ਸਾਬਕਾ ਲੀਡਰ ਫਸੀ ਲੋੜ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ, ਅਸੀਂ ਤਾਂ ਮੱਝਾਂ ਦਾ ਦੁੱਧ ਵੇਚ ਕੇ ਦੌਲਤ ਬਣਾਈ ਆ

Поділитися
Вставка
  • Опубліковано 6 лют 2025
  • ਸਾਬਕਾ ਲੀਡਰ ਫਸੀ ਲੋੜ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ,
    ਅਸੀਂ ਤਾਂ ਮੱਝਾਂ ਦਾ ਦੁੱਧ ਵੇਚ ਕੇ ਦੌਲਤ ਬਣਾਈ ਆ _ ਸਾਬਕਾ ਲੀਡਰ
    MalukaTv #jaskarnsinghmaluka #facebook #punjabpolitics #india #jaskarnsinghmaluka #cmbhagwantmaan #instagram #punjabpolice #shortpunjabivideo
    ਇਹ ਵੀਡਿਉ ਮਨੋਰੰਜਨ ਦੇ ਲਈ ਬਣਾਈ ਗਈ ਹੈ।

КОМЕНТАРІ • 159

  • @surjitsingh7789
    @surjitsingh7789 Рік тому +10

    ਇਹ ਪੱਤਰਕਾਰ ਤਾ ਮੂਵੀ ਫਿਲਮ ਬਣਾਉਣ ਤੇ ਹੀ ਜੋਰ ਦਿੰਦਾ ਹੈ।

  • @AvtarSingh-hu1pk
    @AvtarSingh-hu1pk Рік тому +7

    ਕੱਖ ਨੀ ਹੋਣਾ ਕਿਸੇ ਲੀਡਰ ਨੰੂ ਮਨੋਰੰਜਨ ਵਧੀਆ ਮਲੂਕਾ ਬਾਈ

  • @sukhaulakh8183
    @sukhaulakh8183 Рік тому +12

    ਤੁਹਾਡੀ ਹਰ ਵੀਡਿਓ ਦੇ ਵਿਚ ਏਹੀ ਕੁੜੀ ਹੁੰਦੀ ਆ। ਤੇ ਏਹੀ ਵੀਰ।

  • @RajinderSingh-pz8dt
    @RajinderSingh-pz8dt Рік тому +3

    ਜਨਤਾ ਦੇ ਕਾਹਦੇ ਸੇਵਕ ਜਨਤਾ ਦਾ ਪੈਸਾ ਲੂੱਟ ਕਿ ਖਾਂ ਗਏ ਤਾਹਨੂੰ ਰੱਬ ਵੀ ਮਾਫ਼ ਨਹੀਂ ਕਰੂ

  • @nirmalsinghsidhu3098
    @nirmalsinghsidhu3098 Рік тому +6

    ਇਸ ਬੀਬੀ ਨੂੰ ਪੁੱਛੋ ਕਿ ਇਹ ਮੱਝਾਂ ਕਿਥੋਂ ਮਿਲਦੀਆਂ ਹਨ ਕਿਸੇ ਗਰੀਬ ਆਦਮੀ ਦਾ ਭਲਾ ਹੋ ਸਕੇ ਕਿ ਉਹ ਵੀ ਮੱਝਾਂ ਖਰੀਦ ਕੇ ਆਪਣੀ ਗ਼ਰੀਬੀ ਦੂਰ ਕਰ ਸਕਣ ਪਤਰਕਾਰ ਵੀਰ ਨੂੰ ਕਹਿ ਰਹੇ ਹਾਂ ਕਿ ਜਾਂ ਉਸ ਪਟਵਾਰੀ ਤੋਂ ਪੁੱਛ ਕੇ ਦਸਿਆ ਜਾਵੇ ਤਾਂ ਕਿ ਉਹਨਾਂ ਮੱਝਾਂ ਕਿਥੋਂ ਮਿਲਦੀਆਂ ਹਨ

  • @JaggaSingh-kl4rh
    @JaggaSingh-kl4rh Рік тому +8

    ਪਤਰਕਾਰ ਵੀਰ ਨੂੰ ਸਰੋਪਾ

  • @baljitsingh6957
    @baljitsingh6957 Рік тому +5

    ਬਹੁਤ ਵਧੀਆ ਉਪਰਾਲਾ ਹੈ ਜੀ

  • @ajaibsingh9738
    @ajaibsingh9738 Рік тому +2

    ਐਕਟੀਗ ਨਹੀ ਬਾਇ ਚਾਹੀਦੀ ਖਬਰ ਚਹਾਹੀਦੀਆ ਇਹ ਬਾਦਲ ਦੀਆ ਮਝਾ ਹੋਣਗੀਆ ਬਕਰੀਆ ਭੇਡਾ ਵੀ ਹੋਣੀਆ ਬਿਬੀ ਦੇਖੋ ਕਿਵੇ ਖੇਡ ਖਾ ਦੀਆ ਜਨਤਾ ਪੈਸਾ ਖਾ ਵਡੀਆ ਗਡੀਆ ਬਡੀਆ ਕੋਠੀਆ ਬਡੇ ਸਕੁਲਾ ਚ ਬਚੇ ਜਮੀਨਾ ਬਣਾਇਆ ਜਨਤ ਪਾਰਟੀ ਬਿਬੀਏ ਪਗ ਵਾਲੇ ਸਰਦਾਰਾ ਦੀ ਨਹੀ ਮੋਨੀਆ ਦੀ ਹਿਦੂਆ ਦੀ ਪਾ੍ਰਟੀ ਆ ਪਗ ਵਾਲਾ ਭਾਇ ਸਰਦਾਰ ਸਿਖ ਅਕਾਲੀ ਝਾੜੁ ਵਾਲੀ ਪਾਰਟੀ ਚ ਸਜਦਾ ਤੇ ਸਚਾ ਪਾਰਟੀਆ ਬਦਲਦੇਆ ਦੋਗਲੇ ਹੂਦੇਆ ਪਹਿਲਾ ਨਾ ਦਾਗ ਲਗੀਆ ਮਾਨ ਤੋ ਡਰੇ ਭਜੇ ਓ ਇਕੋ ਦਮ ਇਹਨਾ ਖਜਾਨਾ ਕਿਵੇ ਲੋਕਾ ਖਾ ਗੇ ਸਰਮਿਦਗੀ ਸਚਾ ਮਨਦਾ ਬੈਇਮਾਨ ਬੰਦਾ ਲੁਚਾ ਸਰਮ ਮਰਨਦਾ ਠਿਕ ਬਹਾਰੋ ਪੈਸਾ ਆਉਣਾ ਬੰਦ ਹੋਗੀਆ ਐਸ ਖਤਮ ਹੋਗੀਆ ਕਪੜੇ ਬਦਲੇ ਜਨਤਾ ਨਹੀ ਸਹੀਮਤ ਬਿਬੀ ਜਿਦੀ ਲੈ ਗੀ ਲੋਈ ਉਹਨੂੰ ਸਰਮ ਨਾ ਕੋਈ

  • @JaspalSingh-lc2eq
    @JaspalSingh-lc2eq Рік тому +6

    ਮਲੂਕਾ ਸਾਹਿਬ ਲੰਮਟਿੰਗਰ ਪਾਸਪੋਰਟ ਵਾਲੀ ਕੁੜੀ ਦੀ ਐਕਟਿੰਗ ਬਹੁਤ ਵਧੀਆ ਐਮ ਐਲ ਏ ਸਤਿਕਾਰ ਕੌਰ ਦੀ ਭੂਮਿਕਾ ਬਹੁਤ ਵਧੀਆ ਨਿਭਾਈ

  • @bindersingh1846
    @bindersingh1846 Рік тому +11

    ਇਹਨਾਂ ਦੀ ਮਝ ਇਕ ਸਾਨੂੰ ਲੇ ਦੋ ਜੀ ਜਿਹੜੀਆ ਕਾਂਗਰਸ ਵਾਲਿਆ ਕੋਲ ਨੇ

  • @gurdeepsinghparmar7258
    @gurdeepsinghparmar7258 Рік тому +3

    ਜਨਤਾ ਦੀ ਸੇਵਾ ਬਹੁਤ ਵਧਿਆ ਕੀਤੀ ਪੱਤਰਕਾਰ ਦੀ ਇਕ ਸਾਨੂੰ ਵੀ ਸੁਣਾ ਦਿਓ

  • @BaljitSingh-jc2gc
    @BaljitSingh-jc2gc Рік тому +1

    ਕਈ ਪਿੰਡਾ ਦੇ ਸਰਪੰਚ ਬਹੁਤ ਘਪਲਾ ਕਰ ਗਏ

  • @jaspalsinghmaster5686
    @jaspalsinghmaster5686 Рік тому +3

    Very nice Maluka ji. Thanks

  • @HarpreetsinghManakgharu-or4cz

    Ok ਵੀਰਾਂ nice

  • @nirankarsingh8884
    @nirankarsingh8884 Рік тому +2

    ਸਾਡੇ ਐਮ ਐਲ ਏ ਵੀ ਬਹੁਤ ਜ਼ਮੀਨਾਂ ਬਣੲਈਆ

  • @amriksingh9252
    @amriksingh9252 Рік тому +5

    ਜਸਕਰਨ ਵੀਰ ਹੁਣ ਕੇਹੜੀ ਮੰਤਰੀ ਟੰਗ ਤੀ ਸਾਨੂੰ ਵੀ ਦੱਸ ਦਿਓ

  • @lakhwindersingh9429
    @lakhwindersingh9429 10 місяців тому +1

    Very good reporting bai ji 👍 ❤

  • @butasingh102
    @butasingh102 Рік тому +2

    ਬਾਹਲਾ ਵੜਿਆ ਵੈਜੀ

  • @RamanGrewal-y2n
    @RamanGrewal-y2n Рік тому +3

    ਸ਼ਾਬਾਸ਼ ਪੱਤ੍ਰਕਾਰ ਪੁੱਤ

  • @organiccompost4547
    @organiccompost4547 Рік тому +1

    verygood slam bhagwant singh

  • @Peetaphoola
    @Peetaphoola Рік тому +1

    End tu bai

  • @JaswinderSingh-l4m1e
    @JaswinderSingh-l4m1e Рік тому +4

    ਬਹੁਤ ਵਧੀਆ ਵਿਚਾਰ ਹਨ ਮਲੂਕਾ ਵੀਰ ਦਾ

  • @punjabsingh1875
    @punjabsingh1875 Рік тому +14

    ਭਰਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @baljitkaur1422
    @baljitkaur1422 Рік тому +2

    ਪੱਤਰ ਕਾਰ ਵੀਰ ਧੰਨਵਾਦ ❤

  • @SukhwinderSingh-qn4rj
    @SukhwinderSingh-qn4rj Рік тому

    Ha ha ha ha ha ha ha ha ❤❤❤❤❤❤❤❤❤ very good maluka Saab

  • @majorchahal2854
    @majorchahal2854 Рік тому +2

    ਕੀ ਦੁੱਧ ਮੱਝਾਂ ਦਾ ਹੀ ਵੇਚਿਆ ਜਾਂ ਕੋਈ ਹੋਰ ਦੁੱਧ ਤਾਂ ਨੀ ਕਿਤੇ ਵੇਚਿਆ ਉਹਦੇ ਚ ਬੜਾ ਭਾਰੀ ਮੁਨਾਫਾ ਹੁੰਦੈ

  • @JitRam-b8h
    @JitRam-b8h Рік тому +3

    ਸਾਨੂੰ ਵੀ ਇਹੋ ਜੀ ਮਜ ਸਾਨੂੰ ਵੀ ਲਈ ਦਿਓ

  • @butasingh102
    @butasingh102 Рік тому +2

    Good ਪਤਰਕਾਰ ਜੀ

  • @JaswantSingh-p3k
    @JaswantSingh-p3k Рік тому +6

    ਬੇਰੀ ਗੁੱਡ ਵੀਰ ਪੱਤਰ ਕਾਰ

  • @SukhdevSingh-of7iu
    @SukhdevSingh-of7iu Рік тому +4

    ਯਾਰ ਮੈਚਕ ਵਾਸਤੇ ਟੈਮ ਦਿੳ

  • @amantoor7892
    @amantoor7892 Рік тому +6

    Very good 👍

  • @LovepreetS-gq1bp
    @LovepreetS-gq1bp 6 місяців тому +1

    App party zidabad

  • @ShankarSingh-zs2ed
    @ShankarSingh-zs2ed Рік тому +1

    Sukhbir Badal /Cap. Kol Bhejo Maluke nu..

  • @SuchaSingh-jw4ss
    @SuchaSingh-jw4ss Рік тому +4

    ਪੱਤਰਕਾਰ ਵੀਰ ਦੀ ਐਕਟਿੰਗ ਕਰਨ ਦੀ ਵਿਧੀ ਬਹੁਤ ਵਧੀਆ ਹੈ

  • @SukhdevSingh-of7iu
    @SukhdevSingh-of7iu Рік тому +1

    MLA ਲੋਕਾਂ ਤੋਂ ਇੱਕ ਹਜ਼ਾਰ ਰੁਪਏ ਵੀ ਲੈ ਲੈਂਦੇ ਸੀ

  • @meharsinghsandhu4567
    @meharsinghsandhu4567 Рік тому +2

    ਭਾਈ ਜੀ ਇਹਨਾਂ ਨੂੰ ਸਾਡੀ ਸਿਫਾਰਸ਼ ਕਰਨਾ ਕਿ ਦੋ ਕੂ ਮੱਝਾਂ ਸਾਨੂੰ ਵੀ ਦੇ ਦਿਉ।

  • @gurmeetkaur-ox1nl
    @gurmeetkaur-ox1nl Рік тому +1

    Very nice 👌

  • @LovepreetS-gq1bp
    @LovepreetS-gq1bp 6 місяців тому +1

    Buhat Sona Kam kar rea sarkar

  • @gurmeetsinghbatth3519
    @gurmeetsinghbatth3519 Рік тому +3

    ਵੀਰ ਦੁੱਧ ਵੇਚ ਕੇ ਤਾਂ ਘਟਦੇ ਖ਼ਰਚਾ ਨਹੀਂ ਚਲਦਾ

  • @omkarsingh615
    @omkarsingh615 Рік тому +2

    ਸਰਪੰਚੀ ਵੇਲੇ ਲਾਡੀ ਨੇ 40.40ਲੱਖ ਲਿਆ😅😅😅😊😊

  • @baljitsingh8060
    @baljitsingh8060 Рік тому +1

    ਲੁੱਟ ਦੀ ਕਮਾਈ ਜੇਲ ਹੋਣੀ ਚਾਹੀਦੀ

  • @ravinderksewta3851
    @ravinderksewta3851 Рік тому +2

    अगर आप इतने ही ईमानदार है तो मुहं कियों ढक रखा है

  • @RakeshKumar-sk3js
    @RakeshKumar-sk3js Рік тому +1

    Bahut vadiya reporting with fun

  • @balvirsandhu
    @balvirsandhu Рік тому +2

    ਮਲੂਕਾ ਸਾਹਿਬ ਹਰ ਗਲ ਮੈਚਿਗ ਕਰਦੀ ਮੱਝਾਂ ਚੌ ਝੋਟਾ ਵੀ ਮੈਚਿਗ ਕਰਦਾ ਰੱਖਿਆ ਹੋਣਾ ਓਹ ਵੀ ਵਿਖਾ ਦਿੰਦੇਂ

  • @sonnysingh859
    @sonnysingh859 Рік тому

    ਬਾਦਲ ਉੱਪਰ ਜਾ ਕੇ ਜਤਾ ਦੀ ਸੇਵਾ ਕਰ ਰਿਹਾ ਹੈ ਮੁੰਡਾ ਵੀ ਕਰੇ ਗਾ ਕਿਸੇ ਦਿਨ

  • @gursharandhillon2931
    @gursharandhillon2931 Рік тому +2

    Very good, such acts will make corrupt people and their families ashamed

  • @SukhdevSingh-kc7yp
    @SukhdevSingh-kc7yp Рік тому +1

    ਐਥੇ ਵਾਲੀ ਜਾਇਦਾਦ ਦੀ ਪੁੱਛ ਪੜਤਾਲ ਤਾਂ ਲੈ ਦੇਕੇ ਮੁੱਕ ਜਾਂਦੀ ਹੈ ਪਰ ਮਲੁੂਕਾ ਜੀ ਸਵਿਟਜਰਲੈਂਡ ਵਾਲੀ ਕੌਣ ਪੁੱਛੂ ?

  • @butasingh102
    @butasingh102 Рік тому +1

    Lage raho muna bhai good2 1000000good

  • @OPFreeFire10K
    @OPFreeFire10K Рік тому +2

    ਸਾਡੇਇਲਕੇ ਦਰਸਨ ਬਰਾੜ

  • @kulwindermander1721
    @kulwindermander1721 Рік тому +2

    Very excellent job bro eh reality a Punjab di

  • @MulkhRajSinghRao
    @MulkhRajSinghRao Рік тому +1

    Maluka ji.Excellent

  • @ravinderksewta3851
    @ravinderksewta3851 Рік тому +2

    चोर ही मुख लुकुत्ते है

  • @SandhuBaldev-yq6mz
    @SandhuBaldev-yq6mz Рік тому

    ਇਹਨਾਂ ਦੀਆਂ ਮੱਝਾਂ ਦਾ ਦੁੱਧ ਪੰਜ ਹਜਾਰ ਦਾ ਕਿੱਲੋ ਵਿਕਦਾ ਹੈ

  • @gurmeetsinghbatth3519
    @gurmeetsinghbatth3519 Рік тому +1

    ਵੀਰ ਇੱਕ ਮੱਝਾਂ ਆਪਾ ਵੀ ਲੈਣੀਆਂ

  • @narbhaisinghsangha
    @narbhaisinghsangha Рік тому +2

    ਐਨਾ ਨੇ ਬਹੁਤ ਘਰਾਂ ਦਾ ਬਰਬਾਦੀ ਕੀਤੀ ਆ

  • @rashkaur3616
    @rashkaur3616 Рік тому +1

    Very good cm of Punjab

  • @amarjitsingh845
    @amarjitsingh845 Рік тому

    Vary good Patarkar ji

  • @MohinderSingh-em1rc
    @MohinderSingh-em1rc Рік тому

    Maluka veer ji dabb ke rakho kamm nu bhout vadia ji veer tuhaadi teen vich aah bhaiyaa raani acting bhout nice kardi aa🤪

  • @ShinderpalMaan-ue9ug
    @ShinderpalMaan-ue9ug Рік тому

    Maluka sahib ji Bahut he vedia🙏

  • @GurmailSingh-qf7ni
    @GurmailSingh-qf7ni Рік тому +1

    ਚੌਂਕ ਵਿੱਚ ਖੜ੍ਹੇ ਕਰਕੇ ਫਾਹੇ ਲਾਉਣਾ ਚਾਹੀਦਾ ਹੈ ਇਹਨਾਂ ਬਹਿਰੂਪੀਏ ਸਿੱਖਾਂ ਨੇ ਪੰਜਾਬ ਦਾ ਕੀ ਹਾਲ ਕਰ ਦਿੱਤਾ ਹੈ ਇਹਨਾਂ ਬਹਿਰੂਪੀਏ ਸਿੱਖਾਂ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਕਰਤੂਤਾਂ ਕੀਤੀਆਂ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਇਹਨਾਂ ਠੱਗਾਂ ਤੋਂ ਲੁੱਟਿਆ ਪੁੱਟਿਆ ਪੈਸਾ ਵਾਪਸ ਖ਼ਜ਼ਾਨੇ ਵਿੱਚ ਆਉਣਾ ਚਾਹੀਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਾਂਗਰਸ ਪਾਰਟੀ ਦੇ ਕੈਪਟਨ ਗਪੌੜ ਸੰਖ ਤੋਂ ਲੈਕੇ ਚੇਅਰਮੈਨ ਤੱਕ ਸਰਪੰਚਾਂ ਤੱਕ ਠੱਗਾਂ ਦੇ ਟੋਲੇ

  • @HariSingh-eb4os
    @HariSingh-eb4os Рік тому

    Jabardast actions Maluka bai, madam di statement to lagda hai ke sab 8 - 10 majhan rakho aur 10 kile banan da farmula madam to sikho.

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ ਪਤਰਕਾਰ ਮਲੂਕਾ ਜੀ

  • @SukhwinderSingh-qn4rj
    @SukhwinderSingh-qn4rj Рік тому

    Very nice 👍👍👍👍 Veer ji

  • @BalvirSingh-c9o
    @BalvirSingh-c9o Рік тому

    Satkar madam ji aun wali pedi dekh ke video sarm mehsus karugi par tuhanu ni auni
    Nal mari zamir wala sardar

  • @balveersing7534
    @balveersing7534 Рік тому

    Bhut Bria ji

  • @pushpinderkaurtv
    @pushpinderkaurtv Рік тому

    Mam ta aje v garjdi hai. Patwari v edan hi kehnda c majjan da dood vech vech k eni property bna li .

  • @manraj_singh_2165
    @manraj_singh_2165 Рік тому

    Very good veer g

  • @loktvofficial
    @loktvofficial Рік тому +1

    🎉

  • @harjitmasih7273
    @harjitmasih7273 5 місяців тому

    ਮਾਈਕਲ

  • @KanwaljitSingh-n5e
    @KanwaljitSingh-n5e Рік тому

    Best reporter .

  • @giligili609
    @giligili609 Рік тому

    Madam bohat Sohna perform krde,, very nice

  • @CharanjitSingh-py3nx
    @CharanjitSingh-py3nx Рік тому

    Good video

  • @narindersinghnamha9448
    @narindersinghnamha9448 Рік тому

    ਚੰਗਾ ਤਵਾ ਲਾਉਦਾ j S

  • @BalvirSingh-c9o
    @BalvirSingh-c9o Рік тому

    Good patarkar

  • @ramsarup5417
    @ramsarup5417 Рік тому

    Maluka.g.very.good.2

  • @sarbjeetsahotafzr8643
    @sarbjeetsahotafzr8643 Рік тому

    Very good ji

  • @BalvirSingh-c9o
    @BalvirSingh-c9o Рік тому +1

    Sardar sala gift da sarm karla boln Lageya .kon dinda Rani haar gift. Sardar ji tuhadeya kineya video ne gift dende deya.

  • @kaurkulwinder3295
    @kaurkulwinder3295 Рік тому +1

    Very good❤❤❤❤❤❤❤❤

  • @rinkuaulakh2244
    @rinkuaulakh2244 Рік тому +1

    Att bai

  • @butasingh102
    @butasingh102 Рік тому

    Veri2 good

  • @baljeetsandhu2709
    @baljeetsandhu2709 Рік тому +3

    Ehe jehi majh sanu v dasde biba paterkar veer santri mantri ghun Wang khai jande ne desh nu. Baki good paterkar veer

  • @nishansingh1138
    @nishansingh1138 Рік тому

    CM ZINDABAD ZINDABAD ZINDABAD MAAN CM MAAN ZINDABAD ZINDABAD

  • @VIJAYSINGH-nz1ru
    @VIJAYSINGH-nz1ru Рік тому +1

    Very good patarkar ji good.

  • @NarinderSingh-sv8dq
    @NarinderSingh-sv8dq Рік тому

    Dancing press reporter Kia baat hai

  • @happychahal3811
    @happychahal3811 Рік тому

    Mainu ta awaj tu lagda eh ohi canada wali kuri jidha baap Kahi jandi eh ta Mera putt

  • @builderarmy2758
    @builderarmy2758 Рік тому

    Good.patarkar.ji.tere.chanel.nu.award.milna.chahida.bahut.bebak.gAl.karda

  • @jaswinderkaurkhadwal2249
    @jaswinderkaurkhadwal2249 Рік тому +2

    Video sab bakwas hai sab juth hai loka nu fudu bnada

  • @PrinceKumar-cf7ek
    @PrinceKumar-cf7ek Рік тому +1

    🙏💐💐💐💐💐💐💐💐💐💐💐💐🙏

  • @sunnyKumar-xb6yl
    @sunnyKumar-xb6yl 4 місяці тому

    😅😅😅😊

  • @rameshbansal1991
    @rameshbansal1991 Рік тому

    Very nice

  • @jagroopsingh5592
    @jagroopsingh5592 Рік тому

    Good

  • @nimmagill1839
    @nimmagill1839 Рік тому

    Bai kon aa eh

  • @ranranjit237
    @ranranjit237 Рік тому +2

    ਇਹਨਾਂ ਦਾ ਮੂੰਹ ਤੋਂ ਕੱਪੜਾ ਲਾਕੇ ਇਨਟਰਵਿਉ ਲੲਇਆ ਕਰੋ

  • @navis6347
    @navis6347 Рік тому

    Nice moive

  • @gurdeepsinghparmar7258
    @gurdeepsinghparmar7258 Рік тому

    ਬਾਈ ਜੀ ਸੁਆਦ ਮੁੰਡਿਆ ਕਾਬਲ ਹੋ

  • @GurpalSingh-ps2xs
    @GurpalSingh-ps2xs Рік тому

    Bai ji eh natak a ke sachi ghatna ha

  • @NirmalSingh-lt3pq
    @NirmalSingh-lt3pq Рік тому +1

    Sarkar kaur morda bad

  • @GurpalSingh-ps2xs
    @GurpalSingh-ps2xs Рік тому

    Sanu samaj ni aoundi plz daso

  • @butasingh102
    @butasingh102 Рік тому

    Har koi ahi ਕਿਹੜਾ ਹ ਹੈ