ਦਰਬਾਰ ਸਾਹਿਬ ਹਮਲੇ ਵੇਲੇ 84 ਚ ਇਹ ਬੀਬੀ ਸੀ ਓਥੇ ਹਾਜ਼ਰ ਪੀਪੇ ਭਰ ਭਰ ਲਹੂ ਦੇ ਪਿਲਾਏ ਫੌਜ ਨੇ ਹੋਰ ਸੁਣੋਂ ਰੂਹ ਕੰਬਾਊ

Поділитися
Вставка
  • Опубліковано 1 чер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel
    1984 june, darbar sahib, amritsar, 4june, jagdeep singh tahli,

КОМЕНТАРІ • 351

  • @AvtarSingh-pw7fv
    @AvtarSingh-pw7fv 28 днів тому +211

    ਜਿਨਾਂ ਤੇ ਬੀਤੀ ਹੋਵੇਗੀ ਧੰਨ ਨੇ ਉਹ ਲੋਕ ਕਿਉਂਕਿ ਐਨਾ ਜ਼ੁਲਮ ਸੁਣਕੇ ਹੀ ਸਾਡੇ ਲੂੰ ਕੰਡੇ ਖੜੇ ਹੋ ਗਏ

    • @pritpalbatth8933
      @pritpalbatth8933 28 днів тому +5

      Bilkul Sahi

    • @Bajwavlog22
      @Bajwavlog22 28 днів тому +3

      😢😢😢

    • @jasmeetkaur9404
      @jasmeetkaur9404 28 днів тому +1

      😢😢😢😢

    • @SandeepSingh-qi9cq
      @SandeepSingh-qi9cq 28 днів тому +8

      ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾ ਸਿੰਘਣੀਆਂ ਦੇ ਚਰਨਾਂ ਵਿੱਚ...
      ਵਾਹਿਗੁਰੂ ਜੀ..

    • @Harmanpreet-ml2jl
      @Harmanpreet-ml2jl 27 днів тому +3

      Wahguruji

  • @ManjeetSingh-eu3mo
    @ManjeetSingh-eu3mo 24 дні тому +33

    ਮੇਰੇ ਪਿਤਾ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਦਿਖਾ ਦੀ ਜਿਨਾਂ ਨੇ ਤੇਰੀ ਕੋਮ ਨਾਲ ਧੱਕਾ ਕੀਤਾ

  • @parmjeetkaur1903
    @parmjeetkaur1903 21 день тому +17

    84 ਨਾ ਭੁੱਲਣ ਯੋਗ😢 ਹੱਡਾਂ ਵਿੱਚ ਰਚਿਆ ਦਰਦ ਸਾਡੇ ਪੰਜਾਬੀਆਂ ਲਈ 😢😢

  • @KhushiKhushi-yj6xj
    @KhushiKhushi-yj6xj 14 днів тому +9

    ਪੰਜਾਬ ਉਜਾੜਨ ਦੀ ਕੋਸਿਸ ਮਗਲਾ, ਤੁਰਕਾ, ਪਠਾਣਾ, ਅੰਗਰੇਜਾ, ਨੇ ਸਭ ਨੀ ਕੀਤੀ ਪਰ ਪੰਜਾਬ ਗੁਰਾ ਦੀ ਮੇਹਰ ਨਾਲ ਵੱਸਦਾ ਹੈ ਸਾਡੇ ਸਿੱਖ ਪ੍ਰਚਾਰਕਾ ਨੂੰ 1984 ਵਿਚ ਹੋਏ ਸਾਡੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਹੋਏ ਹਮਲੇ ਬਾਰੇ ਸਾਡੀ ਅੱਜ ਨੋਜਵਾਨ ਪੀੜੀ ਨੂੰ ਦੱਸਣਾ ਜਰੂਰੀ ਹੈ ਜੋ ਨਸਿਆ ਵਿੱਚ ਫਸਕੇ ਕੁਰਾਹੇ ਪਈ ਹੋਈ ਹੈ ਸਾਡੇ ਪ੍ਰਚਾਰਕ ਸਾਡੇ ਯੋਧਿਆ ਦੀਆ ਕਰੀਆ ਹੋਈਆ ਕੁਰਬਾਨੀ ਦੱਸਣ ਇਤਿਹਾਸ ਤੋ ਜਾਣੂ ਕਰਵਾਉਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲਾ ਦੱਸਣ ਮਹਾਨ ਯੋਧੇ ਹਰੀ ਸਿੰਘ ਨਲੂਏ ਬਾਰੇ ਦੱਸਣ ਕਿਸ ਆਪਣੀਆ ਬਾਹਾ ਦੇ ਜੋਰ ਨਾਲ ਸੇਰ ਦਾ ਜਵਾੜਾ ਫਾੜ ਦਿੱਤਾ ਸੀ ਬੰਦਾ ਸਿੰਘ ਬਹਾਦਰ ਬਾਰੇ ਜਾਣਕਾਰੀ ਦੇਣ ਕਿਸ ਤਰਾ ਸਰਹਿੰਦ ਦੀ ਇੱਟ,ਨਾਲ ਇੱਟ ਖੜਕਾ ਦਿੱਤੀ ਸੀ ਤੇ ਛੋਟੇ ਸਾਹਿਬਜਾਦੀਆ ਦੀ ਸਹੀਦੀ ਦਾ ਬਦਲਾ ਲੈਤਾ ਕਿਵੇ ਆਪਣੇ ਚਾਰ ਸਾਲ ਦੇ ਪੁੱਤਰ ਨੂੰ ਆਪਣੀਆ ਅੱਖਾ ਸਾਮਹਣੇ ਸਹਿਦ ਹੁੰਦੇ ਦੇਖ ਸਿੱਖੀ ਨਹੀ ਛੱਡੀ ਸੋ ਤੋ ਵੱਧ ਬੰਦਾ ਸਿੰਘ ਬਹਾਦਰ ਜੀ ਦੇ ਸਾਥਿਆ ਨੂੰ ਬੰਦਾ ਸਿੰਘ ਬਹਾਦਰ ਜੀ ਸਾਮਹਣੇ ਸਹਿਦ ਕੀਤਾ ਗਿਆ ਕੇ ਇਹ ਮੌਤ ਦੇ ਡਰ ਤੋ ਸਿੱਖੀ ਛੱਡ ਦੇਣ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੌਸਲਾ ਨਹੀ ਤੋੜ ਸਕੇ ਮੁਗਲ ਹੋਰ ਸਿੱਖੀ ਵਿੱਚ.ਮਹਾਨ ਸੂਰਮੇ ਪੈਦਾ ਹੋਏ ਜਿੰਨਾ ਨੇ ਮਹਾਨ ਕੁਰਬਾਨੀਆ ਕਰੀਆ ਨੇ ਸਾਡੇ ਸਿੱਖ ਪ੍ਰਚਾਰਕ ਸਿੱਖਾ ਨਾਲ ਹੋਏ ਧੱਕੇ ਤੇ ਦਿੱਲੀ ਅਤੇ ਹੋਰ.ਸਹਿਰਾ ਵਿੱਚ ਇੰਦਰਾ ਗਾਧੀ ਦੇ.ਮਰਨ ਤੋ ਬਾਅਦ ਹੋਏ ਸਿੱਖਾ.ਦੇ ਕਤਲੇਆਮ ਬਾਰੇ ਅੱਜ ਦੀ ਨੋਜਵਾਨੀ ਨੂੰ ਦੱਸਣ ਕਿਵੇ ਹਿੰਦੂ ਭੀੜਾ ਨੇ ਸਿੱਖਾ ਦੇ ਗਲਾ.ਵਿੱਚ ਜਿਉਦੇ ਟਾਇਰ ਪਾਕੇ ਸਾੜਿਆ ਘੱਟ ਗਿਣਤੀ ਨਾਲ ਹਮੇਸਾ ਧੱਕਾ ਕੀਤਾ ਇਕਨਾ ਹਿੰਦੂ ਨੇ ਜਦੋ ਨੱਥੂ ਰਾਮ ਗੋੜਸੇ ਨੇ ਮਹਾਤਮਾ ਗਾਧੀ ਨੂੰ ਗੋਲੀ ਮਾਰ ਕੇ ਮਾਰੀਆ ਸੀ ਤਾ.ਉਸ ਸਮੇ ਤਾ ਕੋਈ ਦੰਗਾ ਨਹੀ ਹੋਇਆ ਕਿਉਕਿ ਨੱਥੂ ਰਾਮ ਗੋੜਸੇ ਬ੍ਰਹਾਮਣ ਸੀ ਤੇ ਇਕ ਹਿੰਦੂ ਸੀ ਜੇ ਕਿਸੇ ਸਿੱਖ ਜਾ ਮੁਸਲਮਾਨ ਨੇ ਗਾਧੀ ਨੂੰ ਗੋਲੀ ਮਾਰੀ ਹੁੰਦੀ ਤਾ ਫਿਰ ਕਤਲੇਆਮ ਪੱਕਾ ਹੋਣਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਤਾ ਇੱਕ ਸਾਲ ਪਹਿਲਾ ਹੋ ਗਈ ਉਸ ਵੇਲੇ ਹੋਰ ਗੁਰੂ ਘਰਾ ਤੇ ਵੀ ਫੌਜ ਨੇ ਕਰਵਾਈ ਕੀਤੀ ਸੀ

  • @user-nz7nq5pb6m
    @user-nz7nq5pb6m 28 днів тому +111

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ

    • @parmjitkaur890
      @parmjitkaur890 24 дні тому +1

      Lok hun v congras nu vot paunde ne

    • @harpreetkaur5022
      @harpreetkaur5022 23 дні тому +1

      @@parmjitkaur890 ਬੀਜੇਪੀ ਵੀ ਜ਼ਿੰਮੇਵਾਰ ਸੀ ਆਰਐੱਸਐੱਸ ਅਤੇ ਅਡਵਾਨੀ ਨੇ ਵੀ ਜ਼ੋਰ ਪਾਇਆ ਸੀ ਬਾਦਲ ਨੂੰ ਕੁਰਸੀ ਖੁੱਸਣ ਦਾ ਡਰ ਉਹਨੇ ਵੀ ਇੰਦਰਾ ਨੁੱਕ ਜ਼ੋਰ ਪਾਇਆ ਉਹ ਤੇ ਸਿੱਖਸੀ ਇੰਦਰਾ ਤੇ ਕੀਤੀ ਪਾ ਗਈ ਹੁਣ ਵੀ ਨਰਕਾਂ ਵਿੱਚ ਸੜ੍ਹ ਰਹੀ ਹੋਵੇਗੀ ਬਾਦਲ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕੀਤੀ ਗੁਰੂਵ ਦੀਆ ਗੋਲਕਾ ਖ਼ਾਲੀ ਕੀਤੀਆਂ

  • @user-nz7nq5pb6m
    @user-nz7nq5pb6m 28 днів тому +38

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @JaspalSingh-yx8dg
    @JaspalSingh-yx8dg 28 днів тому +20

    ਵਾਹਿਗੁਰੂ ਜੀ ਬਹੁਤ ਧੱਕਾ ਕੀਤਾ ਸਰਕਾਰ ਨੇ ਪਰ ਸਿੱਖਾਂ ਸਿੰਘਾਂ ਨੇ ਗੁਰੂ ਸਾਹਿਬ ਤੇ ਭਰੋਸਾ ਨਹੀ ਡੋਲਿਆ ਧਨ ਗੁਰੂ ਰਾਮਦਾਸ ਸਾਹਿਬ ਜੀ

  • @tarsemsohi677
    @tarsemsohi677 28 днів тому +44

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਿੱਖੋ, ਪੰਜਾਬੀਓ ਹਿੰਦ ਹਕੂਮਤ ਵੱਲੋਂ, ਜ਼ੁਲਮ ਦੀ ਇੰਤਹਾ,, ਤਾਂ ਹੀ ਓਸ ਮੌਕੇ ਦੇ ਨੌਜਵਾਨਾਂ ਨੇ, ਹਥਿਆਰ ਚੁੱਕੇ,, ਉਹ ਜੁਝਾਰੂ ਜਜ਼ਬੇ ਵਾਲੇ ਸਿੰਘ ਸਨ ,, ਜਿੰਨਾਂ ਨੂੰ ਹਕੂਮਤ ਅੱਤਵਾਦੀ ਕਹਿੰਦੀ ਰਹੀ,, ਵਾਹਿਗੁਰੂ ਜੀ

  • @user-nz7nq5pb6m
    @user-nz7nq5pb6m 28 днів тому +47

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਬੰਦੀ ਸਿੰਘਾਂ ਨੂੰ ਵਾਹਿਗੁਰੂ ਜੀ

  • @KaramjitSingh-ni1qu
    @KaramjitSingh-ni1qu 28 днів тому +31

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ

  • @singarasingh8104
    @singarasingh8104 28 днів тому +63

    ਸਿੱਖਾਂ ਨੂੰ ਗੁਰੂਆਂ ਦੀ ਸੋਚ ਅਨੁਸਾਰ ਏਕਾ ਕਰ ਕੇ ਹੀ ਜਿੱਤ ਪ੍ਰਾਪਤ ਹੋਵੇਗੀ । 🌷🐘🐘🌷🙏🏻🙏🏻

  • @user-uv5qp8jq6b
    @user-uv5qp8jq6b 28 днів тому +50

    ਵਾਹਿਗੁਰੂ ਜੀ ਬਾਬਾ ਜੀ ਸਿੱਖ ਕੌਮ ਨੂੰ ਕੋਈ ਸਹੀ ਆਗੂ ਦੇ ਦੋ ਜੀ ਤਾਂ ਕੇ ਸਾਨੂੰ ਇਨਸਾਫ਼ ਮਿਲ ਸਕੇ

  • @Malwa_modify
    @Malwa_modify 28 днів тому +23

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰਾਂ ਬਖਸ਼ੋ ਜੀ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਮਹਾਰਾਜ

  • @rajindersinghrajinder7207
    @rajindersinghrajinder7207 28 днів тому +28

    ਵਾਹਿਗੁਰੂ ਵਾਹਿਗੁਰ 😢😢

  • @Soniya-xw2jx
    @Soniya-xw2jx 28 днів тому +28

    Dhan Guru Ramdas sahib ji maharaj ji

  • @satveendersinghkala
    @satveendersinghkala 28 днів тому +24

    Dhan Dhan Shri Guru Pita Gobind Singh Gi

  • @AvtarSingh-ox4lg
    @AvtarSingh-ox4lg 28 днів тому +27

    ਵਾਹਿਗੁਰੂ ਜੀ

  • @AmarSingh-gp2hd
    @AmarSingh-gp2hd 28 днів тому +154

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩

    • @gill6503
      @gill6503 28 днів тому +16

      Tv 84
      Radio chardi kala
      Politics Punjab
      Satluj tv

    • @RameshKumar-fr1vz
      @RameshKumar-fr1vz 28 днів тому +5

      MP ਦਿਆਂ ਚੋਣਾਂ ਚ ਪੰਜਾਬਿਆੰ ਦਾ ਅਸਲ ਸਚ ਆ ਗਿਆ ਸਬ ਦੇ ਸਾਹਮਣੇ ਹੀ ਹੈ ਜਮੀਰਾਂ ਮਰ ਗਈਆਂ ਜਮੀਰਾਂ ਬਸ ਪੈਸੇ ਤੇ ਧੋਖਾ ਦੋਨਾਂ ਪਿਛੇ ਜਿਥੇ ਮਰਜੀ ਖੜਾ ਲੋ ਬਿਠਾ ਲਵੋ ਬਸ ਲਾਲਚ ਦਿਖਣਾਂ ਚਾਹੀਦਾ ਮੈਂ ਇੱਕ ਹਿੰਦੂ ਪਰਿਵਾਰ ਚੋਂ ਬਿਲੋਗੰ ਕਰਦਾ ਪਰ ਦੁਖ ਬਹੁਤ ਹੀ ਜ਼ਿਆਦਾ ਹੁੰਦਾ ਹੈ ਕਿ ਸੀ ਕਿ ਰੈਹ ਗਿਆ ਪਲੈ ਸ੍ਰੀ ਗੰਗਾਨਗਰ ਰਾਜਸਥਾਨ ਗੁਡ ਨਾਇਟ ਜੀ

    • @user-tv9fx3by6b
      @user-tv9fx3by6b 28 днів тому

      Tu khalistan bna k lai li parshad saala fudu

    • @doyouknow1116
      @doyouknow1116 28 днів тому +1

      Bilkul sahi a, par aje v jameera wale lok haige ne .....​@@RameshKumar-fr1vz

    • @charurolvcharurolv9230
      @charurolvcharurolv9230 18 днів тому

      Khalistan bana lo tay phir Pakistan ban jana
      Roots tou alag ho ke vadh phull ni sakde…tay kalla ik dharam hou taan v ni…murr Punjab nu partition de qatal e Aam tou bachao…aithe hindu maare jange tay Punjab de bahar Sikh…Akal nu hath maro

  • @panjabtech751
    @panjabtech751 28 днів тому +20

    ਵਾਹਿਗੁਰੂ ਮੇਹਰ ਕਰੀਂ

  • @sanjogtarani3997
    @sanjogtarani3997 27 днів тому +37

    ਬੀਬੀ ਜੀ 84 ਹੰਢਾਈ ਹੈ ਅਸੀਂ ਮੰਨ ਨੂੰ ਦੁਖ ਹੁੰਦਾ ਹੈ 6 ਜੀਅ ਸਾਡੇ ਗਲੀ ਦੇ ਮਾਰੇ ਗਏ ਸਨ ਕੋਈ ਨਾ ਵਹਿਗੁਰੂ ਜੀ ਦੇਖ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ

  • @SatpalSingh-ms3hq
    @SatpalSingh-ms3hq 28 днів тому +16

    ਬਹੁਤ ਹੀ ਮਨ ਦੁੱਖੀ ਹੋਇਆ ਭੈਣ ਦੀਆਂ ਗੱਲਾਂ ਸੁਣ ਕੇ।

    • @bimladevi856
      @bimladevi856 24 дні тому

      je ine julam hoe ta panjab vich congress hi kio jitt rahi hai.

  • @user-nz7nq5pb6m
    @user-nz7nq5pb6m 28 днів тому +28

    ਜੇ ਸਿੱਖ ਸਿਖ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ ਸਰਕਾਰਾਂ ਭਾਮੇ ਜੂਲਮ ਕਰਦਿਆਂ ਨੇ ਪਰ ਸਿੱਖ ਏਕਤਾ ਕਰਨ ਫੇਰ ਹੀ ਇਨਸਾਫ ਮੀਲੂਗਾ ਗੁਰੂ ਮਾਤਾ ਚੰਦ ਕੌਰ ਜੀ ਨੂੰ ਵਾਹਿਗੁਰੂ ਜੀ

  • @Naresh-hz6ks
    @Naresh-hz6ks 28 днів тому +32

    ਮਨ ਬਹੁਤ ਦੁਖੀ ਹੋਇਆ 😢😢😢

  • @riprecords1372
    @riprecords1372 28 днів тому +5

    ਵਾਹਿਗੁਰੂ ਜੀ 🙏 ਵਾਹਿਗੁਰੂ ਮਿਹਰ ਕਰੇ ਸੱਭ ਤੇ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ

  • @Deepgill1984
    @Deepgill1984 28 днів тому +50

    ਜੂਨ ੧੯੮੪ ਨਾ ਭੁੱਲਣਯੋਗ ਨਾ ਬਖਸ਼ਣਯੋਗ

    • @palwindersingh3731
      @palwindersingh3731 25 днів тому

      Thanks jagdeep veere. Bhenn ji da Dukh dekh ke bhut dukh ho riha hai sadia kurbaniA da aah mull milia SIKHAN NU.

  • @balrajdeepsingh615
    @balrajdeepsingh615 28 днів тому +25

    ਕਦੀ ਆਪਣੇ ਦੇਸ਼ ਵਿਚ ਫੌਜ ਨੇ ਹਮਲਾ ਕੀਤਾ ਕਦੀ ਸਿਖਾ ਦਾ ਦੇਸ਼ ਆਪਣਾ ਕੋਈ ਨਹੀ

  • @pritpalbatth8933
    @pritpalbatth8933 28 днів тому +13

    Waheguru ji Waheguru ji

  • @swarnjeetkaur2241
    @swarnjeetkaur2241 28 днів тому +16

    ਵੋਟਾਂ ਫਿਰ ਵੀ ਕਾਂਗਰਸ ਨੂੰ ਪਾਈਆਂ ਆਂ ਲੋਕਾਂ ਨੇ, ਵੈਸੇ ਜਿਸ ਤਨ ਲਗੀ ਸੋਈ ਤਨ ਜਾਣੇ, ਕੌਣ ਜਾਣੇ ਪੀੜ ਪਰਾਈ, ਸੁਣ ਕੇ ਲੂੰ ਕੰਡੇਆਂਉਂਦੀ ਆਂ, ਬਸ ਕੀ ਕਹੀਏ ਲੋਕਾਂ ਨੂੰ

  • @SandeepSingh-qi9cq
    @SandeepSingh-qi9cq 28 днів тому +12

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾ ਸਿੰਘਣੀਆਂ ਦੇ ਚਰਨਾਂ ਵਿੱਚ...
    ਵਾਹਿਗੁਰੂ ਜੀ..😥🙏🏻

  • @arshbhullar135
    @arshbhullar135 28 днів тому +6

    ਵਾਹਿਗੁਰੂ ਵਾਹਿਹੁਰੂ ਵਾਹਿਗੁਰੂ ਵਾਹਿਗੁਰੂ ਜੁਲਮ ਦਾ ਦਰਦ 😢

  • @KartarSingh-es8mo
    @KartarSingh-es8mo 28 днів тому +7

    ਹੇ ਵਾਹਿਗੁਰੂ ਜੀ ਕੱਖ ਨਾ ਰਹੇ ਇਹਨਾਂ ਕਾਂਗਰਸ ਦੇ ਲੀਡਰਾਂ ਦਾ ਕਰ ਦਿਉ ਦੀਵਾ ਗੁੱਲ ਇਹਨਾਂ ਦੇ ਪਰਿਵਾਰਾਂ ਦਾ

    • @sanjogtarani3997
      @sanjogtarani3997 27 днів тому +1

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਵਧੀਕੀਆਂ ਕਰਨ ਵਾਲੇ ਦਾ ਕੱਖ ਨਾ ਰਹੇ ਪੰਜ ਪੀੜੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @Naresh-hz6ks
    @Naresh-hz6ks 28 днів тому +11

    ਵਾਹਿਗੁਰੂ ਜੀ 😢😢

  • @antieuntie8724
    @antieuntie8724 27 днів тому +4

    ਪੁੱਤਰਕਾਰ ਵੀਰੇ ੲਿਹੋ ਜਿਹੀ ਵੀਡੀਓ ਵੋਟਾ ਤੋ ਪਹਿਲਾ ਪਾਉਣੀ ਚਾਹੀਦੀ ਸੀ ਤਾ ਲੋਕਾ ਨਹੀ ਪਤਾ ਜਾਣ ਸਕਣ ਵੀਡੀਓ ਸੁਣ ਬਹੁਤ ਹੀ ਦੁੱਖ ਹੌੲਿਆ 1984 ਕਦੇ ਨਾ ਭੁਲਣ ਵਾਲਾ ਸਾਲ ਸਾਨੂੰ ਆਪਣੇ ਬੱਚੇਆ ਜਰੂਰ ਦੱਸਣਾ ਚਾਹੀਦਾ ਹੈ ੲਿਹੋ ਲੋਕਾ ਜਰੂਰ ਯਾਦਗਰ ਬਣਨੀ ਚਾਹੀਦੀ ਹੈ

  • @hazhazel9194
    @hazhazel9194 28 днів тому +11

    jeonda rwh thali brother....Jo sanu eda de lokan de darshan kraune o nd itihaas da sach sunane oo

  • @Sada_panjab_
    @Sada_panjab_ 28 днів тому +32

    ਲੋਕ ਹਜੇ ਵੀ ਕਾਗਰਸ ਨਾਲ ਤੁਰੇ ਫਿਰਦੇ ਆ

  • @harrynabha1403
    @harrynabha1403 28 днів тому +12

    Waheguru ji 🙏

  • @kuldeepsingh4513
    @kuldeepsingh4513 27 днів тому +9

    ਤੂੰ ਸਾਡੀ ਮਾਂ ਹੈ ਤੇਰੇ ਲਈ ਅਸੀਂ ਆਪਣੀ ਜਾਨ ਵੀ ਦੇ ਦੇਵਾਂਗੇ ਸਾਰੇ ਪੰਜਾਬੀ ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ

  • @tarsemmannp5499
    @tarsemmannp5499 28 днів тому +24

    ਕਿੰਨਾ ਜੂਲਮ ਕੀਤਾ ਕੂਤੀ ਕਾਂਗਰਸ ਨੇ ਮੇਰੀ ਕੌਮ ਤੇ ਕੀੜੇ ਪੇਅ ਪੇਅ ਮਰਨ ਗਏ ਸਾਲੇ ਗਲਾ ਸੂਣੀਆ ਨਈ ਜਾ ਰਹੀਆ ❤❤❤❤❤❤❤❤❤❤❤❤❤ਞਾਹਿਗਰੂ ਜੀ ਮੇਹਰ ਕਰੀ ਮੇਰੀ ਕੌਮ ਤੇ ❤❤❤❤❤

  • @ranjitkaurveghel675
    @ranjitkaurveghel675 11 днів тому

    Sachi dhan ih Bibi jihna ne apny akhi te apny sreer te hndayia ih vakhyia sachi sun ke 84 di khanilu kandy khdy ho gye Dil dehl janda sun ke kina kuj dia lasha de der dekhy kida manje hovega us time da dhan dhan guru ramdaas ji sgay hey wahyguru ihi jiha majar kisi nu na dikhyio dobara 😢😢😢😢😢😢😢😢😢ajkal tan sady toh apni moty gya insan nhi jhlyia janda tte ih fir katleyiam c Sara hoya bhut hi madh bhagi ghtna c sangta te 😢😮😮

  • @Beant76
    @Beant76 28 днів тому +5

    Dil roo reha sun k 😢😢 84 ch sada ktleaam hoyea 88 ch Mera Janam awe lgda jiwe sanu hi dubara Janam mil gya howe awe lgda jiwe asi v guru Ramdas kol c us time

  • @manjitsinghghuman4246
    @manjitsinghghuman4246 28 днів тому +11

    ਵਾਹਿਗੁਰੂ ਜੀ🙏

  • @lakhveersingh548
    @lakhveersingh548 28 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ 😢😢

  • @swarnjeetkaur2241
    @swarnjeetkaur2241 28 днів тому +6

    ਨਾਂ ਭੁੱਲਣਯੋਗ ਤੇ ਨਾਂ ਬਖਸ਼ਣ ਯੋਗ,ਬਾਕੀ ਲਾਹਨਤ ਵੋਟਾਂ ਪਾਉਣ ਵਾਲਿਆਂ ਨੂੰ ਕਾਂਗਰਸ ਪਾਰਟੀ ਨੂੰ

  • @user-ic3pr5xh4e
    @user-ic3pr5xh4e 28 днів тому +8

    Waheguru ji

  • @jasveerkaurkhangura2552
    @jasveerkaurkhangura2552 24 дні тому +1

    ਆਪਣੇ ਆਪ ਤੇ ਮਾਣ ਹੈ ਕਿ ਅਸੀਂ ਸਿੱਖਾ ਦੇ ਘਰ ਜਨਮ ਲਿਆ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਸਿੱਖ ਕੌਮ ਨੂੰ ਸੌਂਝੀ ਦੇਣ ਤਾਂ ਜ਼ੋ ਅਸੀਂ ਆਪਣੇ ਇਤਿਹਾਸ ਨੂੰ ਪ੍ਰਫੁੱਲਿਤ ਕਰੀਏ ਨਾ ਕਿ ਨਸ਼ਿਆਂ ਨੂੰ

  • @hakamsinghhakamsinghhakams4664
    @hakamsinghhakamsinghhakams4664 27 днів тому +2

    ਧੰਨ ਧੰਨ ਗੁਰੂ ਰਾਮਦਾਸ ਜੀ ।

  • @GurwinderSingh-lz4ev
    @GurwinderSingh-lz4ev 27 днів тому

    Waheguru waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ekamrandhawa5123
    @ekamrandhawa5123 28 днів тому +12

    1984😢 waheguru

  • @kaurkhalsa6746
    @kaurkhalsa6746 27 днів тому

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ....

  • @kirandeepbrar2205
    @kirandeepbrar2205 27 днів тому +12

    ਕਿੰਨੀ ਗੰਦੀ ਸਰਕਾਰ ਦੀ ਨੀਤੀ unforgetable 😭

  • @seepapunia5455
    @seepapunia5455 28 днів тому +5

    ਵਾਹਿਗੁਰੂ ਜੀ 😭😭😭😭🙏🙏🙏

  • @user-kf5ik5cu4y
    @user-kf5ik5cu4y 28 днів тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @RavinderSingh-zr1fs
    @RavinderSingh-zr1fs 27 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏♥️ ਜੀ

  • @amarjeetkaur6085
    @amarjeetkaur6085 27 днів тому

    Bhut vddi sewa nibha rhey o .....veer g.. waheguru chardikla ch rakhen

  • @gurpalgill9314
    @gurpalgill9314 28 днів тому +4

    ਵਾਹਿਗੁਰੂ ਜੀ ਸਭਨਾ ਨੂੰ ਜੋ ਸ਼ਹੀਦ ਹੋਏ ਉਹਨਾਂ ਨੂੰ ਆਤਮਿਕ ਸ਼ਾਂਤੀ ਬਖਸ਼ਿਉ।

  • @sukhwinder84-om6qp
    @sukhwinder84-om6qp 27 днів тому +12

    ਸੁਣਿਆ ਨਹੀਂ ਜਾ ਰਿਹਾ, ਕਿਸ ਤਰ੍ਹਾਂ ਹੰਢਾਇਆ ਹੋਵੇਗਾ ਇਹ ਸਭ?
    😢😢😢😢😢

  • @rajdeepkaursidhu9247
    @rajdeepkaursidhu9247 21 день тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-ne5zx8et4j
    @user-ne5zx8et4j 28 днів тому +6

    Waheguru Ji bhaji mode ji

  • @jasbirsing6568
    @jasbirsing6568 7 днів тому

    Dan dan guru ramdas ji tara shukar ha Waheguru mehar kre

  • @harmindersingh9844
    @harmindersingh9844 28 днів тому

    ਵਾਹਿ ਗੁਰੂ ਜੀ

  • @satnamsandhu1816
    @satnamsandhu1816 18 днів тому

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😢

  • @JaspalSingh-fo9hh
    @JaspalSingh-fo9hh 3 дні тому

    Dhan dhan shree guru ramdasji Maharaj ❤❤❤ Khalistan zindabad🎉🎉

  • @Manisingh62395
    @Manisingh62395 6 днів тому

    ਸਾਡੇ ਪੰਜਾਬ ਦਾ ਅੱਧਾ ਇਤਿਹਾਸ ਲੁਕਿਆ ਪਿਆ ਹੈ

  • @virsasingh6859
    @virsasingh6859 27 днів тому +1

    ਸਤਿਨਾਮ ਸੀ੍ ਵਾਹਿਗੁਰੂ🙏🙏

  • @Armaan456u
    @Armaan456u 27 днів тому

    Thali veer bhut bhut dhanwad 🙏🏼sanu sach dsan lye🙏🏼

  • @user-pv7oh2to9s
    @user-pv7oh2to9s 22 дні тому

    ਦੁਖ ਸੁਣ ਕੇ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਸਭ ਤੇ ਹੱਥ ਰੱਖੀ

  • @tarsemrai4439
    @tarsemrai4439 20 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SinghGill7878
    @SinghGill7878 28 днів тому +3

    ਸਿੱਖ ਕੌਮ ਨਾਲ ਬਹੁਤ ਧੱਕਾ ਹੋਇਆ ਤੇ ਅੱਜ ਵੀ ਹੋ ਰਿਹਾ 😢

  • @bikarjitsingh34bikarjitsin10
    @bikarjitsingh34bikarjitsin10 27 днів тому +2

    ਜਿਹੜੇ ਹਜੇ ਵੀ ਵੋਟਾਂ ਵਿੱਚ ਇਨ੍ਹਾਂ ਪਾਰਟੀਆਂ ਮਗਰ ਪੂਛਾਂ ਚੁੱਕੀ ਫਿਰਦੇ ਹਨ ਉਹ ਵੇਖ ਲੈਣ ਕੀ ਕੁਝ ਕੀਤਾ ਫੌਜ ਨੇ ਕਦੇ ਕਿਸੇ ਦੂਜੇ ਦੇਸ਼ ਦੀ ਫੌਜ ਨੇ ਵੀ ਐਨਾ ਮਾੜਾ ਸਲੂਕ ਨਹੀਂ ਕੀਤਾ ਹੈ ਜੋ ਆਪਣੇ ਦੇਸ਼ ਦੀ ਫੌਜ ਨੇ ਸਿੱਖਾਂ ਨਾਲ ਕੀਤਾ ਹੁਣ ਉਸਤੋਂ ਬਾਅਦ ਵਾਲੀਆਂ ਸਰਕਾਰਾਂ ਵੀ ਦੱਸਣ ਵੀ ਇਨ੍ਹਾਂ ਨੇ ਕੀ ਇਨਸਾਫ ਦਿਵਾਇਆ ਸਿੱਖਾਂ ਨੂੰ ਵੱਧ ਗਿਣਤੀ ਨੂੰ ਖੁਸ਼ ਕਰਨ ਦੀ ਮਜਬੂਰੀ ਜੀ ਇਸ ਦੇਸ਼ ਦੇ ਲੋਕਾਂ ਨੇ ਵੀ ਸਿੱਖਾਂ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ ਤੇ ਪੰਜਾਬ ਵਿੱਚ ਵੀ ਲੱਡੂ ਵੰਡੇ ਸਿੱਖਾਂ ਨੂੰ ਹਜੇ ਵੀ ਸਮਝ ਨਹੀਂ ਆਈ ਵੀ ਜਿਸ ਕੌਮ ਦਾ ਆਪਣਾ ਦੇਸ਼ ਨਹੀਂ ਹੁੰਦਾ ਉਹਨਾਂ ਨਾਲ ਇਹੀ ਕੁਝ ਹੁੰਦਾ ਹੈ

  • @bindijhajj7546
    @bindijhajj7546 28 днів тому

    Wehaguru ji waheguru ji waheguru ji waheguru ji waheguru ji waheguru ji

  • @paramjeet5932
    @paramjeet5932 27 днів тому +2

    ਵਾਹਿਗੁਰੂ ਜੀ ਖਾਲਸਾ ਰਾਜ ਛੇਤੀ ਲਿਆ ੳ

  • @HEALTHANDWELLNESS.Bhagatsingh
    @HEALTHANDWELLNESS.Bhagatsingh 25 днів тому +1

    @ ਜਗਦੀਪ ਸਿੰਘ ਥੱਲੀ ਵੀਰ ਜਗਦੀਪ ਸਿੰਘ ਤੁਸੀ ਕਿਵੇਂ ਭਾਲਦੇ ਹੋ ਅਜਿਹੇ ਲੋਕਾਂ ਨੂੰ ? ਜਿਨ੍ਹਾਂ ਨੇ ਆਪਣੀ ਅੱਖੀਂ ਇਹ ਵਰਤਾਰਾ ਵੇਖਿਆ ਹੈ ।

  • @Amandeep_kaur00
    @Amandeep_kaur00 27 днів тому

    ਵਾਹਿਗੁਰੂ ਵਾਹਿਗੁਰੂ 🙏🙏

  • @pammaparmjit3144
    @pammaparmjit3144 21 день тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-kf5ik5cu4y
    @user-kf5ik5cu4y 28 днів тому

    Waheguru ji waheguru ji waheguru ji waheguru ji

  • @charanjitsingh4388
    @charanjitsingh4388 24 дні тому

    ‌ਬਹੁਤ ਹੀ ਦੁਖ ਭਰੀ ਗੱਲ ਬਾਤ ਕੀਤੀ ਥਲੀ ਸਾਹਿਬ ਨੇ ਸੁਣ ਕੇ ਬਹੁਤ ਮੰਨ ਨੂੰ ਠੇਸ ਪੁੱਜੀ । 1984 ਯਾਦ ਆ ਗਈ ਸਾਰਾ ਸੀਨ ਘੁਮਣ ਲੱਗ ਗਿਆ । ਉਹ ਘੜੀ ਪਲ ਦੁਖ ਵਾਲੇ ਸੀ । ਬਹੁਤ ਹੀ ਜ਼ੁਲਮ ਜ਼ਾਲਮਾਂ ਨੇ ਕੀਤਾ ਹੱਦ ਤੋ ਵੀ ਵੱਧ ।
    ਵਾਹਿਗੁਰੂ ਜੀ ਮੇਹਰ ਕਰੋ ਜੀ ਚੜ੍ਹਦੀ ਕਲਾ ਬਖਸ਼ੋ ਜੀ ।

  • @user-ub4yg3fc8e
    @user-ub4yg3fc8e 28 днів тому +9

    Wahiguru Wahiguru Wahiguru Ji ❤🎉❤

  • @rajvinderaujla5191
    @rajvinderaujla5191 28 днів тому +26

    ਹਾਲੇ ਕਹਿੰਦੇ ਭੁੱਲ ਜਾਓ! ਖਾਲਸੇ ਤੇ ਤਖਤ ਉੱਤੇ ਧਾਵਾ ਬੋਲਦੇ ਸਿੱਖਾਂ ਸੀਨਿਆਂ ਉੱਤੇ ਬਹੁਤ ਡੂੰਘੇ ਜਖਮ ਛੱਡੇ।
    SGPC ਤੁਹਾਡੀ ਨਹੀਂ ਤੁਹਾਨੂੰ ਉੱਤੇ ਆਸ ਨਹੀਂ ਰੱਖਣੀ ਚਾਹੀਦੀ।

  • @ArshdeepSingh-jt8cr
    @ArshdeepSingh-jt8cr 24 дні тому

    ਵਾਹਿਗੁਰੂ ਜੀ ਮੇਹਰ ਕਰੋ ਜੀ

  • @karmjitSinghGrewal
    @karmjitSinghGrewal 27 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢😢

  • @ravinderkaur3837
    @ravinderkaur3837 27 днів тому +2

    ਹਾਏ ਰੱਬਾ 😢😢

  • @gurpinderbrar6272
    @gurpinderbrar6272 28 днів тому

    jee oye thli jatta ❤

  • @JashanBawa-su4zr
    @JashanBawa-su4zr 24 дні тому

    ਬਹੁਤ ਰੋਣਾ ਆਇਆ ਜੀ

  • @husanveersingh8693
    @husanveersingh8693 28 днів тому +3

    Waheguru Ji 😢😢

  • @SukhwinderSingh-wq5ip
    @SukhwinderSingh-wq5ip 27 днів тому

    ਵਾਹਿਗੁਰੂ ਜੀ ❤

  • @poonamkaur4310
    @poonamkaur4310 28 днів тому

    Waheguru g veere sun ke chakar ai jande ki biti c sade sikhan te🙏

  • @gurpreetbrar9025
    @gurpreetbrar9025 27 днів тому +1

    ਧਨ ਹੈ ਸਾਡੀ ਬੇਸ਼ਰਮ ਕੌਮ ਦੇ ਲੋਕ ਜੋ ਅਜੇ ਵੀ ਬਾਦਲਾਂ,ਕਾਂਗਰਸ ਦੇ ਮਗਰ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਚਿੱਠੀਆਂ ਲਿਖ ਲਿਖ ਕੇ ਹਮਲਾ ਕਰਵਾਇਆ

  • @user-fe6er2pq4z
    @user-fe6er2pq4z 24 дні тому

    Vahaguru ap nu chardikala baksha

  • @KulwinderKaur-je1do
    @KulwinderKaur-je1do 11 днів тому

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻🙏🏻🙏🏻🤲🏻🤲🏻🤲🏻🤲🏻🤲🏻🤲🏻

  • @manvirsingh-rf1uz
    @manvirsingh-rf1uz 27 днів тому +9

    ਜਿਨ੍ਹਾਂ ਲੋਕਾਂ ਨੇ ਅਕਾਲੀ ਤੇ ਕਾਂਗਰਸ ਨੂੰ ਸਪੋਟ ਕਰ ਰਹੇ ਓਹ ਲੋਕ ਵੀ ਅਕਾਲ ਤਖ਼ਤ ਸਾਹਿਬ ਤੇ ਹੋਏ ਹਮਲੇ ਦੇ ਜਿੰਮੇਵਾਰ ਨੇ

    • @baljittoor1822
      @baljittoor1822 9 днів тому

      Bhi ji if sant banderwala not hide inside the hariminder shaib , that will never happen, place for public for peace ☮️ why the choice to take wapen inside , sant was know very will it will happen, but they still choose to stay in public place, sorry to say that

    • @manvirsingh-rf1uz
      @manvirsingh-rf1uz 9 днів тому +1

      @@baljittoor1822 ਬਲਜੀਤ ਤੂਰ ਜੀ, ਪਹਿਲੀ ਗੱਲ ਹਥਿਆਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਾਜ਼ਮੀ ਰੱਖਣ ਨੂੰ ਕਿਹਾ ਹੈ, ਦੁਜੀ ਗੱਲ ਸੰਤ ਅਕਾਲ ਤਖਤ ਸਾਹਿਬ ਚ ਸਨ ਜਿੱਥੇ ਮੀਰੀ ਪੀਰੀ ਦੀ ਪਾਲਣਾ ਹੁੰਦੀ ਹੈ, ਇਸ ਚ ਗਲਤ ਕੀ ਹੈ?, ਅਸੀ ਲੋਕ ਆਪਣਿਆਂ ਦਾ ਸਾਥ ਦੇਣ ਦੀ ਬਜਾਏ ਓਹਨਾਂ ਤੇ ਸਵਾਲ ਕਰਦੇ ਹਨ, ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਓਦੋਂ ਹੋਰ ਗੁਰੂ ਘਰਾਂ ਤੇ ਵੀ ਹਮਲਾ ਹੋਇਆ ਸੀ, ਜੌ ਹੁਣ ਸਰਕਾਰਾਂ ਸਿੱਖਾਂ ਨਾਲ ਕਰ ਰਹੀਆ ਓਹ ਠੀਕ ਹੈ? ਬਿਨਾਂ ਗੱਲ ਤੋਂ NSA. ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ। ਜੇ ਤੁਸੀ ਸਿੱਖ ਧਰਮ ਚ ਜਨਮ ਲਿਆ ਤਾਂ ਆਪਣੀ ਤਾਕਤ ਪਹਿਚਾਣੋ,

  • @kahlon123rk
    @kahlon123rk 28 днів тому

    Waheguru Waheguru ji 🙏 ❤

  • @BalwinderSingh-qo7ex
    @BalwinderSingh-qo7ex 28 днів тому +5

    ਭੈਣ ਜੀ ਤੁਹਾਡੀ ਉਮਰ ਕਿੰਨੀ ਸੀ ਭੈਣ 84 ਵੇਲੇ

  • @vishavdeepsingh3918
    @vishavdeepsingh3918 28 днів тому

    Waheguru ji🙏🙏🙏🙏🙏🙏

  • @jaswindersingh8592
    @jaswindersingh8592 27 днів тому

    WAHEGURU JI

  • @gurpreetbrar2194
    @gurpreetbrar2194 25 днів тому

    Waheguru ji ka khalsa Waheguru ji ki fathe save punjab and sikhi only one way khalstan

  • @user-bv2fc8pq9z
    @user-bv2fc8pq9z 27 днів тому +1

    Waheguru g 🙏

  • @HappySingh-is2pw
    @HappySingh-is2pw 27 днів тому

    Wahaguru Wahaguru Wahaguru Wahaguru Wahaguru j 🙏🙏🙏🙏🙏🙏🙏🌹🌹🌹🌹🌹🌹🌹🌹

  • @jass_saab010
    @jass_saab010 27 днів тому +1

    ਮੈ ਸੋਚਦਾ ਹੁਣਾ ਵੀ ਜੋ ਅੱਜ Congress ਨੂੰ ਵੋਟ ਪਾ ਰਹੇ ਨੇ ਉਹ 84 ਵਿੱਚ ਸੰਗਤ ਤੇ ਗੋਲੀਆਂ ਮਰਨ ਵਾਲੇ ਉਹ ਲੋਕ ਹੋਣ ਗਾਲਾ ਵਿੱਚ ਟਾਇਰ ਪਾਉਣ ਵਾਲੇ ਉਹ ਲੋਕ ਹੋਣ 😢 ਸਾਇਦ ਇਹ ਸੱਚ ਹੀ ਹੋਵੇ

  • @manjinderbadyalbadyal541
    @manjinderbadyalbadyal541 25 днів тому

    Waheguru ji MEHAR kro maharaj ji 🙏🌹🙏

  • @harpreetkaur5022
    @harpreetkaur5022 24 дні тому +1

    ਚਾਰ ਯੁੱਗ ਲੇਖਾ ਦੇਣਗੇ ਇਸ ਤੋਂ ਵੀ ੧੦੦ ਗੁਣਾ ਜਿਆਦਾ ਜ਼ੁਲਮ ਕਰਨ ਵਾਲੇ