Punjab ਵਿੱਚ ਪਰਵਾਸ ਦਾ ਅਜਿਹਾ ਰੁਝਾਨ, ਮਹਿਲ ਵਰਗੀਆਂ ਕੋਠੀਆਂ ਨੂੰ ਜਿੰਦੇ ਲੱਗੇ ਨਜ਼ਰ ਆਉਂਦੇ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 14 тра 2024
  • ਪੰਜਾਬ ਵਿੱਚੋਂ ਹਰ ਸਾਲ ਵੱਡੀ ਗਿਣਤੀ ਲੋਕ ਰੁਜ਼ਗਾਰ ਜਾਂ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਪਰਦੇਸਾਂ ਦਾ ਰੁਖ਼ ਕਰਦੇ ਹਨ। ਪਿੰਡਾਂ ਵਿੱਚ ਵੱਡੇ-ਵੱਡੇ ਘਰਾਂ ਨੂੰ ਜਿੰਦਰੇ ਲੱਗੇ ਨਜ਼ਰ ਆਉਂਦੇ ਹਨ ਤੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਰੁਝਾਨ ਨਾਲ ਪੰਜਾਬ ਕਰਜ਼ਈ ਹੋ ਰਿਹਾ ਹੈ।
    ਰਿਪੋਰਟ- ਸਰਬਜੀਤ ਧਾਲੀਵਾਲ, ਐਡਿਟ- ਗੁਲਸ਼ਨ ਕੁਮਾਰ
    #immigration #canada #loksabhaelection2024 #punjab
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 112

  • @tumerarakha1699
    @tumerarakha1699 17 днів тому +44

    ਸਾਡੇ ਸ਼ੋਟੇ ਜਿਹੇ ਅੱਡੇ ਤੇ ਇੱਕ ਬਹਿਆ ਕੁਲਚਇਆ ਦੀ ਰੇੜੀ ਲਗਾਉਂਦਾ ਹੈ ਤੇ ਰੋਜ 3500 ਰੁਪਏ ਕਮਾਉਂਦਾ ਹੈ ਇਹ ਕੰਮ ਪੰਜਾਬੀ ਇਸ ਲਈ ਨਹੀਂ ਕਰਦੇ ਕਿਉਕੀ ਪੰਜਾਬੀਆਂ ਨੂੰ ਸ਼ਰਮ ਆਉਂਦੀ ਹੈ!

    • @vatishsunny5244
      @vatishsunny5244 17 днів тому +5

      Veer 3500 tah sachi teri bhi daily income nhi honi j nhi hai fir tusi kr Lao ehi kamm j 3500 toh jayada daily income hai teri fir 1 banda rakh k tusi kr lao ehi kamm...

    • @tumerarakha1699
      @tumerarakha1699 17 днів тому

      @@vatishsunny5244 22 ਜੀ ਮੇਰੀ ਇਨਕਮ ਮਹੀਨੇ ਦੀ ਲੱਖਾਂ ਵਿੱਚ ਹੈ ਜੇਕਰ ਨਾ ਹੁੰਦੀ ਤੇ ਮੈਨੂੰ ਇਸ ਕੰਮ ਕਰਨ ਵਿੱਚ ਕੌਈ ਸ਼ਰਮ ਨਹੀਂ ਸੀ

    • @indianreal110
      @indianreal110 17 днів тому

      ​@@vatishsunny5244 ਵੀਰ ਜੀ। Daily income ਕਿਸੇ ਭੀ ਕੰਮ ਵਿਚ ਪੱਕੀ ਨਹੀਂ ਪਰ ਜੇਕਰ ਕੁਝ ਦਿਨਾਂ ਵਿਚ ਘਟ ਪੈਸੇ ਬਚਦੇ ਹਨ ਤਾਂ ਕਈ ਦਿਨਾਂ ਵਿਚ ਜਿਆਦਾ ਪੈਸੇ ਭੀ ਬਣਦੇ ਹਨ। ਮੈ ਇਕ Punjabi di ਉਦਾਹਰਣ ਦੇਵਾਗਾ ਉਹ ਸਾਨੂੰ ਸੁਭਾਨਪੁਰ ਮਿਲਿਆ ਸੀ। ਉਹ ਅੰਮ੍ਰਿਤਸਰ ਤੋਂ ਆ ਕੇ ਕਪੂਰਥਲੇ ਦੇ ਇਕ ਕਸਬੇ ਵਿਚ ਆ ਕੇ ਆਂਡੇ, ਮੀਟ ਦੇ ਅਚਾਰ ਦੀ ਦੁਕਾਨ ਚਲਾਉਂਦਾ ਹੈ । ਉਹ ਸਿਰਫ ਇਸ ਲਈ ਹੀ ਇੰਨੀ ਦੂਰ ਆਉਂਦਾ ਸੀ ਤਾਂਕਿ ਕੋਈ ਰਿਸ਼ਤੇਦਾਰ ਮੇਹਣੇ ਨਾ ਮਾਰੇ । ਉਹ ਦੱਸਦਾ ਸੀ ਕਿ ਉਹ ਸਰਕਾਰੀ ਨੌਕਰੀ ਤੋਂ ਜਿਆਦਾ ਪੈਸੇ ਕਮਾਉਂਦਾ ਹੈ ।

    • @indianreal110
      @indianreal110 17 днів тому +7

      ਅੱਜ ਕੱਲ ਲੋਕੀ ਭੀ ਆਪਣੇ ਬੰਦੇ ਨੂੰ ਉਂਗਲ ਲਾਉਂਦੇ ਹਨ । ਪਹਿਲੇ ਸਮੇਂ ਵਿਚ ਇੰਝ ਨਹੀਂ ਸੀ ਹੁੰਦਾ । ਲੋਕਾ ਵਿਚ ਦਿਖਾਵੇਬਾਜ਼ੀ ਨਹੀਂ ਸੀ । ਨਾ ਹੀ ਲੋਕ ਇਕ ਦੂਜੇ ਨੂੰ ਨੀਵਾਂ ਦਿਖਾਉਂਦੇ ਸਨ । ਸਾਡੇ ਪਿਤਾ ਜੀ ਏਅਰ ਫੋਰਸ ਵਿਚ ਅਫਸਰ ਭਰਤੀ ਹੋਏ ਸਨ ਪਰ ਓਹਨਾ ਦੇ joining ਦੀ ਤਰੀਕ ਛੇ ਮਹੀਨੇ ਬਾਅਦ ਸੀ। ਓਹਨਾ ਨੇ ਓਹਨਾ ਦਿਨਾਂ ਵਿਚ ਬੱਸ ਕੰਡਕਟਰ ਦਾ ਕੰਮ ਕੀਤਾ । ਕਿਸੇ ਭੀ ਪਿੰਡ ਵਾਲੇ ਨੇ ਕੋਈ ਨੁਕਤਾ ਚੀਨੀ ਨਹੀਂ ਕੀਤੀ ਸੀ ਕਿ ਇੰਨੇ ਵੱਡੇ ਘਰ ਦਾ ਮੁੰਡਾ ਬੱਸ ਕੰਡਕਟਰ ਬਣ ਗਿਆ । ਜੇਕਰ ਅੱਜ ਦਾ ਸਮਾ ਹੁੰਦਾ ਤਾਂ ਲੋਕਾ ਨੇ ਮਜ਼ਾਕ ਉਡਾ ਉਡਾ ਮਾਰ ਦੇਣਾ ਸੀ।

    • @vatishsunny5244
      @vatishsunny5244 11 днів тому +2

      @@indianreal110 Koi mazak nhi krda veere... Tu Rabb nu Haazir Naazir jaan k dass tu kade kisi da mazak udaya ya kisi nu dekhya jisne sirf iss kar k kisi da udaya hove k oh chota kamm karda hai??? Sach dassi veere

  • @Techlearner333
    @Techlearner333 17 днів тому +17

    ਪੰਜਾਬ ਸਾਰਾ ਖ਼ਾਲੀ ਹੋ ਰਿਹਾ ਹੈ ਵਾਪਿਸ ਆ ਜੋ ਪਲੀਜ 🙏

  • @mahinderpal9404
    @mahinderpal9404 17 днів тому +14

    ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਾਂ ਨੇ ਅਪਣਾ ਜਿਗਰ ਦਾ ਟੁਕੜਾ ਸਦਾ ਲਈ ਗੁਆ ਲਿਆ ਹੈ। ਸਾਡੀ ਸਾਰਿਆਂ ਦੀ ਇਸ ਪਰਿਵਾਰ ਲਈ ਦਿਲੋਂ ਹਮਦਰਦੀ ਹੈ।

  • @PardeepSingh-vo8hz
    @PardeepSingh-vo8hz 17 днів тому +14

    ਪੰਜਾਬੀਆਂ ਤੇ ਉਹ ਮੁਹਾਵਰਾ ਲਾਗੂ ਹੋਵੇਗਾ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ‌ ਇਥੇ ਮਿਹਨਤ ਨਹੀਂ ਕਰਦੇ ਉਥੇ ਮਜ਼ਦੂਰੀਆਂ ਕਰਨੀਆਂ ਪੈਂਦੀਆਂ ਨੇ ਨਾਲੇ ਆਪਣੀਆਂ ਜ਼ਮੀਨਾਂ ਅਤੇ ਪੈਸਾ ਬਰਬਾਦ ਕਰਦੇ ਹਨ।

  • @KULDEEPSINGH-cc1jt
    @KULDEEPSINGH-cc1jt 17 днів тому +27

    ਪੰਜਾਬ ਵਰਗੀ ਜਗਾਂ ਕਿਤੇ ਨਹੀਂ ਪੰਜਾਬ ਛੱਡ ਕੇ ਨਾਂ ਜਾਊਂ ਭੇਡ ਚਾਲ ਵਿੱਚ ਨਾਂ ਫਸੋ

  • @sandeepgill6570
    @sandeepgill6570 16 днів тому +8

    ਬਹਾਰ ਜਾਣ ਦੈ 2 ਕਾਰਨ
    1ਖੇਤੀ ਦਾ ਸਾਰਾ ਕੰਮ ਕਿਰਾਇਆ ਤੇ ਕਰਾਉਣਨਾ ਆਪ ਕੁੱਛ ਨਾ ਕਰਨਾ
    2 ਪੰਜਾਬ ਵਿਚ ਲੱਗਣ ਵਾਲੇ ਧਰਨੇ ਕਾਰਨ ਕੋਈ ਕੰਪਨੀ ਪੰਜਾਬ ਆਉਣਾ ਨਹੀਂ ਚਾਉਂਦੀ

    • @TheUndertaker2408
      @TheUndertaker2408 15 днів тому

      Shehran vich kam hunda, Jalandhar, Amritsar, Ludhiana te Mohali vich bathera kam ae. Tuhanu pata hi kuch nahi

    • @user-uf6wc2zf6r
      @user-uf6wc2zf6r 13 днів тому

      3. tere bhagat sengh di soch te tere varge jihna ne ohdi profile picture laayi hundi ohna karke

  • @user-pi9zs8ei6z
    @user-pi9zs8ei6z 18 днів тому +18

    ਸਰਕਾਰਾਂ ਦੀਆਂ ਪੰਜਾਬ ਨਾਲ ਘਟੀਆਂ ਨੀਤੀਆਂ ਕਾਰਨ ਪੰਜਾਬ ਦੇ ਦਿਨ ਦਿਨ ਹਾਲਾਤ ਬੱਦਤਰ ਹੋ ਰਹੇ ਪੰਜਾਬ ਦੇ ਮੰਤਰੀਆਂ ਤੇ ਅਫ਼ਸਰਸ਼ਾਹੀ ਖ਼ਜ਼ਾਨੇ ਤੇ ਬੋਝ ਪਾ ਰਹੀ ਜਨਤਾ ਦਾ ਨੁਕਸਾਨ ਹੋ ਰਿਹਾ

  • @JogaSingh-wj3sq
    @JogaSingh-wj3sq 17 днів тому +9

    25, 30ਲੱਖ ਲਗਾ ਕੇ ਜਾਂ ਕਰਜ਼ਾ ਚੁੱਕ ਕੇ ਕਿਸੇ ਦੂਜੇ ਦੇਸ਼ ਦੀ ਲੇਬਰ ਘਾਟ ਨੂੰ ਪੂਰਾ ਕਰਨਾ ਕੋਈ ਸਿਆਣਪ ਨਹੀਂ, ਪੰਜਾਬ ਵਿੱਚ ਕੰਮ ਕਰਨਾ ਚਾਹੀਦਾ ਹੈ।

    • @Bobby_rajpal
      @Bobby_rajpal 12 днів тому

      Eh lok Canada jana success mnde aw verr

  • @GurpreetSingh-jg8pn
    @GurpreetSingh-jg8pn 17 днів тому +3

    ਗੁਰੂ ਮਹਾਰਾਜ ਅੱਗੇ ਅਰਦਾਸ ਹੈ ਕਿ ਸਾਡਾ ਪੰਜਾਬ ਮੁੜ ਹਰਿਆ-ਭਰਿਆ ਹੋ ਜਾਵੇ।

  • @gurjinder3913
    @gurjinder3913 17 днів тому +9

    ਰੋਟੀ ਤਾਂ ਚਲਦੀ ਆ
    ਇਹ ਰੋਟੀ ਦਾ ਜੂਠ ਮਾਰ ਕੇ ਐਸੀ ਆਉਣੇ ਹਾ
    ਮੈਂ ਵੀ ਇਹੀ ਝੂਠ ਨੂੰ ਸੱਚ ਮੰਨ ਕੇ ਆਇਆ
    ਐਸੀ ਲੋਕਾਂ ਨੇ ਖ਼ਵਾਇਸ਼ ਨੂੰ ਹੀ ਜਿੰਦਗੀ ਬਣਾ ਲਿਆ
    ਅਤੇ ਖ਼ਵਾਇਸ਼ ਇਕ ਮੁੱਕ ਦੀ ਦੁੱਜੀ ਆ ਖੜ ਜਾਂਦੀ
    ਦਿਖਾਵੇ ਦੀ ਜ਼ਿੰਦਗੀ ਹੀ ਕਾਰਨ ਹੈ ਅਸੀ ਬਾਹਰ ਜਾਣ ਲੱਗ ਪਏ

  • @Inklabjindabad535
    @Inklabjindabad535 18 днів тому +18

    ਪੰਜਾਬ ਕੋਲ ਕੀ ਨਹੀ ਵਧੀਆ ਜ਼ਮੀਨ ਵਧੀਆ ਮੌਸਮ ਪਰ ਲੋਕ ਏਥੇ ਕਰਦੇ ਨੇ ਕੁਝ ਜਿਆਦਾ ਉੱਥੇ ਲੋਕ ਚੰਗੇ ਘਰਾਂ ਵਿਚੋ ਜਾਦੇਂ ਨੇ ਮੇਰੇ ਕੋਲ ਜਮੀਨ ਨਹੀਂ ਪਰ ਥੋੜੀ ਜਗਾ ਸੀ ਉਸ ਵਿੱਚ ਮੱਝਾਂ ਰੱਖੀਆਂ ਹੋਈਆ ਵਧੀਆ ਚੱਲੀ ਜਾਦਾਂ

  • @sp7963
    @sp7963 16 днів тому +4

    Kam Karan di neet Hove tan sab kuch aa Punjab ton Jaan Lage 15 lakh lon vala keda gareeb hoyuga

  • @googleplayer5957
    @googleplayer5957 6 днів тому

    ਕੁੱਝ ਹਾਲ ਨੀ ਪਰਵਾ ਪੰਜਾਬ ਚ ਕੰਮ ਕਰਨ ਨੂੰ ਕਰੀ ਜਾਂਦੇ ਪੰਜਾਬ ਚ ਕੋਈ 15-20 ਹਜ਼ਾਰ ਵਾਲੇ ਨੂੰ ਕੁੜੀ ਨੀ ਦਿੰਦਾ ਰਿਸ਼ਤੇ ਨੀ ਲਬ ਦੇ

  • @gurjinder3913
    @gurjinder3913 17 днів тому +4

    ਅਸੀ ਇਹ ਨਹੀਂ ਸੋਚ ਦੇ ਜਿਹੜਾ 20-30 ਲੱਖ ਖਰਚ ਕੇ ਜਾਂ ਰਹੇ ਆ
    ਓਸੇ ਪੈਸੇ ਨਾਲ ਕੰਮ ਯਾਂ ਓਸੇ ਦਾ ਸੁਖ ਨਹੀਂ ਲੈਂਦਾ
    ਜਾ ਹੈ ਸਾਡੇ ਕੋ ਓਹ ਐਸੀ ਦਾਅ ਤੇ ਲਾ ਕੇ ਆਉਣ ਵਾਲਾ ਸਮੇਂ ਜੋ ਕਿਸੇ ਵੇਖਿਆ ਨਹੀਂ ਓਸੇ ਲਈ ਭੱਜੇ ਫਿਰਦੇ ਹਾਂ

  • @KuldeepSingh-vv6dm
    @KuldeepSingh-vv6dm 16 днів тому +1

    ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਵਹਿਗੁਰੂ ਜੀ ਇਹੋ ਜਿਹੀ ਘਟਨਾ ਪ੍ਰਮਾਤਮਾ ਕਿਸੇ ਨਾਲ ਨਾ ਹੋਵੇ ਵਹਿਗੁਰੂ ਜੀ ਪ ਪ੍ਰਵਾਰ ਉੱਪਰ ਮਹੇਰ ਕਰੋ ਵਹਿਗੁਰੂ ਜੀ

  • @pinddaulowal2799
    @pinddaulowal2799 17 днів тому +2

    ਪੈਸਾ ਡਬਲ ਹੁੰਦਾ ਹੈ ਪੈਸੇ ਦਾ ਉਤਰਾ ਚੜਾਅ ਬੰਦ ਹੋ ਜਾਏ ਸਾਰੀ ਦੁਨੀਆ ਇੱਕ ਜਗਹਾ ਟਿਕ ਕੇ ਬੈਠ ਜਾਏ

  • @sarbjitsingh4170
    @sarbjitsingh4170 18 днів тому +6

    Nasha , gangster, corruption, baaki apa fukrpuna v karna hunda. ta karke parvaas hunda

  • @Gurvindersingh-dg2bl
    @Gurvindersingh-dg2bl 17 днів тому +1

    Satnam waheguru ji

  • @RajinderKaur-dh9iz
    @RajinderKaur-dh9iz 18 днів тому +1

    Waheguru Ji,so sad😭😭

  • @kharoud2273
    @kharoud2273 18 днів тому +3

    Leader khud Doshi ne

  • @ManpreetSingh-vv1zi
    @ManpreetSingh-vv1zi 17 днів тому +1

    Waheguru ji 🙏

  • @SarbjitSingh-yg7bs
    @SarbjitSingh-yg7bs 17 днів тому +1

    Afsos hai Bhain ji 😥

  • @rameshsalgotra5491
    @rameshsalgotra5491 17 днів тому +1

    Agriculture is not a loosing profession in Punjab. It is highly profitable profession with practically minimal input cost and exaggerated selling cost of output. That the reason the selling price of agricultural land is increasing exponentially

  • @UnKnownInEarth
    @UnKnownInEarth 17 днів тому +1

    waheguru..waheguru..waheguru..waheguru..

  • @OlllOHD
    @OlllOHD 17 днів тому +2

    Rosie Rote nai .. enna Nu iPhone,Mustang te Rosie Chahi de a

  • @lsingh7296
    @lsingh7296 17 днів тому +1

    Not just punjab. Haryana and other states, too

  • @RobinSingh-sg1xi
    @RobinSingh-sg1xi 18 днів тому +1

    Waheguru

  • @inderjeetsingh6136
    @inderjeetsingh6136 15 днів тому

    punjab govt. is doing good job , it takes time migration ve ik din ch suru nhi hoya se

  • @adityathakur00
    @adityathakur00 16 днів тому

    jo v hoya marha hoya par je college join ni kita te fee withdraw ho jandi hai and GIC v vapis mil jandi hai. Baki rahi consultant di fee oh te thori jehi hi honi chahidi student visa lyi. Je ho sake te mata g horaa nu daso ih gal ki oh puch ke dekhan. Kade kade consultant kha jande paise. Ohna da munda te vapis ni aa skda par karje da bhar te haula ho skda hai.

  • @gurmeetsinghbrar9993
    @gurmeetsinghbrar9993 17 днів тому +1

    ਸਰਕਾਰ ਕੋਲ ਸਿਰਫ ਦਲੀਲਾਂ ਹੋਰ ਕੁਝ ਨਹੀਂ

  • @Singh_Singh23
    @Singh_Singh23 17 днів тому +1

    Live in Europe 15 years 😢 miss my home my Punjab

  • @user-vy6um7iq3e
    @user-vy6um7iq3e 17 днів тому +2

    Loka nu rrj ha nhi

  • @tirathsingh6539
    @tirathsingh6539 17 днів тому

    ਓ ਰੱਬਾ ਮੇਰਿਆ

  • @Dark_thoughts
    @Dark_thoughts 17 днів тому +1

    Pta ta kinu hunda,, phla kut kut k aap bhjdo o lalach piche,, fer ronde

  • @mamtarani5686
    @mamtarani5686 13 днів тому

    Hy rabbaaa

  • @bharatmusic233
    @bharatmusic233 17 днів тому

    Punjab ch taa angrej aaya karnge kisne keha c bhalaa

  • @TechFollower
    @TechFollower 12 днів тому +1

    No word to say... Canadian government just making Punjabi fools

  • @TechFollower
    @TechFollower 12 днів тому

    Never go outside by taking Big loans... make your family go homeless

  • @ashokkumar-se5sl
    @ashokkumar-se5sl 18 днів тому +1

    ZADO CM MP DE BACHE BAHR H NHI PR CITIZEN B H TA KYON AAM LOKI B EH SAPNA NA DEKHAN.PARBAAS AZZ NHI 100 SALA TO HO RHA H😮😮

  • @sukhdeepsingh5506
    @sukhdeepsingh5506 17 днів тому

    Main reason income nahi hai Punjab ch

  • @dr.harkiratsingh9282
    @dr.harkiratsingh9282 15 днів тому +1

    Punjab government failure

  • @ashokklair2629
    @ashokklair2629 12 днів тому +1

    ਪਰ ਅਫਸੋਸ ਤਾ ਏਹੀ ਐ, ਕਿ ਜਿਸਦੇ ਸਿਰ ਉਤੇ ਕਨੇਡਾ ਭੂਤ ਸਵਾਰ ਹੋ ਗਿਆ, ਉਸ ਨੂੰ ਕੋਈ ਨਹੀ ਰੋਕ ਸਕਦਾ ਜੀ।਼

  • @SidhuSahibSidhuSahib
    @SidhuSahibSidhuSahib 17 днів тому

    Kissan mazboor eakta zindabad ❤

  • @user-we9qi7pj1t
    @user-we9qi7pj1t 17 днів тому +2

    Punjab de loko jago putar na kallo western nu tusi apna ghar v gawa rahe ho te bahar v jata paata nu khatm karo te apne Punjab nu khubsurat banayia western desh apni azad soch karan loka nu lubaa rahe ne apni azadi karan kyon na oho azadi Punjab vich loka nu diti jave jagah jagah pub baar kholo Jo pub baar vich jaan vala oho pub baar vich jave Jo dharmik satahn te jaan vala oho dharmik stahan te jave lok azad honge ta Punjab bach sakda hai kyonk lok western vich 2karna karke jande ik paisa duja life nu full azadi har koi chaunda western vaang meri life vich koi duja dhakal na deve munde kudiya nu azad karo ta Jo har koi apne treeke naal apni jindgi jee sake fir hi loka western jaan to rukna hai te Punjab da ujada band hona hai har koi azad panchiya vaang udna chaunda hai jihna da ik ik jawak h oho v western nu paj rahe vadiya karobaar hon de bavjood ve vajah asi dharma de gulam ban gaye ha jekar munda kudi apas vich milde uhna nu maar ditta janda ihe sab kudrat de khilaf hai azad soch hovegi koi bahar nahi jayega sistam ganda hai sistam badlo apne aap nu viksit karo apni soch upar chako

  • @jaijaipalsinghjaijaipalsin4948
    @jaijaipalsinghjaijaipalsin4948 17 днів тому +1

    Punjab Diya 72 percent nokriya bhahar de lokan nu de dittyan jandiya ne te fer Punjab de lok kithe jan ki karan, fir videsh jan de alawa unnhan kol koi option nahi bachda, videsh na jao apne adhikar mango,

  • @sahilagnihotri67
    @sahilagnihotri67 17 днів тому

    What we do if we stay in Punjab then even your parents tell you with your life what you do so we have only one thing left Canada or Australia

  • @SidhuSahibSidhuSahib
    @SidhuSahibSidhuSahib 17 днів тому

    Punjab best hai samaj layo chaghi gal hai na marro

  • @GurpreetKaur-mm3ob
    @GurpreetKaur-mm3ob 9 днів тому

    ,ਤਾਲੇ ਨੀ ਜਿੰਦੇ

  • @sahildutt8285
    @sahildutt8285 17 днів тому +1

    Till Punjabi's start paying emphasis on Education and stop relying on shortcut to success they cant grow..

  • @manvindersingh3120
    @manvindersingh3120 17 днів тому

    So sad

  • @jasmeetramana1893
    @jasmeetramana1893 13 днів тому

    Student stress na lena 10&15 lakh ja wast v hunda ta india study lag janda etha kade kuch bana da so ava duniya chalde rehna ha ja kise students 2&3 sal bhar la ta kise india move on ta free mind ajja paise kade nal jana

  • @bains6218
    @bains6218 17 днів тому

    ਇਹ ਤਾਂ ਮੁੱਖ ਮੰਤਰੀ ਆ ਇਹਨੇ ਕਿਓ ਜਾਣਾ ਆਪਣੇ ਇਸ ਦੇ ਪਹਿਲੇ ਬੱਚੇ ਬਾਹਰ ਬੈਠੇ ਆ ਦੂਸਰਾ ਧੋਖਿਆ ਤੋਂ ਬਚਣ ਲਈ ਅਰਬ ਦੇਸਾਂ ਵਿੱਚ ਸੁਰੂ ਵਿੱਚ ਜਾਣਾ ਚਾਹੀਦਾ ਫਿਰ ਅਗਾਹ ਵੱਲ ਕਦਮ ਪੁੱਟਣੇ ਚਾਹੀਦੇ ਅਤੇ ਤੀਸਰਾ ਪ੍ਰਵਾਸ ਬਾਹਰ ਬੈਠੇ ਲੋਕ ਹੀ ਰੋਕ ਸਕਦੇ ਆ ਉਹ ਆਪਣੀਆਂ ਜਮੀਨਾ ਘਰ ਆਪਣੇ ਗਰੀਬ ਰਿਸਤੇਦਾਰਾ ਨੂੰ ਰੋਟੀ ਕਮਾਉਣ ਤੇ ਰਹਿਣ ਲਈ ਦੇ ਸਕਦੇ ਪਰ ਪੈਸੇ ਦੀ ਅੰਨੀ ਭੁੱਖ ਕਾਰਨ ਉਹ ਇਸ ਤਰਾਂ ਕਰਨਗੇ ਨਹੀ ਪਰ ਇਸ ਤਰਾਂ ਕਰਨ ਨਾਲ ਪੰਜਾਬ ਦਾ ਪ੍ਰਵਾਸ ਰੋਕਿਆ ਜਾ ਸਕਦਾ ਇਕ ਤਾਂ ਉਹਨਾ ਦੀ ਜਾਇਦਾਦ ਬਚੀ ਰਹੇਗੀ ਨਹੀ ਤਾਂ ਆਉਣ ਵਾਲੇ ਇਕ ਦੋ ਦਹਾਕਿਆ ਤੱਕ ਇਹ ਸਾਰੀਆਂ ਜਾਇਦਾਦਾ ਬਾਹਰੀ ਮਜਦੂਰਾਂ ਦੀਆਂ ਹੋ ਜਾਣਗੀਆ ਨਾ ਬਾਹਰਲੇ ਮੁਲਕਾਂ ਵਿੱਚ ਬੈਠੇ ਲੋਕਾਂ ਦਾ ਇੱਥੇ ਕੁਝ ਬਚਣਾ ਨਾ ਕਿਸੇ ਹੋਰ ਨੂੰ ਦੇਣ ਲਈ ਕੁਝ ਬਚਣਾ ਉੱਥੇ ਇਕ ਖਰੀਦਣ ਲਈ ਉਹਨਾ ਦੀ ਸਾਰੀ ਜਿੰਦਗੀ ਲੰਗ ਜਾਣੀ ਆ ਤੇ ਇੱਥੋ ਵਾਲੀ ਬਾਹਰੀ ਮਜਦੂਰਾਂ ਦੀ

  • @maniSingh-jx4mz
    @maniSingh-jx4mz 17 днів тому

    Bahar jana koi mada nahi..Sarkari Naukari v Private vargi ho gai hai..

  • @ranjitkaursaroay7609
    @ranjitkaursaroay7609 13 днів тому

    Mata bache bhar ja k bhut kus krde ne

  • @harpreetkhaira3942
    @harpreetkhaira3942 17 днів тому +1

    Migration hamesha toh hundi aye hai te hundi rehni hai chahe punjab nu canada bana dao janta athe toh othe te othe toh athe ondi rehni ada e inshan da evolution hoyea iko thha naal lagge rehnde ta halla lu lu karde hona c jida sentinel Island wale karde..... Sari dharti apni hai o ta paise khaan walea ish nu wakh wakh wandh lea paise khan laye

  • @mankind905
    @mankind905 17 днів тому +1

    ਲਾਲਚ ਵੱਸ, ਆਜਾਸ਼ੀ, ਨਜਾਰੇ, ਕੰਜਰਪੰਥੀ, ਨਵੇ ਨਵੇ ਖਸਮਾ ਦੀ ਭਾਲ, ਗਵਾਂਢੀ ਨੂੰ ਮਾਰਦੇ ਮਾਰਦੇ ਆਪ ਈ ਮਰਗੇ ਪੰਜਾਬੀ, ਵਿਚਾਰੇ, ਗੋਰਿਆ ਦੇ ਨੌਕਰ(ਲਾਲੇ ਗੋਲੇ)।

  • @sarwansingh87
    @sarwansingh87 17 днів тому

    Thandi.niti.te.babeyn
    Di.lut.karn.parvas.ho.reha.hes

  • @sukhrajbhadur
    @sukhrajbhadur 17 днів тому

    20$ machine ch insurance ho jandi Canada karwa lea karo Bache bhehan laggean.

    • @kapishbishnoi2919
      @kapishbishnoi2919 15 днів тому

      Kya bro dubara btana kesa insurance karwa le waha 🤔?

  • @ibelieveinhumanity8312
    @ibelieveinhumanity8312 17 днів тому

    Ho sakda kai look nu sahi na lagge.Manu aarthik Toor te satisfaction te se punjab ch par system bahut he katiya ho gaya es karke he main parvaas kitta.Main europe dhe oho country ch ha jitja koi voilance nai,sab kuj rishvat deen toh bagar hondha he,changga environment he,peaceful look ne.Main canada America nai chunaye te eh mera sahi decision se.Ethe bahut he kat immigrants ne tahi bahut safe te peaceful he.Par Dil punjab li he dhadakda he te rahuga.

  • @user-we9qi7pj1t
    @user-we9qi7pj1t 10 днів тому

    Sarkara ne kuch nhi kita Ganda sistam thoo kise pulice vale ja fir politics te tusi wishwas kar sakde ho

  • @VarinderSingh-iy8yp
    @VarinderSingh-iy8yp 17 днів тому

    All party Punjab shame on

  • @myv465
    @myv465 17 днів тому

    Ehthe v chitta peenda c, Canada ch taa rajj ke nasha karda c.

  • @SSS-0118
    @SSS-0118 17 днів тому +3

    ਪਰਵਾਸ ਦੁਨੀਆਂ ਭਰ ਵਿੱਚ ਹੁੰਦਾ ਹੈ ਇਕੱਲੇ ਪੰਜਾਬ ਵਿਚ ਨਹੀਂ ਜੇਕਰ ਪੰਜਾਬ ਦੇ ਲੋਕ ਰੋਜੀ ਰੋਟੀ ਲਈ ਜਾਂਦੇ ਹੋਣ ਤਾਂ ਉਹ ਵਾਪਸ ਵੀ ਆਉਣ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਆਪਣਾਂ ਭਵਿੱਖ ਖ਼ਤਰੇ ਵਿਚ ਲੱਗਦਾ ਹੈ ਜਿੱਥੇ ਜਾਣਾਂ ਇਹ ਪਸੰਦ ਕਰਦੇ ਹਨ ਦੁਨੀਆਂ ਭਰ ਦੇ ਲੋਕ ਉੱਥੇ ਜਾਣ ਨੂੰ ਕਾਹਲੇ ਹਨ ਕਿਉਂਕਿ ਉਹ ਮੁਲਕ ਵਧੀਆਂ ਹਨ ਇਜਦੀ ਉਦਾਹਰਨ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਤਾਂ ਆਪ ਬੱਚੇ ਅਮਰੀਕਾ ਵਿਚ ਹਨ ਸੋ ਬੀ ਬੀ ਸੀ ਵਾਲਿਓ ਪੰਜਾਬ ਦੇ ਲੋਕਾਂ ਨਾ ਨਿਰਾਸ਼ ਕਰੋ 👈

    • @Alfred_554
      @Alfred_554 17 днів тому

      ਏਥੇ ਜੰਮ ਪਲ ਕੇ 20 ਸਾਲ ਦੇ ਹੋਕੇ,, ਫਿਰ ਸਿੱਖ ਖਤਰੇ ਵਿਚ ਚਲਾ ਜਾਵੇ, ਤੁਕ ਬਨੀ ਨਹੀਂ ,,, ਡਰੀ ਕੁਤੀ ਵਾਂਗੂੰ ਚੜਿਆ ਵਿਚ ਪੁੰਸ਼ ਦੇਕੇ ਆਪਣੇ ਗੁਰੂਆ ਦੀ ਜਮੀਨ ਛੱਡ ਰਹੇ ਓ, ਤੇ ਬਾਹਰ ਜਾਕੇ ਝੰਡੇ ਚੁੱਕ ਲੈਂਦੇ ਓ ਭਿੰਡਰਾਂਵਾਲੇ ਦੇ, ਓਹ ਵੀ ਲੜਿਆ ਸੀ, ਪੰਜਾਬ ਛੱਡ ਕੇ ਭਜਿਆ ਨਹੀਂ ਸੀ,,, ਕੇ ਮੇਰੀ ਜਾਨ ਨੂੰ ਖਤਰਾ ਆ, ਤੁਸੀ ਤਾਂ ਗ਼ਜ਼ਾ ਪੱਟੀ ਵਾਲੇ ਲੋਕਾਂ ਤੋ ਵੀ ਗਰਕੇ ਹੋਕੇ ਲੋਕ ਨਿਕਲੇ, ਓਹ 50 ਹਜ਼ਾਰ ਮਰ ਗਏ , ਪਰ ਅੱਜ ਵੀ ਗ਼ਜ਼ਾ ਪੱਟੀ ਛੱਡਣ ਨੂੰ ਤਿਆਰ ਨਹੀਂ ਨੇ, ਆਪਣੀ ਜਮੀਨ ਨਹੀਂ ਛੱਡ ਰਹੇ, ਇਹ ਮਾਰਸ਼ਲ ਕੌਮ ਫਿਰ ਲੋੜੇ ਦੀ ਆ, ਅਗਰ ਡਰ ਕੇ ਹੀ ਭਜਨਾ ਆ ਤਾਂ

  • @commonsense1429
    @commonsense1429 17 днів тому

    Ek kehna ki bahar ta jana ki ethe job nahi akala eh kehna galt a.asi khud vi esde jimmewar.je bahar ja ke vi marna te fer ehna mehnga kiyo marna.jinna paisa tusi bahar jan lai la rahe ho ethe hi apna kam khol lavo

  • @beantgabbi8294
    @beantgabbi8294 16 днів тому

    Loka ne apne bache gwa laye Canada bhej k. Munde ithe bhut jda nashe Te lg gye.

  • @JagtarSinghRana475
    @JagtarSinghRana475 13 днів тому

    Jo Banda yaha roti ka jugad nahi kar sakta wo videsh kaise ja sakta hai 😂😂😂😂😂
    Fuddu logics

  • @user-qf6jd1de6q
    @user-qf6jd1de6q 18 днів тому

    Lotuleaderofpanjab

  • @gurmitkaur9486
    @gurmitkaur9486 17 днів тому

    Ilets band kar do

  • @JaswinderSingh-dq1ki
    @JaswinderSingh-dq1ki 17 днів тому +1

    Mere SC veera nu jana chahinda Jatta nu nahi jana chahinda jatta kol ज़मीन +karobar+ netagiri+sab ehna kol

  • @DavenderKumar-kv3dk
    @DavenderKumar-kv3dk 17 днів тому

    Bhagwant Maan di pela aali Puri family bhar h te sala bhasan dekho dinda ha

  • @AmandeepSingh096
    @AmandeepSingh096 17 днів тому

    ਜੇਰਾ ਹਕ ਦੀ ਗਲ ਕਰਦੇ ਤੇ ਦਬ ਕੇ ਨਹੀ ਰਹ ਸਕਦੇ ਅੋਹੀ ਬਾਹਰ ਜਾਂਦੇ ਨੇ।

    • @manukaur8766
      @manukaur8766 15 днів тому

      Bahar ta sarkar haq di gal karn hi nhi dindi .bande nu 24 ghante Kam kra ke tax layi jaandi a.

    • @AmandeepSingh096
      @AmandeepSingh096 15 днів тому

      @@manukaur8766 ਕਿਨੇ ਕੇਯਾ ੨੫ ਘੰਟੇ ਕਮ ਕਰਨ ਨੂ? ਧ੍ਰਮ ਵਿੱਚ ਹਰ ਕੇ ਕੀਰਤ ਕਰੋਗੇ ਤਾਂ ਅੋ ਕੀਰਤ ਵੀ ਅੋਖੀ ਨਹੀ ਲਗਦੀ।

  • @Dark_thoughts
    @Dark_thoughts 17 днів тому

    Budhyaa ne brain wash kita hoya punjab ch v canada ch v

  • @ASTeer1699
    @ASTeer1699 17 днів тому +1

    Bhagwant mann kenda kio jana foreighn te eda sara parwar foreign gia hoa. Sharabi cm nu Indian state vart raha panjab lutan li.

  • @chakassar9855
    @chakassar9855 17 днів тому +1

    bhagwant maan da khud te priwar america chal gya CM di gal khud ni mani ode priwar n fer loki kyu man n

  • @deepkamlotia9673
    @deepkamlotia9673 16 днів тому

    Qiu ਜਿਹੀਆਂ ਸਾਡੇ ਪੱਲੇ ki an tax krjah.. ਬੇਰੋਜਗਾਰੀ.... 🙏 bus
    ਹੁਣ ਨਹੀਂ government ਨੇ ਆਪ ਬਰਾਬਾਦ ਕੀਤਾ es ਯਾਮਿਨ nu ... time ਹਿਸਾਬ ਲੇਹ ਗਿਆ ਤੁਹਾਡੇ ਤੋਂ ਕਦੀ ਨਾ ਕਦੀ

  • @thejaguarchopra2705
    @thejaguarchopra2705 17 днів тому +1

    Instead of investing Punjab's Tax money into better infrastructure and encourage greater industrialization, Punjab govt has always spent that money on free electricity. I have never seen any Punjab govt trying to attract any industrial investment in Punjab. China didn't advance because of agriculture. It advanced because the government there encouraged industry to flourish and moved majority of population from agriculture to industry. There is no country in the world that became rich of off Agriculture. With today's technology we do not need more than 5-10% of population doing agriculture to produce the same amount of crops. The only way to increase farm income is to use more technology and fewer people to produce the same amount of crop. The rest have to be moved in to industry. That is the only way forward.

  • @SSS-0118
    @SSS-0118 17 днів тому +1

    ਐੱ ਐਸ ਸੀ ਕੀਤੀ ਹੋਈ ਸੀ ਤੇ ਤਨਖਾਹ 10ਤੋ12 ਹਜ਼ਾਰ ਰੁਪਏ ਇਹੀ ਕਾਰਨ ਹੈ ਕਿ ਲੋਕ ਬਾਹਰ ਜਾ ਰਹੇ ਹਨ 👈 ਬੀ ਏ ਕੀਤੀ ਹੋਈ ਹੈ ਤੇ ਮੁੰਡਾ ਵਿਹਲਾ ਭੰਡ ਦੇ ਤਾਂ ਆਪ ਆਪਣੇ ਬੱਚੇ ਅਮਰੀਕਾ ਵਿਚ ਹਨ।
    ਪੰਜਾਬ ਹੱਲ ਖਾਲਿਸਤਾਨ ਹੈ 🚩

    • @vatishsunny5244
      @vatishsunny5244 17 днів тому +1

      Khalistan mangn waleya di puri puri family Canada America baithi aa... 😂😂

    • @SSS-0118
      @SSS-0118 17 днів тому +1

      @@vatishsunny5244 ਇਸ ਕਰਕੇ ਕਿਉਂਕਿ ਭਾਰਤ ਵਿੱਚ ਬੋਲਣ ਦੀ ਅਜ਼ਾਦੀ ਨਹੀਂ ਹੈ ਸਿੱਖਾਂ ਨੂੰ ਬਾਹਰੋਂ ਹੀ ਬਾਂਹ ਪਾਉਣੀ ਹੈ ਤੇਰੀ ਭਾਰਤ ਮਾਤਾ ਦੇ 💪

  • @smilieesamarthvlog2059
    @smilieesamarthvlog2059 17 днів тому

    Ek vi vote AAM Admi party nu nhi paina chahida. Karo share story nu

    • @inderjeetsingh6136
      @inderjeetsingh6136 15 днів тому

      at least bhagwant maan is trying , other never ever talk about it

  • @deepkamlotia9673
    @deepkamlotia9673 16 днів тому

    Veer aaj khud nu goli ਮਾਰਨ ਦੀ ਹਾਲਤਾਂ ho chuki hai ..ਬਾਹਰ jan ਯੋਗੇ ₹ hani ..
    ਤੇ athe koi paka kam nhi ਕਿ ਕਰੀਆਂ...

  • @AmardeepPurewal-sh2vj
    @AmardeepPurewal-sh2vj 17 днів тому

    Bhagwant’s app Ki Karan gya c Canada Guu khan lottu

  • @gobindsingh3027
    @gobindsingh3027 17 днів тому

    Sir/Madam,
    Every year we see witnesses of fake encounters by Punjab Police. When Nobody cares, why it up to Punjabi students to think about PUNJAB.
    Message to Punjabi students run as fast as you can from PUNJAB.Punjabi and Indian politicians will sell you to RSS.

  • @Techlearner333
    @Techlearner333 17 днів тому +1

    ਪੰਜਾਬ ਸਾਰਾ ਖ਼ਾਲੀ ਹੋ ਰਿਹਾ ਹੈ ਵਾਪਿਸ ਆ ਜੋ ਪਲੀਜ 🙏

  • @Dark_thoughts
    @Dark_thoughts 17 днів тому

    Pta ta kinu hunda,, phla kut kut k aap bhjdo o lalach piche,, fer ronde