Hahahahahahahahahahahahahah भाई इसके अलावा मेरे पास कोई कॉमेंट नही है।बस किसान भाई को सिर्फ एक ही सलाह दूंगा की जो दिखता है वैसा होता नही है।किसान भाई के पैसे बहुत कष्ट कमाई के होते हैं इसीलिए किसान भाईयों खुद फैक्ट्री में जाके और चलाके अच्छे से चेक करके तब लेके आना। कथनी और करनी में बहुत अंतर होता है।ध्यान रखना मेरे किसान भाइयों।
ਕੋਈ ਵੀ ਵੀਰ ਨਾ ਲਓ। ਮੈਂ 2000 ਖਾਤੇ ਵਿੱਚ ਪਾ ਕੇ ਬੁੱਕ ਕਿਤਾ ਸੀ।।ਨਾ ਤਾਂ ਇਹਨਾਂ ਪੰਪ ਭੇਜਿਆ ਨਾ ਹੀ ਫੋਨ ਚੱਕ ਦੇ ਹੈ।। ਕੋਈ ਗੱਲ ਨਹੀਂ ਸੁਣਦਾ ਕੋਈ ਵੀ ਵੀਰ ਫ਼ਸ ਨਾ ਜਾਇਓ
Wah Ji Raja Sahib Wah Very nice Jankari diti hai Ji Thanks Ji 🌹🌹❤️❤️👌👌
Very nice raja pump
ਬਹੁਤ ਵਧੀਆ
ਵੀਰ ਟਰੈਕਟਰ ਵਾਲੇ ਬੂਮ 2 in 1 ਦੀ ਵੀਡੀੳ ਪਾੳ
Very Good 👍
ਬਾਈ ਜਿੰਨਾ ਇਹਦਾ ਪ੍ਰੈਸ਼ਰ ਆ ਬੂਰ ਵੀ ਝਾੜੂ ਇਹ
ਲੇਕੇ ਆਉਦੀ ਆ ਦੇਖ ਦੇ ਆ ਕੀ ਬਣੇਗਾ
Hahahahahahahahahahahahahah
भाई इसके अलावा मेरे पास कोई कॉमेंट नही है।बस किसान भाई को सिर्फ एक ही सलाह दूंगा की जो दिखता है वैसा होता नही है।किसान भाई के पैसे बहुत कष्ट कमाई के होते हैं इसीलिए किसान भाईयों खुद फैक्ट्री में जाके और चलाके अच्छे से चेक करके तब लेके आना।
कथनी और करनी में बहुत अंतर होता है।ध्यान रखना मेरे किसान भाइयों।
Raja Bhai ka product hi Kuchh Gajab wala hai❤
ਵੀਰ ਜੀ 90ਫੁੱੱਟ ਦਾ ਪਾਣੀ ਕਿਥੋਂ ਆਓ
Raja good man
Bai ji 35 foot to jayada presser ni ho sakda
ਟਰੈਕਟਰ ਧੋਣ ਦੀ ਭੂੱਲ ਨਾ ਕਰਲਿਓ 5 ਮਿੰਟ ਲਗਾਤਾਰ ਚੱਲਣ ਤੋਂ ਬਾਅਦ ਓਵਰ ਹੀਟ ਹੋ ਕੇ ਇੰਜਣ ਸੀਜ ਮਾਰ ਗਿਆ ਆਮ ਮਕੈਨਿਕ ਇਸ ਨੂੰ ਰਿਪੇਅਰ ਵੀ ਨਹੀਂ ਕਰਦੇ।
ਲੱਗਦਾ ਇਹਨਾਂ ਨੇ ਇਦਰ ਦੇਵਤੇ ਦੇ ਢੋਲੀ ਲਮਕਾ ਦੇਣੀਆਂ
👍👍👍
100 ਫੁੱਟ ਕਿਆਰਾ ਤੇ ਲੇਜੂ ਪਾਣੀ
6500 ਸ਼ੋ ਦਾ ਹੈ ਸ਼ਾਰਾ ਬਹੁਤ ਮਹਿੰਗਾ
6500 ਦਾ ਮਿਲਜੂ ਬਾਈ
Kehdi jgaah ton bai kitho daso please number snd kreyo tuhada
ਰੇਟ,ਕੀ,ਏਸ,ਦਾ
ਪਹਿਲੀ ਵੀਡੀਓ ਵਿਚ ਦੋ ਗੰਨਾਂ ਇਸੇ ਰੇਟ ਵਿੱਚ ਕਿਹਾ ਸੀ
Veer india ch part kithe bande aa pta lag sakda sara kuz China to aunda
Rate
Three nozzle wala spry Karke bataiye na sir
Double power ke mukabale mein Pro ka pressure kam hai
ਰੇਟ ਕਿਨਾ ਜੀ
ਬਾਈ ਜੀ ਪਲੱਗ ਨੂੰ ਪਾਣੀ ਲੱਗਣ ਤੇ ਬੰਦ ਹੋ ਜਾਂਦੇ ਨੇ ਜੋ 2 ਸਟਰੋਕ ਹੈ ਇਹ ਤਾਂ ਨਹੀਂ ਬੰਦ ਹੋਊ
Bilkul v nahi
👍👌
ਮੈਂ ਲਿਆਂਦਾ ਕੱਲ 12 ਹਜਾਰ ਦਾ ਸਿਰੇ ਦਾ ਢੋਲਾ ਬਾਈ ਮੇਰੇ ਕੋਲ ਰਾਜਾ ਦੀ ਢੋਲੀ ਹ ਬੈਟਰੀ ਵਾਲੀ ਸਿਰੇ ਦੇ ਢੋਲੇ ਢੋਲੀ
Khera?
Veer ji apna number dso ji gal krni h pump bare
Phone nmbr snd kreyo bai tuhada
इसका रेट कितनाहै जी
वीर जी ऐ सेल्फ शटाट चाहिए
Vdia pump hunde raja de
ਤੇਲ 2 ਢੋਲਿਆ ਵਿੱਚ ਅੱਧਾ ਦਬਾ ਖ਼ਾ ਗਿਆ
😂😂😂
Honda da copy engine hai veer ih,, ih tel vi Jada kha de te engine da spair part vi mahanga hai
Veere apne kol 2015 da. Same t same
ਤੇਲ ਦੀ ਧਾਰ ਪਾਉਂਦਾ ਰੇਸ਼ ਵੀ ਫੁੱਲ ਕਰੀ ਬੈਠਾ ਇੰਨੀ ਰੇਸ ਤੇ ਤਾਂ ਕੋਈ ਵੀ ਪੰਪ ਮਾਰੁ
5500 Da only Honda da
Kehdi jgaah bai number snd kreyo tuhada
Pani v ghat lagda hona. Jo thik ni fasl baste.
Sir ji pump da rate ki a ji
Sab sprey pump Chinese h Marka la ke bewkuf banayi jade aa
Main 2000 Diya abhitak mechine nehi Mila ghhot company koi order nehi karo
हमे चाहिए रेट थोडा ज्यादा कह रहे हो
6500ਚਮਿਲਦਾ factory co
Kithe hai veer factory
Kithe aa factory
Kehdi jgaah ton milda bai number snd kreyo tuhada
Ena de punp bahut vadiya hai
Battery vale pump de video raja de Pani c
Price
30 fot he
ਰੇਟ
ਬੇਕਾਰ ਹੈ
ਬਾਈ ਜਿਹੜੀਆ ਗੱਲਾਂ ਕੀਤੀਆਂ ਬਾਹਦ ਵਿਚ ਮੁਕਰਿਓ ਨਾਂ
Balle bajwa g
Sep ਯੂਨੀਵਰਸਿਟੀ ਚ mala ਲੱਗ reha
Hnji
Adress
Raja brother sat Shri Akal Soomal Germany Munich near Apra Doaba pkey
UP 27 vale vire me leke Ava ga
9.11 time te rate sun lo
Raje Da Kujh nahin china da same 7000 da milda
Inki service fail h
Rate bahut Tu Mach Ho Gaya
Bakwas hai
Rare baut hai 7000 rs di gal kro