swaraj 969 DI performance on maize fodder ਵੀਰਾਂ ਨੇ ਸਵਰਾਜ ਨੂੰ ਮਾਣ ਦਿੱਤਾ

Поділитися
Вставка
  • Опубліковано 20 тра 2023
  • #d_infotainment_live #ਕਰੀਨਾ_ਗਰੁੱਪ #swaraj969
    Call for modification -7658861062
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.com/add/infotain...
    Facebook- / dhindsainfo
    instagram- pB6HHcPrBr...
    emai-motor601@gmail.com

КОМЕНТАРІ • 56

  • @harmeetkharoud8994
    @harmeetkharoud8994 Рік тому +11

    ਬਿਲਕੁਲ ਸਹੀ ਗੱਲ ਆ ਵੀਰ ਜੀ ਤੁਹਾਡੀ ਆਪਣੇ ਲੋਕ ਆਪਦੇ ਦੁੱਖ ਤੋ ਇਹਨੇ ਦੁੱਖੀ ਨੀਂ ਹੈਗੇ ਜਿਹਨੇ ਦੂਜੇ ਦੇ ਸੁੱਖ ਤੋਂ ਨੇ ਬਾਕੀ ਚਲੋ ਵੀਰ ਕਿਸੇ ਦੀ ਸੋਚ ਕੋਈ ਨੀ ਬਦਲ ਸਕਦਾ ਆਪਣੀ ਜ਼ਿੰਦਗੀ ਦਾ ਨਜ਼ਾਰਾ ਲਵੋ ਲੋਕਾਂ ਨੂੰ ਕੋਈ ਨੀ ਸਮਝਾਂ ਸਕਦਾ ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @GurdeepSingh-zh7hg
    @GurdeepSingh-zh7hg Рік тому +2

    ਬਾਕੀ ਤਾਂ ਠੀਕ ਆ ਬਾਈ arjun novo ਮਗਰ ਟਰਾਲੀ ਕਿਓ ਨੀ ਪੈਦੀਂ। ਬਾਈ novo 57 hp ਆ ਤੇ 969 70 hp comparison ਤਾ ਸੋਚ ਕੇ ਕਰਿਆ ਕਰੋ ।

  • @PB77_Vlogs
    @PB77_Vlogs Рік тому +3

    ❤❤❤ 👌👌👌🌹🌹🌹🌹ਲਿਆਉਦਾ ਹਨੇਰੀਆਂ🙏🙏

  • @Manraj753
    @Manraj753 Рік тому +3

    Good Performance 🎭 ❤

  • @jogasingh7372
    @jogasingh7372 Рік тому +3

    ਸਤਿ ਸ਼੍ਰੀ ਅਕਾਲ ਵੀਰ ਜੀ ਸਵਰਾਜ ਤਾ 724 ਵੀ ਝੋਟਾ ਆ ਏ ਤਾ ਫੇਰ 969 ਆ

  • @truckingvlog9928
    @truckingvlog9928 Рік тому

    Sat siri Akal bai ji

  • @LakhwinderChatha-bi2fk
    @LakhwinderChatha-bi2fk Рік тому +1

    ਸਤਿ ਸ੍ਰੀ ਅਕਾਲ ਵੀਰ ਜੀ

  • @gaganrehal2184
    @gaganrehal2184 Рік тому +1

    Thanks bro

  • @ferokewalanoor1471
    @ferokewalanoor1471 Місяць тому

    Bai ji tractor 4row te over load chalda avarage vi ghat deu engine di life vi ghatu 1row te under load chalu avarage vadhia deu engine di long life hou baki 4row ik chakar ch jina time lagda single row char chakar ghat time ch lau

  • @amolakbatth7570
    @amolakbatth7570 Рік тому

    ਸਾਇਦ ਮੇਰੀ ਗੱਲ ਦਾ ਕਈ ਗੁੱਸਾ ਕਰਨ ਪਰ ਮੈਨੂੰ ਕੋਈ ਫਰਕ ਨੀ ਜੋ ਦਿਲੋ ਆਇਆ ਲਿਖ ਤਾ

  • @sattisamrao5422
    @sattisamrao5422 Рік тому +3

    ਕਯਾ ਬਾਤ ਬਾਈ❤

  • @amolakbatth7570
    @amolakbatth7570 Рік тому +1

    ਤੁਹਾਡੀ ਗੱਲ ਸਹੀ ਆ ਟਰੈਕਟਰ ਚੰਗਾ ਹੋਊ ਪਰ ਇਹ ਨੀ ਕਿ ਆਪਾਂ ਦਿਨ ਬ ਦਿਨ ਇਸ level ਤੇ ਫਸੇ ਰਹੀਏ ਦੁਨੀਆ ਤੇ ਬਹੁਤ ਲੋਹਾ ਆ ਆਪਾਂ ਓਨਾ ਦੀ ਜਾਣਕਾਰੀ ਲੋਕਾਂ ਤਕ ਪਹੁੰਚ ਦੀ ਕਰੀਏ ਅਪਾ 60 70 hp ਨੂੰ ਕੀ ਸਮਜਦੇ ਆ ਗੋਰੇ 200 hp 400 hp ਤੱਕ ਚਲੇ ਗਏ ਆ ਬਹੁਤ ਹੋ ਗਿਆ ਹੁਣ ਹਵਾ ਬਾਜੀ ਦਾ ਪਿੱਛਾ ਛੱਡ ਦਿਓ

  • @warisbrar116
    @warisbrar116 Рік тому +1

    Good 👍

  • @baljitkaler1
    @baljitkaler1 Рік тому +1

    Single row ta vadhiya chlda….Double row wala j sahi chlda fer ta bahut vadhiya.

  • @ravigurm7145
    @ravigurm7145 Рік тому +1

    ❤❤

  • @jobanpreetsingh719
    @jobanpreetsingh719 Рік тому

    👌👌👌

  • @sidhubhaike7780
    @sidhubhaike7780 Рік тому +1

    🙏🙏🙏🙏

  • @harshgill.750
    @harshgill.750 Рік тому

    👌🏻👌🏻👌🏻

  • @gurpalgillsaab8082
    @gurpalgillsaab8082 Рік тому +3

    855. 969 cute 👌👌👌👌♥️

  • @rashmi12319
    @rashmi12319 Рік тому

    Bhai tote hal par ya sensing test kar ke btao 🙏

  • @farmaermehkma6289
    @farmaermehkma6289 Рік тому

    Very.good.963

  • @harjindersandhu3630
    @harjindersandhu3630 Рік тому +1

    Y 4row wali wad ta deu pr jisde wadni aa makki oh latdu kiwe aina jaldi osnu sahi ta single row e aa latdn da time v milda

  • @newhollandpb4612
    @newhollandpb4612 Рік тому +1

    ਬਾਈ ਮੱਕੀ ਤਾ ਬਾਲੀ ਭਾਰੀ ਆ ਨਹੀਂ ਤਾ 4 ਚ ਈ ਚੱਲ ਜਾਣਾ ਸੀ

  • @Yadav-Farm855
    @Yadav-Farm855 11 місяців тому

    Veer ji 969 wale bhra de ghra ja ki all tractor and implement de naal full video bna k pao 🙏🙏

  • @babeke361
    @babeke361 Рік тому +3

    First view comments like

  • @Lifeoffarmers
    @Lifeoffarmers Рік тому +2

    ਪਹਿਲੇ high ਚ ਤਾਂ 744 9 ਮਾਡਲ ਖਿੱਚੀ ਫਿਰਦਾ ਸ਼ਕਤੀਮਾਨ ਵਾਲਿਆ ਦੀ ਮਸ਼ੀਨ ਆ

  • @rashmi12319
    @rashmi12319 Рік тому

    Bhai sensing test kar ke dhikao 🙏

  • @gobindmodelmaker7188
    @gobindmodelmaker7188 Рік тому +3

    4row pao channy di ehde mgr phr pta lgju kine k gede le k aunda te eh single row duje mgr paio
    Rahi gll neeva vdan di gaa pdf kolo ya bhar do countries ch 100 200 acre de achar paunde aa oh oh 6 6 inchi uchi vd de aa ta ki mitti ya koi janvar na ave vich
    Baki 969 aa eh te novo 57 hp aa
    Te novo v 3rd te 2medium chlda
    Baki bai j ehna ch ehna frk te ehna frk pa reha ba
    Ta 90 hp chla k dekhli phr tanu ush to upr nhi lgna koi bahve 2 high pai phiri mera veer

    • @hunter-z9271
      @hunter-z9271 Рік тому

      Agaleya ne vart ke vekhya ta gal kahi h je tenu 969 nahi changa lgada ta hor lele je to videsha di gal karda h ta tu bai 500-600 hp aale tractor import krale kyonki teri gal sun ke lag reha bhi tere kami domestic tractor na nahi puri karni
      😂

    • @gobindmodelmaker7188
      @gobindmodelmaker7188 Рік тому +1

      @@hunter-z9271 bai pehla na dhyan nal dekhla m ki keha baki rhi gll m kido keha 969 nhi vdia lgda ja eh jo
      M eh keha b 4 row ali pa k dekh lve 969 mgr kina k turda te 90hp mgr payi v aa
      Lgju pta keda kina vd da te phr single row dono mgr pa k dekh lve
      Thik aa te rhi gll ush bnde ne keh is upr hani koi thik aa na ki m sade kol 4 row v hegi A te single row v pta kedi kina k vd di aa thik aa nale asi 4row ja ke dekhla sari utube upr sbb to pehlaa kis ne video krai aa thik aa

  • @JagseerSingh-uj3zy
    @JagseerSingh-uj3zy Рік тому +4

    ਮੱਕੀ ਕਣੀ ਵੀ ਨਿਗ੍ਹਾ ਮਾਰ ਲਾ ਵੀਰੇ ਇਸ ਚ ਤਾਂ 5405, d1 ਚ ਚਲਦਾ ਇਹੋ ਜੇ ਮੱਕੀ ਚ

  • @ashukundu5371
    @ashukundu5371 Рік тому

    Bhai ji 744xt modal ke video banao please 🙏🙏🙏🙏🙏🙏🙏

  • @ranjitsinghbains1839
    @ranjitsinghbains1839 Рік тому +3

    ਬਾਈ ਜੀ ਇੱਕ ਏਕੜ ਦਾ ਰੇਟ ਕੀ ਹੈ🙏

  • @PB06.60wale
    @PB06.60wale Рік тому

    2023 model The Sonalika 60 Di 3 speed Sikandar review daso .BRO

  • @Ranjitsingh-tj9rs
    @Ranjitsingh-tj9rs 8 місяців тому

    veere ਮੱਕੀ ਵਾਲੇ ਵੀਰ ਨੰਬਰ ਚਾਹੀਦਾ ਹੈ ਮੱਕੀ ਬਾਰੇ ਗੇਲ ਕਰਨੀ ਹੈ

  • @mankiratdairyfarm4299
    @mankiratdairyfarm4299 Рік тому

    ਮੱਕੀ ਬਾਲੀ ਭਰੀਆ 😀

  • @dilbagsingh9170
    @dilbagsingh9170 Рік тому

    969 👍

  • @baldeepsarwarapb7035
    @baldeepsarwarapb7035 Рік тому +1

    Tractor d hp de hisab nll load ghatt e a

  • @tractorlover384
    @tractorlover384 11 місяців тому

    Bai chooth bolda saade haigi aw asi v pwaeya 3 ja 4 inch da ucha rehndi baaki bht sohni jldi nbera v wadhu kr rhi labour da bht frk painda

  • @sandeepdhillon4093
    @sandeepdhillon4093 Рік тому

    Veer Hor, Makki, Hove, Daso, g

  • @avtarjasser
    @avtarjasser Рік тому +1

    Veer g lebar di ghat bhot a

  • @joginderjaggamann4473
    @joginderjaggamann4473 Рік тому +7

    ਗੱਪ ਮਾਰਨ ਤੋ ਪਹਿਲਾ ਟੈਰਕਟਰ ਬਣਾਉਣ ਵਾਲੀ ਕੰਪਨੀ ਵੀ ਚੈਕ ਕਰ ਲੈਣੀ ਸੀ ਇਵੇ ਬਕਵਾਸ ਕਰਨ ਦਾ ਕੋਈ ਫਾਇਦਾ ਨਹੀ ਸਵਰਾਜ ਹੁਣ ਮਹਿੰਦਰਾ ਦਾ ਹੀ ਪਾਰਟ ਆ

  • @private191
    @private191 Рік тому +1

    Tarcter di kanch kad dindi a 😂😂😂😂😂

  • @kulverhayer6143
    @kulverhayer6143 Рік тому

    ਬਾਈ ਕੀ ਰੇਟ ਕਿਲੇ ਦਾ

  • @Gillagrifarms
    @Gillagrifarms Рік тому +1

    Kinne rpm te chlda

  • @jattrecords8925
    @jattrecords8925 Рік тому

    ਮੱਕੀ ਤਾ ਮਰੀ ਵੀ ਆ

  • @GagandeepSingh-th7ht
    @GagandeepSingh-th7ht 7 місяців тому

    Makhi ta 3ft diya😂😂😂

  • @farmersworld255
    @farmersworld255 Рік тому

    969abc he ke simple

  • @malkitsingh9646
    @malkitsingh9646 Рік тому +3

    4 row fuddu machine a kille magar 20 panda makki de tande thalle sit k khraab karte naale preet 120hp tractoer naal chlayi c

  • @InderSingh-dh8iy
    @InderSingh-dh8iy Рік тому

    Hahaha a nai vikde.jede vikde ne . Holland ne mossewala vangu manji thokti sab di.

    • @Dinfotainmentlive
      @Dinfotainmentlive  Рік тому +3

      ਆਪਣੇ ਵਹਿਮ ਵਿੱਚੋਂ ਬਾਹਰ ਆ ਬੇਟੇ 27% ਦਾ ਮਾਰਕਿਟ ਸੇਅਰ ਆ ਸਵਰਾਜ ਦਾ ਤੇਰੇ ਹੌਲੈਂਡ ਦਾ 7% ਸ਼ਰਮ ਨੀ ਆਉਂਦੀ ???

  • @4x4riders6
    @4x4riders6 Рік тому

    Vir g mobile number dasyo ki hai thoda mia amloh to vir