Malvinder Singh Mali ਦੇ ਹੱਕ 'ਚ ਚੰਡੀਗੜ੍ਹ ਤੋਂ ਪੰਜਾਬ ਸਰਕਾਰ ਖਿਲਾਫ਼ ਵੱਡਾ ਐਲਾਨ

Поділитися
Вставка
  • Опубліковано 18 вер 2024
  • Malvinder Singh Mali ਦੇ ਹੱਕ 'ਚ ਚੰਡੀਗੜ੍ਹ ਤੋਂ ਪੰਜਾਬ ਸਰਕਾਰ ਖਿਲਾਫ਼ ਵੱਡਾ ਐਲਾਨ
    ਮਾਲੀ ਨੂੰ ਗ੍ਰਿਫ਼ਤਾਰ ਕਰਨ ਗਏ ਪੁਲੀਸ ਅਫ਼ਸਰਾਂ ਨੂੰ ਨਸੀਹਤ
    #abcpunjab #malvindersinghmali #arrest #police #punjab #patiala #mohali
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 523

  • @harbansdhillon-x8q
    @harbansdhillon-x8q День тому +83

    ਮਾਲੀ ਜੀ ਇੱਜਤਦਾਰ ਇਮਾਨਦਾਰ ਹਨ ਸੱਚੀ ਗੱਲ ਕਰਦੇ ਹਨ ਸੱਚ ਸਰਕਾਰ ਨੂੰ ਚੂਬਦਾ ਹੇ ਪੰਜਾਬ ਸਰਕਾਰ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤

  • @sarbjitkaursandhu3468
    @sarbjitkaursandhu3468 День тому +130

    ਸ਼ੁਕਰੀਆ ਆ ਪੰਜਾਬੀਓ ਇਕਠੇ ਹੋਣੇ ਸ਼ੁਰੂ ਹੋਏ

  • @ajayjatt1728
    @ajayjatt1728 День тому +179

    ਜਿੰਨੀ ਨਿੰਦਿਆ ਕੀਤੀ ਜਾਵੇ ਇਸ ਭੰਡ ਸਰਕਾਰ ਦੀ ਉੱਨੀ ਘਟ ਹੈ। ਭੰਡ ਸਰਕਾਰ ਮੁਰਦਬਾਦ ਦੱਲੀ ਸਰਕਾਰ ਮੁਰਦਾਬਾਦ

    • @armaansinghsidhu3796
      @armaansinghsidhu3796 День тому +11

      ਬੋਲਣ ਦੀ ਅਜਾਦੀ ਦੇ ਹੱਕ ਚ ਆਉਣ ਲਈ ਸਰਕਾਰ ਵਿਰੁੱਧ ਇੱਕਠੇ ਹੋਣ ਲਈ ਬਹੁਤ ਬਹੁਤ ਧੰਨਵਾਦ ਜੀ

    • @sabi-mansa
      @sabi-mansa День тому +1

      ua-cam.com/video/FULYMcpIYC8/v-deo.htmlsi=QlmYqs5Q00bFs3NP

  • @James-Prinsep
    @James-Prinsep День тому +131

    ਸਾਰਾ ਪੰਜਾਬ ਮਾਲੀ ਦੇ ਨਾਲ

    • @sabi-mansa
      @sabi-mansa День тому +1

      AAP BJP MURDABAD 🆎
      ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ

  • @jaimalsinghrandhawa6236
    @jaimalsinghrandhawa6236 День тому +75

    ਜਿਨੀ ਨਿਦਿਆ ਕੀਤੀ ਜਾਏ ਉਨੀ ਘਟ ਹੈ।

  • @sewaksingh3446
    @sewaksingh3446 День тому +28

    ਆਪਣੇ ਘਰ ਅੱਗ ਅਗਲੇ ਘਰ ਬਸੰਤਰ ਸਰਕਾਰਾ ਦੀ ਸੋਚ

  • @narinderpalsingh4086
    @narinderpalsingh4086 День тому +93

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਅਤੇ ਉਹਨਾ ਦੇ ਸਹਿਯੋਗੀਆਂ ਨੂੰ ਐਨ ਐਸ ਏ ਲਗਾਕੇ ਡਿਬਰੂਗੜ ਦਿ ਜੇਲ ਵਿੱਚ ਰੱਖਣਾ ਪੰਜਾਬ ਸਰਕਾਰ ਵਲੋ ਕੀਤਾ ਗਿਆ ਬਹੁਤ ਵੱਡਾ ਗੁਨਾਹ ਸੀ

    • @sukhsukhdadwal9283
      @sukhsukhdadwal9283 День тому +3

      Sach di aawaj bulandh karn lai dhanwad

    • @jagjitsingh210
      @jagjitsingh210 День тому +1

      Bhagwant Mann ne Punjab nu zaleel karna shuru kar ditta hai.

  • @harbhajansinghsekhon2899
    @harbhajansinghsekhon2899 День тому +135

    ਬਹੁਤ ਵਧੀਆ ਕੰਮ ਕੀਤਾ ਏ ਸਾਰੇ ਬੁਧੀਜੀਵੀ ਤੇ ਸਾਰੇ ਪੱਤਰਕਾਰ ਭਰਾਵਾ ਨੇ। ਸਾਰੇ ਇਕੱਠੇ ਹੋ ਕੇ ਇਸ ਭੰਡ ਦਾ ਜਲੂਸ ਕੱਢੋ।

    • @sabi-mansa
      @sabi-mansa День тому +1

      ਭੰਡ ਬੁੱਚੜ ਨੀਚ ਹਰਕਤਾਂ ਉਤੇ ਉਤਰਿਆ
      ਸਾਰਾ ਪੰਜਾਬ ਨਾਲ ਖੜ੍ਹੋ, ਪੁਲੀਸ ਨੁ ਵੀ ਫੇਰ ਅਕਲ ਆਉ, ਵਿਕਾਊ ਮਹਿਕਮੇ ਨੁ

    • @dhillon7994
      @dhillon7994 День тому +1

      ena budhi jiwia di punjab lyi sikh kaum lyi koi 1 den ta das doo plz

    • @jugsingh2006
      @jugsingh2006 День тому +1

      ​​@@dhillon7994je tusin Pyara Lal Garg nu nahin janhde,phir tuhanu dassan da vi koi phaeda nahin.

    • @RoopSingh-mu2fj
      @RoopSingh-mu2fj 20 годин тому

      Teri ki den hai paile ap hi dasde​@@dhillon7994

    • @kuldipsingh8297
      @kuldipsingh8297 3 години тому

      @@dhillon7994school gya kdi

  • @balrajsingh8247
    @balrajsingh8247 День тому +58

    ਮਾਲੀ ਸਾਹਬ ਨੂੰ ਰਿਹਾਅ ਕਰੋਂ ਪੱਤਰਕਾਰਾਂ ਦਾ ਗਲਾ ਘੁੱਟਣਾ ਬੰਦ ਕਰੋ

  • @user-cw9ns1mv7c
    @user-cw9ns1mv7c День тому +34

    ਆਪ ਸਰਕਾਰ ਦੀ ਇਹ ਬਹੁਤ ਘਟੀਆ ਅਤੇ ਨਿੰਦਣਯੋਗ ਹਰਕਤ ਹੈ ❤❤❤

  • @BaljitSingh-bj4vm
    @BaljitSingh-bj4vm День тому +57

    ਭੋਗੂ ਮਾਨ ਸ਼ਰਾਬੀ ਬੁਚੜ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਅਸੀਂ ਗਲਤੀ ਕੀਤੀ ਭੰਡਾਂ ਕੁਤਿਆਂ ਨੂੰ ਕੁਰਸੀ ਦੇ ਦਿਤੀ ਜਿਸ ਦੇ ਇਹ ਲਾਇਕ ਨਹੀਂ ਹਨ

  • @harbhajansinghsekhon2899
    @harbhajansinghsekhon2899 День тому +56

    ਪਾਕਿਸਤਾਨ ਵਾਲਾ ਹੋ ਗਿਆ ਏ ਇੱਥੇ , ਜੋ ਬੋਲਦੇ ਨੇ ਉਨਾ ਦੀ ਆਵਾਜ ਦੱਬੀ ਜਾ ਰਹੀ ਏ। ਇਸ ਚੀਜ ਦਾ ਬਹੁਤ ਬੁਰਾ ਅਸਰ ਪਵੇਗਾ। ਦੀਵਾਲੀਆਪਨ ਏ ਸਰਕਾਰ ਦਾ।

  • @JawandaTv
    @JawandaTv День тому +68

    ਬੇੜਾ ਗਰਕ ਸਰਕਾਰ ਦਾ

  • @harbansdhillon-x8q
    @harbansdhillon-x8q День тому +45

    ਮਾਲੀ ਜੀ ਨੂੰ ਰਿਹਾਆ ਕੀਤਾ ਜਾਵੇ❤❤❤❤❤❤❤❤❤❤❤❤❤❤❤❤❤❤❤❤❤

  • @tejasidhu4739
    @tejasidhu4739 День тому +123

    ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਹੱਕ ਚ ਡਟਣ ਲਈ ਸ਼ਾਬਾਸ਼।

  • @Ranjitsingh-yr2kn
    @Ranjitsingh-yr2kn День тому +63

    ਇਹ ਮਾਨ ਹੁਣ ਭੁੱਲ ਕੇ ਪੰਜਾਬ ਵਿੱਚ ਦੁਬਾਰਾ ਨਹੀਂ ਆਉਦਾ

  • @karmjitsinghgill3323
    @karmjitsinghgill3323 День тому +28

    ਬਹੁਤ ਮਾੜੇ ਹਲਾਤ ਪੰਜਾਬ ਦੇ
    ਸਰਕਾਰ ਸੱਚ ਦੇ ਖਿਲਾਫ਼
    ਬਹੁਤ ਅਫਸੋਸ ਹੈ ਸਾਨੂੰ ਆਪ ਦੀ ਸਪੋਟ ਕਰਨ ਦਾ

  • @ib1463
    @ib1463 День тому +38

    ਇਹ ਲੋਕਾਂ ਦੀ ਅਜ਼ਾਦੀ ਅਤੇ ਬੋਲ ਕਿ ਆਪਣੇ ਵਿਚਾਰ ਰੱਖਣ ਤੇ ਸਰਕਾਰ ਦਾ ਛਾਪਾ ਹੈ।ਲੋਕ ਤੰਤਰ ਦਾ ਗੱਲ੍ਹਾਂ ਘੁੱਟਣ ਬਰਾਬਰ ਹੈ।ਧੰਨਵਾਦ।

  • @MushtakMohammad-do3me
    @MushtakMohammad-do3me День тому +50

    ਬਹੁਤ ਗਲਤ ਸਰਕਾਰ ਧੱਕਾ ਕਰ ਰਹੀ ਕਿਸੇ ਨੂੰ ਕੋਈ ਹੱਕ ਨਹੀ ਬੋਲਣ ਦਾ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ

  • @gamdoorsingh7975
    @gamdoorsingh7975 День тому +60

    ਜਦੋਂ ਸਰਕਾਰਾਂ ਚੰਗੇ ਸਲਾਹਕਾਰਾਂ ਨੂੰ ਧੱਕੇ ਨਾਲ ਦਬਾਉਣ ਲੱਗ ਜਾਣ ਤਾਂ ਸਰਕਾਰਾਂ ਦਾ ਅੰਤ ਸਮਝੋ

    • @SurinderKumar-dn1nk
      @SurinderKumar-dn1nk День тому

      Speaker sab ahna nu bulayea na karo ah hun sadan ch baithan da koi haq nahi ah kehna cm sab jihde katad imaandar ne?

    • @SurinderKumar-dn1nk
      @SurinderKumar-dn1nk День тому +1

      Energy bhut ae dr sab ch

  • @harbansdhillon-x8q
    @harbansdhillon-x8q День тому +23

    ਇਹ ਸਰਕਾਰ ਗਲਤ ਕਰਦੀ ਹੇ ਪਰ ਜਦੋ ਇੰਨਾ ਦੀ ਵਾਰੀ ਆਈ ਫੇਰ ਭੰਡ ਚੀਕਾ ਮਾਰੇਗਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harbhajansinghsekhon2899
    @harbhajansinghsekhon2899 День тому +102

    ਹਰਿਆਣੇ ਦੇ ਲੋਕਾਂ ਨੂੰ ਇਸ ਮਾੜੀ ਸਰਕਾਰ ਦੀਆ ਕਰਤੂਤਾਂ ਦੱਸੋ।

    • @manindersingh352
      @manindersingh352 День тому +1

      ਹਾਹਾ ਹਰਿਆਣੇ ਵਾਲੇ ਦੁਧ ਪਿਛੇ ਕਾਕੇ ਹਨ

    • @PritamSingh-wd3om
      @PritamSingh-wd3om День тому +2

      Kuti sarkar​@@manindersingh352

    • @Kiranpal-Singh
      @Kiranpal-Singh День тому

      ਬਿਲਕੁਲ ਸਹੀ

  • @shobhnavijh5612
    @shobhnavijh5612 День тому +36

    ਆਪ ਬੁੱਧੀਜੀਵੀਆਂ ਨੂੰ ਬਹੁਤ ਧੰਨਵਾਦ । ਪੰਜਾਬ ਦੇ ਮੁੱਖਮੰਤਰੀ ਤੋਂ ਅਜਿਹੀ ਉਮੀਦ ਨਹੀਂ ਸੀ । ਮਾਲੀ ਜੀ ਵਰਗੇ ਬੇਬਾਕ ਅਤੇ ਸੱਚੇ ਇਨਸਾਨ ਨਾਲ ਇਹ ਵਰਤਾਰਾ ਸਹਿਣ ਨਹੀਂ ਕੀਤਾ ਜਾ ਸਕਦਾ । ਅਸੀਂ ਇਸਦੀ ਘੋਰ ਨਿੰਦਾ ਕਰਦੇ ਹਾਂ । ਮਾਣ ਸਾਹਿਬ ਨੇ ਵੀ ਮੋਦੀ ਦੀ ਰਾਹ ਚਾਲੇ ਪਾਏ ਲਏ ਹਨ । ਇਹ ਰਵਈਆ ਸੰਵਿਧਾਨ ਅਤੇ ਜਮਹੂਰੀਅਤ ਦੇ ਖ਼ਿਲਾਫ਼ ਹੈ ।

  • @RajMander-bl7kw
    @RajMander-bl7kw День тому +16

    ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਬਹੁਤ ਧੰਨਵਾਦ ਜੀ ਬਹੁਤ ਸੋਹਣੇ ਵਿਚਾਰ ਦਿੱਤੇ

  • @romysandhusandhu3359
    @romysandhusandhu3359 День тому +43

    ਆਮ ਆਦਮੀ ਪਾਰਟੀ ਪੰਜਾਬ ਚੋ ਖਤਮ ਜੀ,,,, ਇਸ ਪਾਰਟੀ ਦਾ ਕੱਖ ਨਹੀਂ ਰਹਿਣਾ ਜੀ,,,

    • @manindersingh352
      @manindersingh352 День тому

      ਬਿਲਕੁਲ ਠੀਕ ਸੁਖਬੀਰ ਆਓਣਾ ਚਾਹਿਦਾ ਤਾ ਕੀ ਬਲਾਤਕਾਰੀ ਬਾਬੇ ਬਾਹਰ ਆ ਸਕਣ ਮਸਦਾ ਨੂੰ ਮਾਫੀਆ ਮਿਲ ਸਕਣ

    • @SurjitSingh-tj8sz
      @SurjitSingh-tj8sz День тому

      ​@@manindersingh352Sukhbir nu side rakh kuta hai, Akali dal ki c oh soch. Blakari sadan ch sab to barra hath BJP da hai. Or badnam keeta SAD nu

    • @PritamSingh-wd3om
      @PritamSingh-wd3om День тому +1

      ​@@manindersingh352pehda nu Mirchandani lagdea

    • @Kiranpal-Singh
      @Kiranpal-Singh День тому +2

      @@manindersingh352
      ਖਾਸ ਪਾਰਟੀ ਵੀ ਬਾਦਲ-ਕੈਪਟਨ ਵਾਂਗ ਹੀ ਚੱਲ ਰਹੀ ਹੈ, ਪਰ ਚਾਪਲੂਸ ਨਹੀਂ ਸਮਝ ਸਕਦੇ !

  • @dayalsingh4706
    @dayalsingh4706 День тому +71

    ਲੋਕਾਂ ਨੇ ਸ਼ਰਾਬੀਆ / ਭੰਡਾ ਦੇ ਹੱਥ ਪੰਜਾਬ ਦੀ ਡੋਰ ਫੜਾ ਦਿਤੀ ਹੁਣ ਕੁਝ ਦੇਰ ਤਾ ਭੁਗਤਨੀ ਪਾਓ

    • @RandhirMann-i1u
      @RandhirMann-i1u День тому +2

      ਪਰ ਦੂਜੇ ਭੀ ਭੈਣਚੋਦ ਇਦਾ ਦੇ ਹੀ ਹਨ)

    • @Kiranpal-Singh
      @Kiranpal-Singh День тому +1

      @@RandhirMann-i1u
      ਗੱਲ ਸਹੀ, ਪਰ ਸ਼ਬਦਾਵਲੀ ???????

    • @jugsingh2006
      @jugsingh2006 23 години тому

      ​@@RandhirMann-i1usarian nu ikko kehna bewqoofi hai.

  • @gurjeetsingh2072
    @gurjeetsingh2072 День тому +9

    ਸਾਰੇ ਵੀਰਾਂ ਨੂੰ ਕੱਠੇ ਹੋਣ ਦੀ ਲੋੜ ਹੈ ਭੰਡ ਮਾਨ ਨੂੰ ਵੱਖਤ ਪਾਦੋ ਪੰਜਾਬ ਤੁਹਾਡੇ ਨਾਲ ਹਾਂ

  • @pashorasingh3251
    @pashorasingh3251 День тому +18

    ਮਾਲੀ ਨੂੰ ਗ੍ਰਿਫਦਾਰ ਕਰਕੇ ਸੱਚ ਦੀ ਅਵਾਜ ਨੂੰ ਦਬਾਇਆ ਨਹੀ ਜਾ ਸਕਦਾ

  • @punjabicalligraphyclassesm7692
    @punjabicalligraphyclassesm7692 День тому +28

    ਮਾਲਵਿੰਦਰ ਜੀ ਬਹੁਤ ਸਟਰੌਂਗ ਨੇਤਾ ਨੇ, ਬਹੁਤ ਉੱਘੇ ਵਿਦਿਆਰਥੀ ਨੇਤਾ ਵੀ ਰਹੇ, ਉਨ੍ਹਾਂ ਦੇ ਹੌਸਲੇ ਨੂੰ ਤੋੜਿਆ ਨਹੀਂ ਜਾ ਸਕਦਾ।

  • @nachhattarsinghmaan333
    @nachhattarsinghmaan333 День тому +39

    ਸਾਰੇ ਪੱਤਰਕਾਰ ਤੇ ਬੁੱਧੀਜੀਵੀਆਂ ਨੇ ਆਪਣੇ ਸਹਿਯੋਗੀ ਵੀਰ ਦੀ ਗਿਰਫਤਾਰੀ ਤੇ ਅਵਾਜ ਬਲੰਦ ਕੀਤੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਧੰਨਵਾਦ

  • @kakabrar8029
    @kakabrar8029 День тому +24

    70/ ਸਾਲਾ ਚ ਪਹਿਲੀ ਵਾਰ ਹੋਇਆ ਕਿਸੇ ਸੀਐਮ ਨੇ ਬੁੱਲਟ ਪਰੂਫ ਸਟੇਜ ਲਗਾ ਕੇ ਪੰਦਰਾਂ ਅਗਸਤ ਤੇ ਲੋਕਾਂ ਨੂੰ ਭੰਡਪੁਣਾ ਵਿਖਾਇਆ

  • @balrajsingh8247
    @balrajsingh8247 День тому +47

    ਪੰਜਾਬ ਦੀ ਫੇਲ ਸਰਕਾਰ ਮੁਰਦਾਬਾਦ ਭਗਵੰਤ ਭੰਡ ਮੁਰਦਾਬਾਦ ਪੰਜਾਬ ਪੁਲਸ ਤੇ ਪੰਜਾਬ ਦਾ ਕਾਰਜਕਾਰੀ DGP ਮੁਰਦਾਬਾਦ

    • @sabi-mansa
      @sabi-mansa День тому +1

      ਭੰਡ ਪਿੱਛੇ ਪੂਛ ਗੋਲ ਕਰੀ ਫਿਰਨ ਵਾਲਿਆ ਨੁ, ਹੁਣ ਤਾਂ ਸ਼ਰਮ ਆਉਣੀ ਚਾਹੀਦੀ, ਬਾਕੀ ਇਹ ਬੇਸ਼ਰਮ ਮਹਿਕਮਾ ਆ ਵੈਸੇ

  • @LakhwinderSingh-px1td
    @LakhwinderSingh-px1td День тому +23

    ਵੈਰੀ ਗੁਡ

  • @BalkarSingh-dc1oq
    @BalkarSingh-dc1oq День тому +49

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

  • @baldevsinghgill6557
    @baldevsinghgill6557 День тому +14

    ਪ੍ਰੋ ਮਨਜੀਤ ਸਿੰਘ ਤੇ ਡਾ ਗਰਗ ਜੀ ਜੇਕਰ ਕਿਸੇ ਵੱਡੀ ਸਖਸੀਅਤ ਨਾਲ ਇਹ ਕੁਝ ਹੋ ਸਕਦਾ ਹੈ ਤਾਂ ਆਮ ਸਾਧਾਰਨ ਲੋਕਾਂ ਦਾ ਕੀ ਬਣੇਗਾ

  • @hardevsingh4429
    @hardevsingh4429 День тому +11

    ਮਾਲਵਿੰਦਰ ਸਿੰਘ ਮਾਲੀ ਨਾਲ ਸ਼ਰੇਆਮ ਧੱਕਾ, ਸਰਕਾਰੀ ਗੁੰਡਾਗਰਦੀ।

  • @palpindersingh4662
    @palpindersingh4662 День тому +8

    ਦੇਖੋ ਐਡਾ ਸਿਆਣਾ ਇਨਸਾਨ ਹੈ ਐਡਾ ਪੜਿਆ ਲਿਖਿਆ ਉਹਦੀ ਨੀ ਕਿਸੇ ਨੇ ਸੁਣੀ ਤਾਂ ਆਮ ਬੰਦਾ ਬੰਦੇ ਦੀ ਕੌਣ ਸੁਣੇਗਾ ਉਹ ਕਹਿੰਦੇ ਜੀ ਇੱਕ ਕਾਨੂੰਨ ਕਹਿੰਦਾ ਕਿ ਬਿਨਾਂ ਵਰੰਟ ਤੋਂ ਕੋਈ ਜਾ ਨਹੀਂ ਸਕਦਾ ਤੁਹਾਨੂੰ ਪੁੱਛਣਗੇ ਤੁਹਾਨੂੰ ਦੱਸਣਗੇ ਤੁਹਾਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕੀ ਕਰੂਗਾ ਬੰਦਾ ਇਹ ਤਾਂ ਕਾਨੂੰਨ ਦੇ ਮਾਹਰ ਸੀ ਐਡੇ ਵੱਡੇ ਟੋਪਰ ਸੀ ਤੇ ਉਹਨਾਂ ਦੇ ਨਹੀਂ ਚੱਲੀ ਤੇ ਮਾੜੇ ਬੰਦੇ ਦੀ ਕਿਹਨੇ ਸੁਣਨੀ ਹ

  • @jaspreetdhillon2359
    @jaspreetdhillon2359 День тому +16

    ਝੰਡੇ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਗਰਿਮਾ ਨੂੰ ਜ਼ੀਰੋ ਕਰ ਦਿੱਤਾ।ਇਹ ਸੁਭਾ ਸ਼ਾਮ ਕੇਂਦਰ ਨੂੰ ਪੰਜਾਬ ਦੀ ਰਿਪੋਰਟ ਭੁਗਤਾਉਂਦਾ।ਇਹ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਿਆ।

  • @kamaljitsingh5668
    @kamaljitsingh5668 День тому +13

    ਪੰਜਾਬੀਓ ਹੋ ਜੋ ਇਕੱਠੇ 2027 ਇਹਨਾਂ ਦੀ ਨਾਨੀ ਯਾਦ ਕਰਾਓ ਇੱਕ ਵੀ ਐਮਐਲਏ ਇਹਨਾਂ ਦਾ ਅਬਵ ਪਾਵਰ ਵਿੱਚ ਨਹੀਂ ਆਉਣਾ ਚਾਹੀਦਾ ਹੋ ਜੋ ਇਕੱਠੇ

  • @baldevsinghgill6557
    @baldevsinghgill6557 День тому +11

    ਇਹ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਤਾਲੇਬਾਨੀ ਅੰਦਾਜ਼ ਮੁਰਦਾਬਾਦ

  • @KuldeepSingh-zq8zn
    @KuldeepSingh-zq8zn День тому +15

    ਪੈਗਵੰਤ ਮਾਨ ਨੂੰ ਬਹੁਤ ਜਿਆਦਾ ਹੰਕਾਰ ਹੋ ਗਿਆ,
    ਸਾਡੇ ਬਹੁਤ ਹੀ ਸਤਿਕਾਰ ਯੋਗ ਗਰਗ ਸਾਹਿਬ, ਤੇ ਹੋਰਨਾਂ ਭਰਾਵਾਂ ਵਲੋਂ ਹਾਅ ਦਾ
    ਨਾਆਰਾ ਮਾਰਿਆ

  • @RajMander-bl7kw
    @RajMander-bl7kw День тому +8

    ਬਿਲਕੁਲ ਸਹੀ ਜਵਾਬ ਦਿੱਤਾ

  • @baldevsinghgill6557
    @baldevsinghgill6557 День тому +14

    ਸਾਰਾ ਪੰਜਾਬ ਮਾਲੀ ਜੀ ਦੇ ਨਾਲ

  • @baldevsinghgill6557
    @baldevsinghgill6557 День тому +9

    ਮਾਲੀ ਜੀ ਤੇ ਪੰਜਾਬ ਦੇ ਬੇਬਾਕ ਚਿੰਤਕ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ !!

  • @kirpalsingh9402
    @kirpalsingh9402 День тому +21

    ਮਾਲਵਿੰਦਰ ਸਿੰਘ ਮਾਲੀ ਜੀ ਜ਼ਿੰਦਾਬਾਦ, ਪੰਜਾਬ ਪੁਲਿਸ ਅਤੇ ਭੰਡ ਸਰਕਾਰ ਮੁਰਦਾਬਾਦ ।

  • @abhijeetsinghchahal860
    @abhijeetsinghchahal860 День тому +8

    ਇਹ ਸਰਕਾਰ ਜਬਰ ਜ਼ੁਲਮ ਦੀਆਂ ਹੱਦਾਂ ਪਾਰ ਕਰ ਰਹੀ ਹੈ

  • @lakhvirsinghkhurd5598
    @lakhvirsinghkhurd5598 День тому +15

    ਇਸ ਤੰਤਰ ਨੇ ਜਸਟਿਸ ਅਜੀਤ ਸਿੰਘ ਨਾਲ ਕੀ ਕੀਤਾ ਉਹ ਵੀ ਸਾਰਿਆਂ ਨੂੰ ਪਤਾ।। ਹਕੂਮਤੀ ਨਸ਼ਾ ਬਹੁਤਾ ਸਮਾਂ ਨਹੀਂ ਰਹਿੰਦਾ।

  • @kulwindersingh-dh1hq
    @kulwindersingh-dh1hq День тому +18

    ਹਦ ਹੋਗੀ ਏਹੋ ਜੇਹੇ famous ਬੰਦੇ ਨਾਲ ਏਨਾ ਧਕਾ ਆਮ ਲੋਕਾ ਨਾਲ ਕੀ ਹੁੰਦਾ ਵਾ ਆਪ ਹਿਸਾਬ ਲਾਲੋ

  • @harpreetsinghthind2816
    @harpreetsinghthind2816 День тому +7

    🙏🚩ਮਾਲੀ ਜੀ,,, ਜਿੰਦਾਬਾਦ, ਹਮੇਸ਼ਾ 🚩🚩🚩🚩🚩🚩

  • @harbhajansinghsekhon2899
    @harbhajansinghsekhon2899 День тому +35

    ਜਦੋ ਦਿੱਲੀ ਮੋਦੀ ਇੰਨਾ ਤੇ ਕੋਈ ਕਾਰਵਾਈ ਤਾ ਕਹਿਦੇ ਨੇ ਏਜੰਸੀਆ ਦਾ ਗਲਤ ਵਰਤ ਰਹੇ ਨੇ।

  • @kesarsingh5521
    @kesarsingh5521 День тому +6

    ਵਾਹ ਜੀ ਗਰਗ ਸਾਬ੍ਹ ਆਪ ਜੀ ਵਿੱਚ ਦਮ ਹੈ ਸੱਚ ਬੋਲਣ ਦਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਵਿੱਚ ਬੋਲਣ ਦਾ ਸੁਮੱਤ ਬਖਸ਼ੇ।

  • @gurdevsingh-zc5xw
    @gurdevsingh-zc5xw День тому +9

    ਹੁਣ ਇਸ ਬਦਲਾਅ ਵਾਲੀ ਸਰਕਾਰ ਦੇ ਮਾੜੇ ਦਿੰਨਾਂ ਦੀ ਸ਼ੁਰੂਆਤ ਹੋ ਗਈ ।

  • @dalipsingh7882
    @dalipsingh7882 День тому +7

    ਮਾਲੀ ਨੂ ਗ੍ਰਿਫਤਾਰ ਕਰਕੇ ਸਚ ਦੀ ਅਵਾਜ ਨੂ ਦਬਾਇਆ ਨਹੀ ਜਾ ਸਕਦਾ

  • @ravindersinghsangha9496
    @ravindersinghsangha9496 День тому +10

    ਪੰਜਾਬ ਵਾਲਿਉ ਜਦੋਂ ਇਹਨਾਂ ਸ਼ੇਰੇਪੰਜਾਬ ਦੀ ਫੋਟੋ ਹਟਾਈ ਉਹ ਸ਼ੁਰੂਆਤ ਸੀ ਉਦੋਂ ਸਾਰਿਆਂ ਨੇ ਆਵਾਜ਼ ਚੁੱਕੀ ਹੁੰਦੀ ਤਾਂ ਅੱਜ ਇਹ ਹਾਲਤ ਨਾ ਹੁੰਦੀ। ਇਹ ਸਭ ਦਿੱਲੀ ਤੋਂ ਤੈਅ ਹੁੰਦਾ।

  • @DUSHMAN-bk4in
    @DUSHMAN-bk4in День тому +8

    ਬੇਸ਼ਰਮ ਲੋਕ ਪੰਜਾਬ ਦੇ ਰੱਜ ਕੇ ਝਾੜੂ ਵਾਲਿਆਂ ਨੂੰ ਜੇ ਹਜੇ ਵੀ ਵੋਟ ਪਾਉਣ ।

  • @James-Prinsep
    @James-Prinsep День тому +28

    ਭੰਡ ਤੇ ਕੇਜਰੀਵਾਲ ਘੋਟਾਲੇਬਾਜ਼ ਦੀ ਜੜ੍ਹ ਪੱਟੀ ਗਈ

  • @gurpreetsingh-ez2lv
    @gurpreetsingh-ez2lv День тому +4

    ਬਹੁਤ ਬਹੁਤ ਧੰਨਵਾਦ ਪੰਜਾਬੀਓ ਇਕੱਠੇ ਹੋ ਇਸ ਕੰਮ ਕਰਨ ਸਿਗਲੀਗਰ ਨੂੰ ਭਜਾਓ

  • @baldevsinghgill6557
    @baldevsinghgill6557 День тому +5

    ਪੰਜਾਬ ਦੇ ਸਵੈਮਾਣ ਵਾਲੇ ਚਿੰਤਕਾਂ ਦਾ ਇਹ ਯਤਨ ਬਹੁਤ ਹੀ ਸ਼ਲਾਘਾਯੋਗ ਹੈ

  • @kakabrar8029
    @kakabrar8029 День тому +7

    ਬਹੁਤ ਵਧੀਆ ਡਾਕਟਰ ਸਾਹਿਬ ਪਿਆਰੇ ਲਾਲ ਗਰਗ ਜੀ,ਪ੍ਰੋ, ਮਨਜੀਤ ਸਿੰਘ ਜੀ ਤੇ ਸਾਰੇ ਬੁੱਧੀਜੀਵੀ ਵਰਗ ਇਕੱਠੇ ਹੋਏ ਆ ਕੱਠੇ ਹੋ ਕੇ ਹੀ ਭੰਡ ਸਰਕਾਰ ਦਾ ਜਲੂਸ ਕੱਢਿਆ ਜਾਵੇ ❤

  • @harmandhillon6768
    @harmandhillon6768 День тому +20

    So SAD

  • @ikodapasara8143
    @ikodapasara8143 День тому +10

    ਰਾਣਾਂ ਜੰਗ ਬਹਾਦਰ ਸਿੰਘ ਫਿਲਮੀ ਐਕਟਰ ਦੀ ਜ਼ਮਾਨਤ ਵੇਲੇ ……Supreme Court ਨੇ ਕਿਹਾ ਨੀ ….ਕਿ ਇਸ ਤਰਾਂ ਗ੍ਰਿਫਤਾਰੀ ਗਲਤ ਹੈ ?

  • @BalwinderSingh-os5ib
    @BalwinderSingh-os5ib День тому +6

    ਸ਼ਰੇਆਮ ਧੱਕਾ

  • @harpreetsingh-ls6nm
    @harpreetsingh-ls6nm День тому +8

    ਭਗਤ ਸਿੰਘ ਦੀ ਬਸੰਤੀ ਰੰਗ ਨਾਲ ਇਨਕਲਾਬ ਨਹੀਂ ਓਨਾ ਇਸ ਬੇਗੈਰਤ ਅਤੇ ਪੰਜਾਬ ਅਤੇ ਸਿੱਖ ਵਿਰੋਧੀ ਸਰਕਾਰ ਨੂੰ ਲਾ ਦਿਓ ਗਦੀ ਤੋਹਿ

  • @baldevsinghgill6557
    @baldevsinghgill6557 День тому +5

    ਨਵਾਂ ਨਵਾਂ ਬਣੇ ਇੰਸਪੈਕਟਰ ਦੀ ਬੇਹੁਰਮਤੀ ਮੁਰਦਾਬਾਦ

  • @seeragrewal7133
    @seeragrewal7133 День тому +7

    ਤਾਨਾਸ਼ਾਹ ਸਰਕਾਰ

  • @jaspreetdhillon2359
    @jaspreetdhillon2359 День тому +12

    ਆਮ ਲੋਕ ਅੱਕੇ ਪਏ ਨੇ ਭੰਡ ਸਰਕਾਰ ਤੋਂ। ਹੋਰ ਪਾਰਟੀਆਂ ਦੇ ਆਗੂਆਂ ਮੈਂਬਰਾਂ ਦੀ ਤਾਂ ਲੋਕ ਹਾਲੇ ਵੀ ਥੋੜੀ ਬਹੁਤੀ ਇੱਜ਼ਤ ਕਰਦੇ ਐ,ਦੋ ਸਾਲ ਨੂੰ ਸਰਕਾਰ ਬਦਲਣ ਦਿਓ,ਝਾੜੂ ਆਲਿਆਂ ਨੂੰ ਗਲ਼ੀ ਵਿਚੋਂ ਲੰਘਦਿਆਂ ਨੂੰ ਲੋਕ ਇੱਟਾਂ ਮਾਰਿਆ ਕਰਨਗੇ।ਦੇਖੀਂ ਜਾਓ ਇਹਨਾਂ ਦਾ ਬਣਨਾ ਕੀ ਐ।

  • @ranavideonauli7566
    @ranavideonauli7566 День тому +12

    ਕਿਤੇ ਮਾਲੀ ਤੋ ਬਾਅਦ ਵਾਰੀ ਗਰਗ ਜੀ ਦੀ ਨਾ ਦੀ ਨਾ ਆ ਜਾਵੇ ਕਿਉ ਕਿ ਗਰਗ ਜੀ ਨਾਲੋ ਚਿੱਟਾ ਸੱਚ ਕੋਈ ਨਹੀ ਬੋਲਦਾ ...

  • @bhupendersingh4288
    @bhupendersingh4288 День тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਪੰਜਾਬੀਓ ਐ ਹੀ ਕਬੂਤਰ ਵਾਂਗੂੰ ਵੇਖ ਕੇ ਅੱਖਾਂ ਵਿੱਚ ਦੇ ਰਹੇ ਤੇ ਉਹ ਦਿਨ ਦੂਰ ਨਹੀਂ ਤੁਹਾਨੂੰ ਬਹੁਤ ਹੈਰਾਨਗੀ ਹੋਵੇਗੀ ਸਾਰੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮਤੇ ਪਾਏ ਜਾਣ ਪਿੰਡ ਦੀ ਸਰਪੰਚ ਪੰਚਾਇਤ ਤੋਂ ਬਿਨਾਂ ਕੋਈ ਵੀ ਪੁਲਿਸ ਵਾਲਾ ਕਿਤੇ ਵੀ ਨਹੀਂ ਆ ਸਕਦਾ ਪੰਚਾਇਤ ਨਾਲ ਹੋਏਗੀ ਤਾਂ ਬੰਦੇ ਨੂੰ ਲਿਜਾ ਸਕਦੇ ਹੋ ਆਗਿਆ ਦੇਵੇ ਨਹੀਂ ਤਾਂ ਨਹੀਂ ਜਿੰਨਾ ਤੀਕ ਤੁਸੀਂ ਇਹ ਪੁਰਾਣੇ ਸਿਸਟਮ ਤੇ ਨਹੀਂ ਆਉਂਦੇ ਤਾਂ ਤੁਸੀਂ ਹੌਲੀ ਹੌਲੀ ਬਹੁਤ ਹੀ ਦਲ ਦਲ ਦੇ ਵਿੱਚ ਫਸ ਜਾਉਗੇ ਹੁਣ ਤੁਸੀਂ ਕਿਸੇ ਦੇ ਪਿੱਛੇ ਨਹੀਂ ਜਾਂਦੇ ਉਸ ਦਿਨ ਤੁਹਾਡੇ ਕੋਲ ਵੀ ਆਉਣ ਵਾਲੇ ਹਨ ਕਿਸੇ ਵੀ ਸਿਸਟਮ ਦੇ ਉੱਤੇ ਤੁਹਾਡੇ ਤੇ ਕੇਸ ਪਾ ਦਿੱਤਾ ਜਾਂਦਾ ਹੈ ਇਦੋਂ ਉੱਤੇ ਹੋਰ ਕੀ ਹੋ ਸਕਦਾ ਇੱਕ ਹੋ ਜਾਓ ਪੰਜਾਬੀਓ ਸਿਰਫ ਪੰਜਾਬ ਹੀ ਬਚਿਆ ਹੈ ਜੋ ਜਾਤ ਪਾਤ ਤੋਂ ਧਰਮ ਤੋਂ ਉੱਪਰ ਉੱਠ ਕੇ ਲੋਕ ਸੇਵਾ ਕਰਦਾ ਹੈ ਹੋਰ ਸਾਰੀਆਂ ਜਿੰਨੀਆਂ ਵੀ ਸਟੇਟਾਂ ਹਨ ਉਹ ਜਾਤ-ਪਾਤ ਦੇ ਭਿੰਨ ਭਾਵ ਵਿੱਚ ਫਸੀਆਂ ਹੋਈਆਂ ਹਨ ਤੁਹਾਨੂੰ ਹੀ ਉਹ ਹੋਰ ਕਿਸੇ ਸਾਰੀਆਂ ਸਟੇਟਾਂ ਵਿੱਚ ਉਹ ਪਬਲਿਕ ਨਹੀਂ ਸਮਝਦੀ ਉਹ ਅਗਨ ਭੇਟ ਕਰ ਦਿੰਦੀਆਂ ਗੱਡੀਆਂ ਨੂੰ ਹੋਰ ਕਾਹੇ ਨੂੰ ਕਦੇ ਪੰਜਾਬ ਵਿੱਚ ਇਹੋ ਜਿਹਾ ਕੰਮ ਨਹੀਂ ਹੋਇਆ ਪਰ ਇਹ ਕਰਨਾ ਚਾਹੁੰਦੇ ਹਨ ਬਚੋ

  • @GURPINDERSINGHDHILLON.GURPINDE
    @GURPINDERSINGHDHILLON.GURPINDE День тому +15

    ਗ਼ਲਤ ਕੀਤਾ, ਸਰਕਾਰ ਨੇ,

  • @AnilSharma-qq2vk
    @AnilSharma-qq2vk День тому +7

    Hameer Singh ji you are really a great professional and daring Journalist

  • @gurkaransingh6699
    @gurkaransingh6699 День тому +5

    ਸਰਕਾਰ ਖਿਲਾਫ ਕੀਤੀ ਟਿਪਣੀ ਵਜੋਂ ਪਰਚਾ ਹੋਇਆ

  • @BSBrar-by2bz
    @BSBrar-by2bz День тому +13

    ਮਾਲੀ ਦੀ ਗ੍ਰਿਫਤਾਰੀ ਬਾਬਤ ਜਤਿੰਦਰ ਪੰਨੂ ਕੁਝ ਨਹੀਂ ਬੋਲਿਆ ਇਸ ਗੱਲ ਤੋਂ ਸਾਬਤ ਹੁੰਦਾ ਕੇ ਪੰਨੂ ਸਰਕਾਰੀ ਪਿੱਠੂ ਹੈ ਮਾਲੀ ਦੀ ਗ੍ਰਿਫਤਾਰੀ ਦੀ ਸਭ ਨੂੰ ਨਿੰਦਾ ਕਰਨੀ ਚਾਹੀਦੀ ਲੋਕਾਂ ਨੂੰ ਸੜਕ ਤੇ ਆਉਣਾ ਚਾਹੀਦਾ ਕਿਸਾਨ ਯੂਨੀਅਨਾਂ ਇਸ ਬਾਬਤ ਬੋਲਣ

    • @dleepdoad
      @dleepdoad День тому +4

      Prime Asia tv te Jatender panu sarkari vikao patarkar

    • @GurjitSinghBains-b8d
      @GurjitSinghBains-b8d День тому +1

      Prime ਏਸ਼ੀਆ ਤਾਂ ਹੈ ਹੀ app ਪਾਰਟੀ ਦਾ ਹੈ

  • @bahadursingh9718
    @bahadursingh9718 День тому +4

    ਇਹ ਹੈ ਕਰਦੀ ਕਾਰੇ ਕੁੱਝ ਸੋਚ ਸਰਕਾਰੇਂ।

  • @richhpalsra9823
    @richhpalsra9823 День тому +8

    ਵਾਹ ਡਾਕਟਰ ਸਾਹਿਬ 🎉

  • @jagjeetsingh9761
    @jagjeetsingh9761 День тому +9

    Good.dr.saheb.

  • @amarjeetsingh7561
    @amarjeetsingh7561 День тому +3

    डाक्टर साहब बहुत सही बात कर रहे हैं। डाक्टर साहब आप को सलाम।

  • @beantsingh8325
    @beantsingh8325 День тому +8

    ਸਾਰੇ ਬੁਧੀਜੀਵੀ ਪੱਤਰਕਾਰ ਹੇਰ ਸੂਝਵਾਨ ਵਿਅਕਤੀ ਇਕਠੇ ਹੋ ਕੇਮੌਰਚਾ ਲਾਉਣ ਤਾ ਕਿ ਸਰਕਾਰ ਦੀਆ ਆਸਾ ਖਲ ਜਾਣ??

  • @baldevsinghgill6557
    @baldevsinghgill6557 День тому +3

    ਬਿਲਕੁਲ ਸਹੀ ਹੈ ਜੀ ਇਹ ਗੈਰਕਾਨੂੰਨੀ ਤੇ ਗੈਰ ਇਖਲਾਕੀ ਢੰਗ ਹੈ ਜੀ

  • @gurdeepsinghgrewal5329
    @gurdeepsinghgrewal5329 День тому +4

    ਮਾਲੀ ਦੇ ਵਿਚਾਰਾਂ ਨਾਲ ਸਹਿਮਤ ਹਾਂ

  • @LakhvirSingh-iv5zu
    @LakhvirSingh-iv5zu День тому +14

    Punjab CM Butcher

  • @SurinderKumar-dn1nk
    @SurinderKumar-dn1nk День тому +7

    Dr sab u r grt sir

  • @GurdeepSingh-vd6ci
    @GurdeepSingh-vd6ci 19 годин тому +1

    ਪੰਜਾਬ ਦੇ ਹੱਕ ਸੱਚ ਤੇ ਪਹਿਰਾ ਦੇਣ ਵਾਲੇ ਮਾਲਵਿੰਦਰ ਸਿੰਘ ਮਾਲੀ ਜੀ ਜ਼ਿੰਦਾਬਾਦ 🙏🙏❣️❣️💪💪

  • @harpreetsingh-ls6nm
    @harpreetsingh-ls6nm День тому +5

    ਸੰਵਾਦ ਆ ਗਿਆ ਜੀ ਭਗਤ ਸਿੰਘ ਦੇ ਘਰ ਪਿੰਡ ਅਤੇ ਯਾਦਗਾਰ ਦਾ ਹਾਲ ਦੇਖ ਲਓ ਪੱਗਾਂ ਦੇ ਰੰਗ ਨਾਲ ਭਗਤ ਸਿੰਘ ਬਣ ਜਾਂਦਾ

  • @Kiranpal-Singh
    @Kiranpal-Singh День тому +4

    ਡਾ. ਗਰਗ ਸਾਹਿਬ ਤੇ ਹੋਰ ਸੂਝਵਾਨ ਸਖਸ਼ੀਅਤਾਂ ਦਾ ਮਾਲੀ ਦੀ ਗ੍ਰਿਫਤਾਰੀ ਤੇ ਇਕੱਠੇ ਹੋ ਕੇ *ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਆਵਾਜ ਉਠਾਉਣਾ ਕਾਬਲੇ-ਤਾਰੀਫ ਹੈ, ਪੰਜਾਬ-ਲੋਕ ਹਿਤ ਲਈ ਡਟੇ ਰਹੋ ਜੀ, ਧੰਨਵਾਦ* !

  • @aulakhsingh5103
    @aulakhsingh5103 День тому +5

    ਕੀ ਇਹਨਾਂ ਗੱਲਾਂ ਦਾ ਮਾਨਯੋਗ ਅਦਾਲਤ ਨੂੰ ਨਹੀ ਪਤਾ ਇਹ ਪਹਿਲੇ ਦਿਨ ਂਫੈਸਲਾ ਕਿਉ ਨਹੀਂ ਦਿੱਤਾ

  • @amriksingh-hb8gv
    @amriksingh-hb8gv День тому +5

    Nice presentation

  • @charnjitsingh56
    @charnjitsingh56 День тому +9

    S Manjit Singh Dr Payir Lal ji Good Job 👍 Bhugwant vasta Mardi Gall Ha Ji Mali ZINDABAD 👍🙏🌺🍎📌🇨🇦📌🍎🌺🙏🙏🙏🙏🙏

  • @BalbirSingh-uz5ng
    @BalbirSingh-uz5ng День тому +3

    ਪੁਠੀ ਗਿਣਤੀ ਸ਼ੁਰੂ ਹੋ ਗਈ ਮਾਨ ਸਿੰਘਾ

  • @sukhmandergill5964
    @sukhmandergill5964 День тому +8

    Good changle

  • @gurugulabkhatri7111
    @gurugulabkhatri7111 День тому +3

    ਮਾਲੀ ਸਾਬ ਨੂੰ ਬਹੁਤ ਗਲਤ ਗਿਰਫ਼ਤਾਰ ਕੀਤਾ

  • @surinderpalsingh4064
    @surinderpalsingh4064 День тому +8

    Ryt

  • @lakhbirsinghgill5305
    @lakhbirsinghgill5305 День тому +8

    Very bad behaviour of police against maali

  • @singh17karnail
    @singh17karnail День тому +3

    ਉਠ ਜਾਗ ਪੰਜਾਬੀ ਸ਼ੇਰਾ, ਹੁਣ ਵੇਲਾ ਈ ਬਾਹਰ ਨਿਕਲ ਕੇ ਸੜਕਾਂ ਤੇ ਆਉਣ ਦਾ।
    ਦਸਮੇਸ਼ ਦੇ ਦੁਲਾਰਿਓ, ਸੰਭਾਲੋ ਦਸਮੇਸ਼ ਦੇ ਨਿਡਰ ਵਿਚਾਰਾਂ ਨੂੰ।

  • @harmindersingh6425
    @harmindersingh6425 День тому +2

    ਮਾਲੀ ਸਾਹਿਬ ਲੋਕਾਂ ਦੇ ਹਰਮਨ ਪਿਆਰੇ ਹਨ ਇਹ ਸੱਚੀ ਸੁੱਚੀ ਗੱਲ ਕਰਦੇ ਹਨ ਸਰਕਾਰ ਧੱਕਾ ਨਾ ਕਰੇ ਗਲਤ ਗਲ ਹੈ

  • @ranjitsingh-gq3gc
    @ranjitsingh-gq3gc День тому +2

    ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਤੇ ਡਾਕਾ ਮਾਰਨ ਵਾਲੀ ਸਰਕਾਰ ਮੁਰਦਾਬਾਦ

  • @mantejsingh247
    @mantejsingh247 День тому +3

    Bohat bohat wadia samjaea sare buddijeeva ne tuhada sarea da bohat dhanwad

  • @SatpalSingh-kq1im
    @SatpalSingh-kq1im День тому +3

    Good job sir ji. to all ❤❤❤❤❤

  • @harpalsingh-ry4rv
    @harpalsingh-ry4rv День тому +2

    Malwinder singh mali zindabaad zindabaad zindabaad

  • @1_Not_2B_Known....
    @1_Not_2B_Known.... День тому +2

    ਧੰਨਵਾਦ ਗਰਗ ਵੀਰ ਜੀ

  • @bb-vi5db
    @bb-vi5db День тому +4

    ਸਰਕਾਰ ਦਾ ਤਾ ਬੇੜਾ ਗਰਕ ਹੋ ਗਿਆ ਖਾਸ਼ ਕਰ ਮਾਨ ਫੇਲ ਸਰਕਾਰ ਹੈ ਮਾਨ ਸਹਿਬ ਪੰਜਾਬ ਬਰਬਾਦ ਕਰਤਾ ਤੁੰ ਤਾ ਪੰਜਾਬ ਨੁ ਕੰਗਾਲ ਕਰਤਾ ਬੇਤੁਕਾ ਵਤੀਰਾ ਠੀਕ ਨਹੀ ਹੈ