Kachyan Ghara De (Lyrical Video) || Manjeet Rupowalia || Rick Production || Latest New Songs 2019

Поділитися
Вставка
  • Опубліковано 13 гру 2024

КОМЕНТАРІ • 2,4 тис.

  • @mkumae3002
    @mkumae3002 2 роки тому +70

    ਮੈਂ ਪੰਜਾਹ ਰੁਪਏ ਦੇ ਕੇ ਦੁਕਾਨ ਵਾਲਾਂ ਨੂੰ ਇਕ ਕਾਪੀ ਦੇ ਪੇਜ ਤੇ ਗਿਤ ਲਿਖ‌ ਕੇ ਲੈਂ ਕੇ ਜਾਂਦਾ ਸੀ ਤੇ ਅਤੇ ਰੀਲ‌‌ ਭਰਵਾਂ ਲੈਣੀ

    • @mkumae3002
      @mkumae3002 2 роки тому +5

      ਭੁਲ ਕੇ ਵੀ ਕਿਸੇ ਨਾਲ ਪਿਆਰ ਨਾ ਕਰੇਓ ਥੋਖੇ ਮਿਲਦੇ ਨੇ

    • @NirwailChatha
      @NirwailChatha 6 місяців тому +3

      Aa​@@mkumae3002qq+*++*+❤+❤++❤❤-❤❤❤

    • @HarishKumar-cl6sy
      @HarishKumar-cl6sy 5 місяців тому

      Bro mai 10 rupees ch

    • @ManjitKumar-xq2my
      @ManjitKumar-xq2my 4 місяці тому

      Tu 50 rs mai 10 rs dinda hinda c

    • @HarishKumar-cl6sy
      @HarishKumar-cl6sy 4 місяці тому

      @@ManjitKumar-xq2my same

  • @bhullarsaab7630
    @bhullarsaab7630 5 місяців тому +14

    ਦਿਲ ਨੂੰ ਛੂਹ ਲੈਣ ਵਾਲਾ ਗਾਣਾ ਇਸ ਗਾਣੇ ਨਾਲ ਮੇਰੀਆਂ ਕੲਈ ਯਾਦਾਂ ਜੁੜੀਆਂ ਹੋਈਆਂ ਹਨ ❤❤❤❤❤❤❤❤❤❤❤❤❤❤❤❤❤❤

  • @kpcreation5067
    @kpcreation5067 Рік тому +144

    ਅੱਜ ਦੇ ਗੀਤਾਂ ਨਾਲੋਂ ਹਜਾਰ ਗੁਨਾ ਚੰਗੇ ਗੀਤ ਨੇ ਪੁਰਾਨੇ ਸਕੂਨ ਮਿਲਦਾ ਨਾਲ ਮਿਊਜਿਕ ਮਿੱਠਾ ਮਿੱਠਾ ਜਾ🥰🥰🥰🥰👌👌

  • @sukh5957
    @sukh5957 9 місяців тому +118

    2024 ਵਿਚ ਕੌਣ ਕੌਣ ਸੁਣ ਰਿਹਾ 1986 ਵਾਲੇ❤

  • @ManjinderNahar-l6j
    @ManjinderNahar-l6j 9 місяців тому +83

    ❤ ਹੋ ਗਏ ਘਰ ਪੱਕੇ ❤
    ❤ਹੋ ਗਏ ਪਿਆਰ ਕੱਚੇ ❤
    ❤❤ਹੁੰਦੇ ਸੀ ਜਦੋਂ ਘਰ ਕੱਚੇ ❤❤
    ❤❤❤ਹੁੰਦੇ ਉਸ ਸਮੇਂ ਪਿਆਰ ਪੱਕੇ❤❤❤

  • @parmjitsinghpammi241
    @parmjitsinghpammi241 9 місяців тому +141

    ਜਦੋ ਵੀ ਏਹ ਗਾਣਾ ਸੁਣਦਾ ਜ਼ਿੰਦਗੀ 20 ਸਾਲ ਪਿੱਛੇ ਚਲੀ ਜਾਂਦੀ

  • @armaangalib9364
    @armaangalib9364 4 роки тому +90

    ਭੋਰਾ ਅੱਕ ਦਾ ਨੀ ਦਿਲ ਭੋਰਾ ਥੱਕ ਦਾ ਨੀ ਦਿਲ,
    ਗੀਤ ਪੂਰਾ ਸਿਰਾ ਬਣਿਆ ੲੇ ਯਾਰ,
    ਕਰ ਲਿਆ ਫੋਨ ਵੀ ਅਟੈਚ ਬੂਫਰਾਂ ਨਾ,
    ਹੁਣ ਚੱਲਦਾ ਇਹ ਗੀਤ ਬਾਰ ਬਾਰ।

  • @sunnysaudiarab7075
    @sunnysaudiarab7075 3 роки тому +45

    ਹਰ ਰੋਜ਼ ਸੁਣੀ ਦਾ ਇਹ ਗੀਤ
    ਸਨੀ ਮੁਬਾਰਿਕਪੁਰੀਆ miss you s 😭😭😭

  • @FatehLiveOfficial
    @FatehLiveOfficial Рік тому +27

    ਗੀਤ ਸੁਣ ਲਈ ਦਾ ਸ਼ੈਲੀ ਦੇ ਘਰ ਵੱਲ ਜਾ ਆਈ ਦਾ। ਪਰ ਨਾ ਕੱਚਾ ਘਰ ਮਿਲਦਾ ਨਾ ਸ਼ੈਲੀ।। ਬੱਸ ਤਕਲੀਫ਼ ਜੀ ਰਹੰਦੀ 😢😢😢

  • @bhupindersingh-gj7mv
    @bhupindersingh-gj7mv 8 місяців тому +57

    ਬਚਪਨ ਯਾਦ ਅ ਗਿਆ ਜਿਦੋ ਰਿਲ ਫਸ ਜਾਂਦੀ ਸੀ ਡਐਕ ਵਿਚ ਹੱਥ ਦੀ ਉਂਗਲ ਨਾਲ ਦੁਬਾਰਾ ਲੂਪੇਟ ਕੇ ਫ਼ਿਰ ਚਲਾ ਲੈਂਦੇ ਸੀ😂😂😂😂 ਜਿਦੋ ਰਿਲ ਥੋੜ੍ਹੀ ਜਿਹੀ ਖੂਰਬ ਹੋ ਜਾਣੀ ਕਟ ਦਿੰਦੇ ਹੁੰਦੇ ਸੀ ਗਾਣੇ ਦਾ ਕੋਈ ਕੋਈ ਪੈਰਾ ਕਟ ਹੋ ਜਾਂਦਾ ਸੀ😂😂😂 ਸੀ miss you ਪਿਛਲੀ ਲਾਈਫ 😢😢😢😢

  • @createart-s7u
    @createart-s7u 8 місяців тому +26

    2024 wala hajri lagvao ❤❤

  • @GurlalSingh-kg5ww
    @GurlalSingh-kg5ww 2 роки тому +67

    ਕਿੰਨੇ ਵਧੀਆ ਦਿਨ ਸੀ ਉਹ ਯਾਰ ਜਦੋ ਇਹ ਗੀਤ ਆਇਆ ਸੀ

  • @rohidhatounda9548
    @rohidhatounda9548 2 роки тому +34

    ਬਹੁਤ ਹੀ ਵਧੀਆ ਗੀਤ ਜੀ ਮਨਜੀਤ ਰੂਪੋਵਾਲੀਆ ਦੀ ਬਹੁਤ ਹੀ ਮਿਠੀ ਆਵਾਜ਼

  • @Rituyadav-rw9yb
    @Rituyadav-rw9yb 2 роки тому +70

    Jad kade man udaas hunda ta purane Punjabi song sun Lani aa Dil nu sakuun mil janda...love this song ❤️❤️

  • @sukhisukh500
    @sukhisukh500 2 роки тому +27

    Real ਪੰਜਾਬੀ ਵਿਰਸਾ song 🙏🙏

  • @GURMEET_VERMA
    @GURMEET_VERMA Рік тому +37

    ਅੱਜ ਕਲ ਓਹ ਪਿਆਰ ਵੀ ਨਹੀਂ ਰਿਹਾ ਸੱਜਣਾ।ਪਹਿਲਾ ਲੋਕੀ ਦਿਲਾ ਨਾਲ ਪਿਆਰ ਕਰਦੇ ਸੀ।ਅੱਜਕਲ ਤਾਂ ਦੁਨੀਆ ਸਿਰਫ ਪੈਸੇ ਵਾਸਤੇ ਪਿਆਰ ਕਰਦੀ ਸਿਰਫ।💔💔💔💔💔❤️‍🔥❤️‍🔥❤️‍🔥❤️‍🔥

  • @jattmovies1770
    @jattmovies1770 2 роки тому +156

    ਇਕ ਗ਼ਰੀਬ ਇਨਸਾਨ ਦੀ ਇਕ ਵਧੀਆ ਸੋਚ

  • @sukh31
    @sukh31 4 роки тому +76

    ਪਿਛਲੇ ਕਈ ਦਿਨਾਂ ਗੁਣਗੁਣਾ ਰਿਹਾ ਸੀ ਮੈਂ।
    ਇਸੇ ਗੀਤ ਚ ਕੁਝ ਨਵੇਂ ਪਹਿਰੇ ਵੀ ਬਣ ਗਏ ਹਨ।26/10/2020

  • @uniqueplumber802
    @uniqueplumber802 3 роки тому +121

    80s te 90s da jisda v birth h oh boht lucky h..bs ohi समझ sakde es song nu te ohi feel kr sakde..boht changa time c oh

  • @navnavdirba5661
    @navnavdirba5661 9 місяців тому +458

    2024 ਕੌਣ ਕੌਣ ਸੁਣ ਰਿਹਾ ਲਾਈਕ ਕਰੋ

    • @singharts85000
      @singharts85000 9 місяців тому +33

      ❤❤❤❤❤❤

    • @singharts85000
      @singharts85000 9 місяців тому +9

      💯💯💯💯💯

    • @RajveerSingh-qq4hb
      @RajveerSingh-qq4hb 9 місяців тому

      ​@@singharts85000🎉😢🎉🎉🎉😢😢🎉😢🎉🎉🎉🎉🎉🎉🎉🎉🎉🎉🎉🎉🎉🎉😢🎉🎉🎉🎉🎉🎉🎉🎉🎉😢🎉🎉🎉🎉🎉🎉🎉🎉4🎉🎉🎉🎉🎉🎉44😢🎉🎉🎉4🎉🎉🎉4🎉🎉🎉🎉😢😢😢😢😢😢😢😢🎉😢😢😢😢😢😢😢😢😢😢😢😢😢😢

    • @Rekhavlok
      @Rekhavlok 8 місяців тому +4

      Me

    • @balwinderkaur9517
      @balwinderkaur9517 7 місяців тому

      April 2024

  • @dilbagsinghsangha9696
    @dilbagsinghsangha9696 2 роки тому +32

    ਪੁਰਾਣੇ ਵੇਲਿਆਂ ਦੀ ਯਾਦ।

  • @AmanDeepkaur-gb3kc
    @AmanDeepkaur-gb3kc Рік тому +108

    Aaj v Kon Kon sun reha eh song ❤17-3-2023 vich

  • @kaluking-ck1xq
    @kaluking-ck1xq Рік тому +6

    ਬਾਈ ਕੋਂਨ੍ 2023 ਚ ਇਸ ਗਾਣੇ ਨੂੰ ਸੁਨ ਰਿਹਾ ਹੈ ❤❤❤❤

  • @MalkitSingh-ez9xk
    @MalkitSingh-ez9xk Рік тому +18

    ਵਾਹ ਯਾਰ,
    ਅੱਜ ਬਹੁਤ ਚਿਰ ਬਾਅਦ ਇਹ ਗਾਣਾ ਸੁਣਿਆਂ ਸੌਂਹੁ ਰੱਬ ਦੀ ਦਿਲ ਖੁਸ਼ ਹੋ ਗਿਆ, ਕੋਈ ਗੰਦਾ ਲਫ਼ਜ਼ ਨਹੀਂ , ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਮੇਰੇ ਵੀਰਾਂ ਭੈਣਾਂ ਦਾ ਇਹ ਸਵਾਲ ਹੋਵੇਗਾ ਕਿ ਹੁਣ ਇਹੋ ਜਿਹੇ ਗਾਣੇ ਕਿਉਂ ਨਹੀਂ ਬਣਦੇ, ਮੇਰੇ ਵੀਰੋ ਤੇ ਭੈਣੋ ਇਸ ਸਵਾਲ ਦਾ ਜਵਾਬ ਵੀ ਸਾਡੇ ਕੋਲ ਹੀ ਹੈ, ਅਸੀਂ ਆਪ ਹੀ ਅੱਜ ਦੇ ਦੌਰ ਦੇ ਗਾਣਿਆਂ ਨੂੰ ਹੌਂਸਲਾ ਦਿੱਤਾ ਹੈ ਜਿਸ ਦਾ ਹਰਜ਼ਾਨਾ ਅਸੀਂ ਆਪ ਭੁਗਤ ਰਹੇ ਹਾਂ, ਜੇ ਅਸੀਂ ਇਸੇ ਤਰ੍ਹਾਂ ਅੱਜ ਦੇ ਗਾਣਿਆਂ ਨੂੰ ਹੌਂਸਲਾ ਦਿੰਦੇ ਰਹੇ ਤਾਂ ਇਹ ਸਾਡੀਆਂ ਆਓਣ ਵਾਲੀਆਂ ਨਸਲਾਂ ਦੇ ਲਈ ਹਾਨੀਕਾਰਕ ਹੋ ਸਕਦਾ, ਬਲਕਿ ਹੋ ਵੀ ਰਿਹਾ ਹੈ, ਮੇਰੀ ਸਭ ਦੇ ਅੱਗੇ ਇਹੀ ਬੇਨਤੀ ਹੈ ਕਿ ਚੰਗੇ ਗਾਣਿਆਂ ਨੂੰ ਸੁਣੋ਼ .
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simran6896
    @simran6896 3 роки тому +31

    Bachpan to ajj tk favt. Song
    3-10-2021😍😍😘😘

  • @mander.vikramjeet
    @mander.vikramjeet 3 роки тому +28

    ਕੋਣ ਸੁਣ ਰਿਹਾ ਅੱਜ ਤਰੀਖ ਚ ਇਹ ਗਾਣਾ ❤ ੧ ਫਰਵਰੀ ੨੧

  • @soachapniapni5371
    @soachapniapni5371 Рік тому +5

    ਜਦੋ ਇਹ ਗੀਤ ਆਇਆ ਸੀ ਉਦੋ ਮੈਂ ਗਿਆਰਵੀ ਕਲਾਸ ਵਿੱਚ ਪੜਦਾ ਸੀ 1999 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ

  • @gulshansingh4532
    @gulshansingh4532 2 роки тому +23

    Old is gold ਬਹੁਤ ਹੀ ਵਧੀਆ ਪੁਰਾਣੇ ਦਿਨਾਂ ਦੀ ਯਾਦਗਾਰ ਬਣਾਉਣ ਲਈ ਵੀ

  • @reallty4547
    @reallty4547 2 роки тому +4

    Yr oh badal gye main aaj v ਓਹੀ ਕੱਚਿਆਂ ਵਾਲਾ ਈ ਹਾਂ 😭😭😭😭😭😭😭😭😭🤔🤔🤔🤔🤔🤔🤔🤔🤔ਉਹ ਤਾਹ ਪਤਾ ਨੀਂ ਕਿੱਥੋਂ ਕਿੱਥੇ ਕੀ ਹੋ ਗਏ 🙏🤔🤔🤔😭😭😭😭😭😭😭

  • @babbukhannakabaddicommenta354
    @babbukhannakabaddicommenta354 5 місяців тому +1

    ਹਾਏ ਓਏ ਸੋਹਣਿਆ ਅੱਜ ਜ਼ਿੰਦਗੀ ਵਿੱਚ ਕਨੇਡਾ ਪੂਰਾ ਸੈੱਟ ਹੋ ਕੇ ਪੁਰਾਣੀ ਯਾਦ ਤਾਜ਼ਾ ਕੀਤੀ 22 ਸਾਲ ਵਾਅਦ ਜਿਓਦਾ ਰਹਿ ਭਰਾ ❤❤❤

  • @babbumaliya424
    @babbumaliya424 Рік тому +10

    Jiven jiven Purana eh geet Hoi janda h ona hi jyada Dil nu touch krda,,🙁🙁

  • @PLANETPUNJAB
    @PLANETPUNJAB 4 роки тому +272

    ਹੁਣ ਤਾਂ ਕੱਚੇ ਘਰਾਂ ਚ ਕਿਥੇ ਵਸਦੀਆਂ ਹੁਣ ਤਾਂ ਬਰਫ ਵਾਲੇ ਦੇਸ਼ ਤੇ ਸ਼ੀਸ਼ੇ ਆਲੇ ਘਰ ਲੱਭਦੀਆ ਸੱਚਾਈ

  • @manjitsingh4900
    @manjitsingh4900 2 роки тому +7

    ਬਹੁਤ ਹੀ ਵਧੀਆ ਮਨਜੀਤ ਰੂਪੋਵਾਲੀਆ

  • @SatwantDhaliwal-ur1yg
    @SatwantDhaliwal-ur1yg Місяць тому +2

    ਰਾਈਆਂ ਵਾਲਾ ਵਿਰਕ ਵੀ ਗੀਤ ਲਿਖਣ ਵੇਲੇ ਅੱਤ ਕਰਾਉਂਦਾ ਸੀ Miss u ਰਾਈਆਂ ਵਾਲੇ ਵਿਰਕਾਂ love u

  • @bobbymaan4641
    @bobbymaan4641 3 місяці тому +3

    ਅੱਜ ਦੇ ਗੀਤ 0 ਨੇ ਇਹਨਾਂ ਗਾਣਿਆਂ ਲਈ❤

  • @nirmaljitsingh7047
    @nirmaljitsingh7047 4 роки тому +177

    ਦਿਲ ਨੂੰ ਚੀਰ ਕੇ ਰੱਖ ਦਿੱਤਾ ਵੀਰੇ 😘😘🌷💐

  • @jindmalwa90
    @jindmalwa90 4 роки тому +135

    Old is gold। ਇਹ ਅਜ ਵੀ ਯਾਦ ਹੈ ਮੈਨੂੰ।
    ਅੱਜ ਕਲ ਇਹੋ ਜਿਹਾ ਕੋਈ ਵੀ ਗੀਤ ਨਹੀਂ ਜਿਸ ਨੂੰ ਅਸੀਂ ਸਦਾਬਹਾਰ ਕਹਿ ਸਕੀਏ।

  • @HardeepSingh-zo6qq
    @HardeepSingh-zo6qq 4 роки тому +387

    ਪੁਰਾਣੇ ਗੀਤ ਜਦੋ ਸੁਣਦੇ ਸੀ ਤਾਂ ਬਹੁਤ ਸਕੂਨ ਮਿਲਦਾ ਸੀ ਅੱਜ ਤਾ ਕੰਜਰ ਖਾਨਾ ਆ ਗੀਤ

  • @jaggiemooseala5464
    @jaggiemooseala5464 2 роки тому +40

    ਕਯਾ ਹੀ ਬਾਤ ਹੈ ਇਸ ਗਾਣੇ ਦੀ👌👌

  • @satnansingh4516
    @satnansingh4516 2 роки тому +10

    ਮਜਾ ਆ ਗਿਆ

  • @vickybantu7978
    @vickybantu7978 3 роки тому +13

    ਅੱਜ ਕੱਲ ਦੇ ਗੀਤ ਨੀ ਰੀਸ ਕਰ ਸਕਦੇ ਆ ਗੀਤ ਦੀ 🔥🔥🔥

  • @akashgozra715
    @akashgozra715 4 роки тому +32

    ਦਿਲ ਨੂੰ ਛੂਹ ਗਿਆ ਗੀਤ

  • @satnamsandhu6700
    @satnamsandhu6700 4 роки тому +472

    ਦਿੱਲ ਨੂੰ ਸਕੂਨ ਮਿਲਦਾ ਇਹ ਗੀਤ ਸੁਣਕੇ ਨਾਲੇ ਪੁਰਾਣੇ ਦਿਨਾਂ ਦੀ ਯਾਦ ਆ ਗਈ ਵੀਰੇ 💃😥😔😍😘😍

  • @karanupveja8105
    @karanupveja8105 Рік тому +6

    Oho kache ghar hi thik c ajj ghar ta pake hoge par mo payar rishte kache hoghe 😢😢

  • @CharanSingh-lf6si
    @CharanSingh-lf6si 4 роки тому +37

    Very nice song ajj bhi sun ke maan bhar aunda bachpan di yaad a jandi😭😭😭😭😭😭😭

  • @Bittusaidoke
    @Bittusaidoke 4 роки тому +68

    ਸਦਾ ਬਹਾਰ ਗੀਤ ੲਿੱਕ ੲਿੱਕ ਸ਼ਬਦ ਦਿਲ ਨੂੰ ਟੁੰਬ ਗਿਅਾ

  • @yadmaan
    @yadmaan 4 роки тому +139

    ਕਾਸ਼ ਕਿਤੇ ਇਹ ਸਾਡੀ ਨੌਜਵਾਨ ਪੀੜ੍ਹੀ ਨੂੰ ਸਮਝ ਆ ਜਾਵੇ ।ਇਹ ਧਰਤੀ ਮਾਂ ਸਵਰਗ ਤੋ ਵੀ ਸੋਹਣੀ ਬਣ ਜਾਵੇਗੀ ।

    • @jattinpreetsingh4289
      @jattinpreetsingh4289 4 роки тому +1

      Hnji

    • @RickEProduction
      @RickEProduction  4 роки тому +1

      g g bilkul

    • @sandeepkaursandeep899
      @sandeepkaursandeep899 4 роки тому

      Sahi aa veere todi gal har koi kudi vadda ghar te vadda mobile mangdiya ne te tohar sohar te dolat 👌👌👌👌😔😔😔😔

    • @ajaymajoka6125
      @ajaymajoka6125 4 роки тому +1

      Mare janam 2020 cha hoya yaaro ma bhout sunda a wale sare song🎶

    • @SPJaaT-uu3wo
      @SPJaaT-uu3wo 3 роки тому

      @@ajaymajoka6125 yrr kyu majak krta h 🤣🤣🤣

  • @sukjithans832
    @sukjithans832 2 роки тому +1

    ਮੈਂ ਇਹ ਗਾਣਾ 1998 ਵਿੱਚ ਪਹਿਲੀ ਵਾਰ ਸੁਣਿਆ ਸੀ ਲਿਸ਼ਕਾਰਾ ਇਹ ਹਰ ਸੋਮਵਾਰ ਨੂੰ 7 ਵਜੇ ਸ਼ਾਮ ਨੂੰ ਡੀ ਡੀ ਪੰਜਾਬੀ ਤੇ

  • @sachetesafesuthresongpunab6961
    @sachetesafesuthresongpunab6961 7 місяців тому +1

    ਜਿਸ ਨਾਲ ਧੋਖਾ ਹੁੰਦਾ ਓਸ ਤੋਂ ਪੁਸੇ, ਬੋਤਲ ਪੀ ਕੇ ਪੈਣਾ ਪੈਂਦਾ,ਓਹ ਨੀ ਭੁੱਲਦੀ,ਮੇਰੀ ਜਿੰਦਗੀ ਬਰਬਾਦ ਕਰਗੀ

  • @parmvirsingh763
    @parmvirsingh763 4 роки тому +26

    Jalandhar channel te sunde c eh song ...old is gold bahut der baad sunea 👍👍👍👍👍👍

  • @rupirupindergill2994
    @rupirupindergill2994 4 роки тому +88

    ਹੁਣ ਤਾਂ ਕਹਿੰਦੇ ਆ ਦਿਲ ਭਾਵੇ ਕੱਚਾ ਹੋਵੇ ਪਰ ਘਰ ਸ਼ੀਸੇ ਵਾਲਾ ਹੋਵੈ

  • @Sukhwinder_singh2323
    @Sukhwinder_singh2323 3 роки тому +11

    ਮੇਰਾ ਸਭ ਤੋਂ favourite ਗਾਣਾ ਹੁੰਦਾ ਸੀ 😊😊

  • @BhagwantSingh-o3e
    @BhagwantSingh-o3e Рік тому +1

    School time de yad mera favrite ਰੂਪੋਵਾਲੀਆ ❤

  • @ShantiDevi-pk2rq
    @ShantiDevi-pk2rq Рік тому +1

    Nice 👍❤❤❤ ਪੁਰਾਣੇ, ਵੇਲਿਆਂ ਦੀ‌,ਯਾਦ

  • @manidersingh9943
    @manidersingh9943 9 місяців тому +15

    ਵੀਰ ਅਸੀ ਹਰ ਰੋਜ ਸਨਦੈ ਐ

  • @parmjitsingh2463
    @parmjitsingh2463 4 роки тому +82

    ਗੁਰਚਰਨ ਵਿਰਕ, ਮਨਜੀਤ ਰੂਪੋਵਾਲੀਆ, ਸੰਜੀਵ ਸੰਤੋਸ਼ ਦੀ ਜੋੜੀ ਸੁਪਰਹਿੱਟ ਗੀਤਾਂ ਦੀ 100%ਗਰੰਟੀ

  • @brownmunde2334
    @brownmunde2334 4 роки тому +13

    ਬਤੁਤ ਅਾਨੰਦ ਅਾੳੁਦਾ ਪੁਰਾਣੇ ਗੀਤ ਸੁਣਕੇ

  • @pooja-kumari418
    @pooja-kumari418 Рік тому +2

    ये गानें मैने अपनें घर मै सुना था पहली बार मुझै ये गाना बहुत पसँद आया था जिसनें भी ये गाना बनाया उसका दिल से धन्यवाद

  • @KULWINDERSINGH-ee9xc
    @KULWINDERSINGH-ee9xc 2 місяці тому

    ਸਾਡੇ ਲਾਗਲੇ ਪਿੰਡ ਰੂਪੋਵਾਲ ਦਾ ਹੈ ਇਹ ਸੁਰੀਲਾ ਪੰਜਾਬੀ ਗਾਇਕ ਮਨਜੀਤ ਰੂਪੋਵਾਲੀਆ,ਜਦੋਂ ਇਹ ਗੀਤ ਨਵਾਂ ਆਇਆ ਸੀ ਉਦੋਂ ਵੀ ਮੈਨੂੰ ਬਹੁਤ ਪਸੰਦ ਆਇਆ ਸੀ।ਅੱਜ ਕਈ ਸਾਲਾਂ ਬਾਅਦ ਸੁਣ ਕੇ ਮਨ ਨੂੰ ਸਕੂਨ ਮਿਲਿਆ।

  • @gurjeetjeet4380
    @gurjeetjeet4380 4 роки тому +80

    ਬੱਸ ਅੳੁਦੀ ਸੀ ਪਹਿਲਾ ਪਰ ਹੁਣ ਬੰਦ ਹੋ ਗਈ ੳੁਹ ਵੀ ਪੰਜਾਬ ਰੋਡਵੇਜ ਸੀ

  • @hemanttrucklover4694
    @hemanttrucklover4694 4 роки тому +155

    Jinna nu old song psnd aa oo like kryo 👌👌👌

  • @Rituyadav-rw9yb
    @Rituyadav-rw9yb 3 роки тому +35

    My all time favourite song..❤️ l miss my bachpan ke din....😍

  • @Sukhwinder_singh2323
    @Sukhwinder_singh2323 Рік тому +1

    ਮੇਰਾ ਸਬ ਤੋ ਪਸੰਦੀਦਾ ਗਾਣਾ ਹੁੰਦਾ ਸੀ ❤❤

  • @gaanaguru3356
    @gaanaguru3356 2 роки тому +1

    School time suna karte,
    Bhut saalo ke baad song sunn k school time wali feeling aayi h😣😪😍 in 2022

  • @skcooking803
    @skcooking803 3 роки тому +4

    Labb gyi edda di kuri jivae song ch biyaan kita manjit.bai ne ❤️❤️👌👍🤘🙏🏻

  • @ਕਨੇਡੀਅਨਛੱਲਾ-ਛ4ਙ

    Old is gold♥️♥️♥️

  • @arunff3025
    @arunff3025 4 роки тому +39

    Ah song mere dil de but kareeb hai ah song menu us us insan Di yaad dawanda hai jo es dunia wich Te nhi pr mere dil de Sada kol rahega miss you kavita 😭😭😭😭😭😭

  • @jassmaan6352
    @jassmaan6352 2 роки тому +1

    ਬਚਪਨ ਵਿਚ ਇਹ ਕੈਸੇਟ ਤੇ ਸੁਣਦਾ ਰਿਹਾ ਅੱਜ ਬੀ ਪਈ ਆ

  • @Mamatadavi-x9f
    @Mamatadavi-x9f 9 місяців тому +9

    Puraneya gaaneya di gell hi hor ya ❤❤❤❤

  • @ranjeetkaurmehrok831
    @ranjeetkaurmehrok831 3 роки тому +108

    My mom's favourite song,I like it ❣️❣️

  • @gurjeetkaur9876
    @gurjeetkaur9876 4 роки тому +9

    ਮੇਰਾ ਮਨਪਸੰਦ ਗੀਤ ਜੀ ਬਹੁਤ ਟਾਈਮ ਬਾਦ ਸੁਣਿਆ

    • @gurtejdhaliwal7087
      @gurtejdhaliwal7087 4 роки тому

      ਗੁਰਜੀਤ ਪिਹਲਾ ਘਰ ਵੀ ਸॅਚੀ ਕॅਚੇ ਸੀ ਤੇ ਹੁਣ ਤਾ ਪॅਕੇ ਹੋ ਗਏ ਪਰ ੳੁਹ िਦਨ ਮੁੜਕੇ ਨੀ ਅਾੳੁਣੇ ਤੇ ਨਾ ਹੁਣ ਪिਹਲਾ ਵਰਗਾ िਪਅਾਰ िਰਹਾ

  • @sheetalkumar7744
    @sheetalkumar7744 3 роки тому +29

    सिरा गीत आ वीर जी अजे तक
    डेक दी केस्ट पई आ घराँ
    दिल नु छू जान वालियां लाइना
    Love you paa जी

  • @jatinderjatindersingh5812
    @jatinderjatindersingh5812 3 роки тому +12

    ਬਹੁਤ ਸੋਹਣਾ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ

  • @GoldaysinghGoldeysingh
    @GoldaysinghGoldeysingh 8 місяців тому +3

    ਕਿਸਮਤ ਨਾਲ ਜੋੜਦੇ

  • @AmrikSingh-e7b
    @AmrikSingh-e7b Рік тому +7

    ਬਹੁਤ ਪਿਆਰੀ ਅਵਾਜ ਵੀਰ ਮਨਜੀਤ ਰੂਪੋਵਾਲੀਆ

  • @maansaab8784
    @maansaab8784 3 роки тому +70

    2021 ch v chl reha te sdiaa tak chln ge eh old gold song👍😍🤴🤴

  • @sonyspain5100
    @sonyspain5100 4 роки тому +7

    ਇਹ ਗੀਤ ਨਾਲ ਕਾਲਜ ਦੇ ਦਿਨ ਅਤੇ ਬਸ਼ ਦਾ ਸਫਰ ਯਾਦ ਆ ਗਏ

  • @Goldy406.
    @Goldy406. Рік тому

    8 _6_2023❤❤❤❤ ਵਿਚ ਵੀ ਫੁੱਲ ਸੁਣਦਾ ਪਿਆ ਜੀ❤❤❤❤❤

  • @hardeepcheema2337
    @hardeepcheema2337 2 роки тому +24

    Bai main ajj roya zindge ch eh song ne Manu Aman yaad karte ❤ Jann se mere hor kite viah ho gaya main Garib se par ajj audi de dite rab ne par oh nahi bhuli

  • @vimpyboxerboxer686
    @vimpyboxerboxer686 4 роки тому +25

    ਅੱਜ ਕੱਲ ਦੇ ਲਡਿਆ ਨੂੰ ਗੌਣਾ ਨੀ ਆਉਂਦਾ ਸਲਾਇ ਨੂੰ

  • @sadgirl2044
    @sadgirl2044 3 роки тому +12

    Gaana Bhut Bhut Bhut Bhut amezing aa hi manjeet ji so nice singer

  • @amitkumar-np3yx
    @amitkumar-np3yx 4 роки тому +40

    No words describe for these songs ,, bt I say ,,, "😚😚old is gold"

  • @GurmeetSingh-jx8ml
    @GurmeetSingh-jx8ml Рік тому +1

    ਪੁਰਾਣੀਆ ਯਾਦਾ ਯਾਦ ਆ ਗਈ😂

  • @pooja-kumari418
    @pooja-kumari418 2 роки тому +6

    मुझे ये गाना सुनकर अपना घर याद आता है 😭😭😭😭😭

  • @ਇੰਦਰਜੀਤਸਿੰਘਵੜੈਚ

    ਬੱਸ ਆਉਦੀ ਸੀ ਅੱਲੋਆਲ ਤੋਂ ਜਾਤੀ ਓਮਾਰਾ

  • @jashanpreet9554
    @jashanpreet9554 Рік тому +8

    sachi bai nazara aa geya so heart toching song
    12/3/2023

  • @preetkaur643
    @preetkaur643 Рік тому +12

    Dil nu sakun milda geet sun k❤❤❤❤

  • @jagjitmonga8800
    @jagjitmonga8800 7 місяців тому +1

    ਗੀਤਕਾਰ ਗੁਰਚਰਨ ਵਿਰਕ ਅਰਾਈਆ ਵਾਲਾ ,❤❤❤❤

  • @rohidhatounda9548
    @rohidhatounda9548 2 роки тому +1

    ਹੁਣ ਕਿਥੇ ਰਹਿ ਗਏ ਨੇ ਜੀ ਕਚੇ ਘਰ ਅਜ ਤੋਂ 25,30 ਸਾਲ ਪਹਿਲਾਂ ਹੁੰਦੇ ਸੀ

  • @gurjeetjeet4380
    @gurjeetjeet4380 4 роки тому +75

    ਕੱਚਾ ਘਰੇ ਵੱਸਣ ਪਾੳੂ

  • @sanjaygharu3431
    @sanjaygharu3431 3 роки тому +9

    My dad's favourite song like it! ❤️

  • @HardeepSingh-zo6qq
    @HardeepSingh-zo6qq 4 роки тому +403

    ਕੋਣ ਕੋਣ ਸੁਣ ਰਿਹਾ ਸਗੋਂ 2020਼ ਼਼਼13ਮਾਰਚ

  • @shinningrkspecial9254
    @shinningrkspecial9254 2 роки тому

    Pehli vari eh song school suneya c mere dost ne competition ch gaya c te pta nahi c kisda hai song ajj random sad song search te song mileya te sachi 15 saal pehla scene yaad aa gaya
    Thanks so much 😊

  • @JamnaDevi-l2i
    @JamnaDevi-l2i 7 місяців тому +1

    ਬਹੁਤ ਵਧੀਆ ਗੀਤ ਹੈ ❤

  • @amitdhiman7546
    @amitdhiman7546 4 роки тому +8

    Abhi hii tractor pr rept pr tha song.......😍😍😍😍😍

  • @lksinghroopnager3798
    @lksinghroopnager3798 4 роки тому +53

    ਵਕਤ ਲੰਗ ਜਾਂਦਾ ਕਿਮਤ ਫਿਰ ਪੈਂਦੀ ਹੈ

  • @reetkaur9506
    @reetkaur9506 4 роки тому +29

    No words this song♥♥

  • @mintasingh7557
    @mintasingh7557 2 роки тому

    End bahi gi 👍👍👍😊😊

  • @Pardeepsingh-wu1ok
    @Pardeepsingh-wu1ok 8 місяців тому +1

    ਅਸੀਂ ਸੁਣਦੇ ਰਹਾਂਗੇ

  • @GurdeepSingh-ot2xt
    @GurdeepSingh-ot2xt 4 роки тому +199

    Lockwon vich kon kon sun reha old song🎶