1-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поділитися
Вставка

КОМЕНТАРІ • 74

  • @user-if3kw2jn5n
    @user-if3kw2jn5n 2 дні тому +193

    ਪ੍ਰਧਾਨ ਮੰਤਰੀ ਮਨ ਕੀ ਬਾਤ ਦੀ ਆੜ ਵਿੱਚ ਅਪਣੀ ਮਸ਼ਹੂਰੀ ਕਰਨ ਦਾ ਢੋਂਗ ਕਰਦਾ ਹੈ ਜਿੰਨੇ ਵੀ ਐਪੀਸੋਡ ਕੀਤੇ ਹਨ ਸਾਰੇ ਅਪਣੇ ਆਲੇ ਦੁਆਲੇ ਹੀ ਰੱਖੇ ਹਨ ਕਿਸੇ ਇੱਕ ਵਿੱਚ ਵੀ ਮੁਲਕ ਦੇ ਕਿਸੇ ਮਸਲੇ ਨੂੰ ਹੱਲ ਕਰਨ ਦਾ ਜ਼ਿਕਰ ਤੱਕ ਨਹੀਂ ਹੈ ਇਹ ਸਭ ਤੋਂ ਸਸਤਾ ਤੇ ਸਟੀਕ ਮਸ਼ਹੂਰੀ ਕਰਨ ਦਾ ਢੰਗ ਹੈ ਅਪਣੇ ਆਪ ਨੂੰ ਜਗਤਗੁਰੂ ਬਣਾਇਆ ਹੋਇਆ ਹੈ ਪਰ ਹੁਣ ਜਨਤਾ ਇਸ ਜਗਤ ਗੁਰੂ ਦੀ ਅਸਲੀਅਤ ਸਮਝ ਗੱਈ ਹੈ ਇਸੇ ਲਈ ਇਸ ਵਾਰ ਅਯੁੱਧਿਆ ਤੋਂ ਹਾਰਿਆ ਹੈ ਤੇ ਪਹਿਲਾਂ ਨਾਲੋਂ ਇਸ ਵਾਰ ਬਹੁਸੰਮਤੀ ਹਾਸਲ ਨਹੀਂ ਕਰ ਸਕਿਆ ਪਰ ਇਸ ਮਨ ਕੀ ਬਾਤ ਨੂੰ ਸਿਰਫ਼ ਚੈਨਲਾਂ ਵਾਲੇ ਹੀ ਸੁਣਦੇ ਹਨ ਜਨਤਾ ਬਿਲਕੁਲ ਨਹੀਂ ਸੁਣਦੀ ਕਿਉਂਕਿ ਚੈਨਲਾਂ ਵਾਲੇ ਇਨ੍ਹਾਂ ਦੇ ਰਹਿਮੋਕਰਮ ਤੇ ਹਨ ਇਸ ਲਈ ਮਜਬੂਰ ਹਨ
    ਸਿਖਾਂ ਨਾਲ ਜੋ ਕਿਸੇ ਕਿਸਮ ਦਾ ਵਿਤਕਰਾ ਹੋ ਰਿਹਾ ਹੈ ਓਹ ਕੋਈ ਅਚਨਚੇਤ ਜਾਂ ਭੁਲੇਖੇ ਨਾਲ ਨਹੀਂ ਹੁੰਦਾ,ਜਾਂਣ ਬੁੱਝ ਕੇ ਕਰਦੇ ਹਨ ਉਨ੍ਹਾਂ ਸਿਖਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਇਹ ਸਾਰੇ ਅਪਮਾਨ ਖਾਮੋਸ਼ ਹੋ ਕੇ ਦੇਖ ਰਹੇ ਹਨ ਤੇ ਬੀਜੇਪੀ ਦੇ ਮੈਂਬਰ ਤੇ ਸਪੋਰਟਰ ਹਨ ਕਿਸੇ ਨੇ ਵੀ ਇਹ ਮਸਲਾ ਕਿਸੇ ਆਹਲਾ ਦਰਜੇ ਦੇ ਮੰਤਰੀ ਕੋਲ ਨਹੀਂ ਚੁੱਕਿਆ ਜੋ ਕਿ ਉਨ੍ਹਾਂ ਨੂੰ ਜਦੋਂ ਚਾਹੁਣ ਮਿਲ ਵੀ ਸਕਦੇ ਹਨ ਜਿਵੇ ਮਨਜਿੰਦਰ ਸਿੰਘ ਸਿਰਸਾ ਹਰਦੇਵ ਸਿੰਘ ਪੁਰੀ ਹੋਰ ਵੀ ਬਹੁਤ ਹਨ ਪਰ ਕੋਈ ਨਹੀਂ ਬੋਲਦਾ ਹਰਿਆਣੇ ਦੀ ਖੱਟੜ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਦੱਬ ਕੇ ਘਸੀਟਿਆ ਸੜਕਾਂ ਜਾਂਮ,ਪਾਣੀ ਦੀਆਂ ਬੁਛਾੜਾਂ, ਟੀਅਰ ਗੈਸ,ਤੇ ਗੋਲੀਬਾਰੀ ਵੀ ਕੀਤੀ ਮਜਾਲ ਕਿਸੇ ਦੀ ਜ਼ਬਾਂਨ ਖੁੱਲੀ ਹੋਵੇ ਓਹ ਸਿਰੇ ਦੀ ਬੇਵਾਕੂਫ਼ ਬਦਜ਼ੁਬਾਂਨ ਕੰਗਣਾ ਰਣੌਤ ਨੇ ਪਿਛਲੇ ਦੋ ਤਿੰਨ ਸਾਲਾਂ ਤੋ ਸਿੱਖਾਂ ਨੂੰ ਜ਼ਲੀਲ ਕੀਤਾ ਹੋਇਆ ਸੀ ਹਣ ਓਸ mp ਬਣ ਕੇ
    ਪਾਗਲ ਹੀ ਹੋ ਗਈ ਹੈ ਤੇ ਚੰਡੀਗੜ੍ਹ ਜੋ ਘਟਨਾ ਹੋਈ ਹੈ ਓਹ ਉਸਦੀ ਬਦਜ਼ੁਬਾਨੀ ਦਾ ਨਤੀਜਾ ਸੀ ਪਰ ਹਿਮਾਚਲ ਪ੍ਰਦੇਸ਼ ਨੇ ਜੋ ਪੰਜਾਬੀ ਸੈਲਾਨੀਆਂ ਨਾਲ ਜੋ ਗੁੰਡਾਗਰਦੀ ਕੀਤੀ ਹੈ ਓਹ ਵੀ ਇਹ ਸਿੱਖ ਚਮਚੇ ਹਜ਼ਮ ਕਰ ਗਏ ਸਿਰਫ਼ ਚੰਦ ਕੁ ਸਹੂਲਤਾਂ ਬਦਲੇ,ਖੈਰ ਇਹ ਗੱਦਾਰ ਵੀ ਸਾਡੇ ਨਾਲ ਸ਼ੁਰੂ ਤੋਂ ਹੀ ਚਲੇ ਆ ਰਹੇ ਹਨ ਜੋ ਮਰ ਚੁੱਕੇ ਹਨ ਉਨ੍ਹਾਂ ਨੂੰ ਲਾਹਨਤਾਂ ਪਾਉਂਦੇ ਰਹਿੰਦੇ ਹਾਂ
    ਤੇ ਜੋ ਜ਼ਿਦਾ ਹਨ ਉਨ੍ਹਾਂ ਦੇ ਮਰਨ ਦਾ ਇੰਤਜ਼ਾਰ ਕਰਦੇ ਹਾਂ ਤਾਂ ਜੋ ਓਹ ਵੀ
    ਲਾਹਨਤਾਂ ਦੇ
    ਹੱਕਦਾਰ ਬਣ ਸਕਣ

  • @satnaam.singhmalhi6249
    @satnaam.singhmalhi6249 2 дні тому +8

    ਸਤਿ ਸ੍ਰੀ ਆਕਾਲ ਜੀ 🙏

  • @narindersingh9364
    @narindersingh9364 2 дні тому +5

    Good job Veer ji 👍 ❤ 👍

  • @amriksingh9252
    @amriksingh9252 2 дні тому +9

    ਜਦੋਂ ਸੀਤਲ ਅੰਗੁਰਾਲ ਐਮ ਐਲ ਏ ਸੀ ਝਾੜੂ ਪੋਚਾ ਪਾਰਟੀ ਵਿੱਚ ਓਦੋਂ ਕਿਉਂ ਨਹੀਂ ਬੋਲੇ ਕਿ ਇਹ ਬੰਦਾ ਠੀਕ ਨਹੀਂ ਮਾਲਵਿੰਦਰ ਕੰਗ ਓਦੋਂ ਸੁੱਤਾ ਪਿਆ ਸੀ ਜਦੋਂ ਹੁਣ ਬੀ ਜੇ ਪੀ ਵਿੱਚ ਚਲਿਆਂ ਗਿਆ ਅੱਜ ਸੀਤਲ ਅੰਗੁਰਾਲ ਵਾਰੇ ਬੋਲਣ ਲੱਗ ਪਏ ਝਾੜੂ ਪੋਚਾ ਪਾਰਟੀ ਦੇ ਸਾਰੇ ਹੀ ਐਮ ਐਲ ਏ ਤੇ ਮੰਤਰੀ ਠੱਗ ਹਨ ਸਾਰੇ ਭ੍ਰਿਸ਼ਟਾਚਾਰ ਬੰਦੇ ਆ

  • @darshansingh9874
    @darshansingh9874 День тому +8

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @MohinderSingh-kj4vo
    @MohinderSingh-kj4vo 2 дні тому +60

    ਉਹ ਪੰਜ ਲੱਖ ਵੀ ਕਿਤੇ ਹੋਵੇਗਾ ਵਸੂਲ ਕਰ ਲਵੋ।

  • @KuldipSingh-zm2ft
    @KuldipSingh-zm2ft День тому +2

    ਯਾਰ ਇਦਾ ਤਾਂ ਛੇਵੀਂ ਸੱਤਵੀਂ ਦੇ ਜਵਾਕ ਪੰਜਾਬੀ ਦੀ ਕਿਤਾਬ ਮਾਸਟਰਾਂ ਦੇ ਅੱਗੇ ਪੜਦੇ ਨੇ ਖਬਰਾਂ ਪੜਨ ਦਾ ਕੋਈ ਲੈਜਾ ਹੁੰਦਾ ਖਬਰਾਂ ਪੜਨ ਦਾ ਕੋਈ ਠਹਿਰਾ ਹੁੰਦਾ

  • @balbalsingh12
    @balbalsingh12 День тому +5

    ਵੈਟਰਨਰੀ ਕਲਾਸ ਫੋਰ ਠੇਕਾ ਕਰਮਚਾਰੀ ਨੂੰ ਪੱਕੇ ਕਰੇ ਮਾਰਚ ਤੋ ਬਾਅਦ ਤਨਖਾਹ ਵੀ ਨੀ ਮਿਲੀ

  • @amriksinghsidhu2656
    @amriksinghsidhu2656 2 дні тому +31

    Good news

  • @MohinderSingh-kj4vo
    @MohinderSingh-kj4vo 2 дні тому +18

    ਇਹ ਤਾਂ ਧੰਨਵਾਦ ਦੀ ਗਲ ਸੀ। ਹੁਣ ਹੋਰ ਵੀ ਗਲ ਕਰਨਗੇ।

  • @balvirsingh3076
    @balvirsingh3076 2 дні тому +9

    ਜਦੋਂ ਤੁਸੀਂ ਕਿਹਾ ਕਿ ਮੋਦੀ ਦੀ ਗੱਲ ਕਰਦੇ ਹਾਂ। ਮੈਂ ਸਮਝਿਆ ਕਿਤੇ ਪੈ ਗਿਆ ਭੋਗ

  • @user-xy8fz4np2i
    @user-xy8fz4np2i День тому +4

    ਬਾਕੀ ਚੈਨਲਾ ਵਲੋ ਡਹਾਡੀ ਖਬਰਾ ਬਹੁਤ ਵਧੀਆ ਖਬਰਾ ਪੜਨ ਵਾਲਾ ਬਹੁਤ ਵਧੀਆ ਸਾਫ ਪੜਦਾ ਹੈ

  • @AmritpalSingh-vb7wz
    @AmritpalSingh-vb7wz День тому +3

    ਜੇ ਅਸੀਂ ਆਪਣੀ ਆਈ ਤੇ ਨਹੇਰੀ ਲਿਆ ਦਿਆਂ ਗੇ❤❤❤❤❤

  • @tajindersohal890
    @tajindersohal890 2 дні тому +4

    Good job Chhal sab

  • @balvirsingh3076
    @balvirsingh3076 2 дні тому +15

    ਹੁਣ ਮੁੱਦੇ ਯਾਦ ਔਂਦੇ ਹੈ। ਜਦੋਂ ਵੀਹ ਪੱਚੀ ਸਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਉਦੋਂ ਕਾਲੇ ਕਨੂੰਨ ਬਣੌਣ ਤੋਂ ਬਿਨਾਂ ਮੁੱਦੇ ਸੁਫ਼ਨੇ ਵਿੱਚ ਵੀ ਯਾਦ ਨਹੀਂ ਔਂਦੇ ਸੀ।

  • @charnkaila5698
    @charnkaila5698 2 дні тому +4

    Navjot, Khaira, Gandhi, Bains Sahib Zindabad ❤

  • @HarjinderSingh-hk1iv
    @HarjinderSingh-hk1iv День тому +3

    💯👍

  • @JaswantSingh-qi4ok
    @JaswantSingh-qi4ok День тому +1

    Good job Chahal Sahb

  • @user-hh4go5kd5k
    @user-hh4go5kd5k День тому +1

    ਰੁੱਖ ਲਾ ਦਿਓ

  • @ArshdeepSingh-oh4qk
    @ArshdeepSingh-oh4qk День тому +2

    ਜੇ ਅਮ੍ਰਿਤ ਪਾਲ ਖਾਲਸਾ ਨੂੰ ਨਹੀਂ ਛੱਡਦੇ ਤਾਂ
    ਮੱਤ ਸਮਝੋਂ ਥੋਨੂੰ ਵੋਟਾਂ ਪੈਣਗੀਆਂ
    ਕਿਨੇਂ ਘਰ ਕਿਰਾਏ ਤੇ ਲੲਈ ਜਾਓ ਮਾਨ ਸਾਹਿਬ

  • @barinderkumar4083
    @barinderkumar4083 День тому +1

    ਗੳ ਵਿਸਟਾ ਭਗਤੀ ਬਰਾਹਮਨ ਤਂਬਾਖੁ ਭੱਗ ਸਾਧੁ ਸਸਤਰ ਬਾਧਯੀ ਯਹ ਕਲਯੁਗ ਕੇ ਰਂਗ

  • @lovepreetsingh-hk1lz
    @lovepreetsingh-hk1lz 2 дні тому +2

    Modi mn apney di bast karda h, janta de mn di baat nu tan oh shikey tang denda h hhaahhaahhaa modi mn ki baat

  • @SatinderKaur-vp1zk
    @SatinderKaur-vp1zk 2 дні тому +2

    Gud new

  • @sukhdarshansingh4197
    @sukhdarshansingh4197 2 дні тому +2

    Maan is good but kajri destroyed Punjab nd maan😅😅😅😅😅

  • @balrajsinghkhalsa7302
    @balrajsinghkhalsa7302 День тому +4

    Yha karn kam ki bat janta de Sunan man ki bat ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕੰਮ ਕੀ ਬਾਤ ਕਰਨੀ ਚਾਹੀਦੀ ਹੈ ਅਤੇ ਲੋਕਾਂ ਦੇ ਮਨ ਕੀ ਬਾਤ ਸੁਣਨੀ ਚਾਹੀਦੀ ਹੈ

  • @BaljeetKaur-tb1xb
    @BaljeetKaur-tb1xb День тому

    Good program veer ji

  • @user-ei5xm1xv9j
    @user-ei5xm1xv9j День тому +1

    👌👌👌👌👌👌🌹🌹🌹🌹

  • @MohinderSingh-kj4vo
    @MohinderSingh-kj4vo 2 дні тому +3

    ਪੰਜਾਬ ਤੇ ਪੰਥ ਦੇ ਮੁੱਦਿਆਂ ਤੇ ਸ਼ੰਘਰਸ਼ ਕਰ ਰਹੇ ਹੋ।

  • @sarabjeetsingh9350
    @sarabjeetsingh9350 День тому +1

    👍👍👍👍👌👌👌👌

  • @lovepreetsingh-hk1lz
    @lovepreetsingh-hk1lz 2 дні тому +1

    Kejri ander gia bhagwantey de doney hath kheer ch te ser kadai ch

  • @abhirajdhaliwal2375
    @abhirajdhaliwal2375 2 дні тому +3

    ਸੇਰ ਕਦੇ ਵੀ ਕਤੀੜਾ ਤੋਂ ਨਹੀ ਡਰਿਆ ਕਰਦੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @user-rm7tg1wf2h
    @user-rm7tg1wf2h День тому

    Very very nice

  • @havensanjeev7847
    @havensanjeev7847 День тому

    Very nice news

  • @user-tm4mj7ok3l
    @user-tm4mj7ok3l День тому

    ਹੁਣ ਲੋਕ ਤੇਰੀਆਂ ਗੱਲਾਂ ਚ ਨਹੀਂ ਆਉਂਦੇ ਬੜੇ ਬਾਦਲ ਨਹੀ ਬੋਲ ਸਕਦੇ ਸੀ ਮੋਦੀ ਦੇ ਅੱਗੇ ਤੇਰੀ ਕੀ ਹਿਮੰਤ ਹੈ

  • @dilpreetgill1765
    @dilpreetgill1765 2 дні тому

    Sare das ch ek kanoon hona chyida aa

  • @RajvirSingh-badshahpur
    @RajvirSingh-badshahpur 2 дні тому

    ਜੱਜ ਸਾਬ ਤਰਪਾਲਾਂ ਵਲੇਟਨੀਆਂ ਨਹੀਂ ਲਪੇਟਨੀਆਂ ਹੁੰਦੀਆਂ ਨੇ

  • @user-mh3sj6xn7y
    @user-mh3sj6xn7y День тому +1

    Ho li bolpa agg lgi a😂😂

  • @lovepreetsingh-hk1lz
    @lovepreetsingh-hk1lz 2 дні тому +1

    Hhaahhaahhaa, ajey v kuj sar firey samjhdey ne k sikh jagat bharat ch apni astha lai azaad h , jis kirpaan ne ehna dian bodian bachaian jihna dian pardadian nu gajni de bzaar ch takey takey te vikann ton rokia osey kirpaan nu eh dharann karran ton rok rahey ne j ehi ehsaan kitey angreijan naal kita hunda tan angreij peir dho dho peendey sikhan di kirpaan de, par eh ehsaan framosh ne eh tan raat di roti bhul jandey ki kis ne khwai fer eh sikhan de ehsaana nu kiwen yaad rakh sakhdey ne

  • @user-yz3qs6yp2h
    @user-yz3qs6yp2h День тому

    🙏🙏🙏

  • @iqbalsingh5246
    @iqbalsingh5246 2 дні тому +8

    ਪੰਜਾਬ ਦਾ ਇਹ ਸੱਭ ਤੋਂ ਮਹਿੰਗਾ ਟੋਲ ਹੈ ਕੀ ਇਹ ਸੱਭ ਨੂੰ ਖਾਣਾ ਖਵਾ ਕੇ ਭੇਜਦੇ ਹਨ।

  • @hackgamer9254
    @hackgamer9254 День тому

    🙏🙏🙏🙏🙏🙏🙏🙏

  • @lovepreetsingh-hk1lz
    @lovepreetsingh-hk1lz 2 дні тому +1

    Hhaahhaahhaa, j angraal enna mada h tan ehna ne ik maada umeedwaar chunnia si 92 vidhaikan waang jo aj tak nai boley j koi bol pia oh maada ho gia jo haan ch haan milaye oh changa jo na karey os te karwai, ehna de ehi karma da sadka kejri lami yatra te jaau jo beejo gey ohi wadho gey

  • @user-ei5xm1xv9j
    @user-ei5xm1xv9j День тому

    🌹🌹🌹🌹👌👌👌👌👌👌🙏🙏🙏

  • @darbarasinghbajwa3195
    @darbarasinghbajwa3195 2 дні тому +1

    FIR Register none ch de ha

  • @gurcharansing8038
    @gurcharansing8038 2 дні тому +2

    Good job

  • @user-xy8fz4np2i
    @user-xy8fz4np2i День тому +3

    ਕੀ ਵੈਟਰਨਰੀ ਡਾਕਟਰਾ ਨੂੰ ਤਨਖਾਹ ਦੀ ਲੋੜ ਹੈ ਇਹ ਹਸਪਤਾਲਾ ਵਿੱਚ ਤਾ ਪਸ਼ੂ ਚੈਕ ਨਹੀ ਕਰਦੇ ਤੇ ਘਰਾ ਵਿਚ ਜਾ ਕੇ 15 ₹ ਵਾਲਾ ਟੀਕਾ 300 ਵਿਚ ਲਗਾਇਆ ਜਾ ਰਿਹਾ ਹੈ ਇੱਕ ਡਾਕਟਰ ਤਕਰੀਬਨ 50>60 ਟੀਕੇ ਹਰ ਰੋਜ ਲਗਾ ਦਿਦੇ ਹਨ ਦੱਸੋ ਤਨਖਾਹ ਦੀ ਲੋੜ ਹੈ

  • @user-bo2dy3bj5x
    @user-bo2dy3bj5x 2 дні тому

    Rajasthan msla sikha da sanjha msla hai.sport kro

  • @pritpalsingh2303
    @pritpalsingh2303 2 дні тому

    Amritpal Singh tan Jail vich hai oh kithon mail karega

  • @HarjinderSingh-hk1iv
    @HarjinderSingh-hk1iv День тому +1

    PMOK

  • @surinderkumar-xh3uo
    @surinderkumar-xh3uo День тому

    Judge singh ji pichla set up v change karo g bahut purana ho Gaya hai

  • @drkuldipsingh1400
    @drkuldipsingh1400 2 дні тому +1

    ANS. IS SIKH HOME LAND

  • @veterinary110
    @veterinary110 2 дні тому +2

    Thanks for 65 Suscribers complete ❤❤🙏🙏

  • @charnkaila5698
    @charnkaila5698 2 дні тому

    Kisan Mazdoor Zawan EKTA Zindabad ❤

  • @HakamsinghSingh-ks1vz
    @HakamsinghSingh-ks1vz День тому

    My

  • @sukhdarshansingh4197
    @sukhdarshansingh4197 2 дні тому +2

    No political party of Punjab caring the benefits of public only running after KURSI😅

  • @harwinderkaur9040
    @harwinderkaur9040 2 дні тому

    560

  • @drpardeepjodhan5450
    @drpardeepjodhan5450 2 дні тому +4

    ਦੱਸੋ ਭਲਾ ਮੰਨੀਏ ਅਸਲੀ ਅਕਾਲੀ ਦਲ ਕਿਹੜੇ ਨੂੰ ਇਹ ਤਾਂ ਸਾਰੇ ਹੀ ਸਰਕਾਰੀ ਆ …..!

  • @NirmalsinghUppal-gb6pj
    @NirmalsinghUppal-gb6pj День тому

    Hu

  • @JodhaSandhu-tz5dq
    @JodhaSandhu-tz5dq День тому +1

  • @user-uo4tk5er7n
    @user-uo4tk5er7n 2 дні тому +1

    Man ki baat. Kha jane di barbadi

  • @rameshkumar-xk7ki
    @rameshkumar-xk7ki День тому

    Chandu thug

  • @bawasingh8706
    @bawasingh8706 День тому

    Un

  • @user-uo4tk5er7n
    @user-uo4tk5er7n 2 дні тому +1

    Neet prikhia di gall kein ni kiti

  • @honeykhangura7120
    @honeykhangura7120 2 дні тому +2

    Good job Chhal sab

  • @sukhwinderdharmshot9819
    @sukhwinderdharmshot9819 2 дні тому

    Good news

  • @harwinderkaur9040
    @harwinderkaur9040 2 дні тому

    560