Best Old Haveli in Punjab | Best Haveli | Heritage Haveli

Поділитися
Вставка
  • Опубліковано 25 вер 2024

КОМЕНТАРІ • 227

  • @nikkudhillon1962
    @nikkudhillon1962 Рік тому +65

    ਬਹੁਤ ਸੋਹਣੀ ਹਵੇਲੀ ਉਸ ਤੋ ਵੀ ਚੰਗੀ ਬੱਚੇ ਦੀ ਮੇਹਨਤ ਗੱਲ ਕਰਨ ਦਾ ਤਰੀਕਾ ❤❤❤❤

  • @punjabiludhiana332
    @punjabiludhiana332 4 місяці тому +18

    ਮੈਨੂੰ ਤਾਂ ਮੁੰਡੇ ਦੀਆਂ ਗੱਲਾਂ ਹੀ ਬਹੁਤ ਸੋਹਣੀਆਂ ਲੱਗੀਆਂ । ਕਿੰਨੀ ਪਿਆਰੀ ਬੋਲੀ ਆ ❤

  • @manjitsinghaujla26
    @manjitsinghaujla26 Рік тому +30

    ਗੱਡੇ ਤੇ ਛਤ ਪਾ ਦਿੱਓ ਉਮਰ ਵਧ ਜਾਏਗੀ ਬਹੁਤ ਵਧੀਆ ਪੁੱਤ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੋ ਤਰੱਕੀ ਬਖਸ਼ੇ

  • @surjeetsinghguliani3601
    @surjeetsinghguliani3601 Рік тому +30

    ਵੰਸ਼ ਮਾਨ ਨੂੰ ਪ੍ਰਮਾਤਮਾ ਲੰਬੀ ਉਮਰ ਦੇਵੇ ਤਾਂ ਜੋ ਇਹ ਅਪਣੇਪੁਰਖਾਂ ਦੀ ਵਿਰਾਸਤ ਸੰਭਾਲ ਸਕੇ 👍👍👌👌👌🙏🙏🙏

  • @gurindergrewal9283
    @gurindergrewal9283 Рік тому +26

    ਬਹੁਤ ਸੋਹਣੇ ਘਰ ਨੇ ਤੇ ਬੜਾ ਦਿਲ ਕਰਦਾ ਇਹਨਾਂ ਚ ਰਹਿਣ ਨੂੰ

  • @mobileplazamalerkotla6836
    @mobileplazamalerkotla6836 Рік тому +14

    ਪਿੰਡ ਬਾਗੜੀਆ ਮਾਲੇਰਕੋਟਲੇ ਕੋਲ ਹਵੇਲੀਆ ਹਨ ਜੋ ਬਹੁਤ ਵਧੀਆ ਹਾਲਤ ਤੇ ਸੁੰਦਰ ਹਨ

  • @kharbandasatish8755
    @kharbandasatish8755 Рік тому +18

    ਇਸ ਤਰ੍ਹਾਂ ਦੀਆਂ ਬਾਰੀਆਂ ਵਿਚ ਬੈਠਣ ਦਾ ਆਪਣਾ ਹੀ ਮਜ਼ਾ ਹੈ ਸਾਡਾ ਘਰ ਵੀ ਇਸੇ ਤਰ੍ਹਾਂ ਦਾ ਪੁਰਾਣਾ ਸੀ ਅਸੀਂ ਬਚਪਨ ਵਿਚ ਬਾਰੀਆਂ ਅੱਗੇ ਬੈਠ ਕੇ ਬਾਰਿਸ਼ ਵੇਖਣ ਦਾ ਆਨੰਦ ਮਾਣਦੇ ਹੁੰਦੇ ਸੀ,ਅੱਜਕਲ architecht ਇਸ ਤਰ੍ਹਾਂ ਦੇ ਘਰ ਨਹੀਂ ਬਣਾ ਸਕਦੇ

  • @karmjitsingh2230
    @karmjitsingh2230 Рік тому +13

    ਬਹੁਤ ਵੱਦੀਆ ਪੁਰਾਣਿਆਂ ਵਿਰਾਸਤਾਂ ਸਾਬੀਆ ਦਿਲ ਖੁਸ਼ ਹੁੰਦਾ

  • @ProPlayer-su9cj
    @ProPlayer-su9cj Рік тому +14

    ਬਹੁਤ ਮੰਨ ਖੁਸ਼ ਹੋਈਆਂ ਜੀ ਦੇਖ ਪਰਣੀ ਬਰਸਾਤ ਦੇਖ ਕਿ ਬਾਕੀ ਵੀਰ ਬੋਲ ਦਾ ਤਰਕ ਬਹੁਤ❤ ਵਾਧੀਆ ਹੈ ਵਾਹਿਗੁਰੂ ਜੀ ਚੱੜਕਲ ਰੱਖਣ🌷 ਜੀ🙏

  • @sarwansingh8867
    @sarwansingh8867 Рік тому +4

    ਆਪਣੀ ਵਿਰਾਸਤ ਨਾਲ ਪਿਆਰ ਕਰਨਾ ਬਹੁਤ ਹੀ ਸ਼ਲਾਘਾਯੋਗ ਮੇਹਨਤ ਹੈ ਅਤੇ ਅੱਜ ਦੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹੈ।
    ਸਰਵਨ ਸਿੰਘ ਸੰਧੂ ।

  • @BinduMavi-rq8zh
    @BinduMavi-rq8zh Рік тому +7

    ਬਹੁਤ ਇਤਿਹਾਸ ਹੈ੍ ਹੁਣ ਗੁਲਾਮ ਹਾਂ , ਸਾਰੀ ਕਾਰੀਗਰੀ ਆਜ਼ਾਦੀ ਖਤਮ

  • @Kartoon260
    @Kartoon260 Рік тому +6

    ਬਾਈ ਗੁਰੀ ਘੁੰਗਰਾਣਾ ਵੀ ਬਹੁਤ ਵਧੀਆ ਵੀਡੀਓ ਕਰਦੇ ਰਹਿੰਦੇ ਨੇ

  • @SukhwinderSingh-wq5ip
    @SukhwinderSingh-wq5ip Рік тому +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasgill6338
    @jasgill6338 3 місяці тому +2

    ਬਹੁਤ ਵਧੀਆ ਹੈ ਬੇਟਾ ਹਵੇਲੀ ਤੁਹਾਡੀ ਮਿਹਨਤ ਦੀ ਤਾਰੀਫ਼ ਕਰਨੀ ਬਣਦੀ ਹੈ ਇਸੇ ਤਰ੍ਹਾਂ ਹੀ ਇਸ ਕਾਜ਼ ਨੂੰ ਜਾਰੀ ਰੱਖਿਓ

  • @jaspreetsekhon6567
    @jaspreetsekhon6567 Рік тому +5

    ਬਹੁਤ ਅੱਛੀ ਹਵੇਲੀ ਬੱਚਾ ਵੀ ਬਹੁਤ ਅੱਛਾ ਐ ਜੋ ਵੱਡਿਆ ਦੀ ਬਰਾਸਤ ਸਾਂਭ ਰਿਹਾ

  • @ruhimann
    @ruhimann Рік тому +18

    I'm so impressed by how you communicate on media sharing @ social media platforms …. Great going Vansh , Proud of you 👏

  • @gurrajchahal402
    @gurrajchahal402 Рік тому +4

    ਬਹੁਤ ਬਹੁਤ ਸੋਹਣੀ ਸੁੰਦਰ ਤੇ ਵਧੀਆ ਹਵੇਲੀ ਐ ਮਨ ਖ਼ੁਸ਼ ਹੋ ਗਿਆ ਬਾਈ ਜੀ

  • @rupindergrewal6379
    @rupindergrewal6379 Рік тому +6

    Bhut khushi hoi .putar ji tuhadi mehnat dekh ke. God bless you .🙏😍😍

  • @gurindergrewal9283
    @gurindergrewal9283 Рік тому +7

    ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਗੁਰੀ , ਧੰਨਵਾਦ ਵੀਡੀਓ ਦੇਣ ਵਾਸਤੇ, ਚੰਗੀ ਗੱਲ ਆ ਪੁਰਾਣਾ ਘਰ ਢਾਹਿਆ ਨੀ ਇਹਨਾਂ , ਨਹੀਂ ਤੇ ਜਵਾਕ ਛੇਤੀ ਕੀਤਿਆਂ ਏਧਰ ਵੱਲ ਜਾਂਦੇ ਨੀ , ਦੂਜੀ ਗੱਲ ਰੱਬ ਨੇ ਬਾਂਹ ਫੜੀ ਹੋਈ ਆ ਇਹਨਾਂ ਦੀ ਸੋਹਣੀ ਜਮੀਨ ਜਾਇਦਾਦ ਬਖਸ਼ੀ ਹੋਈ ਹੋਣੀ ਆ , ਤਾਹੀਂ ਇਹ ਸਭ ਕੁਝ ਹੋ ਰਿਹਾ ਜੀ ,, ਬਾਕੀ ਹਾਲੇ ਜੇ ਅੰਸ਼ ਬਾਈ ਰੰਗ ਰੋਗਨ ਕਰਵਾ ਦੇਵੇ ਤਾਂ ਹੋਰ ਚਾਰ ਚੰਨ ਲੱਗ ਜਾਣ ਇਸ ਘਰ ਨੂੰ ,
    ਬਾਕੀ ਉਸ ਲੱਕੜ ਦੇ ਗੱਡੇ ਦੇ tyre ਵਾਸਤੇ ਇਹਨਾਂ ਨੂੰ ਰਾਜਸਥਾਨ ਜਰੂਰ ਜਾਣਾ ਚਾਹੀਦਾ ਹੈ ਜੀ, ਜੈਪੁਰ side ਹਾਲੇ ਵੀ ਬਹੁਤ ਲੱਕੜ ਦੇ ਗੱਡੇ ਹੈਗੇ ਨੇ ਜਿੰਨਾ ਨੂੰ ਆਪਾਂ ਊਠ ਗੱਡੀ ਵੀ ਕਹਿ ਦਿੰਦੇ ਆਂ ਜੀ ,ਓਥੋਂ ਇਹਨਾਂ ਦਾ ਕੰਮ ਬਣ ਜਾਊ ਵੀਰ ਜੀ 🙏🙏

  • @shere-punjabsinghshergill3257
    @shere-punjabsinghshergill3257 Рік тому +13

    Bai, 4 bande nahi 4 puttar hunde ne. Par tusi paint ja plaster karke original murals khatam kar rahe ho. Be careful to retain these old icons. kuan nahi khooh huna Punjabi ch. Dukh is gall da k sara Punjab hi ghona monna hoi janda. I like the way you maintain family heritage. Keep it up.

  • @raijs7842
    @raijs7842 2 місяці тому

    Salute to work.. memory old time, great 👍 culture value 🙏

  • @kamaljitsingh-e4e
    @kamaljitsingh-e4e 3 місяці тому +1

    Sodhi nagar near ferozpur, sodhi land lords di haveli bare vdo banao

  • @GunbirSingh-zb5bc
    @GunbirSingh-zb5bc Рік тому +6

    Very happy to see my grand fathers havali god bless u👌👌

  • @swaransingh3308
    @swaransingh3308 3 місяці тому +4

    ਕੀ ਅੰਗਰੇਜ ਰਾਜ ਦਾ ਕੋਈ ਫਰਕ ਨਹੀਂ ਸੀ ਇਨ੍ਹਾਂ ਲੋਕਾਂ ਨੂੰ, ਯਾਂ ਇਹ ਅੰਗਰੇਜਾਂ ਦੇ ਰਾਜ ਵਿੱਚ ਬੁੱਲੇ ਲੁੱਟਦੇ ਰਹੇ ਨੇ, ਹਾਂ ਵਿਰਾਸਤੀ ਚੀਜਾਂ ਠੀਕ ਨੇ,ਪਰ ਮੇਰੇ ਕੋਲ ਦਾਦੀ ਜੀ ਦਾ ਇੱਕੋ ਇੱਕ trunk paya ਬੱਸ,ਇੱਕ ਟੁੱਟਿਆ ਚਰਖਾ,ਤੇ ਮੇਰੀ ਦਾਦੀ ਦੀਆਂ ਯਾਦਾਂ,ਇਹ ਮੇਰਾ ਸਰਮਾਇਆ

  • @library7455
    @library7455 Рік тому +4

    ਬਹੁਤ ਸੋਹਣੀ ਹਵੇਲੀ ਆ ਜੀ

  • @sandhu8002
    @sandhu8002 Рік тому +5

    Veere Rampura phul kol 1 kohti aa old type aa bhot soni aa. Tusi video kar k auna

  • @sheetalsingh3875
    @sheetalsingh3875 Рік тому +1

    ਬਹੁਤ ਬਹੁਤ ਸ਼ੁਕਰੀਆ ਪੁੱਤਰ ਜੀ,ਜੌ ਤੁਸੀਂ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲਿਆ,

  • @harinderjitsingh-ow9nk
    @harinderjitsingh-ow9nk Рік тому +16

    ਇਹਨਾਂ ਲੋਕਾਂ ਨੇ ਜਿਹੜੇ ਬਜ਼ੁਰਗਾਂ ਦੀ ਗੱਲ ਕਰਦਾ ਹੈ ਉਹਨਾਂ ਨੇ ਦੇਸ਼ ਭਗਤਾਂ ਨੂੰ ਅਪਣੇ ਹੱਥੀਂ ਫੜਾਇਆ ਹੈ ਤਾਂ ਇਨੀ ਜੇਦਾਦ ਹੈ

    • @baldevsingh4767
      @baldevsingh4767 3 місяці тому +1

      Bilkul shi kiha ji eh angreja de tout rhe aa

    • @JaswinderSingh-id4mt
      @JaswinderSingh-id4mt 3 місяці тому +1

      ਭਾਈ ਸਾਹਿਬ ਜਿਹੜੇ ਲੋਕ ਖੇਤੀਬਾੜੀ ਜਾਂ ਲੇਬਰ ਦਾ ਕੰਮ ਕਰਦੇ ਇਹ ਉਨ੍ਹਾਂ ਦੀ ਮਿਹਨਤ ਵਿੱਚੋਂ ਕਾਂ ਚੁੰਝ ਮਾਰਦੇ ਸਨ।

  • @anonymousx6985
    @anonymousx6985 Рік тому +2

    It’s Sunday afternoon in australia Melbourne and this video came randomly while watching UA-cam. I’m so impressed how this family kept their traditional home for this long. And respect for this young fellow that he got so much knowledge and love for his ancestors property. Bai bahut vadhiya video 👍👍👍

  • @gurtejsinghpanesar4708
    @gurtejsinghpanesar4708 Рік тому +5

    2-2 3-3 feet hunde vr not inch baaaki u r doing realy gud job

  • @GunbirSingh-zb5bc
    @GunbirSingh-zb5bc Рік тому +6

    Pinky dhaliwal thank you for sharing our ancestral havali i am very happy to see our house in village love you Vansh beta🙏👌😊

    • @azadpunjabproduction824
      @azadpunjabproduction824 Рік тому

      ਬਠਿੰਡੇ ਤੋਂ ਕਿੰਨੀ ਦੂਰ ਹੈ ਭਾਅ ਜੀ ਇਹ ਤੁਹਾਡਾ ਪਿੰਡ

  • @jagroopgillgill443
    @jagroopgillgill443 Рік тому +4

    ਬਹੁਤ ਵਧੀਆ

  • @singhdhaliwal7720
    @singhdhaliwal7720 Рік тому +3

    Boht soni hweli 31:37

  • @Sukhwaant
    @Sukhwaant 3 місяці тому

    Salute to Mann family for keeping your heritage alive,God bless you all

  • @AmritpalDhaliwal-h1m
    @AmritpalDhaliwal-h1m Рік тому +2

    Vansh beta ji kia khoob I have no word marvlous kade ldh to chd javo ghar auna welcome mera beta u r aunt my dot tusi via karao lady sangeet karge meri kalakar family valo tuhanu gift u tube te dekh laina u r aunt is famous pb art yug yug jeo from parmjit s mangat sarbjit Mangat rab rakha

  • @sukidhillon9802
    @sukidhillon9802 Рік тому +5

    Very good effort to keep haritage God bless you all

  • @RanjitSingh-ms2yu
    @RanjitSingh-ms2yu Рік тому +1

    ਵਾਹ ਵਾਹ ਪੁੱਤਰ ਜੀ ਬਹੁਤ ਵਧੀਆ ਲੱਗਾ ਸੋਚ ਨੂੰ ਸਲੂਟ

  • @SSDeol
    @SSDeol Рік тому +5

    Very beautifull Haveli , Old is Gold , dekh ke bahut sakoon ayea purany samy ch pahunch gaye, Bahut vadiya soach aa mundey di , eh dadi di asal Parvarish da natiza, jo banda apniya jada naal judiya rehnda hamesha kush te kamyaab rehnda, God Bless You ❤

  • @humpreetbrar-cp1pq
    @humpreetbrar-cp1pq Рік тому +5

    Bahut khoob

  • @BinduMavi-rq8zh
    @BinduMavi-rq8zh Рік тому +8

    ਸ਼ਾਨਦਾਰ ਹਵੇਲੀ

  • @Dildeeprandhawa82
    @Dildeeprandhawa82 Рік тому +24

    ਆਂਟੀ ਗੱਲ ਕਰ ਰਹੇ ਨੇ। ਆਂਟੀ ਸਿਤਾਰ ਵਜਾ ਰਹੇ ਨੇ।😂😂😂❤❤

    • @varinder3847
      @varinder3847 Рік тому +6

      Eh padhe likhe te Sanskaari Aulad di pehchan ay
      Bolchal to hi Ghar da mahool dikh Janda ay ,,,,bahut vadiya Munda ay

    • @Dildeeprandhawa82
      @Dildeeprandhawa82 Рік тому +3

      @@varinder3847 ਆਂਟੀ ਸ਼ਬਦ ਥੋੜਾ ਜਿਹਾ ਅਜੀਬ ਲੱਗਾ। ਇਥੇ ਔਰਤ ਜਾਂ ਲੇਡੀਜ਼ ਸ਼ਬਦ ਵਰਤ ਸਕਦੇ ਸਨ।

    • @ministryofalcohol5275
      @ministryofalcohol5275 Рік тому +1

      Yar 18 da hi hai…….te ehe Mayo Ajmer pass out hai te sadde Rajasthan local bhasha vich Aunty zyada bolde hai tan ehde muh te chad gaya hai

    • @tokyoanddora
      @tokyoanddora Рік тому +1

      Ehi cmnt labhda c main nhi main krn lgya c 😂

    • @ranagill1721
      @ranagill1721 3 місяці тому

      Nice to hear aunty ☺️☺️☺️☺️ good boy showing respect to aunty 🎉🎉🎉🎉

  • @Kaur-jf3oq
    @Kaur-jf3oq Рік тому +4

    Was a delight watching this wonderful video showcasing our rich heritage -- kudos to you young man!!

  • @sandhuschannel2114
    @sandhuschannel2114 Рік тому +2

    Es youngsters vansh partab singh di soch nu dilo salute aa jinne Apne virsa nu sambhal k rakhyaa hoya vaa❤

  • @hellomark57
    @hellomark57 Рік тому +2

    Bhot sohni gall... Sambhal rahea hai virasat... Par apni haalt ta dekh... Sir te juda nahee ult sir te top laya hai...

  • @GurpreetSingh-to1ig
    @GurpreetSingh-to1ig Рік тому +5

    What a wonderful and beautiful havelli ❤and so nice nature of a man who is so reas 😊👍

  • @inspire.and.create
    @inspire.and.create Рік тому +5

    Maan saab🔥💪

  • @jagveermaan8846
    @jagveermaan8846 Рік тому +4

    ਸਿਰਾ ਜੀ ❤❤❤

  • @karamjeetsingh4077
    @karamjeetsingh4077 Рік тому

    ਬਹੁਤ ਵਧੀਆ ਲੱਗਿਆ ਇਹ video dekh ਕੇ

  • @lakhvirladi4829
    @lakhvirladi4829 2 місяці тому

    ਹਵੇਲੀ ਤਾ ਹੈ ਹੀ ਵਧੀਆ ਕੋਈ ਸ਼ੱਕ ਨੀ ਪਰ ਛੋਟੇ ਭਰਾ ਦੀ ਬੋਲੀ ,ਪਤਾ ਲੱਗਦਾ ਵੀ ਪੜ੍ਹਿਆ ਲਿਖਿਆ ਖਾਨਦਾਨੀ ਬੰਦਾ
    ਪੰਜਾਬੀ ਬਹੁਤ ਵਧੀਆ ਬੋਲਦਾ ,ਤੇ ਨਿਮਰਤਾ down to earth ❤❤😊

  • @raviwarring764
    @raviwarring764 Рік тому +2

    ਵਾਹਿਗੁਰ ਜੀ ।।

  • @veerpalkaurtarmala3025
    @veerpalkaurtarmala3025 3 місяці тому +2

    Very nice 👍

  • @DharminderSingh-t4r
    @DharminderSingh-t4r Рік тому +3

    Bahut sohna Kam krde pae jo ...veere

  • @harjindermakha3893
    @harjindermakha3893 Рік тому +5

    Nice y guri

  • @jaspalkang7668
    @jaspalkang7668 Місяць тому

    There one built in 1909 ( Kila Tye) where movie Heer-Randhawa’s shot and many singers recorded their songs there.We’ll maintainedand worth seeing .Village Phidda,Ferozepur.Near Mudki

  • @jaswinderjaswinder9101
    @jaswinderjaswinder9101 Рік тому +5

    Bhut vadia 👌 ♥

  • @kirtansingh7124
    @kirtansingh7124 2 місяці тому

    ਬਾਬੇ ਨਾਨਕ ਦੇਵ ਜੀ ਦੀ ਹੱਟ ਬਾਰੇ ਕੋਈ ਗੱਲ ਨਹੀਂ ਕਰਦੇ ਦਲਿਤ ਸਮਾਜ ਲੋੜਵੰਦ ਲੋਕਾਂ ਲੌੜਬੰਦ ਬੱਚਿਆਂ ਆਮ ਜਨਤਾ ਲੋੜਬੰਦ ਸਮਾਜ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏🏻

  • @ramanmehmi2470
    @ramanmehmi2470 Рік тому +2

    Rang rogen v krvao bro haveli nu hoor sohni lagugi

  • @didersingh7524
    @didersingh7524 Рік тому

    ❤ਬਹੁਤ ਸੋਹਣੀ ਵਿਰਾਸਤ ਮੇਰੇ ਜਿਲੇ੍ ਦਾ ਮਾਣ ਦੀਦਾਰ ਸਿੰਘ ਸਮਰਾ ਮਿੱਡਾ ਪਿੰਡ ਤੋਂ

  • @daljeetsinghdaljeetsingh7937
    @daljeetsinghdaljeetsingh7937 Рік тому +1

    Aakhe bhagvan deepa aadniya maru kenda nal yar de
    Rat channi te dur da mulaja te pahli mulakat ve rba

  • @baljeetofficial9602
    @baljeetofficial9602 Рік тому +2

    ਅੰਗਰੇਜਾਂ ਨਾਲ ਵਧਿਆ ਸਬੰਧ ਰਹੇ ਨੇ ਤੋਤਾ ਸਿੰਘ ਜੀ ਦੇ .. 😊

  • @bschungha8542
    @bschungha8542 Рік тому +8

    ਨੌਜਵਾਨ ਬੱਚਿਓ ਇਸ ਨੌਜਵਾਨ ਤੋਂ ਸਿੱਖੋ
    ਆਪਣੀ ਵਿਰਾਸਤ ਕਿਵੇਂ ਸੰਭਾਲੀ ਹੈ

  • @BabdilAjiz
    @BabdilAjiz Рік тому

    The best Beta. Samb K Rakhia Apna Culture. God bless you.

  • @swaranjeetsingh6604
    @swaranjeetsingh6604 3 місяці тому

    Mera sohna pind

  • @gurlabhsra1998
    @gurlabhsra1998 Рік тому

    ਬਹੁਤ ਵਧੀਆ ਲਗਿਆ ਵੀਰ ਨੇ ਜੋ ਵਿਰਾਸਤ ਸਾਭ ਕੇ ਰੱਖੀ ਆ ਏਸ ਨੂੰ ਪੇਟ ਕਰੋ ਵੀਰ ਸਾਡਾ ਪਿੰਡ ਤੁਹਾਡੇ ਨੇੜੇ ਆ

  • @jarmanriar272
    @jarmanriar272 Рік тому +3

    Mja a gya vedio dekh k

  • @Amarsinghvadhan
    @Amarsinghvadhan 9 місяців тому +1

    ਬਹੁਤ, ਬਹੁਤ, ਵਦੀਆ ਬੀੲੂ
    ੁੀ

  • @BinduMavi-rq8zh
    @BinduMavi-rq8zh Рік тому +10

    ਸਕੂਲ ਗੁਲਾਮ ਬਣਾ ਰਹੇ ਸਕੂਲੀ ਸਿਖਿਆ ਬਰਬਾਦੀ ਦਾ ਰਾਹ ਸਕੂਲ ਭਜਾਓ ਪੰਜਾਬ ਭਜਾਓ

    • @waheguru9224
      @waheguru9224 4 місяці тому +1

      Asi apne sbheachar nalo tut rhe han.

  • @HappySingh-uj5ck
    @HappySingh-uj5ck Рік тому

    Bai da nature bahut sona lga gll krn da trika nimrta bahut a veer ch

  • @RajvirSingh-ve3tn
    @RajvirSingh-ve3tn Рік тому +3

    Vdia soch veere 👌

  • @Gurmat-j6d
    @Gurmat-j6d 2 місяці тому

    Bilkul kul ese tra di haweli Saadi v see pind gharuan Mohali lekin new bnaun de chaw vich mere veeran ne tor ditti shukr hai ikk room and main drwaza sirf room da hi rkheaa hai bil kul ese tra sandooki chht see chubare dee motiaan deewaran ander nhain lyee hmaam bne hoye see jina vich nokar paani bhr dinde see menu yaad aa gyee apne ghr dee mharaja patila bhupinder singh ji ne bna ke ditti see menu bahut hi dukh hunda hai

  • @premsihag8680
    @premsihag8680 Рік тому

    देखिए जी सरदार जी ने 1810 में बहुत ही सुंदरता में व फुल मजबूत हवेली बनाई थी बहुत बड़े शोंक से त्यार की थी हवेली उस टाइम में कोई इंजीनियर नहीं होते थे बड़ो बुर्जगो का दिमाग कोई इंजीनियरिंग से कम नहीं थे बाद में बेटो पोतो को बहुत बहुत धन्यवाद है जी जो इस पुरानी यादें सभांल कर रखा है जी कभी भगवान ने चाहा तो हवेली देखने जरूर आएगें

  • @BinduGrewal-px8pt
    @BinduGrewal-px8pt Рік тому

    Sohni soch🤗 rabb ani akal sb nu dve

  • @gurjotsinghbhatnagarbhatna9388
    @gurjotsinghbhatnagarbhatna9388 3 місяці тому

    Bahut change mann da ansh partap e ...keu ki jado berujgara di gall aii te ansh partap serious ho gea poora naram dill da sacha insaan ....

  • @SatnamSingh-su3kq
    @SatnamSingh-su3kq Рік тому +2

    Very good

  • @harinderjitsingh-ow9nk
    @harinderjitsingh-ow9nk Рік тому +6

    ਵੀਰ ਜੀ ਇਹਨਾਂ ਦੀ ਇੰਟਰਵਊਆਂ ਲੈਣੀਆ ਬੰਦ ਕਰੋ ਇਹਨਾਂ ਦੇ ਬਾਪ ਦਾਦੇ ਅੰਗਰੇਜਾਂ ਦੇ ਪਿਠੂ ਸਨ ਤਦੇ ਲੱਕੜ ਬਾਹਰਲੇ ਮੁਲਕਾਂ ਤੋਂ ਆਈ ਸੀ ਤਾਂ ਹੀ ਚਾਰ ਚਾਰ ਹਵੇਲੀਆਂ ਨੇ

    • @mrajmraj6133
      @mrajmraj6133 Рік тому

      RIGHT 👍 BRO 🙏🙏

    • @gaminglegend5434
      @gaminglegend5434 3 місяці тому

      Bhagt singh je rajguru sukhdev freedom fighter de ghar dekaho na ke angrej de pithua de

  • @gurvinderjeetsingh7735
    @gurvinderjeetsingh7735 Рік тому +2

    Mayo school best school in India. Only lucky ones study there.

  • @sahajpalsingh1010
    @sahajpalsingh1010 Рік тому +3

    ਗੁਰੀ ਵੀਰ ਹਵੇਲੀ ਬਹੁਤ ਸੋਹਣੀ ਆ ਦੋ ਹਵੇਲੀਆਂ ਪਿੰਡ ਜੀਵਨ ਸਿੰਘ ਵਾਲੇ ਵਿਚ ਬਠਿੰਡਾ ਰੋੜ ਤੇ ਭਾਗੀਵਾਂਦਰ ਤੇ ਕੋਟਸ਼ਮੀਰ ਦੇ ਵਿਚਕਾਰ ਹੈ ਓਹਨਾ ਹਵੇਲੀਆਂ ਵਿਚ ਇਕ ਤਾਂ ਪੂਰੀ ਮੰਨਟੇਨ ਆ ਬਹੁਤ ਡਬਲ ਤੇ ਸੋਹਣੀਆਂ ਓਹਨਾ ਦਾ ਪਰਿਵਾਰ ਵੀ ਰਹਿੰਦਾ ਇਕ ਵਿੱਚ
    ਜਿਹੜੀ ਵੀਰ ਨੇ ਤਿਜੌਰੀ ਦਿਖਾਈ ਸੀ ਪੁਰਾਣੀ ਓਹ ਸਾਡੇ ਘਰ ਵੀ ਹੈਂ ਬਜ਼ੁਰਗਾਂ ਦੀ ਹੈ ਵੀ ਬਹੁਤ ਸੋਹਣੀ

    • @balwindersidhu5201
      @balwindersidhu5201 2 місяці тому

      Kaka wash g.bhut Khushi Hoi k Tusi 135 years purania Havelian Sambhal k Rukhian ne.but eh Havelyes nu dubara Paint krva k purane karigar nall Sampras krke gate te pahilan di Tran sher.Hathi wgera oss Tran hi pukky painting krvao.hun nhi mildian eho Jian Havelian.kujh time Ruko.Lok shonk nall ticket lga k dekhan aaya krnge ehh old buildings nu.mann sahb Jrur Sambhal k Rukho purana wirasat nu

    • @balwindersidhu5201
      @balwindersidhu5201 2 місяці тому

      Kaka Wash mann g

  • @rashpalsingh8962
    @rashpalsingh8962 Рік тому

    Wahe guru ji mehr kryo 🙏🙏🙏🙏🙏

  • @ravinderpourh564
    @ravinderpourh564 3 місяці тому +2

    ਬਹੁਤ ਕਮਾਲ ਦਾ ਮੁੰਡਾ ਐ ਕਿੰਨਾ ਵਧੀਆ ਸੁਭਾਅ ਐ ਜਦੋਂ ਸੰਦੂਕੜੀ ਦਾ ਕੁੰਡਾ ਖੋਲ੍ਹਿਆ ਤਾਂ ਖੜਕਣ ਦੀ ਆਵਾਜ਼ ਬਹੁਤ ਵਧੀਆ ਲੱਗੀ ਏਦਾਂ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @BaldevSingh-uk2rp
    @BaldevSingh-uk2rp Рік тому +1

    Congratulations son ji beautiful home son ji

  • @Rajkumar-h3s6j
    @Rajkumar-h3s6j 3 місяці тому

    Sat Sri Akal Veer Ji, Sade Kol v bahut virasati bartan Hage ne

    • @gurigharangna
      @gurigharangna  3 місяці тому

      Address ki hai ji apna ? Ja 7009386359 te call kr keo ji

  • @SurjanSingh-e8s
    @SurjanSingh-e8s 4 місяці тому

    Bai Gaade taa Sheed (Teen Sheed) Pa Deyo Bai ji Dubara Aeho Jahe Gaads Puri Duneya vich ne Mellna Aude Puri Sambhaal Rakho Veer ji Baki Thade Purakheya De Verasat dekh ke Man nu Bauth Sukhan Mealeya Waheguru Chardi Kala Bakshe Bai Tanu Tee Thade Pure Parivar nu Proud of you Brother 👏

  • @SanjeevKumar-yi4dz
    @SanjeevKumar-yi4dz Рік тому +2

    Lovely 🌹🌹🌹🌹🌹

  • @brar6006
    @brar6006 Рік тому

    Bahut vdiaa gal krda y…. Ajkal de mundean nu ta pta e ni.. apda ghar sambhna v kise kise nu hi aaunda

  • @rajgur4794
    @rajgur4794 3 місяці тому

    Very nice boht vadia

  • @gurindergrewal9283
    @gurindergrewal9283 Рік тому +2

    Bai lakkad ta tyre je vadhi banauna tan ehna nu Rajasthan bhejeo g , Jaipur jan usde aale dulae miln jake camel gaddi valean nu g ,

  • @adityagarg4827
    @adityagarg4827 Рік тому +3

    Very nice,
    Vansh Mann really proud moment for us 💪💪

  • @gursewakjhajj6875
    @gursewakjhajj6875 Рік тому +4

    ਵਿਰਾਸਤ

  • @sarwandassmehton3421
    @sarwandassmehton3421 Рік тому

    The very very nice place in the Lambi Halka 4 Haweli in 6 Beegha God bless you all your team members long term relationship always thanks for the information contained 👏👏👏👏👏 Vansh Maan God bless you all your team members long term relationship always thanks for the information contained in this video good message for the Public 👌👌👌👌👌👏👏👏👏👏👏

  • @gurcharansidhu3318
    @gurcharansidhu3318 11 місяців тому

    Bahut Vadhia veer ji

  • @tajinderpalsingh3312
    @tajinderpalsingh3312 Рік тому +3

    Nice bro ❤❤ Nice video bro ❤❤❤

  • @kaurbsandhu7730
    @kaurbsandhu7730 Рік тому

    So sweet,painting ch aunty sitaar wajaa rahe han .

  • @armansandhu6504
    @armansandhu6504 Рік тому +2

    Nice betaji👌

  • @harrysingh7663
    @harrysingh7663 3 місяці тому

    Very nice

  • @satnamsinghsandhu1001
    @satnamsinghsandhu1001 3 місяці тому

    Very good work

  • @vanshmann5424
    @vanshmann5424 Рік тому +2

    Thank u guys for the comments

  • @balbirkaur862
    @balbirkaur862 Рік тому +2

    Kaash.. Sade bajurgan di v koi virasat haveli hundi..

  • @maantube01
    @maantube01 Рік тому

    I appreciate bro gud haveli. 💎

  • @salinagill5140
    @salinagill5140 2 місяці тому

    Very good boy

  • @PargatSinghMann-wc2rj
    @PargatSinghMann-wc2rj 3 місяці тому

    Very good, mann,,❤