ਸ੍ਰੀ ਦਰਬਾਰ ਸਾਹਿਬ ਦੇ ਨਾਲ ਗਲੀ ਦੀ ਦੁਕਾਨ ਅੰਦਰ ਵੇਖੋ ਕਿ ਰੱਖਿਆ ਸੀ, ਸਿੰਘਾਂ ਨੇ ਮਾਰਤੀ LIVE ਰੇਡ

Поділитися
Вставка
  • Опубліковано 4 вер 2024
  • #amritsar #darbarsahib #beadbi #shop
    Punjabi Live Tv 24

КОМЕНТАРІ • 6

  • @BalwinderSingh-tk6hc
    @BalwinderSingh-tk6hc Місяць тому

    Waheguru ji

  • @kuljeetsingh3100
    @kuljeetsingh3100 Місяць тому +1

    ਗੁਰੂ ਗ੍ਰੰਥ ਸਾਹਿਬ ਜੀ ਗਲੀਆਂ ਵਿੱਚ ਖਿਲਾਰ ਦਿੱਤੇ ਸਨ ਉਸ ਵੇਲੇ ਤੁਸੀਂ ਵੱਡੇ ਟਕਸਾਲੀ ਕਿਉਂ ਨੀਂ ਬੋਲ਼ੇ ਗਰੀਬ ਬੰਦੇ ਤੇ ਆਪਣਾਂ ਨਜਲਾ ਸੁੱਟੀ ਜਾਨੇਂ ਉ

  • @GurmeetSingh-iy9wl
    @GurmeetSingh-iy9wl Місяць тому

    ਬਾਬਿੳ ਇਹ ਤਾਂ ਤੂਹਾਨੂੰ ਦਿੱਖ ਗਿਆ ਜੋ ਆਪਣੇ ਕੱਥਾ ਵਾਚਕ ਅੱਜ ਿ
    ਇਤਹਾਸ ਬਦੱਲਣ ਲੱਗੇ ਹੋਏ ਹਨ।ਉਹਨਾਂ ਨੂੰ ਵੀ ਕਦੇ ਪੁੱਛ ਲਿਆ ਕਰੋ।ਨਾਲੇ ਉਹ ਆਪਣੇ ਆਪ ਨੂੰ ਟਕਸਾਲੀ ਕਹਾਉਂਦੇ ਹਨ।ਦੁੱਖ ਡੇਰੇ ਦਾ।

  • @GurdevSingh-rn5ct
    @GurdevSingh-rn5ct Місяць тому

    Sri akaal takht Sahib Ji de jathedar nu faesla laena chahida ke beabvi kisnu maniea javega je iss trha hon lagi ta koi apne ghar koi itihas di koikitab inha dushta ne nhi rahan Deni baba damdami taksal kauon hundi aa sgpc hi sirmor aa horkoi dehdharinhi babaji gotar pahila lao jaruri aa sohal bh tarlochan singh likho😅😂

  • @kuljeetsingh3100
    @kuljeetsingh3100 Місяць тому +1

    ਇਹ ਤਾਂ ਬੇਅਦਬੀ ਨਹੀਂ ਹੋਈ ਕਿਉਂ ਆਪਣੇ ਆਪ ਲਈ ਮਸ਼ਹੂਰ ਹੋਣ ਲਈ ਝੂਠ ਬੋਲ ਦੇ ਉ ਗਾਤਰੇ ਕਿਰਪਾਨ ਪਾਕੇ

  • @mangakalkat5141
    @mangakalkat5141 Місяць тому

    ਚਲੋ ਸਾਨੂੰ ਕੀ ਪਤਾ ਕੀ ਸਹੀ ਕੀ ਗਲਤ, ਆਪਾਂ ਵੀ ਬਹੁਤ ਸਤਕਾਰ ਕੀਤਾ 50 ਸਾਲ ਦੀ ਉਮਰ ਤੱਕ, ਬਾਣੀਆਂ ਜ਼ੁਬਾਨੀ ਕੰਠ ਕਰਕੇ ਜਾਪ ਕਰਦੇ ਰਹਿੰਦੇ ਸੀ, ਪਰ ਸੁੱਖ ਦਾ ਦਿਨ ਇੱਕ ਵੀ ਨਹੀਂ ਵੇਖਿਆ, ਹੁਣ ਲਗਦਾ ਇਹ ਇੱਕ ਗਿਆਨ ਹੈ ਹੋਰ ਕੁਝ ਨਹੀਂ