ਖੇੜੀ ਵਾਲੇ ਬਾਬੇ ਦੀ ਸੱਸ ਨਾਲ ਕ*ਲੇ*ਸ਼ ਦੀ ਕੀ ਸੀ ਅਸਲ ਵਜ੍ਹਾ ? ਸੱਸ 'ਤੇ 5 ਵਿਆਹ ਕਰਵਾਉਣ ਦਾ ਲਗਾਇਆ ਇਲਜ਼ਾਮ |

Поділитися
Вставка
  • Опубліковано 16 вер 2024
  • ਖੇੜੀ ਵਾਲੇ ਬਾਬੇ ਦੀ ਸੱਸ ਨਾਲ ਕ*ਲੇ*ਸ਼ ਦੀ ਕੀ ਸੀ ਅਸਲ ਵਜ੍ਹਾ ? ਸੱਸ 'ਤੇ 5 ਵਿਆਹ ਕਰਵਾਉਣ ਦਾ ਲਗਾਇਆ ਇਲਜ਼ਾਮ,ਦੱਸਿਆ ਕਿਸਨੇ ਮਾਰੀ ਬਾਬੇ ਦੀ ਸੱਸ ਦੇ ਗੋ*ਲ਼ੀ?
    #BabaGurwinderSingh #KheriWalaBaba #MotherinLaw #LatestNews #PunjabiNews #Update #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 227

  • @manjotsinghdhaliwal380
    @manjotsinghdhaliwal380 Місяць тому +52

    ਬਾਬੇ ਦੀ ਭੈਣ ਸਹਮਣੇ ਟੀ ਵੀ ਦੇਖਣ ਵਾਲੀ ਗੱਲ ਸਹੀ ਏ।

  • @gulshanmaan1364
    @gulshanmaan1364 Місяць тому +50

    ਬਾਬਾ ਸੱਚਾ ਬੰਦਾ ਯਿਆਰ❤

  • @Mehar-warya
    @Mehar-warya Місяць тому +21

    ਜਨਾਨੀਆਂ ਤਾਂ ਵੱਡੇ ਵੱਡਿਆਂ ਦੀਆਂ ਗੋਡਣੀਆਂ ਲਵਾ ਦਿੰਦੀਆਂ ਨੇ ਬਾਬਾ ਤੇਰਾ ਪੰਗਾ ਬਹੁਤ ਗਲਤ ਜਗ੍ਹਾ ਪੈ ਗਿਆ

  • @sukhdeepsingh-ku3fc
    @sukhdeepsingh-ku3fc Місяць тому +45

    ਇਹਦੀ ਸੱਸ ਚਵਲ ਏ! ਗੁਰਵਿੰਦਰ ਸਹੀ ਆ! ਸੱਸ ਸਿਰੇ ਦੀ ਲੁੱਚੀ ਜਨਾਨੀ ਏ

  • @harpalsandhu9242
    @harpalsandhu9242 Місяць тому +13

    ਆਪਣੀ ਭੈਣ ਸਾਮ੍ਹਣੇ tv ਵਾਲੀ ਗੱਲ ਬਾਬੇ ਦੀ ਬਿਲਕੁਲ ਸਹੀ ਆ ਜਦੋਂ ਕਿਤੇ ਕੋਈ ਪੁਰਾਣੀਆ ਫਿਲਮਾਂ ਚ ਕੋਈ ਓਹੋ ਜਿਹਾ ਸੀਨ ਆ ਜਾਣਾ ਜਾ ਤੇ ਸਰਮ ਕਰਦਿਆ ਉੱਠ ਕੇ ਚਲੇ ਜਾਣਾ ਜਾ ਚੈਨਲ ਬੰਦ ਕਰ ਦੇਣਾ ਤੇ ਚੈਨਲ ਵੀ ਦੋ ਈ ਹੁੰਦੇ c jld doordarshan ਤੇ ਪਾਕਿਸਤਾਨ ਰਹੀ ਗੱਲ ਬਾਬੇ ਦੀ ਸੱਸ ਦੀ ਤੇ ਓਨੇ ਰਿਸ਼ਤਾ ਈ ਬਾਬੇ ਦੇ ਲੱਖਾ ਰੁਪਏ ਦੇ ਘੋੜੇ ਤੇ ਪੈਸਾ ਦੇਖ ਕੇ ਕੀਤਾ c

  • @harmandeepsingh8620
    @harmandeepsingh8620 Місяць тому +15

    ਬਾਬਾ ਬਹੁਤ ਵਧੀਆ ਬੰਦਾ ਯਾਰ

  • @sawranjeetsinghsidhusawran1384
    @sawranjeetsinghsidhusawran1384 Місяць тому +18

    ਬਾਬਾ ਉਦੋ ਤਾਂ ਕਹਿੰਦਾ ਸੀ ਮਾਤਾ ਤੇਨੂੰ ਸ਼ੋਮਣੀ ਅਕਾਲੀ ਦਲ ਦੀ ਪ੍ਰਧਾਨ ਬਣਾ ਦੇਣਾ

  • @AmarjitKaur-xh3so
    @AmarjitKaur-xh3so Місяць тому +13

    ਬਾਬਾ ਠੀਕ ਬੋਲਰਿਹਾ

  • @punjjaabdesh8659
    @punjjaabdesh8659 Місяць тому +6

    ਵਾਹ ਬਈ ਵਾਹ। ਇਹ ਬੰਦਾ ਤਾਂ ਬਿਲਕੁਲ ਬਾਬਾ ਬਣਨ ਦੇ ਕਾਾਬਲ ਆ। ਹੁਣ ਬਾਬਾ ਜੀ ਦਾ ਲੈਵਲ ਰਾਮ ਰਹੀਮ, ਆਸਾ ਰਾਮ ਤੋਂ ਵੀ ਉੱਪਰ ਹੋ ਗਿਆ।
    ਬਾਬਾ ਜੀ🙏🙏🙏🙏🙏

  • @KhusdeepSingh-r6j
    @KhusdeepSingh-r6j Місяць тому +44

    ਬਾਬੇ ਦੀ ਸੱਸ ਜ਼ਿਆਦਾ ਗਲਤ ਲੱਗਦੀ ਆ

  • @p.sstudiorjp8288
    @p.sstudiorjp8288 Місяць тому +16

    ਸੱਸ ਵੀ ਸਭ ਤੋ ਸਿਰਾ ਆ ਤੇ ਜਵਾਈ ਵੀ ਪੂਰਾ ਓਤਰਾ ਟੱਕਰ ਬਰਾਬਰ ਦੀ ਆ
    ਖੁਡੀਆਂ ਦੇ ਸਿੰਘ ਫਸ ਗਏ ਦੋਨੋ ਇਕ ਨੰਬਰ ਦੇ ਲੁੱਚੇ ਨੇ

    • @kamaljeetkhaira8106
      @kamaljeetkhaira8106 Місяць тому

      ਬਾਈ ਸਹੀ ਕਿਹਾ ਸੱਸ ਬਾਰੇ ਤਾਂ ਪਤਾ ਨੀ ਪਰ ਏਸ ਦੱਲੇ ਬਾਰੇ ਪੂਰਾ ਪਤਾ।ਏਹ ਸਿਰਸੇ ਆਲਾ ਬਲਾਤੀ ਸਾਧ ,ਰਾਮਪਾਲ .ਆਸਾਰਾਮ ਕੈਟਾਗਰੀ ਦਾ ਬੰਦਾ ਹੈ।ਹੁਣ ਪਰਚਾ ਹੋਗਿਆ ਹੁਣ ਹੋਰ ਹਿਟ ਹਉਗਾ।ਏਦੇ ਦੱਲਿਆਂ ਚ ਹੇਰ ਵਾਧਾ ਹੋਵੇਗਾ👿😈ਹਾ ਹਾ ਹਾ ਵੀਹ ਪਿੰਡਾਂ ਚ ਜਸਨ ਮਨਾਏ ਜਾ ਰਹੇ ਹਨ ਏਨੇ ਦੁਖੀ ਸਨ ਲੋਕ ਇਸ ਕਤੀੜ ਤੋਂ😈👿

  • @Gurinderjoshi3745
    @Gurinderjoshi3745 Місяць тому +4

    ਬਾਬਾ ਜੀ ਫੁਲ ਸਪੋਟ ਆ

  • @GurnamSingh-nm8pr
    @GurnamSingh-nm8pr Місяць тому +28

    ਅਜਿਹੇ ਸਾਂਢਾਂ ਵਿਰੁਧ ਸਰਕਾਰ ਨੂੰ ਆਪਣੇ ਪਧਰ ਤੇ ਹੀ ਕਾਰਵਾਈ
    ਕਰ ਦੇਣੀ ਚਾਹੀਦੀ ਹੈ।

    • @AvtarGujjar-je8hj
      @AvtarGujjar-je8hj Місяць тому

      Bai yar eh ta menu vichara fukra lgda yr bai ehdi sas chalak ae veer ji jdo kuri da ghr tutda ta ma jiundi mr jandi oh ta has has ke glla krdi

  • @DarshanSingh-xx2rg
    @DarshanSingh-xx2rg Місяць тому +33

    ਬਾਬੇ ਤੇਰਾ ਭੈੜਾ ਟਾਇਮ ਸ਼ੁਰੂ ? ਬੱਚ ਜਾ ਜਿਨ੍ਹਾਂ ਬੱਚ ਹੁੰਦਾ।

  • @GurnamSingh-nm8pr
    @GurnamSingh-nm8pr Місяць тому +24

    ਇਨਾਂ ਬਾਬਿਆਂ ਨੂੰ ਐਨੇ ਐਨੇ ਵਿਆਹ ਕਰਵਾਉਣ ਦੀ ਇਜਾਜਤ ਕਿਸ ਨੇ ਦਿਤੀ ਹੈ? ਇਨਾਂ ਖੀਲਾਫ ਪੁਲੀਸ ਆਪਣੇ ਪਧਰ ਤੇ ਹੀ ਕਾਰਵਾਈ ਕਰੇ।

    • @Wise_Man609
      @Wise_Man609 Місяць тому +5

      kine viah kraye aa tnu pta aa ??

    • @kamaljeetkhaira8106
      @kamaljeetkhaira8106 Місяць тому

      ਸ਼ੁਆਦ ਆ ਗਿਆ ਇਸ ਦੱਲੇ ਨੇ ਆਲੇ ਦੁਆਲੇ ਪਿੰਡਾਂ ਚ ਲੋਕਾਂ ਵੰਡਕੇ ਜਾਤਾਂ ਪਾਤਾਂ ਚ ਵੰਡਕੇ ਦੁਕਾਨ ਚਲਾ ਰਿਹਾ ਸੀ।ਹੁਣ307 ਲੱਗ ਗਈ ਹੁਣ ਸਵਾਦ ਆਉ।ਏਦੇ ਸਹੁਰਾ ਪਰਿਵਾਰ ਬਾਰੇ ਮੈਨੂੰ ਕੋਈ ਜਾਣਕਾਰੀ ਨਹੀ ਚੰਗੇ ਮਾੜੇ ਬਾਰੇ।150ਤੇ ਗੱਡੀ ਆਉਦੀਂ ਵਿਚ ਵੱਜ ਗਈ ਬਚ ਗਿਆ ਅਜੇ ਵੀ ਆਪਣੇ ਆਪ ਨੂੰ ਕਰਾਮਾਤੀ ਦੱਸ ਰਿਹਾ।ਬੇਸਰਮ ਲੋਕ ਏਨੂੰ ਬਾਬਾ ਕਹਿੰਦੇ ਨੇ ਕਿਵੇਂ ਕੈਮਰੇ ਸਾਹਮਣੇ ਸਰੇਆਮ ਗਾਲਾਂ ਕੱਡ ਰਿਹਾ।ਪਿੰਡ ਜਾਉ ਕੈਮਰਾ ਲੈਕੇ।ਸਹੀ ਕਹਿ ਰਿਹਾ ਪਿੰਡੋਂ ਸਾਰਾ ਪਤਾ ਲੱਗ ਜਾਉ ਪਿੰਡ ਚ ਇਕ ਕੁਤਾ ਵੀ ਨੀ ਨਾਲ ਤੁਰਦਾ।ਗਾਲਾਂ ਕੱਡਕੇ ਸਬੂਤ ਖੁਦ ਹੀ ਦੇ ਰਿਹਾ ਮਲੰਗ ਪੁਣੇ ਦਾ ਸਬੂਤ।😈👿ਹਾਹਾ ਹਾ ਹਾ ਗੱਲਾਂ ਤਾਂ ਆਏਂ ਕਰ ਰਿਹਾ ਜਿਵੇਂ ਏਸ ਦੱਲੇ ਨੂੰ ਕੋਈ ਜਾਣਦਾ ਹੀ ਨਾ ਹੋਵੇ।ਦੋ ਚਾਰ ਜਾਣੇ ਵੇਹਲੜ ਲੰਗਾੜੇ ਏਦਾ ਦੱਲ ਪੁਣਾ ਕਰਨ ਨੂੰ।ਹੁਣ ਮੈਨੂੰ ਏਦੇ ਦੱਲੇ ਮੈਨੂੰ ਦੇਖਿਉ ਕਿਵੇਂ ਗਾਲਾਂ ਕੱਡਣਗੇ।ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇਕੱਲੇ ਏਦੇ ਪਿੰਡ ਨੀ ਹੋਰ ਵੀ ਆਲੇ ਵੀਹ ਪਿੰਡਾਂ ਚ ਪਤਾ ਕਰਕੇ ਵੂੀਡਿਉ ਬਣਾ ਕੇ ਪਾਉ ਸਾਰਾ ਸੱਚ ਸਾਹਮਣੇ ਆਜੂ।ਨਾਲੇ ਏਸ ਦੱਲੇ ਦਾ ਪਿੰਡ ਖੇੜੀ ਨਹੀ ਖੇੜੀ-ਜੱਟਾਂ ਹੈ ਸਹੀ ਸੱਚ ਨੀ ਬੋਲ ਰਿਹਾ।😈👿

  • @pavetergill85
    @pavetergill85 Місяць тому +6

    Baba zidabad ❤

  • @BhantBilling
    @BhantBilling Місяць тому +6

    Vote for Gurvinder Baba ji

  • @onkarsingh6435
    @onkarsingh6435 Місяць тому +10

    ਬਾਬੇ ਦੀ ਸੱਸ਼ ਗ਼ਲਤ ਆ

    • @kamaljeetkhaira8106
      @kamaljeetkhaira8106 Місяць тому

      ਸਰਮ ਨੀ ਆਉਂਦੀ ਏਸ ਦੱਲੇ ਨੂੰ ਬਾਬਾ ਕਹਿੰਦੇ ਨੂੰ ?ਵੀਹ ਪਿੰਡਾਂ ਚ ਪੁਆੜੇ ਪਾਤੇ ਜਾਤਾਂ ਪਾਤਾਂ ਬੇਸਰਮ ਲੋਕ

  • @chamkauraulakh8036
    @chamkauraulakh8036 Місяць тому +50

    ਫੇਰ ਤਾਂ ਲੰਢੇ ਨੂੰ ਮੀਣਾ ਮਿਲਿਆ ਹੋਇਆ ।ਦੋਵੇਂ ਧਿਰਾਂ ਬਰਾਬਰ ਨੇ ।

  • @AmarjitKaur-xh3so
    @AmarjitKaur-xh3so Місяць тому +7

    ਔਰਤ ਗਲਤਹੈ😂ਬਿਲਕੁਲ ਸੱਚ ਹੈਸਂਸ ਗਲਤ ਆ

  • @DeolRaghbir
    @DeolRaghbir Місяць тому +5

    Baba good 👍

  • @NavdeepSanghera43
    @NavdeepSanghera43 Місяць тому +4

    Baba tu bil kul sahi bolda

  • @dhaliwal1217
    @dhaliwal1217 Місяць тому +6

    ਬਾਬੇ ਦੀ ਸੱਸ ਨਿਗਰ ਪਈ ਆ। ਉਹ ਭਾਲਦੀ ਹੋਣੀਂ 😮 ਬਾਬੇ ਨੇਂ ਗਾਜਰ ਗੁੱਲਾਂ ਨੀਂ ਫੇਰਿਆ। ਸੱਸ ਨੂੰ ਵੀ ਆਸ਼ਰਮ ਵਿੱਚ ਰੱਖਕੇ ਕਿਸੇ ਪਾਗਲ ਜੇ ਨੂੰ ਚਮੈੜ ਦੇਣਾ ਸੀ।

  • @Jugaddi4321
    @Jugaddi4321 Місяць тому +34

    😂😂😂😅😅😅😂😂😂😅😅😅😂😂😂😅😅😅 ਬਾਬਾ ਤਾ ਖੜਕਾਤਾ,ਦੰਦ ਤੋੜਤੇ , ਟੇਢਾ ਕਰਤਾ,ਵਿੰਗਾਂ ਤੁਰਨ ਲਾਤਾ 😅🤣😂 ਬਾਬੇ ਤੋ ਘੋੜ ਸਵਾਰੀ ਨੀ ਹੋਣੀ ਹੁਣ. ਬਾਬੇ ਨੂੰ ਬਾਬਾ ਰਹਿਣ ਹੀ ਨੀ ਦਿੱਤਾ ਮੰਗਤਿਆ ਵਾਲਾ ਹਾਲ ਕਰਤਾ ਦਿਹਾੜੀਦਾਰ ਬਣਾਤਾ.
    ਭੁੱਕੀ lover ਡੋਡਾ lover ਬਾਬਾ ਜੀ 😂😅😂😅😂😅😂😅😂😅.
    ਇਹ ਵੀ ਕੁੱਝ ਜਿਆਦਾ ਹੀ ਖੁਸ਼ ਸੀ ਵਿਆਹ ਕਰਾਕੇ 😂😂😂😂😂😅😅😅😂😅😂😅😂😅😂😅..!

    • @sultansingh9719
      @sultansingh9719 Місяць тому +6

      ਇਸ ਸੱਜਣ ਕੋ ਕਿਆ ਤਕਲੀਫ ਹੈ ਇਸਨੇ ਬਾਬੇ ਦਾ ਵੰਝ ਲੈਣਾ ਹੈ ਬਾਬੇ ਦਾ ਪੰਗਾ ਬਾਬੇ ਦੀ ਸੱਸ ਆਪੇ ਨਬੈੜ ਲੈਣ ਗੇ ਬਾਬੇ ਅਮਲੀ ਦੀ ਰਗੜੀ ਕਚਹਿਰੀ ਜਾ ਕੇ ਝਗੜੀ ਜੁਗਾੜੀ ਜੱਟ ਏ ਆਪੇ ਨਬੈੜ ਲੂ

    • @Jugaddi4321
      @Jugaddi4321 Місяць тому +4

      ​@@sultansingh9719 ਆ ਗਿਆ ਬਾਬੇ ਦਾ ਮੋਰਲਾ.
      ਮੇਰੇ ਲੰਨ ਤੇ ਨਾ ਚੜ੍ਹ. ਤੂੰ ਬਾਬੇ ਦਾ ਟੌਪਾ ਚੁੰਘਂ.
      ਗੂੰਹ ਖਾਲਾ ਬਾਬੇ ਦਾ ਪਲੇਟ ਚ ਪਾਕੇ.

    • @Deepsaab33
      @Deepsaab33 29 днів тому

      ਇਹੀ ਕਹਿੰਦਾ ਹੁੰਦਾ ਸੀ ਫੀਮ ਬੰਦੇ ਨੂੰ ਡਿੱਗਣ ਨਹੀਂ ਦਿੰਦੀ , ਹੁਣ ਆਪ ਰਗੜ ਰਗੜ ਕੇ ਪਤਾ ਨਹੀਂ ਕਿਦਾ ਹਸਪਤਾਲ ਪੁੱਜਿਆ

  • @KhushwantSingh-ht5qe
    @KhushwantSingh-ht5qe Місяць тому +12

    ਬਾਬੇ ਬਾਬੇ ,ਨਵੇ ਨਵੇ ਡਾਬੇ

  • @Gurdasbrar-s1w
    @Gurdasbrar-s1w Місяць тому +13

    ਬਾਬਾ ਤੁਸੀਂ ਦੋਵੇਂ ਹੀ ਗਲਤ ਹੋ ਬੋਲਦੇ ਹੀ ਜ਼ਿਆਦਾ ਹੋ

  • @RamSingh-eh9ju
    @RamSingh-eh9ju Місяць тому

    Sirra banda babab

  • @BalwinderSingh-gy1fm
    @BalwinderSingh-gy1fm Місяць тому +21

    ਹੋ ਸਕਦਾ ਕੁੜੀ ਵਾਲੇ ਵੀ ਗ਼ਲਤ ਹੋਣ ਪਰ ਬਾਬਾ ਵੀ ਝੂਠਾ ਦੀ ਪੰਡ a

  • @KhushwantSingh-ht5qe
    @KhushwantSingh-ht5qe Місяць тому +14

    ਸਸਪੈਂਡ ਸਸ

  • @hssekhongaming6985
    @hssekhongaming6985 Місяць тому +2

    ਬਾਬਾ ਸੱਚਾ

  • @Vickygill-bl3sx
    @Vickygill-bl3sx Місяць тому +9

    ਇਹ ਦੋਨੋ ਹੀ ਪਾਖੰਡ ਕਰਦੇ ਆ ਉਦਾ ਏਨਾ ਦੇ ਸਤਾਂ ਲਗਿਆਂ ਪਰ ਇੰਟਰ ਵਿਊ ਦੇਣ ਤੋ ਨੀ ਟਲਦੇ ਭਾਈ ਜੇਦੇ ਗੋਲੀ ਲੱਗੀ ਹੁੰਦੀ ਓਹ ਦਸ ਦਿਨ ਸੈੱਟ ਨੀ ਹੁੰਦਾ ਪਰ ਏਨਾ ਨੂੰ ਦੇਖ ਲਓ ਲੋਕੋ ਕੋਈ ਏਨਾ ਦਾ ਸਾਥ ਨਾ ਦਿਓ

  • @ajabsingh2610
    @ajabsingh2610 Місяць тому +9

    ਬਾਬਾ ਪਖੰਡੀ ਨੇ ਹਥ ਦੋਨੋ ਬੰਧੇ ਪਰ ਬਾਵਾ ਕਿ ਦਾ ਘਮਾਈ ਜਾਦਾ ਪਤਰਕਾਰ ਤੂੰ ਵੀ ਵੇਖ

  • @ammydhillonn
    @ammydhillonn Місяць тому

    Bilkul sacha banda kheri wala baba

  • @sukhmindersalh4685
    @sukhmindersalh4685 Місяць тому +8

    ਬਾਬੇ ਦੀ ਸੱਸ ਸਿਰੇ ਦੀ ਖੱਚ

  • @pritammanshahia3030
    @pritammanshahia3030 Місяць тому +4

    ਸਾਡੇ ਲੋਕ ਹੀ ਮਾੜੇ ਨੇ ਜਿਹੜੇ ਇਨਾ ਬਾਬਿਆ ਨੂੰ ਤੇ ਅਸਰਾਮਾ ਨੂੰ‌ ਪਰਮੋਟ ਕਰਦੇ ਨੇ ਪਹਿਲਾ ਰਾਮ ਰਹੀਮ ਜਾ ਆਸਾਰਾਮ ਵਰਗਿਆ ਕੀ ਕਰਤੂਤਾ ਕਰੀ ਨੇ ਬਾਬੇ ਗਲਤ ਹੀ ਹੁੰਦੇ ਨੇ ਲੋਕਾ ਦੇ ਪੈਸਿਆ ਤੇ ਐਸ ਕਰਦੇ ਨੇ

  • @harpreetsinghgogi958
    @harpreetsinghgogi958 Місяць тому +4

    Baba bnda theek a

  • @BinduChaudhary-i7u
    @BinduChaudhary-i7u Місяць тому +1

    😊😊

  • @vowlogistic8845
    @vowlogistic8845 Місяць тому

    ਬਾਬਾ ਸਹੀ ਆ । ਸੱਸ ਈ ਖੱਚ ਆ । ਬਾਬੇ ਦੀ ਗਲਤੀ ਇਹਨੇ ਪਹਿਲਾ ਪ੍ਰਵਾਰ ਬਾਰੇ ਪਤਾ ਕਰਨਾ ਸੀ ਰਿਸਤਾ ਜੋੜਣ ਤੋ ਪਹਿਲਾ

  • @buttabuttasingh5087
    @buttabuttasingh5087 Місяць тому +2

    Bhut vdia Banda gurwinder baba g Kent Banda

  • @nirmalsingh4807
    @nirmalsingh4807 Місяць тому +1

    Baba ji Aap Ji De Nal Hai Pure Indian army Ji

  • @sahib9037
    @sahib9037 Місяць тому +17

    ਬਾਬਾ ਜੀ ਤੁਸੀ ਸੱਚੇ ਸੁੱਚੇ ਇਨਸਾਨ ਹੂੰ ਸਾਨੂ ਪਤਾ
    ਆਪਾ ਅਫੀਮ ਤਾਂ khne ਆ ਮੇ ਵੀ ਖਾਣਾ
    ਇਕ ਦਿਨ ਚੰਗੀ ਜੀ kah ਕੇ ਸੱਸ ਦੀ ਚੰਗੀ ਰੇਲ ਬਣਾ
    ਫੁਦੀ ਫੁਰ ਫੁਰ ਕਰੇ ਸੱਸ ਦੀ
    ਦੇਖੀ ਬਾਬਾ ਜੀ ਸੱਸ ਕੁੜੀ ਨੂੰ ਆਪ ਸੱਡ ਕੇ ਜਾਉ ❤❤❤❤❤

    • @gurdevsidhu5414
      @gurdevsidhu5414 Місяць тому +1

      @@sahib9037 ਲੜਾਈ ਹੈ ਈ ਏਸੇ ਗੱਲ ਦੀ,,, ਓਹ ਆਪ ਕੌਡੀ ਹੋਣਾ ਚਾਹੁੰਦੀ ਆ,,, ਬਾਬਾ ਸਾਲ਼ਾ ਫੂਕਿਆ ਪਿਆ,, ਖੋਖਲਾ ਹੋਇਆ ਪਿਆ ਨਸ਼ੇ ਨਾਲ,,, ਓਹ ਕੀ ਕਰਨ ਵਿਚਾਰੀਆਂ,,,

  • @RanjotSingh-kz8tx
    @RanjotSingh-kz8tx Місяць тому +2

    ਬਾਬਾ ਵਰਜਦਾ ਜੀ ਬਾਬੇ ਦੇ ਵਿਚਾਰੇ ਦਮ ਤਾਂ ਤੋੜ ਤੇ ਹੋਰ ਵੱਜ ਕੇ ਦੇਖ ਤਾਂ ਲਿਆ ਉਹਨੇ

  • @swaransinghsingh3602
    @swaransinghsingh3602 Місяць тому +18

    ਡਰਾਮੇਬਾਜ ਹੈ ਇਹ

  • @RajpalSingh-jz3dj
    @RajpalSingh-jz3dj Місяць тому

    Waheguru waheguru waheguru waheguru waheguru waheguru ji

  • @darshansingh_shersinghpura
    @darshansingh_shersinghpura Місяць тому +6

    ਬਾਬਾ ਤਾਂ ਲੋਕਾਂ ਤੇ ਭਵਿੱਖਬਾਣੀ ਕਰਦਾ ਸੀ ਆਪਣੇ ਬਾਰੇ ਪਤਾ ਨੀ ਲੱਗਿਆ ਕੀ ਬੀਤੇਗੀ।
    ਬਾਬੇ ਤੇ ਗੁਰਜੀਤ ਕੌਰ ਗੇਮ ਪਾ ਗਈ।ਲਾ ਤਾਂ ਦੀਵਾਨ ਖੇੜੀ ਆਲੇ ਦਾ।

  • @Sukhmansidhu-mx8ji
    @Sukhmansidhu-mx8ji Місяць тому

    ਆਪਣੇ ਤੇ ਭਵਿੱਖ ਬਾਣੀ ਕਰਕੇ ਜਾਣੀ ਸੀ ਬਾਬਾ ਜੀ,

  • @gulshanmaan1364
    @gulshanmaan1364 Місяць тому +8

    ਉ ਖੜ੍ਹਾ ਖੇੜੀ ਆਲਾ😂

  • @GurwinderSingh-ts1bk
    @GurwinderSingh-ts1bk Місяць тому +7

    ਖੇੜੀ ਵਾਲਾ ਬਾਬਾ ਬਿਲਕੁਲ ਠੀਕ ਕਹਿ ਰਿਹਾ ਹੈ।

  • @2loud284
    @2loud284 Місяць тому +6

    ਬਾਬਾ ਭੈਣ ਯਾਰ ਆ ਪੱਕਾ

  • @user-jy4xo2fd2c
    @user-jy4xo2fd2c Місяць тому +4

    ਬਾਬਾ ਤੂੰ ਸਾਰਿਆ ਨਹੀਂ ਸੱਸ ਅਪਣੀ ਦਾ ਤਾ ਇਲਜ਼ਾਮ ਲੋਣ ਦੀ ਤੇਰੇ ਤੇ

  • @gurjantmaan9834
    @gurjantmaan9834 Місяць тому +1

    ਇਸਦੀ ਬਦਮਾਸ਼ ਸੱਸ ਨੇ ਰਿਸ਼ਤਾ ਤਾਂ ਕੀਤਾ ਸੀ ਕਿ ਡੇਰੇ ਤੇ ਚੜਾਵਾ ਚੰਗਾ ਚੜਦਾ ਰਲ ਮਿਲ ਕੇ ਖਾਵਾਂ ਕਰਾਂਗੇ ਹੁਣ ਓ ਗੱਲ ਨਹੀਂ ਬਣੀ ਤਾਂ ਇਹਨਾਂ ਕੰਮਾਂ ਤੇ ਆ ਗੲਈ ਬਾਕੀ ਬਾਬੇ ਵਿਚਾਰੇ ਦਾ ਭਵਿੱਖ ਮਾੜਾ ਈ ਆ😢

  • @GurnamSingh-nm8pr
    @GurnamSingh-nm8pr Місяць тому +16

    ਹੁਣ ਘੁੰਡ ਕਿਊੰ ਕਢੀ ਬੈਠਾ ਹੈ ?

  • @RavinderSingh-em2wj
    @RavinderSingh-em2wj Місяць тому +4

    Dangerr baba

  • @user-hv7po4cx4i
    @user-hv7po4cx4i 29 днів тому

    Baba sira Banda 😂❤

  • @balwinderdhaliwal2729
    @balwinderdhaliwal2729 Місяць тому

    Baba shacha

  • @ApexTutu-xt6gl
    @ApexTutu-xt6gl Місяць тому +5

    ser nu sawa ser takkar giya.😅😅

  • @lakhwindersinghsingh8701
    @lakhwindersinghsingh8701 Місяць тому +8

    ਵਾਹਿਗੁਰੂ ਜੀ ਵਾਹਿਗੁਰੂ

  • @harmitsingh6691
    @harmitsingh6691 Місяць тому +8

    ਫੀਮ kha k karda c

  • @sadhsingh2036
    @sadhsingh2036 Місяць тому

    ਯਾਰ ਗਾਲ ਤੇ ਟੂ ਨਾ ਕਰਿਆ ਕਰੋ ਗਾਲ ਕੱਡਣ ਤੇ ਸੁਣਨ ਵਾਲੇ ਨੁੰ ਜੇ ਸਵਾਦ ਨਾ ਆਇਆ ਉਹ ਕਾਹਦੀ ਗਾਲ ਮੇਹਰਬਾਨੀ ਕਰਕੇ ਟੂ ਨਾ ਕਰਿਆ ਕਰੋ

  • @Gurivbbj
    @Gurivbbj Місяць тому

    ਬਾਬਾ ਸਹੀ ਹੈ

  • @Karmjit7582
    @Karmjit7582 Місяць тому +2

    ਬਾਬਾ ਬੰਦਾ ਸੱਚੀਆਂ ਅਤੇ ਤੱਤੀਆਂ ਗੱਲਾਂ ਕਰਦੇ ਆ ਵੀਰ ਜੀ

  • @arshadkumar7055
    @arshadkumar7055 Місяць тому +1

    Look nice teeth 🦷

  • @DharmindersinghDhinda-ym7qu
    @DharmindersinghDhinda-ym7qu Місяць тому +12

    Posdi ਦਿਓ ਬਾਬਾ ਸੱਚ ਬੋਲੀ ਜਾਂਦਾ

    • @p.sstudiorjp8288
      @p.sstudiorjp8288 Місяць тому +1

      ਲਓ ਜੀ ਆ ਗਿਆ ਇਕ ਬਾਬਾ ਦਾ ਖੱਬਾ tatta

  • @pavetergill85
    @pavetergill85 Місяць тому +1

    Baba dbna nai fan is punjab saghaar ❤❤❤

  • @SarabjitKaur-h5k
    @SarabjitKaur-h5k Місяць тому +10

    ਪੱਤਰ ਕਾਰ ਜੀ ਇਹੋ ਜਿਹੇ ਬੰਦੇ ਨੂੰ ਬਾਬਾ ਕਹਿਣ ਦੀ ਲੋੜ ਨਹੀਂ

  • @parmveersandhu8860
    @parmveersandhu8860 Місяць тому +2

    ਇਹ ਬਾਬਾ ਲੋਕਾ ਦੀ ਭਵਿਖ ਬਾਣੀ ਕਰਦਾ ਆਵਦਾ ਪਤਾ ਨੀ ਇਨੂੰ ਛਿਤਰ ਕਿਸੈ ਦੈ ਨੀ ਮਿਤਰ

  • @avtargrewal2148
    @avtargrewal2148 Місяць тому +2

    Very good ❤

  • @kewalsinghkewalsingh6286
    @kewalsinghkewalsingh6286 Місяць тому +2

    ਬਾਬਾ ਸੱਚਾ ਪਤਰਕਾਰ ਸਾਹਬ ਤੁਸੀਂ ਹਸਦੇ ਹੋ

  • @jaswinderjaswinderdeol2847
    @jaswinderjaswinderdeol2847 Місяць тому +5

    4:57 ਤੈਨੂੰ ਜਰ ਦੋ ਨੰਬਰ ਦਾ ਪਰਵਾਰ ਮਿਲ ਗਿਆ ਤੇਰੀ ਲੇਨ ment tedi karti

  • @Gurinderjoshi3745
    @Gurinderjoshi3745 Місяць тому

    Full spot

  • @yosoysandhupreet
    @yosoysandhupreet Місяць тому

    💯💯💯💯 Sehi. Baba.

  • @baljitsingh374
    @baljitsingh374 Місяць тому +1

    Baba right

  • @HappySmagh-zj1wr
    @HappySmagh-zj1wr Місяць тому

    Baba se❤❤❤❤❤

  • @GurwinderSingh-gy6mx
    @GurwinderSingh-gy6mx Місяць тому

    ਕਬਜਾ ਕਰਨ ਦੀ ਨੀਅਤ

  • @balwindersinghriarkala8957
    @balwindersinghriarkala8957 Місяць тому

  • @punjjaabdesh8659
    @punjjaabdesh8659 Місяць тому +8

    ਅਸੀਂ ਤਾਂ ਕਹਿੰਦਾ ਭੰਨੇ ਪਏ ਆਂ, ਉਹਨਾਂ ਦੇ ਝਰੀਟ ਵੀ ਨੀ😅😅

  • @karamvirsingh2068
    @karamvirsingh2068 Місяць тому +3

    ਚਵਲ ਬਾਬਾ ,ਸਿੱਖੀ ਨੁੰ ਡਾਹ ਲਾਊਣ ਵਾਲੇ ,ਬੇਵਕੁਫ ਲੋਕ ਜਿਹੜੇ ਇਹਨਾ ਪਿਛੇ ਲੱਗਦੇ ਨੇ 👎🏿

  • @hssekhongaming6985
    @hssekhongaming6985 Місяць тому

    ਸੱਸ ਗਲਤ ਹੈ

  • @harishdhiman8893
    @harishdhiman8893 Місяць тому

    ਬਾਬਾ ਟੋਪਿਕ ਤੇ ਆ ਹੀ ਨਹੀਂ ਰਿਹਾ। ਪਤਰਕਾਰ ਵੀ ਕਿ ਸੋਚ ਰਿਹਾ😅

  • @Thuglife-sn2hp
    @Thuglife-sn2hp Місяць тому

    There are asking for alimony.

  • @ajayajayajayajay5672
    @ajayajayajayajay5672 28 днів тому

    ਬਾਬਾ ਸੱਚਾ ਲਗਦਾ

  • @entertainment1760
    @entertainment1760 Місяць тому

    Sri sahib nu kive Bol reha ,

  • @GurwinderSingh-gy6mx
    @GurwinderSingh-gy6mx Місяць тому

    ਇਸ ਨੂ ਕਿਸਤਰਾ ਹੱਥ ਪਾਇਆ

  • @AbhijotSingh-fj4fq
    @AbhijotSingh-fj4fq Місяць тому

    Baba sahi aa yr

  • @firkiflix
    @firkiflix Місяць тому

    Baba Sahi hai maut cho Aake v Hasda Jai babe di ❤😂

  • @p.sstudiorjp8288
    @p.sstudiorjp8288 Місяць тому

    ਬਾਬਾ ਜੀ ਆਪਣੀ ਸੱਸ ਦੀ ਸੈਟਿੰਗ ਕਰਾ ਔਖੀ ਆ ਵਿਚਾਰੀ ਤੇਰੇ ਤੋ ਤਾਂ ਓਹਨੂੰ ਉਮੀਦ ਸੀ ਵਾਦੁ ਕੇ ਚਲੋ ਕੁੜੀ ਬਾਬੇ ਘਰੇ ਵਿਆਹ ਦਿੰਦੇ ਆ ਨਾਲੇ ਆਨੇ ਬਹਾਨੇ ਆਸ਼ਰਮ ਬੈਠੇ ਰਿਹਾ ਕਰ ਗੇ ਨਾਲੇ ਰੋਜ ਨਵੀਂ ਨਵੀਂ ਤੁ ਬਾਬਾ ਬੇਬੇ ਦੇ ਅਰਮਾਨਾਂ ਤੇ ਪਾਣੀ ਫੇਰਤਾ ਹੁਣ ਅਗਲੀ ਗੁੱਸਾ ਵੀ ਨਾ ਕਰੇ

  • @MittarSingh-x4o
    @MittarSingh-x4o Місяць тому

    Baba sacha banda

  • @Gurinderjoshi3745
    @Gurinderjoshi3745 Місяць тому

    Baba ryt lagda

  • @karamvirsingh2068
    @karamvirsingh2068 Місяць тому +2

    ਫਿਮਚੀ ਬਾਬਾ😂😂😂

  • @nachatarsingh8246
    @nachatarsingh8246 Місяць тому

    ਉਗਲਾ ਟੁਟਿਆ ਹੋਣ ਹੱਥ ਨੀ ਹਲਦਾ ਇਹ ਹੱਥ ਕਿਮੇ ਹਲਾਈ ਜਾਦਾ ਡਰਾਮੇ ਐ ਸਾਰੇ

  • @GurwinderSingh-gy6mx
    @GurwinderSingh-gy6mx Місяць тому

    ਫੜਾ ਬੜੀਆ ਮਾਰਦਾ ਸੀ ਅਗਲਿਆ ਸੂਤਰ ਕਰਤਾ ਕੈ ਨੀ

  • @Jattatwal007
    @Jattatwal007 Місяць тому +1

    Everyone is wrong

  • @VikramSingh-vf2ut
    @VikramSingh-vf2ut Місяць тому +3

    😂😂😂😂😂 ਹੋਇਆ ਤਾਂ ਜੀ ਕੁਛ ਨੀ ਵਾਹਿਗੁਰੂ ਜੀ ਕਾ ਖਾਲਸਾ

  • @vikramsheemar4978
    @vikramsheemar4978 Місяць тому

    sahi gal aa sass sire di luchiii janani aa

  • @sahib9037
    @sahib9037 Місяць тому +12

    ਬਾਬਾ ਜੀ
    ਸੱਸ ਦੀਆ ਲੱਤਾ ਲਾ ਅਫੀਮ kah ਕੇ ਕੰਨ ਨਾਲ
    ਦੇਖੀ ਫਿਰ ਕੁੜੀ ਨੂੰ ਆਪ ਸੱਡ ਕੇ ਜਾਉ ਤੇਰੇ ਕੋਲ
    ਨਾਲੇ ਡੇਰੇ ਵਿੱਚ ਇਕ ਦੋ ਬੰਦਿਆ ਦਾ ਕੰਮ ਹੋਰ ਸਰ ਜਾਣਾ
    ਨਾਲੇ ਤੇਰੀ ਸੱਸ ਖੁਸ਼
    ਨਾਲੇ ਤੁਸੀ ਅਪ ਖੁਸ਼ ਬਾਬਾ ਜੀ

  • @JB-ob7bx
    @JB-ob7bx Місяць тому +1

    Eh ਲੋਕਾਂ ਦੇ ਮਸਲੇ ਹੱਲ ਕਰਦਾ c hun khud ਮਸਲਾ ਬਣ ਗਿਆ

  • @kaurkaur7621
    @kaurkaur7621 Місяць тому

    Hai baba... Par zuban dekh k lagda koi neech insan hai. Lokan ne ena ghatiya lokan nu rabb banaya... Lakh lahntan

  • @kewalsinghkewalsingh6286
    @kewalsinghkewalsingh6286 Місяць тому +3

    ਯਰ ਬੁੜੀ ਵਾਹਲੀ ਚਵਲ ਆ ਇਉਂ ਨਹੀਂ ਚਾਹੀਦਾ

  • @GurnamSingh-nm8pr
    @GurnamSingh-nm8pr Місяць тому +1

    ਦਸਵੇਂ ਪਾਤਸ਼ਾਹ ਨੇ ਤੈਨੂੰ ਐਨੇ ਵਿਆਹ ਕਰਵਾਉਣ ਦਾ ਠੇਕਾ ਦਿਤਾ ਹੋਇਆ ਹੈ ?

  • @JaspreetjassiDeo-ov7jp
    @JaspreetjassiDeo-ov7jp Місяць тому

    Gal theek ne babe dian