Untold Stories of Gippy Grewal (Ep 14) | Shamsher Sandhu X Sattie | Baapu De Qisse Podcast Series
Вставка
- Опубліковано 28 лис 2024
- #gippygrewal #sattie #warning #gurdasmaan #sidhumoosewala #babbumaan #pollywood #punjabisinger #podcast #series #channelsatrang
.
SUBSCRIBE TO : CHANNELSATRANG
.
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
Instagram : @channel_satrang
Sattie : @official_sattie
Channel gives you information about Punjabi Music, Films and Punjab Current Affairs.
Facebook page : / channelsatrang
Twitter : / channel_satrang
ਸੰਧੂ ਸਾਬ ਜੀ ਤਾਂ ਇੱਕ ਲਾਇਬ੍ਰੇਰੀ ਹਨ
Gippy ❤❤❤
ਸ਼ਮਸ਼ੇਰ ਸੰਧੂ ਸਾਬ ਸਾਡੇ ਪੰਜਾਬ ਦੇ ਮਾਨ ਸ਼ਾਨ ਅਤੇ ਅਨਮੋਲ ਹੀਰਾ ਹਨ।
Phela ta sandhu saab da episode like Kari da phir araam naal dekhi da eh program..well done satrang channel team👍👏
ਰਾਜਕਪੂਰ ਫਿਲਮ ਇੰਡਸਟਰੀ ਦਾ ਬੁਹਤ ਮਹਾਨ ਜੌਹਰੀ ਸੀ, ਮੈਂ ਬੁਹਤ ਫੈਨ ਹਾਂ ਰਾਜਕਪੂਰ ਦਾ ❤❤
ਸੈਲਿਊਟ ਹੈ ਮਨੋਹਰ ਦੀਪਕ ਵਰਗੀਆਂ ਸ਼ਖ਼ਸੀਅਤਾਂ ਨੂੰ।।
ਮਨਭਾਉਂਦੀਆਂ ਅਤੇ ਦਿਲਚਸਪ ਜਾਣਕਾਰੀਆਂ ❤❤
Gippy Grewal end ❤❤
Gippy grewal all time fav
Gippy Grewal ❤
ਵਾਹ ਜੀ ਸ਼ਮਸ਼ੇਰ ਜੀ ਤੁਹਾਨੂੰ ਅਸ਼ੀ ਉਡੀਕ ਦੇ ਰਹਿੰਦੇ ਹਾਂ ❤❤ ਸੱਤੀ ਜੀ ਧੰਨਵਾਦ
👍🏻ਵਾਹ👌🏻ਸ਼ਮਸ਼ੇਰ ਸੰਧੂ ਸਾਹਿਬ ਵੀ ਗੋਰਖਧੰਦੇ ਵਾਂਗ ਇੱਕ ਰਹੱਸ ਹੀ ਨੇ ਜੋ ਹਰ ਇੱਕ ਪੀੜ੍ਹੀ ਨਾਲ ਸਾਂਝ ਪਾ ਚੁੱਕੇ ਨੇ ਤੇ ਹੁਣ ਤੱਕ ਸਿਲਸਿਲਾ ਜਾਹਰੀ ਹੈ ।
ਜੁਗ ਜੁਗ ਜੀਉ ਸੰਧੂ ਸਾਹਿਬ।
ਬਹੁਤ ਵਧੀਆ ਪ੍ਰੋਗਰਾਮ। ਕਿਰਪਾ ਕਰਕੇ ਸਦੀਕ ਤੇ ਰਣਜੀਤ ਬਾਰੇ ਇਕ ਐਪੀਸੋਡ ਕਰੋ। ਧੰਨਵਾਦ ਮੇਹਰਬਾਨੀ।
ਬਿਲਕੁਲ ਠੀਕ ਜੀ , ਜ਼ਰੂਰ ਕਰੋ ਇੱਕ ਕਿਸ਼ਤ ਮਹਾਨ ਜੋੜੀ ਬਾਰੇ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।
Gippy bai👌
Gippy
👌 interview 👌
Bahut vadia
Shamsher sandhu sahab
Like a Library
ਆ ਜੀ ਦਾ ਧੰਨਵਾਦ , ਧਰਮ ਜੀ ਨੇ ਸ਼ਤਰੁ ਜੀ ਨੇ ਪੁੱਤ ਜੱਟਾ ਦੇ ਫ਼ਿਲਮ ਵਿਚ ਪੈਸੇ ਨਹੀਂ ਲੈ ਸੰਨ।
Heart touch slaute to shamsher sandhu sab.
ਮਹਿੰਦਰ ਕਪੂਰ ਤੇ ਸ ਬਲਬੀਰ ਦੀ ਆਵਾਜ਼ ਤੇ ਸਕ੍ਰੀਨ ਤੇ ਦੀਪਕ ਜੀ
ਧੰਨਵਾਦ ਹੈ ਸੰਧੂ ਸਾਹਿਬ
ਸੱਤੀ ਭਾਜੀ ਧੰਨਵਾਦ
Salute
sandhu saab ❤❤
Very nice
Due to gippy coming interwew
Sandhu sab sat sri akal ji 🙏
Gippy legend
ਸੱਤ ਸ਼੍ਰੀ ਆਕਾਲ ਸ਼ਮਸ਼ੇਰ ਸੰਧੂ ਸਾਬ ਜੀ:
ਜਿਉਂਦੇ ਵਸਦੇ ਰਹੋ ਜੀ;,,,,,,,,,,,,,,,:::::
Very nice talk 👌
Nice
Very good interview ❤️❤️
ਕਿਸ ਇਨ ਟਿਲ ਬਾਰੇ ਦੱਸਿਉ
ਸਮਸ਼ੇਰ ਸੰਧੂ ਭਾਅ ਜੀ ਨਾਲ ਗੀਤਕਾਰ ਸਵ. ਸਾਜਨ ਰਾਏਕੋਟੀ ਸਾਹਬ ਦਾ ਵੀ ਕਿੱਸਾ ਵੀ ਸਾਂਝਾ ਕਰੋ ਸੱਤੀ ਵੀਰ।
ਕਿਰਪਾ ਕਰਕੇ ਨੇਕੀ ਕਾਤਿਲ ਦੇ ਬਾਰੇ ਜ਼ਰੂਰ ਜਾਣਕਾਰੀ ਦਿਉ ਜੀ।
੧ ਮੇਲਾ ਪਿੰਡ ਛਪਾਰ ਦਾ ।
੨
ਧੀਆਂ ਜਦੋਂ ਆਉਂਦੀਆਂ ਬੇਗਾਨੀਆਂ ,ਭਾਈਆਂ ਚੋਂ ਬੈਖਾੜ ਉਦੋ ਪੈਣ ਜੀ।
Very nice video 🌹🙏🌹
Sandhu And Sati Veer Satsri Akal
ਸੰਧੂ ਜੀ ਇੱਕ ਜਾਣਕਾਰੀ ਜਸੋਵਾਲ ਸਾਬ ਦੀ ਕਰਵਾਇਓ!
Nice bapu de kesse
ਸੱਤੀ ਬਾਈ ਕਿਸ ਇਨ ਟਿਲ ਮਿਉਜਿਕ ਡਿਰੈਕਟਰ ਬਾਰੇ ਜਰੂਰ ਦੱਸਿਉ ਉਹ ਕਿਥੇ ਚਲੇ ਗਏ
Death ho gyi ohna di ta veer😊
@@jaskaransingh-di8zl kida hoyi bai
Bimar rehnde c zyada
ਮੈ ਵੀ ਇਹੀ ਲੱਭ ਰਿਹਾਂ ਸੀ ਮਹੀਨਾ ਕ ਪਹਿਲਾ ਯਰ ਪਰ ਕੁਝ ਨੀ ਲੱਭਿਆ ਯੂਟਿਊਬ ਤੋ ਓਹਨਾ ਬਾਰੇ: ਬੜੇ ਵਧੀਆ ਮਿਊਜ਼ਿਕ ਕੀਤਾ ਜਿੰਨਾ ਕ ਕੀਤਾ ਓਹਨਾ: ਓਸ ਸਮੇ ਦਾ ਕਫੀ ਏਡਵਾਂਸ ਸੀ ਕੰਮ ਓਹਨਾ ਦਾ::::
Gippy di pehli hit Harnami see
ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਰ ਗੁਰਚਰਨ ਪੋਹਲੀ ਵਾਰੇ ਵੀ ਕੋਈ ਪ੍ਰੋਗਰਾਮ ਕਰੋ ਜੀ ❤
2005 ch Gippy ne 30 hjar lya c mre bhai de vihah te wagonar ch ayea c , phulkari gana ayea c jd
143rd like Jarnail Singh Khaihira Retired C H T Seechewaal.
ਪੰਜਾਬੀ ਦਾ ਪਰੋਗਰਾਮ ਵਿੱਚ ਅੰਗਰੇਜ਼ੀ ਨਾ ਵਰਤਿਆ ਕਰੋ
ਬੋਹਤ ਬੱਦੀਆ
ਜੇ ਨਹੀਂ ਲਿਖਿਆ ਜਾਂਦਾ, ਨਾ ਲਿਖ ਯਾਰ ਪੰਜਾਬੀ ਦਾ ਨਾਸ ਕਿਓਂ ਮਾਰ ਰਿਹਾ ਯਾਰ, ਬਹੁਤ ਵਧੀਆ, ਹੁੰਦਾ
ਕਮਾਲ ਦਾ ਪਰੋਗਰਾਮ, ,,,,ਰਿੰਪੀ ਬਰਾੜ ਗੱਜਣਵਾਲਾ
ਬਿਲਕੁਲ ਵੱਡੇ- 22 ਦਵਿੰਦਰ ਚੜਿੱਕ
ਕਬਡੀ ਕੁਮੈਟਰ ਹੋ ਤੁਸੀ ਬਾਈ?
@@kulwinderbrar2537 ਜੀ
Sandu enay klakara nu kivmay janda
Mohammad Rafi barre v program kro
actor varinder hi si,
टेम।बदाओ।बाईजी।होरा।बेले।30,मीट।ठीकह।पर।सधू।बेले।ता।बोत।घटह।सधू।बदाह।जा।कपूटर।फीट।ह।दमाक।बीच।साडे।दमाक।एना।नही।जादरेदा।जदो।गाना।दसदेह।ओदो।चेते।ओदा।थोडा।थोडा।एना।दमाक।ईनीया।गला।जादरखनी।खालाजीदा।बाडा।नही।कीसेदी।गलकरो।बा।सधू।साब।जोदेरहो।साडीबी।ऊबर।लगे।थोनू।❤❤❤
ਰਾਜਵੀਰ ਬਾਵਾ ਹੋਰੀਂ ਕਹਿੰਦੇ ਗਿੱਪੀ ਇਕ ਮਾਫੀਆ ਬਣ ਗਿਆ ਕੀ ਸੱਚ ਆ ?
ਤਾਰੀ ਚਾਚਾ?
Jag dev maan nal ki hoya si
Gippy ne bot sangharsh kita see odon
P
Satti tun aap hi dass vanity van, ch gud kithon aa gaya sandhu nirra jhooth bol rha hai😂😂😂
Manohar deepak ji de jajbe nu slaam hai Punjab da dard ohna de nan vich se ja hai. Ohna n e kise de parwah na kiti te jail singh nu telegram likh te.
Gippy Grewal ❤❤