ਪਾਖੰਡੀ ਬਾਬਿਆਂ ਨੂੰ ਕਲਮ ਨਾਲ ਟੰਗਤਾ ਪੰਜਾਬੀ ਗੱਭਰੂ ਨੇ। Amritpal Mehron ਦੇ ਹੰਝੂਆਂ ਨੇ ਪਿਘਲਾਤਾ ਦਿਲ ।

Поділитися
Вставка
  • Опубліковано 27 жов 2024

КОМЕНТАРІ • 51

  • @GurjeetSingh-nn9zn
    @GurjeetSingh-nn9zn Місяць тому +7

    ਫੁੱਲ ਸਪੋਟ ਕਰਾਗੇ ਭਾਈ ਅਮ੍ਰਿਤ ਪਾਲ ਸਿੰਘ ਮਹਿਰੋ ਜੀ ਦੀ

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @dkkhalsa1551
    @dkkhalsa1551 27 днів тому +1

    ਯੋਧੇ ਦੀ ਮਾਂ ਨੂੰ ਵੀ ਲੋੜ ਐ ਆਪਣੇ ਸੋਨੇ ਵਰਗੇ ਪੁੱਤ ਦੀ ਜੋ ਸਿਰ ਤੇ ਕਫ਼ਨ ਬੰਨ੍ਹ ਕੇ ਤੁਰਿਆ ਕਿਸੇ ਦਾ ਸਹਾਰਾ ਬਣਨ ਲਈ ,,,,ਪਰ ਐਸਜੀਪੀਸੀ ਤੇ ਹੋਰ ਪ੍ਰਧਾਨਗੀਆਂ ਕਿ ਕਰਨੀਆਂ ਜਦੋਂ ਕੰਮ ਨੀ ਆਉਂਦੀ ਮਜ਼ਲੂਮਾਂ ਦੇ ,,, ਬਾਜਾਂ ਵਾਲੇ ਪਾਤਸ਼ਾਹ ਜੀ ਦਾ ਪੁੱਤਰ ਸਾਡਾ ਹੀਰੋ ਵੀਰ ਜੀ ,ਬੁਜਦਿਲ ਨਹੀਂ ਦਰਦੀ ਐ,ਜੁਝਾਰੂ ਯੋਧਾ ਖੁਦ ਨਹੀਂ ਰੋਂਦਾ ਦਿਲ ਰੋਂਦਾ ਗਰੀਬ ਮਾਰ ਕਰਦੇ ਕੰਜ਼ਰ ਅਮੀਰੀ ਦੇ ਨਸ਼ੇ ਚ ,,,,

  • @Harbans_electronic
    @Harbans_electronic Місяць тому +4

    ਵਾਹਿਗੁਰੂ ਜੀ ਕਲਯੁਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਭਰੋਸਾ ਰੱਖੋ

    • @gurmailkaur4389
      @gurmailkaur4389 Місяць тому

      ਗ੍ਰੰਥ ਸਾਹਿਬ ਦੇ ਸਾਹਮਣੇ ਤਾਂ ਇਹ ਗੰਦ ਪੈਦਾ ਹੁਣ ਨਹੀਂ ਰਹੀ ਕੋਈ ਕਦਰ ਗ੍ਰੰਥ ਸਾਹਿਬ ਜੀ ਦੀ ਹੁਣ ਤਾ ਜਥੇਦਾਰ ਹੀ ਚੋਧਰੀ ਬਣੇ ਨੇ ਬੇਅਦਬੀ ਕਰਨ ਵਾਲਿਆਂ ਨੂੰ ਮੁਆਫ਼ ਵੀ ਇਹੀ ਕਰਦੇ

  • @SukhvinderSingh-ln8bn
    @SukhvinderSingh-ln8bn Місяць тому +2

    ਬਹੁਤ ਵਧੀਆ ਅਤੇ ਦਲੇਰਾਨਾ ਤਰੀਕੇ ਨਾਲ , ਹੈਰੀ ਬਾਈ ਨੇ ਪੰਜਾਬ ਵਿੱਚ ਹੋ ਰਹੀਆਂ ਅਜੀਬੋ ਗਰੀਬ ਘਟਨਾਵਾਂ ਲੋਕਾਂ ਸਾਮ੍ਹਣੇ, ਚਾਹੇ ਉਹ ਗੀਤਾਂ ਦੀ ਮਿਆਰੀ ਭਾਸ਼ਾ ਦੁਆਰਾ ਰੱਖਿਆ,...ਰੱਖਿਆ ਤਾਂ ਹੈ, ਕਿਉਂਕਿ ਸੱਚ ਕਹਿਣ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ, ਉਹ ਵੀ ਹਕੂਮਤ ਅਤੇ ਡਾਢਿਆਂ ਦੇ ਖਿਲਾਫ਼, ...!!!
    ਬਾਕੀ ਅਰਪਣ ਜੀ, ਇਸ ਜੁਝਾਰੂ ਤੇ ਦਲੇਰ ਗਾਇਕ ਅਤੇ ਗੀਤਕਾਰ, ਹੈਰੀ ਬਾਈ ਨਾਲ ਰੂਬਰੂ ਕਰਾਉਣ ਲਈ ਬਹੁਤ ਬਹੁਤ ਧੰਨਵਾਦ... ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👍📖🎉

  • @HardeepSingh-hi9zw
    @HardeepSingh-hi9zw Місяць тому +2

    ਫੁੱਲ ਸਪੋਰਟ ਹੈਰੀ ਵੀਰ ਨੂੰ...

  • @GurdaspurSandhu
    @GurdaspurSandhu Місяць тому +4

    ਭੇਣੇ ਸ਼ੇਰਾਂ ਦੇ ਪੁਤ ਨਹੀਂ ਡਰਦੇ

  • @NarinderSingh-od9kr
    @NarinderSingh-od9kr Місяць тому +4

    ਚਿੱਟੀਆਂ ਨੀਲੀਆਂ ਪੱਗਾਂ ਆਲ਼ੇ+ ਜਥੇਬੰਦੀਆਂ ਕਿੱਥੇ ਗਈਆਂ........??????

  • @SarbjitkaurdhandhanguruRamdasJ
    @SarbjitkaurdhandhanguruRamdasJ Місяць тому +2

    Waheguru ji bhache nu khush ate chardi kla ch rakhe👏🌹

  • @satinderpalsingh6055
    @satinderpalsingh6055 Місяць тому +2

    Waheguru ji

  • @pardeepchahal6387
    @pardeepchahal6387 Місяць тому

    ਵਾਹਿਗੁਰੂ ਜੀ ਕਲਜੁਗ ਹੈਂ ਗੁਰੂ ਜੀ ਤੇ ਭਰੋਸਾ ਰੱਖੋ

  • @jagjitrattol984
    @jagjitrattol984 Місяць тому +2

    Good Arpan for presenting Harry Dhanoa.Great singer !!!he sings on current issues & highlights general public problems.

  • @malkeetnagra5126
    @malkeetnagra5126 Місяць тому +2

    Carry on

  • @BalwinderKaur-nx4kv
    @BalwinderKaur-nx4kv Місяць тому

    ਸਹੀ ਗੱਲ ਆ ਕੁੜੀ ਜਾ ਤਾ ਪੈਸੇ ਕਮਾ ਗਈ ਜਾ ਓਹ ਕਿਤੇ ਫਸੀ ਹੋਈ ਆ ਜਦ ਤੱਕ ਓਹ ਸਾਹਮਣੇ ਨਹੀ ਆਉਂਦੀ ਓਦੋਂ ਤੱਕ ਕੁੜੀ ਬਾਰੇ ਕੁਝ ਵੀ ਕਹਿਣਾ ਗਲਤ ਹੋਵੇਗਾ 🙏🏻

  • @GurpejSingh-n3w
    @GurpejSingh-n3w Місяць тому +1

    Nice carry on paji

  • @BaljetSingh-yd6gi
    @BaljetSingh-yd6gi Місяць тому

    Waheguru.ji

  • @gurbakshlehal7242
    @gurbakshlehal7242 Місяць тому +2

    Amritpal singh mehron is a good son we support his

  • @SimarBatth-z8r
    @SimarBatth-z8r Місяць тому +1

    🙏🙏🙏🙏🙏👌👌👌👍👍

  • @dalersingh2104
    @dalersingh2104 Місяць тому +1

    Right Harry Veer 👍👍

  • @NavdeepSingh-s9o
    @NavdeepSingh-s9o Місяць тому

    Wah

  • @VickySingh-ji2pp
    @VickySingh-ji2pp Місяць тому +2

    ਚੰਗਾ ਲਿਖਿਆ ਚੰਗਾ ਗਾਇਆ ਚੰਗਾ ਹੀ ਸੁਣਨਾ ਚਾਹੀਦਾ ਹੈ

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

  • @sukhdeepkaur9555
    @sukhdeepkaur9555 Місяць тому

    ਬਹੁਤ ਵਧੀਆ ਦਲੇਰਾਨਾ ਕੰਮ ਕੀਤਾ।

  • @sukhdevlikhari849
    @sukhdevlikhari849 21 день тому

    Very good bro voice and song

  • @BaljetSingh-yd6gi
    @BaljetSingh-yd6gi Місяць тому

    Very.Good.veer.ji

  • @SurkhabsinghPannu
    @SurkhabsinghPannu Місяць тому +1

    ❤❤

  • @harjitmalhi5795
    @harjitmalhi5795 Місяць тому +1

    Full support Harry Bhai
    Full support Bhai Amrit pal Singh mehron jandabad hai jandabad rhega

  • @harmindersingh4095
    @harmindersingh4095 Місяць тому

    Very good veer ji

  • @ManprretKaur-s6v
    @ManprretKaur-s6v 29 днів тому

  • @mohitrajputrecords5746
    @mohitrajputrecords5746 Місяць тому

    ❤❤❤❤

  • @ranjitsinghboparai1767
    @ranjitsinghboparai1767 Місяць тому +1

    👍👍👍💯💯🙏🙏

  • @sps833
    @sps833 Місяць тому

    ਜਮੀਰ ਜਾਗਦੀ ਅਾ ਬਾੲੀ ਦੀ ਸਲੂਟ ਅਾ

  • @RajinderKaur-v4z
    @RajinderKaur-v4z Місяць тому

    Good job Veera

  • @SukhwinderSingh-g5x3b
    @SukhwinderSingh-g5x3b Місяць тому +1

    ਹੈਰੀ ਬਾਈ ਤੇਰੇ ਨਾਲ ਹਾ ਮੈਂ ਟ੍ਰਾਈ ਸੀਟੀ ਪੀ ਐਸ ਓ ਗੰਨਮੈਨ ਗਰੁੱਪ ਦਾ ਜਰਨਲ ਸਕੱਤਰ ਬਾਈ ਕੋਈ ਗਲ ਬਾਤ ਹੋਈ ਸਾਨੂੰ ਫੋਨ ਮਾਰ ਦਿਓ ਮੇਰਾ ਪਰਸਨਲ ਨੰਬਰ ਤੁਹਾਡੇ ਕੋਲ ਹੈ

  • @rajwinder6734
    @rajwinder6734 Місяць тому

    Nice g

  • @DABA_PIND
    @DABA_PIND Місяць тому +1

    Full support ❤

  • @mohitrajputrecords5746
    @mohitrajputrecords5746 Місяць тому

    Nyc

  • @tajwrsingh5990
    @tajwrsingh5990 Місяць тому +2

    ਨਿਹੰਗ ਸਿੰਘ ਪਿੰਡ ਪਿੰਡ ਆਪਣੀਆਂ ਡਿਊਟੀਆਂ ਲਗਾਉਣ 🙏🏻

    • @lakhbirsidhu5271
      @lakhbirsidhu5271 Місяць тому +2

      Punjab haryana nang singh akta jindbad.

    • @PUNJABON
      @PUNJABON  6 днів тому

      ਕਿਰਪਾ ਕਰਕੇ ਚੈਨਲ ਪੰਜਾਬੋਂ ਨੂੰ ਸਬਸਕਰਾਈਬ ਜ਼ਰੂਰ ਕਰੋ।ਅਤੇ ਹੋਰਾਂ ਨਾਲ ਵੀ ਸਾਂਝਾ ਕਰੋ।

    • @tajwrsingh5990
      @tajwrsingh5990 6 днів тому

      ​@@PUNJABON ਅੱਜ ਕਰ ਲਿਆ ਜੀ subscribe

  • @SunitaRani-v6s
    @SunitaRani-v6s Місяць тому

    Bibia nahi j bande rokede ni ta hi janani jandi a bande juti ni kaim rakhede

  • @Deep-g8w
    @Deep-g8w Місяць тому +1

    Jehria iltes krke canda UK 🇬🇧 jande te jandiya ona bare v bol fer sawad aa nhi ta fer erkha baji samja. Ge
    10 10 jane ek room ch painde ne odo juban gungu ho jandi aa😅😅😅😅😅😅😅

  • @sukhminderkaur1142
    @sukhminderkaur1142 Місяць тому

    Ikalian bibian ne sir ni charaye bande bhi bathere ja ja matha tender ne

  • @Jatt_Saab-x3o
    @Jatt_Saab-x3o Місяць тому +1

    Good

  • @GurnamSingh-hc6hx
    @GurnamSingh-hc6hx Місяць тому

    Fulsportamritpalmahroveer.nu❤❤❤❤❤

  • @nirmalsingh4807
    @nirmalsingh4807 Місяць тому +3

    Waheguru ji

  • @PrabhjitsinghSingh-ju7uo
    @PrabhjitsinghSingh-ju7uo 26 днів тому

    Waheguru ji