਿਖਾਈ ਆ ਨਾਗਰਾ ਸਾਹਿਬ ਨੇਂ..
    ਬਾਕਮਾਲ ਪੇਸ਼ਕਾਰੀ ਛੋਟੇ ਵੀਰ ਲਾਡੀ 🙏

  • @pb19wale24
    @pb19wale24 4 місяці тому

    Laddi veer sawad aa geya sunh ke ❤❤❤

  • @PANJAB-13
    @PANJAB-13 3 місяці тому

    1:27:27 sidhu y di gal krda emotional ho gya ladi veer

  • @singhjagsir1989
    @singhjagsir1989 4 місяці тому

    ਬਾਈ ਜੀ ਇਹਦਾ ਦੂਜਾ ਭਾਗ ਵੀ ਕਰਿਓ,ਇਹਨਾਂ ਦੋਵਾਂ ਹਸਤੀਆਂ ਨਾਲ

  • @RasoolpurRecords
    @RasoolpurRecords 5 місяців тому +1

    ਫੋਨ ਵਾਲ਼ਾ ਫੰਡਾ clear ਕਰਨ ਲਈ ਧੰਨਵਾਦ ਮੇਰਾ ਵੀ ਇਹੀ ਖ਼ਿਆਲ ਆ ਫੋਨ ਨੂੰ ਲੈਕੇ ਮੇਰੇ ਨਾਲਦੇ ਵੀ ਕਹਿ ਦਿੰਦੇ ਫੋਨ ਨੀ ਚੁੱਕਦਾ ਦਾ ਟਾਈਮ ਤੇ

  • @shlindersodhi5132
    @shlindersodhi5132 3 місяці тому

    ਬਹੂਤ ਸੋਹਣਾ ਬਾਈ

  • @reshamsingh7609
    @reshamsingh7609 4 місяці тому

    Nice.... Bahut badhiya.... God bless all of you.... Carry on....

  • @jagbirsingh5243
    @jagbirsingh5243 4 місяці тому

    Veer g dil kush ho gya Ajj

  • @DriverMehkma0013
    @DriverMehkma0013 4 місяці тому

    Sandhu ❤Saab Harjit❤bai laddi veer ❤love you ran tuhanu meri umar la dey❤❤❤

  • @gagnkamboj8585
    @gagnkamboj8585 4 місяці тому

    Boht vadia laddi bai nagra bai ji boht vadia insan ne main boht vda fan ha bai ji

  • @FALCON-us5yk
    @FALCON-us5yk 4 місяці тому

    Bahut vadiya gallan kitiyan ❤️🦅🙏

  • @harryvirkk1980
    @harryvirkk1980 5 місяців тому

    It is awesome. Keep it up.. I took a day off from work to watch it. Thank you so much for such productive discussion .

  • @bathindadoordarshan2166
    @bathindadoordarshan2166 5 місяців тому

    ❤❤❤❤waheguru trakkiya bakshe kangar walya

  • @punjab.canada7973
    @punjab.canada7973 3 місяці тому

    Nice bro bhut sohna podcast c

  • @maanveersingh7366
    @maanveersingh7366 4 місяці тому +1

    Great Ladi veere

  • @harjeetbrar8017
    @harjeetbrar8017 3 місяці тому

    Bhut sohna podcast bai

  • @narindersinghtata9663
    @narindersinghtata9663 4 місяці тому

    ਸੰਧੂ ਸਾਬ ਦੀਆਂ ਗੱਲਾਬਾਤਾਂ ... ਫੋਨ ਤੇ ਕਿਤੇ ਆ ਜਾਣ ਸੁਣੇ ਬਿਨਾ ਰਿਹਾ ਜਾਂਦਾ

  • @monga11051988
    @monga11051988 5 місяців тому

    @ladikangarh bai very nice bai..
    Bai full support..

  • @gurwinderbenipal9510
    @gurwinderbenipal9510 2 місяці тому

    ਗੱਲ ਸਹੀ ਆ ਇੱਕ,,,,, ਟਿੰਡ ਬਹੁਤ ਲਕਿਆ ਨਹੀ,,, ਟਰਾਈ ਤਾ ਬਹੁਤ ਕੀਤੀ😅😅😅😅

  • @maanveersingh7366
    @maanveersingh7366 4 місяці тому

    Bahut sohna 3 of u legend