Shamlat Zameen : ਅਸਲ ’ਚ ਕੀ ਹੁੰਦੀ ਹੈ Shamlat Zameen, ਕੌਣ ਹੁੰਦਾ ਇਸਦਾ ਮਾਲਕ | D5 Channel Punjabi

Поділитися
Вставка
  • Опубліковано 25 сер 2024
  • Shamlat Zameen : ਅਸਲ ’ਚ ਕੀ ਹੁੰਦੀ ਹੈ Shamlat Zameen, ਕੌਣ ਹੁੰਦਾ ਇਸਦਾ ਮਾਲਕ | D5 Channel Punjabi
    #ShamlatZameen #NaibTehsildar #D5ChannelPunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3reufW8
    Like us on -
    / d5channelpunjabi

КОМЕНТАРІ • 73

  • @balrajsandhu8084
    @balrajsandhu8084 2 роки тому +12

    A ਕੀਮਤ ਪਿੰਡ ਦੇ ਜੱਟਾਂ ਦੀ ਜਮੀਨ ਚੋ ਕਟ ਕੇ ਅਕਠੀ ਕੀਤੀ ਹੁੰਦੀ ਹੈ ਸੋ ਮਲਿਕ v o hi han sarkar kuj NAHI ਲਗਦੀ o Aap hi ਵਦ ਸਕਦੇ ਹਨ।

  • @vehlijantagaming2731
    @vehlijantagaming2731 6 місяців тому

    ਵਾਹ ਤਸ਼ੀਲ ਦਾਲ ਸਾਹਿਬ ਕਮਾਲ ਦਾ ਸਹੀ ਜਵਾਬ ਆਪ ਦਿੱਤਾ ਹੈ ਤੁਹਾਡੇ ਅੱਗੇ ਸੀਸ ਝੁੱਕਦਾ ਹੈ ਸਹੀ ਜਾਣਕਾਰੀ ਸੁਣ ਕੇ ਰੂਹ ਬਹੁਤ ਖੁਸ਼ ਹੋਈ ਹੈ ਪਰਮਾਤਮਾ ਤੁਹਾਡੇ ਤੇ ਕਿਰਪਾ ਕਰੇ

  • @makhansinghmameka4722
    @makhansinghmameka4722 2 роки тому +5

    ਇਹ ਵੀ ਹੈ िਕ ਬੇ.ਘਰੇ ਬਰੀਬਾ ਨੂੰ 5.5 ਮਰਲੇ ਦੇ ਪਲਾਟ ਦੇਣ ਦਾ ਪ੍ਵਦਾਨ ਹੈ.

  • @BaldevSingh-dr6em
    @BaldevSingh-dr6em 11 місяців тому +2

    ਸਰ ਜੀ ਜਿਹਨਾਂ ਦੇ ਦੇਹ ਸ਼ਾਮਲਾਟ ਤੇ 1956 ਦੇ ਘਰ ਪਾਏ ਹੋਏ ਹਨ ਤੇ ਰਹਿ ਰਹੇ ਹਨ ,ਉਹਨਾਂ ਲਈ ਕੀ ਕਨੂੰਨ ਹੈ, ਕਿਰਪਾ ਕਰਕੇ ਅਗਲੇ ਪਰੋਗਰਾਮ ਜਰੂਰ ਦਸਨਾ ਜੀ

  • @iqbalujit2
    @iqbalujit2 2 роки тому +5

    ਕਿਸੇ ਪਿੰਡ ਦੇ ਕੁੱਲ ਰਕਬੇ ਦੀ ਵੱਧ ਤੋਂ ਵੱਧ ਕਿੰਨੀ ਜ਼ਮੀਨ ਪੰਚਾਇਤ ਦੇ ਨਾਮ ਜਾਂ ਪੰਚਾਇਤੀ ਜ਼ਮੀਨ ਹੋ ਸਕਦੀ ਹੈ? ਕੀ ਇਸ ਸੰਬੰਧੀ ਵੀ ਕੋਈ ਨਿਯਮ ਜਾਂ ਕਾਨੂੰਨ ਹੈ??? ਕਿਰਪਾ ਕਰਕੇ ਦੱਸਣਾ ਜੀ

    • @BalwanSingh-pp1nl
      @BalwanSingh-pp1nl Рік тому

      Sirji, ki panchayat 7 saal tak jameen nu theke te de sakdi hai.

  • @avtarsinghsandhu9338
    @avtarsinghsandhu9338 2 роки тому +1

    ਤਹਿਸੀਲਦਾਰ ਸਾਹਿਬ ਜੀ,
    ਜਵਾਬ ਜਰੂਰ ਦਿਉ, ਜਿਹੜੇ ਪੰਜਾਬ ਵਾਸੀ ਪ੍ਰਦੇਸ਼ ਜਾ ਕੇ ਸਿਟੀਜਨ ਹੋ ਗਏ ਹਨ, ਉਹ ਪੰਜਾਬ ਵਿੱਚ ਆਪਣੇ ਪਿੰਡ ਵਿਚ ਜਮੀਨ ਖਰੀਦ ਸਕਦੇ ਹਨ। ਜਾਣਕਾਰੀ ਜਰੂਰ ਦਿਉ।

  • @thebestken
    @thebestken 2 роки тому +2

    Very Good and Interesting information ✅

  • @ajmerdhillon3013
    @ajmerdhillon3013 2 роки тому

    Very good information.

  • @jagjitchal2500
    @jagjitchal2500 2 роки тому +2

    ਪੰਚਾਇਤੀ ਜਮੀਨ ਦੀ ਆਮਦਨ ਪੰਚਾਇਤ ਦੀ ਹੁਦੀ ਹੈ ਕਿ ਬਲਾਕ ਦੀ ਵੀ ਕੋਈ ਹਿਸਾ ਹੁੰਦਾ ਹੈ

  • @user-dt1mw9cm5w
    @user-dt1mw9cm5w Місяць тому

    ਜਿਹੜੀ ਮਾਲਕੀ ਸ਼ਾਮਲਾਟ ਜਮੀਨ ਹੁੰਦੀਆਂ ਉਹਦੀ ਜਾਣਕਾਰੀ ਦਿਉ ਜੀ

  • @SatnamSingh-un5tp
    @SatnamSingh-un5tp 2 роки тому +5

    WaheGuru Ji ka Khalsa WaheGuru Ji ki Fateh Shastriya Kal tahsildar Sahab

  • @bhagsinghdhanjal9051
    @bhagsinghdhanjal9051 2 роки тому

    Nice

  • @pardeeppassi8385
    @pardeeppassi8385 2 роки тому +6

    ਇਹ ਵੀ ਦੱਸੋ ਇਹ ਜਮੀਨ ਆਈ ਕਿਥੋ? ਕੀ ਇਹਦਾ ਤਬਾਦਲਾ ਹੋ ਸਕਦਾ ਹੈ ਕਿ ਨਹੀ ?ਪੂਰੇ ਸਵਾਲ ਸਾਮਿਲ ਕਰਿਆ ਕਰੋ

  • @harjindersinghbhatti635
    @harjindersinghbhatti635 8 місяців тому

    ਜੁਮਲਾ ਮਸਟਰਕਾ ਜਮੀਨ ਪਿੰਡ ਦੇ ਲੋਕਾ ਵਲੋ ਸਡੀ ਗਈ ਸੀ ਜਮੀਨ ਹੁੰਦੀ ਹੈ ਜੌ 1961 ਐਕਟ ਦੇ ਅਧੀਨ ਆਉਂਦੀ ਹੈ । ਜੌ ਜਮੁਲਾ ਮੁਸਟ੍ਰਕਾ ਜਮੀਨ ਹੈ ਅਗਰ ਪੰਚਾਇਤ ਉਸ ਵਿੱਚ ਕੋਈ ਕੰਮ ਕਰਨਾ ਹੁੰਦਾ ਉਸ ਦੀ dc ਰੇਟ ਤੇ ਕਿਸਾਨ ਤੋਂ ਜਮੀਨ ਖਰੀਦ ਸਕਦੀ ਹੈ।ਧੱਕੇ ਨਾਲ ਨਹੀਂ । ਜੁਮਲਾ ਮੁਸਤ੍ਰਕਾ ਸ਼ਾਮਲਾਤ ਜ਼ਮੀਨ ਵਿਚ ਨਹੀਂ ਆਉਂਦੀ 1961 ਐਕਟ ਦੇ ਅਧੀਨ

  • @MinhasTravel
    @MinhasTravel Рік тому +1

    bashindgan deh kehdi hundi koi ds skda ?

  • @dhanwantsingh3263
    @dhanwantsingh3263 2 роки тому +2

    Sir ji jumla mustarka malkan zamin di malki grampachayat kol nahi hai pb hya high court da faisla Jun 2021 parh ke dekho

  • @tarlochandass7017
    @tarlochandass7017 Рік тому

    🤔🤔🤔🤔🤔ਸਾਹਿਬ ਜੀ ਪਿੰਡ ਦੀ ਪੰਚਾਇਤ ਜੇਕਰ ਅਸਮਰੱਥ ਹੋਵੇ ਫੇਰ ਨਾਜਾਇਜ ਕਬਜ਼ਾ ਕੌਣ ਛੁਡਵਾ ਸਕਦਾ ਹੈ?💐🌸🌹🌷🌺🙏🙏🙏

    • @laddisidhu593
      @laddisidhu593 Рік тому +2

      Kr len ਦੋ ਕਿਸੇ nu ਖੇਤੀ vichare nu

  • @tarsemsingh9573
    @tarsemsingh9573 2 роки тому

    Baban akheri gurbani

  • @gurdialsinghsandhu5997
    @gurdialsinghsandhu5997 2 роки тому +2

    ਚੌਕੀ ਦਾਰ ਨੂੰ ਤਨਖਾਹ ਕਿਥੋਂ ਮਿਲਦੀ

    • @KuldeepSingh-yi3ic
      @KuldeepSingh-yi3ic Рік тому

      ਪਿੰਡ ਦੇ ਘਰਾਂ ਵਿੱਚੋਂ ਲੰਬੜਦਾਰ ਚੌਕੀਦਾਰਾ ਲੈੰਦੇ ਹਨ ਬਾਕੀ ਸਰਕਾਰ ਪਾਉਂਦੀ ਏ

  • @SurjeetSingh-mz6sf
    @SurjeetSingh-mz6sf Рік тому +1

    सत श्री अकाल
    अहलूवालिया जी
    निवेदन यह है कि मेरी चार किल्ले
    कृषि भूमि है पर मेरी जमीन को रास्ता नहीं है। मेरी जमीन और लिंक रोड के बीच शामलात जमीन हे जो कि खाली पड़ी हुई है
    मैने 1966-67 की जमाबंदी निकलवा कर देखी हे जिसके नंबर और आज की जमाबंदी के नंबरों में कोई बदलाव नहीं है। मुझे लगता हे कि मुरब्बेबंदी के समय ही रास्ता लगना रह गया है। मुझे किरपा कर बताएं कि मुझे किस अधिकारी को संपर्क करना पड़ेगा
    और एप्लीकेशन के साथ कौन से।documents लगाने होंगे
    धन्यवाद

  • @SurinderSingh-ro7qc
    @SurinderSingh-ro7qc Місяць тому

    Suprim.cort.ne.kbja.dhark.de.hq.vich.fesla.de.dita.g.hr.vich.

  • @user-ku5qp6ht1e
    @user-ku5qp6ht1e 2 місяці тому

    What is asab rasd khevat pls let it know by the people

  • @paramjitsharma6040
    @paramjitsharma6040 2 роки тому +1

    jo samlot jameen corporation vich aa gai uss da ki banega

  • @BalwantSingh-wr6zl
    @BalwantSingh-wr6zl 2 роки тому +6

    ਸਰ ਜੀ ਕੀ ਮੁਸਤਰਕਾ ਮਾਲਕਾਨ ਜਮੀਨ ਚੋਂ ਗਰੀਬਾਂ ਨੂੰ ਪਲਾਟ ਦਿੱਤੇ ਜਾ ਸਕਦੇ ਹਨ

  • @AmritpalSingh-in1zn
    @AmritpalSingh-in1zn 2 роки тому +3

    Samlat Pati ki Hai

  • @yogasingh5949
    @yogasingh5949 14 днів тому

    Shehri cho Kalina bas chukia ragistria intkal honey de babjud ago reg.band q Te gal ki

  • @premnafri981
    @premnafri981 2 роки тому +1

    ਸ਼ਾਮਲਾਤ ਜ਼ਮੀਨ ਕਿਸੇ ਮਾਲਕ ਦੀ ਜ਼ਮੀਨ ਦੇ ਨਾਲ ਤਬਾਦਲਾ ਕੀਤਾ ਜਾ ਸਕਦੀ ਹੈ?

  • @harpalsingh6143
    @harpalsingh6143 2 роки тому +1

    ਣਣ

  • @rajivsharma9096
    @rajivsharma9096 3 місяці тому

    Not having depth knowledge shocking

  • @nirmalkhanna1618
    @nirmalkhanna1618 2 роки тому +1

    Gar majruva bhi shamlat ho sakti hai kaise pata kate

  • @kulwantsidhu737
    @kulwantsidhu737 2 роки тому +1

    If anyone donate their land to the school this land te kabja kita ja sakda hai or this land can be saved by the sarpanch

  • @sunnys9275
    @sunnys9275 2 роки тому +1

    Jisne samlat par ghar bana lie hai bhoh jamin kis ki hogi

  • @amarjitsinghmahey7875
    @amarjitsinghmahey7875 2 роки тому +2

    prantu ethay taan d d p o b d p o atay vadayk saray hi ral mil k khai jandy a

  • @DavinderSingh-xt2pd
    @DavinderSingh-xt2pd 2 роки тому

    Sir good morning please tell about chhotti karam how many inches r in this

  • @RajinderSingh-xt4ph
    @RajinderSingh-xt4ph 2 роки тому +1

    sadi toian wali jamin te kothi pai hoi aa tusi is ki kehnde ho

  • @kuldeepchand6461
    @kuldeepchand6461 2 роки тому +1

    Jumla malkan vik sakdi ki nahi

  • @harmindersinghtalwar3152
    @harmindersinghtalwar3152 2 роки тому +1

    Shamlat land. Upar fruit de ya safeda da tree Lago aur us de income sewrage or solar plant lagoo.

  • @jeevankumar9336
    @jeevankumar9336 4 місяці тому

    Superm kot da new desgine ware we deso

  • @wanderingvarun2981
    @wanderingvarun2981 Рік тому

    Sir,jey koi kabza kr lenda hai,tan ohda virodh kidan kriye,ya shikayat kriye

  • @Advocate431
    @Advocate431 2 роки тому

    Good effort but please update your self before uploading bcz most facts are incorrect

  • @harpreetsingh-tc4io
    @harpreetsingh-tc4io 11 місяців тому

    samlat Ch katya plat je na mile ..fir..daso..sir

  • @ParvinderSingh-lr9jy
    @ParvinderSingh-lr9jy 2 роки тому

    Pind rurki kham, district Mohali Dee mustarka shamlat zameen akalia de Raj samee sarpanch de milibhugat nal property dealers nu bech diti gae,jista fesla panchayat de hak wich ho gia hai, par hun Tak girdawari bajwa developers dae namm boldi hai, sarkar nu iss te karwai karni chahidi hai

  • @jpsingh.1020
    @jpsingh.1020 6 місяців тому

    mohali wich pind sante majra sari shmaa lat cr wich sale kr ty jatt ny

  • @KuldeepSingh-ss4cm
    @KuldeepSingh-ss4cm Рік тому

    Deh shamlat baree daso veer ji sade pind 15 sal pehla log case jitgyee te oh jmeen hun ona de name te aaa...sale perchase v ho rhi..

  • @rohitbhardwaj8162
    @rohitbhardwaj8162 10 місяців тому

    Dholidar ko malikana hak kab milega haryana mein

  • @paulsingh6522
    @paulsingh6522 2 роки тому

    Ki koi panchayat shamlat di jameen kise pind de bande nu Kothi da rasta banaun nu de Sakdi hai free vich ja paise lai ke.

  • @mahinderpalsingh2836
    @mahinderpalsingh2836 2 роки тому

    Panchait di jameen da kese nal tabadla ho sakda

    • @Advocate431
      @Advocate431 2 роки тому

      Yes if it is necessary to do so in the interest of Panchayat

    • @harpalsandhu7279
      @harpalsandhu7279 2 роки тому

      ਆਪਸੀ ਰਜ਼ਾਮੰਦੀ ਨਾਲ ਹੋ ਸਕਦੀ ਹੈ ਜੀ

  • @jaspalsingh9344
    @jaspalsingh9344 2 роки тому +1

    ਵੀਰ ਜੀ ਇਕ ਗਰਦੋਰੀਆ ਸਾਡੇ ਨਾ ਜਮੀਨ ਕਿਸੇ ਦੇ ਨਾਮ ਉਸ ਨੂੰ ਕੀ ਕੇਹਦੇ ਨੇ

  • @LakhwinderSingh-cr2tg
    @LakhwinderSingh-cr2tg 10 місяців тому

    Sade te Kade boli hundi nhi pakka kabja hai motr laga rakhi aa apni

  • @RajinderSingh-xt4ph
    @RajinderSingh-xt4ph 2 роки тому +1

    sade pind wich roodian di than nu nall lagdian jamina walean ne punchait nall mil ke toia di jamin apne ghar wul le gai ate toaia di roodhian wali jamin weach diti toia wali roodhi wali jamin sade kolon khus gai asli hukdar muh chuk ke hi dekh reh gai tusi is bare ki kahoge

  • @pakharsingh4049
    @pakharsingh4049 2 роки тому

    Anchored SAHIB can you clarify how Panchayat land was sold in a Amritsar when as per law it is said can not be sold

    • @jaiekam9894
      @jaiekam9894 Рік тому

      Same sady nal v eda hoea hun ki kita jawy

  • @gurdialsinghsandhu5997
    @gurdialsinghsandhu5997 2 роки тому

    ਪੰਚਾਇਤ ਸੈਕਟਰੀ ਨੂੰ ਤਨਖਾਹ ਕਿਥੋਂ ਮਿਲਦੀ ਕਿਸ ਖਾਤੇ ਚੋਂ