ਖਾਣਾ ਖਾਣ ਤੋਂ ਬਾਅਦ ਬੈਠ ਕੇ 5 ਮਿੰਟ ਅਜਿਹਾ ਕਰੋ - ਮਰਦੇ ਦਮ ਤਕ ਨਹੀਂ ਲਗਣਗੇ ਡਾਇਬਟੀਜ਼ ਮੋਟਾਪਾ ਦਿਲ ਦੇ ਰੋਗ

Поділитися
Вставка
  • Опубліковано 30 вер 2024

КОМЕНТАРІ • 237

  • @rajpalmakhni
    @rajpalmakhni  4 місяці тому +11

    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ
    "ਪ੍ਰਾਚੀਨ ਪੰਜਾਬੀ ਤਰੀ ਪੇਸਟ" 450 ਗ੍ਰਾਮ ਦੇ ਰੀਫਿਲ ਪਾਊਚ ਅਤੇ 900 ਗ੍ਰਾਮ ਦੇ ਜਾਰ ਵਿੱਚ ਉਪਲਬਧ ਹੈ
    ਰੇਟ ਪ੍ਰਤੀ 450 ਗ੍ਰਾਮ ਪਾਉਚ :-
    (ਸਰੋਂ ਦੇ ਤੇਲ 'ਚ ਬਣਿਆ) ₹250/-
    (ਦੇਸੀ ਘਿਓ 'ਚ ਬਣਿਆ) ₹300/-
    ਕੁਰੀਅਰ ਚਾਰਜ : ਇੱਕ ਪਾਉਚ ਦੇ ₹80, ਦੋ ਪਾਂਉਚਾਂ ਦੇ ₹80, ਚਾਰ ਪਾਂਉਚਾਂ ਦੇ ₹150/-
    ਰੇਟ ਪ੍ਰਤੀ 900 ਗ੍ਰਾਮ ਜਾਰ :-
    (ਸਰੋਂ ਦੇ ਤੇਲ 'ਚ ਬਣਿਆ) ₹570/-
    (ਦੇਸੀ ਘਿਓ 'ਚ ਬਣਿਆ) ₹670/-
    ਕੁਰੀਅਰ ਚਾਰਜ : ਇੱਕ ਜਾਰ ਦੇ ₹120, ਦੋ ਜਾਰ ਦੇ ₹190, 4 ਜਾਰ ਦੇ ₹190
    "ਪ੍ਰਾਚੀਨ ਪੰਜਾਬੀ ਤਰੀ ਪੇਸਟ" ਬਿਨਾ ਫ੍ਰੀਜ ਤੋਂ 30 ਦੀਨ, ਫ੍ਰੀਜ ਵਿਚ 60 ਤੇ ਫਰੀਜ਼ਰ ਵਿੱਚ 90 ਦਿਨਾਂ ਤਕ ਖ਼ਰਾਬ ਨਹੀਂ ਹੁੰਦਾ
    ਨੋ ਪਰਜ਼ਰਵੇਟਿਵਜ਼, ਨੋ ਆਰਟੀਫਿਸਲ ਫਲੇਵਰਜ਼ ਤੇ ਕਲਰਜ਼
    ਰੇਡੀ ਟੁ ਯੂਜ਼ "ਪ੍ਰਾਚੀਨ ਪੰਜਾਬੀ ਤਰੀ ਪੇਸਟ" (ਸਿਹਤ, ਸਵਾਦ, ਸਹੂਲਤ ਤੇ ਕਿਫ਼ਾਇਤ)
    To order "Ancient Punjabi curry Paste" please WhatsApp your name and address to 9216656801 and tell us how many pouches or jars of "Ancient Punjabi curry Paste" you need, and we will courier it.
    "Ancient Punjabi curry Paste" is available in refill pouches of 450 gms and jars of 900 gms.
    Rate per 450 gm pouch :-
    (Made in Mustard Oil) ₹250/-
    (Made in Desi Ghee) ₹300/-
    Courier Charges : ₹80/- for one pouch, ₹80/- for two pouches, ₹150/- for four pouches
    Rate per 900 gram jar :-
    (Made in Mustard Oil) ₹570/-
    (Made in Desi Ghee) ₹670/-
    Courier charges : ₹120 for one jar, ₹190 for two jars, ₹ 210 for four jars
    "Ancient Punjabi curry Paste" has a shelf life of 30 days without refrigeration, 60 days in the refrigerator and 90 days in the freezer.
    No preservatives, no artificial flavors and colors
    Ready to Use "Ancient Punjabi curry Paste" (Health, Taste, Convenience and Economy)
    "प्राचीन पंजाबी तरी पेस्ट" ऑर्डर करने के लिए अपना नाम और पता 9216656801 पर व्हाट्सएप करें और हमें बताएं कि आपको "प्राचीन पंजाबी तरी पेस्ट" के कितने पाउच या जार चाहिए, हम इसे कूरियर कर देंगे।
    "प्राचीन पंजाबी तरी पेस्ट" 450 ग्राम के रिफिल पाउच और 900 ग्राम के जार में उपलब्ध है।
    प्रति 450 ग्राम पाउच :-
    (सरसों के तेल से निर्मित) ₹250/-
    (देसी घी में निर्मित) ₹300/-
    कूरियर शुल्क: एक पाउच के लिए ₹80/-, दो पाउच के लिए ₹80/-, चार पाउच के लिए ₹150/-
    प्रति 900 ग्राम जार:-
    (सरसों के तेल से निर्मित) ₹570/-
    (देसी घी में निर्मित) ₹670/-
    कूरियर शुल्क: एक जार के लिए ₹120, दो जार के लिए ₹190, 4 जार के लिए ₹210
    "प्राचीन पंजाबी तरी पेस्ट" की शेल्फ लाइफ बिना रेफ्रिजरेशन के 30 दिन, रेफ्रिजरेटर में 60 दिन और फ्रीजर में 90 दिन है।
    इस में कोई परज़र्वेटिव, कोई कृत्रिम स्वाद अथवा रंग नहीं डाला गया है
    "प्राचीन पंजाबी तरी पेस्ट" रेडी टू यूज़ है (स्वास्थ्य, स्वाद, सुविधा और सस्ता )
    ua-cam.com/video/gy7XBuFtuMw/v-deo.htmlsi=gBQiFAB-rGy0HUEp

    • @KulbirSingh-cb2oh
      @KulbirSingh-cb2oh 4 місяці тому +3

      ਮਾਖਨੀ ਜੀ ਕੀ ਇਸ ਦੀ ਸਪਲਾਈ ਬਾਹਰ ਦੇ ਦੇਸ਼ ਵਿੱਚ ਸਪਲਾਈ ਸ਼ੁਰੂ ਕੀਤੀ ਹੈ ਕਿ ਸਿਰਫ ਭਾਰਤ ਵਿਚ ਹੀ ਸਪਲਾਈ ਹੈ

    • @fatehasees1652
      @fatehasees1652 4 місяці тому

      Sat shri akal sir. Please sir Mera message jaroor parheyo.please sir.
      Sir meri age 35 years hai. Menu last 15 years to bhut jyda dust allergy hai te a harvesting time bhut severe ho jandi hai. Odo to mai 15 saal to poori garima inhaler n Antiallergic medicine le rhi ha. Allergy har saal vad rhi aa. Es nal mere sair ch bhut jyda resha bnda hai. Mera 1month ch bus 2-3 din hi headache theek rhndi hai 27-28 din daily bhut jyda headache rhndi a jisli menu bhut strong painkiller leni paindi hai. .menu apni job v chadni pyi hai. Sab to dukh d gal k mere 4 saal de bete te 10 saal d beti nu v exactly same problem hai te ohnu bhut secretions bndia ne, shiikaan, jukaam headache eye irratation bhut jyda rhndi hai. Dono nu daily Antiallergic deni pendi hai. Secretions bnn de bhut saare factors add ho jande aa. Jive o koi v thori jehi thandi ya khatti ya fried thori jehi v spicy chize kha lena ya fir garima ch v thande paani nal nhaa len tn bhut secretions bn jandia ne. Problem eni vad gyi aa k mere 4 saal de bete d adenoids inflammation krk doctors surgery keh rhe ne.Please sir secretions nu control ya ghat krn li koi treatment, koi homeready ya koi salah jaroor deyeo ji. Asi teene jaane bhut jyda medicine le rhe ha. A secretions d problem sanu poora saal rehndi aa winter summer.Please sir reply jarror kreyeo. Regards

    • @fatehasees1652
      @fatehasees1652 4 місяці тому

      I really need your advice. Please🙏🙏 sir reply jaroor kreyeo

    • @rajpalmakhni
      @rajpalmakhni  4 місяці тому

      We are exporting also

  • @sukhwindersingh2210
    @sukhwindersingh2210 4 місяці тому +14

    ਮਾਖਣੀ ਜੀ ਤੁਹਾਡੀ ਗੱਲਬਾਤ ਵਿੱਚ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡੇ ਕੋਲ 'ਕਿਉਂ' ਦਾ ਜਵਾਬ ਹੈ। ਜੇ ਕੋਈ ਸਮੱਸਿਆ ਆਈ ਤਾਂ ਕਿਉਂ ਆਈ ਤਾਂ ਇਹ ਕਿਵੇਂ ਠੀਕ ਹੋ ਸਕਦੀ ਹੈ। ਇਸ ਦਾ ਜਵਾਬ ਤੁਹਾਡੇ ਕੋਲ ਹੈ।ਇਹੀ ਤੁਹਾਡੀ ਤਾਕਤ ਹੈ। ਧੰਨਵਾਦ ਜੀ।

    • @rajpalmakhni
      @rajpalmakhni  4 місяці тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @charanjitsingh375
    @charanjitsingh375 Місяць тому +1

    ਮਾਖਣੀ ਜੀ ਤੁਸੀ ਹੋਮਿਓਪੈਥੀ ਬਾਰੇ ਇਹ ਨਹੀਂ ਸਾਫ਼ ਕੀਤਾ ਕਿ ਇਹ ਸਿਰਫ ਵਿਸ਼ਵਾਸ ਤੇ ਹੀ ਅਧਾਰਤ ਹੈ ਜਾਂ ਸਰੀਰ ਦੇ ਰੋਗ ਨੂੰ ਅਸਲ ਵਿੱਚ ਕਿਸੇ ਹੋਰ ਅਸਰ ਰਾਹੀਂ ਵੀ ਠੀਕ ਕਰਦੀ ਹੈ ?

    • @rajpalmakhni
      @rajpalmakhni  Місяць тому

      Please watch this video link shared 👇🏼
      ua-cam.com/video/Mrbwehq8LLQ/v-deo.htmlsi=vNqhK4R4TlcV1iTB

  • @kanwaljitsingh3272
    @kanwaljitsingh3272 Місяць тому +1

    ਕਿਸੇ ਨੂੰ ਕੋਲ ਬਿਠਾ ਕੇ ਇਹ ਐਕਸਰਸਾਈਜ਼ ਕਰਦੇ ਹੋਏ ਵੀਡੀਓ
    ਵੀ ਦਿਖਾ ਦਿਓ ਤਾਂ.ਬਹੁਤ ਵਧੀਆ ਹੁੰਦਾ

  • @sandeepbirdi1486
    @sandeepbirdi1486 4 місяці тому +5

    ਮਾਖਨੀ ਸਾਹਿਬ ਸਤਿ ਸ਼੍ਰੀ ਆਕਾਲ ਜੀ
    ਸਾਹਿਬ ਕਿਸੇ ਵੇਲੇ ਪੂਰੇ ਦਿਨ ਦੇ ਰਹਿਣ ਸਹਿਣ ਖਾਣ ਪੀਣ ਉਪਰ ਚਰਚਾ ਜਰੂਰ ਕਰੋ ਜੀ ਤਾਂ ਕਿ ਅਸੀਂ ਆਪਣੇ ਸਰੀਰ ਉਪਰ ਕੰਮ ਕਰ ਸਕੀਏ
    ਧੰਨਵਾਦ ਜੀ

    • @rajpalmakhni
      @rajpalmakhni  4 місяці тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @luckykapoor9115
    @luckykapoor9115 4 місяці тому +6

    ਸੱਤ ਸ਼੍ਰੀ ਅਕਾਲ ਜੀ🙏 ਬਹੁਤ ਹੀ ਵਧੀਆ ਵੀਡੀਓ ਹੈ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ।ਮੈਂ ਲਖਵੀਰ ਸਿੰਘ, ਮੇਰਾ ਤਰੀ ਪੇਸਟ track ਤੇ ਹੈ । ਧੰਨਵਾਦ ਜੀ 🙏

    • @rajpalmakhni
      @rajpalmakhni  4 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

    • @sukhmindersingh7565
      @sukhmindersingh7565 4 місяці тому +1

      ਬਾਈ ਜੀ ਮੈਂ ਰਾਜਪਾਲ ਵੀਰ ਜੀ di ਤਰੀ ਪੇਸਟ ਵਰਤੀ aa ਤਿਲ ਦੇ ਤੇਲ ਵਾਲੀ ultimate taste hai✌️🙏

  • @human4729
    @human4729 17 днів тому +1

    Very knowledgeable man...deaerves appreciation 👍

  • @sardulgarhcfm5268
    @sardulgarhcfm5268 4 місяці тому +4

    ਅੱਜ ਦੀ ਐਕਸਰਸਾਈਜ਼ ਵਾਲੀ ਥਿਊਰੀ ਬਹੁਤ ਹੀ ਜਿਆਦਾ ਪ੍ਰਭਾਵਸ਼ਾਲੀ ਹੈ ਅਤੇ ਇਸ ਦੇ ਰਿਜਲਟ ਵੀ ਜਿਆਦਾ ਲੰਬੇ ਅਰਸੇ ਲਈ ਫ਼ਾਇਦੇ ਵਾਲੇ ਹਨ।

  • @simikaur3386
    @simikaur3386 4 місяці тому +2

    Boht vdia ji ਕਿਰਪਾ ਕਰਕੇ exercise ਕਰਕੇ ਦੱਸ ਦਿਓ ਜੀ shorts bna kਬਹੁਤ ਮਿਹਰਬਾਨੀ ਹੋਵੇਗੀ ਜੀ🙏🙏🙏🙏

  • @amarjitdhillon4636
    @amarjitdhillon4636 4 місяці тому +4

    ਪੰਜਾ ਜ਼ਮੀਨ ‘ਤੇ ਲਾ ਕੇ ਜਾਂ ਜਮੀਨ ਤੋਂ ਉੱਪਰ ਰੱਖ ਕੇ ਪੈਰ ਨੂੰ ਮੋੜਨਾ , ਇਸ ਬਾਰੇ ਕਲੀਅਰ ਕਰੋ ਜੀ

    • @rajpalmakhni
      @rajpalmakhni  4 місяці тому

      aan valian videos vich is bare vistar ch zarur gl karanga g 🙏🏼🙂

    • @bobbysingh463
      @bobbysingh463 4 місяці тому

      ਪਤਾ ਨਹੀਂ ਜੀ
      ਕਰਕੇ ਦਿਖਾਉ

    • @harjeetkaur1511
      @harjeetkaur1511 3 місяці тому

      Vese j tu c aap kr k dikha dende ta jiada samaj lagni c

  • @palkaur8622
    @palkaur8622 4 місяці тому +2

    ਇਸ Excercise ਨੂੰ ਕਲੀਅਰ ਕਰਕੇ ਵੀਡਿਉ ਦਰਸਾਈ ਜਾਵੇ ਜੀ

  • @GurdevSingh-zj6bd
    @GurdevSingh-zj6bd 4 місяці тому +2

    ਰਾਜ ਪਾਲ ਵੀਰ ਜੀ ਇਕ ਟਾਪਿਕ ਜੋ ਰਹਿ ਗਿਆ ਉਹ ਹੈ ਕਰੈਟਿਨਿਨ ਪਲੀਜ਼ ਇਸਦੇ ਬਾਰੇ ਜ਼ਰੂਰ ਚਾਨਣਾ ਪਾਉਣਾ ਧੰਨਬਾਦ

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @lakhtaajkhuddi4150
    @lakhtaajkhuddi4150 3 місяці тому +1

    Sir mera uric acid 6.2 ,ha te b.urea down hu jnda 23 kite tuda up hu jnda 35 sir esnu kida teek kr skde a ji plz anser ji

    • @rajpalmakhni
      @rajpalmakhni  3 місяці тому

      ਸਤਿਕਾਰਯੋਗ, ਮੈਂ ਕੋਈ ਡਾਕਟਰ ਨਹੀਂ ਹਾਂ ਅਤੇ ਵਿਅਕਤੀਗਤ ਨੁਸਖ਼ਾ ਨਹੀਂ ਦਿੰਦਾ, ਮੈਂ ਸਿਰਫ ਇਹ ਖੋਜਿਆ ਹੈ ਕਿ ਸਰੀਰ ਕਿਵੇਂ ਕੰਮ ਕਰਦਾ ਹੈ, ਅਤੇ ਮੈਂ ਉਸ ਗਿਆਨ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਰਿਹਾ ਹਾਂ। ਇੱਕ ਵਾਰ ਜਦੋਂ ਤੁਸੀਂ ਇਸ ਨੂੰ ਸਮਝ ਲਿਆ, ਤੁਸੀਂ ਰੋਗ ਮੁਕਤ ਹੋ ਸਕਦੇ ਹੋ 🙏🏼

  • @Manraj1265
    @Manraj1265 4 місяці тому +2

    Very good information, Rajpal Singh ji, with this good effort of yours, all brothers and sisters are benefiting a lot. Thank you ਬਹੁਤ ਵਧੀਆ ਜਾਣਕਾਰੀ, ਰਾਜਪਾਲ ਸਿੰਘ ਜੀ ਤੁਹਾਡੀ ਇਸ ਵਧੀਆ ਕੋਸ਼ਿਸ਼ ਨਾਲ ਸਭ ਭੈਣ-ਭਰਾਵਾ ਨੂੰ ਬਹੁਤ ਫਾਇਦਾ ਹੋ ਰਿਹਾ।ਧੰਨਵਾਦ

    • @rajpalmakhni
      @rajpalmakhni  4 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @harpreetsingh9992
    @harpreetsingh9992 4 місяці тому +3

    v good information sir
    sir ho ske tan tasir & Guna de hisab
    nal alag tasir di ki diet hove ki lifestyle hove is oper video bnao❤

    • @rajpalmakhni
      @rajpalmakhni  4 місяці тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @sbajwa4057
    @sbajwa4057 4 місяці тому +2

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ But ਪੂਰੀ ਤਰ੍ਹਾਂ exercizse ਦਾ ਪਤਾ ਨਹੀ ਲਗਿਆ ਜੀ

    • @rajpalmakhni
      @rajpalmakhni  4 місяці тому +2

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @AkvinderKaur-wj2zm
      @AkvinderKaur-wj2zm 4 місяці тому +2

      ਚੇਅਰ ਤੇ ਸਿੱਧੇ ਬੈਠ ਕੇ ਦੋਨੋਂ ਪੈਰ ਨਾਲ ਨਾਲ ਜੋੜ lo g,ਪੰਜੇ ਧਰਤੀ ਤੇ ਲਾ ਕੇ ਪਿੱਛੋ addia ਨੂੰ ਉਪਰ ਚੁੱਕੇ, ਫਿਰ addia ਨੂੰ ਨੀਚੇ ਲਾ ਕੇ ਅਪਣੇ ਦੋਨੋਂ ਪੰਜੇ ਉਪਰ ਚੁੱਕੇ.
      ਵਾਰ ਵਾਰ ਐਵੇਂ kri ਜਾਓ

  • @SukhwinderKaur-lv8gm
    @SukhwinderKaur-lv8gm 4 місяці тому +3

    ਸਰ ਵੀਡੀਓ ਬਹੁਤ ਵਧੀਆ ਏ ਪਰ ਇੱਕ ਤਾਂ ਤੁਸੀਂ ਕਿਹਾ ਲਤਾਂ ਲਟਕਾ ਕੇ ਰੱਖੋ ਬਾਅਦ ਚ ਨਹੀਂ ਕਿਹਾ ਸਰ ਚੰਗੀ ਤਰਾਂ ਦੱਸੋ ਸਮਝ ਨਹੀਂ ਆਈ ਜੀ

  • @GurcharanSandhu-gf4yc
    @GurcharanSandhu-gf4yc 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @SetaSeta-qd4gx
    @SetaSeta-qd4gx 4 місяці тому +2

    Sir app appna whatsapp naber send me

    • @rajpalmakhni
      @rajpalmakhni  4 місяці тому

      ਤੁਸੀਂ ਮੇਰੇ ਵਟਸਐਪ ਨੰਬਰ '9216656801 ਤੇ ਮੈਸੇਜ ਜਾਂ ਵੌਇਸ ਮੈਸੇਜ ਭੇਜ ਸਕਦੇ ਹੋ ਜੀ 🙏🏼🙂

  • @darshanbatth5242
    @darshanbatth5242 Місяць тому +1

    Sarab ki noksan kardi hia bare daso ji

  • @vstech5700
    @vstech5700 4 місяці тому +2

    Nightfall te gall kro ji younsters nu kuj ne pta ada bara kyo hunda natural ha ja unnatural

  • @palwinderbajwa5919
    @palwinderbajwa5919 2 місяці тому +1

    Pl give demo of this exercise

  • @PARAMJITKAUR-cb1gn
    @PARAMJITKAUR-cb1gn 4 місяці тому +1

    ਪ੍ਰਾਚੀਨ ਪੰਜਾਬੀ ਤਰੀ ਪੇਸਟ 900 ਗ੍ਰਾਮ ਜਾਰ ਦੇਸੀ ਘਿਓ ਵਿੱਚ ਬਣਿਆ ਹੋਇਆ ਭੇਜਣ ਦੀ ਕ੍ਰਿਪਾਲਤਾ ਕਰੋ ਜੀ

    • @rajpalmakhni
      @rajpalmakhni  4 місяці тому

      "ਪ੍ਰਾਚੀਨ ਪੰਜਾਬੀ ਤਰੀ ਪੇਸਟ"
      ਆਡਰ ਕਰਨ ਵਾਸਤੇ ਆਪਣਾ ਨਾਂ ਤੇ ਪਤਾ 9216656801 ਤੇ WhatsApp ਕਰੋ ਅਤੇ ਦੱਸੋ ਕਿ ਤੁਹਾਨੂੰ "ਪ੍ਰਾਚੀਨ ਪੰਜਾਬੀ ਤਰੀ ਪੇਸਟ" ਦੇ ਕੀਨੇ ਪਾਉਚ ਜਾਂ ਜਾਰ ਚਾਹੀਦੇ ਨੇ, ਅਸੀਂ ਇਸ ਨੂੰ ਕੁਰੀਅਰ ਕਰਾਂਗੇ ਜੀ

  • @kamleshrani4237
    @kamleshrani4237 3 місяці тому +2

    Excellent sir ji bilkul sehat ha ta sab thik ha

    • @rajpalmakhni
      @rajpalmakhni  3 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @ASHISHNARANG-g2x
    @ASHISHNARANG-g2x 4 місяці тому +2

    Sir it would very helpful if there is any reference video for this exercise

  • @RanjitSingh-gw7ug
    @RanjitSingh-gw7ug 4 місяці тому +2

    ਸਰ ਜੀ, ਮੈਂ ਤੁਹਾਡੇ ਕੋਲੋਂ Intermittent fasting ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ, ਕੀ ਇਹ ਰੋਜ਼ਾਨਾ ਕੀਤੀ ਜਾ ਸਕਦੀ ਹੈ, ਅਤੇ ਕੀ ਇਹ ਰੋਜਾਨਾ ਕਰਨ ਦੇ ਕੋਈ ਨੁਕਸਾਨ ਤਾਂ ਨਹੀਂ ਹੁੰਦੇ ।

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @bimlarani5683
    @bimlarani5683 4 місяці тому +2

    ਪੰਜਾਬੀ ਤਰੀ ਪੇਸਟ ਬਨਾਉਣ ਦਾ ਤਰੀਕਾ ਵੀ ਦਸਦੋ ਸਰ 🙏

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @baljinderkaur3083
    @baljinderkaur3083 4 місяці тому +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ। ਤੁਹਾਡੀਆਂ ਸਾਰੀਆਂ ਵੀਡੀਓ ਵਿੱਚ ਜਾਣਕਾਰੀ ਬਹੁਤ ਹੀ ਵਧੀਆ ਹੁੰਦੀ ਹੈ। ਧੰਨਵਾਦ

  • @kawaljeetsingh3375
    @kawaljeetsingh3375 Місяць тому +1

    Good 👍 ji

  • @sukhmindersingh7565
    @sukhmindersingh7565 4 місяці тому +1

    ਵੀਰ ਜੀ ਤੜਕੇ ਦਾ taste ਬੁਹਤ ਹੀ extra ਆਰਡਨ੍ਹੇਰੀ ਹੈ
    Next ਟਾਈਮ ਤਿੰਨਾਂ ਦਾ order ਕਰਨਾ 😋🙏🏻

  • @balkargill6175
    @balkargill6175 4 місяці тому +1

    Sat Sri akal. G.
    Mainu type one Daibtic h.
    Mujhe akh di problam aa rahi
    Aakh me blud aa giya
    Waise to aakh ka lejr kiya
    But. Aap bta skte ho
    Ise menu rkhne ke liye kiya kre
    Insulin le rha hoon

  • @karamjtsinghgaahlay1299
    @karamjtsinghgaahlay1299 4 місяці тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਲਾਭਦਾਇਕ ਹੈ ਜੀ 🙏 🙏

  • @naunihalsingh3340
    @naunihalsingh3340 4 місяці тому +1

    Makhni Sa'ab why don't you demonstrate properly instead of showing with hands.

  • @sukhwinderkaur2586
    @sukhwinderkaur2586 4 місяці тому +1

    ਸਤਿ ਸ਼੍ਰੀ ਅਕਾਲ ਜੀ, ਮੈਂ ਇਹ ਪੁੱਛਣਾ ਸੀ ਵੀ chia seed ਨੂੰ ਹਾਈ ਬਲੱਡ ਪ੍ਰੈਸ਼ਰ ਵਾਲੀ ਗੋਲੀ ਲੈਣ ਵਾਲੇ ਲੈ ਸਕਦੇ ਨੇ ਜੀ?

    • @rajpalmakhni
      @rajpalmakhni  4 місяці тому

      G

    • @sukhwinderkaur2586
      @sukhwinderkaur2586 4 місяці тому

      @@rajpalmakhni ਖੂਨ ਪਤਲਾ ਤਾਂ ਨੀ ਹੋਊਗਾ ਜੀ ਇਸ ਨਾਲ? ਇਕ ਵੀਡੀਓ ਚ ਕਹਿੰਦੇ ਸੀ ਵੀ ਖੂਨ ਪਤਲਾ ਹੋ ਜਾਂਦਾ ਕਾਫੀ ਇਹ ਲੈਣ ਨਾਲ, ਕੀ ਇਹ ਸੱਚ ਆ

  • @gm9607
    @gm9607 4 місяці тому +1

    Mera Ige total serum count 1000.8 ho gyea hain jis krka Mera gal and chest che allergy hore aa plz help kro ji

    • @rajpalmakhni
      @rajpalmakhni  4 місяці тому

      aan valian videos vich is bare vistar ch zarur gl karanga g 🙏🏼🙂

  • @jagseersinghsamdhar4373
    @jagseersinghsamdhar4373 3 місяці тому +1

    Good info

  • @wiskyk2863
    @wiskyk2863 4 місяці тому +2

    Thanks ji karmjit dhindsa Amber dhindsa canada

  • @AmarjeetKaur-rk9ni
    @AmarjeetKaur-rk9ni 4 місяці тому +1

    Very nice sir,but please excercise live dikha sko ta bahut dhanwaadi hovange ji, waiting for your reply and support

  • @rashpalsingh8767
    @rashpalsingh8767 4 місяці тому +1

    ਮਾਖਣੀ ਸਾਹਿਬ ਜੀ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਧੰਨਵਾਦ।

    • @rajpalmakhni
      @rajpalmakhni  4 місяці тому

      ਅਸੀਸਾਂ,ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @amandeepbassi1522
    @amandeepbassi1522 4 місяці тому +1

    Hello sir sat Siri akal ji
    Can we get Ancient Punjabi curry paste internationally by courier

    • @rajpalmakhni
      @rajpalmakhni  4 місяці тому

      Yes g please share your name and address On my WhatsApp number 9216656801 I will give you details
      Regards

  • @bimlarani5683
    @bimlarani5683 4 місяці тому +2

    Body pain lye koi video bnao sir 🙏

  • @baljinderkaur-w5v
    @baljinderkaur-w5v 4 місяці тому +1

    Makhni ji SSA ji menu exercise samaj nehi pye k kive kerni ha please tuci chair te bath k practical ker k dikhao tan jo main and meri family ic exercise da poora labh prapat ker sakeya please request ha 🙏🏼🙏🏼

  • @anmolkaushal1426
    @anmolkaushal1426 4 місяці тому +1

    Loved the way you said
    If you dont have solution you are part of the problem
    This is absolutely true an idea without execution is just a dust
    Very happy that you are really executing the idea with spreading the awareness sir
    Anmol 🚂

    • @rajpalmakhni
      @rajpalmakhni  4 місяці тому +1

      A big thank you for your blessings and kind words of appreciation g
      Best Regards 🙏🏼🙂

  • @harjitsingh-yv3iy
    @harjitsingh-yv3iy 4 місяці тому +1

    Sir. Do you have any suggestion or video for hypothyroidism.

    • @rajpalmakhni
      @rajpalmakhni  4 місяці тому

      I will be talking about that in detail in upcoming videos
      Regards 🙏🏼🙂

  • @ManjeetKaur-rh1bo
    @ManjeetKaur-rh1bo 4 місяці тому +1

    Bhaji tusi Punjabi curry paste india to bahar ve send kerdy ho

    • @rajpalmakhni
      @rajpalmakhni  4 місяці тому

      G haaan g aapna address te naam merya whatsapp number 9216656801 it share Karo I will send details

  • @swarnsingh880
    @swarnsingh880 Місяць тому

    Dr sahib. What will be charges if u send USA.

    • @rajpalmakhni
      @rajpalmakhni  Місяць тому

      Please share your name and address on my WhatsApp number 9216656801 I will send the details
      Regards

  • @pargatsingh4276
    @pargatsingh4276 4 місяці тому +1

    ਬਹੁਤ ਵਧੀਆ ਜਾਣਕਾਰੀ ਭਰਭੂਰ ਵਿਚਾਰ ਚਰਚਾ ਕੀਤੀ ਗਈ ਜੀ
    ਧੰਨਵਾਦ ਜੀ

  • @KulbirSingh-cb2oh
    @KulbirSingh-cb2oh 4 місяці тому +1

    ਮਾਖਨੀ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜਾਨਕਾਰੀ ਦਿਤੀ ਜੀ ਧੰਨਵਾਦ

  • @randeepkaur6958
    @randeepkaur6958 4 місяці тому +2

    Sir fasting te video pao please

  • @rommyrajvinder1508
    @rommyrajvinder1508 4 місяці тому +1

    Ssa paji dates, lesakde daily? Thankue so much

  • @GurpreetKaur-wh5nw
    @GurpreetKaur-wh5nw 4 місяці тому +1

    This is a v simple and easy exercise. Thank you for sharing. In the last video about haldi you have asked a question about when to add in tadka. Kindly disclosure se rhe right time to add.

    • @rajpalmakhni
      @rajpalmakhni  4 місяці тому

      I will be talking about that in detail in upcoming videos
      Regards 🙏🏼🙂

  • @anandayogi365
    @anandayogi365 4 місяці тому +1

    Makhni ji, very informative video. But, you have not displayed the excercise focussing on legs and feet instead explained with the hands. It would have been better if you had focused camera on the legs while explaining the excercise. Thanks.

    • @rajpalmakhni
      @rajpalmakhni  4 місяці тому

      I will be talking more about this in upcoming videos and demonstrate also

  • @harjeetkaur1511
    @harjeetkaur1511 3 місяці тому +1

    Bhuahat hi vadia vedio a veer g but j koi live exercise kr k dikha deve ta hor.v jiada faida ho sakde..Sat siri Akal veer ji

  • @avtarcheema68
    @avtarcheema68 4 місяці тому +2

    exercise di picture ya video pao ji jrur

    • @rajpalmakhni
      @rajpalmakhni  4 місяці тому

      Ok g

    • @pammykaursuri9295
      @pammykaursuri9295 3 місяці тому

      Eh video wekh lo ji exercise lai ua-cam.com/video/6vg-1q4tADw/v-deo.htmlsi=_Q8AhPM22kUuQz0o

  • @sukhwantgill5459
    @sukhwantgill5459 2 місяці тому +1

    Thanks for posting good information's.

  • @kuldipsingh8265
    @kuldipsingh8265 4 місяці тому +1

    Makhni sahib you have not shown dammo of the said exercise. Pl do it in future.

  • @tarsembuttar8225
    @tarsembuttar8225 4 місяці тому +1

    ਸੇਹਤ ਦਾ ਖਜਾਨਾ ਖੋਲ ਰਹੇ ਓ ਜੀ। ਧੰਨਵਾਦ🙏

  • @kawaljitkaur1021
    @kawaljitkaur1021 4 місяці тому +1

    Sir pleas fasting te video bnao asi fast kive kar sakdea pleas sir jarur dseo thanks ji

  • @param-ww3iy
    @param-ww3iy 4 місяці тому +2

    Good information for me❤❤

  • @tarlochansingh-kb5vf
    @tarlochansingh-kb5vf 4 місяці тому +1

    Very good knowledge makhani sahib Thankyou very much

  • @WorkoutAndWellness
    @WorkoutAndWellness 4 місяці тому +1

    ਬਹੁਤ ਹੀ ਵਧੀਆ ਜਾਣਕਾਰੀ ਹੈ ਸਰ ।ਇਸ ਤੋਂ ਸੌਖੀ ਕਸਰਤ ਨਹੀਂ ਹੋ ਸਕਦੀ ਜਿਸ ਨੂੰ ਹਰ ਕੋਈ ਕਰ ਸਕਦਾ ਹੈ।

  • @BhattiBioFarm
    @BhattiBioFarm 4 місяці тому +2

    ਬਹੁਤ ਹੀ ਲਾਭਕਾਰੀ ਜਾਣਕਾਰੀ ਦਿੱਤੀ ਹੈ ਜੀ 18:31

  • @kuldeepkaur6877
    @kuldeepkaur6877 4 місяці тому +1

    Sir practically kurke jarur video pao

  • @JagdeepSingh-kt5sq
    @JagdeepSingh-kt5sq 4 місяці тому +1

    vat pit kaph dai roga vare dso ji
    and vat pit kaph diet plan vare ji dsdo plese

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @brar4963
    @brar4963 4 місяці тому +1

    Thank you sir.... will definitely try this on my father in law who is diabetic and try on myself also

  • @sanjaybudania
    @sanjaybudania 4 місяці тому +1

    Nice information ❤ Rajpal ji 🙏🙏

  • @rajvinderkaur5962
    @rajvinderkaur5962 4 місяці тому +2

    Thank you sir 🙏🙏🙏🙏

  • @pritpalsingh7160
    @pritpalsingh7160 4 місяці тому +1

    ਸਤਿ ਸ੍ਰੀ ਅਕਾਲ ਜੀ ਸਾਬ ਕਿਰਪਾ ਕਰੋ ਤਰੀ ਦੀ ਵਿਧੀ ਵੀ ਸਾਂਝੀ ਕਰੋ ਜੀ ਇਹ ਸੇਵਾ ਜ਼ਰੁਰ ਲਵੋ ਜੀ ਧੰਨਵਾਦ ਜੀ

    • @rajpalmakhni
      @rajpalmakhni  4 місяці тому +1

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @mandeepdeep8184
      @mandeepdeep8184 4 місяці тому

      Je vidi hi dass ditti fir aap ki bechuge 😅😅

  • @anupasricha869
    @anupasricha869 4 місяці тому +1

    Very well explained sir. Thank u so much

  • @mamtaekvan4638
    @mamtaekvan4638 4 місяці тому +1

    One day fasting bare v dasna waheguru ji koi feda hunda k nhi

    • @rajpalmakhni
      @rajpalmakhni  4 місяці тому

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

  • @Dhamiprabhjot
    @Dhamiprabhjot 4 місяці тому +1

    Sir speed naal daso video long na karo plz

  • @mamtaekvan4638
    @mamtaekvan4638 4 місяці тому +1

    Waheguru ji excercise di smj nhi lggi jii

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਕਰਾਂਗਾ ਜੀ 🙏🏼🙂

  • @jaspreetkaurchahal412
    @jaspreetkaurchahal412 4 місяці тому +1

    Plz sir tusi es exercise da demo jrur deo g🙏🙏🙏🙏

    • @rajpalmakhni
      @rajpalmakhni  4 місяці тому

      Ok g in upcoming videos I shall demonstrate

  • @jasbirkour804
    @jasbirkour804 4 місяці тому +1

    Ssak veerji thank you so much

  • @subasinghkhairajatiwal4060
    @subasinghkhairajatiwal4060 4 місяці тому +1

    Thanks a lot , it will be very useful

  • @amritpalbagri3002
    @amritpalbagri3002 4 місяці тому +1

    Bai g sat sri akal ji. Please ghr wich masala kistra tiar karna jrur vedio bnao

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @navimashal
    @navimashal 3 місяці тому +1

    Exercise bare video banao ❤

  • @satinderkaur-b2j
    @satinderkaur-b2j 4 місяці тому +1

    ਕਰਕੇ ਦਸੋ ਜੀ ਸਮਜ ਨਹੀ ਆਈ

    • @rajpalmakhni
      @rajpalmakhni  4 місяці тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਕਰਾਂਗਾ ਜੀ 🙏🏼🙂

  • @davinderkaur5777
    @davinderkaur5777 4 місяці тому +1

    S.s.a Makhni Sahib..I am doing with ur advise 3 times eating is going good.Thank u for giving this simple but effective advise.🙏👍 Please demo this exercise as i m not getting this.🙏

    • @davinderkaur5777
      @davinderkaur5777 4 місяці тому +1

      S.s.a Makhni Sahib...I feel so good.Acidity vich farak peya hai.and I have loose about 4 to 5 kg as I stopped sugar intaking.Thank u so much🙏

    • @rajpalmakhni
      @rajpalmakhni  4 місяці тому

      Zindagi Mubarak 🙏🏼🙏🏼😊
      I will demonstrate it in upcoming videos

  • @gurinderkaur1183
    @gurinderkaur1183 3 місяці тому +1

    Very good information, 👌

  • @allcolourofmylife
    @allcolourofmylife 4 місяці тому +1

    Good information

  • @sandhudilbag3079
    @sandhudilbag3079 4 місяці тому +1

    Ssa sir meri ege 32 years a meri dari de tay sir de hair kafi white a ge a Ki os nu kive ghatt kita ja rokiya jave please es da reply kario ya video bano do please 🙏🏻

    • @rajpalmakhni
      @rajpalmakhni  4 місяці тому +1

      ਮੈਂ ਇਸ ਬਾਰੇ ਜਲਦੀ ਤੋਂ ਜਲਦੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ

    • @sandhudilbag3079
      @sandhudilbag3079 4 місяці тому

      @@rajpalmakhni thank you sir 🙏🏻

  • @arnavslohar2140
    @arnavslohar2140 4 місяці тому +1

    Sir kar k vikha deni c

  • @kulvirpandher4683
    @kulvirpandher4683 4 місяці тому +1

    Bahut vadhya ji Makhni saab.

  • @SurinderSingh-ij3nr
    @SurinderSingh-ij3nr 4 місяці тому +1

    Sir live kar ke. Daso. Ji

  • @kuljindersingh3128
    @kuljindersingh3128 4 місяці тому +1

    ਬਹੁਤ ਵਧੀਆ ਭਾਈ ਸਾਹਿਬ

  • @charanjitbrar749
    @charanjitbrar749 4 місяці тому +1

    An excellent advice, thank you

  • @jagjitsandhu1719
    @jagjitsandhu1719 3 місяці тому +1

    You Are Wonderful

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @gauravsuniar641
    @gauravsuniar641 4 місяці тому +1

    Guru Ji🙏🙏🙏🙏

  • @raveenakhan5669
    @raveenakhan5669 4 місяці тому +1

    weight gain in vata dosha

    • @rajpalmakhni
      @rajpalmakhni  4 місяці тому

      aan valian videos vich is bare vistar ch zarur gl karanga g 🙏🏼🙂

  • @SandeepSingh-us1jz
    @SandeepSingh-us1jz 4 місяці тому +1

    ਸਤਿ ਸ੍ਰੀ ਆਕਾਲ ਜੀ ❤

  • @HarvinderSingh-or1kf
    @HarvinderSingh-or1kf 4 місяці тому +1

    🙏🙏🙏🙏🙏

  • @amanpreetbrar3495
    @amanpreetbrar3495 4 місяці тому +1

    ਧੰਨਵਾਦ ਜੀ

  • @soniakhanna8529
    @soniakhanna8529 3 місяці тому +1

    U are great sir

    • @rajpalmakhni
      @rajpalmakhni  3 місяці тому

      A big thank you for your blessings and kind words of appreciation g
      Best Regards 🙏🏼🙂

  • @harmanmattu0
    @harmanmattu0 4 місяці тому +1

  • @ManjeetKaur-rh1bo
    @ManjeetKaur-rh1bo 4 місяці тому +1

    Good information ji

  • @gurnamsingh4610
    @gurnamsingh4610 3 місяці тому +1

    Right sir

  • @gurfirsingh9602
    @gurfirsingh9602 4 місяці тому +1

    Many thanks Sir ji,

  • @NarinderSingh-bx8bn
    @NarinderSingh-bx8bn 4 місяці тому +1

    Very good knowledge sir

  • @SurinderKaur-n6b
    @SurinderKaur-n6b 4 місяці тому +1

    🙏🙏🙏