Owner of the best melody voice. Real God gifted voice and KAMAAL DEE writing proficiency. Waheguru will definitely bless you and 110% successful in future. You will be come in the world's top Artists & singers list. God bless you.
Bahut wadhia Vicky Mattu ,Shabash tere ,,,chakk de ,,Superb singing, beautiful voice, Likheya vi bahut wadhia,,,Shaa geya te shaaa jana beta tu Jagg te .. Aglaa naam tera he chamakana jagg te ...Keep it up ,,merian blesses hamesha tere naal hai...all the best ,,,Next Legend tu he hai🎊🌈💐💞💞💞🇮🇳🇮🇳🇮🇳⭐️⭐️⭐️⭐️⭐️⭐️⭐️dhokha vi aonda he hunda aa safal bande di life ch,,ghabraona nahin ehna to...
ਵਾਹਿਗੁਰੂ ਤਰੱਕੀ ਬਖਸ਼ੇ ਅੱਤ ਦਾ ਲਿਖਾਰੀ ਅ ਮੁੰਡਾ ਮਦੱਤ ਕਰਨੀ ਚਾਹੀਦੀ !
ਗਾਇਕੀ ਤੇ ਕਲਮ ਬਹੁਤ ਵਧੀਆ
ਪੁੱਤ ਖਿੱਚੀ ਚਲ ਬਲੰਦ ਅਵਾਜ਼
ਕੋਈ ਸ਼ਬਦ ਨਹੀਂ ਵਿੱਕੀ ਮੱਟੂ ਤੇਰੇ ਸ਼ਬਦਾਂ ਦਾ ਤੇ ਰਾਜ਼ੀਨਾਮਾ ਗੀਤ ਤਾ ਕਿਆ ਬਾਤਾਂ ਨੇ
ਗੁਰੂ ਰਾਮ ਦਾਸ ਜੀ ਮਹਾਰਾਜ ਸਦਾ ਚੜਦੀ ਕਲਾ ਵਿੱਚ ਰੱਖੇ ਬੇਟਾ ਵਿਕੀ ਕਮਾਲ ਦੀ ਕਲਮ ਅਤੇ ਕਮਾਲ ਦੀ ਅਵਾਜ ਹੈ,god bless you
😮
R nait ਵਾਂਗੂੰ ਗਾਉਂਦਾ ਬਾਈ ❤ ਖਿੱਚਕੇ ਰੱਖੋ ਕੰਮ ਬਾਈ ਲਵ ਯੂ
ਸੱਚੇ ਪਾਤਸ਼ਾਹ ਸਰਬੰਸ ਦਾਨੀ ਵਾਹਿਗੁਰੂ ਬਾਜਾਂ ਵਾਲਾ ਮਾਲਕ ਤੈਨੂੰ ਤੇਰੀ ਮਿਹਨਤ ਦਾ ਫਲ ਦੇਣ ਤੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹਾਸਲ ਕਰੇ ਪਰ ਵੀਰਾ ਜਿੰਨੀ ਤੇਰੇ ਕੋਲ ਕਲਾ ਇਹ ਸੱਚੀ ਕਲਾ ਨੂੰ ਇਸੀ ਤਰ੍ਹਾਂ ਬਰਕਰਾਰ ਰੱਖੀਂ ਰੱਬ ਆਪੇ ਮੰਜ਼ਿਲ ਦਿਊਂ ਮੈਨੂੰ ਤੇਰੇ ਗਾਣੀਆ ਵਿਚੋਂ ਕੁਝ ਖਾਸ ਗੱਲਾਂ ਜ਼ਿੰਦਗੀ ਵਿੱਚ ਵਾਪਰੇ ਹਾਦਸਿਆਂ ਦੀ ਝਲਕ ਦਰਸਾਉਂਦਾ ਨਜਰ ਆਇਆ ਸੋਹਣੀਆਂ ਇਕ ਨਾ ਇਕ ਦਿਨ ਤੂ ਤਰੱਕੀ ਜਰੂਰ ਕਰੇਂਗਾ ਜੇ ਇਸੀ ਤਰ੍ਹਾਂ ਗਾਉਂਦਾ ਰਿਹਾ ਕਦੇ ਵੀ ਇਸ ਕਲਾਂ ਨੂੰ ਜੇ ਤੂ ਕਿਸੇ ਮੌੜ ਤੇ ਆਕੇ ਲੱਚਰ ਜ਼ੁਬਾਨ ਜਾ ਲਿਖਤ ਵਿਚ ਨਾ ਮੈਲੀ ਕਰੀਂ ਇੰਨੀ ਬੇਨਤੀ ਵਿਰ ਤੂ ਘਰੋਂ ਜਾਂ ਲੋਕਾਂ ਦੀ ਨਜ਼ਰ ਵਿਚ ਜ਼ਰੂਰ ਗਰੀਬ ਹੋਵੇਗਾ ਪਰ ਯਾਰ ਤੂੰ ਤੇ ਅਸਲੀ ਮਣ ਦਾ ਰਾਜਾ ਬੰਦਾ ਬਾਕੀ ਵਾਹਿਗੁਰੂ ਤੈਨੂੰ ਤੰਦਰੁਸਤੀ ਬਖ਼ਸ਼ਣ
ਆਰਨੇਤ 2 ਏ ਭਰਾ ਤੂੰ ਸਿੱਧੂ ਬਾਈ ਦੀ ਤਰ੍ਹਾਂ ਤਰੱਕੀ ਕਰੇਗਾ ❤❤❤❤❤🎉🎉
ਚਮਕੀਲੇ ਵਾਂਗੂੰ ਰਹਿੰਦੀ ਦੁਨੀਆਂ ਤੱਕ ਨਾਮ ਰੌਸ਼ਨ ਰਹੇ ਵੀਰ ਦਾ , ਵਾਹਿਗੁਰੂ ਚੜਦੀਕਲਾ ਬਖਸ਼ੇ, ਬਹੁਤ ਨਾਮ ਕਮਾਵੇ ।
Bai g vicke bai ਦਾ ਨੰਬਰ deo
Very Good
@@amansmaghmusic
l
l
ਕਿਥੋਂ ਆ ਬਾਈ
ਸੰਪਰਕ ਨੰਬਰ
ਆਰ ਨੇਤ ਵਰਗੀ ਆਵਾਜ਼ ਆ ਵੀਰ ਦੀ ❤
ਮੈਨੂੰ ਤਾਂ ਕੰਪੋਜਿਸ਼ਨ ਵੀ ਆਰ ਨੇਤ ਦੀ ਲੱਗ ਰਹੀ ਆ ਜਾ ਸਾਲਾ ਆਰ ਨੇਤ ਨੇ ਇਹਨੂੰ ਕਾਪੀ ਕੀਤਾ ਆ
Sahi gall aa
👌👌👌♥️♥️♥️
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ। ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਬਖਸ਼ੇ
ਵਾਹਿਗੁਰੂ ਵੀਰ ਨੂੰ ਚੜਦੀਕਲਾ ਵਿੱਚ ਰੱਖੀ🙏🙏🙏🙏 ਵੀਰ ਆਪਣੇ ਮਾਤਾ ਪਿਤਾ ਨੂੰ ਬਹੁਤ ਖੁਸ਼ ਦੇਖਣਾ ਚਾਹੁੰਦਾ ਹੈ ,ਵਾਹਿਗੁਰੂ ਤਰੱਕੀ ਦੇਵੇ ਵੀਰ ਨੂੰ
ਬਹੁਤ ਵਧੀਆ ਬੇਟਾ ਮੇਹਨਤ ਕਰੀ ਚੱਲ ਸਾਰੀ ਦੁਨੀਆਂ ਖੁਸ਼ ਨਹੀਂ ਹੁੰਦੀ ਧੰਨਵਾਦ ਸਹਿਤ
ਜਿਉਂਦਾ ਰਹਿ ਗੱਭਰੂਆਂ,,,, ਤਰੱਕੀਆਂ ਬਖਸ਼ੇ ਪ੍ਰਮਾਤਮਾ
Kina Jada hirra bharaa aa Yr plz es Veere di vad to vad spot kro bharavo ❤️🙏🙏🙏🙏
ਬਹੁਤ ਵਧੀਆ ਵੀਰ ਸਿਰਾ ਤੂੰ ਪਰ ਪੈਸੇ ਦੀ ਘਾਟ ਮਾਰਦੀ ਹੈ ਪਰ ਤੇਰੀ ਅਵਾਜ ਸੁਣਕੇ ਦਿਲ ਕਰਦਾ ਤੇਰੇ ਤੇ ਪੈਸਾ ਲਾਕੇ ਤੇਰੇ ਗੀਤ ਰਿਕਾਡ ਕਰਾਕੇ ਖੁਸ਼ੀ ਪ੍ਰਾਪਤ ਕੀਤੀ ਜਾਵੇ 🙏🙏🙏🙏
❤
ਹਿੰਦੀ song ❤ok aa ਮੱਟੂ ਸਾਬ
ਗੱਭਰੂ ਸਾਰੇ ਕਲਾਕਾਰਾਂ ਦੇ ਭੁਲੇਖ਼ੇ ਪਾਉਂਦਾ,,,,,
ਬਿਲਕੁਲ 👍
Shi gl aa
Voice tan Rnait touch aa Bai Vicky mattu sira
ਛੋਟੇ ਵੀਰ ਬਹੁਤ ਸੋਹਣਾ ਲਿੱਖਦਾ ਤੇ ਗਾਉਦਾ ਰੱਬ ਕੱਰੇ ਤੂੰ ਤਰੱਕੀਆ ਕੱਰੇ ਹੋਰ ਅੱਗੇ ਜਾਵੇ ਬਹੁਤ ਜਿਆਦਾ ਗਾਉਣ ਵਾਲਿਆ ਤੋ ਚੰਗਾ ਗਾਉਦਾ ਤੇ ਚੰਗਾ ਲਿੱਖਦਾ ਰੱਬ ਤਰੱਕੀਆ ਦੇਵੇ ਤੈਨੂੰ ਛੋਟੇ ਵੀਰ
ਬਹੁਤ ਖੂਬ 👍ਵੀਰ ਮੇਰੀਆਂ ਲੱਗੇ ਰਹੋ ਕਿਤੇ ਮਜਿੰਲ ਮਿਲੇਗੀ 👍
ਲਿਖਦਾ ਵੀ ਸੋਹਣਾ ਤੇ ਗਾਉਂਦਾ ਵੀ ਸੋਹਣਾ ਤੇ ਗੱਲਾਂ ਵੀ ਘੈਂਟ ਆ ਬਾਈ ਦੀਆਂ ਰੱਬ ਤੱਰਕੀਆਂ ਦੇਵੇ ਭਰਾ ਨੂੰ ❤️👌👌
ਬੋਹੁਤ ਟੈਲੇਂਟ ਤੇ ਬੋਹੁਤ ਸੋਹਣੀ ਆਵਾਜ਼ ਅਤੇ ਕਲਮ ਐ ਭਰਾ ਦੀ❤❤ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ❤❤
ਵੀਰ ਜੀ ਮੈਂ ਉਨੀਂ ਸੌਂ ਸੱਠ ਤੋਂ ਲੈ ਕੇ ਉਨੀਂ ਸੌਂ ਨੱਬੇ ਤੱਕ ਦੇ ਗਾਇਕਾਂ ਦੇ ਗੀਤ ਹੀ ਸੁਣਦਾ ਹਾਂ ਪਰ ਇਸ ਮੁੰਡੇ ਦੇ ਗੀਤਾਂ ਨੇ ਮਨ ਮੋਹ ਲਿਆ ਜੀ ਵਾਹਿਗੁਰੂ ਤਰੱਕੀਆਂ ਬਖਸ਼ੇ ਜੀ ਧੰਨਵਾਦ ਵੀਰ ਜੀ 📢🪕🪕🪕🪕
God bless you ❤ ਮੱਟੂ ਸਾਬ 🎉❤ ਸਾਡਾ ਮੱਟੂ ਵੀਰ ਜਿਉਂਦਾ ਵੱਸਦਾ ਰਹੇ
ਬਾਈ ਚੰਗਾ ਸੁਨਣ ਵਾਲੇ ਬਹੁਤ ਨੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
ਅੱਜ ਤੱਕ ਬਾਈ ਮੈ ਕਿਸੇ ਦੀ interview ਪੂਰੀ ਨੀ ਸੁਣੀ ਪ੍ਰ ਤੇਰੀ interview ਇਕ ਮਿੰਟ skip ਨੀ ਕਰੀ,,, ਵਾਹਿਗੁਰੂ ਤਰੱਕੀ ਬਖਸ਼ੇ
ਵੀਰ ਜੀ ਕਲਮ ਚ ਦਮ ਹੈ। ਪ੍ਰਮਾਤਮਾ ਆਪ ਜੀ ਜਰੂਰ ਤਰੱਕੀ ਬਖਸੂਗਾ।
ਗਾਣਾ ਗਾਇਆ ਕਰ ਕਿਸੇ ਦੇ ਤਰਲੇ ਕਾਹਨੂੰ ਕੱਢਦਾ ਆਵਾਜ਼ ਬਹੁਤ ਵਧੀਆ ਹੈ
ਬਹੁਤ ਵਧੀਆ ਅਵਾਜ਼ ਆ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਭਲੀ ਕਰੇ ਼ਵੀਰ ਤੂੰ ਆਪਣੀ ਜੜ੍ਹ ਬਹੁਤ
ਡੁੰਗੀ ਤੇ ਮਜ਼ਬੂਤ ਲਾਈ ਹੈ।❤❤❤❤❤
ਬਹੁਤ ਵਧੀਆ ਵਿੱਕੀ ਵੀਰ ਜੀ❤❤🎉
ਕਲਮ ਤੇ ਅਵਾਜ ਬਹੁਤ ਸੁੰਦਰ ਹੈ?
ਰੱਬ ਹਮੇਸ਼ਾ ਚੜੵਦੀ ਕਲਾ ਬਖਸ਼ੇ❤❤🎉
ਵੀਰ ਠੀਕ
ਮੁੰਡੇ 'ਚ ਕਲਾ ਤਾਂ ਹੈ ਪਰੰਤੂ ਤਰਾਸ਼ਣ ਵਾਲ਼ਾ ਹੈ ।
ਗੀਤਕਾਰੀ ਅਤੇ ਗਾਇਕੀ ਵਿੱਚ ਉਸਤਾਦ ਦੀ ਲੋੜ ਹੈ । ਮੂਲ ਚੰਦ ਸ਼ਰਮਾ ਪ੍ਰਧਾਨ , ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
ਬਹੁਤ ਵਧੀਆ ਇੱਕ ਦਿਨ ਵਾਹਿਗੁਰੂ ਕਾਮਯਾਬ ਕਰੇ
ਬਾਈ ਜੀ ਦੀ ਆਵਾਜ਼ ਆਰਨੇਤ ਬਾਈ ਵਰਗੀ ਆ ਬਾਈ ਜੀ ਦਾ ਗਾਣੇ ਬਹੁਤ ਵਧੀਆ ਹੀ ਵਧੀਆ ਨੇ ਤਾਂ ਵੀਰ ਮੇਰਾ ਕੋਈ ਇਹਦੀ ਮਦਦ ਜਰੂਰ ਕਰੋ
Sahi keha veer ji r nait vargi vokil aa❤❤ ustad r nait
Rnait de ਆਵਾਜ਼ he ਲੱਗਦੀ a
Good Song and voice God bless you beta ji hor aage vdo ji Waheguru ji kirpa kro es Bache te
ਸਾਰੀਆਂ ਸੱਚੀਆਂ ਗੱਲਾਂ ਵੀਰ ਦੀਆਂ,
ਵਾਹਿਗੁਰੂ ਖੂਬ ਤਰੱਕੀਆਂ ਬਖਸ਼ੇ 🙏
ਬਹੁਤ ਵਦੀਆ ❤❤❤ਵੀਰ
ਜਮਾ Same ਆਰ ਨੇਤ ਵਾਲੀ ਅਵਾਜ ਬਾਈ ਦੀ... ਤੇ ਕਲਮ ਵੀ ਓਦਾਂ ਦੀ..... #fullsuport ❤
Interview ਵਾਲੇ ਵੀਰ ਥੋੜਾ ਰਿਸਪੈਕਟ ਨਾਲ ਬੋਲਣਾ ਸੀ.. ਜਦੋ ਅਗਲਾ ਬੰਦਾ ਜੀ ਜੀ ਕਰੀ ਜਾਦਾ... ਬਾਕੀ ਧੰਨਵਾਦ ਬਹੁਤ ਬਹੁਤ ਵਧੀਆ ਸ਼ਖ਼ਸ਼ੀਅਤ ਨਾਲ ਮਿਲਾਇਆ ❤
Vhut sohni Awaj te vhut sohni likht y ji di ... waheguru ji trkyia bakhse y nu 🙏
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ
ਬਹੁਤ ਵਧੀਆ ਵਾਹਿਗੁਰੂ ਤੇਰੀਆਂ ਮਨੋਕਾਮਨਾ ਪੂਰੀਆਂ kre
ਵਾਹਿਗੁਰੂ ਵੀਰ ਦੇ ਸਾਰੇ ਸੁਪਨੇ ਪੂਰੇ ਹੋਣ ਮਾਨਸਾ ਜ਼ਿਲ੍ਹਏ ਦੇ ਲੋਕ ਭੋਲੇ ਬਹੁਤ ਹੁੰਦੇ ਨੇ ਸੱਚ ਐ ਵਾਹਿਗੁਰੂ ਮਿਹਰ ਰੱਖਣ 🙏🙏🙏👍👍
Waheguru ji waheguru ji waheguru ji waheguru ji waheguru ji mehar KARANI Jai hind Jai mata di Jai Bharat Mata Di 🌹❤🎉 📿💓✔️
ਇੱਕ ਦਿਨ ਟੌਪ ਤੇ ਜਾਵੇਗਾ। ਇਹ ਮੁੰਡਾ, ਬਹੁਤ ਸੋਹਣਾ ਲਿਖਦਾ ਤੇ ਗਾਉਂਦਾ।👌👍💞
Vire chakde fatte , God bless you brother
Very nice song Chamkila ❤❤❤❤❤
Very nice song
Superb voice putter..waheguru ji hamesha chardikla ch rakhe ji 🙏..keep it up putter
ਆਰ ਨੇਤ ਵਰਗੀ ਆਵਾਜ਼ ਆ ਵੀਰ ਦੀ
ਬਹੁਤ ਬਹੁਤ ਵਧਾਈ
ਆਰ ਨੇਤ ਵਾਹਲਾ ਸੁਣਦਾ ਲੱਗਦਾ ਵੀਰੇ,ਬਾਕੀ ਵਧੀਆ ਲਿਖਦਾ ਵੀਰੇ। 👌👌👌
Tusi tun kuj ni karna duje nu Galat nahi kahi da hunda ❤
@@KiranKiran-dw1ds ਠੀਕ ਆ ਭੈਣ ਉਦਾ ਮੈ ਕੁਝ ਗਲਤ ਤਾ ਕਿਹਾ ਨੀ ਪਰ ਫਿਰ ਵੀ ਜੇ ਤੁਹਾਨੂੰ ਲੱਗਾ ਤਾ ਮਾਫ ਕਰਿਉ। 🙏🙏
ਲਿਖਤ ਬਾਈ ਤੇਰੀ ਆਰ ਨੇਤ ਨਾਲ ਦੀ ਹੈ
Rooh khush ho gai bai eh talent ah asli kardo shear veer life set ho jave waheguru ji mehar krn hmesha tnu khush rkhn ❤❤
Very nice voice veer ji waheguru mehar kre tera har ik supna pura hove veer ji love u❤
ਡਟਿਆ ਰਹੀ ਦਮ ਆ ਤੇਰੀ ਅਵਾਜ ਵਿੱਚ ਤਰੱਕੀ ਪੈਰ ਚੁੰਮੂੰ ਤੇਰੇ ਮੁੰਡਿਆਂ ਪਰਮਤਮਾ ਤਰੱਕੀ ਬਖਸੇ
God bless you veerji wahaguru Tuhanu taraki waksha
R nait 2 good luck y waheguru agge laike ਜਾਵੇਗਾ ਜਰੂਰ
ਵਿੱਕੀ ਵੀਰੇ ਤੇਰੀ ਅਵਾਜ ਤੇ ਕਲਮ ਵਿੱਚ ਬਹੁਤ ਦਮ ਹੈ ਡਟੇ ਰਹੋ ਪ੍ਰਮਾਤਮਾ ਹੋਰ ਤਰੱਕੀ ਬਖਸ਼ੇ
ਪਰਮਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ ਆਵਾਜ ਬੁਹਤ ਸੋਹਣੀ ਹੈ ਬਾਈ ਜੀ ਦੀ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਗੇ
Very nice beta,,, chak de fate.... Rabb mehar karoo.....
Next R Nait...
Wmk chardikala ch rakhi rabb sunu mehnat jari rakhu
ਵਾਹਿਗੁਰੂ ਤਰੱਕੀਆਂ ਵਾਕਸੋ ਮਿਹਨਤ ਜਾਰੀ ਰੱਖੀ ਪੁੱਤ ਜੀ
ਬਹੁਤ ਵਧੀਆ ਗਾਉਂਦਾ ਹੈ ਵੀਰ ਗੀਤ ਵੀ ਬਹੁਤ ਵਧੀਆ ਲਿਖਦਾ ਹੈ
Owner of the best melody voice. Real God gifted voice and KAMAAL DEE writing proficiency. Waheguru will definitely bless you and 110% successful in future. You will be come in the world's top Artists & singers list. God bless you.
Bahut Sariya Duyawa Veere Tusan Nu
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ
Ena talent …ruh khush ho gai …parmatma boht tariki deve veer nu
Vikey veer ji thanks your all songs verry nice.super duper hitt.
Waheguru ji traki wakshe veer ji
Bhooooooooooooooooooottt he wdia veer ji rab tarkki bakshe
V.Good.voice....g.....God bless you ...dte raho time ayega....22..
ਬਹੁਤ ਵਧੀਆ ਵੀਰ ਬਹੁਤ ਘੈਂਟ ਆਵਾਜ਼ ਬਾਬਾ ਚੜ੍ਹਦੀ ਕਲ੍ਹਾ ਰੱਖੇ ਆਉਣ ਵਾਲ਼ਾ ਵਧੀਆ ਸਿੰਗਰਾਂ ਚ ਨਾਮ ਆਉਗਾ ਤੇਰਾ ❤❤❤❤❤❤❤
Bahut wadhia Vicky Mattu ,Shabash tere ,,,chakk de ,,Superb singing, beautiful voice, Likheya vi bahut wadhia,,,Shaa geya te shaaa jana beta tu Jagg te .. Aglaa naam tera he chamakana jagg te ...Keep it up ,,merian blesses hamesha tere naal hai...all the best ,,,Next Legend tu he hai🎊🌈💐💞💞💞🇮🇳🇮🇳🇮🇳⭐️⭐️⭐️⭐️⭐️⭐️⭐️dhokha vi aonda he hunda aa safal bande di life ch,,ghabraona nahin ehna to...
Jai guru dev g jai bhim jai bharat neias super good wishes ❤😊😊
Vicky bai bhout ghant lagea menu tenu sun k R nait de feeling ae rehi Teri awaj ch rab thonu chardi kalan ch rakhe❤❤❤❤❤
ਬਾਈ ਸਿਰਾ ਕਰਾਉਂਦਾ
Sabas putra tera nam aaj ton vicky chamkila ho gya
ਬਹੁਤ ਵਧੀਆ ਮਿਹਨਤ ਜਾਰੀ ਰੱਖੀ
Good luck 🎉
Siraaaa ho giya bro end galbat a bro ❤👍
Very nice 👍👍👍👍👍👍 song ❤❤❤❤❤❤ Waheguru ji aap nu Tarkki bakhshe bhai saab ji
ਵਾਹੇਗਿਰੁ ਕਰੇ ਬਹੁਤ ਬਹੁਤ ਉੱਚਾ ਜਾਵੇ ਤਰਕੀ ਕਰੇ ਭੂਤ ਸੋਹਣਾ ਲਿਖਦਾ ਵੀਰ ਬਹੁਤ ਸੋਹਣਾ ਗੰਦਾ ਮੇਰੇ ਕੋਲੋ। ਪੈਸੇ ਹੁੰਦੇ ਮੈਂ ਜਰੂਰ ਕੁਜ ਕਰਦਾ ਵੀਰ ਬੱਸ ਅਰਦਾਸ ਕਰਾ ਗਾ ਤੇਰੇ ਲਈ ਤੇਰਾ ਹਾਰ ਸੁਪਨਾ ਪੂਰਾ ਹੋਵੇ❤❤❤❤
ਵੀਰ ਜੀ ਤਹਾਡੀ ਮੁਲਾਕਾਤ ਬਹੁਤ ਲੱਗੀ ਸਾਰੀ ਸੁਣੀਁ ਪਿਆਰਾ ਸਿੰਘ ਸਿੱਧੂ ਅਲੀਪੁਰੀਆ
Bhai ❤ gal baat siraya rab trakhiya Bakshi
Very nice god bless putt
Bas end 22 ji waheguru mehar kro ❤🎉
Vah mundiya dil khush karta ❤❤ Aan vala star aa bhai ❤
Att,,,,Sirrraaaaa, Bomb,,,Ghant,,,Super,,, Nice,,,Gader
Bahot shohne song hai sare very good 👍
Agge aa veer sira gll baat bhut pyaari awaaz
Veri nice bicky bro ❤❤❤👌👌👌
Very good my son keep it up love you ❤
ਗਾਈਕੀ ਤੇ ਕਲਮ 👌👌ਰੱਬ ਤਰੱਕੀਆ ਕਰੇ ਜਿਉਦਾ ਰਹਿ ਪੁੱਤਰਾ
God bless you Veere rab tuhanu hamesha tarakiyan bakshe 😊❤🎉🎉🎉🎉🎉
Very good songs ji nice voice
Bilkul same voice r nait nal di
Rab mehr kre veer te bahut sohna likhda te voice v bahut peyari
Very good God bless you
Waheguru taraki bakshe mere veer nuu bhai super aa tu te gane sawad hi aa gya❤ love you yrr
Nice