ਪਰਾਲੀ ਨੂੰ ਖਾ ਜਾਂਦਾ ਇਹ ਸੁਪਰ ਸੀਡਰ

Поділитися
Вставка
  • Опубліковано 19 вер 2022
  • Gurpreet Dhaliwal Instagram / prime_tractors
    Prime Tractors on Facebook / primevideospunjab
    #PrimeTractors #Tractors
  • Авто та транспорт

КОМЕНТАРІ • 87

  • @jagdishsingh9965
    @jagdishsingh9965 Рік тому +3

    ਪਰਾਲੀ ਨੂੰ ਤੇ ਖਾ ਗਿਆ। ਪਰ ਥੱਲੇ ਦੱਬੀ ਪਰਾਲੀ ਕਣਕ ਨੂੰ ਹੋਣ ਦੇਵੇਗੀ,,ਇਸ ਤਰ੍ਹਾਂ ਦੇ ਖੇਤ ਨੂੰ ਸੁੰਡੀ ਪੈ ਜਾਵੇ ਤਾਂ ਕਣਕ ਖ਼ਤਮ ਸਮਝੋ, ਸ਼ਾਇਦ ਹੀ ਕੋਈ ਦਵਾਈ ਅਸਰ ਕਰੇ,, ਕਿਉਂਕਿ ਇਸ ਤਰ੍ਹਾਂ ਵਾਕੇ ਆਮ ਹੀ ਵੇਖਣ ਨੂੰ ਮਿਲਦੇ ਹਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,,

    • @kamaljitsingh6286
      @kamaljitsingh6286 Рік тому +1

      ਬੱਸ ਛੱਡਣਾ ਨੀ ਜੇਬ ਚ jo ਚਾਰ ਛਿੱਲੜ ਬਚਦੇ ਨੇ ਗੱਲ ਸਮਝਣ ਤੇ ਆ ਆਹਾ ਕੰਪਨੀਆਂ ਆਲੇ ਕਿਸਾਨਾਂ ਦੇ ਦੋਸਤ ਨੀ ਖੰਡ ਵਰਗੇ ਦੁਸ਼ਮਣ ਆ

  • @sattisamrao5422
    @sattisamrao5422 Рік тому +2

    ਗੁਰਪ੍ਰੀਤ ਬਾਈ ਡਾਕਰ ਜਮੀਨ ਵਿੱਚ ਕਾਮਜਾਬ ਹੈ ਇਹ ਦਸੀ ਵੀਰ ਬਣਕੇ🙏 ਬਾਕੀ ਏਥੇ ਤਾਂ ਬਹੁਤ ਸਫ਼ਾਈ ਦੇ ਰਿਹਾ

  • @GurjeetSingh-hp7xt
    @GurjeetSingh-hp7xt Рік тому +2

    Bahut vdia time de hisab nal bhut jyada jrurat c aes nal jhaarh b wadhuga pardushan ghat jauga khaad di khapt ghat jaugi bhut vdia

  • @dilbagsinghsarwara205
    @dilbagsinghsarwara205 Рік тому +3

    Sirrra kita piya gurpreet bai

  • @staragroelectronics
    @staragroelectronics Рік тому

    ਬਹੁਤ ਸੋਹਣਾ ਕੰਮ ਕਰ ਰਿਹਾ ਹੈ

  • @Punjabicouple3
    @Punjabicouple3 Рік тому +1

    Sirraa gal bat 👍✌🏻

  • @charanjeetsandhu1669
    @charanjeetsandhu1669 Рік тому +2

    ਬਹੁਤ ਵਧੀਆ ਸਫਾਈ

  • @bluepen215
    @bluepen215 Рік тому

    Boht vdia g

  • @ekamgamer3154
    @ekamgamer3154 Рік тому

    bahut vadhiya

  • @Varindersinghfeb-mr8cm
    @Varindersinghfeb-mr8cm Рік тому

    Bahut badhiya

  • @GagandeepSingh-xk1kx
    @GagandeepSingh-xk1kx Рік тому +1

    Veer sade kol punni da aa super seeder te Mahindra novo 655 tractor aa tsali kra denda a prali di

  • @bluepen215
    @bluepen215 Рік тому

    Great a

  • @SandeepSingh-uf2kh
    @SandeepSingh-uf2kh Рік тому +1

    Good 👍

  • @hargobindsingh5406
    @hargobindsingh5406 Рік тому

    Good good 👌

  • @RajinderSingh-zz9dw
    @RajinderSingh-zz9dw Рік тому

    Nice 👍 zendabad 🌄🌄🌄🌄💯✊

  • @bluepen215
    @bluepen215 Рік тому

    Very good

  • @karamjitsidhusingh1547
    @karamjitsidhusingh1547 Рік тому +1

    Good y

  • @navjeetsingh8721
    @navjeetsingh8721 Рік тому +2

    1509 ta rotavator nal v khtam ho jndi a. Pusa 44 vich lgu pta result ta

  • @AjeetSingh-yw9zc
    @AjeetSingh-yw9zc Рік тому +2

    👍👍

  • @user-rf9ws1cw7j
    @user-rf9ws1cw7j Рік тому +1

    ਬਾਈ ਜੀ ਅਸੀਂ ਜਿਲਾ ਮੋਗਾ ਤੋ ਫਤਿਹਗੜ੍ਹ ਪੰਜਤੂਰ ਏਰੀਏ ਤੋ ਹਾਂ ਜੀ ਇੱਕ ਵਾਰ ਸਾਡੀ ਜਮੀਨ ਵਿੱਚ ਚਲਾ ਕੇ ਦਿਖਾਓ ਜੇ ਇਸ ਤਰਾਂ ਸਫਾਈ ਆਈ ਤਾਂ ਮੂੰਹੋਂ ਮੰਗੀ ਕੀਮਤ ਦਿਆਗੇ ।

    • @jagpreetsingh1366
      @jagpreetsingh1366 Рік тому

      ਭਰਾਵਾਂ ਬਹੁਤ ਵਧੀਆ ਸੰਦ ਆ ਲੋਕਾਂ ਨੂੰ ਮੂੰਹੋ ਮੰਗੇ ਪੈਸੇ ਦੇਵ ਨਾਲੋਂ ਆਪਣਾ ਬਣਾ ਲੈ ਐਵੇਂ ਨਾਂ ਹਰ ਕੰਮ ਵਿੱਚ ਗਲਤੀਆਂ ਕੱਢਿਆ ਕਰੋ ਹਰ ਮਸਲੇ ਦਾ ਹੱਲ ਲੜਾਈ ਜਾਂ ਅੱਗ ਲਾਉਣਾ ਨਹੀਂ ਹੁੰਦਾ

    • @user-rf9ws1cw7j
      @user-rf9ws1cw7j Рік тому

      @@jagpreetsingh1366 ਵੀਰ ਕੁਮੈਂਟ ਕਰਨ ਤੋ ਪਹਿਲਾਂ ਪੜ ਲਿਆ ਕਰ ਨੁਕਸ ਕੀਹਨੇ ਕੱਢਿਆ ਮੈ ਆਪਣੀ ਜਮੀਨ ਵਿੱਚ ਚਲਾਉਣ ਦੀ ਗੱਲ ਕੀਤੀ ਆ

    • @jagpreetsingh1366
      @jagpreetsingh1366 Рік тому

      Ok

  • @walejatt-uh2tq
    @walejatt-uh2tq Рік тому +3

    Siraa 👍👍👍👍

  • @bluepen215
    @bluepen215 Рік тому

    Good a g is

  • @gurwindergrewal6701
    @gurwindergrewal6701 Рік тому

    👍👍👍👍👍

  • @Simransingh-bg8zo
    @Simransingh-bg8zo Рік тому +2

    1509 te peeli ussa di prali da vala fark aa sade vahna ch chlake dekhio kde

  • @jaswindergill3978
    @jaswindergill3978 Рік тому

    👍👍👍👍

  • @pushpinderpaalsinghchahal7030

    Super seeder da ki role a y g es ch kmm tn saara tractor da hunda .jehre crreper tractor ne ohna de peeche pao ona ch b sfaai vdia hi au

  • @animalfarmlohke2782
    @animalfarmlohke2782 Рік тому

    Sirrraaaa

  • @pbx4tweets
    @pbx4tweets Рік тому +2

    Bahi Lona ta mil janda aa

  • @jobanpreetsingh719
    @jobanpreetsingh719 Рік тому +1

    Swaraj 969 di bnao

  • @ASD-ns5nm
    @ASD-ns5nm Рік тому

    Agg to bina shi hall koi nhi

  • @gurlalgill5274
    @gurlalgill5274 Рік тому +1

    Bhi prali v hari aa

  • @harindepal5811
    @harindepal5811 Рік тому

    212 ਝੋਨੇ ਤੇ ਸਫਾਈ ਕਰਦਾ ਏ ਫਿਰ ਪਾਸ ਹੋਵੇ ਗਾ ਕੱਦ 5 ਫੁੱਟ +ਆ

  • @sukh5227
    @sukh5227 Рік тому

    Bai 1509 te hi sfai aundi aa poose te ni auni

  • @navjotsingh5917
    @navjotsingh5917 Рік тому

    Bai add ghat lwalea kro channel te

  • @simerjeetsingh9324
    @simerjeetsingh9324 Рік тому

    जोना पूसा चैताली में पता चलेगा भाई जी,,, अभी वेट करो 20 दिन

  • @nirmalsidhu5777
    @nirmalsidhu5777 Рік тому

    Disk walla kamjapp a

  • @shersingh-zg8qz
    @shersingh-zg8qz Рік тому

    Dakar jameen vich pta lgu

  • @sadeala9345
    @sadeala9345 Рік тому +2

    Vadia aw y g sade ko 855 te 8 futta chalda 2 speed te

    • @MandeepSingh-kr6kq
      @MandeepSingh-kr6kq Рік тому

      ਵੀਰ ਆਪਣਾ ਨੰਬਰ ਭੇਜੋ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਜੀ।

    • @jattfarmer6678
      @jattfarmer6678 Рік тому

      Veer num snd kreo

    • @atmasingh750
      @atmasingh750 Рік тому +1

      Sonalika best. As super seeder te 855fuddu aa bai baki apni apni samj loka

  • @malkeetsingh6939
    @malkeetsingh6939 Рік тому +1

    Dakar jamni cha kamyaba aaa

  • @jagtarchatha95
    @jagtarchatha95 Рік тому

    vibration bahut ghatt hai 😀

  • @ranbisinghof
    @ranbisinghof Рік тому +4

    Desi jeha. Lagda side ton

  • @sukhgill1270
    @sukhgill1270 Рік тому

    Dogger pusa te pta laggu os tu vaddh parali kise hor johne di kissam di nhi hundi.....area moga ...jammen nehrah vali..

  • @jasveerkaler545
    @jasveerkaler545 Рік тому +6

    ਰੇਟ ਤਾ ਦਸੋ ਜੀ

    • @JatinderSingh-xf5rq
      @JatinderSingh-xf5rq Рік тому +2

      ਵੀਰਜੀ ਇੰਨਾ ਨੂੰ ਰੇਟ ਨਾਲ ਕੁਝ ਨਹੀ ਹੁੰਦਾ, ਕਿਉਕਿ ਲੈਣਾ ਤੇ ਕਰਜੇ ਦੇ ਮਾਰੇ ਕਿਸਾਨਾ ਨੇ ਹੁੰਦਾ ਇਹਨਾ ਨੇ ਤੇ view ਲੈਣੇ ਹੁੰਦੇ ਆ ਜਿੱਥੋ ਇਹਨਾ ਨੂੰ ਮੋਟੀ ਕਮਾਈ ਹੁੰਦੀ ਆ,ਰਗੜਿਆ ਤੇ ਕਿਸਾਨ ਨੇ ਜਾਣਾ। ਆ ਥੂੰਹ।।
      ਕਿਸਾਨ ਈ ਕਿਸਾਨ ਦਾ ਵੈਰੀ

    • @kulvirpama4628
      @kulvirpama4628 Рік тому

      Veere dhake di gal nai hundi ae drame v apan hi karde aa jado ae sand nai c ki udo kheti ni hundi c sab kush hunda aa dekho dekhi lage aa tavia de uthe 2 boria rakhia hon mitti diya nazare ban dindia aa baki dekho dekhi Rees aa

  • @jaskiratsingh5619
    @jaskiratsingh5619 Рік тому

    Gulabi Suandi da atack bhaut hunda baki sav thik aa

  • @user-wq3xk4uu5n
    @user-wq3xk4uu5n Рік тому +6

    ਪੂਸਾ 44ਪਤਾ ਚਲਾਉ ਪਰਾਲੀ ਤੋਂ😃😃

    • @jass.sidhu11
      @jass.sidhu11 Рік тому

      Koi khaas farak ni penda

    • @HarjinderSingh-kt8sm
      @HarjinderSingh-kt8sm Рік тому

      Bilkul kamyab nhi pehle pani te kanak peli pe jandi aa

    • @jass.sidhu11
      @jass.sidhu11 Рік тому +1

      @@HarjinderSingh-kt8sm paani hisaab naal laao bilkul pili ni pendi

  • @shersingh-zg8qz
    @shersingh-zg8qz Рік тому

    1509 da ta laan ghat hunda

  • @maanjatt6865
    @maanjatt6865 Рік тому +3

    Pilli ਊਸ਼ਾ cho ਚਲਾਉ ਨਾਸ਼ਾਂ ਬੰਦ ਕਰਦੂ

    • @bhangu2213
      @bhangu2213 Рік тому +4

      ਬਾਈ ਊਸ਼ਾ ਨੇ ਤਾਂ ਪਹਿਲਾ ਹੀ ਨਾਸਾ ਬੰਦ ਕਰਤੀਆ ਜੱਟਾ ਦੀਆਂ ਇਸ ਵਾਰੀ

    • @mrmaan6372
      @mrmaan6372 Рік тому

      @@bhangu2213 ਕੀ ਹੋਇਆ ਬਾਈ

    • @everythinghere.855
      @everythinghere.855 Рік тому

      Koi ਮਾਣ ਵਾਲੀ ਗੱਲ ਨਹੀਂ, jayada prali

    • @bhangu2213
      @bhangu2213 Рік тому

      @@mrmaan6372 ਬਹੁਤ ਨੁਕਸਾਨ ਆ ਵੀਰ ਪੂਸਾ ਦਾ ਸਾਡੇ ਵੱਲ ਅੱਧ ਵੀ ਪੱਲੇ ਪੈ ਜਾਵੇ ਬਹੁਤ ਆ ਬੂਟੇ ਪੀਲੇ ਹੋ ਕੇ ਸੁਕ ਗਏ ਅੱਧੀ ਨਿਸਰ ਰਹੀ ਥੋੜੀ ਬਹੁਤ ਪੱਕਣ ਲੱਗ ਪਈ ਬੁਰਾ ਹਾਲ ਇਸ ਵਾਰੀ

    • @KulwinderSingh-xg9ie
      @KulwinderSingh-xg9ie Рік тому

      @@bhangu2213 ਏਰੀਆ ਕਿਹੜਾ ਬਾਈ

  • @sandhuztech4465
    @sandhuztech4465 Рік тому

    Jagjit di safai jada es nalo

  • @kewalkrishankambojkoku3241
    @kewalkrishankambojkoku3241 Рік тому

    1121 ਪਰਾਲੀ ਦੇ ਪ੍ਰਬੰਧ ਵਾਸਤੇ ਕੋਈ ਸੰਦ

  • @gpreet5906
    @gpreet5906 Рік тому +3

    Tractor v jhota e aa fr

  • @HarjinderSingh-kt8sm
    @HarjinderSingh-kt8sm Рік тому +2

    Kuch nhi hunda jo marji bana lao parali ta khait vich hi rehndi aa awe paise waist aa kanak jhaad nhi dindi dakar jameen vich bilkul kamyab nhi agg to bina koi hall nhi

    • @jass.sidhu11
      @jass.sidhu11 Рік тому +1

      Es maadi soch nu badlo veer pura kamyaab aa naale praali koi maadi chiz ni jo kheit cho bahar kadni jruri aa jameen ch bohan naal bohat sudhaar hunda naale faide bohat milde

    • @HarjinderSingh-kt8sm
      @HarjinderSingh-kt8sm Рік тому

      @@jass.sidhu11 vekh lyi asi vah ke kuj nhi hunda bhute vidwan na bano eh kuti sarkara ne kuj nhi dena awe apna kunda karvai ja rahe aa jatt tah hi jameen vech rahe aa lohe de karje ne dab lye

    • @GS-ku2gz
      @GS-ku2gz Рік тому +1

      Ehi galla krke punjab da paani mukn aala....jmeen ch jehr hadd naalo jaada ho gya kyu ki thode vrgey lok himmat har k bethe a k kuch ni hona edda e chlu

  • @HarjinderSingh-ir7vs
    @HarjinderSingh-ir7vs Рік тому

    ਵੀਰ.ਜੀ.िੲਹ.ਵੀ.ਨਾਲ.ਨਾਲ.ਭਰੋਸਾ.ਦੇिੲਅਾ.ਕਰੋ..िਕ..ਪਰਾਲੀ..ਚੁਕਣ.ਦੀ..ਕੋੲੀ.ਲੋੜ.ਨਹੀ.ਬਾਕੀ.ਜੋ.िੲੰਨੀ.ਪਰਾਲੀ..ਕਣਕ.ਦਾ.ਨੁਕਸਾਨ.ਤੇ.ਨਹੀ.ਕੋੲੀ.ਹੁੰਦਾ..ਹੋਰ..ਟਰੈਕਟਰ.ਵਾਲ਼ੇ.ਵੀਰ..ਦਾ.ਨੰਬਰ.ਜਰੂਰ..ਦੇिੲਅਾ.ਕਰੋ

  • @kuldeepsidhu1149
    @kuldeepsidhu1149 Рік тому

    👍👍👍

  • @openlionsidhu3951
    @openlionsidhu3951 Рік тому

    👍👍👍