EH SAB POLITICS VEERE,,...EK GALAT KARO..DUSRA DASO KARO TEH SYMPATHY TEH VOTE BATAROO....SAB GANDE MANDE NEH...ALL POLITCS JO AAM ADMI DI SOCH VICH NAHI AANDEE....
@@palhudhaa5886 Captan te manne ch zameen asmaan da fark aa ,,oh shuru ton rajjya pujjya ,,raja,,raje te shuru ton ee aam bandeyaa nl dhkka krde aa rhe aa, raje bandeya nu kise aam insan te tars ni aunda c , te ajj captan da ehi hisab kitab aa,,koi jeove mar jave ohnu fark ni koi,,te manna loka di odo help krda c jdo ehnu koi janhda ni c ,,avdi jaib chon paise khrch k loka de nl janda reha ,,te ajj di date ch v nl khda ,,bhai chnge bande di parkh ho ee jandi ae , jisnu nai honi ohdi umr lang jau, oh ehi sochu yr flana right c main eve galti krli...
ਬਹੁਤ ਵਧੀਆ ਮਨ੍ਹਾ ਜੀ 🙏👌👌👌👌👌
ਬਹੁਤ ਮਾੜੀ ਗੱਲ ਸਰਕਾਰਾਂ ਦੀ
ਮੰਨਾ 22,ਬੁਹਤ, ਬੁਹਤ, ਧੰਨ ਵਾਦ
ਗੁਰੂ ਨਾਲ ਮੱਥਾ ੍ਅੰਤ ਆ ਗਿਆ ਇਹਨਾਂ ਦਾ ਸਹੀਦਾਂ ਬਾਰੇ ਇਹਨਾਂ ਦੀ ਸੋਚ ਵੇਖਲੋ ਵਾਹ ਸਰਕਾਰੇ
ਬਹੁਤ ਬੁਰ੍ਹਾਂ ਹਾਲ ਪੰਜਾਬ ਦਾ।
ਸਰਕਾਰ ਦੀ ਬਹੁਤ ਮਾੜੀ ਗੱਲ ਹੈ.🙏🙏🙏🙏
👌👌👌👌
Eh caption bilkul fail hai ji. Congras bhajaao punjab bachaao
@@tarloksingh5755 akali congress bjp sare bhjao desh bachao
ਇਹਨਾਂ ਨੂੰ ਤੋੜੋ
ਸਰਕਾਰ ਗਦਾਰ ਹੋ ਗਈ
ਸਰਕਾਰ ਕਿੰਨੇ ਚੁਣੀ ਜੀ , ਸਾਰਾ ਕਸੂਰ ਲੋਕਾਂ ਦਾ ਹੈ ਜੋ ਰੁਪਏ ਲੈ ਕੇ ਵੋਟਾਂ ਪਾ ਦਿੰਦੇ ਹਨ ।
Congras bhajaao punjab bachaao
Congress bhajo akali le layo fer akali bahjo akli le aao
ਜਿਥੇ ਸ਼ਹੀਦਾਂ ਦੀ ਕੁਰਬਾਨੀ ਦੀ ਕੋਈ ਕਦਰ ਨਹੀਂ ਵੀਰ ਜੀ ਆਮ ਪਬਲਿਕ ਦਾ ਕੀ ਬਣੇਗਾ ।ਇਹ ਸਭ ਕਰਨ ਵਾਲਿਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ ਜੀ ।
ਇਹ ਤਾ ਬਹੁਤ ਘਨੋਨੀ ਹਰਕਤ ਹੈ ਸਰਕਾਰ ਦੀ
ਕਾਰਵਾਈ ਹੋਣੀ ਹੀ ਚਾਹੀਦੀ ਏ
Dhann manna ji bahut madi gall hai
ਇਹੋ-ਜਿਹੀ ਸਰਕਾਰ ਨੂੰ ਤਾਂ ਚੰਗਾ ਸੋਧਾ ਲਾਉਣਾ ਚਾਈਦਾ।😡😡
ਬੇੜਾ ਗ਼ਰਕ ਕਰਤਾ ਪੰਜਾਬ ਸਰਕਾਰ ਨੇ ਮਰਜੋ ਨਕ ਡੋਬ ਕੇ
Dosto kisi bhi mantry No. Vote na pau cancle khane ch pau
ਜੋ ਜਾਣਕਾਰੀ ਮੰਨਾ ਜੀ ਨੇ ਦਿੱਤੀ ਹੈ, ਇਸ ਅਹਿਮ ਇਤਿਹਾਸਕ ਜਾਣਕਾਰੀ ਕਿਸੇ ਬੋਰਡ ਉੱਤੇ ਲਿਖ ਕੇ ਜਲਿਆਂ ਵਾਲੇ ਬਾਗ ਵਿੱਚ ਲਗਾਇਆ ਜਾਣਾ ਚਾਹੀਦਾ ਹੈ । ਇਸ ਨਾਲ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਮਿਲ ਸਕੇਗੀ । ਸਾਰੇ ਸਕੂਲਾਂ ਦੇ ਬਚਿਆਂ ਲਈ ਇਸ ਜਗ੍ਹਾ ਤੇ ਆਉਣਾ ਲਾਜ਼ਮੀ ਹੋਣਾ ਚਾਹੀਦਾ ਹੈ । 🙏 ।
Very good ਮੰਨਾ ਜੀ 💪💪💪👌
EH SAB POLITICS VEERE,,...EK GALAT KARO..DUSRA DASO KARO TEH SYMPATHY TEH VOTE BATAROO....SAB GANDE MANDE NEH...ALL POLITCS JO AAM ADMI DI SOCH VICH NAHI AANDEE....
Manna zindabaad
Sahi gall
Lakh. Lahant. Aeho. Jihi Sarkar. De
ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋ ਪਹਿਲਾ,ਹਿੰਦੋਸਤਾਨ ਵਿੱਚ ਇਹੋ ਕੁਝ ਹੁੰਦਾ ਸੀ, ਇਸੇ ਨੂੰ ਆਖਦੇ ਹਨ ਹਿੰਦੂ ਸਭਿਅਤਾ ।
ਇਥੇ ਪੁਰਸ਼ ਦੇ ਲਿੰਗ ਦੀ ( ਸ਼ਿਵ ) ਅਤੇ ਇਸਤਰੀ ਦੇ ਲਿੰਗ ਦੀ ਪੂਜਾ ਵੀ ਹੁੰਦੀ ਹੈ ( ਕੁਮਖਿਆ ਦੇਵੀ ਮੰਦਰ ) ਇਹ ਹੈ ਹਿੰਦੂ ਪਰਿਪਰਾਂ ।
ਬਿਲਕੁਲ ਸਹੀ ਕਿਹਾ ਵੀਰ ਜੀ
ਜਿਨਾ ਨੇ ਫੋਟੋਆਂ ਲਾਈਆੰ ਹਨ, ਓ ਆਪਣੀਆ ਜਨਾਨੀਆ ਨੂੰ ਇਥੇ ਖੜੀਆਂ ਕਿਉ ਨਹੀ ਕਰ ਦਿੰਦੇ?
Haha pichokd phul n eh murtiya kede time d n
@@palhudhaa5886 haha tere v ghar diya n h pichokd dekho apna nale kede time d murtiya pad nu fudu janta
ਇਹ ਪੰਜਾਬ ਦੀ ਸੱਭਿਅਤਾ ਨਹੀਂ ਹਿੰਦੁਸ਼ਤਾਨ ਦੀ ਸੱਭਿਅਤਾ ਹੈ
Good Mana Sab Ji
Jald hi action howe💪 Jindabad.
Manna saab is Great Parsnalty 🙏🙏🙏🙏🙏🙏🙏🙏🙏🙏🙏🙏🙏
Good veer ji👍👍👍👍 🇮🇳
U r great manna g. Should b CM of Punjab
हक सच दी अवाज मँना ते भगवत मान ।।।सरकारा हकी मुँदिआ तो धिआन पासे करना ता जो हक ना मगण SAROOP TELECOM
ਮੰਨਾ ਵੀਰ ਜਿੰਦਾਬਾਦ
ਇਆਸ ਸਰਕਾਰਾਂ
ਬੁਤ ਫੋਟੋਆਂ ਲਵਾਣ ਵਾਲਿਆਂ ਦੀ ਸੋਚ ਦਰਸਾਉਂਦੀ ਹੈ
ਜਾਗ ਦੀ ਜਮੀਰ ਵਾਲੇ ਪਕਾ ਇਹਨਾ ਨੂੰ ਤੋਰਨ ਗੇ
ਬਿਲਕੁੱਲ ਸਹੀ ਮੈਸੇਜ ਦਿੰਦੇ ਹੋ ਭਾਜੀ ਤੁਸੀ ਪਰ ਸਾਡੇ ਲੋਕ ਸਮਜਦੇ ਕਿੳੂ ਨਹੀਂ
ਸਰਕਾਰ ਕਰਾਉਂਦੀ ਏਹ ਸਭ ਕੁਝ ਬਾਈ ਜੀ
Good job sir👌👌
Good manna ji
ਗ਼ੂਲਾਮ ਲੋਕਾ ਨਾਲ ਐਹੋ ਜਿਹਾ ਹੀ ਹੂਂਦਾ ਹੈਗਾ ਜਿਨਾ ਚਿਰ ਅਜਾਦ ਨੀ ਹੂਦੇ ਊਹਨਾ ਚਿਰ ਇਹੋ ਜਿਹੇਆ ਦਾ ਪਤਾ ਨੀ ਕੀ ਕੀ ਸਾਹਮਣਾ ਕਰਨਾ ਪੈਣਾ
Good ਮੰਨਾ saab ji
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਹੱਲ ਹੈ
ਲੋਕਾਂ ਨੂੰ ਜੂਤੀ ਚੂਕਣ ਦਾ ਸਮਾਂ ਆ ਗਿਆ , ਸਰਕਾਰ ਦੇ ਜੋ ਹਥ ਲਗੋ ਇਕਠੇ ਹੋਵੋ ਤੇ ਜੂਤੀ ਫੇਰੋ
ਜੇਕਰ ਜੁੱਤੀ ਫੇਰਨੀ ਹੈ ਤਾਂ ਪਹਿਲਾਂ ਖ਼ਾਲਿਸਤਾਨ ਲੲੀ ਵੋਟ ਪਾੳੁ ਫਿਰ ਹੀ ਮਸਲਾ ਹੱਲ ਹੋਣਾ, ੲਿਹ ਜੋ ਕੁਝ ਵੀ ਹੋ ਰਿਹਾ ਹੈ ਕਿੳੁਂਕਿ ਪੰਜਾਬੀ ਗੁਲਾਮ ਹਨ।
Verygood.sir.ji
ਪੰਜਾਬੀਓ ਇਕ ਇਕ ਸਰਕਾਰ ਦੀ ਗਲਤੀ ਨੋਟ ਕਰਕੇ ਰੱਖੋ।ਮੰਨਾ ਜੀ ਧਨਵਾਦ
ਨਵੀਨੀਕਰਨ ਦੇ ਬਹਾਨੇ ਇਸ " ਜਲਿਆਂ ਵਾਲੇ ਬਾਗ " ਨੂੰ
" ਖੁਜਰਾਹੋਂ ਵਾਲਾ ਬਾਗ " ਬਣਾਉਣਾ ਚਾਹੁੰਦੇ ਹਨ ।
ryt sir ਜਦੋ ਕੋਈ ਮੁੱਦਾ ਹੁੰਦਾ ਚੁਕਦੇ ਜਦੋ ਕਿਸਾਨਾਂ ਦੀ ਕਣਕ ਮੰਡੀ ਆ ਚ ਰੁਲਦੀ ਸੀ ਉਦੋ ਬੇਅਦਬੀ ਕਾਂਡ ਕਰਵਾ ਤਾ ਗੁਰੂ ਸਾਹਿਬ ਨੂੰ ਨੀ ਬਖਸਿਆ ਜੰਮੀਰ ਮਰਗੇ ਸਰਕਾਰਾਂ ਦੇ ਫੇਰ ਕਹਿੰਦੇ ਮੁੰਡੇ ਗੈਂਗਸਟਰ ਬਣਦੇ ਅੱਤਵਾਦੀ ਬਣਦੇ
Very good veer
ਮੰਨਾ ਜੀ ਜ਼ਿੰਦਾਬਾਦ
Bilkul Sahi gall a bai mane di 👍
ਇਹੋ ਇੱਕ ਹੱਲ ਰਿਫਰੈਡਮ 2020 ਖਾਲਿਸਤਾਨ ਜਿੰਦਾਬਾਦ
Very good 🙏🙏🙏🙏🙏
Good job sir g
U r right sar
Good job sir
Very Good Sardar ji. Bohut vadiya kam kar rhe oh tusi.
Nice paji
Mayavati ji zindabaad
Bahout he marhi gal hai ji vv nice manna ji
Sahi gal aa Wade vera
Good sir ji...🙏
Very good speech manna sab itihas nu bachaun wala virla hi jodha hunda
You are doing good job
Veer ji thank you
Wah g wah sirrrraaa
Bahut vadiya g
Manna sir Sault
Manpreet Manna ji Ludhiana civil hospital mein ek bar Jarur Aaye
Congras bhajaao punjab bachaao
Good
Good manna veer ji
Eh BANDE NU BNAO MP EHO JEHE BANDE KARNGE PUNJAB DE LOKA DI HELP,,MLA MP BNAO MANNE BHAI NU ..
You right 👍
@@palhudhaa5886
Captan te manne ch zameen asmaan da fark aa ,,oh shuru ton rajjya pujjya ,,raja,,raje te shuru ton ee aam bandeyaa nl dhkka krde aa rhe aa, raje bandeya nu kise aam insan te tars ni aunda c , te ajj captan da ehi hisab kitab aa,,koi jeove mar jave ohnu fark ni koi,,te manna loka di odo help krda c jdo ehnu koi janhda ni c ,,avdi jaib chon paise khrch k loka de nl janda reha ,,te ajj di date ch v nl khda ,,bhai chnge bande di parkh ho ee jandi ae , jisnu nai honi ohdi umr lang jau, oh ehi sochu yr flana right c main eve galti krli...
@@navaustraliawala5257 shi keha tusi 👍
Jis din e bn gya cm phir e v n dekhna vee pta lgu
Good.veer.ji.
U r great n true sardar g
We are with you sir.
Waheguru ji
👍🏼👍🏼👍🏼
ਅਾ ਬਾਦਲਾਂ ਦਾ ਕੰਮ ਅਾ
ਪਹਿਲਾ ਜਦੋਂ ਬੇਅਦਬੀ ਕੀਤੀ ਗਈ ਤਾਂ ਲੋਕ ਅਕਾਲੀ-ਭਾਜਪਾ ਸਰਕਾਰ ਪਿੱਛੇ ਫਿਰਦੇ ਰਹੇ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ। ਫਿਰ ਪਤਾ ਲੱਗਾ ਕਿ ਬੇਅਦਬੀ ਕਾਂਡ ਵਿਚ ਸ਼ਾਮਲ ਹੀ ਇਹ ਆ, ਤਾਂ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਇਸ ਉਮੀਦ ਵਿੱਚ (ਅਤੇ ਕਾਂਗਰਸੀਆਂ ਦੇ ਕਸਮ ਖਾਣ ਤੇ ) ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅੱਜ ਅਸੀਂ ਵੀ ਇੱਥੇ ਹੀ ਹਾਂ, ਅਕਾਲੀ ਭਾਜਪਾ ਗੱਠਜੋੜ ਦੇ ਉਹ ਲੀਡਰ ਵੀ ਇੱਥੇ ਹੀ ਆ ਜਿਹਨਾਂ ਤੇ ਦੋਸ਼ ਲੱਗੇ ਬੇਅਦਬੀ ਕਾਂਡ ਦੇ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਅਤੇ ਕਾਂਗਰਸ ਸਰਕਾਰ ਵੀ ਇੱਥੇ ਹੀ ਆ। ਕੀ ਕੋਈ ਕਾਰਵਾਈ ਹੋਈ??? ਨਹੀਂ.....
ਨਾ ਹੀ ਹੋਵੇਗੀ।
ਇਸ ਲਈ ਹੁਣ ਤਾਂ ਅਸੀਂ ਸਮਝ ਜਾਈਏ ਕਿ ਇਹਨਾਂ ਲੀਡਰਾਂ ਨੇ ਸਾਡਾ ਕੁਝ ਨਹੀਂ ਸਵਾਰਨਾ ।
ਜੋ ਇਨਸਾਨ ਤੁਹਾਨੂੰ ਚੰਗੀ ਸਿਹਤ, ਸਿੱਖਿਆ ਅਤੇ ਰੋਜ਼ਗਾਰ ਦੇਣ ਲਈ ਯਤਨਸ਼ੀਲ ਹੈ ਉਸ ਨੂੰ ਹੀ ਵੋਟਾਂ ਪਾਓ। ਕਿਉ ਕਿ ਜੋ ਲੀਡਰ ਧਾਰਮਿਕ ਯਾ ਫਿਰ ਇਹੋ ਜਿਹੀਆਂ ਹੋਰ ਭਾਵਨਾਵਾਂ ਦਾ ਸਹਾਰਾ ਲੈ ਕੇ ਤੁਹਾਡੇ ਤੋਂ ਵੋਟਾਂ ਦੀ ਮੰਗ ਕਰਦੇ ਹਨ, ਉਹਨਾਂ ਨੇ ਕਰਨਾ ਤੁਹਾਡਾ ਕੁਝ ਵੀ ਨਹੀਂ.....
Bilkul sach aa sir g
ਖਾਲਿਸਤਾਨ ਹੀ ਹੱਲ ਹੈ
Very good paji
Bari Mari gal aa , sarm kar sarkaare,maana veer g, good job, waheguru jee 🙏🙏
ਖਾਲਿਸਤਾਨ ਲਿਆੳ ਤੇ ਖੁਸ਼ਹਾਲੀ ਪਾਉ
Very good job
Manna .g.thik.g
ਖਾਲਿਸਤਾਨ ਹੀ ਹੱਲ ਅਾ ਆਪਣਾ
2022 mukh mantri Punjab manna veer
Whagur
Dhan waheguru ji
refrendom only
Iam fan of mana
Ajadi hal he
Sach. Nu.. Sach. Keihn..💋 Walleh.. Hee... Surmeh.. Hunde. Aa.... 👌🌷🙏 slaam.. Hai.. Mnniaa... Tainu... Saabash.. Yohdiaa... 🙌
Mandeep manne nu v aam aadmi party ch shamil hona chahida va
Nice
Very good mana ji apa thouda nal ha ji
Very good bro
Kutti badl सरकार मुर्दाबाद कांग्रेस सरकार
Manna ji brilliant
Full spot a manna ji
ਗੰਦ ਮਨਾ ਕਾਂਗਰਸ ਪਾਰਟੀ ਛੱਡ
Tuci theek keha g
Waheguru g mehar kro
Theek hai manna ji
Slam hai tuhadi soch nu dub ke marjy government
🤦👍👍