4 -5 manth pahla Bai m v Raja pump liya c diamond + paise v ganganagar naalo 4000 vad la bitha najara ni ayaa Kul mila ke Banda fuddu e aa Na lia kro saman
झूठ बोल रहा है जब मैने पम्प खरीदा था तो पम्प के साथ जो स्प्रे गन आई थी वो खराब थी मैने बहुत बार फोन किया पर इन्होंने मेरी समस्या का सोल्यूशन तो दूर मेरे फोन भी उठाने बंद कर दिए थे।।।। मैने लॉकडाउन मै मंगवाया था डिलीवरी मेरे घर से पंद्रा किलोमीटर दूर की थी।।।।।।
Inna de kolo assi 4 stroke pump laya c diamond model..ik no. Pump aa Inna de haale Tak repair ni bohti nikli..kadi mistri kol ni lai k Gaye pump..saavdani bas jaroori aa jive o dasde aa..ik vaar pump lai lo mur k najare..starting ik no. Di...kisan veero aapne channel noo v support karyo ji.
ਰੇਟ ਬਹੁਤ ਹੀ ਜ਼ਿਆਦਾ ਏਦਾਂ ਦੇ ਹੀ ਆੳਦੇ ਹਰ ਕਿਸਾਨ ਸਮਝ ਦਾਰ ਹਲਕੀ ਭਾਰੀ ਪਤਾ ਰਾਜੇ ਵੀਰ ਜੀ ਬੇਨਤੀ ਹੈ ਰੇਟ ਘੱਟ ਕਰ ਦਿੳ ਬਹੁਤ ਹੀ ਜ਼ਿਆਦਾ ਹੈ ਏਨਾ ਕਿਸੇ ਵੀ ਸ਼ਹਿਰ ਵਿੱਚ ਪੰਪ ਨਹੀਂ ਏਨਾ ਮਹਿੰਗਾ ਸੋਡਾ ਬਹੁਤ ਰੇਟ 7000/9000 ਵਿਚ ਸਿਰੇ ਮਿਲਜਾਦੀ ਕੋਟਕਪੂਰਾ ਵਾਲੇ ਵੀਰ ਕੋਲੋਂ ਦੇਖੋ
ਮੇਰੇ ਕੋਲ ਵੀ ਹੈ ਇਹਨਾਂ ਦਾ 2 ਸਟਰੋਕ ਪੰਪ। 2015 ਵਿਚ ਲਿਆ ਸੀ। ਚੱਜ ਹਾਲ ਨਾਲ ਚਲਿਆ ਹੀ ਨਹੀ। ਦੋ ਚਾਰ ਟੰਕੀਆਂ ਲਾਉਣ ਤੋਂ ਬਾਅਦ ਸਟਾਰਟ ਹੋਣੋ ਹੀ ਹੱਟ ਜਾਂਦਾ। ਦੋ ਵਾਰ ਤਾਂ ਸਟਾਰਟ ਕਰਨ ਵਾਲੀ ਗਰਾਰੀ ਹੀ ਬਦਲਵਾ ਲੱਈ ਆ।
Mere Nall v edha hi hunda ha
ਜਦੋਂ ਮੇਰੇ ਪੰਪ ਦੀ ਗਰੰਟੀ 2 ਮਹੀਨੇ ਦੀ ਰਹਿ ਗਈਂ ਫਿਰ raja ਕੰਪਨੀ ਨੇ ਜਵਾਬ ਦੇਣਾ ਬੰਦ ਕਰਤਾ | ਅਖੀਰ ਤੇ ਆ ਕੇ ਆਪਣੇ ਸਿਰ ਚ ਸਵਾਹ ਪਵਾ ਲਈ ਇਹਨਾਂ ਨੇ ਫਿਰ ਕਹਿੰਦੇ ਫੋਨ ਨਾ ਕਰੋ ਅਸੀਂ ਆਪ ਕਰਾ ਗਏ ਅੱਜ ਆਉਂਦਾ ਫੋਨ ਮੁੜ ਕੇ
ਧਿਆਨ ਦੈਣ ਯੋਗ ਗੱਲ, ਜਦੋਂ ਰਾਜਾ ਸਾਬ ਨਹਾਉਂਦੇ ਹੋਣ, ਖਾਸ ਕਰਕੇ ਜਦੋਂ "" ਧੋਂਦੇ ਹੋਣ ''" 10:19 ਉਦੋ ਕੋਈ ਵੀ ਫੋਨ ਨਾ ਕਰੇ। 😁😁😁😁
👌😂🤣
ਪਹਿਲਾਂ ਕਹਿੰਦਾ ਸਟੀਲ ਆਲੇ ਪਲੰਜਰ ਨੀ ਖਰਾਬ ਹੁੰਦੇ ,ਬਾਅਦ ਚ ਸਿਰਾਮਿਕ ਆਲਿਆਂ ਨੂੰ ਚੰਗੇ ਦੱਸਣ ਲੱਗ ਗਿਆ ।
ਵਕਤ ਬਦਲ ਦੀਆ ,ਜਜ਼ਬਾਤ ਬਦਲ ਦੀਏ
Interesting video 🙏 ih rotaverter wale Raja Bhai ne🙏
ਲਟੇਰਾ ਰਾਜਾ.12000.ਬਜਾਰ ਵਿਚ 9500 .ਸੌ ਦਾ 4ਸ੍ਰੌੌਰਕ ਇਜਨ
Bilkul shi enha nu gal krn naal gussa bahut jaldi aauonda
6500 in Delhi
ਸੇਵਕ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਤੇ ਵਧੀਆ ਲਗਦਾ ਹਨ। ਪ੍ਰੰਤੂ ਇਹ ਰਾਜਾ ਬਹੁਤ ਹੀ ਘਟੀਆ ਝੂਠਾ ਤੇ ਮਕਾਰ ਹੈ। ਮੈਂ ਇਸ ਤੋ ਬਰਸ ਕਟਰ ਖਰੀਦਿਆ ਸੀ ਜੋ ਕਦੀ ਵੀ ਨਹੀਂ ਚੱਲੀ ਤੇ ਬੇਕਾਰ ਪਿਆ ਹੈ। ਸੋ ਵਾਰ ਕਾਲ ਕਰਨ ਤੇ ਵੀ ਇਸ ਕੁੱਤੇ ਆਦਮੀ ਨੇ ਕੋਈ ਹੱਲ ਨਹੀਂ ਕੀਤਾ।
Let
सही है जी tuhaadi गल
After sale koi service nahi
Tractor wala pump ma aap khra tyar kar lay 29000 laga Sara ficher lay a.vich laber add karlo fir v ehna da ina rate kyu?
4 -5 manth pahla
Bai m v Raja pump liya c diamond +
paise v ganganagar naalo 4000 vad la bitha najara ni ayaa
Kul mila ke Banda fuddu e aa
Na lia kro saman
ਸੇਵਕ ਜੀ ਨੂੰ ਤਾ ਪੈਸੈਂ ਦਿੱਤੇ ਆ ਪ੍ਰਮੋਸ਼ਨ ਦੇ ਇਹਨਾ ਕੀ ਲੇਣਾ ਰਾਜੇ ਤੋ ਇਹ ਆਪਣੇ ਪੈਸੈਂ ਲੇਕੈ ਤੁਰਦੇ ਲੱਗਦੇ ਆ 😂😂😂😂 ਪੇਸੈਂ ਦਾ ਚੱਕਰ ਵੀਰੋ
Betry pump te v lga sakde han
ਵੀਰ ਜੀ ਤਿੰਨ ਸਾਲ ਪਹਿਲਾਂ ਇਟਾਲੀਅਨ ਸੀ ਹੁਣ ਟੀ ਜ਼ੇਟ ਹੋ ਗਈ ਗੱਲ ਸਮਜ਼ ਨਾ ਆਈ
Bhut vdiyaa pump aa,apne kol 3 aa,bhut vdiyaa chalde ne,koi engine repair ni hai,sirf bokiyaa change krniyaa paindiyaa,shi chali jnde aa,good product
6500_7000 ਦਾ ਮਿਲ ਜਾਦਾ 4ਸਟਰੋਕ ਦਿੱਲੀ ਤੋ ਸੇਮ
ਰਾਜਾਂ ਜੀ ਕਿੰਨੇ ਵਜ਼ੇ ਧੋਂਦੇ ਹੋ ਓਦੋਂ ਫੋਨ ਨਾ ਲਾਈਏ
ਸੇਵਕ ਜੀ ਜੋ ਆ ਪੰਮਪ ਚ ਮੋਟਰ ਆਉਦੀ ਆ 12 ਵੋਲਟ ਵਾਲੀ ਇਹ ਡੀਜਲ ਜਾ ਹੋਰ ਤਰਾਂ ਦੇ। ਤੇਲ ਵਗੇਰਾ ਚਲਾ ਸਕਦੇ ੲ ਇਸ ਪੰਮਪ ਨਾਲ ਗੱਡੀ ਜਾ ਟਰੈਕਟਰ ਦੀ ਟੈਂਕੀ ਭਰ ਜਾ ਖਾਲੀ ਕਰ ਸਕਦੇ ੲ
ਦੱਸਿਉ ਜਰੂਰ ਜੀ
ਸੇਵਕ ਵੀਰ ਤੂ ਵੀ ਐਨ ਕਰਨ ਲਗ ਗਿਆ
ਰੱਸੀ ਟੁੱਟੀ ਤੋ baad ਜਿਹੜੀ ਮਰਜ਼ੀ rassi pa lyo plastic de oa jndi
Pehla kehnda steel de plunjer khre hunde
Bai g aina toh 300 meter pipe de baare pucheya c koriya made kuj v ni daseya Kehande saadi shop te aa jo bhaut phone kitte from Bti
ਇਹ ਸਭ ਫਾਲਤੂ ਗੱਲਾਂ ਨੇ ਆਸੀ 7 ਹਜ਼ਾਰ ਦਾ ਕਲਸੀ ਦਾ ਲਿਆਂਦਾ ਸੀ ਉਸ ਦਾ ਬਹੁਤ ਜ਼ਿਆਦਾ ਪਰੈਸ਼ਰ ਏ ਤਿੰਨ ਸਾਲ ਹੋਗੇ ਇੱਕ ਵਾਰ ਖੁਰਾਬ ਨਹੀਂ ਕੀਤਾ
ਹਾਜੀ ਵਧੀਆ ਚਲਦਾ ਆ ਵੀਰਾ ਪੰਪ
ਇਹ ਠੱਗ ਹੈ ਰਾਜਾ
ਸੇਵਕ ਸਿਆ ਇਹ ਤੇਰੇ ਵੀ ਸਿਰ ਚ ਸਵਾ ਪਾਵਾ ਦਿਓ
Nice information veer g
Ladwa to ehe 7200 da
ਬਹੁਤ ਵਧੀਆ ਪੰਪ ਨੇ ਇਹਨਾਂ ਦੇ
ਢੋਲਕੀ ਦਾ ਭਾਰ ਕਿਨ੍ਹਾਂ
RBW FULL FORM RAJA BHAIYA WORK S
Ludhiana te le lo 9500 da 4stoke
RBW means- Raja bhai works
A chaj tra chalde hi nhi asi Ludhiana to lya 2010 vich o bhot vadia niklya os bad 2,3 lye swad nal chle hi nhi
Good
झूठ बोल रहा है जब मैने पम्प खरीदा था तो पम्प के साथ जो स्प्रे गन आई थी वो खराब थी मैने बहुत बार फोन किया पर इन्होंने मेरी समस्या का सोल्यूशन तो दूर मेरे फोन भी उठाने बंद कर दिए थे।।।। मैने लॉकडाउन मै मंगवाया था डिलीवरी मेरे घर से पंद्रा किलोमीटर दूर की थी।।।।।।
Gun meri b karab ho gayi
Smaan bech ke eh phone ni chakde
Raja sir ji bhoot vadia video bnona o tusi ♥️
Thgu bnda
good job
Maha thag kissan kive thagi de raja to bacho 🙏🙏🙏🙏
Veer g eh koi smaan ni bhaj de
J khrab ho jawe
Bohat vadia pump Veer ji
Up wicho jitho marji lejo aake 2 stroke 5000 di 4 stroke 8500 di ewe lutti janda sirf marketing aa edi maal sab china to onda
Up ch kithe bai
@@upfarmerslife1142 distt Pilibhit Tehsil Puranpur bahot shops aa machinery de items diya
Paid promotion karan lag peya sewak Singh vi
Raja bhai works
❤
👌🙏🙏
Phone te gal nhi karde
Raja bhai workshop
R ਰਾਜਾ B ਸਹਿਰ ਪਿੰਡ ਦਾ ਨਾਮ W ਵਾਲੇ
ਸੱਭ ਤੋਂ ਨਿਕੰਮਾ ਪੰਪ , ਰਾਜਾ ਸਪਰੇਅ ਪੰਪ
Overall review es bande bare negative hi ne comment box vich😂
Mai le ke gya c kisi kam da ni
Eh ta bekaar ne
ਬਾਈ 2019 ਵਿੱਚ ਲਿਆ ਸੀ 4 ਸਟਰੋਕ ਪੰਪ ਸਿਰਾ ਗੱਲਬਾਤ ਕੋਈ ਰਿਪੇਅਰ ਨੀ
Rbw is raja bai works
Inna de kolo assi 4 stroke pump laya c diamond model..ik no. Pump aa Inna de haale Tak repair ni bohti nikli..kadi mistri kol ni lai k Gaye pump..saavdani bas jaroori aa jive o dasde aa..ik vaar pump lai lo mur k najare..starting ik no. Di...kisan veero aapne channel noo v support karyo ji.
Raja bai hasda buaat kant
LuterA sire da raja
ਆਪਣੇ ਕੋਲ 2 ਸਟੋਕ ਪੰਪ ਬਹੁਤ ਸੈਟ ਆ ਪੰਜ ਸਾਲ ਹੋਗੇ ਚੱਲਦੇ ਨੂੰ
RBW ਰਾਜਾ ਭਾਈ ਵਰਕਸ਼ਾਪ
ਇਨ੍ਹਾਂ ਦੀ ਬੋਲਬਾਣੀ ਤੇ ਸਰਵਿਸ ਬਹੁਤ ਬੇਕਾਰ ਆ ਜੀ, ਕੋਈ ਵੀ ਫਸ ਨਾ ਜਾਇਓ,
ਇਨ੍ਹਾਂ ਨੇ ਸ਼ਾਫਟ ਦਾ ਸਾਈਜ਼ ਆਪ ਕੀਤਾ ਹੋਇਆ ਮਨੋਪਲੀ ਆ ਕੀਤੋ ਬਾਹਰ ਤੋਂ ਮਿਲਦੀ ਨੀ, ਇਨ੍ਹਾਂ ਕੋਲ ਹੀ ਸਿੱਲ ਪਟਾਉਣੀ ਪੈਣੀ ਆ,
ਗਿਆ ਬੰਦਾ ਜਦੋਂ ਜੇਕਰ ਛੋਟੀ ਚੀਜ ਲੈਣੀ ਆ ਪੁੱਛਦਾ b ਨੀ ਕੋਈ ਬੈਠੇ ਰਹਿਣਾ,
ਇਨ੍ਹਾਂ ਦੇ ਅੱਗੇ ਇਕ ਮੁੰਡਾ ਲੱਗਿਆ ਹੋਇਆ ਉਹਦੀ ਬੋਲੀ ਹੀ ਜਵਾ ਬਦਮਾਸ਼ਾ ਵਾਲੀ ਆ
ਜੇਕਰ ਕੋਈ ਮਹਿੰਗੀ ਚੀਜ ਲਵੋਗੇ ਫਿਰ ਥੋਡੇ ਪਿੱਛੇ ਪਿੱਛੇ ਫਿਰਨਗੇ ਜੇਕਰ ਸਸਤੀ ਤਾਂ ਬੁਲਾਉਂਦੇ b ਨੀ
Thugg banda aa eh bai ji ehho jehe bande di video na banya karo ji
Gun karb ho gayi bolte he iski guarantee nhi he
Paid add
Gappi a
Chor ha sala
Bakwaas pump na khredo
No1 fuddu pump
लूटेरा है
Raja chor banda
Chor
ਠੱਗ ਬੰਦਾ ਇਹ
Chor kusad
Raja bhai works
Chor
Raja Bhai works