@@Therealliononearthtuhanu pata ni kado Akal auni bipar ne pura takaya Hoya tuhade ki tu prantu ch paa dita apna ithaas pado real jehda bipar ne likhya ode toh bachoo
😂😂😂😂 king hunter😂😂😂 khalistani darpok murdabaad c.😂 Murdabaad hai 🤣🤣 murdabaad rahuge😂😂😂 aapne waheguru (aalha)nu hazar jaan k real name te kis country da sach bol😂😂
Loka de jinne marji munde maar jaan koi fark ni penda Jathedaar nu. Agwahi karni aauni cahaidi kive manipulate karna. Hindu Sikh ch fasaad hou ta hi Uk, Canada, USA, Pakistan to funding milne. 1984 ch v Pakistan nu Punjab te hamla karwan da plan banaea hoea c😢😢 aaj kal de pathak leaders hindustan ch reh k Pakistan di wafadari kar rahe. Punjab ch fasad karwan lai bohot joor la rahe🙏🙏😡
Kulad pizza walea di I'd delete karwai, ballu Ramghadia nu dance karn joga ni chadea, nanaksar walle babbe nu gaalo fad fad k ehi police station tak le k gayea🤣🤣🤣 Badal family nu Sikh panth de doshi kinea videos ch maan singh ne dasea. Baba maan singh ji nu publicity nal koi matlab ni. Jathedaar banan nu taiyar eh😢
ਅਮ੍ਰਿਤਪਾਲ ਨੌਜੁਆਨਾਂ ਨੁੰ ਨਾਲ ਲੈ ਕੇ ਚਲਦਾ ਸੀ ਤੁਹਾਨੂੰ ਕਿਉਂ ਬੁਰਾ ਲਗਦਾ ਵੀਰਜੀ
ਤੁਸੀਂ ਵੀ ਜਰਨੈਲ ਹੋ ਜੀ ❤❤ ਤੁਸੀਂ ਬਾਣਾਂ ਪਾਕੇ ਘਰ ਵਾਲੀ ਦਾ ਮੋਹ ਛਡਿਆ ❤❤ ਨਹੀਂ ਅਕਲ ਦੇਣੀ ਸਾਉਖੀ ਆ ❤ ਮਾਨਾਂ ❤❤😂😂 ਜਰਨੈਲ ਬਣਨਾਂ ਆਉਖਾ ਆ 😂😂😂❤
ਆਹ ਕਸਿਆ ਹੋਇਆ ਬੰਦਾ ਆਹ ਗੱਲਾਂ ਗੋਲੀ ਚਲਾਉਣ ਦੀਆਂ ਜਦੋ ਟਾਈਮ ਆਉਂਦਾ ਵਿਚੇ ਮੂਤਦਾ ਅੰਮ੍ਰਿਤਪਾਲ ਸਿੰਘ ਦੀ ਬਰਾਬਰੀ ਕਰਦਾ ਉਹਦੇ ਬਰਾਬਰ ਸੋਚ ਹੋ ਨੀ ਸਕਦੀ
Oo Bs kr veer tari Salah cho sarkar di boo Aundi aa😂
@@baljotsingh687 ਤੂ ਤਾਂ ਸੰਤਾਲੀ ਚੌਕੀ ਫਿਰਦਾ ਜੂ ਟਿਊਬ ਤੇ ਵੱਡਾ ਦਲੇਰ ਪੁੱਤ ਅਜੇ ਜੰਮ ਲੈ ਨਾੜੂਆ ਨੀ ਸੁਕਾ ਤੇਰਾ ਆਪਣੇ ਬਾਪੂ ਨੂੰ ਪੁਛ ਕੇ ਗਲ ਕਰੀ ਸਾਲੀ ਕਤੀੜ
ਇਥੇ ਰੱਖ ਆ ਹੋਈ ਨਾ ਗੱਲ ਵੀਰ ਜੀ ❤❤❤😂😂😂
Ya tu Kam kar
MP ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ
ਭਾਈ ਸਹਿਬ ਜਿੰਦਾਵਾਦ
ਥੋਡੇ ਮੁਤਾਬਕ ਸੱਚਾ ਉਹੀ ਆ ਜਿਹੜਾ ਜਹਾਨੋਂ ਕੂਚ ਕਰ ਜਾਵੇ, ਜਿਉਂਦੇ ਬੰਦਿਆਂ ਦੀ ਕਦਰ ਕਰਨੀ ਸਿੱਖੋ ਮਗਰੋਂ ਭੋਗ ਤੇ ਸੰਘ ਪਾੜਦੇ ਫਿਰਦੇ ਆ ਤੇਰੇ ਵਰਗੇ ਜਰਨੈਲ।
@@rajwinderjal3019 ਅਸਲੀ ਮਰਦ ਉਹ ਹੁੰਦਾ ਏ , ਜਿਹੜਾ ਆਵਦੀ ਕਹਿਣੀ ਕਰਨੀ ਦਾ ਪੱਕਾ ਹੋਵੇ । ਜਿਹੜਾ ਕਹਿੰਦਾ ਕੁਝ ਹੋਰ ਐ ਤੇ ਆਵਦੀ ਜਾਨ ਬਚਾਉਣ ਖਾਤਰ ਕਰਦਾ ਕੁਝ ਹੋਰ ਐ । ਉਹ ਟੱਟੂ ਦਾ ਬੰਦਾ ਏ ।
ਇਹ ਬਾਈ ਕਾਹਦਾ ਜਰਨੈਲ ਇਹ ਸਿਰਫ ਖਬਰਾਂ ਚ ਆਉਣ ਨੂੰ ਹੀ ਆਪਣਾ ਕੰਮ ਸਮਝਦਾ,ਮਾੜੇ ਤੇ ਰੋਹਬ ਬ੍ਥੇਰਾ ਮਾਰੀ ਜਾਂਦਾ ,,ਮਹਿਰੋਂ ਦੇ ਹੱਕ ਚ ਵੀ ਤਾਂ ਲੋਕਾਂ ਦੇ ਡਰੋ ਆਇਆ ਸੀ ਨਹੀਂ ਲੋਕ ਗਾਲਾ ਕੱਢਦੇ ਸੀ ਵੀ ਓਦਾ ਤਾਂ ਬਹੁਤ ਲਾਈਵ ਲਾਈਵ ਖੇਡ ਦੇ ਓ,,ਇਹ ਨੀ ਵਧੀਆ ਬੰਦਾ
ਸਹੀ ਗੱਲ ਆ ਵੀਰ, @@warispunjabde5563
@@warispunjabde5563pehla aapni photo laun di hemat kar😂😂😂 waris Punjab da Canada ch PR lai dehadea lai janda😂😂😂
@@varinderduta160 ਤੂੰ ਤਾਂ ਬਹੁਤ ਆਪਣੇ ਟੱਬਰ ਸਮੇਤ ਲਾਈ ਹੋਈ ????ਦੂਜਿਆਂ ਨੂੰ ਬੋਲਣ ਤੋਂ ਪਹਿਲਾ ਆਪਣੀ ਪੀੜ੍ਹੀ ਥੱਲੇ ਦੇਖ ਲਿਆ ਕਰੋ,, ਤੇਰੀ ਬੇਬੇ ਦਵਾ ਕੇ ਗਈ ਹੋਣੀ ਮੈਨੂੰ ਕਨੇਡਾ ਦੀ ਪੀ ਆਰ 🤣ਆਪਣੇ ਕੰਮ ਨਾਲ ਕੰਮ ਰੱਖ ਨਹੀਂ ਤੂੰ ਤਾਂ location ਦੇ ਤੁੱਕੇ ਲਾ ਰਿਹਾ ਪਰ ਤੇਰੀ location ਕੱਢਣ ਨੂੰ ਸਮਾ ਨੀ ਲਾਉਣਾ ਮੈ,ਫੇਰ ਪੁੱਤ ਝਾਕੇਂਗਾ ਤਹਾ ਟਾਹਾਂ 🤣🤦
ਤੂੰ ਸਰਕਾਰੀ ਟੁਕੱੜਬੋਚ ਆ ਇਹ ਵੀਡੀਓ ਵੀ ਤੂੰ ਸਰਕਾਰੀ ਅਜੰਸੀੰਆ ਦੇ ਕਹਿਣ ਉਤੇ ਹੀ ਬਣਾਈ ਆ ॥ ਤੇਰੇ ਵਰਗੇ ਸਰਕਾਰੀ ਟੱਟੂਆ ਕਰਕੇ ਅੱਜ ਕੌਮ ਖ਼ੁਆਰ ਹੋ ਰਹੀ ਆ ॥ ਵੰਡਿਆ ਜਰਨੈਲਾਂ ਤੈਨੂੰ ਕਿਹੜਾ ਕਿਸੇ ਨੇ ਰੋਕਿਆ ਤੂੰ ਜਾ ਕੇ ਵੱਜ ਦਿੱਲੀ ਦੀ ਹਿੱਕ ਚ ॥ ਪਰ ਤੇਰੀਆਂ ਲੱਤਾਂ ਭਾਰ ਨੀ ਝੱਲਦੀਆਂ । ਤੂੰ ਤਾ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਬਰਾਬਰ ਵੀ ਨਹੀਂ ॥
Absolutely right
ਅੰਤ ਆਗਿਆ ਵੀਰੋਂ ਸਾਡੇ ਪੰਜਾਬੀ ਹੀ ਪੰਜਾਬੀ ਨੂੰ ਪਿਆਰ ਨਹੀਂ ਕਰ ਰਹੇ ਪੰਜਾਬ ਵਿੱਚ ਜੂਪੀ ਬਿਹਾਰ ਅਗਿਆ ਸਾਡੇ
ਅੰਮ੍ਰਿਤਪਾਲ ਦੇ ਕੋਲ ਇਕੱਲੀਆਂ ਰਫਲਾਂ ਸੀ ਤੇ ਫੌਜ ਦੇ ਕੋਲ ਏ ਕੇ ਸੰਤਾਲੀ ਵਰਗੀਆਂ ਮਸ਼ੀਨਗੰਨਾਂ। ਜੇ ਮੁਕਾਬਲਾ ਕਰ ਵੀ ਲੈਂਦੇ ਫਿਰ 80 ਹਜ਼ਾਰ ਫੌਜ ਨੇ ਅੱਤਵਾਦੀ ਕਹਿ ਕੇ ਸਾਰੇ ਪੰਜਾਬ ਨੂੰ ਅੱਗ ਲਾ ਦੇਣੀ ਸੀ
Fer ta guru gobind singh ji nu v 10 lakh naal nahi larhna chahida c...
@@Therealliononearth ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਗ੍ਰਿਫ਼ਤਾਰੀ ਦਿੱਤੀ ਸੀ, ਸਮੇਂ ਅਨੁਸਾਰ ਰਣਨੀਤੀ ਬਦਲਣੀ ਪੈਂਦੀ ਹੈ
@@Therealliononearthਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੈ ਜਾਗੋ
@@Therealliononearthtuhanu pata ni kado Akal auni bipar ne pura takaya Hoya tuhade ki tu prantu ch paa dita apna ithaas pado real jehda bipar ne likhya ode toh bachoo
Esnu ta amritlal singh de pind da na nahi pata jallupur nu jallukhera kahi janda
ਸਿੱਖ ਕੌਮ ਦਾਂ ਹੀਰੋ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਇਸ ਕੋਹੇਨੂਰ ਆਪਣੇ ਘਰ ਚ ਸੰਭਾਲ ਕੇ ਰੱਖੋ
ਗਰਦਾਰ ਨਹੀਂ ਰਹਿਣ ਦਿੰਦੇ
@BantaSingh-tt8ztਤੇਰੇ। ਵਰਗੇ ਕੰਜਰ ਹੈ ਗੈ ਗਦਾਰਾ ਸਰਮ ਕਰ ਮੰਗ ਖਾਣੇ ਜੋਕਰ
@@BantaSingh-tt8ztਤੂੰ ਕੁੱਝ ਕਰਕੇ ਦਿਖਾ ਨਾ ਸਿੱਖ ਕੌਮ ਲਈ ਜਾਂ ਫੇਰ ਸਿੱਖ ਹੋ ਕੇ ਹੀ ਸਿੱਖਾਂ ਦਾ ਵੈਰੀ ਬਣਨਾ ਆਉਂਦਾ ਹੈ?
@@gurpreetkaur-zl2ie ਅਸੀ ਮੰਗ ਖਾਣੇ ਨਹੀ ਨਾ ਕਿਸੇ ਸਿੱਖ ਦੀਆ ਲੱਤਾ ਖਿੱਚਣਾ ਪਰ ਤੁਸੀਂ ਲੋਕ ਸਿੱਖਾ ਦਾ ਭੇਸ ਪਰ ਮੱਥੇ ਤਿਲਕ ਤੇੜ ਧੋਤੀ ਹੱਥ ਸੁਰੀ ਪਰ ਕੰਮ ਪੁਹਿਲੇ ਕੰਜਰ ਵਾਲੇ
ਅੰਮ੍ਰਿਤਪਾਲ ਸਿੰਘ ਤਾਂ ਚਲੋ ਗਲਤ ਹੈ ਤੁਸੀਂ ਕੋਈ ਵੱਡਾ ਕੰਮ ਕਰੋ ਸਿਰਫ ਵੱਡੀਆਂ ਗੱਲਾਂ ਨਾ ਕਰੋ
ਬਾਈ ਇਹ ਬੰਦਾ ਹੈ ਹੀ ਗੱਲਾਂ ਮਾਰਨ ਵਾਲਾ, ਮਾੜੇ ਤੇ ਰੋਹਬ ਮਾਰਕੇ ਵੀਡਿਉ ਬਣਾਉਣ ਜੋਗੇ ਨੇ ਇਹ, ਜਾਂ ਜਿਥੋਂ ਮਾੜੀ ਜਿਹੀ publicity ਮਿਲਦੀ ਓਦਰ ਨੂੰ ਹੋ ਜਾਂਦੇ ਆ,,ਇਹਨੂੰ ਮੈ ਬਹੁਤ ਸਮੇਂ ਤੋਂ ਨੋਟ ਕਰਦਾ ਆ ਰਿਹਾ ਇਹ ਬਾਬਾ ਬਸ fame ਭਾਲਦਾ ਇਹਨੂੰ ਖਬਰਾਂ ਚ ਆਉਣ ਦਾ ਚਾਅ ਬਸ,, ਅੰਮ੍ਰਿਤਪਾਲ ਮਹਿਰੋਂ ਦੀ ਸਪੋਟ ਵੀ ਇਹਨੇ ਤਾਂ ਕੀਤੀ ਕਿਉਕੇ ਲੋਕ ਗਾਲਾ ਕੱਢਦੇ ਸੀ ਵੀ ਨਿਹੰਗ ਹੋਕੇ ਤੁਸੀ ਚੁੱਪ ਕਰੇ ਬੈਠੇ ਓ ਓਦਾ ਬੜੀਆਂ ਵੱਡੀਆਂ ਗੱਲਾਂ ਕਰਦੇ ਸੀ,ਤਾਂ ਉਹਦੇ ਹੱਕ ਚ ਬੋਲਿਆ ਸੀ ਨਹੀਂ ਤਾਂ ਆਪਣੀ publicity ਲਈ ਸਟੰਟ ਜਿਹੇ ਕਰਦਾ ਫਿਰੀ ਜਾਂਦਾ ਹੁੰਦਾ,ਹੁਣ ਵੀ ਉਹੀ ਕਰ ਰਿਹਾ
Gaalan di khati hi kha reha eh. Looka de mundea nu manipulate karna aaunda ehna nu. Punjab ch shanti pasand ni eho jahe loka nu😢😢
aa kyu ni dinda ser apna aa chla de goli sala fukra rss da dhla
ਕੀ ਗੱਲਾਂ ਕਰਦਾ ਇਤਹਾਸ ਪੜਕੇ ਵੇਖ ਲੈ ਪਰਿਵਾਰਾਂ ਵਾਲਿਆਂ ਨੇ ਸਹੀਦੀਆ ਕੀਤੀਆਂ ਆ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ
ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ
🔥🔥🔥🔥🔥🔥🔥🔥🔥🔥
😂😂😂😂 king hunter😂😂😂 khalistani darpok murdabaad c.😂 Murdabaad hai 🤣🤣 murdabaad rahuge😂😂😂 aapne waheguru (aalha)nu hazar jaan k real name te kis country da sach bol😂😂
ਭਾਈ ਅੰਮਿ੍ਤਪਾਲ ਸਿੰਘ ਹੀਰਾ ਕੌਮ ਦਾ
ਬੀਬਾ ਪਹਿਲਾਂ ਤੂੰ ਆਪਣਾ ਸਿਰ ਕੱਜ
MP ਭਾਈ ਅੰਮ੍ਰਿਤਪਾਲ ਸਿੰਘ good 👍
Y deep sidhu jindabad
ਇਹ ਵੀ ਗੱਲਾਂ ਕਰਨ ਵਾਲਾ ਹੀ ਆ
ਕਲਾਕਾਰ ਆ
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਂ ਬਾਦ ❤❤❤❤
ਗਗਨਦੀਪ ਦੀਪ ਜੀ ਇਹੋ ਜਿਹੇ ਫੁਖਰੇ ਬੰਦੇ ਨਾਲ ਇੰਟਰਵਿਊ ਪਲੀਜ਼ ਨਾ ਕਰਿਆ ਕਰੋ ਇਹਨਾਂ ਨੂੰ ਗੱਲਾਂ ਦੇ ਕੜਾਹ ਬਣਾਉਂਦੇ ਨੇ ਹੁਣ ਰਾਧਾਸੁਆਮੀ ਨਾਲ ਜੋੜਦੇ ਲੋਕਾਂ ਨੂੰ ਕਿ ਡੇਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਹ ਹੋਰ ਕੁਝ ਨਹੀਂ ਗੱਪੀ ਜਨਸੀਆ ਦਾ ਬੰਦਾ ਇਹ
ਤੇਰੇ ਵਰਗੇ ਮਸੰਦ ਤੂੰ ਦੱਸ ਕੀ ਕਰ ਰਿਹਾ ਤੂੰ ਕੀ ਕੀਤਾ ਤੂੰ ਸੈਂਟਰ ਨਾਲ ਸੈਂਟਰ ਤੈਨੂੰ ਨਹੀਂ ਦਿਖਦਾ ਹੈਗਾ ਕੀ ਗੱਲ ਤੈਨੂੰ ਦਿੱਲੀ ਦਾ ਰਾਸਤਾ ਭੁੱਲਦਾ ਹੈਲੋ ਤੈਨੂੰ ਦਿੱਲੀ ਦਾ ਰਸਤਾ ਨਹੀਂ ਪਤਾ
ਸਿੱਖ ਹੀ ਸਿੱਖਾ ਦੇ ਵੈਰੀ ਹੋ ਗੲੇ Mp ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਵਾਦ
Sadi full support a amritpal nu ..
ਮੱਤਾਂ ਦੇਣੀਆਂ ਬਹੁਤ ਸੋਖੀਆਂ ਨੇ ਤੁਸੀਂ ਹੁਣ ਤੱਕ ਕਿਹੜੇ ਮਾਰਕੇ ਮਾਰ ਲਏ ਆ ਅਸਲ ਵਿੱਚ ਭਾਈ ਸਾਹਬ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਗੁਰੂ ਜੀ ਵੱਲੋਂ ਹੋਈ ਚੜ੍ਹਤ ਇੰਨਾ ਤੋ ਂਵੇਖੀ ਨਹੀਂ ਜਾਂਦੀ
ਦੀਪ ਸਿੱਧੂ ਦੀ ਮੌਤ ਪਹਿਲਾਂ ਹੋਈ ਸੀ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਆਹ ਬਾਅਦ ਚ ਹੋਇਆ।
ਤੂੰ ਇੱਥੇ ਬੈਠਾ ਬੋਲੀ ਜਾਂਦਾ ਤੂੰ ਲੈ ਹੱਕ ਦੇਖਦੇ ਆ ਤੇਰੇ ਮਗਰ ਕਿੰਨੇ ਕੇ ਤੁਰਦੇ ਆ ਗੱਪਾਂ ਮਾਰੀ ਜਾਂਦਾ 😂
ਜਦੋਂ ਆਪਨੇ ਗੁਰਦੇ ਦੱਮ ਨਾ ਹੋਵੇ ਫਿਰ ਕਿਸੇ ਤੇ ਨਹੀਂ ਬੋਲੀ ਦਾ ਐਵੇ ਪਕਾਈ ਨਹੀਂ ਮਾਰੀ ਦੀ
ਦਿੱਲ ਤੇ ਦਿਮਾਗ ਨਾਲ ਚੱਲੋ ਰਾਜਨੀਤੀ ਬਹੁਤ ਵੱਡੀ ਚੀਜ਼ ਆ ਆਫੀਸਰ ਬਣੋ ਆਈਏਐਸ ਆਈਪੀਐਸ ਆਪਣੇ ਮੁੰਡੇ ਬਣਨ ਪੰਜਾਬ ਦੇ plz ਮਿਲਕੇ ਚਲੋ ❤
ਤੁਸੀਂ ਤਾਂ ਇਹ ਹੀ ਚਾਹੁਦੋ ਹੋ। ਸਾਰੇ ਬੋਲਣ ਵਾਲੇ ਪਹਿਲਾਂ ਗੋਲੀ ਖਾਣ।
ਜੇਹੜੇ ਪੰਜਾਬੀ ਕਹਿੰਦੇ ਸੀ ਹੁਣ ਅਸੀ ਗੁਲਾਮ ਨੀ ਓਹਨਾਂ ਲਈ ਉਧਾਰਨ ਖੜੀ ਕਰਤੀ...
ਸਿੱਖਾਂ ਨਾਲ ਦੇਖੋ ਕਿਵੇਂ ਸ਼ਰੇਆਮ ਧੱਕਾ ਕਰਦੀ
ਹੁਣ ਤਾਂ ਇੱਕ ਹੋਜੋ
ਕਲਫਾਂ ਲਾ ਕੇ ਕਿਰਦਾਰ ਨੀ ਬਣਦੇ
ਕਿਸੇ ਦੇ ਮੋਢੇ ਤੇ ਰੱਖ ਕੇ ਨਹੀਂ ਚਲਾਈਦੀ ਹੁੰਦੀ ਵੱਡਿਆਂ ਜਰਨੈਲਾਂ
Loka de jinne marji munde maar jaan koi fark ni penda Jathedaar nu. Agwahi karni aauni cahaidi kive manipulate karna. Hindu Sikh ch fasaad hou ta hi Uk, Canada, USA, Pakistan to funding milne. 1984 ch v Pakistan nu Punjab te hamla karwan da plan banaea hoea c😢😢 aaj kal de pathak leaders hindustan ch reh k Pakistan di wafadari kar rahe. Punjab ch fasad karwan lai bohot joor la rahe🙏🙏😡
Bhai Amrit pal singh Sikh da heera ❤❤❤❤
Bhai Amrit pal singh Sikh panth da Heera ❤
Amritpal Singh good band Khalsa ji
ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🚩🚩🚩🚩🚩 🙏🏻🙏🏻🙏🏻🙏🏻🙏🏻
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ,,,,, ਢਾਡੀ ਮਾਨ ਸਾਬ ਜੀ ਤੁਸੀਂ ਵੀ ਆਪਣੀ ਕੋਈ ਦੇਣ ਦੱਸੋ ਪੰਥ ਵਾਸਤੇ ਕੀ ਕੀਤਾ ਸਿਰਫ਼ ਬੋਲਣ ਹੀ ਜੋਗੇ ਹੋ ਕੁਝ ਕਰਕੇ ਦਖਾਓ,,,,, ਮਾਂਨ ਸਾਬ ਜੀ ਸਿੱਖ ਸਿੱਖਾਂ ਦੇ ਵੈਰੀ ਨਾਂ ਬਣੋ
Kulad pizza walea di I'd delete karwai, ballu Ramghadia nu dance karn joga ni chadea, nanaksar walle babbe nu gaalo fad fad k ehi police station tak le k gayea🤣🤣🤣 Badal family nu Sikh panth de doshi kinea videos ch maan singh ne dasea. Baba maan singh ji nu publicity nal koi matlab ni. Jathedaar banan nu taiyar eh😢
ਜਸਵੀਰ ਕਲੰਕ ਆਰ ਐਸ ਐਸ ਦਾ ਦੱਲਾ ਪਹਿਲਾਂ ਤੋ ਰਿਹਾ
ਹੁਣ ਵੀ ਹੇਗਾ ਕੋਈ ਸੱਕ ਆ
@@parminderuppal76650
Bhae anmrtpal s jal ton Bahr auonh tacos nal devad kr Lan pitch picky nida krni gunda Thanh vali Gul haa eh sarkar gunda ha
😊
ਮਾਨਾ ਗੱਲਾ ਕਰਨੀਆਂ ਸੌਖੀਆਂ ਬੋਲ ਪੋਗਾਨੇ ਔਖੇ ਬਹੁਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਗੱਲਾਂ ਬਹੁਤ ਕਰਦੇ ਹੋ ਕੰਮ ਕਰਕੇ ਦਿਖਾਉ ਮੇਰਾ ਅਮਨਦੀਪ ਸਿੰਘ ਹੈ ਮੈਂ ਵੀ ਵੋਟ ਅਮ੍ਰਿਤ ਪਾਲ ਨੂੰ ਪਾੲਈ ਹੈ ਤੇ ਸਾਨੂੰ ਮਾਨ ਹੈ 430ਵਿੱਚੋ ਸਭ ਤੋਂ ਜਾਂਦੀਆਂ ਵੋਟਾਂ ਪਾਈਆਂ ਹਨ
Veer teri gall Galt a
Sarder amrtpal Singh ji kalhsa mp mp mp mp mp jindabad
Amritpal mootpal dangarpal jandbad ❤❤❤❤🇨🇦🇨🇦🇨🇦🇨🇦🇨🇦🇨🇦
@@HarishKumar-nv4liu this like 🐕🐕🐕🐕🐕🐕🐕😂😂😂😂
@@SimarjeetSingh-w8k amritpal mootpal dangarpal jandbad ❤️❤️❤️❤️❤️❤️❤️🇨🇦🇨🇦🇨🇦🇨🇦🇨🇦🇨🇦😻🍁🍁🍁🍁🍁🍁🍁
@@PardeepKaur-k6v you also 👠👠👠👠👠👠👠👠👠👠
Bhai amritpal singh ❤❤❤
ਵੋਟਾ ਵਿੱਚ ਤੁਸੀ ਖੜੇ ਹੋ ਕੇ ਦੇਖ ਲਵੋ ਲੱਖ ਵੋਟਰਾ ਨੂੰ ਤੁਸੀ ਮੂਰਖ ਸਮਝਦੇ ਇਹ ਦਾ ਮਤਲਬ
Ehnu ta family walea di vote v ni peni😂😂😂 neetu shattran wale nu 95 🗳️ pe v gayea c😂😂😂
ਵੀਰ ਤੁਸੀ ਕਿੰਨਾ ਕਿ ਸੁਨਹਿਰੀ ਅੱਖਰਾਂ ਵਿਚ ਨਾਮ ਲਿਖਵਾ ਲਿਆ ...ਗੱਲਾਂ ਕਰਨੀਆਂ ਸੌਖੀਆਂ ਤੁਹਾਡੇ ਲਈ....ਭਾਈ ਅਮ੍ਰਿਤਪਾਲ ਸਿੰਘ ਜੀ ਦੇ nsa ਲੱਗੀ ਤੁਸੀ ਲਗਵਾ ਸਕਦੇ ਓ ????live ਹੋ ਕਿ ਤੁਹਾਡੇ ਵਰਗੇ ਬੱਸ ਕਹਿ ਦੇਂਦੇ ਨੇ ਤੁਸੀ ਚੰਗਾ ਕੰਮ ਕੀਤਾ ਅਸੀਂ ਤੇਰੇ ਨਾਲ ਆ, ਨਾਲ ਹੋਣਾ ਹੁੰਦਾ ਤਾਂ ਨਾਲ live ਹੋਕੇ ਨਹੀਂ ਨਾਲ ਖੜਕੇ ਪਤਾ ਲੱਗਦਾ ਨਾਲ ਊ, ਤੁਹਾਡੇ ਵਰਗਿਆਂ ਜਦੋ ਭਾਈ ਸਾਹਿਬ ਨੂੰ ਗਿਰਫ਼ਤਾਰ ਕੀਤਾ ਆਵਾਜ਼ ਨੀ ਨਿਕਲੀ ਕੇ ਇਕੱਠ ਈ ਕਰ ਸਕੋ
ਦਿੱਲੀ ਦਾ ਦੱਲਾ ਆ ਗਿਆ ਇੱਕ ਹੋਰ
ਗਦਾਰ ਕੌਣ ਕੌਣ ਮੰਨਦਾ ਹੈ ਇਸ ਟੁਕੜ ਬੋਚ ਨੂੰ ਕਮੈਂਟ ਨੂੰ ਲਾਈਕ ਕਰੋ
ਸਰਕਾਰ ਦਾ ਦਲਾ
Sikh koum da babbar sher Bhai Amrit pal Singh ji khalsa jindabad hai te rehnge ❤❤❤❤
Hun oh sirf mp a koi koum da jathedar ni reha
@@TalksSinghtoofanਸਰਮ ਕਰ ਅਕਲ ਨੂੰ ਹੱਥ ਮਾਰੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੈ ਜਾਗੋ ਜਾਗੋ
@@TalksSinghtoofanKyu sikha da koi mp ya mla nhi ban sakda?Sikh hmesha piche hi rehan
ਜੇ ਤੇਰੇ ਵਰਗੇ ਦੱਲੇ ਸਾਥ ਨਹੀਂ ਦੇ ਸਕਦੇ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲੋ ਸਰਮ ਕਰ ਸਿੱਖ ਹੋ ਕੇ ਸਿੱਖ ਨੂੰ ਹੀ ਮਾੜਾ ਬੋਲ ਰਿਹਾ ਹੈ ਜੇ ਉਸ ਅੰਮ੍ਰਿਤਪਾਲ ਸਿੰਘ ਨੂੰ ਕੁਝ ਹੋ ਜਾਦਾ ਫਿਰ ਤੇਰੇ ਵੱਰਗੇ ਦੇ ਠੰਢ ਪੈ ਜਾਦੀ
Hun gdaran da sab nu pta chal reha❤
ਵਾਹ ਵਾਹ ਤੁਸੀ ਫੇਰ ਅੱਗੇ ਲੱਗ ਜਾਵੋ ਤੁਸੀ ਕੁੱਝ ਵੀ ਨੀ ਕਰ ਸਕਦੇ ਕਰੋ ਫੇਰ ਇੱਕ ਪਾਸਾ ਜਾਬਾ ਦੇ ਭੇਡ
ਜੇ ਤੂੰ ਕਹਿਨਾ ਨਾ ਮੈਂ ਬਰਤ ਪਾਲ ਬਾਹਰ ਆਉਣ ਤੱਕ ਅੱਗੇ ਲਾ ਕੇ ਤੁਰੂੰਗਾ ਤੁਰ ਜੇ ਤੂੰ ਸਿੱਖ ਕੌਮ ਨਾਲ ਗਦਾਰੀ ਕੀਤੀ ਤਾਂ ਸਭ ਤੋਂ ਪਹਿਲੋਂ ਤੈਨੂੰ ਸੋਧਾਂ ਗੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਣ ਗੇ
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਕਸੂਰ ਬੱਸ ਇਤਨਾ ਕਿ ਉਹ ਜੱਟਾਂ ਦੇ ਘਰ ਜਨਮ ਲਿਆ ਜੇ ਐਸੀ ਹੁੰਦਾ ਤਾਂ ਇਸ ਨੇ ਗੁਣਗਾਣ ਕਰਨੇ ਸਨ 🙏🏻
ਵੀਰ ਜੀ ਇਹ ਤੇਰੀ ਗੱਲ ਗਲਤ ਹੈ।
ਤੁਸੀ ਕੋਈ ਕੁਰਬਾਨੀ ਕਰੋ ਜੀ
Bai Amitpal Singh jidbad a
ਤੁਸੀ ਗੱਲਾਂ ਕਰਨ ਆਲੇ ਹੋ ਸੋਥੋ ਸੰਗਤ ਵਿਚ ਅੰਮ੍ਰਿਤਪਾਲ ਦੀ ਚੜ੍ਹਤ ਜਰੀ ਨਹੀਂ ਜਾਂਦੀ ਤੂੰ ਤੇ ਮੋਰਾਂਵਾਲੀ ਕੱਲੇ ਸਟੇਜ ਤੇ ਰੌਲਾ ਪਾ ਸਕਦੇ ਹੋ ਕਰਨਾ ਕਤਰਨਾ ਕੁਸ਼ ਨਹੀਂ
ਭਾਈ ਅੰਮ੍ਰਿਤਪਾਲ ਖਾਲਸਾ 🪯
ਤੂੰ ਐਡਾ ਵੱਡਾ ਵਿਦਵਾਨ ਨਹੀਂ ਜਿੰਡਾ ਬਣਨ ਦੇਆ
ਤੂੰ ਪੰਥ ਲਈ ਕੀ ਕੀਤਾ ਅੱਜ ਤੱਕ
ਕਈ ਵਾਰ ਸਰਕਾਰ ਦੇ ਰਿਸੋਰਸ ਵੀ ਵਰਤਣੇ ਪੈਂਦੇ ਹਨ ਜੇ ਇਹ ਚਾਣਕਿਆ ਨੀਤੀ ਵਰਤ ਸਕਦੇ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਨਹੀਂ
Bilkul sahi
ਬੜੀ ਵਾਰ ਇਹਨੇ ਇਹ ਗੱਲ ਅੱਗੇ ਵੀ ਕੀਤੀ ਆ ਕੇ ਜਦੋਂ ਸੀਰੋ ਪਾਣੀ ਲੱਗੂ ਵੇਖ ਲਾ ਗੇ ਤੁਸੀਂ ਮੈਨੂੰ ਦੱਸੋ ਜੋ ਕੌਮ ਦੇ ਹਲਾਤ ਬਣੇ ਆ ਇਸ ਟਾਇਮ ਅਜੇ ਪਾਣੀ ਲੱਗਣਾ ਬਾਕੀ ਆ
Bilkul agree
ਉਹ ਤੂੰ ਤੇ ਪੂਲੇ ਦਾ ਵੀ ਮਸੰਦ ਆ ਜਿਹੜਾ ਸਿੱਖ ਧਰਮ ਨੂੰ ਢਾਹ ਲਾ ਰਿਹਾ ਏ ਤੂੰ ਤਾ ਗਦਾਰ ਆ ਸਭ ਤੋਂ ਵੱਡਾ ਕੌਮ ਦਾ ਜੇ ਗਦਾਰ ਨਾ ਹੁੰਦਾ ਤਾਂ ਤੁਹਾਡੀ ਵਾਲੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਬਰਖਿਲਾਫ ਇਨਾ ਹੀ ਬੋਲਦਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਸਿੱਖ ਕੌਮ ਦਾ ਜਰਨੈਲ ਹੈ ਜਰਨੈਲ ਰਹੇਗਾ ਤੇਰੇ ਵਰਗੇ ਕਈ ਗੰਦ ਕੌਮ ਦੇ ਗਦਾਰ ਬਦਨਾਮ ਕਰਦੇ ਫਿਰਦੇ ਆ
Satguru ji panth nu chrdiklaa bakhsho rihai bhakho havara ji nu rihai Karo 🙏
ਇੱਕ ਵਾਰ ਮੈਂ ਇੱਕ ਫੈਕਟਰੀ ਵਿੱਚ ਗਿਆ ਉੱਥੇ ਕੀ ਦੇਖਿਆ ਇੱਕ ਪ੍ਰਵਾਸੀ ਭਈਆ ਵਧੀਆ ਕੱਪੜਿਆਂ ਸੂਟ ਬੂਟ ਵਿੱਚ ਕੰਮ ਕਰੇਵਾ ਰਿਹਾ ਸੀ ਦੂਜੇ ਪਾਸੇ ਇੱਕ ਪੰਜਾਬੀ ਮਜ਼ਦੂਰ ਉਹਦੇ ਕਹੇ ਤੇ ਮਿਹਨਤ ਨਾਲ ਕੰਮ ਕਰ ਰਿਹਾ ਸੀ ਇੱਕ ਨੇ ਆਪਣੀ ਅਕਲ ਦਾ ਇਸਤੇਮਾਲ ਕੀਤਾ ਇੱਕ ਨੇ ਨਹੀਂ ਓਹੋ ਹਾਲ ਸਾਡੀ ਕੌਮ ਦਾ ਹੈ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲੈਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ
ਢਾਡੀ ਮਾਨ ਸਿੰਘ ਤੁਸੀਂ ਰਾਇਫ਼ਲ ਨਾਲ ਲੜ ਲੋ
Ehnu paise chahide bss hor kuch ni..kise sangharsh ch dikhya ni eh bss interview da bhukha..hun lok sab samjh gye kaun apna kaun gadaar aa
ਸਿਘ ਸਾਹਿਬ ਤੈਨੂ ਅਮਿਰਤਪਾਲ ਦਾ ਵਿਰੋਧ ਛਡਣਾ ਪੈਣਾ ਫਿਰ ਥ ਤੈਨ ਸੰਗਤ ਨੇ ਪਰਵਾਨ ਕਰਨਾ
ਗੱਲਾਂ ਦਾ ਕੜਾਹ
ਮਹਿਰੋਂ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਉਸ ਸਾਧ ਦਾ ਜਲੂਸ ਮੀਡੀਆ ਕੱਢਿਆ ਉਸ ਨੂੰ ਦੇਖ ਕੇ ਹੋਰਾਂ ਦੇ ਕੰਨ ਹੋ ਜਾਣਗੇ
ਮਾਨਾ ਡੇਰੇ ਦਾ ਅਸਰ ਥੋੜਾ ਬਹੁਤਾ ਜਰੂਰੀ ਹੈਗਾ
Amritpal singh nu merit full support
ਜਦੋਂ ਇੱਕ ਸੱਚਾ ਸਿੱਖ ਸਿੱਖ ਦਾ ਸਾਥ ਦਊਗਾ ਤਾਂ ਫੇਰ ਖਾਲਸਾ ਰਾਜ ਆਉ ਗੱਲਾਂ ਨਾਲ਼ ਨਈ, ਜਦੋਂ ਅੰਮ੍ਰਿਤਪਾਲ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਸਾਰੀ ਨਿਹੰਗ ਜਥੇਬੰਦੀ ਕਿੱਥੇ ਗਈ ਸੀ,
ਯਾਰ ਆਪਾ ਕੀ ਕਰ ਰਹੇ ਹਾਂ
ਜੇ ਸਿੱਖਾਂ ਚ ਸੱਚੀ ਰਾਜਨੀਤੀ ਵਾਲੇ ਆ ਗਏ ਤਾਂ ਪੰਜਾਬ ਦਾ ਭਲਾ ਹੋਊਗਾ
ਨਾ ਤੈਨੂੰ ਬਾਬੇ ਨੇ ਸਿਰ ਕੱਜਣ ਲੲਈ ਕਿਹਾ
ਇਹ ਇਹੋ ਜਿਹੀ ਸਿਖਿਆ ਦਿੰਦੇ ਹਨ ਬਕਵਾਸ ਮਾਸਟਰ ਰਾਮ ਰਹੀਮ ਵਾਰੇ ਜ਼ਬਾਨ ਬੰਦ ਰਖਦੇ ਹਨ
ਬਾਈ ਤੂੰ ਕਿਊ ਜਲਦਾ ਬਾਈ ਜੀ ਜੇ ਕਲਮ ਵੀ ਜਰੂਰੀ ਹੈ
Wahegure saib je 🙏🙏🙏🥀🌹🌸🌺🌷❤️💕💖
Eh Sikh Kom te Punjab da dushman lagda va
ਜਿਹੜਾ ਮਰਜ਼ੀ ਜਣਾ ਖਣਾ ਬੋਲਣ ਲੱਗ ਪੈਂਦਾ, ਤੂੰ ਆਪਣੀ ਫੋਟੋ ਲਗਵਾ ਲੈ ਭਾਈ,
👍
ਫੇਮ ਭਾਲਦਾ
ਹੁਣ ਕਿਹੜਾ ਮਰਦ ਨਹੀ ਅੰਮ੍ਰਿਤਪਾਲ ਸਿੰਘ ਤੂੰ ਆਪ ਮਰਦ ਬਣਿ ਜਾ ਤੇਰੀ ਗੱਲ ਤਾਂ ਉਹ ਹੈ ਅੰਨੀ ਕੁੜੀ ਖਸ ਖਸ ਦਾ ਚੋਗਾ ਦੋਗਲੀ ਗੱਲ ਕਰੀਂ ਜਾਨੈ ਤੇਰਾ ਜਨਮ ਕਿਥੋ ਦਾ ਅੰਦਰੋ ਅੰਮ੍ਰਿਤਪਾਲ ਸਿੰਘ ਨਾਲ ਤੂੰ ਸਾਡਾ ਕਰਦਾ 🙏🙏
ਬੁੱਕਲ ਦੇ ਸੱਪਾ ਨੇ ਸਾਨੂੰ ਮਾਰਿਆ
App kosh karna ni
ਬਹੁਤ ਹੀ ਵਧੀਆ ਵਿਚਾਰ ਹਨ ਜੱਥੇਦਾਰ ਜੀ। ਸਲੂਟ ਹੈ। ਜੱਥੇਦਾਰ ਜੀ ਧਰਮ ਹਰ ਇਕ ਇਨਸਾਨ ਦਾ ਨਿਜੀ ਮਾਮਲਾ ਹੈ ਹਰ ਇਨਸਾਨ ਨੂੰ ਆਪਣੇ ਧਰਮ ਵਿਚ ਪਰਪੱਕ ਰਹਿਣਾ ਚਾਹੀਦਾ ਹੈ ਪਰ ਕਿਰਤੀ ਵਰਗ ਨੂੰ ਰਾਜਨੀਤਿਕ ਤੌਰ ਤੇ ਕਮਿਉਨਿਸਟ ਬਣ ਕੇ ਹੀ ਲੁਟੇਰੇ ਰਾਜ ਪੑਬੰਧ ਨੂੰ ਤੋੜ ਕੇ ਬਰਾਬਰਤਾ ਦਾ ਸਮਾਜ ਸਿਰਜਿਆ ਜਾ ਸਕਦਾ ਹੈ।
ਗੌਰਮਿੰਟ ਕੋਲੋਂ ਲਾਇਸੈਂਸ ਹਥਿਆਰ ਲੈ ਕੇ ਉਸੇ ਪੁਲਿਸ ਔਰ ਫੌਜ ਨਾਲ ਕਿਸ ਤਰਾਂ ਲੜ ਸਕਦਾ ਅਮ੍ਰਿਤਪਾਲ.
ਜੈ ਕੌਮ ਨੂੰ ਕੋਈ ਲੀਡਰ ਮਿਲਦਾ ਹੈ। ਤੁਹਾਨੂੰ ਚੰਗਾ ਕਿਉ ਨਹੀਂ ਲੱਗਦਾ। ਲੀਡਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ।ਤਾ ਜੌ ਕੌਮ ਦਾ ਕੁੱਝ ਬਣ ਸਕੇ
Bhai Amritpal Singh zindabad ❤
ਤੂੰ ਸੋਸ਼ਲ ਮੀਡੀਆ ਤੇ ਆਪਣੇ ਪਰਵਾਰ ਨਾਲ਼ ਲਿਣ ਸੀ, ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਵਿਆਹ ਕਰਵਾ ਲਿਆ ਕੋਈ ਵੱਡੀ ਗੱਲ ਆ, ਭਾਈ ਸਾਹਿਬ ਤੁਸੀਂ ਕਿਹੜੇ ਹੱਕ ਲੇ ਦਿੱਤੇ ਪੰਜਾਬ ਨੂੰ ,, ਭਾਈ ਅਮ੍ਰਿਤਪਾਲ ਸਿੰਘ ਮੇਹਰੋ ਦੇ ਨਾਲ਼ ਖੜ੍ਹੇ ਹੋਏ,ਬੰਦੀ ਸਿੱਖਾਂ ਦੀ ਰਿਹਾਈ ਲਈ ਕੀ ਕੀਤਾ ਜਾ ਕੀ ਕਰ ਰਹੇ ਹੋ,
R S S ਦਾ ਬੰਦਾ ਢਾਡੀ ਏਹ
ਤੂੰ ਵੀ ਸਟੇਜਾਂ ਦੇ ਬੜਕਣ ਜੋਗਾ ਹੋਰ ਤੇਰੇ ਪੱਲੇ ਵੀ ਕੁੱਝ ਨਹੀਂ ਤੂੰ ਕੀ ਕੀਤਾ ਹੁਣ ਤੱਕ ਪੰਜਾਬ ਲਈ ਦੱਲਿਆਂ ਨੂੰ ਥੋੜਾ ਜੇਲ੍ਹ ਹੁੰਦੀ
ਬਾਬਾ ਸੰਤਾ ਸਿੰਘ ਉਹ ਸੀ ਜਿਸਨੇ ਸਰਕਾਰ ਦੇ ਕਹੇ ਤੇ ਢਾਹਿਆ ਅਕਾਲ ਤਖ਼ਤ ਬਣਾਇਆ ਸੀ
ਸੰਗਤਾਂ ਨੇ ਸੰਤਾਂ ਸਿੰਘ ਦਾ ਬਣਾਇਆ ਅਕਾਲ ਤਖ਼ਤ ਢਾਹ ਕੇ ਦੁਵਾਰਾ ਬਣਾਇਆ ਸੀ
ਬਾਬਾ ਜੀ ਬਹਤ ਵਧੀਆ ਵੀਚਾਰ ਕੀਤੇ
ਓਹ ਵਡਿਆ ਜਰਨੈਲਾ ਤੂੰ ਕਿਹੜਾ ਮਾਰਕਾ ਮਾਰਿਆ ਤੈਨੂੰ ਕਿਹੜਾ ਦਿੱਲੀ ਦਾ ਰਾਹ ਨਹੀ ਦਿਸਦਾ ਨਾਲੇ ਪਹਿਲਾਂ ਮੂੰਹ ਕਾਲਾ ਕਰਨਾ ਸ਼ੱਡ ਵੱਡਾ ਗਿਆਨੀ
ਇਹਨੇ ਗੱਲ੍ਹਾਂ ਗੱਲਾਂ ਵਿੱਚ ਜੱਟ ਜਿੰਮੀਦਾਰਾਂ ਨੂੰ ਕਾਫ਼ੀ ਗ਼ਲਤ ਬੋਲ ਗਿਆ ਤੇ ਉਹਨਾਂ ਦੀਆਂ ਬੀਬੀਆਂ ਨੂੰ ਵੀ ਤੇ ਨਾਲੇ ਲੋਕਾ ਦੇ ਮਨਾਂ ਵਿਚ ਅੰਮ੍ਰਿਤਪਾਲ ਨੂੰ ਸਿੱਖ ਘੱਟ ਤੇ ਜੱਟ ਜ਼ਿਆਦਾ ਸਾਬਿਤ ਕਰਨ ਦੀ ਸਾਜ਼ਿਸ਼ ਹੈ l,,
ਸਾਰੀਆ ਗੱਲ੍ਹਾਂ ਧਿਆਨ ਨਾਲ ਸੁਣਨ ਵਾਲਿਆ ਇਹਦੀਆਂ ਗੱਲਾਂ ਵਿੱਚ ਕੋਈ ਸਰਕਾਰੀ ਸਾਜ਼ਿਸ਼ ਚੱਲ ਰਹੀ ਆ ਬੀਬੀਆਂ ਦੇ ਕਿਰਦਾਰ ਨੂੰ ਵੀ ਖਿੱਚਿਆ ਤੇ ਡੇਰਿਆਂ ਦੀਆਂ ਸਿਫਤਾਂ ਵੀ ਕੀਤੀਆਂ
ਬਾਬਾ ਜੀ ਹਰ ਵਿਅਕਤੀ ਸਮਝਦਾਰ ਹੈ ਤੁਹਾਡੀ ਸਿੱਖਿਆ ਦੀ ਲੋੜ ਨਹੀਂ
ਭਾਈ ਅਮ੍ਰਤਿਪਾਲ ਨਾਲ ਮਿਲਕੇ ਚਲੋ
ਸਿੰਘ ਮਾਨ ਵੀਰ ਜੀ ਭਾਈ ਅਮ੍ਰਤਿਪਾਲ ਸਿੰਘ ਭਾਈ ਅਮ੍ਰਤਪਲ ਸਿੰਘ ਮਹਿਰੋ ਲੱਖਾਂ ਸਿਧੰਨਾ ਤੁਸੀਂ ਭਾਈ ਮਾਨ ਸਬ ਭਾਣਾ ਸਿੱਧੂ ਜੋ ਪੰਜਾਬ ਲਈ ਨੇ ਭਾਈ ਬਖਸੀਸ ਸਿੰਘ ਜੀ ਜੋ ਪੰਜਾਬੀਆਂ ਲਈ ਖੜਨ ਵਾਲੇ ਨੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ
ਬੇੜਾ ਗ਼ਰਕ ਕਰਤਾ ਇਹਨਾਂ ਦੋਗਲਿਆਂ ਨੇ ਇਹ ਕੀ ਰੀਸ ਕਰੂ ਅਮ੍ਰਿਤਪਾਲ ਸਿੰਘ ਜੀ ਦੀ
ਤੂੰ ਜਹਿਰ ਹੀ ਘੌਲੀ ਜਾ ਗੱਲਾਂ ਕਰਨੀਆਂ ਬਹੁਤ ਸੋਖੀਆਂ ਕਰਨੀਆਂ ਔਖੀਆਂ ਹਨ ਤੂੰ ਵੀ ਖਾਲਸਾ ਹੈ ਫਿਰ ਤੂੰ ਵੀ ਅੱਗੇ ਆ
ਬਿਲਕੁੱਲ ਸਹੀ ਅੰਮ੍ਰਿਤਪਾਲ ਦੋਗਲਾ ਹੈ ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਦਾ
ਟੋਟ
ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਂ ਬਾਦ ❤❤❤❤❤❤❤🙏🙏😘😘🙏🙏🙏🙏
ਵੀਰੋ plz ਬੇਨਤੀ ਆ ਤੁਸੀਂ ਮਿਲਕੇ ਰਹੋ ਸਾਰੇ ਵੀਰ
ਮੇਰੀ ਭੇਣੇ ਤੁਸੀਂ ਬਹੁਤ ਚੰਗੇ ਹੋ ਪਰ ਸਰ ਉਪਰ ਚੁਨੀ ਲਿਆ ਕਰ ਫਿਰ ਸਾਡੀ ਭੇਣੇ ਬਹੁਤ ਵਧੀਆਂ ਲੱਗੋ ਗੀ
ਇਹ ਵੀ ਵਿਕ ਗਿਆ
ਜੇਕਰ ਕੋਈ ਚੱਜ ਦੀ ਗੱਲ ਨਹੀਂ ਕਰਨੀਂ ਹੁੰਦੀ ਤਾਂ ਛੇਕੜ ਨੂੰ ਆਪਣਾ ਮੂੰਹ ਬੰਦ ਹੀ ਰੱਖ ਲਿਆ ਕਰੋ 🔥
ਸਮਾ ਅਜਿਹਾ ਵੀ ਸੀ ਕਿ ਮੁਗਲ ਪੰਡੀਏ ਕੇ ਅਤੇ ਪੰਡੀਏ ਕਾ ਸੋ ਕਾਲ ਸ਼ੂਦਰਾਂ ਦੇ ਮੂੰਹਾਂ ਵਿਚ ਥੁਕਦਾ ਰਿਹਾ ਪਰ ਆਹਾ ਕੁਝ ਕੁ ਪੱਗਾਂ ਵਾਲੇ ਤਾਂ ਜਿਵੇਂ ਹਿੰਦੂ ਮੂਹਰੇ ਖੁਦ ਮੂੰਹ ਕਰ ਰਹੇ ਹੋਣ ਕਿ ਮੇਰੀ ਸਰਕਾਰ ਤੁਸੀਂ ਕਾਹਤੋਂ ਤਰਦਦ ਕਰਨਾ, ਅਪਣਾ ਜਹਿਰ ਤੁਸੀਂ ਸਾਡੇ ਮੂੰਹਾਂ ਵਿਚ ਥੁਕੋ ਅਗਿਓਂ ਸਿਖਾਂ ਉਪਰ ਥੁਕਣ ਦੀ ਸੇਵਾ ਅਸੀਂ ਖੁਦ ਕਰ ਦਿਆਂਗੇ ਯਾਣੀ ਹੀਣਭਾਵਨਾ ਹੇਠ ਦਬੇ ਹੋਏ।
Sach kiha veer