Ludhiana News: Bike Rider ਨੂੰ Police ਨੂੰ ਟਿੱਚਰਾਂ ਕਰਨੀਆਂ ਪਈਆਂ ਮਹਿੰਗੀਆਂ, Police ਨੇ ਲੈ ਲਿਆ ਵੱਡਾ ਐਕਸ਼ਨ..

Поділитися
Вставка
  • Опубліковано 16 лис 2024

КОМЕНТАРІ • 125

  • @surrecords1
    @surrecords1 2 місяці тому +23

    ਹੁਣ ਤਾਂ ਜਮਾਂ ਖ਼ਤਮ ਰਿਸ਼ਤੇਦਾਰੀ 😂😂😂👍🏻👍🏻

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 місяці тому +19

    ਐਵੇਂ ਨਾ ਅਪਣਾ ਤਮਾਸ਼ਾ ਬਣਾਈ ਜਾਇਆ ਕਰੋ ਅੱਜ ਕੱਲ ਹਰ ਬੰਦਾ social media ਦੇਖਦਾ। ਹੁਣ ਇਸਦੇ ਪਿੰਡ ਤੇ ਰਿਸ਼ਤੇਦਾਰ ਕਿੰਨਾ ਹਸਣ ਗੇ ਕੀ ਫੋਕੀ ਹਵਾ ਕਰਦਾ ਸੀ ਅੱਜ ਖ਼ੁਦ ਹੀ ਮਾਂਜ ਦਿੱਤਾ

  • @RajuSharma-yn8qq
    @RajuSharma-yn8qq 2 місяці тому +17

    ਪੁਲਿਸ ਨੇ ਆਪਣੀ ਡਿਊਟੀ ਠੀਕ ਕੀਤਾ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 місяці тому +14

    ਅਫਸਰ ਬੰਦਾ ਏਨੀ ਧੋਂਸ ਨੀ ਕਰਦਾ ਜਿੰਨੀ ਅਫਸਰ ਦੇ ਨਾਮ ਤੇ ਸਿਰ ਤੇ ਇੱਕ ਆਮ ਬੰਦਾ ਕਰੀ ਜਾਦਾ। ਇਹੋ ਜਿਹੇ ਲੋਕ ਕਿਸੇ ਦੀ ਨੌਕਰੀ ਵੀ ਖਾ ਜਾਂਦੇ ਨੇ।

  • @RVC08
    @RVC08 2 місяці тому +11

    ਵਧੀਆ ਕੀਤਾ ਪਤਾ ਨਹੀ ਚਲਾਨ ਤੋਂ ਇੰਨਾਂ ਡਰਦੇ ਕਿਉਂ ਨੇ ਆਪਣੇ ਲੋਕ …ਜੇ ਗਲਤੀ ਕੀਤੀ ਹੈ ਤਾਂ ਕਰਵਾ ਲਓ ਚਲਾਨ..

  • @BathRajoana
    @BathRajoana 2 місяці тому +7

    ਪੰਜਾਬ ਪੁਲਿਸ ਜ਼ਿੰਦਾਬਾਦ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 місяці тому +11

    ਅਪਣੀ ਗਲਤੀ ਮੰਨ ਲਿਆ ਕਰੋ। ਜੈ ਅਸੀ ਸਹੀ ਹੋਵਾਗੇ ਤਾਹੀਂ ਕਿਸੇ ਨੂੰ ਚੰਗਾ ਕੀਹ ਸੱਕਦੇ ਹਾਂ।no plate ਇਹਦੀ ਨੀ ਹੈ, ਹੈਲਮੇਟ ਤੇ ਕਾਗਜ਼ ਕੋਈ ਇਸ ਕੋਲ ਨੀ ਹੈ ਫਿਰ ਵੀ ਗੁੰਡਾ ਗਰਦੀ ਕਰ ਰਿਹਾਂ। ਜਿਸ ਦਿਨ ਹੱਥ ਲਾ ਦਿੱਤੇ police ਨੇ ਫੇਰ ਚੀਕਾ ਕਢਵਾ ਦੇਣੀਆਂ।

  • @pindawale-bi5vi
    @pindawale-bi5vi 2 місяці тому +9

    Bhout vdia sir ji.. Bhout vdia Sho Saab jina apni police da sath dita ..hun gal ni Aa rhi wadda choudry

  • @daljitsingh3631
    @daljitsingh3631 2 місяці тому +10

    ਬਹੁਤ ਵਧੀਆ ਕੀਤਾ ਪੁਲਿਸ ਨੇ

  • @gurmukhsingh9717
    @gurmukhsingh9717 2 місяці тому +16

    ਵੀਰ ਤੂੰ ਮੋਟਰਸਾਈਕਲ ਤੇ ਜਾਂਦਾ ਸੀ ਜਦੋਂ ਪੁਲਿਸ ਵਾਲੇ ਨਾਕਾ ਲਾ ਕੇ ਖੜ੍ਹੇ ਤੂੰ ਕਿਉਂ ਮਜ਼ਾਕ ਕੀਤਾ ਪੁਲਿਸ ਵਾਲੇ ਵੀ ਆਪਣੀ ਨੋਕਰੀ ਕਰਦੇ ਨੇ ਮਾੜੇ ਲੋਕਾਂ ਨੂੰ ਫੜਦੇ ਨੇ ਫਿਰ ਵੀ ਪੁਲਿਸ ਵਾਲੇ ਨਾਲ ਗਲਤ ਕਰਦੇ ਹਾਂ ਕਈ ਪੁਲਿਸ ਵਾਲੇ ਬਹੁਤ ਚੰਗੇ ਨੇ ਬਾਕੀ ਆਪਣੀ ਸੋਚ ਦਾਂ ਫਰਕ ਹੁੰਦਾ ਕਿੰਨੇ ਮੁੰਡੇ ਮੋਟਰਸਾਈਕਲ ਤੇ ਨੰਬਰ ਪਲੇਟਾਂ ਨਹੀਂ ਲੋਦੇ ਹਾਂ ਪਲੇਟਾਂ ਉਪਰ ਪਿੰਡਾਂ ਦੇ ਨਾਂਮ ਲਿਖਿਆ

  • @ranjitmalhi1773
    @ranjitmalhi1773 2 місяці тому +4

    ਜਿਸ ਥਾਣੇਦਾਰ ਰਿਸ਼ਤੇਦਾਰ ਨੂੰ ਇਸ ਨੇ ਫੋਨ ਕੀਤਾ ਸੀ,ਇਸ ਦੀ ਗਲਤ ਭਾਸ਼ਾ ਸੁਣਕੇ ਉਸ ਨੇ ਵੀ ਵਧੀਆ ਕੀਤਾ,,,ਜੋ ਥਾਣੇਦਾਰ ਸਾਹਿਬ ਨੇ ਕੀਤਾ ਸਿਆਸੀ ਲੀਡਰਾਂ ਨੂੰ ਵੀ ਏਦਾਂ ਹੀ ਕਰਨਾ ਚਾਹੀਦਾ

  • @vickychahal5384
    @vickychahal5384 2 місяці тому +2

    ਬਹੁਤ ਵਦੀਆਂ ਕੀਤਾ... ਪੰਜਾਬ ਪੁਲਿਸ 🤘✌️🤘⛳🤘🤘🙏

  • @preetHundal-h6q
    @preetHundal-h6q 2 місяці тому +4

    ਜੋਂ ਹਰ ਰੋਜ਼ ਕਤਲ ਤੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਸ ਬਾਰੇ ਕੀ ਵਿਚਾਰ ਨੇ ਪੁਲਿਸ ਦੇ

  • @heerasingh3992
    @heerasingh3992 2 місяці тому +5

    Very.Good.Police.Officer

  • @Hsgamer9-v1z
    @Hsgamer9-v1z 2 місяці тому +9

    ਕਾਕਾ ਜੀ ਬੋਲ ਤਾਂ ਬੈਠੇ ਹੁਣ ਬੇਰ ਨੀ ਫੜਦੀ

  • @tlrattustudiorahoroadludhi2458
    @tlrattustudiorahoroadludhi2458 2 місяці тому +5

    Bahut badhiya good

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 2 місяці тому +5

    ਤਾਹੀਂ ਕਹਿੰਦੇ ਵੀ ਇੱਕ ਅਫਸਰ ਨੂੰ ਇਹੋ ਜਿਹੇ ਨਿਕੰਮੇ ਬੰਦਿਆ ਦੀ ਵਗਾਰ ਖਤਰੇ ਚ ਪਾਂ ਦਿੰਦੀ ਹੈ। ਇਸ ਲਈ ਬਾਈ ਜੈ ਅਪਣੀ ਗਲਤੀ ਹੈ ਤਾਂ ਹੱਥ ਜੋੜ ਕੇ ਮੰਨ ਲਿਆ ਕਰੋ। ਤਾਹੀਂ ਆਪਾ ਅਪਣੇ ਬੱਚੇ ਨੂੰ ਕਹਿ ਸਕਦੇ ਹਾਂ ਕਿ ਕੀ ਗ਼ਲਤ ਤੇ ਕੀ ਸਹੀ ਹੈ। ਜੈ ਅੱਜ ਆਪਾ ਕਰਗੇ ਗਲਤੀ ਕੱਲ ਅਪਣਾ ਬੱਚਾ ਕਰੇਗਾ। ਜਦੋਂ ਕੋਈ ਕਾਰਵਾਈ ਹੋਣੀ ਫੇਰ ਅਪਾ ਚੀਕਾ ਮਰਾਗੇ ਨਾਲ਼ ਬੱਚੇ ਨੂੰ ਕੁੱਟ ਆ ਗੇ। ਐਵੇ ਨਾ

  • @ਵਿੱਕੀਜੀ
    @ਵਿੱਕੀਜੀ 2 місяці тому +2

    ਇਹ ਪੁਲਿਸ ਵਾਲੇ ਜੋ ਗਾਲਾਂ ਕੱਢ ਕੇ ਗੱਲ ਕਰਦੇ ਨੇ ਉਹ ਸਾਰੇ ਨਹੀਂ ਪਰ ਕੁਝ ਕੁ ਇਦਾਂ ਨੇ

  • @Sahilmalik0786
    @Sahilmalik0786 2 місяці тому +24

    ਸ਼੍ਰੀ ਮਾਨ ਜੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਪਰ ਮਿਲਿਆ ਨਾਈ ਮੈਨੂੰ ਓਸਦੀ ਕਿਸਤਾਹ ਵੀ ਭਰਨੀ ਪੈਣ ਦੀ ਹੈ ਕਿਰਪਾ ਕਰ ਕੇ ਮੇਰਾ ਮੋਟਰ ਸਾਈਕਲ ਲਬ ਦੋ ਸਰ ਜੇ ਮੈ ਕਿਸਤਾ ਨਾ ਭਰਾ ਕੰਪਨੀ ਕੈਸੇ ਕਰਨ ਦੀ ਮੇਰੇ ਤੇ

    • @BalwinderKaur-nx4kv
      @BalwinderKaur-nx4kv 2 місяці тому +6

      Insurance ਕਰਾਈ ਹੋਣੀ ਆ ਤੇ ਤੁਸੀਂ ਥਾਣੇ ਚ ਚੋਰੀ ਹੋਏ ਮੋਟਰ ਸਾਇਕਲ ਦੀ report ਵੀ ਲਿਖਾਈ ਹੋਣੀ ਆ ਤੂਸੀਂ ਬੈਂਕ ਨੂੰ ਦਸੋਂ ।

    • @pammasidhu8033
      @pammasidhu8033 2 місяці тому +7

      Veer ki pata tera motorcycle hun tak purja purja kar bech dita hove naale ah bhi ho skda ki usda hissa janaab kol bhi chla gaya hove hun us pesse diya sab mil ke apni kishta bhar rahe hon ethe bahut bura haal aa chori hoi chij ta kade mud di nhi dekhi

    • @Punjabkhetimachinaryilluminati
      @Punjabkhetimachinaryilluminati 2 місяці тому +3

      Pra koi case nhi hunda insurance hoyi j ohtho harjana le la j nahi insurance hoyi fr v tera koi kuj ni viger skda kyuki tera motrcycle kishta te a ajhe te company j case kru ona te v action hona insurance j na hoyi eslyi befiker reh koi kishat na pari hun nhi milda te insurance da hilla kr j nhi insurance befiker ho sidha keh chori hogea mai kishat kahdi para te keh insurance company toh le Lao paise kyuki kishata te laye Motorcycle ri insurance hoyi hundi a bina insurance mtrcycle dinde hi nhi kishta te cmpny vale tu insurance pari aj tainu lor a insurance di tera hak a insurance mngni

    • @jaspawar9295
      @jaspawar9295 2 місяці тому

      Mama pariwar da member daa corrupted police

    • @GurdeepSingh-bx8xy
      @GurdeepSingh-bx8xy 2 місяці тому

      Veera new bike ta chuta mata v tu he lye na

  • @ravinderpourh564
    @ravinderpourh564 2 місяці тому +4

    ਪੁਲਿਸ ਨੂੰ ਕਿਸੇ ਪਾਸੇ ਟਿਕਣ ਨੀ ਦਿੰਦੇ ਜੇ ਪੁਲਿਸ ਕਿਸੇ ਨੂੰ ਨਾ ਚੈੱਕ ਕਰੇ ਫਿਰ ਚੋਰੀ ਕੀਤੇ ਮੋਟਰਸਾਈਕਲ ਕਿੱਦਾਂ ਲੱਭਣਗੇ ਥੋੜੀ ਬਹੁਤੀ ਮਿੱਨਤ ਤਰਲਾ ਕਰ ਲੈਂਦਾ ਵਧੀਆ ਅਫਸਰ ਲੱਗਦੇ ਬੋਲਬਾਣੀ ਤੋਂ ਸ਼ਾਇਦ ਛੱਡ ਦਿੰਦੇ ਤੈਨੂੰ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @rbrar3859
    @rbrar3859 2 місяці тому +5

    ਇਸ ਤਰਾਂ ਦੇ ਫੁਕਰੇ ਦਾ ਚਲਾਨ ਤਾਂ ਪੱਕਾ

  • @HarjinderSingh-b4i
    @HarjinderSingh-b4i 2 місяці тому +10

    ਇਹ ਬੰਦਾ ਝੂਠ ਬੋਲ ਰਹਿਆ ਕਿਸੇ ਗੱਲ ਦਾ ਤਸੱਲੀ ਬਖਸ਼ ਜਵਾਬ ਨਹੀਂ ਦੇ ਰਹਿਆ

  • @mangakalkat5141
    @mangakalkat5141 2 місяці тому +2

    ਕੋਈ ਦੇਸ਼ ਉਪਰ ਬੰਬ ਸੁੱਟ ਦੇਵੇ, ਸਭ ਖਤਮ ਹੋ ਜਾਵੇ , ਰੋਜ਼ ਦਾ ਕੁੱਤਖਾਨਾ ਮੁਕੇ

  • @rbrar3859
    @rbrar3859 2 місяці тому +2

    ਬਹੁਤ ਵਧੀਆ ਕੀਤਾ ਹੈ 🎉

  • @AvtarGill-gm4fe
    @AvtarGill-gm4fe 2 місяці тому +3

    Good

  • @jatindersingh1699
    @jatindersingh1699 Місяць тому

    ਵੀਰ ਸਾਡੇ ਕੋਲੇ ਤਾਂ ਸਾਈਕਲ ਹੈ ਨਾ ਕੋਈ ਚਲਾਣ ਹੁੰਦਾ ਨਾ ਹੈਲਮਟ ਦੀ ਲੋੜ ਹੈ ਨਾ ਤੇਲ ਦੀ ਲੋੜ ਹੈ ਨਾ ਪੁਲਿਸ ਵਾਲਿਆਂ ਤੋਂ ਡਰਨ ਦੀ ਲੋੜ ਹੈ ਸਾਈਕਲ ਰੱਖੋ ਸਾਈਕਲ ਸਭ ਤੋਂ ਵਧੀਆ ਸੌਦਾ

  • @LakhvirsinghkangKang
    @LakhvirsinghkangKang 2 місяці тому +2

    ਕੀ ਗੱਲ ਰਿਸਤੇਦਾਰ ਕਿਸੀ ਵੀ ਮਹਿਕਮੇ ਦਾ ਅਫਸਰ ਹੋਵੇ ਜਾ ਕੋਈ ਛੋਟਾ ਮੁਲਾਜਮ ਹੋਵੇ । ਉਸ ਦੇ ਅਹੁਦੇ ਦਾ ਗਲਤ ਫਾਇਦਾ ਕਿਉ ਲੈਣਾ ।ਆਪਣਾ ਕੰਮ ਪਹਿਲਾ ਹੀ ਸਹੀ ਰੱਖੋ।

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 2 місяці тому +1

    ਆਪਾਂ ਤਾਂ ਬੜੇ ਸ਼ਹਿਰ ਚੋ ਮੋਟਰਸ਼ੈਕਲ ਤੇ ਜਾਈਦਾ ਈ ਨਹੀ ਬੱਸ ਚੋ ਜਾਂ ਰੇਲਗੱਡੀ ਚੱਲੇ ਜਾਈਦਾ

  • @YadwinderSingh-ep4lz
    @YadwinderSingh-ep4lz 2 місяці тому +7

    Jina di interview lain deya eh keda kisa na chj na bolde

  • @amandeep-eg2jj
    @amandeep-eg2jj 2 місяці тому

    ਜੇ ਪੰਜਾਬ ਪੁਲਿਸ ਇੰਨੀ ਇਮਾਨਦਾਰ ਆ ਉਹ ਮੋਟਰ ਸਾਈਕਲ ਵਾਲੇ ਰਕਸ਼ੇ ਦਾ ਚਲਾਨ ਕਿਉਂ ਨਹੀਂ ਹੁੰਦਾ ਉਹਦਾ ਪਾਸਿੰਗ ਚ ਵੀ ਨਹੀਂ ਆਉਂਦੇ ਹੈ ਨਾ ਕਾਗਜ਼ ਹੁੰਦੇ ਉਹਨਾਂ ਦੇ ਉਹਦਾ ਚਲਾਣ ਕਿਉਂ ਨਹੀਂ ਹੁੰਦਾ

  • @JagwinderDhalio-wy5fz
    @JagwinderDhalio-wy5fz 2 місяці тому +2

    Nice 👍👍👍

  • @amriksingh9589
    @amriksingh9589 2 місяці тому

    ਬਾਈ ਜੇ ਕਾਗਜ ਨਹੀਂ ਫੜਦਾ 2-4-, ਬੰਦੇ ਬਾਹਾ ਫ਼ੜ ਕੇ ਬੱਤੀ ਬਣਾ ਕੇ ਦੇਦੋ ਬਿਨਾ ਤੇਲ ਤੋ ਘਰੇ ਪਹੁੰਚ ਜਾਉ ਬਹੁਤ ਵਧੀਆ ਕੀਤਾ ਅਫਸਰ ਨੇ ਜਿਸ ਦੀ ਥੋੜੀ ਬਹੁਤੀ ਵੀ ਜਾਣ ਪਛਾਣ ਹੋਵੇ ਉਹ ਤਾ ਪੁਲਿਸ ਮੁਲਾਜ਼ਮਾਂ ਨੂੰ ਬੰਦੇ ਹੀ ਨਹੀਂ ਸਮਝਦਾ ਕੁਤੀ ਕੰਧ ਤੇ ਝੱੜਾ ਦਿੱਤੀ ਮੁਲਾਜ਼ਮਾਂ ਨੇ ਕਾਲੀਆਂ ਕਿਤਨੇ ਆਦਮੀ ਥੇ

  • @RakeshKumar-r3w2k
    @RakeshKumar-r3w2k 2 місяці тому

    Police good 👍👮♥️💯🚓🚨

  • @GurjeetSingh-lm4yi
    @GurjeetSingh-lm4yi 2 місяці тому

    ਬਹੁਤ ਵਧੀਆ ਕੰਮ ਕੀਤਾ ਸਲੂਟ ਹੈ ਬੇਨਤੀ ਹੈ ਗੰਦੇ ਨਾਲੇ ਦੇ ਕਰੋੜਾ ਰੁਪਏ ਖਾਣ ਵਾਲਿਆਂ ਨੂੰ ਵੀ ਬਹੁਤ ਜਲਦੀ ਫੜਿਆ ਜਾਵੇ

  • @Davindar500
    @Davindar500 2 місяці тому +2

    ਮੀਡੀਆ ਵਾਲਾ ਵੀ ਬੇਲਾ ਲਗਦਾ। ਦੋਈ ਭੰਡ ਪੁਣਾ ਕਰੀ ਜਾਂਦੇ ਆ। ਜੌ ਪੁਲੀਸ ਨੂੰ ਕੁੱਸ਼ ਨੀ ਸਮਜਦਾ।ਤੇਰੇ ਨਾਲ ਓ ਸੱਚ ਬੋਲੁਗਾ।

  • @harjinder.s.cheema6757
    @harjinder.s.cheema6757 2 місяці тому +1

    Very good 👍👍

  • @darshansingh6143
    @darshansingh6143 2 місяці тому

    ਠੀਕ ਐ ਉਸਨੇ ਗਲਤੀ ਕੀਤੀ ਆ ,ਪਰ ਜਦੋਂ ਕੁਝ ਪੁਲਸ ਵਾਲੇ ਚੰਗੇ ਭਲੇ ਬੰਦੇ ਦੀ ਮਾਰ ਕੇ ਥੱਪੜ ਪੱਗ ਉਤਾਰ ਦਿੰਦੇ ਆ, ਉਦੋਂ ਕਾਨੂੰਨ ਕਿੱਥੇ ਹੁੰਦੇ ਆ

  • @jasmindersingh5966
    @jasmindersingh5966 2 місяці тому

    ਪੁਲਸ ਨੂੰ ਸਹੀ ਜਾਣਕਾਰੀ ਦਿਓ🎉🎉😮😊😮😮😢😮😊😊😮😮🎉

  • @manjitsingh-vw6gz
    @manjitsingh-vw6gz 2 місяці тому

    Very very very nice officer

  • @NarinderKumar-uz4hy
    @NarinderKumar-uz4hy 2 місяці тому +1

    Sir, je bike Jagan Nath di hunditan fer tusi chhad deni c ? Bike bina registration plate ton hai.

  • @mehramoterelectcal5097
    @mehramoterelectcal5097 2 місяці тому

    Very good

  • @amandeep-eg2jj
    @amandeep-eg2jj 2 місяці тому

    ਪੁਲਸ ਵੇਲੇ ਨੇ ਹੈਲਮਟ ਤੋਂ ਰੋਕਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੰਗਿਆ 100 ਰੁਪਈਆ ਉਸ ਨੇ ਦੇਣ ਤੋਂ ਜਵਾਬ ਦੇਣ ਕਾਰਨ ਕੱਟਿਆ ਚਲਾਣ

    • @naturemother8774
      @naturemother8774 2 місяці тому

      ਘੂਸੇ ਕਰਨੇ ਘੂਸੀਆਂ ਗੱਲਾਂ 🤣🤣🤣🤣

  • @gurpreetsharma1163
    @gurpreetsharma1163 2 місяці тому +3

    Punjab Police jindabad good job bhai ji

  • @rampalsingh6115
    @rampalsingh6115 2 місяці тому

    Bahut badhiya action police wale da per jadon koi police wala galat karda fer othe bhi police nu ek parivar wala sochna chahida hai

  • @HarjinderSingh-hg8hz
    @HarjinderSingh-hg8hz 2 місяці тому +1

    It is not good to taunt police on personal matter

  • @sunnybhatia2149
    @sunnybhatia2149 2 місяці тому +2

    Ki sbut a k munde ne keha par chalni te pulice do hai

  • @Gillfaridkoti
    @Gillfaridkoti 2 місяці тому

    Bai ji Punjab police vadiya job kardi aa

  • @amandeep-eg2jj
    @amandeep-eg2jj 2 місяці тому

    ਪੰਜਾਬ ਪੁਲਿਸ ਵਕਾਉ ਹੈ

  • @HarjinderSingh-hg8hz
    @HarjinderSingh-hg8hz 2 місяці тому +1

    Without police there will be lawlessness

  • @bamsigill4011
    @bamsigill4011 2 місяці тому +3

    Bike wala jhuth bol reha hai

  • @DavinderSingh-r2u
    @DavinderSingh-r2u 2 місяці тому

    Good police

  • @user-shama88
    @user-shama88 2 місяці тому

    ਮੇਰਾ ਬੀ ਭੂਆ ਦਾ ਮੁੰਡਾ ਲੱਗਾ ਪਾਰ ਮੈ ਕਦੇ ਫੋਨ ਨਹੀਂ ਕਰਦਾ ਕਾਗ਼ਜ਼ ਪੂਰੇ ਰੱਖੋ ਪੁਲਿਸ ਕੁੱਛ ਨਹੀ ਕਹਿੰਦੀ ਆਪਣੀ ਸਰਖਿਆ ਵਾਸਤੇ ਹੈ

  • @rajeshgoyal2447
    @rajeshgoyal2447 2 місяці тому +1

    Patarkar ji aam adami Tay v viswas karaya karo Ani v police immandare nahi

  • @JaspalSingh-rf7sl
    @JaspalSingh-rf7sl 2 місяці тому +1

    Shpata---Kahe--te-Tuhanu-Dukh-Lagia----?-----Jado--Loka-di-Maa-Behan-1---Karde----ho---Galla-Kadhde-ho-Uhna-Nu-V-Dukh-Lagda

  • @JatinderSingh-w1h
    @JatinderSingh-w1h 2 місяці тому

    Good

  • @ranvirdhanoea1606
    @ranvirdhanoea1606 2 місяці тому +1

    Ih te paterkar nal dand kad ke gallan karda

  • @GarryKochar
    @GarryKochar 2 місяці тому +1

    Chppate nu chppate hi kehna hor Dig kavve😂😂😂😂

  • @NightciticabserviceTaxiservice
    @NightciticabserviceTaxiservice 2 місяці тому

    Bilkul sahi kita thanedar ne vi

  • @deep_2113
    @deep_2113 2 місяці тому +2

    Police Wale tana Sahi kar rahay Ney loka nu Gulami Da ehsas karwah rahey Ney

  • @Robindgj
    @Robindgj 2 місяці тому

    Acha bus stand back side ek pcr di gaddi khaddi a uss di number plate hai hi nahi usda jimewar kaun patarkar g eh v report kro

  • @JindKalyan
    @JindKalyan Місяць тому

    100

  • @tonysetho5245
    @tonysetho5245 2 місяці тому

    Phone recording kad lo..

  • @singhharpreet8594
    @singhharpreet8594 2 місяці тому

    ਮਾਮਾ ਨੌਕਰੀ ਬਚਾ ਗਿਆ।।

  • @babbarsher2065
    @babbarsher2065 2 місяці тому

    Two wheelers nu. Check. Kro. Seize the. Bikes 🏍. With no Papers. Loot kho. Choria. Run jaan gea. 👍🏿🇮🇳🙏

  • @parvindersingh3122
    @parvindersingh3122 Місяць тому

    Paaji kista nhi utriya odi insorence v honi oho insorence wale daruge ap thodi utarunge

  • @rrr.r3333
    @rrr.r3333 2 місяці тому

    Mama 🤣🤣😂😂😂🤣🤣

  • @SurprisedHamster-wb2pv
    @SurprisedHamster-wb2pv 2 місяці тому +2

    ਮੋਟਰਸਾਇਕਲ। ਰੇਹਰੀ।ਦਾ। ਚਲਾਨ ਕਾਨੂਨ। ਚ। ਹੈਜਾ। ਨਹੀ

  • @rajeshgoyal2447
    @rajeshgoyal2447 2 місяці тому

    Patarkar Sahib police nay chabi kadi tu ohde v ta gal sun camera mic chake Kay tusi khar janay ho dono passay de gal suno na ki mlazma de gal sunkay odarlay passay ho gay patarkar ji

  • @GurcharanSingh-ch5yq
    @GurcharanSingh-ch5yq 2 місяці тому

    Jhera dhakke chd gya yaaran de Punjab Police sardara de...

  • @talent9800
    @talent9800 2 місяці тому

    Police na ghar di na bhar yaari vi madi te dushmani

  • @parvindersingh3122
    @parvindersingh3122 Місяць тому

    Munda Galt kehnda nale ht police wale Galt nhi hunde jida hr bnda Galt nhi hunda

  • @laddisinghsingh762
    @laddisinghsingh762 2 місяці тому

    Week tak ruk jao ehi motorcycle ahi motorcycle police wale ne pese le k shad dena

  • @rajeshgoyal2447
    @rajeshgoyal2447 2 місяці тому

    Patarkar ji police walaya nu kaho ki two' wheeler y four wheeler walaya nu Tang kardey nay kadi tampoo walaya nu v phadkay kagaj check kar layn ehna kudi kol kagaj nahi honay na hi eh koi niyam de palana kardey nay ehna nu ta police kuch nahi kahnde

  • @kulwindersingh-kc9ei
    @kulwindersingh-kc9ei 2 місяці тому

    Hale bi hasi janda mjk karda police nu

  • @vishalpuri7768
    @vishalpuri7768 2 місяці тому

    Mama tan kans niklyea bejjati krati 😂

  • @gavysandhu8267
    @gavysandhu8267 2 місяці тому

    Kina bhola banda chabi kad lai...lok hai e chitra de yaar

  • @raghavsethfitness458
    @raghavsethfitness458 2 місяці тому

    Gltfehmy hunda gltfamily nhi 😂😂

  • @GaganSingh-j8n
    @GaganSingh-j8n 2 місяці тому

    Ehna tichr krti ta bike nu bound krta sale aap hrek nal tichra krde a salea kidhar muh chkea ai bolde a avde vari hun

  • @AmarjitSingh-v7h
    @AmarjitSingh-v7h 2 місяці тому

    Eh Banda bahut taij hai bahut gaol moal gal karda

  • @rajeshgoyal2447
    @rajeshgoyal2447 2 місяці тому

    Tu kehra. Bahut ijjat karda public de tameej ta tuhanu v nahi ASI ji batmeeje ta tu v bahut karda asi

  • @GurtejSingh-o6q
    @GurtejSingh-o6q 2 місяці тому

    Sala hun kida changa ban da a 😂😂😂 media age

  • @Happy_vloger391
    @Happy_vloger391 2 місяці тому

    Tuhi v kini jamin va dso ovi hokma hoye

  • @satwantdass8986
    @satwantdass8986 2 місяці тому

    😂😂😂😂

  • @PrincePp-y4v
    @PrincePp-y4v 2 місяці тому

    Ehnu akal sikha dao

  • @ShamLal-ys5uf
    @ShamLal-ys5uf 2 місяці тому

    Edi ta shkl de ke hi gussa ai janda bdia chlan krta

  • @RameshKumar-co4cq
    @RameshKumar-co4cq 2 місяці тому

    Eh enve Mari janda a .

  • @deepsingh4409
    @deepsingh4409 Місяць тому

    ASI Saab de piche jehda police wala bai khda lagda seting Puri hoye lagdi hai akha ve band nhe ho rhiya. 3.00 mint te dekho view (sorry agr kese nu gusa lagya ta)🙏

  • @Vishal.ssssss
    @Vishal.ssssss 2 місяці тому

    Agla saheli nal lgya side te ਜਾ j

  • @AmarSuleman-i6w
    @AmarSuleman-i6w 2 місяці тому

    Saliya to 😂😂😂😂😂shapata he. AA

  • @rajeshgoyal2447
    @rajeshgoyal2447 2 місяці тому

    Patarkar ji aam adami Tay v viswas karaya karo Ani v police immandare nahi