ਬੱਕਰੀ ਪਾਲਣ 'ਚ ਪੈਸਾ ਕਮਾਉਣਾ ਹੈ ਤਾਂ ਇੰਝ ਕਰੋ ਫਾਰਮ ਤਿਆਰ

Поділитися
Вставка
  • Опубліковано 23 гру 2024

КОМЕНТАРІ • 53

  • @jackdaniels654
    @jackdaniels654 8 місяців тому +34

    ਮੈਂ ਬੈਲਜੀਅਮ ਵਿੱਚ ਰਹਿੰਦਾ ਹਾਂ ਮੇਰੇ ਇੱਥੇ ਸੁਪਰ ਸਟੋਰ ਨੇ ਇਹ ਵੀਰ ਜਮਾਂ ਸੱਚ ਕਹਿ ਰਿਹਾ ਸਾਡੇ ਕੋਲੇ ਜਿਹੜਾ ਬੱਕਰੀ ਦਾ ਦੁੱਧ ਆ ਤੇ ਬੱਕਰੀ ਦਾ ਫਰਮਾਜ ਹੈ ਉਹ ਸਭ ਤੋਂ ਜ਼ਿਆਦਾ ਮਹਿੰਗਾ ਵਿਕਦਾ ਹੈ। ਇਹ ਵੀਰ ਸੱਚ ਕਹਿ ਰਿਹਾ ਸਾਨੂੰ ਤਾਂ ਪਹਿਚਾਣੀ ਨਹੀਂ ਆਏਗੀ ਕਿ ਬੱਕਰੀ ਦੀ ਦੁੱਧ ਦੀ ਕੀਮਤ ਕੀ ਹੈ

  • @sonygill1311
    @sonygill1311 7 місяців тому +14

    ਰਾਜਬੀਰ ਸਿੰਘ ਬਿਲਕੁਲ ਠੀਕ ਕਿਹਾ ਰਹਿ ਏ ਸਾਡੇ ਪਹਿਲਾਂ ਨਹੀਂ ਸੀ ਮੰਨਦੇ ਫੇਰ ਮੈਂ ਬਾਈ ਦੀਆਂ ਵੀਡੀਓ ਦੇਖੀਆ ਹੁਣ ਮੈਨੂੰ ਪੰਜ ਲੈ ਕੈ ਦਿਤੀਆਂ ਨੇ ਮੈ ਪੂਰੇ ਸੋਕ ਨਾਲ ਸਾਬ ਰਿਹਾ ਹਾਂ ਗਿੱਲ ਫ਼ਾਰਮ। ਸਮਾਣੇ ਵਾਲੇ 🙏🙏 ਆਪਣਾਂ ਚੈਨਲ ਵੀ ਸਸਕਰਾਈਬ ਕਰ ਦਿਉ ਜੀ

  • @sidhugurlal9155
    @sidhugurlal9155 5 місяців тому +5

    ਬਹੁਤ ਵਧੀਆ ਵੀਰ ਜੀ

  • @RehanKhan-ss7gw
    @RehanKhan-ss7gw 5 місяців тому +1

    ❤❤ਸਹੀ, ਫਰਮਾਇਆ, ਵੀਰ ਜੀ ਨੇ

  • @MerapunjabPB03
    @MerapunjabPB03 8 місяців тому +4

    ਸਲੂਟ ਆ ਮੇਰੇ ਵੀਰ

  • @JaswinderSingh-cd2yd
    @JaswinderSingh-cd2yd Місяць тому

    Bai ji near deka ,vikrena ja kikra kio ni laonde , jankari jrur dio ji

  • @MandeepSingh-sidhu853
    @MandeepSingh-sidhu853 7 місяців тому +3

    Y g bakri de dudh da rate v teh krna chahida g ta jo farmar nu pura faayda mil ske

  • @ranakilewala
    @ranakilewala 8 місяців тому +2

    Bahot bde soch he veer ji de.kmal karte ik ik gal kimte he

  • @harbhjansingh3653
    @harbhjansingh3653 8 місяців тому +4

    Good information ji

  • @gurmukhsingh7825
    @gurmukhsingh7825 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਦੇ ਐਡਰੇਸ ਦੇਣ ਅਤੇ ਮੋਬਾਈਲ ਨੰਬਰ ਦੇਨਾ

  • @manpreetsingh6781
    @manpreetsingh6781 8 місяців тому +10

    ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ

  • @BaljinderSingh-fc6zb
    @BaljinderSingh-fc6zb 6 місяців тому +1

    Paji training kito laea jalandhar becho jasa nal subsidy mila jaba

  • @Myvillage-rk5zt
    @Myvillage-rk5zt 7 місяців тому +2

    Very informative veideo

  • @paramjitjodhpur8224
    @paramjitjodhpur8224 8 місяців тому +2

    Very nice good job.

  • @jabeerrazakashmiriofficial
    @jabeerrazakashmiriofficial 7 місяців тому +2

    Very nice sir ❤❤❤❤❤

  • @neocracyindiatravel528
    @neocracyindiatravel528 7 місяців тому +6

    ਟਰੇਨਿੰਗ ਦੀ ਫੀਸ ਕਿੰਨੀ ਹੈ ਜੀ

  • @TarsemSingh-gu5sc
    @TarsemSingh-gu5sc 6 місяців тому +1

    Bai ji me training leni c

  • @rajdeepbhullar902
    @rajdeepbhullar902 3 місяці тому

    Bai contact v share krna c bai da

  • @harjitbrar8095
    @harjitbrar8095 8 місяців тому +6

    ਕਾਨਿਆਂ ਵਾਲੀ ਛਤ ਨੂੰ ਸਿਉਂਕ ਲਗਨ ਦਾ ਡਰ ਹੁੰਦਾ।

  • @PBwalegs
    @PBwalegs 8 місяців тому +4

    Bai ji tusi tan 50-60 hjar kma lendeo sarkari job to par asi kuj vi nhia veerji please jma sach sach dasio sano bakrian vare

    • @manpreetsingh6781
      @manpreetsingh6781 8 місяців тому +1

      ਇਸ ਕੰਮ ਵਿੱਚ ਕੋਈ ਨਫਾ ਨਹੀ ਬਾਈ ਜੀ ਠੰਡੇ ਦਿਮਾਗ ਨਾਲ ਪਹਿਲਾ ਸਾਰਾ ਖਰਚ ਦੇਖ ਲੋ

    • @brar-bathindewala
      @brar-bathindewala 8 місяців тому

      ਬਹੁਤ ਵਧੀਆ ਕੰਮ ਹੈ ਵੀਰ

  • @amandeepsinghbhullar192
    @amandeepsinghbhullar192 8 місяців тому +1

    good vichar aa veer tere

  • @SinghLakha-s3m
    @SinghLakha-s3m 2 місяці тому

    Y nice good inssan

  • @AryanKumar-fg7rc
    @AryanKumar-fg7rc 3 місяці тому

    ਵੀਰ ਜੀ 20ਲੱਖ ਲੋਨ ਵਿੱਚ ਕਿੰਨੀਆਂ ਬੱਕਰੀਆਂ ਲੈਣੀਆਂ ਪੈਂਦੀਆਂ ਮੇਰੇ ਕੋਈ ਜਮੀਨ ਹੈਨੀ ਵੀਰ ਜੀ ਮੈਂ ਮੱਝਾਂ ਰੱਖੀਆਂ ਆ ਪਰ ਹੁਣ ਮੇਰੀ ਸਲਾਹ ਬੱਕਰੀਆਂ ਦਾ ਫਾਰਮ ਬਣਾਉਣ ਦੀ ਆ ਪਲੀਜ ਜਾਣਕਾਰੀ ਦਿਓ ਜਿਨੀ ਹੋ ਸਕੇ

  • @MerapunjabPB03
    @MerapunjabPB03 8 місяців тому +4

    ਕਿਹੜਾ ਪਿੰਡ ਆ ਵੀਰ

    • @brar-bathindewala
      @brar-bathindewala 8 місяців тому

      ਕੋਠੇ ਕੌਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

  • @prabhpannu9468
    @prabhpannu9468 7 місяців тому +3

    Jad bakri margi fir saria bakran vechnnu ji karda

  • @sukhpalSingh-zd7bp
    @sukhpalSingh-zd7bp 5 місяців тому

    Rajveer g

  • @RanjitSingh-cb2dk
    @RanjitSingh-cb2dk 4 місяці тому

    Good ²²ji

  • @JaswinderSingh-re9vi
    @JaswinderSingh-re9vi 8 місяців тому +2

    🙏🌹👌👌👌👍

  • @kamaljotsingh2974
    @kamaljotsingh2974 7 місяців тому +6

    ਪੁਲੀਸ ਵਾਲਾਂ ਤੇ ਯਕੀਨ ਕਰਨਾ ਔਖਾ

    • @akaalustattv1313
      @akaalustattv1313 7 місяців тому +2

      ਬੰਦੇ ਬੰਦੇ ਚ ਫਰਕ ਹੁੰਦਾ ਭਰਾ🥰

    • @brar-bathindewala
      @brar-bathindewala 6 місяців тому +1

      ਨਾ ਕਰ ਵੀਰ ਅਪਾ ਕਿਹੜਾ ਜਬਰਦਸਤੀ ਕਰਨੀ ਆ😂

  • @kulvinderhappy8671
    @kulvinderhappy8671 7 місяців тому +3

    ਰੰਗ ਦੇਖ ਕੇ ਬੱਕਰੀ ਸੋਚਦੀ ਆ ਥਾਣੇ ਆ ਗਈ ਦੁੱਧ ਆਪੇ ਦਵੇ ਗੀ

  • @DanielDenni-y8n
    @DanielDenni-y8n 5 місяців тому

    پہلی بات یہ کہ سکھ بھائی جاپ کرتے ہے دوسرا یہ کہ یہ جانوروں کے بارے میں ضرورت سے زیادہ احتیاط بتا رہا ہے الحمداللہ ہیمں کتنے سال ہو گے بکری پالتے ہوے لیکن اتنا بھی احتیاط نہیں جتنی یہ بتا رہا ہے

  • @HarjinderSingh-i3h
    @HarjinderSingh-i3h 4 місяці тому

    P p vari good asi ve vara aha com karla sadi ghlp karoga

  • @infiniteindefinite6715
    @infiniteindefinite6715 4 місяці тому

    Guru te pir fakir di dharti te eh katleaam shuru karr ditta. Bera garrk hona eh loggan da

  • @daljitsingh9444
    @daljitsingh9444 4 місяці тому

    ਮੱਕੀ ਦਾ ਅਚਾਰ ਖਾ ਲੈਦੀਆ

  • @LovelyFencers-qd6fx
    @LovelyFencers-qd6fx 8 місяців тому +1

    Maljam.sava.manat.ne.karni.rato.rato.cror.pati.bana

  • @mandeepsingh-rl2vm
    @mandeepsingh-rl2vm 4 місяці тому +1

    FD nai eh paap di kamaai aa .. dudh tak t theek aa but paal k kasai nu deni bahut jiada galat aa

  • @daljitsingh9444
    @daljitsingh9444 4 місяці тому

    ਲਲਦਦੀ

  • @Gurtejsingh-qz2sn
    @Gurtejsingh-qz2sn 4 місяці тому

    ਮੋਬਾਈਲ ਨੰਬਰ ਪਤਾ

  • @prabhpannu9468
    @prabhpannu9468 8 місяців тому +1

    Jad bakri mar gi ghata 2

    • @manjindersohi8319
      @manjindersohi8319 7 місяців тому

      Negative Pehla socho

    • @akaalustattv1313
      @akaalustattv1313 7 місяців тому +3

      ਬੱਕਰੀ ਰੱਖੀ ਨੀ,, ਸੂਈ ਨੀ,, ਪਾਲੀ ਨੀ,, ਪਹਿਲਾਂ ਈ ਮਾਰਤੀ,, ਵਾ ਓਏ ਤੇਰੇ ਸ਼ੇਖ ਚਿੱਲੀ 🤭😆😆

  • @EKisaansewak
    @EKisaansewak 8 місяців тому +2

    @EKisaansewak 🎉🎉🎉🎉🎉

  • @sukhpalSingh-zd7bp
    @sukhpalSingh-zd7bp 5 місяців тому

    Sir g aap number send kar sakte ho g