ਜਾਣੋ ਕਿਵੇਂ ਘੱਟ 😱ਹੋਊ ਖਰਚਾ਼ 🚜👉Swaraj 855 3 Speed Performance on LANDFORCE Super Seeder
Вставка
- Опубліковано 1 лис 2022
- Swaraj 855 3 Speed with LANDFORCE super seeder #swaraj855 #swaraj8553speed #855LHM #superseeder #landforce #wheatfarming #farmerlife #kissan #dharampreetbajwa
Please subscribe @dharampreetbajwa for videos ❤️🤙🎉🌾 - Авто та транспорт
855 ਵਰਗਾ ਨਾ ਤਾ ਕੋਈ ਹੈਗਾ ਨਾ ਕੋਈ ਹੋਣਾ ਝੋਟਾ ਏ
855👍👍
855 ਸਾਨ 👍💯
Dashmesh da sirra pahla super seeder vi bnaya
ਵੀਰੇ ਬਾਈ ਨੂੰ ਆਖੋ ਏਅਰ ਕਲੀਨਰ ਤੋਂ ਕੱਪੜਾ ਹਟਾਓ ਫੇਰ ਹੀ ਤੇਲ ਘੱਟ ਖਾਉ। ਕੱਪੜਾ ਚੋਕ ਹੋ ਜਾਂਦਾ ਮਿੱਟੀ ਘੱਟੇ ਨਾਲ ਤਾਂ ਕਰਕੇ ਟ੍ਰੈਕਟਰ ਲੋਡ ਮੰਨਦਾ ਤੇ ਤੇਲ ਜਿਆਦਾ ਲੈਂਦਾ।
Ok bhrA
ਵੀਰ ਜੀ ਸਾਡੇ ਕੋਲ ਵੀ,855, ਥ੍ਰੀ ਸਪੀਡ ਆ ਬਹੁਤ ਵਧਿਆ ਜੀ
Swaraj zindabad
Bahut vadiya video
Sira 22 baugt vadiaa
Very nice video
🔥🔥🔥✅✅✅
Bhuuutt vdia lggi video bai ji..
Thanks
Bhra Subscribe kro Edda diya hor videos lyi
Kr leya subscribe veer..
👍
👍👍
Sira vir
👍👍👍
Nice
Thanks bhra share in ur community post
👌👌👌
ਵੀਰ ਜੀ ਸਾਡੇ ਕੋਲ 12ਮਾਡਲ xm ha ਸਾਈਡ ਗੇਅਰ ਅੱਜ ਤੱਕ ਕੋਈ ਦਿਕੱਤ ਨੀ ਆਈ
Thanks for telling bhra
Subscribe for more videos ❤️❤️❤️
Ok
🔥👍🔥👍🔥👍🔥👍
❤❤
Congratulations bruh
Good bro
Y enu 1600 Te ni 1400te chkr puree karda 1500 Te chlaao ta 1400 k Te chlu
ਬਾਈ ਜੀ ਥ੍ਰੀ ਸਪੀਕਰ ਕਰਾਉਣ ਦੀ ਲੋੜ ਨਹੀਂ ਪੈਂਦੀ ਜੇ ਟਾਇਰ 14ਦੇ ਪਾਏ ਨੇ ਛੋਟੇ ਪਾਓ 13 ਦੇ ਟਾਇਰ ਪਾਓ ਟਰੈਕਟਰ ਦੇ ਟਾਇਰ 13ਦੇ ਪਾਏ ਨੇ ਛੋਟੇ ਪਾਓ 12ਦੇ ਪਾਓ ਬਹੁਤ। ਵਧੀਆ ਸਫ਼ਾਈ ਦੇਵੇ ਗਾ
sahi gall bai
Ha y bhot vdia chalda a
Right
ਬਾਈ ਮੇਰੇ ਕੋਲ ਦੋ ਚੱਲਦੇ ਨੇ ਇਕ ਜਗਤਜੀਤ ਆਲਿਆਂ ਦਾ ਇਕ ਪੀ ਡੀ ਸੀ ਰਾਜਪੁਰਾ ਆਲਾ ਜਗਤਜੀਤ ਆਲੇ ਦੀਆਂ ਛੁਰੀਆਂ 60 ਕਿੱਲਿਆ ਚ ਖਤਮ ਹੋ ਗਈਆਂ ਪੀ ਡੀ ਸੀ ਰਾਜਪੁਰਾ ਆਲੇ ਨੇ 70 ਕਿੱਲੇ ਬੀਜ ਤੇ ਛੁਰੀਆਂ ਲਗਭਗ ਅੱਧੀਆਂ ਖੜੀਆਂ ਨੇ ਜਿਆਦਾ ਨਾਮੀ ਕੰਪਨੀਆਂ ਛੁਰੀਆਂ ਮਾੜੀਆਂ ਲਾ ਕੇ ਆਪਾਂ ਨੂੰ ਮਾਂਜ ਦਿੰਦੀਆਂ ਨੇ ਜੇਕਰ 150 ਆਲੀ ਛੁਰੀ ਲਾਈਏ ਤਾਂ 8100 ਰੁਪਏ ਦੀਆਂ ਬਣਦੀਆਂ ਨੇ 150 ਕਿੱਲੇ ਤੇ ਲਗਭਗ 16000 ਦੀਆਂ ਛੁਰੀਆਂ ਲਗਦੀਆਂ ਨੇ
Thanks for information bhra
Subscribe for more videos ❤️❤️❤️
bai ji 5-7 din di dikkat hundi fer sare hi set ho jande aa.kyo ke hath beh janda
Bai g farmtrac 60 powermaxx 6 ltr per acre or es se jada safaii
Agg ta phla layi aa
Vr superseeder kheri company da
Dssea bhra video ch with complete detail
120 kad di a y
Experienced veer .. 🫡
❤️🙏🙏🙏❤️
ਜੇਵਾਈ ਅੱਦਰ ਲਾਦੋ ਤਾ ਮੇਰਾ ਖਿਆਲ 2025 ਚ ਘਸਣਗੀਆ
ਦੋ ਸਾਇਡਾ ਤੇ ਸ਼ਾਕਰ ਲਾ ਤੇ ਆਟੋ ਕਿਵੇਂ ਹੋ ਗਿਆ ਇਸ ਨੂੰ 1718ਬਾਸਮਤੀ ਦੀ ਪਰਾਲੀ ਚ ਬਿਨਾਂ ਅੱਗ ਲੱਗੀ ਚਲਾਈ ਫਿਰ ਪਤਾ ਲੱਗੂ
Bhai Sahib jo marji kar lo supar sidar ch nzara nhi dinda vese thik aa
150 acre e kd diyan ne.. mere kol v landforce e aa
Bai tote hall mar k 2 low ch vadia beejda aa
Bai grari no. Ki. A
3 session aww sada kol 855 tractor aww landforce da 7.5 futta supersider aww 7 litter oil khanda 1 killa da jiva company vicho aya ova hee tractor rskhya hoya koi race ni kholi koi oil ni kholya 1500 chakr ta vdya chal da aww 2020 vich laka aya c super sider bee nala tractor 2 speed tractor aww koi raper ni hoyi hala tak supersider di sara kujh orignal aww nal daa bski ik gal hor note kryo landforce na kda ad ni kri nahi bski company na jina yourubetube aww sarya to ad krr ti 😂
Tyr 16 de ya 14 de
@@fclamba4354 16 daa aww y
@@Paidrecored bai 16 da tyer ch tora jida ha 14 da pa jan gya
@@GurwinderSingh-hu2dq paa jaan ga Jdo company na 16 da tyre dita aww frr 14 da kyu pona sara kujh company set krkr hee dindi aw
@@Paidrecoredbai 2 speed ta thek chlda mera kol 2020 model ha 855 es saal super seeder ta chlona ha 3 speed kron di load ta ni daseo
8ਫੱਟ ਆ
7.5 Veere
Y 7 ya 8 ft hunda Tu 7.5 Dasi jana
Pra 11 litar jada ni ho geya
22landforce d seed setting d video pao
Cheti hi 👋
Tyr 16 de jaa 14 de
16
Trali te dhake krka vekh oher dsi gear khulda ja na
Bro Eda Kuj ni khulda chalaai Sahi kr Bs
@@dhanvirsohi3608 nhi drava km sada dhaka aala
Swaraj da gear ni chetti khulda sb ton vd oil.ede gear ch e penda
1 kile ka rat kina veer panjab me
2000
@@dharampreetbajwa 2500
Bai diesel kina lena 1 kile ch
7 to 8 litter y
11
11 ltr 7 ਫੁੱਟ te
@@gurpreetsingh-ju8fk nahi 7 litter killa da 1500 chakr taa
6 litter one hour da, khet nu (1 hour 45mint lgde) khet da 10 to 11 litter
ਘੁਮਿਆਰੀ ਆਪਨਾ
ਬਾਈ ਉਹਨੇ ਵਰਤਕੇ ਦੇਖਿਆ ਉਹਨੇ ਆਪਣੇ ਵਿਚਾਰ ਦਿਤੇ ਬਾਕੀ ਦੇਖਣ ਚ ਉਹ ਵੀ ਖੇਤੀ ਜੱਟ ਲੱਗ ਰਿਹਾ ਉਹ ਕਿਹੜਾ ਕੋਈ ਕੰਪਨੀ ਵਾਲਾ 😊
Y ana da cont number send kro
Very good ji landfors super seedar ji
Kisan da phone number duo ji
9876832800 SUBSCRIBE FOR MORE VIDEOS BRO
ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ✅
Ok
👍👍👍