ਖੇੜੀ ਵਾਲੇ ਬਾਬੇ ਦੀ ਪਤਨੀ ਤਾਂ ਬਾਬੇ ਤੋਂ ਵੀ ਉਪਰ ਆ,ਕਹਿੰਦੀ ਮੈਂ ਤਾਂ ਆਪਣੇ ਪਤੀ ਦੀ ਅਫੀਮ ਦੀ ਡੱਬੀ ਪਰਸ ਚ ਪਾਕੇ ਤੁਰੂ

Поділитися
Вставка
  • Опубліковано 18 вер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #punjabinewschannel
    khedi wala baba , wife , afeem , bandi singh .

КОМЕНТАРІ • 382

  • @JobanBenipal-lx2eu
    @JobanBenipal-lx2eu Місяць тому +39

    ਓਏ ਹੁਣ ਵਿਚਾਰਾ ਹਸਪਤਾਲ ਚ ਪਿਆ ਇਹ ਕੁੱਟ ਕੁੱਟ ਕਰਤਾ ਬੁਰਾ ਹਾਲ ਬਾਬੇ ਦਾ ਖੇੜੀ ਵਾਲੇ ਦਾ ਚੰਗੀ ਕਹਾਣੀ ਤੁਹਾਡੇ ਵਾਸਤੇ

  • @ParminderSingh-jz4uf
    @ParminderSingh-jz4uf 10 місяців тому +160

    ਬਾਬਾ ਜੀ ਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ। ਪ੍ਰਮਾਤਮਾਂ ਏਨਾਂ ਦਾ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਕਰੇ ਤੇ ਜੋੜੀ ਨੂੰ ਸਦਾ ਸਲਾਮਤ ਰੱਖੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ।

    • @bholladesu7556
      @bholladesu7556 10 місяців тому +6

      ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ

    • @jassalkaur3548
      @jassalkaur3548 10 місяців тому +1

      🥰🥰🥰🥰🥰👌

    • @surjitmander5498
      @surjitmander5498 9 місяців тому

      ❤❤❤❤❤

    • @PrabhnoorKaur-l6o
      @PrabhnoorKaur-l6o 9 місяців тому

      😅​@@bholladesu7556

    • @guriiii295
      @guriiii295 Місяць тому +1

      Khtam hogya km

  • @user-lj5is2pi8e
    @user-lj5is2pi8e 10 місяців тому +68

    ਬਾਬਾ ਜੀ ਤੇ ਭੈਣ ਜੀ ਨੂੰ ਵਿਆਹ ਦੀਆ ਮੁਬਾਰਕਾ ਜੀ

  • @GurwinderSingh-ts1bk
    @GurwinderSingh-ts1bk 10 місяців тому +101

    ਬਾਬਾ ਜੀ ਤੁਹਾਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏

    • @Justin-bass
      @Justin-bass 10 місяців тому

      Ehh keda Baba hoeya

  • @rajindersinghrajinder7207
    @rajindersinghrajinder7207 10 місяців тому +55

    ਖੇੜੀ ਵਾਲੇ ਬਾਬਾ ਜੀ ਨੂੰ ਓਹਨਾ ਦੇ ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ਹੋਵਣ

    • @Sunnysingh-vp7kc
      @Sunnysingh-vp7kc Місяць тому

      saalA Hoya baabe da.....baba tera Hun peyaa hospital dand bhana k...😅.....te Teri bhen chard k peke bhajj gayi , te Teri MAA de 5 viah da lag gaya pata 🤷🏼🤷🏼🤣🤣

    • @Sunnysingh-vp7kc
      @Sunnysingh-vp7kc 24 дні тому

      Baba nu bhen de dehun aapdi 😅

  • @GurmailPannu
    @GurmailPannu 10 місяців тому +25

    ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
    ਵਾਹਿਗੁਰੂ ਜੀ ਦੋਨਾਂ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖੇ ਜੀ। ਸਾਡੇ ਸਿੰਘ ਰਿਹਾ ਹੋਣੇ ਚਾਹੀਦੇ ਹਨ ਜੀ 💞🙏💞

  • @rbrar3859
    @rbrar3859 10 місяців тому +45

    ਬਾਬਾ ਜੀ ਨੂੰ ਵਿਆਹ ਦੀਆਂ ਵਧਾਈਆਂ ਹੋਣ ਜੀ।

  • @gurchransingh5674
    @gurchransingh5674 10 місяців тому +25

    ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ ਸਿੱਖ ਹਿਤੈਸ਼ੀ ਪਰਿਵਾਰ ਜੀ

  • @sandeepsinghkhanoura4850
    @sandeepsinghkhanoura4850 10 місяців тому +55

    ਖੇੜੀ ਵਾਲੇ ਬਾਬਾ ਜੀ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਦਾ ਚੜਦੀਕਲਾ ਵਿੱਚ ਰੱਖੇ।

    • @bharpursingh1276
      @bharpursingh1276 10 місяців тому

      Eh nu puso 84 Es da ki bigriya Eh sab Rajnitk kute ne

    • @bharpursingh1276
      @bharpursingh1276 10 місяців тому

      Eh nu puso eh 1984 kini age se sab Bakbas kar Rahe hai

    • @ManthiaraThiara
      @ManthiaraThiara 9 місяців тому

      Bandi singha ne ta dugni saja kar chuke a. Saja Puri hon ton bad jail vich dak nai sakda koi par eh jajj te sarkar di bhut nlaiki a bhgwant bucjdha Tera v. Beante bhuchad wala hall huna tall ja. Tall ja

  • @satwinderpanju9049
    @satwinderpanju9049 10 місяців тому +41

    ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਜੀ

  • @kavishbedi3574
    @kavishbedi3574 10 місяців тому +22

    ਸਰਕਾਰਾਂ ਨੂੰ ਇਸ ਵਿਸ਼ੇ ਤੇ ਖਾਸ ਧਿਆਨ ਦੇਣਾ ਚਾਹੀਦਾ

  • @RamSingh-wt2vq
    @RamSingh-wt2vq 10 місяців тому +17

    ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ।

  • @KuldeepSingh-kl2rw
    @KuldeepSingh-kl2rw 10 місяців тому +27

    ਸਾਡੇ ਗੁਰੂ ਨੇ ਨਸ਼ਾ ਨਾਮ ਦਾ ਕਰਨ ਦਾ ਆਦੇਸ਼ ਦਿੱਤਾ

  • @lakhmirsinghkhalsa8282
    @lakhmirsinghkhalsa8282 10 місяців тому +17

    ਬਾਬਾ ਗੁਰਵਿੰਦਰ ਸਿੰਘ ਤੇ ਬੀਬਾ ਜੀ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਕੌਮੀ ਇਨਸਾਫ ਮੋਰਚਾ ਮੋਹਾਲੀ ਤੇ ਖਾਲਸਾ ਵਹੀਰ ਦੇ ਪਾਂਦੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਧਾਈਆਂ ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @gurpreet3622
    @gurpreet3622 Місяць тому +9

    ਦੇਖ ਲਓ ਅਫੀਮ ਦਾ ਰੰਗ ਹੁਣ ਤਾਂ ਬਾਬੇ ਦੇ ਦੰਦ ਵੀ ਨਹੀਂ ਰਹੇ ਵਿਚਾਰੇ ਦੇ ਕਲਾ ਅੱਜ ਤਾਂ ਬਾਬਾ ਜੀਵ ਥੱਲੇ ਰੱਖ ਕੇ ਚਲੇ ਗਿਆ😂😂😂

  • @user-pf4id4hu5c
    @user-pf4id4hu5c 10 місяців тому +25

    ਬਾਬਾ ਜੀ ਵਿਆਹ ਦੀਆਂ ਲੱਖ ਲੱਖ ਵਧਾਈਆਂ

  • @desijaat1313
    @desijaat1313 10 місяців тому +16

    🙏🙏🙏🙏🙏 ਬਹੁਤ ਵਧੀਆ ਜੀ 🙏🙏🙏

  • @TSBADESHA
    @TSBADESHA 10 місяців тому +54

    ਬਾਬਾ ਜੀ ਦੀ ਘਰਵਾਲੀ ਨੇ ਅਫੀਮ ਦੇ ਹੱਕ ਵਿਚ ਸਹੀ ਸਟੈਂਡ ਲਿਆ ਹੈ! Well done,keep it up

  • @kulwindersinghninda375
    @kulwindersinghninda375 10 місяців тому +14

    ਮੁਬਾਰਕਾਂ ਮੇਰੇ ਵੀਰ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ❤ ਦੇ ਸਾਫ ਨੇ ਭਾਈ ਜੀ

  • @jaswinderjaswinder9101
    @jaswinderjaswinder9101 10 місяців тому +12

    Baba Gurbinder Singh te ohna di dharm patni diya gla bi 100% sachia 🙏🏼👌

  • @Bdog6868
    @Bdog6868 10 місяців тому +9

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਤੇ ਮੇਹਰ ਭਰਿਆ ਹਥ ਰਖਿਉ

  • @JashanGill-k5b
    @JashanGill-k5b 10 місяців тому +37

    ਸਹੀ ਗੱਲਾਂ ਨੈ ਬਾਈ ਬਾਬਾ ਜੀ ਮਾਨ ਸਰਕਾਰ ਮੁਰਦਾਬਾਦ ਹੈਂ ਜੀ ਪੰਜਾਬ ਦੇ ਵਿੱਚ ਭੁਕੀ ਡੋਡੈ ਅਫੀਮ ਦੀ ਖੇਤੀ ਹੋਵੇ ਤਾਂ ਹਿ ਪੰਜਾਬ ਬੱਚ ਸਕਦੇ ਹੱਨ ਵਾਹਿਗੁਰੂ ਜੀ ਮੇਹਰ ਕਰਨ ਸੱਬਤੈ ਜੀ

  • @GurdeepSingh-su5ev
    @GurdeepSingh-su5ev 10 місяців тому +10

    ਬਾਬਾ ਜੀ ਗੁਰਵਿੰਦਰ ਸਿੰਘ ਖੇੜੀ ਵਾਲਿਆ ਨੂੰ ਵਿਆਹ ਦੀਆ ਲੱਖ ਲੱਖ ਵਧਾਈਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @parampalsingh6974
    @parampalsingh6974 10 місяців тому +7

    ਬਾਬਾ ਜੀ ਨੂੰ ਵਿਆਹ ਦੀਆ ਬਹੁਤ ਬਹੁਤ ਮੁਬਾਰਕਾਂ ਨਮੀ ਵਿਆਹੀ ਜੋੜੀ ਨੂੰ ਪਰਮਾਤਮਾ ਤਰੱਕੀਆਂ ਬਖਸ਼ਣ ਹਰ ਮੈਦਾਨ ਫਤਹਿ ਬਖਸ਼ਣ ਜੀ

  • @sukhmanjotsingh7427
    @sukhmanjotsingh7427 10 місяців тому +19

    Waheguru ji 🙏🙏🌷🌷

  • @gugugaming8635
    @gugugaming8635 9 місяців тому +19

    ਬੜੀ ਮਾੜੀ ਸੋਚ ਹੈ ਬਾਬੇ ਅਤੇ ਬਾਬੇ ਦੀ ਘਰ ਵਾਲੀ ਦੀ ਜਿਹੜੀ ਕਹਿ ਰਹੀ ਹੈ ਕਿ ਬਾਬਾ ਆਪਣੇ ਕੋਲ ਅਫੀਮ ਰੱਖੇ ਮੈਨੂੰ ਕੋਈ ਇਤਰਾਜ ਨਹੀਂ। ਸਾਡੇ ਸਮਾਜ ਵਿੱਚ ਬਹੁਤ ਸਾਰੇ ਇਨਸਾਨ ਹਨ ਜੋ ਕੋਈ ਨਸ਼ਾ ਨਹੀਂ ਕਰਦੇ ਦੱਬ ਕੇ ਮਿਹਨਤ ਕਰਦੇ ਹਨ ਅਤੇ ਸਿਹਤਮੰਦ ਹਨ।

    • @GurdeepSingh-wh4dw
      @GurdeepSingh-wh4dw 9 місяців тому

      ਪਰਸ ਵਿੱਚ ਹੋਣੀ v veer

    • @bsrana6286
      @bsrana6286 Місяць тому

      Te babe di soch vdia jehda ds gurua de hundea apne ap nu baba kehnda

  • @avtarsingh2531
    @avtarsingh2531 10 місяців тому +7

    ਬਹੁਤ ਬਹੁਤ ਮੁਬਾਰਕਾਂ ਜੀ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ।

  • @happysidhu9853
    @happysidhu9853 10 місяців тому +9

    ਖੇੜੀ ਵਾਲਾ ਬਾਬਾ ਬੰਦਾ ਬਹੁਤ ਘੈਂਟ ਗਾਡਰ ਆ

  • @JaspalVirk-kk4uo
    @JaspalVirk-kk4uo 10 місяців тому +13

    ਨਵੇਂ ਵਿਆਹ ਦਾ ਚਾਅ,
    ਛੇਤੀ ਲੈਹਿ ਜਾਂਦਾ

  • @Bajwasaab713
    @Bajwasaab713 10 місяців тому +22

    ਬਾਬਾ ਖਾ ਅਫੀਮ ਲੇ ਨਜਾਰੇ ਜਾ ਹਨੀਮੁਨ ਤੇ😂😂😂😂😂😂😂😂😂😂😂

  • @jeetsingh4775
    @jeetsingh4775 10 місяців тому +15

    ਬਾਬਾ ਜੀ ਵਿਆਹ ਦੀਆਂ ਮੁਬਾਰਕਾ ਜੀ

  • @harrykang6478
    @harrykang6478 10 місяців тому +19

    ਲੋਕਾਂ ਦੀ ਸੋਚ ਕਿੱਥੇ ਖੜੀ ਇਹ ਕਮੈਂਟਾਂ ਵਿਚ ਸਾਫ ਪਤਾ ਲੱਗਦਾ,,,,ਜੇ ਬਾਬੇ ਦਾ ਵਿਆਹ ਨਹੀਂ ਸੀ ਹੁੰਦਾ ਲੋਕ ਤਾਂ ਭੌਂਕਦੇ ਸੀ ਜੇ ਵਿਚਾਰੇ ਨਾਲ ਕਿਸੇ ਨੇ ਕਰਵਾਇਆ ਲੌਕ ਤਾਂ ਵੀ ਭੌਂਕੀ ਜਾ ਰਹੇ,,,,,ਆਹਹਹਹਹਹਹਹਹਹਹਹ ਥੂ ਤੁਹਾਡੀ ਘਟੀਆ ਸੋਚ ਤੇ

    • @SinghGill7878
      @SinghGill7878 10 місяців тому +6

      ਬਿਲਕੁਲ ਸਹੀ ਗੱਲ ਆਖੀ ਵੀਰ ਜੀ ਤੁਸੀਂ

  • @kaurasingh7750
    @kaurasingh7750 10 місяців тому +3

    ਖੇੜੀ ਵਾਲੇ ਸੇਵਾਦਾਰ ਜੀ ਤੁਹਾਨੂੰ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ll

  • @AvtarSingh-ee4cl
    @AvtarSingh-ee4cl 10 місяців тому +6

    ਵਿਅਾਹ ਦੀਅਾ ਮੁਬਾਰਕਾ ਬਾਬੇ ਖੇੜੀ ਵਾਲੇ ਨੂੰ

  • @theredleo4936
    @theredleo4936 10 місяців тому +14

    💥 ਬੰਦੀ ਸਿੰਘ ਰਿਹਾਅ ਕਰੋ 💥
    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਪੰਜਾਬ ਇੱਕ ਅਲੱਗ ਦੇਸ਼ ਸੀ ਇੰਨ੍ਹਾਂ ਸਟੇਟ ਵਾਲਿਆਂ ਨੇ ਕਦੋਂ ਹਿੰਦੁਸਤਾਨ ਦਾ ਹਿੱਸਾ ਬਣਾ ਲਿਆ ਕਿਸੇ ਨੇ ਕੋਈ ਪਤਾ ਨਹੀਂ

  • @agamorganicfarm7290
    @agamorganicfarm7290 Місяць тому +2

    ਬੜੀ ਤੇਜ਼ ਜਨਾਨੀ ਗੱਲ ਕਿਤੋਂ ਸ਼ੁਰੂ ਕੀਤੀ ਤੇ ਖਤਮ ਕੀਤੇ ਕੀਤੀ।

  • @bhupinderbal7077
    @bhupinderbal7077 10 місяців тому +8

    ਵਧਾਈਆਂ ਜੋੜੀ ਨੂੱ
    ਵਾਂਹਿਗੁਰੂ ਮੇਹਰ ਕਰਨ🙏🙏❤️

  • @Dharmik39
    @Dharmik39 10 місяців тому +3

    Wah baba ji wah
    Tuci bhai amritpal singh de hak ch awaz buland keeti te mata ji ne v bohat sohne vichar ditte ❤️❤️❤️❤️

  • @JagtarSingh-ds1eb
    @JagtarSingh-ds1eb 10 місяців тому +2

    ਭਾਈ ਸਾਬ ਜੀ 🙏🙏🌹🌹🙏🙏ਬਹੁਤ ਬਹੁਤ ਮੁਬਾਰਕਾਂ ਜੀ 🙏🙏ਵਾਹਿਗੁਰੂ ਜੀ ਖੁਸ਼ ਤੇ ਚੜ੍ਹਦੀਕਲਾ ਬਖਸ਼ੇ ਜੀ 🙏🙏

  • @Gill-y3m
    @Gill-y3m Місяць тому +3

    ਹੁਣ ਘਰਵਾਲੀ ਨੂੰ ਸਾਹਮਣੇ ਆਉਣਾ ਚਾਹੀਦਾ ਹੈ

  • @jaswinderjaswinder9101
    @jaswinderjaswinder9101 10 місяців тому +11

    Bhai Amrit pal Singh Khalsa ji jindawad 🙏🏼❤ bandi Singha jindawad 🙏🏼❤

  • @tarsemsohi677
    @tarsemsohi677 10 місяців тому +9

    ਮੁਬਾਰਕਾਂ ਬਾਬਾ ਜੀ ਨੂੰ

  • @sonyvalu6137
    @sonyvalu6137 10 місяців тому +13

    ਲੋਕਾਂ ਦੀ ਸੋਚ ਬਹੁਤ ਹੀ ਘਟੀਆ ਹੈਂ ਬਾਬੇ ਨੇ ਵਿਆਹ ਕਰਵਾ ਲਿਆ ਤਾਂ ਮਾੜੀਆਂ ਸੋਚ ਵਾਲੇ ਨੂੰ ਚੰਗਾ ਨਹੀਂ ਲਗਦਾ ਹੈ ਵਾਹਿਗੁਰੂ ਜੀ ਕਿਰਪਾ ਕਰੋ ਬਾਬੇ ਤੇ ਤੇ ਪਰਿਵਾਰ ਤੇ

  • @arshpreetjandu8162
    @arshpreetjandu8162 10 місяців тому +6

    ਅਫ਼ੀਮ ਤਾਂ ਬਹੁਤ ਕੰਮ ਦਿੰਦੀ ਐ 🙏

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 10 місяців тому +4

    ਸਤਿਨਾਮ ਵਾਹਿਗੁਰੂ ਜੀ ਵਧਾਈਆਂ ਜੀ 🙏

  • @preet_kurawala
    @preet_kurawala 10 місяців тому +5

    ਬਾਬਾ ਜੀ ਬਹੁਤ ਬਹੁਤ ਮੁਬਾਰਕਾਂ

  • @sadhusinghbhullar7339
    @sadhusinghbhullar7339 10 місяців тому +7

    ਵੀਰ ਜੀ ਸਾਡਾ ਧਰਮ ਕਹਿੰਦਾ ਹੈ ਪੰਜਾਬ ਦੇ ਲੋਕ ਫੀਮ ,ਭੁੱਕੀ, ਲੋਕ ਖਾਣ,ਪੋਸਤ ਦੀ ਖੇਤੀ ਣੀ ਚਾਹੀ ਦੀ ਹੈ ਜੇ ਗੁਰ ਸਿੱਖ ਅਮਲੀਣਗੇ ਸਾਡੇ ਗੁਰੂ ਖੁਸ਼ ਹੋਣ ਗੇ ਮੈਂ ਇਹ ਕੂਮੈਂਟ ਪੜ੍ਹ ਰਿਹਾ ਹਾਂ ਕਿ ਖੱਸ ਖੱਸ ਜਾਂ ਪੋਸਤ ਦੀ ਖੇਤੀ ਇਹ ਖੇਤੀ ਦੇ ਕਿੱਤੇ ਨਾਲ ਪੰਜਾਬ ਦੀ ਬਦਨਾਮੀ ਨਾ ਹੋ ਜਾਵੇ

  • @jaswinderjaswinder9101
    @jaswinderjaswinder9101 10 місяців тому +1

    Bibi ji diya gla bhut vadia 💯 sachia 👌👍❤ sadiya hun bibiya nu bi Singh nal turna pena ta punjab punjabi te Sikh Kom nu bchaya ja sakda 🙏🏼🙏🏼

  • @GurpreetSingh-km4of
    @GurpreetSingh-km4of 10 місяців тому +6

    ਬਾਬਾ ਜੀ ਬਹੁਤ ਵਧੀਆ

    • @RadheSham-yg5sf
      @RadheSham-yg5sf 10 місяців тому

      ਵਾਹਿਗੁਰੂ ਜੀ ਬਹੁਤ ਬਹੁਤ ਵਧੀਆ ਜੀ ❤🎉ਜੋ ਬੋਲੇ ਸੋਨਿਆਂ ਹਾਰ ਜੀ ❤🎉

  • @DilbagS-k9x
    @DilbagS-k9x 9 місяців тому +2

    ❤❤❤❤ waheguru ji waheguru ji waheguru ji waheguru ji

  • @balrajdeepsingh615
    @balrajdeepsingh615 10 місяців тому +4

    ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ

  • @Vikramujjianwal
    @Vikramujjianwal 6 місяців тому

    ਪਰਮਾਤਮਾ ਬਾਬਾ ਜੀ ਨੂੰ ਹਮੇਸ਼ਾ ਤੰਦਰੁਸਤ ਸਿਹਤਜ਼ਾਬ ਰੱਖਣ। ਜੋੜੀ ਨੂੰ ਅਤੇ ਪਰੀਵਾਰ ਨੂੰ ਹਮੇਸ਼ਾ ਤੰਦਰੁਸਤ ਰੱਖਣ 🙏🙏🙏

  • @wsbrar8092
    @wsbrar8092 10 місяців тому +5

    May God bless you and your family

  • @TSBADESHA
    @TSBADESHA 10 місяців тому +10

    ਪੰਜਾਬ ਦੀ ਨੌਜਵਾਨੀ,ਕਿਸਾਨੀ ਅਤੇ ਮੁੱਕ ਰਹੇ ਪਾਣੀ ਨੂੰ ਬਚਾਉਣ ਦਾ ਇਕੋ ਇੱਕ ਹੱਲ ਖਸਖਸ ਦੀ ਖੇਤੀ ਹੈ! This is last option save for Punjab

  • @Jeet_mandeep
    @Jeet_mandeep 9 місяців тому +5

    ਸੋਡੇ ਨਾਲ ਆ ਜੀ ਖਸਖਸ ਖੇਤੀ ਜਿੰਦਾਬਾਦ ਇਨਸਾਫ ਟੀਮ ਪੰਜਾਬ ਸੰਦੋਹਾ ਕਮੇਟੀ

  • @NimmiGill-x3t
    @NimmiGill-x3t 10 місяців тому +9

    Congratulations❤❤❤❤

  • @JS9h
    @JS9h 10 місяців тому +17

    ਇਹ ਕੋਈ ਗੱਲਾਂ 'ਚੋਂ ਗੱਲ ਆ?ਬਾਈ ਪੰਜਾਬ ਵਿੱਚ ਹੋਰ ਵੀ ਬਹੁਤ ਆਮ ਲੋਕਾਂ ਦੇ ਵਿਆਹ ਹੁੰਦੇ ਆ ਉਹਨਾਂ ਸਾਰਿਆਂ ਦੀ ਵੀ ਇੰਟਰਵਿਊ ਕਰਿਆ ਕਰੋI

  • @tarlochansingh1806
    @tarlochansingh1806 9 місяців тому +2

    ਜਿਉਂਦੀ ਰਹੇ ਭੈਣੇ ਸਲਾਮ ਹੈ ਤੈਨੂੰ ਇਹੋ ਜਿਹੀਆਂ ਭੈਣਾਂ ਅਗੈ ਆਉਣਾ ਚਾਹੀਦਾ ਹੈ ਤੇ ਤੇਰੀ ਮਾਤਾ ਜੀ ਨੂੰ ਵੀ ਸਿਰ ਝੁਕਦਾ ਹੈ ਮਾਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧਨਵਾਦ ਜੀ

  • @nirvalsingh6516
    @nirvalsingh6516 10 місяців тому +2

    ਵਾਹਿਗੁਰੂ ਚੜਦੀਆ ਕਲਾ ਕਰੇ

  • @Preetsekhon2829
    @Preetsekhon2829 9 місяців тому +3

    ਬਹੁਤ ਬਹੁਤ ਵਧਾਈਆਂ 🎉🎉🎉🎉🎉🎉

  • @JasveerSinghMannJassimaa-jk8hj
    @JasveerSinghMannJassimaa-jk8hj 9 місяців тому

    Very nice good baba ji beautiful video waheguru ji mehar rakhi 🙏🌹🙏🌹🙏🌹🙏🌹🙏🌹🙏🌹🙏🌹🙏

  • @lakhvirsinghsingh-og4gk
    @lakhvirsinghsingh-og4gk 10 місяців тому +2

    Waheguru ji

  • @MajorSingh45111
    @MajorSingh45111 9 місяців тому +2

    ਵਧਾਈਆਂ ਬਾਬਾ ਜੀ ❤❤

  • @raniitsingh3915
    @raniitsingh3915 Місяць тому +1

    ਹੁਣ ਪਤਾ ਲੈਣ ਤੁਰਜਾ,,ਨਾਲੇ ਡੱਬੀ ਲੇਜੀ😂😂😂

  • @user-id9bm5ut7t
    @user-id9bm5ut7t 10 місяців тому +3

    Baba ge jinda bad

  • @lovelysadhu4221
    @lovelysadhu4221 10 місяців тому

    Lakh lakh mubarka baba kehri jatan wale baba g nu wahegur
    G.

  • @mymagicworld6544
    @mymagicworld6544 10 місяців тому

    ਬਹੁਤ ਵਧਿਆ ਗੱਲ ਹੈ ਜੀ।

  • @pek1240
    @pek1240 8 місяців тому

    baba ta kalla ni si mann hun ta bibi vi poori talented aa vadia vicharak aa sohna boldi aa vaise sade te bachian vargi aa parmatma mehar karn dohan te

  • @user-qn2ei1fo8p
    @user-qn2ei1fo8p 10 місяців тому +4

    ਬਾਬਾ ਜੀ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @rapinderkaurharry4694
    @rapinderkaurharry4694 19 днів тому

    ਗੱਲ ਤਾਂ ਠੀਕ ਹੈ ਪਰ ਬਾਲੀ ਤਾਂ ਮਾੜੀ ਹੁੰਦੀ ਹੈ ਅੱਗੇ ਇਨਸਾਨ ਜੋ ਕੰਮ ਕਰਦੇ ਹੁੰਦੇ ਸਨ ਤੇ ਛੇ ਮਹੀਨਿਆਂ ਬਾਅਦ ਥੋੜੀ ਜਿਹੀ ਖਾਂਦੇ ਹੁੰਦੇ ਸਨ ਤੇ ਵੱਧ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਦਵਾਈ ਦਾ ਹੀ ਕੰਮ ਕਰਦੀ ਹੈ ਵੈਸੇ ਹੀ ਖਾਣੀ ਬਹੁਤ ਗਲਤ ਹੀ ਗੱਲ ਹੈ ਖਾਣਾ ਹੈ ਤਾਂ ਉਹ ਵਧੀਆ ਫਲ ਫਰੂਟ ਖਾਓ ਐਨਰਜੀ ਬਹੁਤ ਮਿਲਦੀ ਹੈ ਫੁੱਲ ਫਰੋਟ ਵਿੱਚ ਵੀ ਦਵਾਈਆਂ ਨਾਲੋਂ ਚਲੋ ਕੋਈ ਗੱਲ ਨਹੀਂ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਹੌਲੀ-ਹੌਲੀ ਉੱਪਰ ਪਰਮਾਤਮਾ ਨਾਲ ਜੋ ਕੋਈ ਜੁੜਿਆ ਹੁੰਦਾ ਹੈ ਉਹ ਆਪ ਹੀ ਸਭ ਕੁਝ ਹੱਟ ਜਾਂਦਾ ਹੁੰਦਾ ਹੈ ਹੌਲੀ ਹੌਲੀ ਕਿਰਪਾ ਹੁੰਦੀ ਹੈ ਜੋ ਪਰਮਾਤਮਾ ਨੇ ਲੜ ਲੱਗਿਆ ਹੁੰਦਾ ਹੈ ਕਿਸੇ ਨੂੰ ਮਾੜਾ ਨਾ ਕਹੋ ਬਿਨਾਂ ਮਤਲਬ ਤੋਂ

  • @balrajdeepsingh615
    @balrajdeepsingh615 10 місяців тому +2

    ਲੋਕੋ ਜਾਗੋ ਤੁਹਾਡੇ ਨਾਲੋ ਜਨਾਨੀਆ ਚੰਗੀਆਂ ਨੇ ਇਹ ਹੂਦਾ ਪੰਜਾਬ ਦਾ ਦਰਦ ਕਿਸਾਨ ਵੀ ਹੇਸਾ ਪਾਉਣਾ ਚਾਹੀਦਾ ਕਿਉਂਕਿ ਚਿਟਾ ਦਿਲੀ ਬਣਦਾ ਹੈ ਦੂਸਰਾ ਜੀਭ ਵਾਲੀ ਗੋਲੀ ਪੀਸ ਕੇ ਚਿਟੇ ਦੇ ਵਿਚ ਮਲਾਵਟ ਕਰਦੇ ਨੇ ਨੌਜਵਾਨੀ ਮਰ ਰਹੀ ਸ਼ਰਾਬ ਨੇ ਵੀ ਬਹੁਤ ਲੜਾਈਆ ਘਰਾ ਵਿੱਚ ਪਾਈਆ ਤਲਾਕ ਹੋ ਰਹੇ ਨੇ ਦੂਸਰਾ ਜੀਭ ਵਾਲੀ ਗੋਲੀ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਇਸ ਦਾ ਇਕੋ ਇਕ ਹੱਲ ਆ ਪੋਸਤ ਫੀਮ ਖੇਤੀ ਸ਼ੁਰੂ ਕੀਤੀ ਜਾਵੇ

  • @theredleo4936
    @theredleo4936 10 місяців тому +2

    ਬਾਬਾ ਸਹੀ ਬੰਦਾ ਹੈ, ਪਰ ਤੁਸੀਂ Video ਦਾ ਟਾਇਟਲ ਕੋਈ ਹੋਰ ਵੀ ਲਿਖ ਸਕਦੇ ਸੀ

  • @kaurjapp998
    @kaurjapp998 10 місяців тому +2

    Wahegurugmeharkarng

  • @Jassi-Buttar
    @Jassi-Buttar 9 місяців тому +1

    1947 nu kade na bhulu waheguru

  • @jagbirsinghgill3166
    @jagbirsinghgill3166 10 місяців тому

    Kheri wale baba ji di dharmpatni ji te mata Ji bilkul sahi te sach bol rahe hn

  • @user-if4xs4mx9q
    @user-if4xs4mx9q Місяць тому +2

    Koun koun ena di larai to baad aaeya😅

  • @kaurasingh7750
    @kaurasingh7750 10 місяців тому +15

    ਬੀਬੀਆਂ ਅਫੀਮ ਨੂੰ ਬਹੁਤ ਪਸੰਦ ਕਰਦੀਆਂ ਹਨ ਬੀਬੀਆਂ ਦਾ ਵੀ ਕੋਈ ਰਾਜ ਹੈ ਇਹ ਕਿਉਂ ?

    • @swaranverygoodsingh8501
      @swaranverygoodsingh8501 10 місяців тому +3

      ਬਿਲਕੁਲ ਸਹੀ ਜੀ ਬੀਬੀ ਦਾ ਅਫੀਮ ਵਾਲ਼ਾ ਬਿਆਨ ਪੰਜਾਬ ਨੂੰ ਬਚਾ ਸਕਦਾ ਹੈ

    • @gurtejsidhu3005
      @gurtejsidhu3005 10 місяців тому +5

      Tam ਲੱਗਦਾ

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 10 місяців тому +12

    ਅਫੀਮ ਖਾਣੀ ਜ਼ਰੂਰੀ ਆ,ਜੇ ਚਿੱਟਾ ਨਹੀਂ ਪੀਣਾ ਅਫੀਮ ਖਾ ਲਉ

  • @user-dt5vi1wf7j
    @user-dt5vi1wf7j 9 місяців тому

    ਵੈਰੀ ਵੈਰੀ ਗੁਡ ਭੈਣ ਮੇਰੀ ਏ👍 ਬਿੱਲਕੁਲ ਸਹੀ ਗੱਲਾਂ ਨੇ👍

  • @SandeepSingh-lt7ng
    @SandeepSingh-lt7ng 10 місяців тому +2

    Good baba ji

  • @JagjitSinghhh
    @JagjitSinghhh 10 місяців тому +2

    Baba Ji Apnu Viah Dia Bahut Bahut Mubarka

  • @lallykounta5472
    @lallykounta5472 9 місяців тому

    mubarkan baba khadi vala nu waheguru ji sda chaddi kla ch rakha

  • @satnamuppal3973
    @satnamuppal3973 10 місяців тому +1

    WAHEGURUJI HELP KARO SIKHS KOOM DE AJADI
    SLUTE ❤ SISTER

  • @lakhveersinghmallan4273
    @lakhveersinghmallan4273 10 місяців тому +6

    ਬਹੁਤ ਬਹੁਤ ਵਧਾਇਆ ਬਾਬਾ ਜੀ

  • @dipworlddipworld
    @dipworlddipworld 10 місяців тому +1

    😮amali veer j

  • @MohanSingh-ty9gz
    @MohanSingh-ty9gz 10 місяців тому +1

    ਫੀਮ ਖਾ ਕੇ ਸਿੰਘ ਚੜਦੇ ਵੀ ਟੋਹਰ ਨਾਲ ਤੇ ਉਤਰਦੇ ਵੀ ਹੌਸਲੇ ਨਾਲ ਆ ਜਦੁ ਹਮਲਾ ਕਰਦੇ ਆ

  • @narinderlehal7852
    @narinderlehal7852 10 місяців тому

    Vadiaaa bnda baba gll to hi pta chlda tarakk naal krda

  • @RamShyam-bp3ru
    @RamShyam-bp3ru 9 місяців тому +1

    Mata ji 100/right

  • @SukhwinderKaur-wh1eu
    @SukhwinderKaur-wh1eu Місяць тому +1

    Hun baba ji nu jo ghsman pia odiaa v vdiaa dio 😁😁

  • @TSBADESHA
    @TSBADESHA 10 місяців тому +2

    ਵਿਆਹ ਦੀਆ ਬਹੁਤ-੨ ਮੁਬਾਰਕਾ

  • @gurmansingh-bt4jc
    @gurmansingh-bt4jc 10 місяців тому +1

    ਇਹ ਮਾਤਾ ਬਾਬੇ ਦੀ ਸੱਸ ਹੈ ਜੀ

  • @SukhjitSingh-ek5tn1
    @SukhjitSingh-ek5tn1 3 місяці тому

    ਚੰਗੀ ਗੱਲ ਮਾਤਾ ਦੀ ਹੈ

  • @jagbirsinghgill3166
    @jagbirsinghgill3166 10 місяців тому

    Aa gea bdlaa
    Wah bai wah

  • @amarjitsingh2775
    @amarjitsingh2775 10 місяців тому +7

    ਖਾਨਦਾਨੀ ਅਫੀਮ ਵਾਲੇ 😂😂😂😂😂

  • @kuljinderdhaliwal3241
    @kuljinderdhaliwal3241 10 місяців тому +17

    ਕਰਲੋ ਪੰਜਾਬ ਨਸਾ ਮੁੱਕਤ। ਆਹ ਵੱਡੀ ਬੀਬੀ ਤਾ ਮਾਨ ਤੋ ਬਹੁੱਤ ਦੁੱਖੀ ਹੈ। ਹੁਣ ਕੀ ਬਣੂ ਦੁਨੀਆ ਦਾ। 27 ਸਾਲ ਹੋਗੇ ਮੇਰੇ ਵਿਆਹ ਨੂੰ ਕਦੇ ਨਹੀ ਕਿਹਾ ਅਫੀਮ ਵਾਲੀ ਡੱਬੀ ਮੇਨੂੰ ਦੇਦੇ। ਸੱਚੀ ਬਾਬਾ ਤਾ ਬਹੁਤ ਕਰਮਾ ਵਾਲਾ ਜਿੱਸ ਨੂੰ ਸਵੇਰੇ ਉੱਠਣ ਸਾਰ ਡੱਬੀ ਖੋਲਕੇ ਚਾਹ ਨਾਲ ਦਿਆ ਕਰੂ।
    ਆਹ ਬੀਬੀ ਮਾਨ ਦੀ ਦੁਸਮਣ ਭੋਰਾ ਖਾਕੇ ਬਾਬੇ ਕੋਲ ਮਾਨ ਨੂੰ ਗਾਲਾ ਕੱਢਣ ਲੱਗ ਜਾਦੀ ਹੈ

    • @user-lj5is2pi8e
      @user-lj5is2pi8e 10 місяців тому +2

      ਬੀਬੀ ਜੀ ਚਿੱਟੇ ਤੋ ਨੌਜਵਾਨਾ ਨੂੰ ਬਚਾ ਕੇ ਅਫੀਮ ਲਈ ਕਹਿ ਰਹੇ ਨੇ ਚਿੱਟਾ ਮੌਤ ਆ

    • @kalasidhu-wo3pv
      @kalasidhu-wo3pv 10 місяців тому +1

      ਬੀਬਾ।ਜੀ।ਸਹੀ।ਗੱਲ।ਕਰਦੀ।ਹੈ।ਚਿੱਟੇ।ਤੇ।ਸਮੈਕ।ਤੋਂ।ਬਚਣ।ਲੲਈ

  • @JatinderSingh-n3d2c
    @JatinderSingh-n3d2c 10 місяців тому +6

    ਬਾਬਾ ਅਫੀਮ ਖਾ ਕੇ ਰਾਤ ਨੂੰ ਨਜ਼ਾਰੇ ਲੳਊ

  • @RajbirSingh-qh7gg
    @RajbirSingh-qh7gg 10 місяців тому +3

    Congratulations bro

  • @manoharlal5743
    @manoharlal5743 9 місяців тому

    Congratulations baba ji God bless you🎉🎉🎉🎉

  • @Sonu-eb8qf
    @Sonu-eb8qf 29 днів тому +1

    ਅਫ਼ੀਮ ਫੀਮ ਕਰਦੇ ਿਪਹਲਾ ਉੱਜੜੇ ਲੋਕਾ ਦੇ ਘਰ ਤਾ ਦੇਖ ਲਵੋ ਹੁਣ ਬਾਕੀ ਵੀ ਉਜਾੜ ਿਦਉ ਕੋਈ ਚੰਗੀ ਗੱਲ ਕਰ ਲਵੋ ਬੀਬੀ ਆ ਕੁਝ ਸੋਚਦੀਆਂ ਵੀ ਨਹੀ ਬੋਲਦੀਆਂ

  • @sikandersamra1259
    @sikandersamra1259 10 місяців тому +1

    Congratulations baba ji 🙏