410 ਦਾ ਸਹੀ ਮਤਲਬ ਇਹ ਹੈ 💪ਹੇਟਰਾਂ ਨੂੰ ਠੋਕਵਾਂ ਜਵਾਬ ਦਿੱਤਾ 22 ਨੇ ?

Поділитися
Вставка
  • Опубліковано 15 кві 2024
  • #sidhu_moose_wala ਦੇ ਜਾਣ ਮਗਰੋਂ ਥੋੜੇ ਥੋੜੇ ਸਮੇਂ ਬਾਅਦ, ਬਾਈ ਦੇ ਰਿਕਾਰਡ ਕੀਤੇ ਗੀਤ ਕਢੇ ਜਾਂਦੇ ਹਨ। ਜਿਨ੍ਹਾਂ ਵਿਚੋਂ ਹੁਣ releas ਕੀਤਾ #song #410 ਪੂਰੀ ਚਰਚਾ ਦਾ ਕਾਰਨ ਬਣਿਆਂ ਹੈ। ਇਸ ਲਈ ਲੋਕ ਇਸ ਗੀਤ ਨੂੰ ਸੁਣਦੇ ਪਏ ਹਨ ਤੇ, ਸਿੱਧੂ ਬਾਈ ਨੂੰ ਯਾਦ ਕਰ ਰਹੇ ਹਨ। ਇਸ ਗਾਣੇ ਵਿਚ ਸਿੱਧੂ ਬਾਈ ਨੇ ਕੁਝ ਅਜਿਹੇ ਓਲ ਬੋਲੇ ਹਨ, ਕੁਝ ਅਜਿਹੀਆਂ ਗੱਲਾਂ ਕਹੀਆਂ ਹਨ ਜੌ ਅੱਜ ਦੇ ਸਮੇਂ ਉੱਤੇ ਸਹੀ ਸਾਬਤ ਹੁੰਦੀਆਂ ਹਨ। ਇਹ ਗੱਲ ਕੀ ਹਨ ਇਹਨੂੰ ਜਾਨਣ ਲਈ ਇਸ ਵੀਡਿਓ ਨੂੰ ਪੂਰਾ ਦੇਖੋ।
    ਇਸ ਵੀਡਿਓ ਨੂੰ ਬਨਾਉਣ ਦਾ ਮਕਸਦ, #ਸਿੱਧੂ_ਮੂਸੇਵਾਲੇ ਦੇ ਨਵੇਂ ਆਏ ਗੀਤ ਪ੍ਰਤੀ ਪਿਆਰ ਵਿਅਕਤ ਕਰਨਾ ਹੈ। ਜਿਸ ਤਰਾਂ ਇਸ ਗੀਤ ਵਿੱਚ ਸਿੱਧੂ ਨੇ ਆਪਣੇ ਹੇਟਰਾਂ ਨੂੰ ਜਵਾਬ ਦਿੱਤਾ ਹੈ, ਓਹ ਸਮਜੌਣਾ ਹੈ।
    What did Sidhu answer to his haters from the different meanings made in India and Canada?
    #ਪੰਜਾਬ #sunnymaltonstaus #explain410

КОМЕНТАРІ • 9