Sade pind di hi hai news eh sarpanch shi e 22 , e banda jo bol reha party baji ch a k apne hi bhrawa de khilaf e te apne hi sc cetagry de loka de v khilaf hoya firda sarpanch ta apni jagh shi e v gariba nu shamlat di zameen milni chahidi ta jo oh apna Dangra da hra chara thodi bht kank jiri lga k kheti kr skn
Ih koi nvi gl aa ji jisdi sarkar panchyati zmeen osey kol hi hundi aa ja osde bndheya kol baki srpanch ne v apni jeb cho thori de dene mntri nu paise oh v sarkari paise cho hi devu
BDO, sarpanch, mantri seb rele hoye ne, oye sarpanch 10,lakh ch boli shru ker ,reporeter vi fudu h, update ki deni Tu tere kolo eh puch nehi hoeya ki boli cansal kyu hoi
ਸਰਦਾਰ ਬੰਦਾ ਸੱਚਾ ਹੈ ਵੀਰ ਪਿੰਡ ਪਿੰਡ ਸਭ ਏਹੇ ਹੀ ਹਾਲ ਆ ਸਾਰੇ ਸਰਪੰਚ ਏਵੇਂ ਕਰ ਰਹੇ ਨੇ
The Facebook
ਪੰਚਾਇਤੀ ਜ਼ਮੀਨਾਂ ਗਰੀਬਾਂ ਨੂੰ ਵੱਡੋ
ਜਿਨਾ ਕੋਲ ਜਮੀਨ ਨਹੀ ਹੈ
ਸਰਕਾਰਾ ਨੂੰ ਅਪੀਲ ਹੈ
ਸਹੀ ਕਿਹਾ ਵੀਰ ਤੁਸੀ,,,,ਸਰਪੰਚ ਅਤੇ ਪੁਲਿਸ ਧਰਮਸੋਤ ਦੇ ਬੰਦੇ ਹਨ ਅਤੇ ਧਰਮਸੋਤ ਦੇ ਦਬਾਅ ਕਾਰਨ ਸਾਡੇ ਨਾਲ ਵੀ ਭਾਦਸੋਂ ਪੁਲਿਸ ਨੇ ਅਜਿਹਾ ਹੀ ਕੀਤਾ,,,
🤣l Otto
99l
ਸਰਪੰਚ ਦੇ ਸਾਰੇ ਰਿਕਾਰਡ ਕਡਵਾਉ ਜੇ ਗਲਤ ਹੈ ਤਾ ਸਰਪੰਚ ਨੂੰ ਸਜਾ ਦਿਉ
ਸੱਚ ਨੂੰ ਕੋਣ ਸੁਣਦਾ ਸੱਚ ਨੂੰ ਧੱਕੇ ਹੀ ਖਾਣੇ ਪੈਂਦੇ ਹਨ।
,, ਬੱਲੂ ਰਟੈਂਡਾ,,
ਸਰਪੰਚ ਗਲਤ ਲਗਦਾ
ਸਰਪੰਚ ਬੰਦਾ good ਆ ਉਹ ਦੂਜਾ ਬੰਦਾ ਗਲਤ ਹੈ।
ਵਾਹਿਗੁਰੂ ਜੀ
ਸਾਡੇ ਪਿੰਡ ਵੀ ਰਿਜ਼ਰਵ ਵਾਲੇ ਜਮੀਨ ਖੁਦ ਲੈਕੇ ਨਫੇ ਤੇ ਦਿੰਦੇ ਹਨ ਬਾਕੀ ਹੁਣ ਮੋਦੀ ਸਰਕਾਰ ਨੇ ਆਪਣੇ ਆਪ ਹੀ ਹੱਲ ਕਰ ਦੇਣਾ
ਜਦੋ ਪੈਸੇ ਖਰਚ ਕੇ ਸਰਪੰਚ ਬਣਿਆ ਫਿਰ ਤਾ ਹੱਕ ਬਣਦਾ ਪੈਸੇ ਖਾਣਦਾ..ਵੋਟਾਂ ਟਾਈਮ ਤਾ ਲੋਕ ਵੀ ਦਾਰੂ ਤੇ ਡੁੱਲ ਜਾਦੇ ਹਨ
Te aw v daru pya k lai lenda 😆😆jruri paise dene
ਇਸ ਤੋਂ ਫੱਦੁ ਸਰਪੰਚ ਕੋਈ ਨਹੀਂ ਹੋਣਾ 15ਲੱਖ ਦੀ ਜ਼ਮੀਨ 5ਲੱਖ ਦੀ ਦਿਤੀ।।
ਵੀਰ ਸਰਪੰਚ ਫੁੱਦੂ ਕਿਵੇਂ ਆ ਉਹ ਤਾਂ ਪੂਰਾ ਸਿਆਣਾ
ਪੰਜ ਦੀ ਬੋਲੀ ਕਰਾਕੇ ਦੱਸ ਲੱਖ ਪਾਉ ਜੇਬ ਵਿੱਚ
ਹਰਾਮੀ ਆ
ਵੀਰੋ ਪਿੰਡ ਵਿੱਚ ਖਾਣ ਕੁੱਤਾ ਸਰਪੰਚ ਕਦੇ ਨਾ ਬਣਾਉ ਇਸੇ ਵਿੱਚ ਪਿੰਡ ਤੇ ਸਮਾਜ ਦਾ ਭਲਾ ਹੈ ਨਹੀਂ ਫੇਰ ਅਗਲਾ ਪਹਿਲਾਂ ਪੈਸੇ ਲਾ ਕੇ ਸਰਪੰਚ ਬਣੇਗਾ ਤੇ ਬਾਅਦ ਵਿੱਚ ਪਿੰਡ ਨੂੰ ਆਈ ਗਰਾਂਟ ਤੇ ਪੰਚਾਇਤੀ ਜਮੀਨ ਦੇ ਪੈਸੇ ਖਾਵਾਗਾ ਨਹੀਂ ਯਕੀਨ ਤਾਂ ਉਦਾਹਰਣ ਤੁਹਾਡੇ ਸਾਹਮਣੇ ਹੈ
ਹਾਂ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ । ਸਾਡੇ ਪਿੰਡ ਦਾ ਸਰਪੰਚ ਛੱਪੜ ਸਾਫ਼ ਕਰਨ ਦੇ ਬਹਾਨੇ ਛੱਪੜ ਵਿੱਚੋਂ ਰੇਤਾ ਕੱਢ ਕੇ ਵੇਚ ਰਿਹਾ ਹੈ । ਭੱਠੇ ਵਾਲਿਆਂ ਨੂੰ
ਮੈ ਸਰਪੰਚ ਹਾ ਵੀਰ ,ਇਮਾਨਦਾਰ ਹਾ ,ਸਿਰਫ ਕੰਮ ਕਰਨ ਦਾ ਸੋਂਕ ਏ ਤਾ ਬਣਿਆ ਸਰਪੰਚ ।ਪਰ ਕੰਮ ਨਹੀ ਕਰਨ ਦੰਦੇ ।ਕਿਉਕਿ ਮੈ ਮਜਬੀ ਸਿੱਖ ਹਾ ਇਹ ਵੀ ਬਹੁਤ ਵੱਡਾ ਕਾਰਣ ਏ।
ਜੇ ਤੈਨੂੰ ਜਮੀਨ ਦੇ ਦਿਤੀ ਫਿਰ ਸਰਪੰਚ ਨੂੰ ਪੈਸੇ ਕੌਣ ਦਿਓ
ਸਰਪੰਚ ਝੂਠ ਬੋਲ ਰਿਹਾ ਹੈ । ਸਰਦਾਰ ਵੀਰ ਸੱਚ ਬੋਲਦਾ ਹੈ ਜੀ । ਜ਼ਮੀਨ ਸਰਦਾਰ ਵੀਰ ਨੂੰ ਮਿਲਣੀ ਚਾਹੀਦੀ ਹੈ
ਪੱਤਰਕਾਰਾ ਤੈਨੰੂ ਵੀ ਪੱਤਰਕਾਰੀ ਕਰਨੀ ਨੀ ਅਉਦੀ ਵੀਰ ਜਦੋ ਵੀਡੀਉ ਨੇ ਕਿਹਾ ਵੀ ਬੋਲੀ ਕੈਸਲ ਤੂੰ ਪੁਛਣਾ ਸੀ ਵੀ ਕਿੳੁ ਬੋਲੀ ਕੈਸਲ ਕੀਤੀ ਅਾ ਤੇਰੇ ਪਿੳੁ ਦਾ ਰਾਜ ਅਗਲੇ ਨੇ ਨਰਮਾ ਬੀਜਣਾ ਲੇਟ ਹੋਜੂ
ਸਰਪੰਚ ਅਧੇ ਪੈਸੇ ਆਪ ਰਖਦੇ ਹਨ
ਲਗਭਗ ਪਿੰਡ ਪਿੰਡ ਆਹੀ ਹਾਲ ਹੈ।
ਸਾਰੀ ਗੱਲਬਾਤ ਸੁਨਣ ਤੋਂ ਬਾਦ ਤਾਂ ਏਹੀ ਲੱਗਦਾ ਕਿ ਸਰਪੰਚ ਆਵਦੀ ਪਾਵਰ ਦਾ ਗਲਤ ਫਾਇਦਾ ਉਠਾ ਰਿਹਾ ਆ..ਲੱਗਦਾ ਸਰਪੰਚ ਪੁੱਠਿਆਂ ਕੰਮਾਂ ਦਾ ਸ਼ੌਂਕੀ ਆ ਜਿਹੜਾ ਘੱਟ ਪੈਸਿਆਂ ਤੇ ਜਮੀਨ ਦੇਈ ਜਾ ਰਿਹਾ ਆ
ਬਾਕੀ ਸਰਪੰਚ ਕਹੀ ਜਾ ਰਿਹਾ ਕਿ ਜਿਹਨੇ ਸਕਿਉਰਟੀ ਨਹੀਂ ਭਰੀ ਓਹ ਜਮੀਨ ਦੀ ਬੋਲੀ ਨਹੀਂ ਦੇ ਸਕਦਾ, ਕਹਿੰਦਾ ਅਗਲੇ ਸਕਿਉਰਟੀ ਭਰਨ ਤੇ ਜਮੀਨ ਲੈ ਲੈਣ.. ਪਰ ਪਤੰਦਰਾ ਤੁਸੀਂ ਅਗਲਿਆਂ ਨੂੰ ਸਕਿਉਰਟੀ ਹੀ ਨਹੀਂ ਭਰਨ ਦੇ ਰਹੇ ਫਿਰ ਬੋਲੀ ਕਿਵੇਂ ਲਾ ਲਊ ਅਗਲਾ..ਏਹੀ ਤਾਂ ਉਹ ਕਹਿ ਰਿਹਾ ਆ ਕਿ ਮੈਨੂੰ ਸਕਿਉਰਟੀ ਭਰਨ ਲਈ ਅੰਦਰ ਨਹੀਂ ਵੜ੍ਹਨ ਦਿੱਤਾ ਜਾ ਰਿਹਾ
ਝਾਕੀਆਂ ਨਾ ਦਿਖਾਇਆ ਕਰੋ ਜਰ ਐਵੇਂ ਟੈਮ ਖਰਾਬ ਹੁੰਦਾ
ਬਾਈ ਜੀ ਏ ਸੀ ਦੀ ਜਮੀਨ ਏ ਸੀ ਨੂੰ ਹੀ ਦਿਉ ਜਹਿਡਾ ਜਰਨਲ ਲੈਕੇ ਦੀਦਾ ਉਸ ਤੇ ਪਰਚਾ ਕਰਾਉ
ਸਰਪੰਚ ਦੀ ਚਾਲ ਐ, ਸਰਪੰਚ ਨੂੰ ਪੁਰਾ ਹਿੱਸਾ ਮਿਲਦਾ ਹੈ, ਤਾਂ ਕਰਕੇ ਇਹ ਰੋਲਾ ਪਾ ਰਿਹਾ, ਬੋਲੀ ਰੋਕੋ ਤੇ ਨਿਰਪੱਖ ਕਰਵਾਈ ਕਰੋ, ਗਰੂਪ ਸਾਰੇ ਸਰਪੰਚ ਦੇ ਹੀ ਬਣਾਏ ਗਏ ਹਨ, ਆਪਣੀ ਮਲਾਜੇਦਾਰਾ ਦੇ।
ਸਰਪੰਚ ਬੇਈਮਾਨ ਆ 15 ਲੱਖ ਦੀ ਜਮੀਨ 5 ਲੱਖ ਤੇ ਦਿੰਦਾ ਇਸ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ
ਬਾਈ ਇਸ ਵੀਰ ਨੂੰ ਅਾਪਣੇ ਗਰੁਪ ਸਾिਮਲ ਕਰਕੇ ਜਮੀਨ ਚੋ िਹॅਸਾ ਦੇ ਦੇਵੋ
ਪਾਗ਼ਲ ਲੋਕੋ ਕਿਉਂ ਲੜ ਰਹੇ ਓ ਦੋਨੇ ਧਰਾ ਗਲਤ ਨੇ ਇਕ ਤਾਂ ਜੱਟਾਂ ਦਾ ਚਮਚਾ ਲਗਦਾ ਸਰਪੰਚ ਇੰਨਾ ਦਾ ਚਮਚਾ ਲਗਦਾ। ਸਰਪੰਚ ਲੱਮੀ ਸੋਚਦਾ ਸਰਪੰਚੀ ਛੱਡਣ ਨੂੰ ਜੀ ਨੀ ਕਰਦਾ
ਜੱਟਾਂ ਨੇ ਚੁਕ ਕੇ ਲਿਆਂਦਾ
Sarpanch ee shi lgda...
ਏ ਬਾਈਂ।ਸਚਾਹੈ।ਜੇ।ਇਹ।ਸਚੇ।ਹਨ।ਫਿਰ।ਬੋਲੀ।ਪੰਦਰਾ।ਲਖ।ਤੋ।ਉਪਰ।ਦੇਨ।ਏ।ਸੀ।।ਭਾਈ।ਕੁਝ।ਸਮਝ।
ਝੂਠ।ਭਰਧਾਨ।ਕੁੜ।ਨਾ।ਖੁਟੇ।ਨਾਨਕਾ।ਊਰਕ।ਸੁਚ।ਰਹੀ।
Ladu sarpach
Sade pind di hi hai news eh sarpanch shi e 22 , e banda jo bol reha party baji ch a k apne hi bhrawa de khilaf e te apne hi sc cetagry de loka de v khilaf hoya firda sarpanch ta apni jagh shi e v gariba nu shamlat di zameen milni chahidi ta jo oh apna Dangra da hra chara thodi bht kank jiri lga k kheti kr skn
Yeh gharamm chaudhrion ne gaon ka bera gark kar deea hai.
Mantre, dharmsot murdabad Congress party murdabad Kisan morcha zindabaad
A,ke,ho,gea,Punjab,nu
ਸਰਪੰਚ ਦਾ ਜਿਹਨੂ ਹੋਰ ਗੱਲਾ ਦਾ ਪਤਾ ਕਰਨਾ ਪਿੰਡ ਜਾ ਕੇ ਪਤਾ ਕਰੋ ੲਿਹ ਕਿਹੋ ਜਿਹਾ ਦਲਾਲ ਅਾ.ਜਮੀਨ ਦੇ ਨਾਮ ਤੇ ਮਰਜੀ ਦਾ ਫ਼ਰੋਡ ਕਰਦਾ ਕਰਦਾ. ਬਿਨਾ ਡੱਕਾ ਤੋੜੇ ਮਰਜੀ ਨਾਲ ਅੱਗੇ ਅੱਗੇ ਰੇਟ ਤੇ ਦਿੰਦਾ ੳੁਹ ਵੀ ਹਮੇਤਿਅਾ ਨੂ.ਸਿਰੇ ਦਾ ਦੱਲਾ ੲਿਹ ਕਿਡੀ ਬੁਕਤ ੲੇ ੲਿਹਦੀ ਪਤਾ ਕਰ ਲਿਓ ਦੂਜੀਅਾ ਦੇ ਮੋਡੇ ਤੇ ਰੱਖ ਕੇ ਚਲਾੳੁਣ ਅਾਲਾ ੲਿਹ
ਪੱਤਰਕਾਰ ਜੀ ਹਾਈਕੋਰਟ ਦੇ ਆਰਡਰ ਪੜਲੋ
Congressi Hai Chhora Chor Congress ke
Ih koi nvi gl aa ji jisdi sarkar panchyati zmeen osey kol hi hundi aa ja osde bndheya kol baki srpanch ne v apni jeb cho thori de dene mntri nu paise oh v sarkari paise cho hi devu
Sare chhor kyo, punjab da beda ghark kita ha.milke taraki karo
ਬਾਗੋਵਾਲ ਵੀ ਇਸ ਵਾਰ ਸਰਪੰਚ ਵਧੀਆ ਨਹੀ ਹੈ
A duniya
💸💸💸💸 Chaldey a
Banda sach bolda jado o andar hi ni gia rola ka da boli kio cancel hoe e rali mile sarkar e
Pichle saal v nhi lan diti ah bande nu jameen ah saal phr dakka kr rhaa kuj k loka nl mil k sarpanch👎🏻
🙏
eh lok nahi samaj sakday ........Aman Toronto.
Far sasti kyo de riha sarpanch sahib mili bhugat lag rhi aa
Sc st wale hi ikathe hunde nahi ta sarpanch kida lai jau jameen
Shame on sarpanch
Kithr mgg reha bhai haq es desh ch koi haq haq ne milde bhai usa ta ha nhi ee punjb india ee ethe sirf brahmana d suni jadii ee
har pind ch ahi km chlda jatt kom hi ni raj de
Sarpanch sacha eee 2 bada jhotha ee
Sarpanch saab ne mask utarea hoea
Sardar banda sahi a.. Jameen pichye mrjeo tyc delhi chle jao.. Jatta da sath delo ethe laddi chlo tyc
Ke dekh lya sahi tu
@@ArshDeep-dy6ye sarpanch bekar a
Police chor hai 🐕🐕🐕🐕🐕🐕🐕
Apne lok hi fudu ne
Sarpanch hoon da galt fayda utha reha
Sarpanch sacha ee eh 2 bada yu galt eee
BDO, sarpanch, mantri seb rele hoye ne, oye sarpanch 10,lakh ch boli shru ker ,reporeter vi fudu h, update ki deni Tu tere kolo eh puch nehi hoeya ki boli cansal kyu hoi
Kyu ke ma pehla pind vekhiya jithe 27 killa ee sanlaat d ooo veee sc loka nu da da ee sarpanch sacha eee
Jimidaaraan da taa koi rolla he ni,,,sc bhaichaara,,apne ghr baith k pehla gll krn
Sarpunch dhkka krda greeba nl
Bai banda pura adab e bai chech ke rakh kam sarpanch di kili khich