Amritpal Singh ਬਾਰੇ ਬੋਲਦਿਆਂ Sukhhbir Badal ਨੇ ਕਿਹਾ ਕਿ, 'ਮੈਂ ਅਮ੍ਰਿਤਪਾਲ ਦੇ ਖ਼ਿਲਾਫ਼ ਨਹੀਂ ਪਰ...'

Поділитися
Вставка
  • Опубліковано 14 тра 2024
  • #amritpalsingh #sukhbirbadal #punjab
    ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਬਾ ਬਕਾਲਾ ਵਿਖੇ ਪਹੁੰਚੇ। ਇੱਥੇ ਉਨ੍ਹਾਂ ਨੇ ਖ਼ਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।ਸੰਬੋਧਨ ਦੌਰਾਨ ਉਨ੍ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ 'ਤੇ ਨਿਸ਼ਾਨਾ ਸਾਧਿਆ।
    ਐਡਿਟ- ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 229

  • @user-rs5fl6hv8j
    @user-rs5fl6hv8j 29 днів тому +66

    ਤੂੰ ਨਾਲੇ ਤੇਰਾ ਪਿਉ ਵੀ ਦਾਹੜੀ ਖੁੱਲ੍ਹੀ ਛੱਡ ਕੇ ਦਰਬਾਰ ਸਾਹਿਬ ਵਿਖੇ ਜੋੜੇ ਸਾਫ਼ ਕਰਨ ਦਾ ਡਰਾਮਾ ਹੀ ਕਰਦੇ ਰਹੇ ਹੋ।

    • @charanjeetchanni8439
      @charanjeetchanni8439 26 днів тому

      Badal, Lana , masse rangar vang hi Sikh kaum da dustman hai . Punjab de Loko Gurughar de dokhiyan nu munh na laeo. Ehna ne bhut Sikh kaum da nuksaan kita hai. Waheguru.ji ehna Gurughar de dokhiyan nu Saza jroor deve

  • @Harmansinghsaini_pb39
    @Harmansinghsaini_pb39 29 днів тому +59

    ਹੁਣ ਨਹੀਂ ਸੁਣਦਾ ਕੋਈ ਭੁੱਲ ਜਾਓ ਸਰਕਾਰ

  • @lakhvirsingh9941
    @lakhvirsingh9941 29 днів тому +61

    ਗਦਾਰ ਬਾਦਲ

  • @Anonymous-td5nv
    @Anonymous-td5nv 29 днів тому +43

    ਉੱਲੂ ਦੇ ਪੱਠਿਆ ਤੇਰਾ ਪਿਓ ਵੀ ਤਾਂ ਸੰਵਿਧਾਨ ਦੀ ਧਾਰਾ 25 ਸਾੜਨ ਤੁਰਿਆ ਸੀ 1982 ਵਿੱਚ।

  • @gurmeetsinghbrar9993
    @gurmeetsinghbrar9993 29 днів тому +32

    ਸਰਸੇ ਵਾਲੇ ਦਾ ਚੋਲਾ ਵੀ ਦਸ ਦੇ ਕਿੱਥੋਂ ਆਇਆ ਸੀ

  • @lakhvirsingh9941
    @lakhvirsingh9941 29 днів тому +51

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @SidhuCreations13
    @SidhuCreations13 29 днів тому +73

    ਇਹ ਸਭ ਪਹਿਲਾਂ ਤੂੰ ਕੀਤਾ ਹੈ, ਤੇਰੇ ਗਾਤਰੇ ਬਾਰੇ ਸਭ ਨੂੰ ਪਤਾ ਹੈ,, ਬੁੜ੍ਹੇ ਦਾ ਨਾਮ ਲੇਕੇ ਕਦੋਂ ਤੱਕ ਰੋਟੀਆਂ ਸੇਕਣ ਗਿਆ,,

    • @baldevsidhu7719
      @baldevsidhu7719 29 днів тому +1

      ਵੀਰ ਸਵਿਧਾਨ ਹੀ ਹਕ ਦਿਦਾ States ਨੂ Secede ਹੋਣ ਦਾ ਅਲਗ ਹੋਣ ਦਾ ! India like the United States is a Union of States. Republic ਹੈ . 1947ਤੋ ਪਹਿਲਾ ਸਾਰੀਆ ਸਟੇਟਾ ਅਲਗ ਅਲਗ ਦੇਸ ਸਨ ਤੇ ਮਹਾ ਪਜਾਬ ਦੀਆ ਰਿਆਸਤਾ ਸਿਖਾ ਥਲੇ ਸਨ ! So ਅਮਿਰਤਪਾਲ ਨੇ ਕੋਈ ਸਵਿਧਾਨ ਦੀ ਉਲਘਾਨਾ ਨਹੀ ਕੀਤੀ ਤੇ ਮੋਦੀ rss ਵਾਲੇ ਵੀ ਇਡਿਆ ਨੂ ਹਿਦੂ ਰਾਸਟਰ ਕਹੀ ਜਾਦੇ ਪਰ ਹਰੇਕ ਸਟੇਟ ਨੇ ਤਾ ੲਹ ਨਹੀ ਮਨਿਆ ਸਗੋ ਉਹ ਸਵਿਧਾਨ ਦੀ ਉਲਘਨਾ ਕਰ ਰਹੇ ਉਥੇ ਇਹ ਨਹੀ ਬੋਲਦਾ 😂

    • @deepdhillon7336
      @deepdhillon7336 28 днів тому

      ​@@baldevsidhu7719india is union of states par constitution kisi nu v alag hon da right nhi denda,Haan har kisi nu apni ideology te identity di azadi aa,US ch har state da alag constitution aa par india da ek hi constitution aa jo har state te lagu aa bas kheti land warge kuch hor issue nu Chad k

    • @baldevsidhu7719
      @baldevsidhu7719 28 днів тому

      @@deepdhillon7336 Go read the Constitution first And the Supreme Court’s decision on a case regarding Khalistan!

    • @deepdhillon7336
      @deepdhillon7336 27 днів тому

      @@baldevsidhu7719 hath jod k sat sri akal bas,asi ta bewakoof ho gye jihna kurukshetra University ch top kita,can you tell me a which article of Indian constitution allows to every citizen to create a new country in India from the states

    • @deepdhillon7336
      @deepdhillon7336 27 днів тому

      @@baldevsidhu7719 bas os article da link de diyo main poori zindagi Tera gulam banke rahu, kyunki pher main ta khud di currency te central bank v bna sakda khud da

  • @singsarwan286
    @singsarwan286 29 днів тому +42

    ਗ਼ਦਾਰ 😂

  • @SukhwinderSingh-jg1je
    @SukhwinderSingh-jg1je 29 днів тому +27

    ਸੁਖਬੀਰ ਨੇ ਪੰਜਾਬ ਲੁੱਟਿਆ, ਨਸ਼ੇ ਵਿਕਵਾਏ, ਤੇ ਵੱਡੇ ਬਾਦਲ ਨੇ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਕੋਲੋਂ ਹਮਲਾ ਕਰਵਾਇਆ ਸੀ। ਆਰਾਮ ਨਾਲ ਘਰ ਬਹਿਜੋ ਇਸੇ ਵਿੱਚ ਹੀ ਭਲਾ ਹੈ ਹਾਰ ਤੇਵਾਡੇ ਬੂਹੇ ਤੇ ਖੜ੍ਹੀ ਹੈ

  • @daljitsingh8361
    @daljitsingh8361 29 днів тому +23

    ਅਮ੍ਰਿਤਪਾਲ ਦੀ ਗੱਲ ਕਰ ਤੂ ਬਹੁਤ ਵੱਡੀ ਗਲਤੀ ਕੀਤੀ ਤੂੰ ਵੀਰ ਜੀ ਮਾਜੇ ਦੇ ਮਜੇਲ ਸਾਰੇ ਸਿਆਣੇ ਹੋਗਏ

  • @ptandarbadhniwala8551
    @ptandarbadhniwala8551 29 днів тому +41

    ਚੱਲ ਠੀਕ ਆ ਸੁੱਖੇ ਗੱਪੀ ਭਾਈ ਅੰਮ੍ਰਿਤਪਾਲ ਲਈ ਤੇਰਾ ਸਟੈਂਡ ਅਸੀਂ ਸੰਗਤ ਨੇ ਸੁਣਲਿਆ ਹੁਣ ਸੰਤ ਜਰਨੈਲ ਸਿੰਘ ਬਾਰੇ ਵੀ ਆਪਣਾ ਸਟੈਂਡ ਕਲੀਅਰ ਕਰਦੋ, ਕਿਉਕ ਸੰਗਤ ਫੈਸਲਾ ਤਾਂ ਕਰ ਚੁੱਕੀ ਆ ਪਰ ਸੰਤਾ ਅਤੇ ਟਕਸਾਲ ਲਈ ਵੀ ਤੁਹਾਡਾ ਚੇਹਰਾ ਸਭ ਦੇ ਸਾਹਮਣੇ ਅਜੂਗਾ

  • @babeksingh9024
    @babeksingh9024 29 днів тому +15

    ਵੱਡੇ ਬਾਦਲ ਸਾਬ੍ਹ ਨੇ ਜਦੋਂ ਸਵਿਧਾਨ ਪਾੜਿਆ ਸੀ ਉਹ ਵੀ ਯਾਦ ਹੈ ਸੰਗਤਾਂ ਨੂੰ।

  • @LakhwinderSingh-gx7jk
    @LakhwinderSingh-gx7jk 29 днів тому +21

    Tusi sant ji nal ki kita c

  • @babeksingh9024
    @babeksingh9024 29 днів тому +16

    ਤੁਹਾਡੇ ਪਰਿਵਾਰ ਨੇ ਤੇ ਤੁਹਾਡੇ ਝੋਲੀ ਚੁੱਕਾਂ ਨੇ ਪੰਥ ਵੇਚਤਾ ਅਕਾਲ ਤਖ਼ਤ ਸਾਹਿਬ ਜੀ ਨੂੰ ਢਾਅ ਲਾ ਰਹੇ ਹੋ,

  • @ParminderKaur-ic4gh
    @ParminderKaur-ic4gh 29 днів тому +17

    ਜਾ ਘਰ ਜਾ ਸੋ ਜਾ ਤੁਸੀਂ ਲੋਕਾਂ ਨੂੰ ਬਹੁਤ ਬੇਵਕੂਫ ਬਣਾ ਲਿਆ ਇਕ ਦੂਜੇ ਦੇ ਖਿਲਾਫ ਬੋਲ ਕੇ ਕਦੇ ਵਿਕਾਸ ਲਈ ਸੋਚੀਆ ਬੱਚੇ ਵਿਦੇਸ਼ ਤੁਰੇ ਜਾਂਦੇ ਲੋਕਾਂ ਦੇ ਪੁੱਤ ਨਸ਼ਿਆਂ ਨੂੰ ਲਾ ਤੇ ਅੱਜ ਲੋਕੀ ਜਾਗਰੂਕ ਹੋ ਗਏ ਹੁਣ ਨਹੀਂ ਤੁਹਾਡੀਆਂ ਗੱਲਾਂ ਵਿੱਚ ਆੳਦੇ

  • @manvirsingh-rf1uz
    @manvirsingh-rf1uz 29 днів тому +11

    ਜਿਹੜੇ ਲੋਕ ਬਾਦਲ ਦਾ ਸਮਰਥਨ ਕਰ ਰਹੇ ਓਹ ਵੀ ਪੰਥ ਦੇ ਗਦਾਰ ਹਨ, ਸਭ ਤੋਂ ਵੱਧ ਇਹਨਾਂ ਸਿੱਖੀ ਦੀ ਬੇਅਦਬੀ ਕੀਤੀ, ਸਾਰੀਆਂ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਖਿਲਾਫ ਹਨ।

  • @Jatt673
    @Jatt673 29 днів тому +19

    Sukhe na 22 hun nai daal galni teri

  • @mankind905
    @mankind905 29 днів тому +8

    ਮੂਸੇ ਆਲਾ ਵੀ ਪੰਜਾਬ ਦੇ ਸਾਰੇ ਗਦਾਰਾ ਨੇ ਗੈਰ ਨਾਲ ਰਲ ਕੇ ਮਰਵਾਇਆ ਏ।

  • @singhg2991
    @singhg2991 29 днів тому +12

    Ae vi gya ,,,hun akali dal vi khtm

  • @rajabrar770
    @rajabrar770 29 днів тому +14

    Sharm karll

  • @darshansran3363
    @darshansran3363 29 днів тому +4

    ਜੇ ਇਹੋ ਸਟੈਂਡ 1978 ਤੋ ਲਿਆ ਹੁੰਦਾ ਅਜ ਇਹ ਦਿਨ ਨ ਦੇਖਣੇ ਪੈਂਦੇ।

  • @deeparsh7230
    @deeparsh7230 29 днів тому +6

    ਇਹਨਾਂ ਨੂੰ ਇਹਨਾਂ ਦੀ ਬੋਲੀ ਲੈ ਬੈਠੀ ਤੇ ਅੱਗੇ ਵੀ ਭੁਲਜੋ

  • @user-rs8gy9di2j
    @user-rs8gy9di2j 29 днів тому +5

    Sharam nu hath maar badla kyu jehar ugal riya ...,amritpaal ne koi juram nhi kita. Nsle ohna kiha c kde kade gureela waar ch hathyaar v dushman de vartne painde aa.. Bhai amritpaal singh jindabaad❤ lok hun siyane ho gye

  • @JagjitSingh-lb8gu
    @JagjitSingh-lb8gu 29 днів тому +4

    ਅੰਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਜਿੰਦਾਬਾਦ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ❤❤❤❤❤

  • @Rajwinderkaur_1984
    @Rajwinderkaur_1984 29 днів тому +4

    ਜਿਹੋ ਜਿਹਾ ਸਮਾਂ ਹੋਵੇ ਉਹੋ ਜਿਹਾ ਕੰਮ ਕਰਨਾ ਪੈਂਦਾ। ਪਹਿਲਾਂ ਲੜਾਈ ਪੈਦਲ ਤਲਵਾਰਾਂ ਨਾਲ ਲੜੀ ਜਾਂਦੀ ਸੀ ਫਿਰ ਟੈਂਕ ਤੋਪਾਂ ਤੇ ਹੁਣ ਮਿਜਾਈਲਾਂ। ਇਸੇ ਹੁਣ ਜੇ ਇਲੈਕਸ਼ਨ ਨਾਲ ਕੰਮ ਹੋ ਸਕਦਾ ਤਾਂ ਤੈਨੂੰ ਕੀ ਇਤਰਾਜ਼ ਹੈ ਤੁਸੀਂ ਤਾਂ ਸੁੱਖਣਾ ਸੁਖਦੇ ਹੋਣੇ ਕਿ ਭਾਈ ਸਾਹਿਬ ਬਾਹਰ ਨਾ ਆ ਜਾਣ। ਉਹਨਾਂ ਨੂੰ ਸੰਗਤ ਨੇ ਹੁਕਮ ਦਿੱਤਾ ਹੈ ਇਲੈਕਸ਼ਨ ਲੜਨ ਲਈ ਤੇ ਸੰਗਤ ਦਾ ਕਿਹਾ ਤਾਂ ਦਸ਼ਮੇਸ਼ ਪਿਤਾ ਜੀ ਨੇ ਵੀ ਨਹੀਂ ਮੋੜਿਆ ਸੀ। ਇਸ ਲਈ ਸਬਰ ਕਰੋ ਤੇ ਰੱਬ ਦਾ ਭਾਣਾ ਮਿੱਠਾ ਕਰਕੇ ਮੰਨਨ।

  • @harjeetkaur4797
    @harjeetkaur4797 29 днів тому +6

    Gappa Mari janda gappi. Ek din vi jail vich Nahi reya Parkash Chand Badal

  • @singhv7266
    @singhv7266 29 днів тому +10

    Gapi

  • @npsbrar560
    @npsbrar560 29 днів тому +4

    ਇਸ ਦਾ ਮਤਲਬ ਅਮ੍ਰਿਤਪਾਲ ਦਾ ਐਨਾ ਡਰ ਹੈ ਇਸਨੂੰ। ਆਪਣੇ ਆਪ ਨੂੰ ਆਪ ਹੀ ਛੋਟਾ ਕਰ ਰਹੇ ਹਨ ਸੁਖਬੀਰ ਬਾਦਲ।

  • @beekasingh4573
    @beekasingh4573 29 днів тому +5

    ਖਾਗਿਆ ਗੁਰੂਘਰ ਨੂੰ ਬਾਦਲ

  • @user-bt9nb2xk5x
    @user-bt9nb2xk5x 29 днів тому +3

    That's why no vote's for Amali alkali Dal party..

  • @user-po9hq4yc3m
    @user-po9hq4yc3m 29 днів тому +3

    Ja tuhde agge hath jode rab karke plz baks deo punjab nu

  • @meenubhal9442
    @meenubhal9442 29 днів тому +5

    Ye jhoot bol rahya hai badal ye amritpal de khilaf hai

  • @user-om3bi1ey3f
    @user-om3bi1ey3f 29 днів тому +3

    Dikh raha Sanu pata TUC ki ki kita 😂😂😂

  • @user-fp7st7jl6n
    @user-fp7st7jl6n 29 днів тому +2

    Badal de hakumat socha which pai gae. It is the end of party because power is not one hand.

  • @user-om3bi1ey3f
    @user-om3bi1ey3f 29 днів тому +4

    Tuc ta kom da bada garak kita

  • @user-nn6fl6lo6p
    @user-nn6fl6lo6p 29 днів тому +4

    Sukhe yaar gaph na maar 😂😂😂🤣🤣😃😃

  • @vincimehra6116
    @vincimehra6116 29 днів тому +6

    Ap tuci kaum da naas krta

  • @harsewaksingh503
    @harsewaksingh503 29 днів тому +1

    ਇਹਨੇ ਆਪਣੀਆ ਹੋਰ ਵੋਟਾਂ ਵੀ ਤੋੜ ਲੈਣੀਆਂ ਐਵੇਂ ਦੀਆਂ ਗੱਲਾਂ ਕਰ ਕੇ!

  • @JaskaranSingh-vc9yx
    @JaskaranSingh-vc9yx 26 днів тому +1

    ਸੁੱਖੇ ਹੁਣ ਨੀਂ ਗੱਲਣੀ ਤੇਰੀ ਦਾਲ ਹੁਣ ਆਉਗਾ ਭਾਈ ਅੰਮ੍ਰਿਤਪਾਲ ਸਿੰਘ

  • @user-qu3gc8wv7q
    @user-qu3gc8wv7q 29 днів тому

    ਮੰਥ ਅਕਾਲ ਪੁਰਖ ਦਾ ਹੈ ਸੱਚ ਤੇ ਚਲਣ ਦਾ ਸਾਰਿਆਂ ਨੂੰ ਧਰਮ ਦਾ ਪਾਲਣ ਕਰਨਾ ਸੱਚੇ ਸੁੱਚੇ ਰਹਿਣਾ ਨਸ਼ਿਆਂ ਤੋਂ ਦੂਰ ਰਹਿਣਾ ਕੋਈ ਮਾੜੀ ਗੱਲ ਨਹੀਂ ਹੈ।

  • @user-ny7op3zd3d
    @user-ny7op3zd3d 29 днів тому +4

    😂

  • @user-ni1ex6yw5z
    @user-ni1ex6yw5z 29 днів тому +7

    Gapiiii

  • @SarbSanjiGurbani
    @SarbSanjiGurbani 28 днів тому

    ਭਾਈ ਅੰਮ੍ਰਿਤਪਾਲ ਸਿੰਘ ਜੀ 🙏🌸

  • @KaramjitkaurDhanoa
    @KaramjitkaurDhanoa 27 днів тому

    Veer ਜੋ ਕਿਹਾ ਗਲਤ ਹੈ

  • @GurdeepSingh-rw6qo
    @GurdeepSingh-rw6qo 29 днів тому +3

    16 sal sarkari hose gista rhe jail ni kati

  • @harjeetkaur4797
    @harjeetkaur4797 29 днів тому +4

    Tere Gappa Nu Sara Punjab janda gappiya. Punjab vich tuhanu ik seat vi Nahi Milni

  • @jijag9683
    @jijag9683 29 днів тому

    Bilkul theek gal

  • @pushpanjankaur6503
    @pushpanjankaur6503 29 днів тому +2

    Tu chup kar , tu mhi jitda , bus lok akal vartan Amrit pal Singh nu vote paun te win kraun waheguru akal den.

  • @baldevsidhu7719
    @baldevsidhu7719 29 днів тому +8

    ਪਹਿਲੀ ਇਹ ਸਵਿਧਾਨ ਹੀ ਸਾਰੀਆ ਸਟੇਟਾ ਨੂ ਹਕ ਦਿਦਾ ਅਡ ਹੋਣ ਦਾ India is a Republic like the United States. Union of States. 1947 ਤੋ ਪਹਿਲਾ ਸਾਰੀਆ ਰਿਆਸਤਾ ਅਡ ਅਡ ਦੇਸ ਸਨ ਤੇ ਮਹਾ ਪੰਜਾਬ ਦੀ ਰਿਆਸਤਾ ਸਿਖਾ ਦੀਆ ਸਨ! That’s why it’s not illegal to say Khalistan jindabad ! ਪਰ ਪੁਲਿਸ ਐਵੇ ਆਮ ਲੋਕਾ ਨੂ ਉਲਝਾਈ ਰਖਦੀ

    • @SPARTACUS77537
      @SPARTACUS77537 28 днів тому +1

      American constitution is a Federal Constitution,give more powers to states
      But Bharat is Unitary constitution who doesn't allow states to sucession
      Read Constitution,then talk

    • @SPARTACUS77537
      @SPARTACUS77537 28 днів тому +1

      American constitution make states strong
      But Constitution of Bharat make Strong Centre

    • @baldevsidhu7719
      @baldevsidhu7719 28 днів тому

      @@SPARTACUS77537 You go read the constitution First and the Supreme Court ruling on WHY Khalistan slogans are LEGAL! Some people have half baked knowledge!

    • @baldevsidhu7719
      @baldevsidhu7719 28 днів тому

      @@SPARTACUS77537 Get some education before you make make a fool of yourself 😂😂

  • @user-om3bi1ey3f
    @user-om3bi1ey3f 29 днів тому +2

    😂😂😂 amritpal singh ji da kina dar

  • @preetsandy4495
    @preetsandy4495 23 дні тому +1

    Veer Amritpall singh zindabad ❤❤

  • @gurpartapsinghvirk2466
    @gurpartapsinghvirk2466 29 днів тому +2

    Panjab deserve justice from SAD, BJP, CONG, AAP every party looted Panjab but Panjab jionda Gura de name
    Jado tkk Khalsa ek Nishan thale nhi aunda bani bane rahet da tarni nhi hunda party bazzi nhi chad da odo tk Panjab ehna darindiya hath rahu baki Akal purakh mehar krn Respect for all religion but not Pakhand by Any religion yasu yasu, khalistan, hindurashtra, shivsena nakli

  • @user-mq8kk2gk8v
    @user-mq8kk2gk8v 28 днів тому

    #ਸੁੱਖਿਆ
    ਵੇਖ ਲੈ
    "ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ"

  • @JasbirSingh-xt8sx
    @JasbirSingh-xt8sx 29 днів тому +4

    Gappi😂😂

  • @user-bm1us9zw1d
    @user-bm1us9zw1d 28 днів тому

    ਆਪਾਂ ਅੰਦਰ ਖਾਤੇ ਕਿਹੜੀ ਪੀਂਦੇ ਸੀ ਨਹੀਂ ਤੇ ਲੋਕਾਂ ਨੂੰ ਪਤਾ ਹੈ ਕਿ ਲੋਕਾਂ ਨੂੰ ਨਹੀ ਤੇ ਲੋਕਾਂ ਨੇ ਦੱਸ ਦੇਣਾ ਹੈ ਜੀ

  • @user-qu3gc8wv7q
    @user-qu3gc8wv7q 29 днів тому

    ਪਰਮਾਤਮਾ ਚਾਹੇ ਤਾਂ ਕਦੋਂ ਵੀ ਬੰਦੇ ਦਾ ਜੀਵਨ ਬਦਲੀ ਕਰ ਸਕਦਾ ਹੈ ਜਿਸ ਤੇ ਮਿਹਰ ਹੋਈ ਹੋਵੇ ਉਹ ਇੱਕ ਨਿਮਖ ਵਿੱਚ ਵੀ ਬ੍ਰਹਮ ਗਿਆਨੀ ਬਣ ਸਕਦਾ ਹੈ l ਉਸ ਦੇ ਅੰਦਰ ਸੱਚ ਸੀ ਸੱਚ ਦਬਿਆ ਨਹੀਂ ਰਿਹਾ ਸੱਚ ਸਾਹਮਣੇ ਆ ਗਿਆ ਪਰ ਕਈ ਲੋਕ ਸੱਚੇ ਨਹੀਂ ਹੁੰਦੇ ਪਰ ਸੱਚੇ ਬਣਨ ਦੀ ਕੋਸ਼ਿਸ਼ ਕਰਦੇ ਹ ਉਹ ਕਿੰਨਾ ਚਿਰ ਮਰਜ਼ੀ ਵੀ ਚੋਲੇ ਪਾਉਂਦੇ ਰਹਿਣ ਪਹਿਣਦੇ ਰਹਿਣ ਪਰ ਉਹ ਰਹਿਣੇ ਉਹੋ ਜਿਹੀ ਆ ਜਿਹੋ ਜਿਹੇ ਹੈਗੇ ਆ l

  • @gurinderdhillon1437
    @gurinderdhillon1437 28 днів тому

    Oh akalio this guy put the final nail in the coffin for you

  • @Jagjitsingh001Hundal-gs9ey
    @Jagjitsingh001Hundal-gs9ey 29 днів тому +2

    Sare matari dramebaaz hun je Amrit pal g election ch jit hasal Karn Lage ta chala chalan lag ge purane leader

  • @JaspalSingh-ul6ys
    @JaspalSingh-ul6ys 29 днів тому +1

    ਖਰਾਬ ਘੜੀ ਵੀ ਦਿਨ ਵਿਚ ਦੋ ਵਾਰ ਸਹੀ ਟਾਇਮ ਦਸਦੀ ਹੈ ਸ਼ੁਕਰ ਬਾਦਲ ਨੇ ਵੀ ਕੋਈ ਸਹੀ ਗਲ ਕਹੀ
    ਅੰਮ੍ਰਿਤਪਾਲ ਦੀ ਸਵਧਾਨ ਨੂੰ ਨਾ ਮਨਣ ਵਾਲੀ ਗਲ ਯਾਦ ਕਰਵਾ ਕੇ

  • @BhupinderSingh-gh7ft
    @BhupinderSingh-gh7ft 29 днів тому +2

    Akali dal finish forever because of Badal family

  • @pammashah6361
    @pammashah6361 29 днів тому

    ਵਿਰਸਾ ਤੇ ਗਿਆ

  • @unrulyfalcon8739
    @unrulyfalcon8739 25 днів тому

    Par Mei Punjab de khilaaf wa.

  • @baseballfan88888
    @baseballfan88888 27 днів тому

    ਬਾਦਲ ਨੇ ਵੀ ਸੰਵਿਧਾਨ ਪਾੜ ਦਿੱਤਾ ਸੀ, ਇਹ ਗੱਲ ਸੁੱਖੇ ਨੂੰ ਵੀ ਪਤਾ ਹੈ।

  • @ranjodhsingh5631
    @ranjodhsingh5631 25 днів тому

    ਸਹੀ ਕਿਹਾ । ਪਹਿਲਾਂ ਵੀ ਬਹੁਤ ਮੁੰਡੇ ਅੰਮਰਤਪਾਲ ਪਿੱਛੇ ਲੱਗ ਕੇ ਜੇਲਾਂ ਚ ਫਸਗੇ । ਸਾਰਾ ਸਰਕਾਰੀ ਸਟੰਟ ਆ ਤੇ ਪੰਜਾਬੀ ਬੇਵਕੂਫਾਂ ਦੀ ਤਰਾਂ ਮਗਰ ਲੱਗੀ ਜਾਂਦੇ ਨੇ । ਆਪ ਤਾਂ ਬਾਹਰ ਆਜੂਗਾ ਜਹਿੜੇ ਹੋਰ ਬੰਦ ਨੇ ਜੇਲਾਂ ਚ ਓਹਨਾਂ ਨੂੰ ਕੌਣ ਬਾਹਰ ਕਢਵਾਊ ? ਯਾਦ ਰੱਖੋ ਬਾਦਲ ਚੱਲਿਆ ਕਾਰਤੂਸ ਨੇ ਤੇ ਅੰਮਰਿਤਪਾਲ ਅਣਚੱਲਿਆ । ਕੰਮ ਦੋਹਾਂ ਨੇਈ ਕੌਮ ਦੇ ਛਿੱਤਰ ਪਵਾਓਣ ਦਾ ਕਰਨਾਂ ।

  • @kuljitsingh5556
    @kuljitsingh5556 28 днів тому

    Akali dal doing another blunder by targeting amritpal singh. Instead of opposing BJP,AAP and congress, they are opposing bhai amritpal singh. Will prove suicidal

  • @shingarasingh2069
    @shingarasingh2069 28 днів тому

    ਸੰਬੋਧਨ ਸ, ਪ੍ਕਾਸ ਸਿੰਘ ਬਾਦਲ ਸਾਹਿਬ ਨੇ ਵੀ ਪਾੜ ਕੇ ਸੁੱਟ ਦਿੱਤਾ ਸੀ ਫ਼ੇਰ ਬਾਦਲ ਸਾਹਿਬ ਵੀ ਮੰਨਣ ਲੱਗ ਗਿਆ ਸੀ

  • @expertnitesh1997
    @expertnitesh1997 27 днів тому

    sukhe amli de sarre leader ki Jammant zabat honi chahidi

  • @parmindersingh4772
    @parmindersingh4772 29 днів тому +2

    ਸੁੱਖਾ ਗੱਪੀ ਹੈ ਤੁਸੀਂ ਗੱਦਾਰ ਹੋ ਕੋਮ ਦੇ

  • @ravisekhon8625
    @ravisekhon8625 29 днів тому +2

    😂😂😂 😂😂😂

  • @nagindersingh9711
    @nagindersingh9711 29 днів тому +2

    🤬

  • @user-th1xm8gl5v
    @user-th1xm8gl5v 25 днів тому

    Yaar eh jo lok othe gye ohna di jameer nhi haigi

  • @HiTGrewalHG
    @HiTGrewalHG 27 днів тому

    ਸਵਿਧਾਨ ਅਗਰ ਕਿਸੇ ਨੂੰ ਜੇਲ ਵਿਚੋਂ ਵਾਪਸ ਲਿਆ ਸਕਦਾ ਤਾਂ ਸਵਿਧਾਨ ਦਾ ਫੈਦਾ ਲੈਣਾ ਚਾਹੀਦਾ ਹੈ
    ਸਵਿਧਾਨ ਤਾਂ ਖਾਲਿਸਤਾਨ ਵਿੱਚ ਵੀ ਹੋਵੇਗਾ

  • @user-br9xr3xf5f
    @user-br9xr3xf5f 25 днів тому

    Deep sidhu jidabad ❤❤❤❤❤❤❤❤❤❤ amritpal singh jindabad ❤❤❤❤❤❤❤❤❤❤❤❤❤❤❤❤❤❤❤❤❤❤

  • @manjindersingh1194
    @manjindersingh1194 29 днів тому +2

    Kaali dal

  • @Lucky-ft4fi
    @Lucky-ft4fi 23 дні тому

    ਅਸੀਂ ਕਰੀਆਂ ਗੱਦਾਰੀਆਂ ਤਾਂ ਹੀ ਮਿਲੀਆ ਸਰਦਾਰੀਆਂ

  • @udaynagra5394
    @udaynagra5394 24 дні тому

    ਕੌਮੀ ਗਧਾਰ ਐਲਾਨ ਨਾ ਚਾਹੀਦਾ ਇਨਾਂ ਨੂੰ

  • @harihar3194
    @harihar3194 29 днів тому +1

    Tusi democracy lagu karo koi khalistan nahi mangega.

  • @jamesjalandhari796
    @jamesjalandhari796 29 днів тому +1

    Punjab de loka nu Akalia to bchna chahida eh lut ke kha gaye Punjab nu

  • @SarbjitSingh-ed1el
    @SarbjitSingh-ed1el 4 дні тому

    ਕਹਿੰਦਾ ਮੈਂ ਭਾਈ ਅਮ੍ਰਿਤਪਾਲ ਦੇ ਖਿਲਾਫ਼ ਨਹੀਂ, ਸਿੱਖੀ ਖਿਲਾਫ਼ ਹਾਂ।

  • @user-fs1cu1ff9w
    @user-fs1cu1ff9w 29 днів тому

    Jai bharat jai svidan ❤❤

  • @gagandeepsingh9360
    @gagandeepsingh9360 29 днів тому +1

    ❤ Punjab all people Amritpal Singh spotted and akali dal hate speech

  • @lssandhu9263
    @lssandhu9263 28 днів тому

    ਹੁਣ ਆਵਦੀ ਇਸ ਵੀਡੀਓ ਦੇ ਕਮੈਂਟਸ ਪੜ ਲਿਆ ਜੇ ਪਤਾ ਲੱਗਜੂ ਤੁਸੀ ਕੀ ਕੀ ਕੀਤਾ । ਲੋਕ ਰੱਬ ਵਰਗੇ ਹੁੰਦੇ ਆ । ਜਿਹੜਾ ਥੋਨੂੰ ਮੂੰਹ ਤੇ ਨਹੀਂ ਕਹਿ ਸਕਦੇ ਲਿਖ ਦਿੰਦੇ ਆ

  • @charanjitsingh5821
    @charanjitsingh5821 29 днів тому

    ਬਿੱਲੀ ਆ ਰਹੀ ਥੈਲੀਆਂ ਬਾਹਰ

  • @Karmjitkaur-gk1xq
    @Karmjitkaur-gk1xq 26 днів тому

    ਸੌਦਾ ਦਾ ਚੇਲਾ ਹੁਣ ਵੀ ਚਲੇ ਜਾਹ ਵੋਟਾਂ ਮੰਗਣ 😂😂

  • @Bhai.BhupinderSingh
    @Bhai.BhupinderSingh 29 днів тому

    ਦਿਨ ਬਹੁਤ ਹੀ ਮਾੜੇ ਆ ਗਏ ਨੇ ਸੁੱਖੇ ਤੇਰੇ..

  • @user-rs8gy9di2j
    @user-rs8gy9di2j 29 днів тому +2

    Teriya ah galla da ko asar nhi .. vote tell amritpaal nu e poni aa.. Amritpaal singh jindabaad

  • @papa63402
    @papa63402 28 днів тому

    Wekh lo aay khadoor sahib waa 🤔
    😂😂 khoon nhii moot waa iina dii raga chh badal da 😂😂😂

  • @user-om3bi1ey3f
    @user-om3bi1ey3f 29 днів тому +2

    Gadar lok

  • @LakhbirSingh-kq5lz
    @LakhbirSingh-kq5lz 29 днів тому

    Badal. Saab. Tusi. Ajj. Tak. Amrit. Kio. Ni. Chhakeya

  • @jagdeepsingh6678
    @jagdeepsingh6678 29 днів тому +1

    Badal parivaar na akali dal katham kr ta jaitto da morcha nu yaad kro kis na jahaar paya c

  • @gurdevbhullar6194
    @gurdevbhullar6194 27 днів тому

    Inu banayo bande da putt khadoor sahib waleyo

  • @mehtabsingh140
    @mehtabsingh140 29 днів тому

    ਬਾਦਲ ਦਲ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਸੌ ਚੂਹਾ ਖਾ ਕੇ ਬਿੱਲੀ ਹੁਣ ਹਜ ਨੂੰ ਚੱਲੀ ਆ ਸੁੱਖੇ ਦੇ ਨਾਲ ਸਿਮਰੋਂ

  • @Singh_5149
    @Singh_5149 27 днів тому

    ਹਾਏ ਚੀਕਾਂ 😂😂

  • @charanjivsingh4776
    @charanjivsingh4776 29 днів тому +2

    Gappi

  • @MandeepKaur-vy7cb
    @MandeepKaur-vy7cb 28 днів тому

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਚਿੱਟਾ ਦੁੱਧ ਵਰਗਾ ਹੀਰਾ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਬਹੁਤ ਵਧੀਆ ਸੱਚਾ ਲੀਡਰ ਹੈ ਕੌਮ ਦਾਂ ਤੁਸੀਂ ਆਪਣਿਆਂ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ ਹੈ ਕੁਰਸੀ ਹਥਿਆਉਣ ਲਈ ਆਪਣਿਆਂ ਦੀ ਪਿੱਠ ਤੇ ਛੁਰਾ ਚਲਾਇਆ ਹੈ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਸਰਕਾਰ ਕਿਸਨੇ ਚਲਾਈ ਹੈ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ ਸਿਰਸੇ ਵਾਲੇ ਸਾਧ ਦਾਂ ਚੋਲਾ ਕਿੱਥੋਂ ਆਇਆ ਸੀ ਸਾਧ ਦੇ ਡੇਰੇ ਜਾ ਕੇ ਪੈਰਾਂ ਨੂੰ ਹੱਥ ਲਾਉਂਦੇ ਤੇ ਮੱਥੇ ਉੱਤੇ ਤਿਲਕ ਲਗਾਉਂਦੇ ਸੀ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਭੁਗਤਦੇ ਰਹੇ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਤੇਰੇ ਪਿਓ ਨੇ ਕਰਵਾਇਆ ਇੰਦਰਾਂ ਗਾਂਧੀ ਨੂੰ ਚਿੱਠੀਆਂ ਲਿਖ ਕੇ ਭੇਜਦੇ ਰਹੇ

  • @pardumansingh495
    @pardumansingh495 24 дні тому

    ਮਜ਼ਾ ਤਾ ਫਿਰ ਆਉਣਾ ਸੀ ਜੇ ਤੇਰਾ ਬਾਪ ਤੇਰੇ ਸਾਮਣੇ ਹੁੱਦਾ ਚਲੋ ਕੋਈ ਗੱਲ ਨਹੀਂ ਟੱਟੀਆ ਤਾ ਫੇਰ ਵੀ ਲੱਗਿਆ

  • @user-qu3gc8wv7q
    @user-qu3gc8wv7q 29 днів тому

    ਤੂੰ ਕਿਉਂ ਨਹੀਂ ਉਹ ਲਾਈਨ ਚੁਣੀ l

  • @ranjodhsingh6705
    @ranjodhsingh6705 27 днів тому

    Amritpal singh khalsa zindabaad

  • @rajbirsinghnkhals8989
    @rajbirsinghnkhals8989 27 днів тому

    ਰਾਜਾ ਰੰਕ ਕਰੇ ਖਿਨ ਮਾਹਿ //
    ੲਿਹ ਕੱਲੇ ਪੰਥ ਦੇ ਨੲੀ....ਸ੍ੀ ਗੁਰੂ ਗੰ੍ਥ ਜੀ ਦੇ ਵੀ ਦੋਖੀ ਹਨ...ਅਜੇ ਤਾਂ SGPC ਚੋਂ...ਵੀ ਤੁਹਾਡੀ ਪ੍ਧਾਨਗੀ ਜਾਣੀ ਅਾ😮

  • @LakhbirSingh-kq5lz
    @LakhbirSingh-kq5lz 29 днів тому

    Bibi. Badal. Da. Parona. Sumed. Chand. Sainia. Di. Kul. Nu. Dag. Dar. Karan. Wala. Puhle. Dasalla