Har Sikh nu eh Sochna chahida 2.1.1983 nu ek Sikh neta ne chd de Gurdwara sahib vich kiha c hindua di kalam to Sikha da kde v Sudhar nhi ho sakda J sudhar chahunde ho ta khalistan lai tiar ho javo
Sarkari bande jihre vese sarkari nhi par kam sarkari ejansian lai karde ne sikh bhes vich ne te uh SKM de virodhi han doven morchian nu uhi chla rhe han .
Tukadboch hammer comrade hai te eh isliye dallewal nu target kar reha indirectly te dallewal nu bjp naal jod usnu shaki bana reha te bhagwant mann nu clean chit de reha Eh paid propaganda bhi karda hai isde example dekhani hai taan isde videos dekh lo k eh kis tarah akali dal ke akali leadership khilaf jhotta propaganda kar reha te narrative chala reha akali dal te Akali leadership khilaf.
ਸ੍ਰ ਹਮੀਰ ਸਿੰਘ ਜੀ ਮੁੱਕਦੀ ਗੱਲ ਇਹ ਹੈ ਕਿ ਸੈਂਟਰ ਸਰਕਾਰ ਨੇ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਆਪਣੇ ਟ੍ਰੈਪ ਵਿਚ ਲੈ ਲਿਆ ਹੈ। ਸਰਕਾਰ ਨੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਤੜਵਾਉਣਾ ਸੀ ਤੜਵਾ ਦਿੱਤਾ ਹੈ। ਇਹ ਮੋਰਚਾ ਖੱਖੜੀ ਕਰੇਲੇ ਹੋ ਚੁੱਕਾ ਹੈ। ਜਿਹੜੀ ਆਮ ਲੋਕਾਂ ਦੀ ਡੱਲੇਵਾਲ ਸਾਹਿਬ ਨਾਲ਼ ਜਾਂ ਕਿਸਾਨੀ ਮੰਗਾਂ ਨਾਲ਼ ਹਮਦਰਦੀ ਸੀ ਉਹ ਵੀ ਖੂਹ ਖਾਤੇ ਪੈ ਗਈ ਹੈ। ਹੁਣ ਇਹ ਕਿਸਾਨ ਲੀਡਰ ਕਾਨਫਰੰਸਾਂ ਕਰਕੇ ਜੋ ਮਰਜ਼ੀ ਸਫ਼ਾਈਆਂ ਦੇਂਣ ਹੁਣ ਲੋਕ ਵਿਸ਼ਵਾਸ ਨਹੀਂ ਕਰਨਗੇ ਤੇ ਜਿਹੜਾ ਪਰੈਸ਼ਰ ਐਸ ਕੇ ਐਮ ਤੇ ਲੋਕਾਂ ਦਾ ਬਣਿਆ ਸੀ ਤੇ ਉਨ੍ਹਾਂ ਨੂੰ ਨਾਲ਼ ਖੜਨ ਲਈ ਮਜਬੂਰ ਕੀਤਾ ਸੀ ਉਹ ਵੀ ਖ਼ੂਹ ਖਾਤੇ ਪੈ ਗਈ ਹੈ। ਜਿਥੋਂ ਮੋਰਚਾ ਸ਼ੁਰੂ ਹੋਇਆ ਸੀ ਹੁਣ ਉਸ ਤੋਂ ਵੀ ਥੱਲੇ ਜਾ ਚੁਕਿਆ ਹੈ ਦੋ ਚਾਰ ਦਿਨਾਂ ਤੱਕ ਮੋਰਚਿਆਂ ਵਿੱਚ ਵੀ ਭੀੜ ਘੱਟ ਜਾਣੀਂ ਹੈ। ਰਹੀ ਡੱਲੇਵਾਲ ਸਾਹਿਬ ਦੀ ਮੈਡੀਕਲ ਸਹੂਲਤਾਂ ਦੀ ਇਹ ਸਹੂਲਤ ਵੀ ਲਟਕਾਉਣ ਵਾਲੀ ਗੱਲ ਹੈ ਗੁਲੂਕੋਜ਼ ਲਾਉਣ ਨਾਲ ਸਿਰਫ਼ ਉਸਨੂੰ ਖ਼ੁਰਾਕ ਮਿਲਣੀ ਹੈ ਕਿਉਂ ਕਿ ਉਸਦੇ ਜਿਹੜੇ ਅੰਦਰੂਨੀ ਆਰਗਨ ਨੇ ਉਹ ਕੰਮ ਕਰਦੇ ਰਹਿਣ। ਅੰਸੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਤੰਦਰੁਸਤ ਹੋਂਣ ਤੇ ਦੁਬਾਰਾ ਮੋਰਚਾ ਸੰਭਾਲਣ। ਮੇਰਾ ਸਾਇੰਸ ਨਾਲ਼ ਸਬੰਧਤ ਵਿਸ਼ਾ ਹੋਂਣ ਕਰਕੇ ਜਿੰਨੀ ਕੂ ਮੈਨੂੰ ਸਮਝ ਹੈ ਕਿ ਜਿਸ ਉਮਰ ਵਿੱਚ ਡੱਲੇਵਾਲ ਸਾਹਿਬ ਹਨ ਤੇ ਜਿਥੇ ਉਨ੍ਹਾਂ ਦੇ ਮਰਨ ਵਰਤ ਕਰਕੇ ਸਥਿਤੀ ਪਹੁੰਚ ਗੲੀ ਹੈ। ਉਸ ਹਿਸਾਬ ਨਾਲ ਡੱਲੇਵਾਲ ਸਾਹਿਬ ਦਾ ਹੁਣ ਬਿਲਕੁਲ ਤੰਦਰੁਸਤ ਹੋਣਾਂ ਬਹੁਤ ਮੁਸ਼ਕਲ ਹੈ। ਹਾਂ ਕੋਈ ਪ੍ਰਮਾਤਮਾ ਵਲੋਂ ਕੋਈ ਕ੍ਰਿਸ਼ਮਾ ਵਾਪਰ ਜਾਵੇ ਤਾਂ ਵੱਖ ਗੱਲ ਹੈ। ਪਰ ਠੀਕ ਹੋਣਾਂ ਬਹੁਤ ਦੂਰ ਗੱਲ ਹੈ
😊😊😊😊qq😊😊😊😊😊😊😊
😊
ਤੁਸੀ ਠੀਕ ਪੇਸ਼ਕਾਰੀ ਕੀਤੀ ਹੈ,ਸ ਹਮੀਰ ਸਿੰਘ ਜੀ।
, Bai ji sat shiri akal ਕਿਸਾਨ ਮਜਦੂਰ ਦੁਕਾਨ ਦਾਰ,ਰੇੜੀ ਫੜੀ ਵਾਲਿਆਂ ਦੀ ਏਕਤਾ ਦੀ ਵੱਡੀ ਲੋੜ ਹੈ
ਹਮੀਰ ਸਿੰਘ ਜੀ ਬਹੁਤ ਵਧੀਆ ਧੰਨਵਾਦ ਜੀ
ਹਮੀਰ ਸਿੰਘ ਵੀਰੇ ਅਸੀ ਪਹਿਲਾਂ ਵਾਲੇ ਮੋਰਚੇ ਤੋ ਲੇ ਕੇ ਹੁਣ ਤੱਕ ਪੰਧੇਰ ਅਤੇ ਫੂਲ ਨੂੰ ਚੰਗੀ ਤਰਾਂ ਜਾਣਦੇ ਇਹ ਟਾਉਟ ਹੈ ਸਰਕਾਰ ਦੇ ਹੁਣ ਕਾਕਾ ਕੋਟੜਾ ਕੋਹਾੜ ਵੀ ਬਨਾਰਸ ਦੇ ਠੱਗ ਇੱਕਠੇ ਹੋ ਕੇ ਪੰਜਾਬ ਦੇ ਜੜੀਂ ਬੈਠ ਗਏ ।ਪਹਿਲਾਂ ਵਾਲਾ ਮੋਰਚਾ
ਨੂੰ ਪੂਰੀ ਦੁਨੀਆ ਵਿੱਚੋਂ ਸਪੋਟ ਸੀ ਉੱਸ ਨੂੰ ਨੀਵਾਂ ਦਿਖੋਣ ਨੂੰ ਚਾਰ ਬੰਦੇਆ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ । ਬੈੜਾ ਗ਼ਰਕ ਹੋ ਜਾਵੇ ਇੰਨਾ ਚੋਰਾਂ ਦਾ ਲੋਕੋ ਸੋਚੋ ਸਮ ਜੋ ਤੇ ਬਚੋ ਬਿਛੂਆ ਤੋ । ਆਪਣਾ ਆਪਣਾ ਕੰਮ ਕਰੀਏ ਮਰਗੇ ਦਲਾਲ । ਆਪਣੇ ਢਿੱਡ ਭਰ ਲਏ ਲੋਕਾ ਦੇ ਜੁਵਾਕ ਸੜਕਾਂ ਤੇ ਰੋਲ ਦਿੱਤੇ ।
ਇੱਹ ਜਥੇਬੰਦੀਆਂ ਪਹਿੱਲਾਂ ਹੀ ਕੇਂਦਰ ਦੇ ਟਰੈਪ ਵਿੱਚ ਸਨ ਸਿਰਫ ਸੰਯੁਕਤ ਕਿਸਾਨ ਮੋਰਚੇ ਨੂੰ ਕਮਜੋਰ ਕਰਨਾ ਸੀ ਸਫਲ ਹੋ ਗਏ ।ਟਕੈਤ ਸੱਚ ਬੋਲ ਕੇ ਗਿਆ ਜੀ ।
8th Pay Commission ਦਾ ਐਲਾਨ ਦਿੱਲੀ ਵਿਧਾਨ ਸਭਾ ਚੋਣ ਜ਼ਾਬਤੇ ਵਿੱਚ ਹੀ ਕੀਤਾ ਗਿਆ ਹੈ
ਬਹੁਤ ਵਧੀਆ ਵਿਚਾਰ ਚਰਚਾ
ਪੰਜਾਬ ਦੇ ਝਾੜੂ ਆਲੇ ਸਭ ਤੋਂ ਵੱਡੇ ਦਲਾਲ ਨੇ ਕੇਂਦਰ ਸਰਕਾਰ ਦੇ
ਹੁਣ ਉਹ ਲੋਕਤੰਤਰੀ ਸਰਕਾਰਾ ਦਾਂ ਸਮਾਂ ਖਤਮ ਹੋ ਚੁੱਕਾ ਹੈ ਹੁਣ ਸਮਾਂ ਤਾਨਾਸ਼ਾਹੀ ਵਾਲਾਂ ਚੱਲ ਰਿਹਾ ਜਿੰਨੀ ਛੇਤੀ ਜਨਤਾਂ ਸਮਝ ਲਵੇ ਉਹਨਾਂ ਹੀ ਠੀਕ
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
ਦਿਲੀ ਦੀ ਇਲੈਕਸ਼ਨ ਕਢਨੀ ਚਾਹੁੰਦੀ ਹੈ ਕੇਂਦਰ ਸਰਕਾਰ ਤਾਂ ਹੀ 14 ਫਰਵਰੀ ਫਿਕਸ ਕੀਤੀ ਗਲਬਾਤ ਲਈ। ਪਰ ਫੇਰ ਧੋਖੇ ਦਾ ਖਤਰਾ।
ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
*ਮਰਨ ਵਰਤ ਸਿੱਖ ਪਰੰਪਰਾ ਨਹੀਂ-ਗਾਂਧੀਵਾਦੀ ਸੋਚ ਹੈ* ….
ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਭਾਵਨਾ ਦਾ ਸਤਿਕਾਰ ਹੈ, ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਹੈ, *ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ, ਅੱਗੇ ਜੋ ਰੱਬ ਦੀ ਰਜ਼ਾ-ਉਸ ਵਿੱਚ ਖੁਸ਼ ਰਹੀਏ* !
ਅਜ ਤੱਕ ਪੰਜਾਬ ਨੇ ਕੁਝ ਨਹੀ ਖੱਟਿਆ, ਸਗੋਂ ਗੁਦਾਰ ਲੀਡਰਾਂ ਨੇ ਅਜ ਤਕ ਪੰਜਾਬ ਵੇਚਿਆ ਹੀ ਹੈ।ਇਹ ਵੀ ਇਕ ਧੋਖਾ ਹੀ ਹੋਇਆ ਹੈ।
"ਬਹੁਤੀ ਦੇਰ ਨਹੀ ਚਲਦਾ ਡੇਰਾ ਸਾਧ ਪਖੰਡੀ ਦਾ"
ਕੋਈ ਠੋਸ ਫੈਸਲਾ ਨਹੀਂ ਮਹੀਨਾ ਪਿਆ ਹੈ ਫੈਸਲਾ ਹੁਣ ਚ ਗੱਲਬਾਤ ਹੋਣ ਚ ਫੈਸਲਾ ਕੀ ਪਤਾ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਲੂੰਬੜ ਚਾਲ ਹੀ ਕੇਂਦਰ ਸਰਕਾਰ ਦੀ ਸਾਨੂੰ ਤਾਂ ਨਹੀਂ ਲੱਗਦਾ ਕਿ ਜਿਹਦੇ ਵਿੱਚੋਂ ਨਿਕਲੇ ਅੱਗੋਂ ਵਾਹਿਗੁਰੂ ਜਾਣੇ
ਸੈੰਟਰ ਨੂੰ ਏਕਤਾ ਦਾ ਡਰ
ਅਤੇ
ਚਿੱਠੀ ਦਾ ਲੁਭਾਉਣਾ ਦਾਅ (ਨੂੰ ਹੀ ਸਭ ਕੁੱਝ ਮੰਨਕੇ,ਮਰਨ ਵਰਤ ਤੋੜਨਾ(ਡਰਿੱਪ)
ਏਕਤਾ ਮਤੇ ਤੋਂ ਭੱਜਣ ਵਾਲਿਆਂ ਦੀ
ਖਸ਼ਲਤ ਪਹਿਚਾਣੋ
ਕੇਂਦਰ ਦੀ ਚਲਾਕੀ ਕਿਸਾਨ ੰਧੋਖਾ ਖਾ ਗਏ
ਬਹੁਤ ਵਧੀਆ ਵਿਚਾਰ ' ਲੋਕਾਂ ਦੇ ਦਿਲਾਂ ਦੀ ਗੱਲ
ਸਰਕਾਰੀ ਤਾਂ ਸਰਕਾਰ ਦੇ ਟ੍ਰੈਪ ਵਿੱਚ ਆਉਣਗੇ ਹੀ!
ਬਿਲਕੁਲ ਸਹੀ 👍
ਹਮੀਰ ਸਿੰਘ ਜੀ ਲੋਕਾਂ ਦੀਆ ਅੱਖਾਂ ਵਿੱਚ ਘੱਟਾ ਪਾਉਣ ਲਈ ਕੇਦਰ ਅਤੇ ਪੰਜਾਬ ਸਰਕਾਰ ਇਹ ਚਲਾਕੀ ਵਰਤੀ ਗਈ ਹੈ ਕਿਸਾਨ ਆਗੂਆਂ ਨੂੰ ਹਾਲੇ ਵੀ ਸਮਝ ਨਹੀਂ ,,,,,
ਹਮੀਰ ਸਿੰਘ ਸਬ ਜੁਮਲਾ ਹੈ ਕੋਈ ਮੀਟਿਗ ਨਹੀਂ ਹੋਣੀ
ਬਾਈ ਲੋਕ ਪਹਿਲਾ ਹੀ ਆਖ ਦੇ ਇਹ ਡੱਲ਼ੇਵਾਲ਼ੀਆ ਆਰ ਐਸ਼ ਐਸ਼ ਬੰਦਾ ਪਹਿਲਾ ਇਹਨੇ ਜਥੇਬੰਦੀਆਂ ਪੁਰਾ ਪਾੜ ਪਾਇਆ ਇਨੇ ਅਗੇ ਵੀ ਗਦਾਰੀ ਕਰਨੀ ਆ
ਦੋਵੇਂ ਗੱਦਾਰ ਲੀਡਰ ਤੇ ਪੰਧੇਰ ਮਹਾਂ ਗੱਦਾਰ ਅੱਗੇ ਲੱਗੇ ਹੋਏ ਹਨ, ਕੁਝ ਨਹੀਂ ਬਣਨਾ ਸਾਰੀ ਸੈਂਟਰ ਨਾਲ ਮਿਲਕੇ ਗੱਦਾਰੀ ਚਲ ਰਹੀ ਆ 😊😊😊
Right thinking about present kisan movement thanks
S Hamir Singh you are impartial . I commented many times Mr Pandher is tout of central government doing this drama to shine hy supermacy
ਕੇਵਲ ਉਲਝਾਂਣਾਂ ਹੈ। ਦਿੱਲੀ ਜਾਫਤਾ ਕੇਵਲ ਬਹਾਨਾਂ ਹੈ। ਇਸ ਜਾਫਤੇ ਦੇ ਚਲਦਿਆਂ ੮ਵੇਂ ਪੇ ਕਮੀਸ਼ਨ ਦਾ ਐਲਾਨ ਤਾਂ ਜਾਫਤੇ ਦੀਆਂ ਧੱਜੀਆਂ ੳੜਾ ਰਿਹਾ ਹੈ ਕਿਉਂਕਿ ਹਜਰਾਂ ਦੀ ਗਿਨਤੀ ਵਿੱਚ ਕੇਂਦਰੀ ਕਰਮਚਾਰੀ ਦਿੱਲੀ ਰਹਿੰਦੇ ਹਨ। ਇਹ ਸ਼ਬਦਾਂ ਦਾ ਜਾਲ ਵਿਛਾ ਕੇ ਕਿਸਾਨਾਂ ਨੂੰ ਬਹੁਤ ਵੱਡਾਧੋਖਾ ਹੈ ਕਿ ਮਹੀਨੇ ਤੀਕ ਡੁਲੇਵਾਲ ਸਾਹਿਬ ਠੀਕ ਹੋਕੇ ੧੪ ਫਰਵਰੀ ਵਾਲੀ ਮਿਟਿੰਗ ਵਿੱਚ ਭਾਗ ਜ਼ਰੂਰ ਲੈਣ। ਨਾਲ ਹੀ ਇਹ ਗੱਲ। ਬਾਤ ਪਿਛਲੀ ਮਿਟਿੰਗ ਦੀ ਲਗਾਤਾਰਤਾ ਹੈ ਜਿਸ ਵਿੱਚ MSP ਕਾਨੂੰਨ ਦੀ ਕੋਈ ਗੱਲ ਹੋਈ ਹੀ ਨਹੀਂ ਸੀ। ਲਗਾਤਾਰਤਾ ਤਾਂ ਪੰਜ ਫ਼ਸਲਾਂ ਦੀ ਹੀ ਹੈ। ਕੇਂਦਰ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਏ ਡੱਲਵਾਲ ਦਾ ਵਰਤ ਖਤਮ ਕਰਵਾਉਣਾ ਤੇ ਕਿਸਾਨਾਂ ਦੀ ਏਕਤਾ ਖਤਮ ਕਰਨੀ। ਜਿਸ ਦਿਨ ਏਕਤਾ ਹੋਣ ਦੀ ਸੰਭਾਵਨਾ ਸੀ ਉਸੇ ਦਿਨ ਕੇਂਦਰੀ ਟੀਮ ਦਾ ਆਉਣਾ ਕੋਈ ਅਚਾਨਕ ਘਟਨਾ ਨਹੀਂ ਹੈ ਸੱਗੋਂ ਸੋਚੀ ਸਮਝੀ ਚਲਾਕੀ ਤੇ ਸਰਾਸਰ ਧੋਖਾ ਹੈ।
ਡੱਲੇਵਾਲ ਦਾ ਇਹ ਸੱਤਵਾਂ ਵਰਤ ਸੀ😂 ਹੁਣ ਇਕ ਫੁਲਕਾ ਦਾਲ ਵਿੱਚ ਭਿਓ ਕੇ ਖਾਣਗੇ ਪਹਿਲੇ ਦੋ ਚਾਰ ਦਿਨ ਫਿਰ ਚਾਰ ਰੋਟੀਆਂ ਇਕ ਟਾਈਮ ਦੀਆਂ ਡੱਲੇਵਾਲ ਘੋੜੇ ਵਰਗਾ ਹੋ ਜਾਣਾ😂
ਕੋਈ ਆਸ ਨਹੀਂ ਇਸ ਸਰਕਾਰ ਤੇ ਡਰਾਮੇਬਾਜੀ ਕਰੀ ਜਾਂਦੇ ਵੋਟਾਂ ਕਰਕੇ ਆਪਣਾ ਟਾਈਮ ਲਗਾਉਂਦੇ ਕੋਈ ਗੱਲ ਕਿਸੇ ਬੰਨੇ ਕੰਢੇ ਲੱਗੂ ਫਿਰ ਜਾਣਾਗੇ
Very Very Good ho tuc Sir Ji 🎉🎉
ਡੱਲੇਵਾਲ ਪੰਧੇਰ ਅਣਜਾਣ ਲੀਡਰ ਨੇ ਪੰਜਾਬ ਵਿੱਚ ਆਉਣ ਵਾਲੇ ਸਘੰਰਸਾ ਦਾ ਵੀ ਬੇੜਾ ਗਰਕ ਕਰ ਦਿੱਤਾ ਧਿਆਨ ਸਿੰਘ
ਬਹੁਤ ਚੰਗੀ ਵਚਾਰ ਚਰਚਾ ।ਭਾਰਤ ਸਰਕਾਰ ਇੱਕ ਸੂਬਾ ਉਹ ਵੀ ਪੂਰਾ ਨਹੀੰ ਦੀ ਚੋਣ ਹੋਣ ਕਾਰਨ ਕਿਸਾਨਾਂ ਨਾਲ ਗੱਲ ਨਹੀਂ ਕਰ ਸਕਦੀ ਕੀ ਕੇਂਦਰ ਨੇ ਸਭ ਸਭ ਕੰਮ ਬੰਦ ਕਰੀ ਬੈਠੀ ਹੈ ਗੱਲ ਦੀਮਾਗ ਵਿੱਚ ਵੜ ਨਹੀਂ ਰਹੀ ? ਇੱਸ ਢੰਗ ਨਾਲ ਮੋਰਚਾ ਕਮਜੋਰ ਹੋਵੇਗਾ ਜੋ ਐਸ ਕੇ ਐਮ ਸਿਆਸੀ ਨਾਲ ਗੱਲ ਰੁਕੇਗੀ ।
*ਮੋਦੀ ਸਰਕਾਰ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ* ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
ਮਰਨ ਵਰਤ ਦੀ ਬਜਾਏ, ਸੰਘਰਸ਼ ਦੇ ਹੋਰ ਰਾਹ ਅਪਣਾਉਣੇ ਚਾਹੀਦੇ ਹਨ !
I. Am surprise how kisan leaders agree with the centre when in past center backed out centre govt not trust worthy
ਖੱਜਲ ਖੁਆਰੀ? ਇਕ ਸਲਾਹ ਖਾਲਿਸਤਾਨੀਆਂ ਨੂੰ , ਸਰਕਾਰ ਜੇ ਚਾਹੇ ਤਾਂ ਕਿ ਨਹੀਂ ਕਰ ਸਕਦੀ। ਹਵਾਈ ਕਿਲ੍ਹੇ ਉਸਰਨਾਏ ਬੰਦ ਕਰ ਦਿਓ।
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
1:45 ਮਾਫ਼ ਕਰਨਾ ਭਰਾਵੋ
ਆਪਣੇ ਨਾਲ ਕਿਤੇ ਫੇਰ ਨਾ ਧੋਖਾ ਹੋਜੇ।
ਧੰਨਵਾਦ ਜੀ
ਕਿਸਾਨਾ ਦੀ ਏਕਤਾ ਕਿਉ ਨਹੀ।ਸਫਲਤਾ ਤਾਂ ਏਕਤਾ ਨੂੰ ਹੁੰਦਾ ਹੈ ਕੀ ਇਸ ਜੁਗਤ ਨੂੰ ਬਦਲਿਆ ਜਾ ਸਕਦਾਹੈ।ਅਸੀ ਆਪ ਗਲਤ ਰਸਤੇ ਚਲ ਰਹੇਹਾਂ।ਬਾਕੀ ਗਲਾਂ ਜਿਨੀਆ ਮਰਜੀ ਘੜ ਲਉ ਕੋਈ ਫਾਇਦਾ ਨਹੀ।
ਅਰਥਾਂ ਦੇ ਅਨਰਥ ਹੋ ਰਹੇ ਜਾਪਦੇ ਹਨ , ਸੁਆਲ ਦਰ ਸੁਆਲ ਉੱਠ ਗਏ ਨੇ , ਦਿੱਲੀ ਵਿੱਚ ਕੱਲ ਨੂੰ ਮੀਟਿੰਗ ਕਿਉਂ ਨਹੀਂ ਹੋ ਸਕਦੀ , ਚੋਣਾਂ ਦਾ ਕੀ ਲੈਣਾ ਦੇਣਾ ਡੱਲੇਵਾਲ ਤੇ ਸੈਂਟਰ ਦੀ ਮੀਟਿੰਗ ਨਾਲ , ਭਗਵੰਤ ਮਾਨ ਕਹਿੰਦਾ ਇਹ ਕਿਸਾਨਾਂ ਤੇ ਸੈਂਟਰ ਦਾ ਮਸਲਾ ਹੈ ਨਾਲ਼ੇ ਕਹਿੰਦਾ ਕੇਂਦਰ ਨਾਲ਼ ਤਾਂ ਖਿਨੋਰੀ ਸ਼ੰਭੂ ਵਾਲਿਆਂ ਦੀਆਂ ਦੋ ਤਿੰਨ ਮੀਟਿੰਗ ਕਰਵਾ ਦਿੱਤੀਆਂ ਸਨ . .....................................ਸੁਣੋ ਹਮੀਰ ਸਿੰਘ ਤੋਂ। ..ਵਾਰਤਾਲਾਪ ਸ਼ਬਦ ਦਰ ਸ਼ਬਦ ਸੁਣਨੇ ਵਾਲ਼ੀ ਹੈ !
S.Hamir Singh Ji,.,... Good 💯💯 ho tuc Sir Ji 🎉🎉
ਇੱਕ ਮਹੀਨੇ ਤੋਂ ਲਗਾਤਾਰ ,ਮੰਗਾਂ ਨਾ ਮੰਨਣ ਤੱਕ ਮਰਨ ਵਰਤ ਜਾਰੀ ਰਹੇਗਾ ਤੋਂਚਿੱਠੀ ਤੱਕ ਦਾ ਸਫਰ
MSP ਬਨਾਮ ਹੇਰਾਫੇਰੀ
ਇਹ ਪਹਲੇ ਹੀ ਸਟੇਟ ਦੇ ਟਰੈਪ ਵਿੱਚ ਹੀ ਸਨ ।
Sat sri Akal
ਡਾਕਟਰ ਸਵੈਮਾਣ ਜੀ ਬਿਲਕੁਲ ਠੀਕ ਕਹਿ ਰਹੇ ਹਨ ਹਕੂਮਤਾ 14 ਤਾਰੀਖ ਤਕ ਗੇਮ ਖੇਡ ਰਹੀ ਹੈ ਖਨੋਰੀ ਬਾਡਰ ਦੇ ਕਿਸਾਨ ਜਲਦੀ ਹੱਥਾਂ ਪੈਰਾਂ ਵਿਚ ਆ ਗਏ ਧੰਨਵਾਦ
ਡੱਲੇਵਾਲ ਅਤੇ ਪੰਧੇਰ ਸਰਕਾਰੀ ਪ੍ਰਦਰਸ਼ਨਕਾਰੀ ਹਨ ਅਤੇ ਇਹ ਅੰਦੋਲਨ ਵੀ ਸਰਕਾਰੀ ਸੀ।ਡੱਲੇਵਾਲ ਕਿਸੇ ਭੁੱਖ ਹੜਤਾਲ ਤੇ ਨਹੀਂ ਸੀ ਇਹ ਸਿਰਫ ਡਰਾਮਾ ਸੀ ਮੋਦੀ ਅਤੇ ਆਰਐਸਐਸ ਆਪਣੇ ਹਰਮਨ ਪਿਆਰੇ ਸਰਕਾਰੀ-ਦਰਬਾਰੀ ਡੱਲੇਵਾਲ ਨੂੰ ਸਭਨਾਂ ਤੋਂ ਵੱਡਾ ਕਿਸਾਨ ਲੀਡਰ ਸਾਬਿਤ ਕਰਨਾ ਚਾਹੁੰਦੇ ਹਨ ਤਾਂ ਕਿ ਮੋਦੀ ਅਤੇ ਅਡਾਨੀ ਦੇ ਰਾਸਤੇ ਦੇ ਸਭਨਾਂ ਤੋਂ ਵੱਡੇ ਰੋੜੇ ਸੰਯੁਕਤ ਕਿਸਾਨ ਏਕਤਾ ਮੋਰਚਾ ਦੀ ਤਾਕਤ ਅਤੇ ਚੜ੍ਹਤ ਨੂੰ ਵੱਡੀ ਸੱਟ ਮਾਰੀ ਜਾਵੇ। ਡੱਲੇਵਾਲ ਕੇਂਦਰ ਤੋਂ 14 ਫਰਵਰੀ ਮਿਟਿੰਗ ਬਾਰੇ ਕੋਈ ਤਾਰਕਿਕ ਸਵਾਲ ਤਾਂ ਕਰਕੇ ਖੜਾ ਨਹੀਂ ਕਰਦੇ ਕਿਉਂਕਿ ਡੱਲੇਵਾਲ ਦਾ ਮਾਈਬਾਪ ਮੋਦੀ ਹੈ ਇਹ ਤਾਂ ਬਸ ਮਸਲੇ ਨੂੰ ਲਟਕਾ ਕੇ ਲੋਕਾਂ ਦੇ ਸੰਘਰਸ਼ ਦੀ ਭਾਵਨਾ ਦਾ ਦਮ ਕੱਢਣਾ ਚਾਹੁੰਦੇ ਹਨ।ਡੱਲੇਵਾਲ ਨੂੰ ਕੁੱਝ ਨਹੀਂ ਹੁੰਦਾ ਉਹ ਤਾਂ ਮੋਦੀ ਵਾਲੀਆਂ ਖੁੰਬਾਂ ਖਾ ਕੇ ਮਸਤ ਹੈ।
ਮਜ਼ਦੂਰ ਕਿਸਾਨ ਏਕਤਾ ਜ਼ਿੰਦਾਬਾਦ,
ਸੰਯੁਕਤ ਕਿਸਾਨ ਏਕਤਾ ਮੋਰਚਾ ਜ਼ਿੰਦਾਬਾਦ,
ਸਾਮਰਾਜਵਾਦ ਮੁਰਦਾਬਾਦ,ਮੁਰਦਾਬਾਦ,
ਇਨਕਲਾਬ ਜ਼ਿੰਦਾਬਾਦ,ਜ਼ਿੰਦਾਬਾਦ✊✊
ਸਰਮ ਕਰ ਭਰਾਵਾਂ
ਪਹਿਲਾਂ ਹੀ ਕਿੰਨੇ ਵਾਰ ਕੰਮੈਂਟ ਕੀਤਾ ਮੈਂ ਕੇ ਜੇ ਉਗਰਾਹਾਂ ਤੇ ਟਿਕੇਤ ਵਰਗੇ ਅੰਦੋਲਨ ਦੇ ਵਿੱਚ ਬੜ ਗਏ ਤਾਂ ਇੱਕ ਪਰਸੇੰਟ ਵੀ ਚਾਂਸ ਨਹੀਂ ਕੇ ਇਹ ਸਫ਼ਲ ਹੋ ਜਾਣ ਦੇਣ... ਜਿੰਨਾ ਚਿਰ ਕੱਲੇ ਡੱਲੇਵਾਲ ਸਾਹਬ ਡਟੇ ਸੀ ਲੋਕਾਂ ਤਨੋ ਮਨੋਂ ਨਾਲ ਸਨ ਹੁਣ ਉਗਰਾਹਾਂ te ਟਿਕੇਤ ਨੇ ਟ੍ਰਿਕ ਖੇਡ ਕੇ ਖਿੰਡਾ ਦਿੱਤਾ... ਛੇਤੀ ਹੀ ਅੰਦੋਲਨ ਦਾ ਭੋਗ ਵੀ ਪਵਾ ਦੇਣਗੇ ਕਾਮਰੇਡ...
ਉਗਰਾਹਾਂ ਤੇ ਟਿਕੈਤ ਹੁਣ ਕਿੱਥੋਂ ਆ ਗਏ।ਮੀਟਿੰਗ ਤਾਂ ਸੰਭੂ ਅਤੇ ਖਨੌਰੀ ਬਾਰਡਰ ਵਾਲਿਆਂ ਨਾਲ ਹੋਣੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਕੀ ਸੰਬੰਧ ਹੈ ਇਸ ਨਾਲ। ਕੋਈ ਤਰਕ ਨਾਲ ਗੱਲ ਕਰਿਆ ਕਰੋ।
ਤਰਕ ਹੀ ਆ... ਮੀਟਿੰਗ ਦੀ ਗੱਲ ਨੀ... ਅੰਦੋਲਨ ਚ ਦੂਜੇ ਦਲਾਲਾਂ ਦੀ ਜੁੜਨ ਦੀ ਗੱਲ ਸ਼ੁਰੂ ਹੋਣੀ ਕਾਫ਼ੀ ਆ... ਸਾਡੇ ਸਾਰੇ ਪਿੰਡ ਉਗਰਾਹਾਂ ਨੂੰ ਛੱਡ ਛੱਡ ਦੂਜੇ ਪਾਸੇ ਜਾ ਰਹੇ ਆ... ਸਾਡੇ ਪਿੰਡਾਂ ਚ ਰੋਜ਼ ਡਰਾਮੇ ਕਰਦੇ ਆ ਉਗਰਾਹਾਂ ਵਾਲੇ... ਇਹ ਲੋਕ ਜਿਹੜੇ ਰਹਿ ਲੰਘ ਜਾਂਦੇ ਲੋਕ ਓਹ ਪੈੜ ਨੀ ਦੱਬਦੇ.. ਅੰਦੋਲਨ ਤਾਂ ਕੀ ਸਿਰੇ ਲੱਗ ਜਾਊ..@@AJITSINGH-fr7dm
Sir ji ❤sat sri akal ji 🙏🏻
S S A 🙏🙏🙏🙏🙏🙏🙏🙏 to all members present in program
ਕਿਸਾਨ ਯੂਨੀਅਨ ਵਾਲੇ ਮੋਦੀ ਚਾਲ ਵਿੱਚ ਫਸ ਗਏ ਜਾ ਸਰਕਾਰ ਨਾਲ ਰਲ ਗਏ ਜੀ
1 sal pehlan hi fas ge c
Sat Sri Akal ji very good program on current affairs
🙏🙏🙏🙏🙏🙏🙏
The best discussion by sardar hamir singh
Lots of thanksg
Good discussion
SSA JI 🙏🙏🙏
ਇਸ ਤੋਂ ਉਪਰ ਆਗੂਆਂ ਦੀ ਹਉਮੈ ਹੀ ਹੋ ਸਕਦੀ ਹੈ ਜੀ
Very Very Nice 👍👍....... Patarkari Sir Ji 🎉🎉
ਇਹ ਦੋਨੋਂ ਮੋਰਚੇ ਫੱਸ ਗਏ ਸੀ ਡੱਲੇਵਾਲ ਸਾਬ ਭੁੱਖ ਹੜਤਾਲ ਤੇ ਬਠਾ ਕੇ ਹੁਣ ਕੁੱਝ ਸੁੱਖ ਦਾ ਸਾਹ ਆਇਆ ਚਲੋ ਪਰਮਾਤਮਾ ਭਲੀ ਕਰੂ ਡੱਲੇਵਾਲ ਸਾਬ ਕਹਿੰਦੇ ਸੀ ਕਿ ਮੇਰੇ ਨਾਲ ਬਾਪੂ ਸੂਰਤ ਸਿੰਘ ਵਾਲੀ ਨਾ ਕਰਵਾ ਦਿਓ ਜਿਵੇਂ ਮੁੱਖ ਮੰਤਰੀ ਮਾਨ ਕਹਿੰਦਾ ਸੀ ਕੰਨ ਐਧਰੋ ਫੜੋ ਜਾ ਉਧਰ ਦੀ ਫੜੋ ਮਾਨ ਨੂੰ ਤਾਂ ਪਤਾ ਹੀ ਸੀ ਕਿ ਜੇ ਡੱਲੇਵਾਲ ਸਾਬ ਨੂੰ ਚੱਕਣ ਨਹੀਂ ਦਿੰਦੇ ਤਾਂ ਇੰਝ ਵੀ ਹੋ ਸਕਦਾ
ਪੰਜਾਬ ਨਾਲ ਗਦਾਰੀ ਪਹਿਲੀ ਵਾਰ ਨਹੀਂ ਡੱਲ਼ੇਵਾਲ਼ੀਆ ਤਾਂ ਪਹਿਲਾ ਹੀ ਆਰ ਐਸ਼ ਐਸ਼ ਦਾ ਬੰਦਾ
Thanks veer Sr hamir Singh ji
Good patrkaar ❤
WaheGuru WaheGuru WaheGuru Sukhar he Veerji
Sat shri akal ji
ਹਮੀਰ ਸਿੰਘ ਜੀ ਪ੍ਰੋਗਰਾਮ ਤਾਂ ਤੁਹਾਡੇ ਉੱਤਮ ਦਰਜੇ ਦੇ ਹੁੰਦੇ ਹੀ ਨੇ ਪਰ ਵਿਚਾਰ ਚਰਚਾ ਸਮੇਂ ਕੈਮਰੇ ਤੇ ਫੋਕਸ ਰੱਖਿਆ ਕਰੋ।
Watching from Chandigarh.
❤❤❤❤❤
🙏🏻🙏🏻
Takait saheb di bhvikhbani shi chal rhi jeker aje vi shak hai ke eh doven marche sarkari ne.
9 ਦਸੰਬਰ 2021 ਨੂੰ ਕੇਂਦਰੀ ਖੇਤੀਬਾੜੀ ਮਹਿਕਮੇ ਦੇ ਸੈਕਰੇਟਰੀ ਰਾਜੇਸ਼ ਅਗਰਵਾਲ ਦੀ ਚਿੱਠੀ ਦੇ ਅਧਾਰ ਤੇ ਮੋਰਚਾ ਮੁਲਤਵੀ ਕਰ ਦਿੱਤਾ ਸੀ ਪਰ ਉਨ੍ਹਾਂ ਵਾਅਦਿਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ।
ਕੀ ਹੁਣ ਖੇਤੀ ਮਹਿਕਮੇ ਦੇ ਜੌਇਟ ਸੈਕਰੇਟਰੀ ਦੀ ਚਿੱਠੀ ਨੂੰ ਮੋਰਚੇ ਦੀ ਜਿੱਤ ਕਿਹਾ ਜਾ ਰਿਹਾ ਹੈ।ਇਕ ਪਾਸੇ ਕਿਹਾ ਜਾ ਰਿਹਾ ਹੈ ਕਿ ਦਿਲੀ ਚੋਣਾਂ ਦੇ ਜ਼ਾਬਤੇ ਕਾਰਨ 14 ਫਰਵਰੀ ਤੋਂ ਪਹਿਲਾਂ ਗੱਲਬਾਤ ਨਹੀਂ ਹੋ ਸਕਦੀ।ਪਰ ਦਿਲੀ ਚੋਣਾਂ ਦੇ ਮੱਦੇਨਜ਼ਰ ਫਾਇਦਾ ਲੈਣ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਅੱਠਵੇਂ ਨੇ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ । ਲਗਦਾ ਹੈ ਸਰਕਾਰ ਦੀ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ ਜੀ । ਸ਼ਾਇਦ ਮੈਂ ਗਲਤ ਹੋਵਾਂ ।
❤
🙏🏻
🙏
ਕੀ ਡਾਕਟਰ ਸਵੈਮਾਣ ਸਿੰਘ ਜੋ ਕਹਿ ਰਹੇ ਹਨ ਕਿ 27 ਦਿਨ ਵਿੱਚ ਭਾਣਾ ਵਾਪਰ ਸਕਦਾ ਹੈ,
ਜੇਕਰ ਸੱਚ ਹੈ ਤਾਂ ਬਿਨਾ ਕਿਸੇ ਮੈਡੀਕਲ ਸਹੂਲਤ ਜਾਂ ਹੋਰ ਤੋਂ ਬਿਨਾ ਡੱਲੇਵਾਲ ਸਾਹਿਬ 55 ਦਿਨ ਜਿੰਦਾ ਕਿਵੇਂ???? ਬਾਬਾ ਸੂਰਤ ਸਿੰਘ ਲੰਮਾ ਸਮਾ ਭੁੱਖ ਹੜਤਾਲ ਤੇ ਰਹੇ।ਹਾਲਾਤ ਸਮਝ ਤੋਂ ਬਾਹਰ
ਸਤਿ ਸ੍ਰੀ ਆਕਾਲ ਜੀਓ ।
Legaly contempt of court ta hoi hai
S S A 🙏🙏 S.Hamir Singh ji
ਕੌਣ ਦੱਸੇ?? ਏਕੇ ਵਿੱਚ ਬਰਕਤ ਹੁੰਦੀ ਹੈ ।
ਹਮੀਰ ਸਿੰਘ ਜੀ ਰੈਫਰੀਪੁਣਾ ਛੱਡੋ, ਸੁਆਲ ਹੀ ਨਾ ਕਰੋ। ਆਪਣਾ ਸਪਸ਼ਟ ਮੱਤ/ ਵਿਚਾਰ ਦੱਸੋ ਆਪਣੇ।
ਮਾਨ ਸਾਹਿਬ ਨੇ ਇਨਾਂ ਕਹਿਣਾ ਵੀ ਇਹ ਮਸਲਾ ਕੇਂਦਰ ਨਾਲ ਸਬੰਧਤ ਹੈ ਵੜਾ ਵੱਡਾ ਬਿਆਨ ਐ ਦੂਜੇ ਪਾਸੇ ਭਾਂਵੇ ਸੱਚਾ ਝੂਠਾ ਅਮਰੀਕਾ ਸਾਡੇ ਦੇਸ਼ ਦੇ ਨਾਗਰਿਕ ਦੀ ਜਿਮੇਦਾਰੀ ਸਾਡੀ ਹੈ ਇਹ ਰਾਜ ਦੇ ਕਿਸਾਨ ਹਨ😅😮😂
Koi bi sabal ਡੱਲੇਵਾਲ ਦੀ ਜਾਨ ਤੋਂ ਉਪਰ ਨਹੀਂ ਹੋ ਸਕਦੇ ਜੀ
It would have to be won , maybe change in action.
Har Sikh nu eh Sochna chahida 2.1.1983 nu ek Sikh neta ne chd de Gurdwara sahib vich kiha c hindua di kalam to Sikha da kde v Sudhar nhi ho sakda J sudhar chahunde ho ta khalistan lai tiar ho javo
Dr.Swakmaan Singh rhewk kwh eiha c, kal.🎉
Veer hamir siaan Teri an reeprtàn kissani Diyan kidher jangian veer meria, you are wright analytics for kis5tsani movement
JAD SARKAR NE RASTA ROKEYA HA. TAN SAJA KAUN DEO. SAJA HARYANA WHICH BJP DE SARKAR
Fixing 14 Feb meeting ( on kissan issue) is ridiculous and devoid of any sense. It only implies sure death of Dallewal by that time.
ਸ਼ਾਂਤੀ ਆਉਣ ਦੋ
ਪੰਜਾਬ ਵਿਚ ਹੁਣ ਤੁਸੀਂ
ਹਮੀਰ ਸਿੰਘ ਜੀ
BJP NE DELHI DE ELECTION WHICH FAIDA Laina hai.
JHEDE GHAR DANE UH KAMLE WE SIANE. garib banda hak magda rehnda DE KE VI DITTA NAHI JANDA. SAGHARASH CHALTA HA CHALEGA.
We are fool people ,
AAPE MAE RAJI PUJI ,
AAPE MERE BACHE JEEM...
CENTRE GOVERNMENT HAVE BEFOOLED WE PEOPLE.....
LET'S WAIT....
Hamir Singh agg laun daa kaam kar reha aa. Tuhade lokan agg laa ke punjab 84 ch mareya.
Sarkari bande jihre vese sarkari nhi par kam sarkari ejansian lai karde ne sikh bhes vich ne te uh SKM de virodhi han doven morchian nu uhi chla rhe han .
Tukadboch hammer comrade hai te eh isliye dallewal nu target kar reha indirectly te dallewal nu bjp naal jod usnu shaki bana reha te bhagwant mann nu clean chit de reha Eh paid propaganda bhi karda hai isde example dekhani hai taan isde videos dekh lo k eh kis tarah akali dal ke akali leadership khilaf jhotta propaganda kar reha te narrative chala reha akali dal te Akali leadership khilaf.
Sxrip5ed version Hamir Singh ji, bai.
Tractor march karan koi faida hai Sare tractor wale tel macha ke ghar baith jan ge hajara liter tel di khapat hove gi
SSA JI 🙏🙏🙏