ਖੇੜੀ ਵਾਲਾ ਬਾਬਾ ਘਰਵਾਲੀ ਨਾਲ ਕੀ ਨਬੇੜਨਾ ਚਾਹੁੰਦਾ ? ਸੱਸ 'ਤੇ ਕਿਉਂ ਕਰਨਾ ਚਾਹੁੰਦਾ ਮਾਣਹਾਨੀ ਦਾ ਮੁਕੱਦਮਾ ?ਵੇਖੋ...

Поділитися
Вставка
  • Опубліковано 3 лис 2024

КОМЕНТАРІ • 67

  • @PremChand-id7qf
    @PremChand-id7qf 2 місяці тому +1

    ਬਾਬੇ ਦੀਆਂ ਗੱਲਾਂ ਬਿਲਕੁਲ ਸੱਚੀਆਂ ਐ ਇਹਨੂੰ ਉਦਾਂ ਨਾ ਦਵਾਈ ਜਾਓ ਯਾਰ

  • @Dharmpreetfanpage
    @Dharmpreetfanpage 2 місяці тому +5

    ਬਾਬਾ ਹੁਣ ਪੜਨੇ ਪਾ ਦੇਈ ਇਸ ਜਨਾਨੀ ਨੂੰ ਬੁਹਤ ਚਲਾਕ ਜਨਾਨੀ ਐ ਸੱਸ ਤੇਰੀ

  • @bahadursingh9718
    @bahadursingh9718 2 місяці тому +43

    ਪੱਤਰਕਾਰ ਵੀਰੇ ਇਹ ਬਾਂਬੇ ਦੀ ਸੱਸ ਇੱਕ ਨੰਬਰ ਦੀ ਲੜਾਈ ਖ਼ੋਰ ਹੈ ਤੇ ਕਦੇ ਕੁੱਝ ਕਦੇ ਕੁੱਝ ਬੋਲਦੀ ਹੈ ਇਸ ਦੀ ਸੱਸ ਦੇ ਬਾਕਿਏ ਤਿੰਨ ਵਿਆਹ ਹਨ ਬਾਬਾ ਸੱਚ ਬੋਲਦਾ ਹੈ।

  • @HarpreetSingh-gj1ic
    @HarpreetSingh-gj1ic 2 місяці тому +20

    Baba banda good wa
    Saas ne ਕਲੇਸ਼ ਪਾਇਆ ਜਿਆਦਾ

  • @parmindersingh2081
    @parmindersingh2081 2 місяці тому +12

    ਗੁਰਵਿੰਦਰ ਸਿਆਂ ਜੋ ਹੋ ਗਿਆ ਸੋ ਹੋ ਗਿਆ ਉਸ ਬੁੜੀ ਨੂੰ ਕੀ ਫ਼ਰਕ ਪੈਣਾ ਯਾਰ ਉਸ ਜਵਾਕੜੀ ਦੀ ਜ਼ਿੰਦਗੀ ਨਾ ਖ਼ਰਾਬ ਕਰੀ ਯਾਰ ਤੂੰ ਗੁਰੂ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਕਰਵਾਇਆ ਸੀ ਉਸ ਬੱਚੀ ਨੂੰ ਆਪਣੇ ਘਰ ਲੈ ਆਵੀਂ

  • @ramanmaan682
    @ramanmaan682 2 місяці тому +11

    ਇਨਸਾਫ ਰਬ ਕਰੁ ਕਹਿਣ ਨਾਲ ਕੋਈ ਬਦਨਾਮ ਨੀ ❤❤

  • @Manisarao5911
    @Manisarao5911 2 місяці тому +5

    ਏਦੀ ਸੱਸ ਤਾਂ ਬਹੁਤ ਲੱਡਰ ਤੇ ਫੱਡਰਆ ਸੀਰੇ ਦੀ ਬਾਬਾ ਜੀਦਾ ਬਾਦ

  • @KulwantGill-h6s
    @KulwantGill-h6s 2 місяці тому +3

    ਬਾਬਾ ਸਹੀ

  • @satwinderpanju9049
    @satwinderpanju9049 2 місяці тому +2

    ਬਾਬਾ ਗੁਰਵਿੰਦਰ ਸਿੰਘ ਖੇੜੀ ਬਹੁਤ ਸਹੀ ਸਿੱਧਾ ਸਾਦਾ ਬੰਦਾ ਹੈ

  • @ManinderKamboj-r5q
    @ManinderKamboj-r5q 2 місяці тому +2

    ਜਦੋਂ ਮਰਜ਼ੀ ਬਾਬਾ ਬੰਦਾ ਸਹੀ ਆ ਇਸ ਦੀ ਸੱਸ ਖੱਚ ਜਨਾਨੀ ਆ ਕੁੜੀ ਨੂੰ ਬਾਬਾ ਵਸਣੋਣ ਨੂੰ ਤਿਆਰ ਆ

  • @VijayKumar-wo9yp
    @VijayKumar-wo9yp 2 місяці тому +3

    ਬਾਬੇ ਦੀ ਸਾਸ ਨੀਂਹ ਘਰ ਵਸਨ ਦਿੰਦੀ

  • @rajwindersingh-jb1mo
    @rajwindersingh-jb1mo 2 місяці тому +1

    Baba sach bolda

  • @ramanmaan682
    @ramanmaan682 2 місяці тому +8

    ❤love you baba ❤

  • @satwinderpanju9049
    @satwinderpanju9049 2 місяці тому +2

    ਘਰੇਲੂ ਮਸਲਿਆਂ ਨੂੰ ਮੀਡੀਆ ਤੇ ਨਹੀਂ ਚਲਾਉਣਾਂ ਚਾਹੀਦਾ ਬਾਕੀ ਇੱਕ ਗੱਲ ਹੈ ਜਦੋਂ ਵੀ ਕਿਸੇ ਪਤੀ ਪਤਨੀ ਦਾ ਰੌਲਾ ਹੁੰਦਾ ਹੈ ਤਾਂ ਕੁੜੀ ਦੀ ਇਹੀ ਸਕਾਇਤ ਹੁੰਦੀ ਹੈ ਕੁਟਦਾ ਮਾਰਦਾ ਸੀ ਤੇ ਦਾਜ ਮੰਗਦਾ ਸੀ ਮੁੰਡੇ ਆਲੇ ਕੂੜੀ ਦਾ ਜਲੂਸ ਕੱਢ ਦਿੰਦੇ ਹਨ

  • @Malkeetdhillon151
    @Malkeetdhillon151 2 місяці тому +13

    ਗੁਰਵਿੰਦਰ ਬਾਬਾ ਬਿਲਕੁਲ ਸਹੀ ਆ ਬੀਬਾ ਗੁਰਜੀਤ ਕੌਰ ਬਹੁਤ ਤੇਜ ਆ ਉਹਦੇ ਨਾਲ ਗੱਲਾਂ ਤੋਂ ਹੀ ਪਤਾ ਲੱਗਦਾ

  • @navjot473
    @navjot473 2 місяці тому +2

    ਬਾਬਾ ਜੀ ਸਹੀ ਬੋਲ ਰਹੇ ਆ ਸੱਸ ਹੀ ਆਪਣੀ ਧੀ ਦਾ ਘਰ ਵਸਣ ਨਈ ਦਿੰਦੀ ਬਾਬੇ ਦੀ ਘਰਵਾਲੀ ਦੀ ਇੰਟਰਵਿਊ ਲਓ ਸੱਸ ਕਿਉਂ ਰੋਜ ਕੈਮਰੇ ਅਗੇ ਆ ਕੇ ਬੈਠ ਜਾਂਦੀ ਆ ਬਾਬਾ ਜੀ ਤੇ ਬਾਬਾ ਜੀ ਦੀ ਘਰਵਾਲੀ ਤੇ ਸੱਸ ਤਿਨਾ ਨੂੰ ਇਕ ਸਾਥ ਕੈਮਰੇ ਅਗੇ lai ਕੇ ਆਓ

  • @Jaggilakhia05
    @Jaggilakhia05 2 місяці тому +5

    ਇਹ ਕਾਹਦੇ ਬਾਬੇ ਨੇ
    ਜਿਨਾ ਮੰਡੀਰ ਨਸ਼ਿਆਂ ਤੇ ਲਾਤ😢

  • @sonunanu2225
    @sonunanu2225 2 місяці тому +2

    Pahla babe di gl ta sun la aapniya Mari jnda pya

  • @sevaksingh9469
    @sevaksingh9469 2 місяці тому +17

    ਬਾਬਾ ਗੱਲ ਜਮਾਂ ਸਿਰੇ ਲਾਂ ਦਿੰਦਾ , 😆

  • @rajvirsingh2179
    @rajvirsingh2179 2 місяці тому +5

    Baba Ji salute

  • @Malkeetdhillon151
    @Malkeetdhillon151 2 місяці тому +6

    ਗੋਲੀ ਆਉਣੇ ਆਮ ਮਰਵਾਈ ਆ ਪੱਟ ਖਿੱਚ ਗਈ

  • @amardeepsinghbhattikala189
    @amardeepsinghbhattikala189 2 місяці тому +1

    Waheguru ji ka khalsa shri waheguru ji ke fateh dowen dhira nu hath jodd k request ha ghar beth ke gal kro cameria muhre bolan nal koi faida nahi hona baki ji tusi app samajdar ho

  • @Jaggilakhia05
    @Jaggilakhia05 2 місяці тому +4

    ਜਿੰਹਨੂ ਇੱਕ ਵਾਰ ਅਫੀਮ ਦਾ ਸਵਾਦ ਪੈ ਗਿਆ
    ਉਹ ਨਹੀਂ ਛੱਡਦਾ ਨਾਲੇ ਭੰਗ ਵੀ ਨਹੀ😂

  • @JagjeetSingh-nb1ee
    @JagjeetSingh-nb1ee 2 місяці тому +9

    Baba ji sahi banda yr

  • @GurmeetMaan-c1i
    @GurmeetMaan-c1i 2 місяці тому +1

    Good Baba ji may God bless you

  • @kanwaljitsidhu
    @kanwaljitsidhu 2 місяці тому +7

    ਇਹੋ ਜਿਹੇ ਬਾਬਾ ?ਸੱਤ ਕਰੋੜ ਦਾ ਘੋੜਾ ?ਸ਼ਰਮ ਕਰੋ

    • @sahibjitsidhu5321
      @sahibjitsidhu5321 2 місяці тому +1

      Hanji 7cr da you tube te search Kar lo punjab shingar likh k dekh leo

  • @JagjeetSingh-nb1ee
    @JagjeetSingh-nb1ee 2 місяці тому +6

    Kro like baba ji

  • @JagdeepTooR1
    @JagdeepTooR1 2 місяці тому +1

    Piche jeda bnda khana khanda nle live reporting dekhi janda

  • @DharminderSingh-vu8nq
    @DharminderSingh-vu8nq 2 місяці тому +3

    Baba ji such bolda

  • @Jaggilakhia05
    @Jaggilakhia05 2 місяці тому +2

    ਬਾਬੇ ਦੀਆਂ ਪੁਰਾਣੀਆਂ ਵੀਡੀਓ ਦੇਖੋ
    ਕਦੇ ਕਹਿੰਦੇ ਇੱਕ ਰੱਖੀ ੫ਸਾਲ ਪਹਿਲਾਂ ਕਹਿੰਦੇ ਹੁਣ‌ ਦੋ ਸਾਲ ਪਹਿਲਾਂ ਵਿਆਹ

  • @KomalKomalBajwa
    @KomalKomalBajwa 2 місяці тому +2

    Patrakaar shrabi ya

  • @titumehra5482
    @titumehra5482 2 місяці тому +1

    Babe ne hun vi feem khadi pyi hai, kayam hoya firda pura, babe de bolan toh hi pta lgda ki set hoya pya

  • @Rambo-hh6ow
    @Rambo-hh6ow 2 місяці тому +2

    Pure punjab nu chakera ch paun nu meria salia kida ku v. I. P wa tu

  • @rajvirsingh2179
    @rajvirsingh2179 2 місяці тому +6

    Baba is right

  • @Dhaliwal23664
    @Dhaliwal23664 2 місяці тому +5

    Fr baba tu Eda vadda v 5 Vaih wali maa di dhee nal Vaih kyo kraya

  • @surinderbrar4249
    @surinderbrar4249 2 місяці тому +2

    Es zhagde dian kai videos dekhian. Videos taun clear ha ke baba apne tai de munde nu naal la ke sas de ghar gia te ohthe goli chali te baba manda os kol licensed hathiar ha. Eh babe te es de bhara te attempt to murder case banda. Babe di sas te sala babe de ghar ladan nahi gai ohna jo kuj kita apne defence vich kita lagda.

  • @pilotbarusarao8728
    @pilotbarusarao8728 2 місяці тому +1

    रहदी तेरे घर बाली नही मेरा कैमेट पढ लो उसी माँ की बेटी है तेरी जनानी नही बनती ये वादा

  • @gurindersingh2673
    @gurindersingh2673 2 місяці тому +1

    Patrakaar Nu bilkul bi Akal Nahin hai ki Sawal karna baba ji bilkul thik a sas galt a

  • @MehardeepSingh-k5g
    @MehardeepSingh-k5g 2 місяці тому +2

    Baba kahede star a. Kahenda Punjab nu chakar ch paya. Lok entertainment kr rha na

  • @raghbirsingh7841
    @raghbirsingh7841 2 місяці тому +2

    Why people treat him as a babaji, I reckon he is bullshiting and betraying people. Please people don't follow this jhootha baba just believe in Guru Granth Sahib ji

  • @ParminderSingh-in8wo
    @ParminderSingh-in8wo 2 місяці тому +1

    Ehde vich Baba bilkul sahi AA,,, Sara Sayapa hi Sas da VA,, jis din Sas Side te ho gayi, Ose time Sara kuch theek ho jana VA,, Sas ik badmash Aurat AA

  • @BaljeetKaur-hk5zk
    @BaljeetKaur-hk5zk 2 місяці тому +1

    Age fark bot aa baba kuj soch t landa

  • @sukhichahal3448
    @sukhichahal3448 2 місяці тому +3

    Thagg

  • @MehardeepSingh-k5g
    @MehardeepSingh-k5g 2 місяці тому +8

    18 AC. Ma vee baba ban na

    • @sahibjitsidhu5321
      @sahibjitsidhu5321 2 місяці тому +2

      @@MehardeepSingh-k5g 22 ji ashram vich 100 marij rehnda onna lay v ja k dekh leo othe v ac laggey aa

    • @rbrehal1852
      @rbrehal1852 2 місяці тому +1

      ਕੋਈ ਮਰੀਜ਼ ਨਹੀ ਬਾਈ ਸਭ ਨੂੰ ਪਤਾ ਐਨ ਆਰ ਆਈ ਦਾ ਪੈਸਾ ਖਾਣ ਦਾ ਤਰੀਕਾਂ

    • @rbrehal1852
      @rbrehal1852 2 місяці тому +1

      ਪਾਈਆ ਪਾਈਆ ਫੀਮ ਹੁੰਦੀ ਆ ਮਿਟਾ ਵਿਚ ਬਦਲ ਗਿਆ ਸਾਧ

  • @BaljeetKaur-hk5zk
    @BaljeetKaur-hk5zk 2 місяці тому +1

    Baba j to Sai c to apna gar vasa ki vikoda to v hwa v teer ma ri jana kio kisa t bacha ni smbaal sakda to apni jaga Sai rh to saas to ki Lana to apni wife no Sai rakh fight v kuj ni rakhia

  • @deepakarora8646
    @deepakarora8646 2 місяці тому +1

    Baba nashedi he sire da eho jihe bande de gur vich eh kush hi hunda

  • @Pendublogger4748
    @Pendublogger4748 2 місяці тому +5

    Fraud a budi

  • @MehardeepSingh-k5g
    @MehardeepSingh-k5g 2 місяці тому +2

    BABA KAHEDE DUNIYA CH RAHENDA. MARE SISTER NAL MA TV. NEE DEKHDA. HE IS LIVING IN 17 century. Budee vee bohat tej a. Budee nee ghar vasan dindee

  • @Amrit__7890.
    @Amrit__7890. 2 місяці тому +1

    Video de end ch piche wali madam babe di video bna k le gyi hHaha😂 oh soch rhi hou kise nu pta ni lgda 😅 sara camera vich aa gya dhyan nal dekho hahahah

  • @LDSinghvlogs
    @LDSinghvlogs 2 місяці тому +7

    Patarkar kacha haje 😂