ਜੱਟਾਂ ਦੇ ਮੁੰਡੇ ਰੇੜੀਆਂ ਨਹੀਂ ਲਾਉਂਦੇ- ਜੋ ਤਾਅਨੇ ਮਾਰਦੇ ਸੀ ਅੱਜ ਉਹੀ ਮੰਗਦੇ ਨੇ ਸਲਾਹਾਂ

Поділитися
Вставка
  • Опубліковано 27 вер 2024
  • #primeasiatv #primeasiatvshorts #viral #inpirational #motivational #jatt #jattlife #trending #punjabi #punjabnewstoday #latestnewsupdate #jassibrar #fastfood #foodvlogger #hardworking #couplegoals #hardworking #punjabicouplesvideo #couple #couplevlogs
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 306

  • @SukhwinderSingh-wq5ip
    @SukhwinderSingh-wq5ip 3 місяці тому +54

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @karamjitsingh7431
    @karamjitsingh7431 3 місяці тому +29

    ਬਹੁਤ ਵਧੀਆ ਗੱਲ ਹੈ ਵੀਰ ਸਾਰੇ ਪੰਜਾਬੀਆਂ ਨੂੰ ਕੰਮ ਕਰਨਾ ਚਾਹੀਦਾ ਹੈ ਤੇ ਅੱਜ ਕੱਲ ਪੰਜਾਬੀ ਵੀ ਪੰਜਾਬੀਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਤੇ ਪੰਜਾਬੀਆਂ ਤੋਂ ਖਾਣਾ ਪਸੰਦ ਕਰਦੇ ਹਨ ਪਰ ਕੁਝ ਬੰਦੇ ਇਸ ਦਾ ਫਾਇਦਾ ਉਠਾਉਂਦੇ ਹਨ ਤੇ ਚੀਜ਼ਾਂ ਮਹਿੰਗੀਆਂ ਕਰਕੇ ਵੇਚਦੇ ਹਨ ਮੇਰੀ ਜਾਣਕਾਰੀ ਵਿੱਚ ਇੱਕ ਸਰਦਾਰ ਵੀਰ ਨੇ ਕੰਮ ਸ਼ੁਰੂ ਕੀਤਾ ਸੀ ਪਰ ਉਸਨੇ ਰੇਟ ਹੀ ਇਨਾ ਜਿਆਦਾ ਕਰ ਦਿੱਤਾ ਕਿ ਹੁਣ ਉਸ ਕੋਲ ਕੰਮ ਬਿਲਕੁਲ ਨਹੀਂ ਹੈ ਸੋ ਜੇਕਰ ਤੁਸੀਂ ਕੰਮ ਸ਼ੁਰੂ ਕਰੋ ਤਾਂ ਰੇਟ ਦਾ ਵੀ ਖਿਆਲ ਰੱਖੋ ਤਾਂ ਕਿ ਬੰਦਾ ਵਾਪਸ ਨਾ ਜਾਵੇ

  • @hardialsingh5972
    @hardialsingh5972 2 місяці тому +16

    ਬਾਬੇ ਨਾਨਕ ਦੀ ਸੱਚੀ ਸੁੱਚੀ ਕਿਰਤ, God bless u🌹👌❤️

  • @Shonkibathindeala
    @Shonkibathindeala 2 місяці тому +14

    ਬਾਈ ਜੀ ਜਿਹੜਾ ਕੋਈ ਵੀਰ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਮਿਹਨਤ ਕਰਦਾ ਉਸ ਦਾ ਇਥੇ ਹੀ ਕਨੇਡਾ ...❤

  • @SonuSingh-ev9tq
    @SonuSingh-ev9tq 2 місяці тому +15

    ਬਹੁਤ ਬਹੁਤ ਤੁਹਾਡੇ ਕਾਰੋਬਾਰ ਵਿਚ ਵਾਧਾ ਹੋਵੇ ਵੀਰ ਜੀ 👍👍👍👍👍

  • @RajinderBal-g3n
    @RajinderBal-g3n 3 місяці тому +20

    Very good beta ਤੁਸੀਂ ਅਪਣੇ ਕੰਮ ਦੇ ਖੁਦ ਮਾਲਕ ਹੋ, ਬਹੁਤ ਵਧੀਆ ਲੱਗਿਆ , ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਸ਼ਾਬਾਸ਼ , ਵਾਹਿਗੁਰੂ ਸਿਰ ਤੇ ਹੱਥ ਰੱਖੇ. ਤਰੱਕੀ ਦੇਵੇ ਮਾਲਿਕ. 👌👍❤️

  • @ksbagga7506
    @ksbagga7506 2 місяці тому +35

    ਭਈਆਂ ਦਾ ਇਕੋ ਹੱਲ

  • @sarbjeetkaur2816
    @sarbjeetkaur2816 3 місяці тому +26

    ਲੋਕ ਵਿਦੇਸ਼ਾਂ ਵਿਚ ਬਾਥਰੂਮ ਵੀ ਸਾਫ ਕਰਦੇ ਹਨ ਪਰ ਜੇ ਕੋਈ India ਵਿਚ ਅਪਣਾ ਕੰਮ ਕਰਦਾ ਮਿਹਨਤ ਕਰਦਾ ਤਾਂ ਪਤਾ ਨਹੀਂ ਕਿਉਂ ਬੋਲਦੇ ਹਨ..... ਕਿਸੇ ਦੀ ਪਰਵਾਹ ਨਾ ਕਰੋ...

  • @satnamsandhu383
    @satnamsandhu383 2 місяці тому +9

    ਬਹੁਤ ਵਧੀਆ ਪੰਜਾਬੀਆਂ ਨੂੰ ਸੇਧ ਦੇਣ ਧੰਨਵਾਦ ਜੀ ਸੋਹਣਾ ਰੱਬ ਭਰਾ ਭਰਜਾਈ ਨੂੰ ਤਰੱਕੀਆਂ ਬਖਸ਼ੇ

  • @ManjitSingh-jm1oq
    @ManjitSingh-jm1oq 3 місяці тому +15

    ਬਹੁਤ ਵਧੀਆ ਸੋਚ ਆ ਵੀਰ ਦੀ

  • @mandeepgill5876
    @mandeepgill5876 3 місяці тому +61

    ਕੰਮ ਕਰਨ ਦੀ ਕਿਉ ਸ਼ਰਮ

  • @sarbjeetkaur2816
    @sarbjeetkaur2816 3 місяці тому +27

    ਤੁਹਾਡੇ ਵਰਗੇ ਨੌਜਵਾਨ ਹੀ ਪੰਜਾਬੀਆਂ ਨੂੰ ਸੇਧ ਦੇ ਸਕਦੇ ਹੋ

  • @charanjitbasra4543
    @charanjitbasra4543 2 місяці тому +9

    ਕੋਈ ਔਖਾ ਨਹੀਂ ਕੰਮ ਕਰਨ ਞਾਲਿਆ ਲਈ so proud of you ਮਿਹਨਤ ਕਰਨੀ ਕੋਈ ਮਾੜੀ ਗੰਲ ਨਹੀਂ

  • @FatehDeol-yw1go
    @FatehDeol-yw1go 3 місяці тому +28

    ਜਿਓਂਦੇ ਵਸਦੇ ਰਹੋ। ਵਧੋ। ਪਰਮਾਤਮਾ। ਤਰੱਕੀਆਂ। ਬਖਸ਼ੇ। ਭਾਈ।

  • @kuldipsingh5345
    @kuldipsingh5345 2 місяці тому +5

    ਕੰਮ ਕਰਨ ਦੀ ਕੋਈ ਵੀ ਸ਼ਰਮ ਨਹੀਂ ਹੋਣੀ ਚਾਹੀਦੀ ‌। ਲੋਕਾਂ ਦਾ ਕੰਮ ਗੱਲਾਂ ਕਰਨਾ ਹੀ ਹੈ,ਜੇ ਤੁਸੀਂ ਵਿਹਲੇ ਫਿਰਦੇ ਹੋ ਅਤੇ ਕੋਈ ਕੰਮ ਨਹੀਂ ਕਰਦੇ, ਲੋਕਾਂ ਨੇ ਤਾਂ ਵੀ ਗੱਲਾਂ ਹੀ ਕਰਨੀਆਂ ਹਨ। ਕਿਸੇ ਨੇ ਵੀ ਤੁਹਾਨੂੰ ਕੁੱਝ ਵੀ ਖਾਣ ਲਈ ਨਹੀਂ ਦੇਣਾ।ਆਪਣਾ ਕੰਮ ਮਿਹਨਤ,ਲਗਨ ਅਤੇ ਇਮਾਨਦਾਰੀ ਨਾਲ਼ ਸਾਫ਼ ਸੁਥਰੇ ਢੰਗ ਨਾਲ ਕਰਦੇ ਜਾਓ ਜੀ,ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ। ਸ਼ੁਭ ਇਛਾਵਾਂ ਸਹਿਤ।👍👍👌👌👌

  • @Bajwasaab758
    @Bajwasaab758 2 місяці тому +2

    ਮੇਰੇ ਵੱਲੋ ਬਹੁਤ ਬਹੁਤ ਮੁਬਾਰਕਾਂ ਹੋਵਣ ਪੰਜਾਬ ਦੀ ਹੋਂਦ ਨੂੰ ਬਚਾਉਣ ਇਕ ਹੋਰ ਉਪਰਾਲਾ। ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ 😊

  • @rajinderkumar-df2if
    @rajinderkumar-df2if 3 місяці тому +6

    Punjabiya nu bachaun da ik changa rasta, salute Janaab.

  • @gogisingh4272
    @gogisingh4272 3 місяці тому +7

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @Balvir_Singh_Dhot
    @Balvir_Singh_Dhot 2 місяці тому +3

    ਹਿੰਮਤ ਕਰੇ ਇਨਸਾਨ ਤੋਂ ਕਿਆ ਹੋ ਨਹੀਂ ਸਕਤਾ।ਸਾਥ ਦੇ ਭਗਵਾਨ ਤੋ ਕਿਆ ਹੋ ਨਹੀਂ ਸਕਤਾ। ਕਿਸੇ ਦੀ ਪ੍ਰਵਾਹ ਨਾ ਕਰੋ ਕੁਝ ਲੋਕ ਨੇ ਜੋ ਖੁਸ਼ ਨਹੀ ਹੁੰਦੇ। ਤਰੱਕੀਆਂ ਕਰੋ।ਗੋਡ ਬਲੈਸ ਯੂ।

  • @SurjitSingh-uq3og
    @SurjitSingh-uq3og 3 місяці тому +8

    ਕੰਮ ਕੋਈ ਵੀ ਛੋਟਾ ਨਹੀਂ ਹੁੰਦਾ।

  • @veerpalsidhu8986
    @veerpalsidhu8986 3 місяці тому +7

    ਦੁਨੀਆ ਤੇ ਸਿਰਫ 2 ਕੰਮ ਮਾੜੇ ਆ ਚੋਰੀ ਤੇ ਯਾਰੀ ਕਿਰਤ ਕਰਨਾ ਕੋਈ ਬੁਰਾ ਨਹੀਂ ਮਿਹਨਤ ਕਰਨੀ ਔਖੀ ਭਾਵੇਂ ਹੋਵੇ ਕਦੇ ਬੁਰੇ ਨਤੀਜੇ ਨਹੀਂ ਹੁੰਦੇ ਜ਼ਿੰਦਗੀ ਸਕੂਨ ਨਾਲ ਕੱਟ ਜਾਂਦੀ ਆ। ਸਾਡੀ ਇਹੀ ਸੋਚ ਆ ਪਰਿਵਾਰ ਤੋਂ ਇਹੀ ਸੀਖਈਆ ਅਸੀਂ ਤਾਂ

  • @SukhiDeol-r1h
    @SukhiDeol-r1h 3 місяці тому +7

    ਬਹੁਤ ਵਧੀਆ ਲੱਗਿਆ ❤❤❤❤❤

  • @JasbirSIngh-me1dz
    @JasbirSIngh-me1dz 2 місяці тому +3

    Very cool and great idia. No Shame in the Work and the life is Dependent on money.
    So Work Hard is the key to the success. Love From USA 🇺🇸🙏

  • @armypower4650
    @armypower4650 3 місяці тому +6

    Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ

  • @JaswinderSingh-re9vi
    @JaswinderSingh-re9vi 3 місяці тому +7

    Good 👍

  • @rajpreetmahal5652
    @rajpreetmahal5652 3 місяці тому +7

    Gud job veer ji salute aa soch nu

  • @MamtaDevi-c8g5t
    @MamtaDevi-c8g5t 2 місяці тому +4

    Very good beta har punjabi di soch thuaday bargi hove

  • @JarnailSingh-ly8xf
    @JarnailSingh-ly8xf 2 місяці тому +1

    ਬਹੁਤ ਸੋਹਣਾ ਕੀਤਾ ਤੁਸੀ ਦੋਵਾਂ ਨੇ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ❤

  • @jagroopmaan2251
    @jagroopmaan2251 3 місяці тому +3

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ ਬਹੁਤ ਵਧੀਆ ਜੀ ਧੰਨਵਾਦ ਜੀ

  • @jovanpreetsingh8021
    @jovanpreetsingh8021 2 місяці тому +3

    ਬਹੁਤ ਵਾਧਿਆਂ ਵੀਰ ਜੀ ਹੁਣ ਬਾਈਏ ਵਾਪਸ UP ਜਾਣਗੇ

  • @HardeepKaur-fz3kk
    @HardeepKaur-fz3kk 2 місяці тому +3

    ਬਹੁਤ ਵਧੀਆ ਵੀਰ keep it up

  • @baldevgrewal807
    @baldevgrewal807 3 місяці тому +5

    God bless you 🙏🙏🙏

  • @ramandeepkaur-bh2mz
    @ramandeepkaur-bh2mz 3 місяці тому +5

    ❤❤

  • @goldygrewal4012
    @goldygrewal4012 3 місяці тому +5

    ਪੁੱਤ ਲਗੇ ਰਹੋ ਕੰਮ ਕੋਈ ਮਾੜਾ ਗੁਰੂ ਕਿਰਪਾ ਜ਼ਰੂਰ ਕਰੇਗਾ। ਬੇਟਾ ਸਿਰ ਜ਼ਰੂਰ ਢੱਕੋ ਕੰਮ ਲਈ ਜ਼ਰੂਰੀ ਹੈ। ਸੋਹਣੇ ਵੀ ਲੱਗਦਾ ਹੈ।

  • @Gurjitsinghralla
    @Gurjitsinghralla 3 місяці тому +3

    We proud of our brother 🙏❤❤

  • @saadaafsar1279
    @saadaafsar1279 2 місяці тому +1

    ਵੀਰੇ ਬਹੁਤ ਵਧੀਆ👍💯 ਸਹੀ ਕੰਮ ਹੈ। ਵਾਹਿਗੁਰੂ ਜੀ ਕਿ੍ਪਾ ਕਰੋ🌹🙏🌹

  • @SukhjitSingh-ek5tn1
    @SukhjitSingh-ek5tn1 3 місяці тому +5

    ਚੰਗਾ ਕੀਤਾ ਵੀਰ ਨੇ ਕੈਨੇਡਾ ਏਥੇ ਹੀ ਹੈ

  • @GurvinderSingh-bz2oj
    @GurvinderSingh-bz2oj 2 місяці тому +1

    ਬਹੁਤ ਵੱਡਾ ਉਪਰਾਲਾ ਬੇਟਾ ਜੀ ਜਿਹੜਾ ਤੁਸੀਂ ਅੱਜ ਕੱਲ ਦੀ ਪਨੀਰੀ ਨੂੰ ਇੱਕ ਵੱਡੀ ਸੇਧ ਦੇ ਰਹੇ ਹੋ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ।

  • @JaspreetKaur-mp6ow
    @JaspreetKaur-mp6ow 3 місяці тому +4

    BEST OF LUCK VEERJI

  • @gpguron9068
    @gpguron9068 2 місяці тому +2

    Mr SIDHU WELL DONE. YOU R DOING GOOD

  • @angrejsinghbatth2437
    @angrejsinghbatth2437 2 місяці тому +1

    ਵੀਰ ਜੀ ਬਹੁਤ ਵਧਾਈਆ ਰਬ ਚੜਦੀ ਕਲਾ ਰਖੇ

  • @amrikkaur5023
    @amrikkaur5023 Місяць тому

    ❤ਬਹੁਤ ਵਧੀਆ ❤
    ਮੇਰੇ ਬੱਚਿਆਂ ਨੂੰ ਇਸ ਕੰਮ ਨੇ ਮੋਗੇ ਵਿੱਚ ਬਹੁਤ ਇਜਤ ਦਿੱਤੀ
    ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇ
    ਬਰਨਆਉਟ ਮੋਗਾ ਵਾਲਿਆਂ ਵੱਲੋਂ
    ਬਹੁਤ ਬਹੁਤ ਸ਼ੁਬਕਾਮਨਾਵਾਂ🎉🎉

  • @ManjitKaur-m6v
    @ManjitKaur-m6v 2 місяці тому +2

    Cha Jeevan sathi nal ha Waheguru ji sada naal ha

  • @purshottamdasrai1211
    @purshottamdasrai1211 2 місяці тому +1

    कुछ तो लोग कहेंगे, लोगों का काम हैं कहना......शाबाश !! लगे रहो !

  • @nkvirk988
    @nkvirk988 3 місяці тому +3

    Jat should enter business
    Sare kamm ache h
    Kirat kro
    Waheguru to hmesha kamm mangoo

  • @jaiveerchahal1880
    @jaiveerchahal1880 3 місяці тому +4

    Very good beta

  • @graniteworld9116
    @graniteworld9116 3 місяці тому +3

    Good no substitute hard work

  • @nkvirk988
    @nkvirk988 3 місяці тому +3

    All jobs are equal

  • @BalbirSingh-jo5od
    @BalbirSingh-jo5od Місяць тому

    ਵਾਹਿਗੁਰੂ ਜੀ ਮੇਹਰ ਕਰਣ ਜੀ
    ਬੇਟਾ ਬਹੁੱਤ ਵਦਿਆ ਸੋਚ ਆ ਜੀ
    🙏🙏🙏🙏🙏

  • @harrymehat2932
    @harrymehat2932 3 місяці тому +4

    Verry good👍👍

  • @babbuguri6740
    @babbuguri6740 3 місяці тому +4

    Vadya came veer je vood

  • @manjitkondola9015
    @manjitkondola9015 3 місяці тому +3

    Very good bata ji

  • @surinderkaur4022
    @surinderkaur4022 3 місяці тому +2

    Wahaguru ji ang sang sahai hoven kamjabi bakhshan beta ji

  • @parvindersingh-508
    @parvindersingh-508 2 місяці тому

    ਕੰਮ ਕੋਈ ਬੀ ਛੋਟਾ ਜਾ ਬੜਾ ਨਹੀਂ ਹੋਂਦਾ ਕਿਰਤ ਕਰੋ 👍🏻👍🏻👍🏻👍🏻

  • @kulwinderdaraj7161
    @kulwinderdaraj7161 3 місяці тому +3

    Good Veer G....Carry On...

  • @darshansinghnagra3725
    @darshansinghnagra3725 2 місяці тому

    ਵਾਹਿਗੁਰੂ ਚੜ੍ਹਦੀ ਕਲਾ ਰੱਖੇ!

  • @GurmeetSingh-nu9hc
    @GurmeetSingh-nu9hc Місяць тому

    ਬਹੁਤ ਵਧੀਆ ਲਗਦਾ ਪੰਜਾਬੀ ਕੰਮ ਕਰਦਿਆ ਨੂੰ ❤

  • @tarlochansingh1806
    @tarlochansingh1806 2 місяці тому

    ਬਹੁਤ ਵਧੀਆ ਵੀਰ ਜੀ ਕੋਈ ਮੈਣਾ ਨਹੀਂ ਵੀਰੇ ਬਾਹਰ ਜਾ ਕੇ ਵੀ ਤਾਂ ਬੇਰ ਤੋੜਦੇ ਲੈਟਰਗਾ ਸਾਫ ਕਰਦੇ ਨੇ ਬੜਾ ਵਧੀਆ ਬਾਈ ਅਸੀਂ ਬਈਆ ਹਥੋਂ ਖਾਣ ਨੂੰ ਵੀ ਜੀ ਨਹੀਂ ਕਰਦਾ ਗੁਡ ਗੁਡ ਵੀਰ ਜੀ

  • @bikkargill6596
    @bikkargill6596 3 місяці тому +2

    Veer ji tuhada soch nu slam God may you live long Canada to hun vans aw raha han Dil la k kam kro patarkar dian gallan na suno Dhanwad ❤❤❤❤❤❤❤❤❤

  • @rajindersingh8536
    @rajindersingh8536 2 місяці тому

    ਚੜ੍ਹਦੀ ਕਲਾ ਪੁੱਤਰਾ ਰੱਬ ਤਰਕੀਆਂ ਦਉ🎉🎉🎉🎉

  • @amarjitsethi6435
    @amarjitsethi6435 3 місяці тому +3

    Bahut wadhia sardarji

  • @DAWINDERSINGH-c6n
    @DAWINDERSINGH-c6n 2 місяці тому +1

    ਰੱਜੇ ਪੁਜੇ ਜੱਟ ਜਿੰਨਾ ਕੁ 10 20 ਕਿੱਲੇ ਜਮੀਨਾ ਵੀ ਹੁੰਦੀਆਂ ਨੇ ਉਹਨਾਂ ਵਿੱਚ ਆਕੜ ਘੱਟ ਵੇਖੀ ਜਾਂਦੀ ਹੈ ਤੂੰ ਸਭ ਦਾ ਸਤਿਕਾਰ ਵੀ ਕਰਦੇ ਹਨ ਉਹ ਆਪਣੇ ਤੋਂ ਕਿਸੇ ਨੂੰ ਨੀਵਾਂ ਨਹੀਂ ਸਮਝਦੇ ਆਹ ਜਿੰਨੇ ਭੁੱਖੇ ਨੰਗੇ ਜੱਟ ਜਿਆਦਾ ਹੀ ਜਾਤ ਵਾਲਾ ਖੋਰੂ ਚੁਕਦੇ ਹਨ ਕਿ ਉਹਨਾਂ ਦੇ ਵੇਖੀਏ ਤੇ ਪੱਲੇ ਵੀ ਕੱਖ ਨਹੀਂ ਹੁੰਦਾ ਸਿਰਫ ਆਕੜੀ ਆਕੜ ਹੁੰਦੀ ਹੈ

  • @SarbjitSingh-ek1si
    @SarbjitSingh-ek1si Місяць тому

    ਬਾਹਰ ਿਵਦੇਸਾ ਿਵੱਚ ਜਾਣ ਵਾਲੇ ਲੲੀ ਚੰਗਾ ਸੁਨੇਹਾ

  • @Khalsa-kf3wt
    @Khalsa-kf3wt Місяць тому +1

    ਇਹੋ ਜਿਹੇ ਕੰਮ ਹਿਮਤੀ ਬੰਦੇ ਹੀ ਕਰ ਸਕਦੇ ਹਨ

  • @KulvinderSingh-j5k
    @KulvinderSingh-j5k 2 місяці тому

    Bai ji tusi vadhia kita aapna Kam khol lia baher ja k gulami nalo lakh badiya tuhanu lakh lakh badhaiyan ji

  • @ranjitkang2493
    @ranjitkang2493 Місяць тому

    God may bless you. Good effort and I say you will really achieve great heights. I am from Ludhiana and I do not have any doubt about your success.

  • @RamAvtar-h5o
    @RamAvtar-h5o Місяць тому

    Kam koi chota badda nhi hunda. Great veer ji ❤

  • @buggarsinghsidhu7186
    @buggarsinghsidhu7186 Місяць тому

    ਬੇਟੇ ਤੁਸੀਂ ਦੋਵੇਂ ਬਹੁਤ ਵਧੀਆ ਕੰਮ ਕਰ ਰਹੇ ਹੋ। ਸਫਾਈ ਪਖੋਂ ਵੀ ਤੁਸੀਂ ਦਸਤਾਨੇ ਵੀ ਪਹਿਨ ਰਹੇ ਹੋ

  • @VijayKumar-ke8le
    @VijayKumar-ke8le 2 місяці тому +1

    बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु तेरे नाल है जी

  • @bkm9849
    @bkm9849 3 місяці тому +2

    well done veer g, nal tea te Juice ve suru karo future ch 👍👍👍👍👍👍👍

  • @kulwantsingh3687
    @kulwantsingh3687 3 місяці тому +1

    Good thinking, God bless you,.

  • @kanwarjitkhurana6418
    @kanwarjitkhurana6418 2 місяці тому +1

    God bless you

  • @akkihomestudio1051
    @akkihomestudio1051 2 місяці тому +1

    5:54 eh gal vi thik h😯

  • @krishnavirdi7545
    @krishnavirdi7545 Місяць тому

    Well done beta ji. Our Indians do any type of jobs abroad.. You are doing very well.

  • @ParvinderSandhu-i4t
    @ParvinderSandhu-i4t Місяць тому

    Very good work bless you both of everyone like your work proud of both we are sidhu to both of Very nice

  • @apnapunjab2023
    @apnapunjab2023 Місяць тому

    ਪੰਜਾਬ hi ਕੈਨੇਡਾ ਹੈ ❤

  • @parmjitsingh3820
    @parmjitsingh3820 2 місяці тому

    Kiaa baat bete guru saab hor taraki Bakhshan G

  • @jagdevbrar6100
    @jagdevbrar6100 Місяць тому

    ਕੰਮ ਕਰਨ ਦੀ ਕੋਈ ਵੀ ਸ਼ਰਮ ਨਹੀਂ ਹੈ ਆਪਣੇ ਪੰਜਾਬੀਆਂ ਨੂੰ ਸ਼ਰਮ ਨੇ ਹੀ ਮਾਰ ਲਿਆ ਹੈ

  • @gurneet1637
    @gurneet1637 2 місяці тому

    Sing is always King.

  • @RajpalSingh-jz3dj
    @RajpalSingh-jz3dj 2 місяці тому

    Waheguru waheguru waheguru waheguru waheguru waheguru ji

  • @RanjitSingh-pm3xp
    @RanjitSingh-pm3xp Місяць тому +1

    Good veer Ji

  • @JagjeetSingh-bo1vx
    @JagjeetSingh-bo1vx Місяць тому

    I appreciate ur hard work

  • @armaansingh1555
    @armaansingh1555 3 місяці тому +2

    Good

  • @KuldeepSingh-uh4hz
    @KuldeepSingh-uh4hz 2 місяці тому +1

    ਜੱਟ ਕਿਸਾਨਾਂ ਦੇ ਪੁਤਾਂ ਨੂੰ ਖੇਤਾਂ ਤੋਂ ਬਹਿਰ ਨਿਕਲ਼ ਕੇ ਬਿਜ਼ਨਸ ਵਿੱਚ ਆਉਣਾ ਚਾਹਿਦਾ ਹੈ, ਚਾਹੇਂ ਛੋਟਾ ਹੋਵੇ ਬਡਾ ਸਰਕਾਰਾਂ ਦੇ ਭਰੋਸਾ ਨਹੀਂ ਰਹੇਣਾ ਚਾਹਿਦਾ ਤਾਹੀਂ ਰੰਗਲਾ ਪੰਜਾਬ ਬਣੇਗਾ

  • @thefilms7988
    @thefilms7988 3 місяці тому +2

    gud job

  • @shamsherkaur9322
    @shamsherkaur9322 Місяць тому

    ਬਹੁਤ ਵਧੀਆ ਬੇਟਾ ਮਿਹਨਤ ਕਰੋਗੇ ਤਾਂ ਹੀ ਤਰੱਕੀ ਕਰੋਗੇ

  • @harpreetsinghmoga
    @harpreetsinghmoga 3 місяці тому +1

    ਕੰਮ ਕਰਨ ਵਾਲਿਆਂ ਲਈ ਹਰ ਥਾਂ ਬਹੁਤ ਮੌਕੇ ਨੇ।

  • @SandeepSingh-ig9vv
    @SandeepSingh-ig9vv 2 місяці тому

    God bless u bro where u from I want meet u

  • @pastorsukhdevladi7863
    @pastorsukhdevladi7863 2 місяці тому

    Good job and God bless you paji

  • @gurjitkaur4018
    @gurjitkaur4018 2 місяці тому

    You are great sir 👍💯 very good

  • @BhaiBalkarsinghbirOFFICIAL
    @BhaiBalkarsinghbirOFFICIAL 2 місяці тому

    Bahut vadhia kam hai ji 👏🏻👏🏻

  • @baljitkuar8179
    @baljitkuar8179 2 місяці тому

    Bahut badhiya Veer ji, Mehnat karna koi buri gal nhi, tusi Apni family kol ta ho na, bahar ja ke es to bi jada mushkil hundi aa. Bahut badhiya apna kam kari jao ji.

  • @balwantsinghdhadda2644
    @balwantsinghdhadda2644 2 місяці тому

    Very nice thought
    Congratulations
    Best wishes
    God bless you both

  • @satwantchana6944
    @satwantchana6944 Місяць тому

    Very well ciean food just liked home food all the best to you all the family 🙏💖

  • @mahindersingh7136
    @mahindersingh7136 Місяць тому

    ਕਿਹੜੇ ਪਿੰਡ ਤੋਂ ਹੋ ਖਾਲਸਾ ਜੀ

  • @sainijaswinderkaur3569
    @sainijaswinderkaur3569 2 місяці тому

    Very nice God bless you ji 🙏

  • @jarnailsingh5058
    @jarnailsingh5058 2 місяці тому

    Shukr

  • @hardeepsidhu7859
    @hardeepsidhu7859 2 місяці тому

    Very good work veer ji

  • @jatingill498
    @jatingill498 2 місяці тому

    Good ji waheguru ji

  • @susheelkumarsharma1611
    @susheelkumarsharma1611 Місяць тому

    Very good step