ਦਰਦਨਾਕ ਸਜ਼ਾ ਦਿੱਤੀ ਜਾਉਗੀ❌ - Bhai Amritpal Singh Mehron | Video ਦੇਖ ਕੇ ਹੋਸ਼ ਉੱਡ ਜਾਣਗੇ😳 | Panj- ਦਰਿਆ

Поділитися
Вставка
  • Опубліковано 25 лис 2024

КОМЕНТАРІ • 118

  • @vikramjit9891
    @vikramjit9891 4 місяці тому +63

    ਬਾਬਾ ਜੀ ਥੋੜੇ ਹੌਰ ਪੋਡਕਾਸਟ ਕਰੋ ਮੈ ਥੋੜੇ ਪੋਡਕਾਸਟ 15 ਦਿਨ ਸੁਣ ਰਿਹਾ ਬਾਬਾ ਜੀ ਬਹੁਤ ਗਿਆਨ ਮਿਲਦਾ ਹੈ ❤ ਹਿਕ ਠੋਕ ਕੇ ਗਲ ਕਰਦੇ ਹੋ ਬਾਬਾ ਜੀ ਲਮੀ ਉਮਰ ਕਰੇ ਥੋਡੀ ਬਾਬਾ ਜੀ ❤❤❤

  • @angadpalsinghbrar8404
    @angadpalsinghbrar8404 4 місяці тому +45

    ਵਾਹਿਗੁਰੂ ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਤੰਦਰੁਸਤੀ ਬਕਸ਼ੇ 🙏

  • @GurpalsinghSandhu-v6m
    @GurpalsinghSandhu-v6m 3 місяці тому +11

    ਬਾਬਾ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਤਹੁਾਨੂੰ

  • @AmanaTiwana
    @AmanaTiwana 2 місяці тому +8

    ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਮਹਿਰੋਂ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏

  • @HarpalSingh-uv9ko
    @HarpalSingh-uv9ko 4 місяці тому +16

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੀਆਂ ਗੱਲਾਂ ਭਾਈ ਸਾਹਿਬ ਜੀ ਦਾ ਸੁਭਾਅ ਤੇ ਭਾਈ ਸਾਹਿਬ ਖੁਦ ਮੈਨੂੰ ਬਹੁਤ ਚੰਗੇ ਲੱਗਦੇ ਆ। ਵਾਹਿਗੁਰੂ ਜੀ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।

  • @ravinderpalsingh3622
    @ravinderpalsingh3622 4 місяці тому +31

    ਵਾਹਿਗੁਰੂ ਜੀ ਐਸੇ ਸੂਰਬੀਰ ਯੋਧੇਆਂ ਨੂੰ ਚੜਦੀਕਲਾ ਬਖ਼ਸ਼ੋ ਜੋਂ ਕੌਮ ਦਾ ਦਰਦ ਰਖਦੇ ਤੇ ਹਲ ਕਰਨਾ ਲੋਚਦੇ

    • @ravinderpalsingh3622
      @ravinderpalsingh3622 2 місяці тому +1

      ਜੇ ਕੌਮ ਦਿਲੋਂ ਸਾਥ ਦੇ ਦੇਵੇ ਸਿੰਘਾਂ ਦਾ ਤਾਂ ਜੋਂ ਪਖੰਡ ਦੇ ਡੇਰੇ ਖੁਲ੍ਹੇ ਨੇ ਉਥੇ ਕਾਂ ਬੋਲਣਗੇ ਜਾਗਦੀਆਂ ਜ਼ਮੀਰਾਂ ਵਾਲਿਆਂ ਜਾਗੋ ਆਪਣੀ ਹੋਂਦ ਬਚਾ ਲਵੋ

  • @sandhusaab7296
    @sandhusaab7296 3 місяці тому +6

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਤ ਮਹੀਰਾ ਪੈਰੀਂ ਹੱਥ ਰੱਖਿਆ 🙏🙏

  • @Recklessmohie5115
    @Recklessmohie5115 4 місяці тому +16

    ਕਿਰਪਾ ਕਰੋ ਵਾਹਿਗੁਰੂ ਕੋਈ ਹਾਲ ਨੀ ਪੰਜਾਬ ਦਾ 😢🥺🥺

  • @HarkiratSingh-l2v
    @HarkiratSingh-l2v 2 місяці тому +2

    ਵਾਹਿਗੂਰ ਜੀ😊niec good 👍 👌 👏

  • @SinghJeet-yp1jf
    @SinghJeet-yp1jf 4 місяці тому +13

    ਵਾਹਿਗੁਰੂ ਜੀ ਮੇਹਰ ਕਰਨ ਗੲੇ ਖਾਲਸਾ ਜੀ

  • @ssawarnsinghkhalsaji6530
    @ssawarnsinghkhalsaji6530 2 місяці тому +1

    ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @singga5679
    @singga5679 4 місяці тому +20

    🙏 ਮੌਤ 🙏
    🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ,
    ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
    #ਭਾਈ_ਅਮ੍ਰਿਤਪਾਲ_ਸਿੰਘ_ਖਾਲਸਾ_ਜਿੰਦਾਬਾਦ

  • @harmindersingh9172
    @harmindersingh9172 4 місяці тому +6

    ❤❤🎉🎉 ਦਿਲੋਂ ਸਲਾਮ ਹੈ ਜੀ।

  • @baldevsinghriar4830
    @baldevsinghriar4830 23 дні тому

    ਭਾਈ ਅਮਿ੍ੰਤਪਾਲ ਸਿੰਘ ਮਾਹਿਰੋ ਚੜ੍ਹਦੀ ਕਲਾ ਵਾਲੇ ਸਿੰਘ ਹਨ ਜੋ ਹੱਕ ਸੱਚ ਲਈ ਲੜਦੇ ਲੋਕਾਂ ਭਲਾਈ ਦੇ ਕੰਮ ਕਰਦੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਲੜਦੇ ਹਨ ਗੱਲ ਕੀ ਹਰ ਲੋੜਵੰਦਾਂ ਦੀ ਮਦਦ ਕਰਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇਉ ਜੀ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣਾ ਜੀ ਵਾਹਿਗੁਰੂ ਜੀ ਹੱਕ ਸੱਚ ਲਈ ਲੜਨ ਲਈ ਹਿੰਮਤ ਬਖਸ਼ਿਸ਼ ਕਰੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ/ਆਪਣਾ ਨੰਬਰ ਜਰੂਰ ਦਿਉ ਖਾਲਸਾ ਜੀ

  • @KirpalSingh-g8q
    @KirpalSingh-g8q 2 місяці тому +3

    Waheguru ji Waheguru ji Waheguru ji Waheguru ji Waheguru ji

  • @harmeetbuttar3679
    @harmeetbuttar3679 4 місяці тому +8

    ਮਾਲਕਾ ਵੀਰ ਦੇ ਅੰਗ ਸੰਗ ਰਉ ਸਦਾ

  • @AnushkaSharma1mln
    @AnushkaSharma1mln 4 місяці тому +18

    ਅਸੀ ਇਕਠੇ ਪੜੇ ਆ ਪੰਜਵੀਂ ਤੱਕ ਅਮ੍ਰਿਤਪਾਲ ਸਿੰਘ ਨੂੰ ਪਹਿਲਾਂ ਤੋ ਸੁਣਦਾਂ ਰਿਹਾਂ ਪਰ ਮੈਨੂੰ ਥੋੜੇ ਦਿਨਾਂ ਬਾਅਦ ਪਤਾਂ ਲੱਗਾਂ ਇਹ ਮੇਰੇ ਨਾਨਕੇ ਤੋ ਮੇਰੇ ਨਾਲ ਪੜ੍ਹਦਾ ਸੀ ਸੋਚਿਆ ਨਹੀਂ ਸੀ ਇਹ ਜਵਾਕ ਅੱਗੇ ਜਾ ਇਹਨਾਂ ਵੱਡਾ ਸਿਖ ਬਣੇ ਗਾ

  • @PardeepKumar-kb1tf
    @PardeepKumar-kb1tf 2 місяці тому +2

    ਬਾਈ ਮਹਿਰੋਂ ਜੀ ਜ਼ਿੰਦਾਬਾਅਦ

  • @Makhan-r1j
    @Makhan-r1j 4 місяці тому +5

    ❤ ਬਹੁਤ ਜ਼ਿਆਦਾ ਵਧੀਆ ਗੱਲਬਾਤ ਲੱਗਦੀ ਹੈ ਬਾਬਾ ਜੀ ਦੀ ❤

  • @balrajsingh-iz6jr
    @balrajsingh-iz6jr 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਥੋਨੂੰ ਚੜ੍ਹਦੀਕਲਾ ਵਿੱਚ ਰੱਖਣ ਸਦਾ ਈ

  • @jagadevsingh7303
    @jagadevsingh7303 4 місяці тому +3

    Amartpal ਸਿੰਘ ਖ਼ਾਲਸਾ ਜੀ ਜਿੰਦਾਬਾਦ amartpal ਸਿੰਘ ਮਿਹਰੋ ਜਿੰਦਾਬਾਦ

  • @Jagga962
    @Jagga962 4 місяці тому +4

    Waheguru ji

  • @sonusardar2796
    @sonusardar2796 4 місяці тому +6

    ਵਾਹਿਗੁਰੂ ਜੀ 😢

    • @jarmanrandhawa284
      @jarmanrandhawa284 4 місяці тому +1

      ਫਰੀ,ਨੇ,ਬੇੜਾ,ਗਰਕ,ਕਰਤਾ,ਸਰਕਾਰਾਂ,ਨੇ।

  • @DavinderSingh1634.wx4km
    @DavinderSingh1634.wx4km 4 місяці тому

    ਵਾਹਿਗੁਰੂ ਜੀ 💖🙏

  • @ck00007
    @ck00007 4 місяці тому +3

    Waheguru 🙏🏻

  • @gurpreetkaur-zl2ie
    @gurpreetkaur-zl2ie 2 місяці тому

    Bahut vadia veer

  • @Khalsavlogss
    @Khalsavlogss 4 місяці тому +4

    ਜੇ ਸਾਡੀ ਵੀਡੀਓ ਚੰਗੀ ਲੱਗੀ ਤਾ ਚੈਨਲ ਨੂੰ ਜਰੂਰ ਸਸਕ੍ਰਾਈਬ ਕਰੋ ਜੀ ❤

  • @RashpalSingh-ek5tg
    @RashpalSingh-ek5tg 4 місяці тому +4

    Kalli kalli gal sach te kodi te ankh jaagdi kalli kalli gal sun k 🦅🦅🦅🔥

  • @RoopSingh-j1t
    @RoopSingh-j1t 4 місяці тому +1

    ਬਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ

  • @gursandhuxx
    @gursandhuxx 4 місяці тому +2

    True

  • @sehajpartap.756
    @sehajpartap.756 2 місяці тому +1

    ✊🏿⚔️🔥

  • @luckygill7328
    @luckygill7328 2 місяці тому

    Bai sahi yr taria gala sun k .. pata lagda ka kye ho rahai ha .pata ni ky banu Punjab da 😢. Wheaguru ji mahero nu chardi kala baksha

  • @onkarsinghvlogs9809
    @onkarsinghvlogs9809 4 місяці тому +3

    🌹Waheguru ji🌹🙏

  • @bavinderkumar9065
    @bavinderkumar9065 2 місяці тому

    Good Thinking

  • @toorfacts3988
    @toorfacts3988 4 місяці тому +1

    Waheguru mahar rakha bhai mahro ta

  • @pritpalsingh5150
    @pritpalsingh5150 4 місяці тому

    Very good ji

  • @AnitaBains-ht6hb
    @AnitaBains-ht6hb 2 місяці тому

    Salute aa veer ji thanu

  • @IsherKumar-j6m
    @IsherKumar-j6m Місяць тому

    ਅੰਮ੍ਰਿਤਪਾਲ ਮਹਿਰੋ ਜਿੰਦਾਬਾਦ ❤🎉🎉❤❤

  • @chhanbirsingh
    @chhanbirsingh 2 місяці тому

    That one line❤️ 2:00

  • @JaswinderKaur-gp1on
    @JaswinderKaur-gp1on 4 місяці тому

    Yes right

  • @HarjindaraKumar
    @HarjindaraKumar 4 місяці тому

    Bhai sahab jindabad

  • @GurjantSingh-fx9ob
    @GurjantSingh-fx9ob 4 місяці тому +2

    Waheguru ji 🙏⚔️⛳

  • @ohigill2036
    @ohigill2036 4 місяці тому

    ਬਹੁਤ ਵਧੀਆ ਸਿੰਘ ਸਾਬ ਜੀ

  • @navpreetsingh661
    @navpreetsingh661 4 місяці тому

    Very very very good

  • @yashsoni35
    @yashsoni35 4 місяці тому +1

    ❤❤

  • @JasbirSingh-xh2bu
    @JasbirSingh-xh2bu 4 місяці тому

    ❤Tha good 👍❤ Amritpal ma Khalsa Jindabad jindabad jindabad 🙏

  • @SunpreetPreet-bx4cq
    @SunpreetPreet-bx4cq 3 місяці тому

    ਪਲੀਜ਼ ਬਾਬਾ ਜੀ ਮੇਰੀ ਮੱਦਦ ਕਰ ਦੋ ਮੇਰੇ ਸੋਹਰੇ ਮੈਨੂੰ ਘਰੋਂ ਕਢਦੇ ਆ, ਮੇਰੀ ਤਾਂ ਭੈਣ ਪਹਿਲਾ ਹੀ ਪੇਕਿਆਂ ਘਰ ਬੈਠੀ ਆ, ਜੋ ਦਿਮਾਗੀ ਤੋਰ ਤੇ upset ਆ ਓਹਦੇ ਵੀ ਮੇਹਣੇ ਦਿੰਦੇ ਆ ਇੱਕ ਪਹਿਲਾ ਤੇਰੇ ਪੇਕਿਆਂ ਦੇ ਘਰੇ ਬੈਠੀ ਆ ਤੇ ਤੂੰ ਵੀ ਜਾਂ ਕੇ ਬੈਠ ਜਾ ਪਲੀਜ਼ ਮੇਰੀ ਮਦਦ ਕਰ ਦੋ

  • @JaswinderKaur-gp1on
    @JaswinderKaur-gp1on 4 місяці тому

    Good news

  • @SarboolSingh
    @SarboolSingh 2 місяці тому

    ❤❤❤❤❤❤

  • @the_artist_girl173
    @the_artist_girl173 3 місяці тому

    Bilkul thik kiha

  • @PardeepKumar-kb1tf
    @PardeepKumar-kb1tf 2 місяці тому

    ਦੀਪ ਸਿੱਧੂ ਬਾਈ ਜੀ ਜਿੰਦਾਬਾਅਦ

  • @PardeepSingh-j2y6s
    @PardeepSingh-j2y6s 4 місяці тому

    🙏🙏🙏🙏🙏

  • @Guruofficial31
    @Guruofficial31 4 місяці тому +1

    waheguru g

  • @sukhdevkaur7845
    @sukhdevkaur7845 4 місяці тому +4

    ਮਹਿਰੋਂ ਬਾਈ ! ਅੰਗ੍ਰੇਜਾ ਨੇ ਕਾਇਦੇ ਡਾ ਮੁੱਲ ਛੇ ਆਨੇ ਅਤੇ ਹਥਿਆਰ ਦਾ ਮੁੱਲ ਤਿੰਨ ਆਨੇ ਰਖਿਆ ਸੀ ।

  • @kaurR8
    @kaurR8 4 місяці тому +2

    Das a panjb aa 😢😢😢, mar jann sarkara

  • @sarpreetbhari-mh1xb
    @sarpreetbhari-mh1xb 4 місяці тому

  • @DavinderKaler-o4b
    @DavinderKaler-o4b 4 місяці тому +1

    Bhai. Amratpal. Singh. Mehron. Da. Ph. No. Show. Karo. Ge

  • @parwindersinghparwindersin4209
    @parwindersinghparwindersin4209 3 місяці тому

    🙏🙏❤❤🌹🌹🌹🌹👍👍👍gud

  • @JaswindersinghuSandhu
    @JaswindersinghuSandhu 4 місяці тому

    Bhaie Amritpal Singh ji buhat vadhia insan haie

  • @BalliGrewal-ev3ti
    @BalliGrewal-ev3ti 2 місяці тому

    Baba g salut a thode soch ta

  • @KaranGill-bi4vx
    @KaranGill-bi4vx 2 місяці тому

    Baba ji super 🔥🔥

  • @GURMEETSINGH-cs9wn
    @GURMEETSINGH-cs9wn Місяць тому

    Kise de hath kuj nahi eh hvaa hi kaljug wali sare paase chaldi jado rab ne satjug wali havaa shad diti sari duniya change karmaa wal ho javegi

  • @DidarVirk-dj9ul
    @DidarVirk-dj9ul 2 місяці тому

    Bai mehro di sport karo

  • @FromPanjab1997
    @FromPanjab1997 2 місяці тому

    Bhai amritpal singh mehron wrga leader hona chaida sada❤🪯

  • @Partap22Brar
    @Partap22Brar Місяць тому

    ਤੁਸੀਂ ਤਾਂ ਫਿਰ ਸਾਡੇ ਪਿੰਡ ਪੜੇ ਹੋ

  • @gurpreetsinghdhaliwal6043
    @gurpreetsinghdhaliwal6043 4 місяці тому

    ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਤੇ ਆਪਣਾ ਮਹਿਰ ਭਰਿਆ ਹੱਥ ਰੱਖਣ ਦੀ🙏🙏🙏🙏

  • @jaibheemjaiambedkarsahib6863
    @jaibheemjaiambedkarsahib6863 3 місяці тому +1

    Real 🦁 Sant K P S GILL Jindabaad

  • @DeepPreet-x3w
    @DeepPreet-x3w 2 місяці тому

    ਮੈਨੂੰ ਮਦਦ ਦੀ ਲੋੜ ਹੈ ਬਾਬਾ ਜੀ ਨੰਬਰ ਕਿੱਥੋਂ ਮਿਲੋ ਗਾ

  • @gurbhajankaur3281
    @gurbhajankaur3281 29 днів тому

    Amritpal Singh ji jindabad 🙏

  • @Gurupyar-w7f
    @Gurupyar-w7f 4 місяці тому

    ਬਾਬਾ ਕਣਕ ਦਾਲ ਲੈਣ ਲਈ ਗਰੀਬੀ ਰੇਖਾ ਹੇਠਾਂ ਮਿਲਦੀ ਹੈ ਜਿਨਾਂ ਕੋਲ ਜਮੀਨਾਂ ਨੇ ਵਿਹਲੜ ਨਸ਼ਾ ਉਹੀ ਕਰਦੇ ਨੇ ਮਜ਼ਦੂਰ ਹੋਣ ਦਾ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ ਨਸ਼ਾ ਕਿੱਥੋਂ ਕਰਨਗੇ ਉਹ

  • @GurwinderSingh-k1s9m
    @GurwinderSingh-k1s9m Місяць тому

    Bhai ji mai v sikhna eh Sikh v reheaaa

  • @AmanDevops
    @AmanDevops 4 місяці тому +1

    Mehron galt bol reha. Kaayda di mimat double si Hathyaar naalo

  • @harmanjitsingh4016
    @harmanjitsingh4016 3 місяці тому

    Baba ji pls meri v help krdo mai v bhot preshan a tade nal gall kida ho sakdi a pls 😭

    • @brijeshkumar2486
      @brijeshkumar2486 2 місяці тому

      Ohna di I'd te ja k msg kro ya fir koi video ya msg tag kr k send krdo ohna tk pohncha do ,JD v gl ohna tk ponchi oh jroor help krenge

  • @gurdeepsinghgurdeepsingh5296
    @gurdeepsinghgurdeepsingh5296 4 місяці тому +2

    Bhai sahab alokam sand Lok ne yah sirf Apna Kar Dekh dene ennanu comedy Koi Parvah Nahin

  • @RajveerSingh-v2n7p
    @RajveerSingh-v2n7p 2 місяці тому

    Babai Mata nu Milana Jana

  • @satwinderkaur7839
    @satwinderkaur7839 3 місяці тому

    ਵਾਹਿਗੁਰੂ ਜੀ ਮੇਹਰ ਕਰਨ ਸਿੱਖ ਕੌਮ ਤੇ l

  • @arsh5480
    @arsh5480 4 місяці тому

    Bai amritpal singh di gall nhi krde kyoooo ??????

  • @HarjindaraKumar
    @HarjindaraKumar 4 місяці тому

    Amritpal jindabad mehraru

  • @harleenkaur1561
    @harleenkaur1561 2 місяці тому

    Khalsa Raj chahie 😢 tha hi sab theek hoyega 🪯⚔️🪯⚔️🪯

  • @krishnadevi9016
    @krishnadevi9016 3 місяці тому

    Veer meri halp karoge mera pati v pind vich hi hor tiwi lay k baitha

  • @KavaljeetKaur-q5t
    @KavaljeetKaur-q5t 2 місяці тому

    Amritpal veer ji plz jldi call kro minnu

  • @ArshpreetSingh-qg4zy
    @ArshpreetSingh-qg4zy 4 місяці тому +1

    Sab dukandareya v ase karange es tra tuse kanun rahe devao jo sajja devoune tu kon huna gulaba jo gand pa reha c os to selad lae ke ehe patrkar nu dhamkeya denda bajwe oh dareya ne os ne oh video time to pehla pa dete v mera karla jo karna ehe kehnda jdo ase maaf kar deta te oh sada yar hae ke gll os time keo ne fer sodha lagaeya kenea da nacha sudwa deta fer but todn nal he dukandare chale hae koe kutt ne pae ewe kahe janda dahra jaror307 lage howege gut tode therk keeta par gulabe wargeya nal ke hesa pate c jo patrkar nu dhamkea de reha c onj ta akhe mae badla lawanga look rupeya lae de ke raje nama kar jande han ke gll ehe koe kanun hae apne app vitch gulaba jo marje kare kehnda oh mera jar hae os bare na koe bole koe sawarthe nehoeya kert kamae karn wale han oh ne galt kmm karde ehe ta dukandarea jena ne chaleya sarupe wargeya te gulabe wargeya dea pola kholen waleya nu dhamkeya bake sangta he daan kardeya fer he dukan dareya chaldea han sab topehla choleya waleya dea dukana band karwobake ehe kehnda ase teyra ch gae ke jekar oh ghatna sache hunde ta fer ehe ona nu mar denda fer bake oh kude 13 years de c take fer chache da ke kar deta case rafa dfa keon hoeya fer cahe chacha he sahe case darjj karn tak he hunda gharwar koe ne putke janda ehe sab nal he gadeya ch oil pende a. Pehla jes bhole bande nu tahne vitch laeja ke kuteya belaspur wale nu oh najaez he c ke public nu he ghumarh karna c gulabe wargeya nal jareya te ona dea pola kholen waleya nu dhamkeya oh ta patrkar nedar c no dareya ne

  • @KavaljeetKaur-q5t
    @KavaljeetKaur-q5t 2 місяці тому

    Hlo veer ji mere nl gll kro

  • @Juss_words
    @Juss_words 2 місяці тому

    ਨਚਾਰ ਤੇ ਗਵਈਏ ਦੂਰ ਕਰਦੋ ਕੌਮ ਤੌ। ਪੜੇ ਲੋਖੇ ਸੁਹਿਰਦ ਲੋਕ ਲੈ ਕਿ ਆਵੋ ਨਾ ਕਿ ਅੰਨਪੜ, ਬਦਮਾਸ਼, ਅਸਤਾਦ ਤੇ ਅਖੋਤੀ ਯੋਧੇ। ਕੁੱਝ ਸੁਧਾਰ ਹੋਜੂ। ਨਹੀ ਤੇ ਸੱਚ ਬਹੁਤ ਬੁਰਾ ਹੈ ਹਜੇ ਲੋਕ ਅਮਦਰ ਖਾਤੇ ਚੁੱਪ ਨੇ।

  • @jagpreetchatha211
    @jagpreetchatha211 2 місяці тому

    Hlo baba ji, khalsa ji meri tuhanu ik shoti jhi benti aa tey dill d tammnna v aa m tuhannu bht din to msg krn d kosis kr riaa ha .... baba ji aa ik fb, youtuber aa jatt babey bandran to ehna nu sett kro eh bht gand paa rhey aa ajkl.... gandiaan galan kadd dey aa tey ohio jehiaan bolian boldey hn to apan avdi beti ya family sahmney nhi sun skdey baba ji jldi sett kro ehna nu plz

  • @Ddaaadddy
    @Ddaaadddy 4 місяці тому

    Punjab to vad drugs v hege ne hor states ch ghto ghat 7-8 states ne jithe punjab to kite he vad drugs chlde ne but nam khrab kita punjab da dujia states hindus dia ne tn kr k oh states da name koi nhi lenda punjab nu jan k bdnam kita janda

  • @iqbalkhindakala7431
    @iqbalkhindakala7431 4 місяці тому

    Bhi je tuce ve vhlarh ho

  • @jaibheemjaiambedkarsahib6863
    @jaibheemjaiambedkarsahib6863 3 місяці тому +1

    mehro musla Tu Kehra Kaarobaar Karda

  • @gurlalsingh-jg6pt
    @gurlalsingh-jg6pt 2 місяці тому

    Akaal takht toh hukam karwao nasha vechan waliya da sodha laa do da hukam
    Kujj he dinna ch nasha hatt ju

  • @RajveerSingh-v2n7p
    @RajveerSingh-v2n7p 2 місяці тому

    Babaji mein gadi chalana Baba

  • @RajwantSingh-he9jd
    @RajwantSingh-he9jd 4 місяці тому

    Sarm karo ki dekha raha ho

  • @KamalJeetsingh-jj6er
    @KamalJeetsingh-jj6er 2 місяці тому

    Fudo banda aaa 😂😂😂

  • @Harpreet-sidhu5911
    @Harpreet-sidhu5911 4 місяці тому

    ਮੁੱਕਦੀ ਗੱਲ ਆ ਪੈਸੇ ਭੇਜੋ ਵੱਧ ਤੋਂ ਵੱਧ ਕਿਉਂਕਿ ਬੁੱਤ ਤੋੜੇ ਸੀ 2020 ਚ 🤣😂🤣😂

    • @unboxingworld5936
      @unboxingworld5936 3 місяці тому

      Teri kyo bund dard lagi fir Tere pyo da ਬੁੱਤ si salya nacharan da ਬੁੱਤ dharmik jga te chnga lag da va tere dimg hilya va

  • @suratdasanjh919
    @suratdasanjh919 4 місяці тому

    Nonsense after taking fathers beating he still has not learned nothing

  • @harmanjitsingh4016
    @harmanjitsingh4016 4 місяці тому

    Veer ji tada number mil sakda 🙏mai thade nal gall krna chuni a

  • @Rjay..85
    @Rjay..85 4 місяці тому

    Sikh kaum da yodha..bhai amritpal singh mehro..bahut chardikala wale singh bhai sahab..waheguru mehar kre bhai sahab te❤❤❤

  • @Jassidhu-s6y
    @Jassidhu-s6y 2 місяці тому

    Veer ji main bohut dhukhi ha please mainu apna no. Send kro🙏😢

  • @punjabshistory1699
    @punjabshistory1699 2 місяці тому

    Yaar podcast te view lain lai aaini ghatia line samhne ਲਿਖੀ

  • @singhqqqq1070
    @singhqqqq1070 3 місяці тому

    Betaji apna phone number daso

  • @goragora3481
    @goragora3481 4 місяці тому +2

    Waheguru g